Тёмный

Dimpy Dhillon Resigns | ਡਿੰਪੀ ਢਿੱਲੋਂ ਨੇ ਅਕਾਲੀ ਦਲ 'ਤੇ ਲਗਾਏ ਗੰਭੀਰ ਇਲਜ਼ਾਮ | Akali Dal | N18V 

News18 Punjab
Подписаться 9 млн
Просмотров 29 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@RajDeep-j1u
@RajDeep-j1u 2 месяца назад
ਅੱਜ ਅਕਾਲੀ ਦਲ ਦਾ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ ਇਸ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਇਹ ਪੰਜਾਬੀਆਂ ਵਾਸਤੇ ਸਿੱਖਾਂ ਵਾਸਤੇ ਬਹੁਤ ਨੁਕਸਾਨਦਾਇਕ ਸਾਬਿਤ ਹੈ ਸਿੱਖਾਂ ਦੇ ਮਸਲਿਆਂ ਵਾਸਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਹੀ ਖੜਦਾ ਹੈ ਬਾਕੀਆਂ ਤਾਂ ਸਭ ਰਾਜਨੀਤੀਕ ਕਰਦੇ ਹਨ ਕਿ ਕਾਂਗਰਸ ਜਾਂ ਝਾੜੂ ਪਾਰਟੀ ਸਿੱਖਾਂ ਦੇ ਮਸਲਿਆਂ ਬਾਰੇ ਕੁਝ ਨਹੀਂ ਬੋਲ ਬੋਲਣਗੇ ਕਦੀ ਵੀ ਨਹੀਂ ਬੋਲਣਗੇ ਅਕਾਲੀ ਦਲ ਨੂੰ ਜਲਦ ਤੋਂ ਜਲਦ ਆਪਣੀਆਂ ਕਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ ਮਿਹਨਤੀ ਲੀਡਰ ਆ ਨਾਲ ਗੱਲਬਾਤ ਕਰਨੀ ਚਾਹੀਦੀ ਹੈ
@RajanKumar-q3z
@RajanKumar-q3z 2 месяца назад
ਸੁਖਬੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਹੀ ਤੁਹਾਨੂੰ ਆਪਣਾ ਛੋਟਾ ਭਰਾ ਮੰਨਿਆ ਪਰ ਤੁਸੀਂ ਅੱਜ ਜੋ ਕੀਤਾ ਬਹੁਤ ਗਲਤ ਕੀਤਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਵਿੱਚ ਜਾਣਾ ਚਾਹੁੰਦੇ ਹੋ ਬਸ ਤੁਸੀਂ ਇੱਕ ਬਹਾਨਾ ਲੱਭ ਰਹੇ ਸੀ ਪਾਰਟੀ ਛੱਡਣ ਦਾ।
@gurbhejsran3158
@gurbhejsran3158 2 месяца назад
U R Right Dhillon Saab Salute ur Decision
@user-shama88
@user-shama88 2 месяца назад
ਬਾਈ ਕੋਈ ਪਤਾ ਨਹੀਂ ਲੱਗ ਦਾ ਕੀ ਹੁੰਦਾ
@satgursingh7121
@satgursingh7121 2 месяца назад
ਵਧੀਆ ਰਿਹਾ ਬਾਈ ਪਾਰਟੀ ਠੀਕ ਸੀ ਪਰ ਗੰਦੇ ਲੋਕਾ ਤੋ ਖੇਹੜਾ ਛੁਡਾਇਆ
@amritthabal6245
@amritthabal6245 2 месяца назад
ਡਿੱਪੀ ਬਾਈ ਭਗਵੰਤ ਮਾਨ ਨਾਲ ਜੁੜ। ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਰਕ ਸਾਂਝ ਬਾਰਕਰਾਰ ਰੱਖਣ ਲਈ ਭਗਵੰਤ ਮਾਨ ਵਰਗਾ ਬੰਦਾ ਬਹੁਤ ਜਰੂਰੀ ਐ
@BalwinderSingh-ug2mf
@BalwinderSingh-ug2mf 2 месяца назад
Good decision Dhillon sahab
@pritpalbajwa6631
@pritpalbajwa6631 2 месяца назад
BSP DE TICKET LO SIR 😂😂😂 ਸੁਖਬੀਰ SPORT KARUGA 😅😅😅
@BalkarSingh-dc1oq
@BalkarSingh-dc1oq 2 месяца назад
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ
@gopalsingla2821
@gopalsingla2821 2 месяца назад
Sukar hai jaldi smaj aa gai dhillon shib
@sohalboypreet
@sohalboypreet 2 месяца назад
Bhut late a ji bhut nuksan kron to bahad
@mandeeptiwana
@mandeeptiwana 2 месяца назад
ਡਿੰਪੀ ਸਾਬ
@yugwinderbrar9125
@yugwinderbrar9125 2 месяца назад
Good diseason
@tirthanandraghbirsingh9266
@tirthanandraghbirsingh9266 2 месяца назад
ਅਸਲ ਵਿ , ਡਰ ਚ ਸਚਾਈ ਇਹ ਹੈ ਕਿ ਡਿੰਪੀ ਢਿੱਲੋਂ ਤੇ ਰੁਲਿੰਗ ਪਾਰਟੀ ਦੁਵਾਰਾ ਦਾਮ, ਦੰਡ ਦੋਨੋਂ ਵਰਤਕੇ ਲਿਆਂਦਾ ਗਿਆ ਹੈ ਡਰ ਖਤਮ ਭਲਿਆਈ ਮੇਜ ਤੇ ਕਿਸ ਨੂੰ ਨੀ ਚੰਗਾ ਲਗਦਾ।
@PrinceKumar-cf7ek
@PrinceKumar-cf7ek 2 месяца назад
🙏🏻💐💐💐🙏🏻👍
@RajanKumar-q3z
@RajanKumar-q3z 2 месяца назад
ਤੁਸੀਂ ਇਹ ਸਭ ਡਰਾਮੇ ਕਰ ਰਹੇ ਹੋ ਤਾਂ ਕਿ ਤੁਹਾਡੇ ਤੇ ਗੱਦਾਰੀ ਵਾਲਾ ਟੈਗ ਨਾ ਆਵੇ ਕੀ ਤੁਸੀਂ ਪਾਰਟੀ ਨਾਲ ਗੱਦਾਰੀ ਕੀਤੀ ਹੈ ਪਰ ਹੈ ਤਾਂ ਗੱਦਾਰੀ ਵਾਲਾ ਕੰਮ ਹੀ ਜਿੱਥੋਂ ਇਹਨਾਂ ਮਾਨ ਸਨਮਾਨ ਮਿਲਿਆ ਤੁਹਾਨੂੰ ਪਰ ਤੁਸੀਂ ਪਾਰਟੀ ਨਾਲ ਬਹੁਤ ਗਲਤ ਕੀਤਾ ਧੋਖਾ ਕਰ ਰਹੇ ਹੋ ਪ੍ਰਧਾਨ ਜੀ ਨੂੰ ਆਪਣਾ ਗੁਰੂ ਮੰਨਦੇ ਸੀ ਤੇ ਅੱਜ ਤੁਸੀਂ ਗੁਰੂ ਨੂੰ ਹੀ ਧੋਖਾ ਦੇ ਦਿੱਤਾ।
@LakhwinderSingh-pe1pv
@LakhwinderSingh-pe1pv 2 месяца назад
Right decision Dhillon Sahib
@kamaljitsingh8901
@kamaljitsingh8901 2 месяца назад
ਮਨਪ੍ਰੀਤ ਜੇ ਇੱਕਲਾ ਵੀ ਖੜ ਗਿਆ ਤਾਂ ਵੀ ਹਾਰੁ
@blessing9986
@blessing9986 2 месяца назад
Ticket dio nahi tan kursi naal party nall no no no😂
@Sehaj8712
@Sehaj8712 2 месяца назад
Good dhimpi saab
@pknews111
@pknews111 2 месяца назад
Tusi sare Matlab di yaar oh....tuahnu sirf ticket ke bhuk a ...
@sandeepsukhija669
@sandeepsukhija669 2 месяца назад
Right decision hai Dimpy ji
@gaganpreet3681
@gaganpreet3681 2 месяца назад
ਇਸਦੇ ਕੋਲ ਕੋਈ ਜਵਾਬ ਪਹੀ ਹੈ
@gurmelsinghchahal5654
@gurmelsinghchahal5654 2 месяца назад
ਡਿੰਪੀ ਢਿੱਲੋਂ ਜੀ ਜੇਕਰ ਤੁਸੀਂ ਝਾੜੂ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਹੀ ਸੀ ਫਿਰ ਤੁਸੀਂ ਪੰਜਾਬ ਦੇ ਨੌਜਵਾਨਾਂ ਉੱਤੇ ਐਨ ਐਸ ਏ ਝੂਠੇ ਕੇਸ ਬਣਾ ਕੇ ਨੌਜਵਾਨਾਂ ਤੇ ਐਨ ਐਸ ਏ ਲਗਾਈ ਗਈ ਹੈ ਉਹਨਾਂ ਦਸ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰਦੇਂ ਪੱਕੀ ਰਿਹਾਈ ਕਰਵਾਉਂਦੇ ਤੀਹ ਸਿੰਘ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈਂ ਉਹਨਾਂ ਨੂੰ ਰਿਹਾਅ ਕਰਵਾਉਂਦੇ
@AshokKumar-gn6gz
@AshokKumar-gn6gz 2 месяца назад
Good
@goldysandhu4630
@goldysandhu4630 2 месяца назад
ਚਲੋ ਮਾੜਾ ਹੈਗਾ ਏ ਸੁਖਬੀਰ ਪਰ ਜਿਹੜਾ ਤੁਹਾਡਾ ਕੂਚ ਬਨਿਆ ਏ ਬੱਸ ਵਗੈਰਾ ਉਹ ਬਨਿਆ ਤੇ ਅਕਾਲੀ ਦਲ ਵੱਲ ਹੈ ਸਿਆਣੇ ਸੱਚ ਕਹਿੰਦੇ ਨੇ ਹਰ ਕੋਈ ਚੜਦੇ ਨੂੰ ਸਲਾਮ ਕਰਦੇ ਨੇ ਬੱਸ ਸਮਜ ਗਏ ਹੋਣੇ ਸਮਜਣ ਵਾਲੇ
@premjitsingh9857
@premjitsingh9857 2 месяца назад
Pajji vadia keta ap Chad dite Akali dal and company
@JassDhillon-t1f
@JassDhillon-t1f 2 месяца назад
ਢਿੱਲੋ ਸਾਹਿਬ ਤੁਸੀਂ ਆਪ ਪਾਰਟੀ ਵਿੱਚ ਨਹੀਂ ਜਿੱਤਦੇ
@sukhjeetsinghsingh2394
@sukhjeetsinghsingh2394 2 месяца назад
SAD ❤
@Inderpalmalhotra
@Inderpalmalhotra 2 месяца назад
If you were so committed, then why leaving now in bad times
@blessing9986
@blessing9986 2 месяца назад
30 . 35 saal ton tusi jere es da matlab tusi sari umar da theka lai lia kursi da tusi hi jiada siane reh gae pb ch baki tan sare pagal ne
@gopalsingla2821
@gopalsingla2821 2 месяца назад
Good decision
@RajSingh-h7u
@RajSingh-h7u 2 месяца назад
Ali baba 40 cho 😢😢
@Jaskaranchahal-f6f
@Jaskaranchahal-f6f 2 месяца назад
Shi gll keti ae dimpi sabb ne
@kamaljitsingh8901
@kamaljitsingh8901 2 месяца назад
ਸੁਖਬੀਰ ਬਾਦਲ ਦਾ ਕੋਈ ਸਟੈਂਡ ਨੀ ਵੱਡੇ ਬਾਦਲ ਤੋੰ ਬਾਅਦ ਲਵਾਰਿਸ ਹੋ ਗਿਆ ਅਕਾਲੀ ਦਲ
@navdeepaulakhnavdeepaulakh1446
@navdeepaulakhnavdeepaulakh1446 2 месяца назад
Hune kurta pajama de pase 😅dakhya rab ne ke kita😅
@MalkitSingh-lo5nv
@MalkitSingh-lo5nv 2 месяца назад
Politics drama
@ShamsherSingh-k6b
@ShamsherSingh-k6b 2 месяца назад
ਕੋਈ ਮੁੱਲ ਨਹੀਂ ਪੈਂਦਾ ਅੱਜ ਕੱਲ੍ਹ ਵਫ਼ਾਦਾਰ ਬੰਦਿਆਂ ਦਾ
@ranbirsingh5856
@ranbirsingh5856 2 месяца назад
Khai jao party ko badnam mat kro sukhbir badal good man majithia sabb be good man tusi kus be bolo
@mandeeptiwana
@mandeeptiwana 2 месяца назад
Dimpy saab thode naal hoya tan dhakka hi aa
@VijayKhojia-ne9lq
@VijayKhojia-ne9lq 2 месяца назад
Party Badal ke
@Sehaj8712
@Sehaj8712 2 месяца назад
Aap jeon karo
@amanmottan5531
@amanmottan5531 2 месяца назад
Very good decision 👍👍
@VijayKhojia-ne9lq
@VijayKhojia-ne9lq 2 месяца назад
Bahut badi galti ki hai
@VPDhindsa
@VPDhindsa 2 месяца назад
Hun end aa gaya Sukhbir dal da. Bai ji tu sachian gallan kar reha. Bahuta thalley ni lagna chahida. Eh leader tahin taan bhootar jandey ney. Koi ni thonu rabb chardi kala ch rakhuga.
@navdeepsingh6838
@navdeepsingh6838 2 месяца назад
Ehnu ta kehde a Bai made time te lok naal ne rehnde hun sabh bhaji jande a dekhio time akali dal da auga
@harmesh6428
@harmesh6428 2 месяца назад
Akkalidal zandabad
@RajSingh-h7u
@RajSingh-h7u 2 месяца назад
Dag ek patta nhi tenu daleya
@harmesh6428
@harmesh6428 2 месяца назад
Kinna kam akkalidal to lia
@gurparkash5226
@gurparkash5226 2 месяца назад
BHAGBANT MANN JIDABAD
@HarpreetSingh-r1c8q
@HarpreetSingh-r1c8q 2 месяца назад
ਬਾਈ ਜੀ ਹੁਣ ਤੁਸੀਂ ਜਿੱਤ ਵੀ ਜਾਣਾ
@JassDhillon-t1f
@JassDhillon-t1f 2 месяца назад
ਢਿੱਲੋ ਸਾਹਿਬ ਨੇ ਬਹੁਤ ਹੀ ਗਲਤ ਪਾਰਟੀ ਚੁਣ ਲਈ ਹੈ
@JassDhillon-t1f
@JassDhillon-t1f 2 месяца назад
ਢਿੱਲੋ ਸਾਹਿਬ ਆਮ ਪਾਰਟੀ ਨੇ ਤੁਹਾਨੂੰ ਕੁਝ ਵੀ ਨਹੀਂ ਦੇਣਾ ਇਹਨਾਂ ਦੇ ਉੱਪਰਲੇ ਸਿਰਫ ਗੱਪ ਤੇ ਝੂਠ ਨਹੀਂ ਹੋਰ ਕੁਝ ਨਹੀਂ
@JassDhillon-t1f
@JassDhillon-t1f 2 месяца назад
ਸ਼੍ਰੋਮਣੀ ਅਕਾਲੀ ਦਲ ਪਾਰਟੀ ਇ ਕ ਇਮਾਨਦਾਰ ਪਾਰਟੀ ਹੈ
@JassDhillon-t1f
@JassDhillon-t1f 2 месяца назад
ਤੁਸੀਂ ਗਿਰਗਟ ਦੀ ਤਰ੍ਹਾਂ ਰੰਗ ਬਦਲ ਲਏ ਢਿੱਲੋ ਸਾਹਿਬ ਆਪਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕਦੇ ਤੁਹਾਡਾ ਮਾੜਾ ਨਹੀਂ ਸੋਚਿਆ
@JassDhillon-t1f
@JassDhillon-t1f 2 месяца назад
ਸ਼੍ਰੋਮਣੀ ਅਕਾਲੀ ਦਲ ਪਾਰਟੀ ਇੱਕ ਸੱਚੀ ਸੁੱਚੀ ਪਾਰਟੀ ਹੈ
@JassDhillon-t1f
@JassDhillon-t1f 2 месяца назад
ਢਿੱਲੋ ਸਾਹਿਬ ਫਿਰ ਤੁਸੀਂ ਆਮ ਪਾਰਟੀ ਵਿੱਚ ਨਹੀਂ ਜਿੱਤਦੇ
@TATATALKCH
@TATATALKCH 2 месяца назад
Jdon ehna msanda de raj ch guru sahib di be advi hoi😂te Sirse balaatkari gunde de eh pairin hath hn
@Paramjeet-zc2sb
@Paramjeet-zc2sb 2 месяца назад
Madi kr gyaa tuu
@harmesh6428
@harmesh6428 2 месяца назад
Parti da graff nj appani galti karn har hoi
@RajSingh-h7u
@RajSingh-h7u 2 месяца назад
Dagger dalle
@harmesh6428
@harmesh6428 2 месяца назад
Marra dinna vich sathni chaddana theek ni
@sonisidhu5479
@sonisidhu5479 2 месяца назад
🤓
@pknews111
@pknews111 2 месяца назад
Tuahnu eni power Deti Bai ji ....tusi ek permit ye 10 10 busa chaleyan...Eh bhol gaye tusi ....tuhanu cm jeni power deti oh bhol gaye ...
@jagtarbrar7236
@jagtarbrar7236 2 месяца назад
""""""" SUKHBIR NAHI BACHDA """"""
@1gs3
@1gs3 2 месяца назад
Sorry too late. You people are all responsible. I don't think anyone with sound mind can trust or forgive you all. Noone ever raised any voices when akali party leaders were doing anything/ something against Sikhs or Punjab.
@jagmohansingh1657
@jagmohansingh1657 2 месяца назад
Mitra fer chad ja sukhbir di godi, jitna tu hun vi ni
@Simranjeet_Singh1804
@Simranjeet_Singh1804 2 месяца назад
Aap di seat pakki aa enu gi ticket milni AAP toh te jitna enne hi....AKALI 3rd number te aunge or zamanat zabt hougi
@BalbirSingh-hy5qp
@BalbirSingh-hy5qp 2 месяца назад
ਸੁਖਬੀਰ ਸਿੰਘ ਬਾਦਲ ਇਕ ਝੂਠਾ ਤੇ ਫਰੇਬੀ ਆਦਮੀ ਹੈ ਇਹ ਕਿਸੇ ਦਾ ਨਹੀਂ ਹੋ ਸਕਦਾ ਇਬੋਲਦਾ ਹੈ ਹ ਝੂਠ ਬਹੁਤ
Далее
无意间发现了老公的小金库 #一键入戏
00:20
Voy shetga man aralashay | Million jamoasi
00:56
Просмотров 248 тыс.
无意间发现了老公的小金库 #一键入戏
00:20