Тёмный

Did INDIA remained colonised for 90 years because of the Sikhs? Dr Sukhpreet Singh Udhoke 

Dr.Sukhpreet Singh Udhoke
Подписаться 239 тыс.
Просмотров 18 тыс.
50% 1

ਕੀ ਸਿੱਖਾਂ ਕਰਕੇ ਦੇਸ਼ 90 ਸਾਲ ਗੁਲਾਮ ਰਿਹਾ?
Did INDIA remained colonised for 90 years because of the Sikhs?
Dr Sukhpreet Singh Udhoke

Опубликовано:

 

5 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 77   
@jashpalsingh1875
@jashpalsingh1875 4 месяца назад
ਬਹੁੜੀ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ 😢😢😢
@gurmejsingh494
@gurmejsingh494 4 месяца назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਇਸ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹੋ ਜੀ
@harinderkaurauluck4734
@harinderkaurauluck4734 4 месяца назад
Long live my precious son! Lots of love ❤
@onehope8779
@onehope8779 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਵੀਰ ਜੀ
@dharmindersingh5939
@dharmindersingh5939 4 месяца назад
ਸਾਨੂੰ ਆਪਣੇ ਇਤਹਾਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।। 🙏
@amolaksinghsunnerd4999
@amolaksinghsunnerd4999 4 месяца назад
ਪੰਜਾਬ ਅਜੇ ਵੀ ਗੁਲਾਮ ਆ। ਆਜਾਦੀ ਦੀ ਗਲ ਕਰੋ, ਆਜਾਦੀ ਰੈਫਰੈੰਡਮ ਦੀ ਗਲ ਕਰੋ, ਸਿੱਖਸ ਫਾਰ ਜਸਟਿਸ ਦਾ ਸਾਥ ਦੇਓ।
@user-it4wk1mb6p
@user-it4wk1mb6p 4 месяца назад
GOA THE PRIDE OF INDIA BECAME SLAVE OF PORTUGAL 🇵🇹 IN 1510 AD. IT WAS LIBERATED IN 1961 AD.
@arvindersingh8554
@arvindersingh8554 4 месяца назад
I think you are in a good dilemma. Maharaja Ranjit Singh's rule was the best and our guru does not allow us cheating and cruelty. Don't forget that none of the people of Afghanistan , Pakistan or and Indian region were Muslim from.the beginning or by birth. Your ancestors were treated brutally and got scared , which made them Muslim. Tgey chose a life of cowards instead a death of warriors, originally they were Hindus. And what our guru has done you people can't repay him.
@arvindersingh8554
@arvindersingh8554 4 месяца назад
Our guru is not a human. He is omnipotent and ubiquitous. In our religious scriptures we have both Allah and ram together. You have no idea we proud being a Sikh. And Aurangzeb was a scoundrel, a villain. In India, somewhere in Aurangabad people don't even go , on his burial place. Enjoy that history which is not going to get repeated again.😅
@paramvirsinghsandhu9
@paramvirsinghsandhu9 3 месяца назад
@Muhammad_khan5566no one asked for your help. Help your Palestinian friends. Pay attention to your history. Your input is not needed.
@paramvirsinghsandhu9
@paramvirsinghsandhu9 3 месяца назад
@Muhammad_khan5566the cowards in large population should not boast about their winning. We stand up against govt. tyranny and stand up for human freedom. Keep talking about Mohamed . Same guy that married a 9 year old girl.
@punia5709
@punia5709 4 месяца назад
ਵਾਹਿਗੁਰੂ ਜੀ
@ginderkaur6274
@ginderkaur6274 3 месяца назад
ਧਨ ਵਾਹਿਗੁਰੂ ਜੀ ਸਾਨੂ ਸੋਝੀ ਅਤੇ ਸੁੱਮਤ ਬਖਸ਼ੋ ਕੌਮ ਉਪਰ ਮਿਹਰ ਕਰੋ
@atmasingh2284
@atmasingh2284 4 месяца назад
ਬਹੁਤ ਵਧੀਆ ਜਾਣਕਾਰੀ
@MandeepSingh-nn5pz
@MandeepSingh-nn5pz 4 месяца назад
🙏
@AHUJASS
@AHUJASS 4 месяца назад
Amritsar will be central place for future of sustainable environmental agricultural development with Kartarpur as model.
@Avtarsingh-nu2in
@Avtarsingh-nu2in 3 месяца назад
Very good dr sahib
@simranjeetkaur3918
@simranjeetkaur3918 4 месяца назад
☬ਵਾਹਿਗੁਰੂ ਜੀ ਕਾ ਖਾਲਸਾ ☬ ☬ਵਾਹਿਗੁਰੂ ਜੀ ਕੀ ਫ਼ਤਹਿ ☬
@user-qy2rt6ld1q
@user-qy2rt6ld1q 3 месяца назад
Great Thinking
@HarjeetSingh-pt7sd
@HarjeetSingh-pt7sd 4 месяца назад
WAHEGURU JI
@bhagirathmarkand6032
@bhagirathmarkand6032 3 месяца назад
Sahi gall hai Singh sahab
@user-ul1jp6yd4z
@user-ul1jp6yd4z 4 месяца назад
ਵਾਹਿਗੁਰੂ ਇਹ ਲੋਕ ਅਕਿਰਤਘਣ ਹਨ ਸਾਡੇ ਇਤਿਹਾਸ ਨੂੰ ਬਦਲਣ ਲਈ ਬਹੁਤ ਕੁਝ ਕਰ ਸਕਦੇ ਹਨ ਵਾਹਿਗੁਰੂ ਜੀ ਸਾਨੂੰ ਇਹ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ
@user-qy2rt6ld1q
@user-qy2rt6ld1q 3 месяца назад
Great..... Nice
@Tangovlog_CHD
@Tangovlog_CHD 4 месяца назад
Waheguru ji 🙏🏻
@Tangovlog_CHD
@Tangovlog_CHD 4 месяца назад
@Ali_khan444 sir sbke apne apne opinion hote h toh apko ye lgta hoga Hume nhi lgta 🙏🏻sbka apna apna religion h or sb apne religion ko bohot pyr krte h ✌🏻
@Tangovlog_CHD
@Tangovlog_CHD 4 месяца назад
@Ali_khan444 hum ye nhi kaa skte k kisi k guru kisi or k guru se better h wo ithehas jante h jinhone ithehas pdha ho
@Sandeep295...-
@Sandeep295...- 4 месяца назад
वाहेगुरु जी का खालसा वाहेगुरु जी कि फतेह कौमी योद्धे बब्बर शेर जिंदाबाद
@kulvirkaur9734
@kulvirkaur9734 4 месяца назад
Very well said Dr. Ji
@5aab65
@5aab65 4 месяца назад
Dr Sahib ji WGJK WGJF. Biparvadhiya de pehle din to hi agenda reha ke sikh gurua nu neema dikhoana te sikha de akash nu bigardna. Hindu apne dharam nu 5 hazar saal purana das de ney, par aina kol saboot kush vi nahi aise nu sidh karan de? English vich aise dharam nu PAGANISM kehnde ne, kion? Paganist o hunde ne jo Agg, Trees, Rocks. SUN. MOON te jo vi dikhan valiya cheeza ne ona di pooja karni. Kion ke aina kol apne laiyee koi saboot hai ni aa pehla ta Islaam nu keh de si ke muslim shiv de poojari ne kion ke Kabaa sharif andher Shiv da Ling piyaa. Par Ajj aina ne Gur itihaas te Sikh Itihaas nu bigardnaa shoru ta hi kita kion ke aa agey ja ke sikha nu hindua di ik shaak sabit karan vich safaal hoan gey. Hindua vich meinu ik gal bahut changi lagi jo sikh kade sufne vich vi nahi sooch sakda. Aa apne agendey nu shad de ni, tusi daikh lo ke aina da sikh atey sikhi te attack pehle din to Continuos reha. Hindua vich kaiyee aiye te kaiyee gaiye par aina de attack vich kade vi dhil nahi aiyee. Aidher sikha vich pehla ta koi aounda nahi te jado Gaini Dit Singh Sardar Kapoor Singh ya hun tusi ho, Sardar Dhunda ji varge aou de ne ta pehla viroodh Sikh kahoan valiya ne karnaa hunda. Nale karan ge vi oo jina nu aap nu Ill te kukard ni aojnda hunda par aone hi bharava nu galat saabit karan laiyee pora joor la dinde de ney. Dr Sahib koi labo ya meinu ijazaat devo ke thode Lectures nu English vich upload kita jave. Hun 2nd 3rd generations jo baharliya countries vich ne ona nu english jaldi samaj aoundi hai. Appa nu narrow minded ni hona chahida. If you allow me to translate your speeches into english I will be more then happy to do so. Born and bred in foriegn lands so i have quite a good grip on spoken english.
@babalkahlon3836
@babalkahlon3836 4 месяца назад
nyc work by u brother keep it up
@user-lv8sy7by1h
@user-lv8sy7by1h 4 месяца назад
ਆਪ ਸਰਕਾਰ ਪੰਜਾਬ ਵਿਚ 90% ਸਰਕਾਰੀ ਨੌਕਰੀਆਂ ਗੇਰ ਪੰਜਾਬੀਆਂ ਨੂੰ ਦੇ ਰਹੀ ਹੇ ਆਉਦੀਆਂ ਚੌਣਾ ਚ ਕੌਈ ਞੳ ਆਪ ਸਰਕਾਰ ਨੂੰ ਞੌਟਾਂ ਨਾਂ ਪਾਞੇ😮
@clumsie3848
@clumsie3848 4 месяца назад
Thanks!
@user-qy2rt6ld1q
@user-qy2rt6ld1q 3 месяца назад
Best of Luck
@gurboxsingh8276
@gurboxsingh8276 4 месяца назад
ਸਿੱਖਾਂ ਦੇ ਬਹੁਤੇ ਹਿੱਸੇ ਨੂੰ ਤਾ ਇਹ ਵੀ ਨਹੀਂ ਪਤਾ ਕਿ ਡਾਕਟਰ ਗੰਡਾ ਸਿੰਘ ਕੌਣ ਸਨ ਇਸ ਤਰ੍ਹਾਂ ਦੇ ਵਿਦਵਾਨ ਸਿੱਖਾਂ ਦੀਆਂ ਕਿਤਾਬਾਂ ਸ਼੍ਰੌਮਣੀ ਕਮੇਟੀ ਨੂੰ ਛਾਪ ਕੇ ਵੰਡਣੀਆਂ ਚਾਹੀਦੀਆਂ ਹਨ ਪਰ ਪਤਾ ਨਹੀਂ ਇਹ ਸਿੱਖਾਂ ਦੀ ਸੰਸਥਾ ਅਸਲ ਸਿੱਖ ਵਿਦਵਾਨਾਂ ਬਾਰੇ ਲੋਕਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ
@chahalchahal937
@chahalchahal937 4 месяца назад
ਸਤਿ ਸੀ੍ ਅਕਾਲ ਜੀ। ਕੀ ਤੁਸੀਂ ਸਮਝਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ ਐਸ ਐਸ ਤੋਂ ਮੁਕਤ ਹੈ ਜੀ। ਜੇ ਹੋਵੇ ਵੀ, ਤਾਂ ਤੁਸੀਂ ਸਮਝਦੇ ਹੋ ਕਿ ਏਹ ਲੋਕ ਏਨੇ ਅਕਲ ਰਖਦੇ ਹਨ ਕਿ ਏਹੋ ਜਿਹੇ ਕੰਮ ਕੀਤੇ ਜਾਣ। ਮੈਂ ਇਕ ਦੋ ਦਿਨ ਪਹਿਲਾਂ ਹੀ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨ ਕਰਕੇ ਆਇਆ ਹਾਂ ਜੀ ਸ਼ਾਮ ਵੇਲੇ ਰੋਜ਼ਾਨਾ ਸੱਚਖੰਡ ਦੇ ਅੰਦਰ ਕਥਾ ਮਹਾਂਭਾਰਤ ਦੀ ਹੋ ਰਹੀ ਆ ਜੀ ਭਾਈ ਸੰਤੋਖ ਸਿੰਘ ਜੀ ਦੇ ਗੁਰਪ੍ਰਕਾਸ਼ ਗ੍ਰੰਥ ਦੀ। ਮੇਰੇ ਕਹਿਣ ਤੇ ਓਹੀ ਜਵਾਬ ਸੀ ਜਿਹੜਾ ਸਾਰੀ ਕੌਮ ਦੇ ਦਿਮਾਗ ਵਿਚ ਬੈਠ ਚੁੱਕਾ ਆ ਕਿ ਗੁਰੂ ਸਾਹਿਬਾਨ ਨੇ ਆਪ ਵੀ ਓਨਾ ਦੇ ਹਵਾਲੇ ਦਿੱਤੇ ਆ। ਮੇਰੇ ਕੋਲ ਜਵਾਬ ਹੈਗਾ ਸੀ ਪਰ ਮੈਂ ਬੇਅਕਲਾਂ ਨਾਲ ਮੱਥਾ ਨਹੀਂ ਲਾਇਆ। ਹਾਂ, ਹੁਣ ਚਿੱਠੀ ਜ਼ਰੂਰ ਲਿਖਾਂਗਾ 🙏🌷
@chahalchahal937
@chahalchahal937 4 месяца назад
@Ali_khan444 search in Google
@arjunjeetsingh2814
@arjunjeetsingh2814 4 месяца назад
Waheguru ji
@AHUJASS
@AHUJASS 4 месяца назад
DHAN DHAN GURU RAM DASS JI
@bhagirathmarkand6032
@bhagirathmarkand6032 3 месяца назад
Singh sahab tusi thik keh rahe ho mere naal iss topic tae internet uppar assame bihari tae Bengali veeraan naal bahot behas hoi hai, main Sikh studies da student Haan tae guru kripa naal main sahi Tarak de kae chup karwa tae, par dukh di gal eh hai ki Guru Tegh Bahadar sahab ji Maharaj da shaheedi diwas appan nu jyada utsah naal manauna chahida hai par manaundi central government hai fer apni seasat chamkaun layi ooh tathaan nu kyon nahi todde maroddegi. Haje taan eh anti islamic propaganda tae chal rahe han par mainu eh lagda istoon baad kittae anti Sikh propaganda Naa kitae shuru ho jawe, Mera gotra markand padh ke kite mainu koi Brahmin wadi Naa samajh lena. Waheguru ji ka Khalsa Waheguru ji ki Fateh
@Jugraj-2020
@Jugraj-2020 4 месяца назад
Iko hal referendum
@A2ZGaming-sv1hx
@A2ZGaming-sv1hx 4 месяца назад
❤❤
@GianSinghDhillon-qp5uh
@GianSinghDhillon-qp5uh 4 месяца назад
👍🏻👍🏻
@spsoberoi1
@spsoberoi1 4 месяца назад
Koi Vee Party Hove, Ohna Layee Sikh Khalistaani aa.Par Koi Kee Karey Sikh Apnee Jarhi Aap He Tel Payee Ja Rahe aa😢😢😢
@umesh6143
@umesh6143 4 месяца назад
Shaista Khan’s fingers/hand was chopped by Shiva Ji Maharaj in midnight raid and out of humiliation he was sent to Bengal from Deccan by Aurangzeb. How same characters show up in different stories
@balvindersandhar4657
@balvindersandhar4657 4 месяца назад
ਮੁੱਦਕੀ ਸਭਰਾਮਾ ਅਲੀ ਵਾਲ ਬੁੱਧੀਵਾਲ ਫੇਰੂ ਸ਼ਹਿਰ ਗੁਜਰਾਤ ਔਰ ਚੇਲਿਆਂ ਵਾਲਾ ਕੀ ਇਹ ਅਜਾਦੀ ਦੀਆਂ ਲੜਾਈਆਂ ਨਹੀ ਸਨ ਝਾਸੀ ਦੀ ਰਾਣੀ ਤੇ ਨਾਨਾ ਫਰਨਵੀਸ ਤਾਂ ਆਪਣੇ ਲਾਲਚ ਲ਼ਈ ਲੜੇ ਸਨ ਸਭ ਤੋਂ ਵੱਡਾ ਉਪਰਾਲਾ ਅਜਾਦੀ ਲ਼ਈ ਮਹਿਰਾਜ ਸਿੰਘ ਨੇ ਕੀਤਾ ਸੀ ਬਹੁੱਤ ਵੱਡੀ ਲੜਾਈ ਲੜੀ ਕ਼ਈ ਸਾਲ ਲੜਦਾ ਰਿਹਾ ਪਰ ਭਾਰਤ ਦੇ ਹਿੰਦੂ ਇਨਾਂ ਸਾਰੀਆਂ ਲੜਾਈਆਂ ਵਿਚ ਅੰਗਰੇਜਾਂ ਦੇ ਨਾਲ ਸਨ ਗਦਾਰੀ ਇਨਾਂ ਦੇ ਖੂਨ ਵਿਚ ਹੈ 1400ਸਾਲ ਗੁਲਾਮ ਰਹੇ ਦੋਸ਼ ਸਿੱਖਾਂ ਨੂੰ ਦੇ ਰਹੇ ਹਨ 2:/: ਵਾਲਿਆਂ ਨੂੰ ਇਹ 98:/: ਵਾਲੇ ਕਿੱਥੇ ਸਨ ਜਿਨਾਂ ਨੇ ਸਿੱਖ ਰਾਜ ਖਤਮ ਕਰਨ ਲ਼ਈ ਅੰਗਰੇਜਾਂ ਦਾ ਸਾਥ ਦਿੱਤਾ
@garvitmunjal2655
@garvitmunjal2655 4 месяца назад
🎉😂❤waheguru ji mehar karo ge😊
@kulvirkaur9734
@kulvirkaur9734 4 месяца назад
Tainu hasa kyun Aa raya hai
@bsghumaan8501
@bsghumaan8501 4 месяца назад
ਵੀਰ ਜੀਓ ਇਹ ਹਰਿਆਣਾ ਸਾਹਿਤਕ ਅਕੈਡਮੀ ਕੌਣ ਹੁੰਦੀ ੲੈ ਸਿੱਖ ਕੌਮ ਦੇ ਇਤਿਹਾਸ ਨੂੰ ਬਿਗਾੜਣ ਵਾਲੀ (ਖੋਤਿਆਂ ਨੂੰ ਨਾ ਦਿਮਾਗ ਨਾ ਅਕਲ ) , SGPC , ਬੁੱਧੀਜੀਵੀ ਕਿਥੇ ਹਨ ਕਿਉ ਨੀ ਜਵਾਬ ਦੇਂਦੇ ,
@surindersinghuppal2892
@surindersinghuppal2892 4 месяца назад
Eh bhedaa ne gon ni paya
@harbhajansingh9468
@harbhajansingh9468 4 месяца назад
doctor sahib jad mahraja ranjeet singh da raj geya se tad v Sikh com dogreia de gulam se ta aj v lagda eh dogra log he Han jenna na Sikh com nu julam bann leya Sikh com julam he rehne do sahib tusi samjda ja kehrra log aj dogra sikha ta raj kar reha na
@user-lv8sy7by1h
@user-lv8sy7by1h 4 месяца назад
ਜਿਞੈ ਸੁੱਖੇ ਗੱਪੀ ਕੌਲ ਗੱਪ ਗੈਂਗ ਹੇ ਞਲਟੋਹਾ ਚੱਞਲ, ਭੂੰਦੜ ਢੱਗਾ, ਲੂੰਬੜ ਚੀਮਾਂ, ਸ੍ਰੋਮਣੀ ਕਮੇਟੀ ਦਾ ਪ੍ਰਧਾਨ ਇਞੇ ਹੀ ਭੰਗਞਤ ਮਾਨ ਕੋਲ ਝੂੱਠ ਦੀਆਂ ਪੰਡਾਂ ਹਨ ਗਸ਼ਤੌੜ ਅਨਮੋਲ ਗਗਨ ਮਾਨ , ਅਦਿ 🇮🇳
@chahalchahal937
@chahalchahal937 4 месяца назад
ਬ੍ਰਾਹਮਣ ਲੱਗਦਾ ਆਂ
@manisayian9492
@manisayian9492 4 месяца назад
Tara Singh appne leader hi kalann sigee
@satpalsinghvirk5827
@satpalsinghvirk5827 4 месяца назад
Hun v 70 Saal ton jutty chatt sarkar CH Rhe.
@balkirat.modern
@balkirat.modern 4 месяца назад
Ehi ta gal hai k ehna nu apna itihass nahi pta hindu nu k angrej punjab cho bharat ch enter nahi, gulam ta baaki bharat c punjab ta ohdo gulam v nahi c angreja da fer bharat sikha krke kida gulam ho gya??
@iqbalsinghbali18
@iqbalsinghbali18 4 месяца назад
ਵੀਰ ਜੀ ਕਿਰਪਾ ਕਰਕੇ ਹਿੰਦੀ ਵਿਚ ਇਹ ਭਾਸ਼ਣ ਕਨਵਰਟ ਕਰਕੇ ਯੂਟਿਊਬ ਤੇ ਪਾਇਆ ਜਾਵੇ ਤਾਂ ਕਿ ਜੋ ਇਤਿਹਾਸ ਤੋੜ ਮਰੋੜਨ ਦੀ ਗਲਤੀ ਕਰ ਰਹੇ ਹਨ ਉਹਨਾਂ ਨੂੰ ਸਮਝ ਆ ਸਕੇ, ਪੰਜਾਬੀ ਵਿਚ ਤਾਂ ਸਿਰਫ ਸਿੱਖ ਹੀ ਸੁਣ ਸਕਦੇ ਹਨ ਐਥੇ ਤੱਕ ਕਿ ਪੰਜਾਬ ਦੇ ਹਿੰਦੂ ਵੀ ਨਹੀਂ ਸੁਣਨਗੇ, ਜਿਨ੍ਹਾਂ ਵਾਸਤੇ ਗੁਰੂ ਜੀ ਨੇ ਘਾਲਣਾ ਘਾਲੀ ਹੈ । ਮਾਫ਼ੀ ।
@M.Preetsingh4254
@M.Preetsingh4254 4 месяца назад
Sikhs kadi bhi Angrejon de gulaam nhi rhe.Angrejan de naal Lohore treaty de tehat sige. Aj dian sarkaran sikhan nu gulami da ehsaas jarur karwa rhian han.
@rupindersingh8109
@rupindersingh8109 4 месяца назад
Olready krde o khnde a Sikh ne goriya
@user-hd3lc6ch2l
@user-hd3lc6ch2l 4 месяца назад
Aap guru Ravidass ji nu Bhagat kyon Keh rehe ho je guru nahi kehna ta guru bare kochh Bhai na bolo ji sanoo poori jankari hai Sade vade Sade guru ne
@balvindersandhar4657
@balvindersandhar4657 4 месяца назад
रविदास भगत जी को भगवान रविदास कियो नही कहते वोह तो थे ही भगवान
@user-hd3lc6ch2l
@user-hd3lc6ch2l 4 месяца назад
Aap sikhi bare hi gal karo guru Ravi dass ji no Bhagat Keh Rahe ho apda mind ap de pass rakho ji
@kulvirkaur9734
@kulvirkaur9734 4 месяца назад
Bhagat ravidas ji bhagat nahi guru hai eh ragda hune paya hai, Pehla nahi si, bhagati kaal ch paida hon karke una nu bhagat da darja dita gaya, tuhadi samaz chhoti hai, gurus sahib aan ne bhagat de darza nu sab toh upar rakhaya gaya
@anupsingh4309
@anupsingh4309 4 месяца назад
Chuch writers ....try to gaddi charoune.
@user-lv8sy7by1h
@user-lv8sy7by1h 4 месяца назад
ਉਏ ਰਫਰੈਡਮ ਗੈਂਗ ਞਾਲਿੳ ਜੇ ਅਮਰੀਕਾਂ ਤੇ UMO ਪੰਜਾਬ ਚ ਖਾਲਿਛੇਤਾਨ ਦੀਆਂ ਞੋਟਾਂ ਪੁਆਉਣ ਞਾਸਤੇ ਮੰਨ ਞੀ ਜਾਣ ਤਾਂ ਞੀ ਖਾਲਿਛੇਤਾਨ ਨਹੀ ਬਣਨ ਲਗਾ ਕਿੳਕੁ ਪੰਜਾਬ ਚ ਜੱਟਾਂ ਦੀ ਅਬਾਦੀ 10% ਹੇ ਤੇ ਉਹ ਞੀ ਞੱਖੋ ਞੱਖ ਧਾਰਮਿਕ ਡੇਰਿਆਂ ਨਾਲ ਜੂੜੇ ਹਨ, ਞੱਖੋ ਞੱਖ ਰਾਜਨੀਤਕ ਪਾਰਟੀਆਂ ਨਾਲ ਸੰਬੰਧਤ ਹਨਤੇ ਸਿਰਫ 1% ਜੱਟ ਹੋ ਸਕਦਾ ਹੇ ਞੌਟਾਂ ਪਾ ਦੇਣ ਫੇਰ ਞੀ ਞੋਟਾਂ ਦੇ ਆਧਾਰ ਤੋ ਖਾਲਿਛੇਤਾਨ ਨੀ ਬਨਣ ਲੱਗਾ😜🇮🇳
@chahalchahal937
@chahalchahal937 4 месяца назад
ਬੜੀ ਤਕਲੀਫ਼ ਹੋਈ ਆ
@clumsie3848
@clumsie3848 4 месяца назад
ਕੋਈ ਨਾ ਤੁਸੀਂ ਨਾ ਘਬਰਾਉ ਜੀ।
@Typhonnyx
@Typhonnyx 4 месяца назад
so what are you trying to say bro we are here talking about history, cant even understand that much huh
@balkirat.modern
@balkirat.modern 4 месяца назад
Ban na ta hindu kachha rashtra v nahi.
@abdulrehman-ug8jh
@abdulrehman-ug8jh 4 месяца назад
Very funny drama serial😂😂😂😂
@Varinder_singh_PB13
@Varinder_singh_PB13 4 месяца назад
Daro na. Bolo. Khalstan chida
Далее
НОВАЯ ПАСХАЛКА В ЯНДЕКСЕ
00:20
Просмотров 927 тыс.
Nation State I Dr Sukhpreet Singh Udhoke
28:38
Просмотров 30 тыс.