Тёмный

Dharat De Jaaye | EP 48 l Rajpal Makhni l Sarbjeet Singh Sidhu l B Social 

B Social
Подписаться 541 тыс.
Просмотров 19 тыс.
50% 1

ਇਹ ਕੂੜਾ ਨਹੀਂ, ਐਟਮ ਬੰਬ ਐ l Dharat De Jaaye | EP 48 l Rajpal Makhni l Sarbjeet Singh Sidhu l B Social
#SarbjeetSinghSidhu
#BSocial
#DhartDeJaaye
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Guest : Rajpal Makhni
Cameramen : Harmanpreet Singh & Varinder Singh
Editor : Hardeep Singh Dhaliwal
Digital Producer : Gurdeep Grewal
Label : B Social

Развлечения

Опубликовано:

 

2 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@dr.jagtarsinghkhokhar3536
@dr.jagtarsinghkhokhar3536 2 года назад
ਲੋਕਾ ਦੀ ਸੋਚ ਆ ਕਿ ਮੈ ਕੀ ਲੈਣਾ ਸਾਰੇ ਹੀ ਸੁੱਟਦੇ ਆ ਮੇਰੇ ਨਾ ਕਰਨ ਨਾਲ ਕਿਹੜਾ ਧਰਤੀ ਬਚ ਜਾਊ ਕਹਿ ਕੇ ਪੱਲਾ ਝਾੜ ਲੈਦੇ ਆ ਪਰ ਭੁਗਤਣਾ ਪੈਣਾ। ਬਾਕੀ ਤੁਹਾਡਾ ਚੰਗਾ ਉਪਰਾਲਾ ਤੁਸੀ ਹੱਲ ਕਰ ਰਹੇ ਹੋ ਰਲ ਮਿਲ ਕੇ ਹੀ ਕਾਫਲਾ ਬਣ ਜਾਣਾ
@rajpalmakhni
@rajpalmakhni 2 года назад
ਧੰਨਵਾਦ ਜੀ Thank you g
@amansohi1530
@amansohi1530 2 года назад
Rajpal Makhni Sir 's incredible knowledge should be used by the governments...to tackle this issue..... A request to Our CM sahib ...
@rajpalmakhni
@rajpalmakhni 2 года назад
ਧੰਨਵਾਦ ਜੀ Thank you g
@jaswindershokar8098
@jaswindershokar8098 2 года назад
Rajpal Ji has such a wealth of practical knowledge and experience on our social, economic and environmental issues that it is always a mind shaking experience listening to him !! He always has the courage to speak the bitter truth about our society's attitude towards the real issues that are vital to life but being overlooked horrendously !! He has rightly nailed on the head by asking ' what is your contribution to society ' ! We keep on reciting day in and day out' Pawan Guru Paani PIta Mata Dharat Mahat' yet have the most polluted water, air and soil in the whole country !! Irony of the fate is that for 99.5 % of the population air quality and water quality has no significance !! His message is very clear and blunt ' we are heading towards mass suicide as a society' ! It is a reality that every sensitive person get depressed when he/ she thinks about the present and future of Punjab !! Thanks to B Social media for their sincere efforts to bring real and hidden issues to light !!
@user-vn2dg2op9v
@user-vn2dg2op9v Год назад
ਭਾਈ ਸਾਹਿਬ ਜੀ,, ਰਾਜਪਾਲ ਸਿੰਘ ਜੀ,, ਮੈਂ ,, ਕੂੜੇ ਦੀ ,, processing ,, ਕਰ ਰਿਹਾ ਹਾਂ ਜੀ,, ਕੁੱਝ ਸਮੇਂ ਤੋਂ,, ਲੇਕਿਨ ,, ਮੈਨੂੰ ਕਿਸੇ ਤਕਨੀਕੀ ਜਾਣਕਾਰੀ ਨਹੀਂ ,, ਮੈਂ ਘਰ ਦਾ ਕੂੜਾ ਪ੍ਰੋਸੈਸ ਕਰਦਾ ਹਾਂ ਜੀ,, ਤੁਹਾਡੀਆਂ,, ਵੀਡੀਓ ਤੋਂ , ਬਹੁਤ ਵਧੀਆ, ਜਾਣਕਾਰੀ ਮਿਲੀ ਹੈ ਜੀ,, ਰੋਜ਼ਾਨਾ , ਲਗਾਤਾਰ ਵੀਡੀਓ ਦੇਖ ਕੇ,, ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਜੀ। ਬਹੁਤ ਵਧੀਆ ਹੈ ਜੀ,, ਮੈਨੂੰ,, ਮਿਊਸਪਲਟੀ ,, ਵਾਲੇ ,ਤੰਗ ਕਰਦੇ ਹਨ ਜੀ,, ਉਹ ਕਹਿੰਦੇ,, ਕੂੜੇ ਦਾ ,, ਕਿਰਾਇਆ ,, ਦਿਓ ,, ਨੋਟਿਸ ਜਾਰੀ ਕੀਤਾ,, ਜਾਂਦਾ ਹੈ ਜੀ,, ਮੈਂ ,, ਕੂੜਾ ,, ਗਿੱਲਾ, ਬਾਹਰੋਂ ਵੀ ,,ਚੁੱਕ ਲੈਂਦਾ ਹਾਂ,, ਇਹ ਵੀ , ਮੇਰੇ ,, ਲਈ,, ਤਕਲੀਫ ਪੈਦਾ ਕਰਦੇ ਹਨ ਜੀ,, ਮੈਂ ਰਿਟਾਇਰ,, ਆਦਮੀ ਹਾਂ ਜੀ,, ਤੁਹਾਡੇ ਵੱਲੋਂ ,, ਦਿੱਤੀ ਜਾਣਕਾਰੀ,, ਅਨੁਸਾਰ ਹੀ ,, ਆਪਣੇ, ਆਪ ,, ਖੇਤੀ ਸੁਧਾਰ ਦੀ ,, ਕੋਸ਼ਿਸ਼ ਕਰ ਰਿਹਾ ਹਾਂ ਜੀ। ਧੰਨਵਾਦ ਜੀ।
@gurpreet88889
@gurpreet88889 2 года назад
ਵੱਖਰਾ ਵਿਸ਼ਾ ਤੇ ਰੌਚਿਕ ਜਾਣਕਾਰੀ ਼਼਼਼਼਼਼਼਼਼਼਼਼🙏🙏਼਼
@rajpalmakhni
@rajpalmakhni 2 года назад
ਧੰਨਵਾਦ ਜੀ
@balpreetgill8402
@balpreetgill8402 2 года назад
ਇਸ ਤਰਾਂ ਦੇ ਵੱਖਰੇ ਤੇ ਵਧੀਆ ਵਿਸ਼ਿਆਂ ਨੂੰ ਹਮੇਸ਼ਾ ਜਾਰੀ ਰੱਖਣਾ
@rajpalmakhni
@rajpalmakhni 2 года назад
ਧੰਨਵਾਦ ਜੀ
@sarbjitdhillon9160
@sarbjitdhillon9160 4 месяца назад
Bahut hee sarthak ਗੱਲਬਾਤ,,ਹੋ ਸਕਦਾ ਸਰਕਾਰਾਂ ਭਾਵੇਂ ਨਾ ਕੁਝ ਕਰਨ,ਪਰ ਆਮ ਲੋਕਾਂ ਚ v bhave1%,,per jaroor ਲੋਕਾਂ ਤਕ ਜਾਣਕਾਰੀ ਪਹੁੰਚ ਰਹੀ ਤੇ ਲੋਕੀ ਜਰੂਰ ਅਮਲ ਕਰਨਗੇ।
@gujjar4945
@gujjar4945 2 года назад
ਮੈਂ ਭਾਜੀ ਹੋਰਾਂ ਦਾ ਪ੍ਰਸੰਸਕ ਹਾਂ ਬਹੁਤ ਵਧੀਆ ਗੱਲ-ਬਾਤ। ਇਕ ਪ੍ਰੋਗਰਾਮ ਪਲਾਸਟਿਕ ਤੇ ਵੀ ਕਰੋ ਕਿਰਪਾ ਕਰਕੇ। ਧੰਨਵਾਦ
@charnjeetmaan
@charnjeetmaan Год назад
ਧੰਨਵਾਦ ਜੀ 🙏
@jasjitsinghsingh3070
@jasjitsinghsingh3070 11 месяцев назад
ਸਭ ਤੋਂ ਵੱਡੀ ਸਮੱਸਿਆ ਪਲਾਸਟਿਕ ਦੀ ਏ
@gurpreetsharma9576
@gurpreetsharma9576 Год назад
Bohot ideas hai rajpal sir kol good
@bpsingh5818
@bpsingh5818 2 года назад
……..ਮਾਖਣੀ ਸਾਹਬ, ਤੁਹਾਡੀ ਸੋਚ ਨੂੰ ਸਲਾਮ । ਇੱਥੇ ਹਰ ਬੰਦਾ ਹੱਕਾਂ ਪ੍ਰਤੀ ਜ਼ਰੂਰ ਜਾਗਰੂਕ ਹੋ ਗਿਆ ਹੈ, ਪ੍ਰੰਤੂ ਫਰਜ ਉਹਨੇ ਦਰ ਕਿਨਾਰ ਕਰ ਰੱਖੇ ਹਨ। ਮੈਂ ਸਮਝਦਾ ਹਾਂ ਕਿ ਸਮਾਂ ਰਹਿੰਦੇ ਜ਼ਰੂਰ ਸਾਨੂੰ ਸੁਚੇਤ ਹੋ ਕੇ ਕੂੜੇ ਦੇ ਸੁਚੱਜੇ ਪ੍ਰਬੰਧਨ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਉਂਵੇ ਹੋਵੇਗਾ ਜਿਵੇਂ ਤੁਸੀਂ ਸਮਝਾਇਆ ਹੈ।
@rajpalmakhni
@rajpalmakhni 2 года назад
ਧੰਨਵਾਦ ਜੀ
@dhainchand1643
@dhainchand1643 Год назад
ਮੱਖਣੀ ਸਾਹਿਬ, ਕੋਈ ਆਪਣੇ ਘਰ ਦੇ ਕੂੜੇ ਨੂੰ ਕਿੱਦਾਂ ਸੰਭਾਲ ਸਕਦਾ ਹੈ। ਸੌਖਾ ਤੇ ਸਰਲ ਤਰੀਕਾ ਦੱਸਿਆ ਜਾਵੇ ਜੀ। ਬਹੁਤ ਸਾਰੇ ਲੋਕ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਨ,ਪਰ ਤਕਨੀਕ ਦੀ ਘਾਟ ਕਰਕੇ ਅਸਮਰੱਥ ਹਨ।
@paramjitsingh6119
@paramjitsingh6119 Год назад
Sada jiwan is very important as namdhari soch is required
@gillmanpreetsingh1990
@gillmanpreetsingh1990 Год назад
ਰਾਜਪਾਲ ਸਿੰਘ ਜੀ ਤੁਹਾਡੀ ਜਾਣਕਾਰੀ ਬਾਂ ਕਮਾਲ ਹੈ,, ਸੱਚ ਬੋਲਣ ਦੀ ਵੀ ਹਿਮਤ cahidi ਹੈ,ਜਿਉਂਦੇ ਵਸਦੇ ਰਹੋ, ਸਰਕਾਰਾ ਨੂੰ ਵੀ ਸੋਚਣਾ ਚਾਹੀਦਾ ਹੈ B social chanal ਵਧਾਈ ਦਾ ਪਾਤਰ ਹੈ
@punjabiinsider1897
@punjabiinsider1897 2 года назад
ਪੰਜਾਬ ਦਾ environment ਬਹੁਤ ਤੇਜੀ ਨਾਲ ਗੰਦਾ ਬਣ ਰਿਹਾ ਹੈ | but ਜਨਤਾ ਵਿੱਚ awareness ਫੈਲਾਉਣ ਲਈ ਆਪ ਜੀ ਦਾ ਧੰਨਵਾਦ | ਐਂਡ VIEWS ਵਾਲੀ ਗੱਲ ਵੀ ਤੁਹਾਡੀ ਠੀਕ ਹੈ ਸਾਡੇ ਲੋਕ ਚੰਗੇ content ਨੂੰ SUPPORT ਨੀ ਕਰਦੇ ਤਾਂ ਕਰਕੇ ਚੰਗੇ CONTENT ਬਣੌਨ ਵਾਲਿਟੀਆਂ ਦੀ ਘਟਾ ਹੈ | SANU ਆਪਣੇ YOUTH ਨੂੰ AWARE ਕਰਨ ਦੀ ਬਹੁਤ ਲੋੜ ਹੈ ਤਾਕਿ ਉਹ ਅਗੇ ਜਾ ਕ ਇਹ ਗ਼ਲਤੀਆਂ ਨਾ ਕਾਰਨ ਬਾਕੀ ਅਸੀਂ V ਆਪਣੇ CHANNEL ਰਾਹੀਂ ਆਪਣਾ ਨਿਭਾ ਰਹੇ ਹੈ | b social channel ਦੇ ਉਜਵਲ ਭਵਿੱਖ ਲਈ ਸਾਡੀਆਂ ਸ਼ੁਭ ਕਾਮਨਾਵਾਂ 👍🙏🙏🙏🙏
@rajpalmakhni
@rajpalmakhni 2 года назад
ਧੰਨਵਾਦ ਜੀ
@falconop5115
@falconop5115 2 года назад
Very nice
@shergillsingh9553
@shergillsingh9553 Год назад
ਬਹੁਤ ਹੀ ਜਾਣਕਾਰੀ ਭਰਿਆ ਪ੍ਰੋਗਾਮ ਹੈ ਮੱਖਣੀ ਸਾਬ ਧੰਨਵਾਦ ਜੀ
@amansohi1530
@amansohi1530 2 года назад
Commendable effort by Bsocial 👏🏼👏🏼👏🏼👏🏼
@gurpreetwaraich6709
@gurpreetwaraich6709 Год назад
Sarbjit singh & makhani ji mai rajpura sheher wich rehenda han par main gila kura roj roj khetan vich le janda ha mera dastbin 10 din tak mushk nhi marda
@narinderpal2892
@narinderpal2892 2 года назад
Waheguru ji mehar kro ji
@nehasharma-js7ks
@nehasharma-js7ks 2 года назад
Polythene da excessive use, har cheez di polythene packing, disposable bartan use hone,har cheez packed less reuse of everything.. pehla janwar uunde c ghar ghar, gilla kooda ta ohna nu pa dinde c.. hun oh v nhi
@gujjar4945
@gujjar4945 2 года назад
ਸਰਦਾਰ ਜੀ ਮਾਫ ਕਰਨਾ ਪਰ ਤੁਸੀ ਸਲਵਾਰ ਨਾ ਪਾਇਆ ਕਰੋ। ਜੇ ਮੈਂ ਗਲਤ ਨਹੀ ਤਾਂ
@rajindermander4168
@rajindermander4168 2 месяца назад
ਵੀਰ ਜੀ ਅੰਗਰੇਜ਼ੀ ਦੇ ਸਬਦ ਘੱਟ ਬਰਤੋ ਧੰਨਵਾਦ
@pritpalsidhu8073
@pritpalsidhu8073 Год назад
🙏🙏🙏🙏🙏
@Panjab0003
@Panjab0003 2 года назад
ਰਾਜਪਾਲ ਮਖਣੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ 🙏🙏🙏🙏🙏
@rajpalmakhni
@rajpalmakhni 2 года назад
A big thank you g
@Panjab0003
@Panjab0003 2 года назад
ਰਾਜਪਾਲ ਮਖਣੀ ਜੀ ਤੁਹਾਡਾ ਫੋਨ ਨੰਬਰ ਮਿਲ ਸਕਦਾ ਜੀ 🙏🙏
@avisran828
@avisran828 2 года назад
ਸਤਿਸ਼੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ
@rajpalmakhni
@rajpalmakhni 2 года назад
ਧੰਨਵਾਦ ਜੀ Thank you g
@charnjitsingh7209
@charnjitsingh7209 5 месяцев назад
Good job boss
@JasjitSingh-k
@JasjitSingh-k Год назад
Baut vadia interview ❤❤❤🇩🇪🇩🇪🇩🇪🙏
@user-jb5wl8cp8y
@user-jb5wl8cp8y 9 месяцев назад
🙏🙏
@tajbirsarao948
@tajbirsarao948 2 года назад
Good content
@rajpalmakhni
@rajpalmakhni 2 года назад
ਧੰਨਵਾਦ ਜੀ
@dharamveersingh7627
@dharamveersingh7627 2 года назад
💫✅💫
@sukhpalsingh538
@sukhpalsingh538 Год назад
👍🏿
@Panjab0003
@Panjab0003 2 года назад
ਸਾਡਾ ਘਰ ਬਿਲਕੁਲ ਟੋਬੇ ਦੇ ਸਾਹਮਣੇ ਆ 😥😥😥😥😥
@rajpalmakhni
@rajpalmakhni 2 года назад
sad
@nehasharma-js7ks
@nehasharma-js7ks 2 года назад
Must share
@rajpalmakhni
@rajpalmakhni 2 года назад
ਧੰਨਵਾਦ ਜੀ
@amarjitsohi9158
@amarjitsohi9158 2 года назад
very important issue.Thanku.🙏
@rajpalmakhni
@rajpalmakhni 2 года назад
ਧੰਨਵਾਦ ਜੀ
@mandeepsingh-rl2vm
@mandeepsingh-rl2vm Год назад
Es dharti de jaara ne gauaa rol k rakh dittiaa ne
@rajindermander4168
@rajindermander4168 2 месяца назад
ਕੀ ਪਲਾਸਟਿਕ ਦੇ ਲਿਫਾਫੇ ਬੰਦ ਹੋ ਸਕਦੇ ਹਨ
@grewalgagan1505
@grewalgagan1505 2 года назад
Dandda nhi hai na eslie,,US ja k kive bande bn jandea
@rinkalsahota4677
@rinkalsahota4677 2 года назад
Everything has value ragcollectors see money in it they don't see any bottle they think about rate 5 rs 10 rs 2 rs
@nehasharma-js7ks
@nehasharma-js7ks 2 года назад
Sochan yog topic, action lain di sakht zrurt hai hun
@rajpalmakhni
@rajpalmakhni 2 года назад
ਧੰਨਵਾਦ ਜੀ
@chatnasharma9390
@chatnasharma9390 10 месяцев назад
Sanu khud jagruk hona paviga
@grewalgagan1505
@grewalgagan1505 2 года назад
CM saab ta bhut waddi kursi te baithe a,ohna nu obvious a k bhut knowledge hougi bt hale v ohna da dhayan es gall wall nhi jareha,,jdo sade warge aam insan nu pta ta oh ta fr jaan k ignore krde ne
@preetsingh5232
@preetsingh5232 2 года назад
bhagwant mann kol rakho aa visha
@rajpalmakhni
@rajpalmakhni 2 года назад
G kosih jaari hai g ਧੰਨਵਾਦ ਜੀ
@gursharansingh1154
@gursharansingh1154 2 года назад
Hlo sirr ehna da number mil skda jruri a apa ehna to kmm krna sikhna
Далее