Тёмный

Diabetic foot care ਸ਼ੱਕਰ ਰੋਗੀ ਪੈਰਾਂ ਦੀ ਦੇਖਭਾਲ ਕਿਵੇਂ ਕਰਨ 

DR. HARSHINDER KAUR PATIALA
Подписаться 93 тыс.
Просмотров 26 тыс.
50% 1

Diabetic foot care ਸ਼ੱਕਰ ਰੋਗੀ ਪੈਰਾਂ ਦੀ ਦੇਖਭਾਲ ਕਿਵੇਂ ਕਰਨ
#doctor #health #beautytips #diabeticfootcare

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@ਰਾਜਕਲਾਨੌਰ-ਸ3ਸ
@ਰਾਜਕਲਾਨੌਰ-ਸ3ਸ 4 месяца назад
ਡਾ ਗੁਰਪਾਲ ਤੇ ਹਰਸ਼ਿੰਦਰ ਜੀ, ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕਰਦੇ ਓ ਤੁਸੀਂ ਹਮੇਸ਼ਾ, ਤੁਹਾਡੀ ਸ਼ਬਦਾਵਲੀ ਇੰਨੀ ਮਿੱਠੀ ਤੇ ਪਿਆਰੀ ਹੁੰਦੀ ਹੈ ਕਿ ਇਹ ਸਾਡੇ ਜਿਹਨ ਦੇ ਵਿੱਚ ਸਦਾ ਹੀ ਰਹਿੰਦੀ ਹੈ, ਆਮ ਕਈ ਵਾਰੀ ਕੋਈ ਭਾਸ਼ਨ ਸੁਣੀਏ ਤਾਂ ਉਹ ਯਾਦ ਨਹੀਂ ਰਹਿੰਦਾ ਪਰ ਤੁਹਾਡੀ ਹਰੇਕ ਗੱਲ ਲੰਬਾ ਸਮਾਂ ਸਾਡੇ ਦਿਮਾਗਾਂ ਦੇ ਵਿੱਚ ਰਹਿੰਦੀ ਹੈ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹ ਸਾਰੀ ਇਹ ਪੇਸ਼ਕਾਰੀ ਕਰਦੇ ਹੋ ਬਹੁਤ ਵਧੀਆ ਕਰਦੇ ਓ,,,,,
@drharshinder
@drharshinder 4 месяца назад
ਧੰਨਵਾਦ ਜੀ
@naranjansingh8808
@naranjansingh8808 Месяц назад
ਮੈਂ ਸੈਰ 18 20ਸਾਲ ਤੋਂ ਕਰ ਰਿਹਾ ਹਾਂ ਬਿਮਾਰੀ ਲੱਗ ਭੱਗ ਕੋਈ ਨਹੀਂ ਹੈ ਪਰ ਮੈਂ ਸੈਰ ਮਹੀਨੇ ਕੁ ਤੋਂ ਨੰਗੇ ਪੈਰ ਪੱਕੀ ਸੜਕ ਤੇ ਕਰ ਰਿਹਾ ਹਾਂ ਨੁਕਸਾਨ ਤਾਂ ਨਹੀਂ ਹੋਇਆ, ਹੁਣ ਨਹੀਂ ਕਰਦਾ ਜੀ, ਡਾਕਟਰ ਸਹਿਬਾਨ ਜੀ ਦੀ ਜੋੜੀ ਦਾ ਬਹੁਤ ਬਹੁਤ ਸ਼ੁਕਰੀਆ ਜੀ
@quickstyle73
@quickstyle73 4 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਜੀ ਕਿਉਂ ਕੇ ਮੈਂ ਸ਼ੁਗਰ ਦੀ ਮਰੀਜ਼ ਹਾ
@armaansidhu6842
@armaansidhu6842 4 месяца назад
ਤੁਹਾਡੇ ਵਲੋਂ‌ ਦਿੱਤੀ ਜਾਣਕਾਰੀ ਬਹੁਤ ਵਡਮੁੱਲੀ ਹੈ ਬਹੁਤ ਧੰਨਵਾਦ ਜੀ
@Eastwestpunjabicooking
@Eastwestpunjabicooking 4 месяца назад
ਤੁਸੀ ਬਹੁਤ ਵਧੀਆ ਡਾ. ਜੋੜਾਂ ਓ ਜੋ ਸਾਡਾ ਸਾਰਿਆਂ ਦਾ ਫ਼ਿਕਰ ਕਰਦੇ ਬੋਏ ਕਿ ਤੰਦਰੁਸਤ ਰਹੀਏ, ਹਮੇਸ਼ਾ ਪਰਿਕਾਸ਼ਨ ਦੱਸਦੇ ਓ। ਬਹੁਤ ਪਿਆਰ ਭਰੀ🙏🏻🙏🏻
@ministories_narinder_kaur
@ministories_narinder_kaur 4 месяца назад
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@harjindersinghrandhawa5453
@harjindersinghrandhawa5453 4 месяца назад
ਬਹੁਤ ਧੰਨਵਾਦ ਜੀ ਬੜੇ ਵਧੀਆ ਢੰਗ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਸਮਝਾਇਆ ਹੈ।
@hemabhatia-hx2bd
@hemabhatia-hx2bd 3 месяца назад
Thanks for information 👍
@harmeetkaur2388
@harmeetkaur2388 4 месяца назад
ਧੰਨਵਾਦ ਡਾ ਸਾਹਿਬ ਜੀ।
@NarinderPal-fz1dt
@NarinderPal-fz1dt 3 месяца назад
Most welcome for your Good efforts keep it up Sat shree Akal Ji
@kaintjatt84
@kaintjatt84 4 месяца назад
ਜੋੜਾ ਦੇ ਦਰਦ ਤੇ ਵੀ ਦੱਸੋ ਜੋੜਾ ਤੇ ਹੀ ਖਾਰਸ਼ ਹੋਵੇ ਪੈਰਾ ਵਿਚੋ ਸੇਕ ਚੱਪਲੀਮਾਰ ਕੇ ਨਾ ਬੈਠਹੋਣਾ ਪੈਰਾ ਭਾਰ ਬੈਠਣ ਵਿਚ ਦਿਕਤ ਹੋਵੇ ਘਟ ਉਮਰ ਵਿਚ ਇਸ ਤੇ ਵੀਡੀਓ ਬਣਾਓ🙏🏻🙏🏻
@bharpursingh6919
@bharpursingh6919 23 дня назад
Very good.
@satnamsinghpurba9584
@satnamsinghpurba9584 4 месяца назад
Bhut vadia jankari satguru ji app noo chardi cala ch rakhe 🌺
@gurmelsingh5040
@gurmelsingh5040 4 месяца назад
Very nice video
@GurmeetSingh-yd6zn
@GurmeetSingh-yd6zn 3 месяца назад
Sat shri akal bhan ji ❤❤❤❤❤❤
@narindermohansharma2250
@narindermohansharma2250 4 месяца назад
YOUR PRESENTATION IS GOOD AND YOUR VOICE IS SWEE.GOD BLESS YOU
@surindersran432
@surindersran432 4 месяца назад
Very excellent information about sugar patients Respected Dr. Gurpal Singh and Dr. Harshinder Kaur ji
@kiranpreetbawa3264
@kiranpreetbawa3264 3 месяца назад
Respected Dr sahib ਮੈ ਪਿਛਲੇ ਚੌਵੀ ਸਾਲ ਤੋਂ ਸ਼ੂਗਰ ਦੀ ਮਰੀਜ਼ ਹਾਂ ਮੇਰੀ ਸ਼ੂਗਰ ਟਾਈਪ two ਦੀ ਹੈ ਸਾਡੇ ਸ਼ੂਗਰ ਦੀ problem genetic hi eh problem hor ਅੱਗੇ ਨਾ ਜਾਵੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕ੍ਰਿਪਾ ਕਰਕੇ ਇਸ ਵਿਸ਼ੇ ਤੇ ਵੀਡਿਓ ਜਰੂਰ ਸ਼ੇਅਰ ਕਰੋ ਵੈਸੇ ਮੈਂ ਤੁਹਾਡਾ ਚੈਨਲ subscribe ਕੀਤਾ ਹੋਇਆ ਹੈ ਧੰਨਵਾਦ ਸਾਹਿਤ Kiran Preet Kaur bathinda
@drrajeshsahni2701
@drrajeshsahni2701 4 месяца назад
Very good method for a layman,
@lovejotbhullar3284
@lovejotbhullar3284 4 месяца назад
Very informative advice. Thank you doctor ji.
@KarnailBrar-b1v
@KarnailBrar-b1v 4 месяца назад
Very good advise Dr Sahib. Waheguru bless you and everyone.
@harmankaur1857
@harmankaur1857 4 месяца назад
Very nice video ❤❤❤
@Ghufdduuh
@Ghufdduuh 4 месяца назад
Waheguru bhen ji nu Veer ji nu lmbiya umra bakhshe chrdi kla vich rkhe
@manjitkaurhundal5018
@manjitkaurhundal5018 4 месяца назад
Good knowlede dr Mam /Sir. God bless u both.
@harbhajankaur4405
@harbhajankaur4405 2 месяца назад
ਹੇਲੋ ਜੀ ਮੈਨੁ ਵੀ ਟਾਇਪ ਟੂ ਸ਼ੁਗਰ ਏ ਪਰ ਦਵਾਈਆ ਨਾਲ ਕੰਟਰੋਲ ਰਹਿਦੀ ਏ ਉਮਰ 65 ਪ ਫਾਇਵ ਹੇਗੀ ਏ ਸਮ ਟਾਇਮ ਲਤਾ ਸੁੰਨ ਹੋ ਜਾਦੀਆ ਹਨ ਅਸੀ ਤਾਂ ਵੇਸੇ ਹੀ ਠੰਡੀ ਕੰਟਰੀ ਯੂਕੇ ਵਿਚ ਰਹਿਦੇ ਹਨ ਧੰਨਵਾਦ 🙏🙏
@madanmohan3267
@madanmohan3267 4 месяца назад
God bless you both for sharing your experience
@KhehraKulbir-i7v
@KhehraKulbir-i7v 4 месяца назад
Bahoot vadhia g 👌
@MandeepKaur-zg3uk
@MandeepKaur-zg3uk 4 месяца назад
Dr harshinder Kaur ji sat sri akal eh program tusi bahut vadia kar rhe ho eh seva hai jagt di thanks dono drs . Mere husband nu v suger hai please suger de lyi Khan peen lyi v jrur Programm krna please . 🙏🏼🙏🏼waheguru ji tuhade te sda mehar rakhn sda eda hi sanft di seva krde rho from germany
@anmolkahlon1974
@anmolkahlon1974 4 месяца назад
Very good nyc
@dhanwantshergill4148
@dhanwantshergill4148 4 месяца назад
Thanks,quite helpful.
@tejinderpalkaur4001
@tejinderpalkaur4001 4 месяца назад
Beautiful dr Harshinder Kaur te Handsome dr Saab bot vadia jankari ditti h ji, thanks a lot.
@jaloursidhu3258
@jaloursidhu3258 4 месяца назад
Dr Sahibs every suggestion is very nice
@harbhajansuman9082
@harbhajansuman9082 4 месяца назад
Thank you Dr both of you are v kind great. Advice for the feet. V grateful.
@harpalsingj8138
@harpalsingj8138 3 месяца назад
ਡਾਕਟਰ ਸਾਹਿਬ ਜੀ ਕੁਰਸੀ ਤੇ ਬੈਠਣ ਨਾਲ ਪੈਰਾਂ ਸੋਜ਼ ਪੈਂਦੀ ਹੈ ੳਸ ਵਾਸਤੇ ਕੁਝ ਦਸਿਆ ਜਾਵੇ।
@anandsarup3503
@anandsarup3503 4 месяца назад
Thanks for important information.
@rajwantkaur7149
@rajwantkaur7149 4 месяца назад
Very nice 👍❤
@rakeshgupta207
@rakeshgupta207 3 месяца назад
ਡਾਕਟਰ ਸਾਹਿਬ ਤੁਸੀ ਸੈਰ ਲਈ ਤਿੰਨ ਜੋੜੀ ਜੁੱਤੇ ਲੈਣ ਲੈ ਕਿਉਂ ਕਿਹਾ ਏ। ਇਹ ਕਿਸ ਤਰਾਂ ਫਾਇਦੇਮੰਦ han
@jashanjot6133
@jashanjot6133 4 месяца назад
Very nice ❤❤❤❤❤
@JugrajSingh-z7d
@JugrajSingh-z7d 4 месяца назад
Ssa dr sahiban ❤
@RanjanKumar-bc3yh
@RanjanKumar-bc3yh 4 месяца назад
Very nice g thank you ❤
@gurjeetkaur6405
@gurjeetkaur6405 4 месяца назад
Thank you very much
@veenkaur5994
@veenkaur5994 4 месяца назад
Very nice
@wiskyk2863
@wiskyk2863 4 месяца назад
Harshinder Madam your tusi mainu bahut smart lagde ho beauty lai Miss world for us we have suger Advice ta hai he God bless you happy and healthy Aman is my first cousin
@wiskyk2863
@wiskyk2863 4 месяца назад
Amber canada karmjit dhindsa parinaaz dhindsa
@SurinderKaur-ui4by
@SurinderKaur-ui4by 4 месяца назад
Nice
@MakhanSingh-lt4mw
@MakhanSingh-lt4mw 4 месяца назад
Waheguru g
@jaskarandas8351
@jaskarandas8351 4 месяца назад
Ek desi nuska ha ki alsi da powder bana ke ek subh ek shyam khao
@RamSingh-zi7pl
@RamSingh-zi7pl 3 месяца назад
Tipe one suger bare dseo ji
@RamGill-f6v
@RamGill-f6v 3 месяца назад
Medicine could understand
@GurpreetSingh-oz9kv
@GurpreetSingh-oz9kv 4 месяца назад
Shugar da ilaj daso ji
@gurindergrewal5450
@gurindergrewal5450 4 месяца назад
ਡਾਕਟਰ ਸਾਹਿਬ ਸਾਡੀ ਤਾਂ ਅੱਧੀ ਬਿਮਾਰੀ ਤੁਹਾਡੇ ਬੋਲ ਸੁਣ ਕੇ ਹੀ ਠੀਕ ਹੋ ਜਾਈਦਾ🎉🎉❤
@kashmirsinghnewzealand587
@kashmirsinghnewzealand587 4 месяца назад
🙏🙏
@MEENAKUMARI-iz5mc
@MEENAKUMARI-iz5mc 4 месяца назад
Thankyou
@Sarbjeetkaur-pw9ik
@Sarbjeetkaur-pw9ik 4 месяца назад
ਮੇਰੇ ਪੈਰ ਦੇ ਅੰਗੂਠੇ ਵਿਚ ਮੂਹਰੇ ਬਹੁਤ ਤਿੱਖਾ ਦਰਦ ਹੁੰਦਾ ਹੈ ਜੀ
@DavinderKaur-u5m
@DavinderKaur-u5m 4 месяца назад
Dr ji topi bahut vadia a
@baldevkumar8552
@baldevkumar8552 4 месяца назад
ਯੁੱਗ ਯੁੱਗ ਜੀਓ
@ravdeepkaur3641
@ravdeepkaur3641 4 месяца назад
Dr. Sahib mere pair bahut sun hoye ne bahut takleef hundi raat nu dard ve bahut hundi injection 4 lagde dawai ve khandi aa pr pair bahut nuksan de rahe daso ki kra 😢🙏🏻bahut takleef hundi
@Foodandlife-c4v
@Foodandlife-c4v 4 месяца назад
Ganay da rass p skday haan? Kese doctor nae keha sugar patient ik glass daily sugarcane juice lo
@harpreetkaurdeol3616
@harpreetkaurdeol3616 4 месяца назад
👌🙏
@atmasingh8798
@atmasingh8798 4 месяца назад
Sir mere pairan vich jalan bahut hundi hai main pairan vich juti nahi pa sakda.
@davinderkumar6178
@davinderkumar6178 4 месяца назад
sir i am suffering from daibtic amyotrophy. is there any treatment
@balbirkaur2756
@balbirkaur2756 4 месяца назад
❤❤❤❤❤
@SUKHDEVSINGH-ki2mq
@SUKHDEVSINGH-ki2mq 2 месяца назад
🌹🙏♥️🙏🌹
@BalwinderKumar-fz4vy
@BalwinderKumar-fz4vy 4 месяца назад
Dr sahib aap ki video ka sound bahut low hai
@jagjitsingh3704
@jagjitsingh3704 4 месяца назад
ਸਿਰ ਉਤੇ ਕੀ ਬਾਨੀਆ ਜੀ
@DavinderKaur-u5m
@DavinderKaur-u5m 4 месяца назад
Dr ji adrak vale chaa garmi vich pee sakde ha reply jarur kareo g
@drharshinder
@drharshinder 4 месяца назад
Yes
@satvirkaur8206
@satvirkaur8206 4 месяца назад
Sir mere pairo ke talvo m jalan hoti ha
@veenachanchal6212
@veenachanchal6212 4 месяца назад
Parallel bahut Sona Das
@kuldeepmann8105
@kuldeepmann8105 4 месяца назад
Answer v da Druid kro ji 🙏
@jaskarandas8351
@jaskarandas8351 4 месяца назад
Ak de pate ban lao nigh time
@kuldeepmann8105
@kuldeepmann8105 4 месяца назад
Fruits sa v suger hoti h ?
@drharshinder
@drharshinder 4 месяца назад
Yes but good one so can eat in small amounts
@baljinderkaur8155
@baljinderkaur8155 4 месяца назад
Pri daibtes and daibtes ki frk hunda plz dso
@drharshinder
@drharshinder 4 месяца назад
Please watch video. Already told that level of blood sugar will tell you whether you are diabetic or you are going to get diabetes. Thanks for watching. Will share more details soon
@JasvirSidhu-nd7km
@JasvirSidhu-nd7km 4 месяца назад
Madam mere papa nu sugar aa te foot vich Boht jada………. Jln hundi aa ki kre
@drharshinder
@drharshinder 4 месяца назад
Next video sharing soon
@gurindergrewal5450
@gurindergrewal5450 4 месяца назад
ਜ਼ਰੂਰ ਦੱਸੋ , ਮੈਨੂੰ ਵੀ ਇਹੀ ਸਮੱਸਿਆ
@shashiprabha8505
@shashiprabha8505 4 месяца назад
मेडम आप बहुत मिठा बोलते हैं पता भी नीचे लिख दिया करो मुझे जरूर आप से मिलना है
@avraj6607
@avraj6607 4 месяца назад
Manukhta de pehredar
@surinderpalsingh6302
@surinderpalsingh6302 4 месяца назад
/ਭੈਣ ਜੂੂੀ ਜਾਣਕਾਰੀ ਬਹੁਤੀ ਚੰਗੀ ਲਗੀ ਧਨਵਾਦੀ ਹੀ
@satpalsharma2606
@satpalsharma2606 4 месяца назад
Mb
@rajinderkaur4101
@rajinderkaur4101 4 месяца назад
Good
@jassikhangura4241
@jassikhangura4241 4 месяца назад
Good
@rajinderkaur4101
@rajinderkaur4101 4 месяца назад
Good
@BaljeetKaur-n4c
@BaljeetKaur-n4c 4 месяца назад
, ਅੱਜ ਬਹਤ ਵਧੀਆ ਜਾਣ ਕਰ,ਦਤਦਤ‌ਹੈ
Далее
Тренд Котик по очереди
00:10
Просмотров 239 тыс.