Тёмный

Diseases will go away, Change the color of the pepper || Prime Health (96) 

Prime Asia TV
Подписаться 2,3 млн
Просмотров 133 тыс.
50% 1

#PrimeasiaTv #HealthyLifestyle #HealthyFood #HealthTips
Prime Health (96) || ਮਿਰਚ ਦਾ ਰੰਗ ਬਦਲ ਲਓ ਬਿਮਾਰੀਆਂ ਦੂਰ ਹੋ ਜਾਣਗੀਆਂ
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

22 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 103   
@harwinder2601
@harwinder2601 Год назад
ਡਾਕਟਰ ਸਾਹਿਬ ਜੀ ਤੁਸੀਂ ਦਰਸ਼ਕਾਂ ਨੂੰ ਸਮੇਤ ਸੰਧਾਵਾਲੀਆ ਵੀਰ ਇਮੋਸਨਲ ਕਰ ਰਹੇ ਹੋ , ਘਰਾਂ ਦੀ ਯਾਦ ਨੂੰ ਪ੍ਰਬਲ ਕਰ ਰਹੇ ਹੋ , ਹੋਮ ਸਿੱਕਨੈੱਸ ਹੋਜੂ । ਕਈਆਂ ਦੀਆਂ ਮਜ਼ਬੂਰੀਆਂ ਹੋ ਸਕਦੀਆਂ ਨੇ ਕਿ ਉਹ ਅਜੇ ਘਰਾਂ ਨੂੰ ਨਹੀਂ ਜਾ ਸਕਦੇ ਜੀ । ਉਂਝ ਗੱਲ ਵਧੀਆ ਲੱਗੀ ।
@paramjitmehroke2354
@paramjitmehroke2354 Год назад
ਬਹੁਤ ਵਧੀਆ ਡਾਕਟਰ
@sukhpalsingh9506
@sukhpalsingh9506 Год назад
ਡਾਕਟਰ ਸਾਹਿਬ ਜੀ ਆਪ ਬਹੁਤ ਵਧੀਆ ਵਿਚਾਰ ਰੱਖਦੇ ਹੋ
@ramchand8676
@ramchand8676 Год назад
ਸਤਿ ਸ੍ਰੀ ਅਕਾਲ ਸੰਧਾਵਾਲੀਆ ਜੀ ਸਲਾਮ ਡਾਕਟਰ ਸਾਹਿਬ ਜੀ ਧੰਨਵਾਦ ਜੀ ਸ਼ੁੱਧ ਜੀਵਨ ਸ਼ੈਲੀ ਦੀ ਜਾਣਕਾਰੀ ਦਿੱਤੀ ਜੀ।
@budhsingh28
@budhsingh28 Год назад
ਵਾਹਿਗੁਰੂ ਜੀ ਬਹੁਤ ਵਧੀਆ ਡਾਕਟਰ ਜੀ ਵਾਹਿਗੁਰੂ ਜੀ ਤੁਹਾਨੂੰ ਸਾਰੀਆਂ ਖੁਸ਼ੀਆਂ ਬਖਸ਼ੇ ਦੂਸਰੇ ਭਾਅ ਜੀ ਤੁਹਾਨੂੰ ਵੀ ਵਾਹਿਗੁਰੂ ਜੀ ਸਾਰੀਆਂ ਖੁਸ਼ੀਆਂ ਬਖਸ਼ੇ
@GurdeepSingh-wz1px
@GurdeepSingh-wz1px Год назад
Salute to doctors saab g Thank prime asia and Sandhwaliya g
@bains68
@bains68 Год назад
🙏Sat Shri Akaal Ji🙏 Dr. Saab tnxz for great information
@Ah-xb4cu
@Ah-xb4cu Год назад
So informative.. thank you 😊
@user-yy2ci1op5t
@user-yy2ci1op5t Год назад
Sir ,ਗੋਡਿਆਂ ਦੇ ਦਰਦ ਦਾ ਇਲਾਜ ਦੱਸੋ plz ਤੇ ਲੱਤਾਂ ਵਿੱਚ ਖੱਲਈਆਂ ਹਟਾਉਣ ਬਾਰੇ ਵੀ🙏
@kulwanthallan3133
@kulwanthallan3133 Год назад
Kya bast, bahut khoob bahut bahut shukaria jioji very useful information.jug jug jioji all of you with God's Blessings and His best wishes jioji ek bajuragh maa 🙏💞🙏💘🙏
@gurmukhsingh3457
@gurmukhsingh3457 Год назад
Thanks Dr sahib from the core of heart.
@myart-ol7qp
@myart-ol7qp Год назад
ਬਹੁਤ ਵਧੀਆ ਜਾਣਕਾਰੀ ਜੀ
@sukhwantsidhu1047
@sukhwantsidhu1047 Год назад
very valuable talk
@abheyksharma
@abheyksharma Год назад
Thanks for sharing this.
@anitaarora1162
@anitaarora1162 Год назад
Bhut great jaankari doctor saab
@jasbirsandhu1998
@jasbirsandhu1998 Год назад
Very good interview, Thank you
@Mannsingh-mv3un
@Mannsingh-mv3un 11 месяцев назад
ਸੰਧਾਵਾਲੀਆ ਜੀ ਅਵਾਜ ਘਟ ਆ ਰਹੀ ਹੈ ਜੀ , ਅਵਾਜ ਨੂੰ ਹੋਰ ਉੱਚੀ ਕਰੋ ਜੀ।
@sharanjitkaur8385
@sharanjitkaur8385 Год назад
ਸਰ ਮੈਨੂੰ ਹਰਮੋਨਜ ਦੀ ਕਮੀਂ ਹੈ ਇਲਾਜ ਦਸਂ ਮੈਂ ਬੱਚੇਦਾਨੀ ਰਮੂਵ ਕਰਾਈ ਹੈ ਸੱਤ ਸਾਲ ਹੋ ਗਏ ਹਨ ਧੌਨੀਆ ਆਉਂਦੀ ਹਨ ਘਬਰਾਹਟ ਬਹੁਤ ਹੁੰਦੀ ਹੈ ਬੀ ਪੀ ਬਹੁਤ ਵੱਧਦਾ ਹੈ ਇਲਾਜ ਦਸਂ ਪਲੀਜ਼ ਸਰ
@kulwindergrewal6842
@kulwindergrewal6842 Год назад
Thanks DrShab 🙏🙏
@satdevsharma6980
@satdevsharma6980 Год назад
Dr.Mutaza ji, Gurpreet ji, Dhanwad 🙏🇺🇸.
@gurmukhsingh3457
@gurmukhsingh3457 Год назад
Excellent exposure.Valuable pieces of advice.Reqd to act upon seriously to get rid of fatal diseases.
@madhukamboj7233
@madhukamboj7233 Год назад
🎉😢😢
@ParamjitKaur-vf3vz
@ParamjitKaur-vf3vz Год назад
Thanks for good information🙏🙏
@skg4514
@skg4514 Год назад
Excellency thx u for having dr here
@parveenmehta-gd1pu
@parveenmehta-gd1pu Год назад
Bhut hi asha lagda h
@user-zi9rg1sr7h
@user-zi9rg1sr7h Год назад
ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਸੂਗਰ ਦੇ ਇਲਾਜ ਲਈ ਪੰਜਾਬ ਤੋਂ ਕਿਵੇਂ ਸੰਪਰਕ ਕਰ ਸਕਦਾ ਹਾਂ।।
@Inderjitsingh60025
@Inderjitsingh60025 Год назад
Waheguru waheguru waheguru ji waheguru Ji ❤
@surinderpaldhaliwal9978
@surinderpaldhaliwal9978 Год назад
Please ਜ਼ਰੂਰ ਦੱਸੋ ਕਿ olive oil ਵਾਲੀ ਹਲਦੀ ਕਿਸ ਤਰਾ ਲੈਣੀ ਕੀ ਕਲੈਸਟਰੋਲ ਨੂੰ ਵੀ ਚੰਗੀ ਹੈ ਧੰਨਵਾਦ ਜੀ
@JaspreetSingh-qb4qw
@JaspreetSingh-qb4qw Год назад
benti hai ji, health related program, 40 mins tak kardio ji , dhanwad boht boht jaankari layi
@RanjitKaur-qq3rv
@RanjitKaur-qq3rv Год назад
Dr sahib Pite di pathri bare dasso ji.
@karamsingh6
@karamsingh6 Год назад
👍👍
@anjuvirdi8408
@anjuvirdi8408 Год назад
Very nice g🙏🙏
@Inderjitsingh60025
@Inderjitsingh60025 Год назад
Sahi gal hai ji
@jagsirsingh2800
@jagsirsingh2800 Год назад
Excellent
@rajputdhalla1212
@rajputdhalla1212 Год назад
ਗੁਰਪਰੀਤ ਸਿੰਘ ਜੀ ਆਪ ਵੀ ਆਪਣਾ check up ਕਰਵਾਓ ਪਹਿਲਾਂ ਨਾਲੋਂ ਕਮਜੋਰ ਲੱਗ ਰਹੇ ਹੋ Balwinder Singh Rajput Faridkot
@harwindergill9693
@harwindergill9693 Год назад
👍👍🥰
@Inderjitsingh60025
@Inderjitsingh60025 Год назад
ਸਹੀ ਗੱਲ ਹੈ ਜੀ
@GurdeepSingh-wz1px
@GurdeepSingh-wz1px Год назад
Sabdhawaaliya saab g Garam water mudda wichale reh giya. Plz next episode wich clear jrur kriyo
@harwinder2601
@harwinder2601 Год назад
ਕਿਸੇ ਵੀ ਵੈਜੀਟੇਬਲ ਆਇਲ ਵਿੱਚ ਕਾਸਟਰੋਲ ਨਹੀਂ ਹੁੰਦੇ ਜੀ। ਇਹ ਇੱਕ ਮਾਰਕੀਟਿੰਗ ਟਰਿੱਕ ਮਾਤਰ ਹੈ ਕਿ ਆਹ ਤੇਲ ਖਾਉ ਇਹ ਕਾਸਟਰੋਲ ਫਰੀ ਹੈ । ਹਨ ਉਹ ਸੱਚੇ ਪਰ ਇੰਝ ਉਹ ਦੂਸਰੇ ਤੇਲਾਂ ਨੂੰ ਸ਼ੱਕੀ ਨਜ਼ਰ ਆਉਣ ਲਾ ਦਿੰਦੇ ਹਨ ਜਦਕਿ ਵੈਜੀਟੇਬਲ ਆਇਲ ਹੁੰਦੇ ਹੀ ਕਾਸਟਰੋਲ ਫਰੀ ਹਨ । ਹਾਂ ਰੌਲਾ ਟਰਾਈਗਲਿਸਰਾਈਡਜ ਦਾ ਹੈ ।
@avtarsingh-ry9dd
@avtarsingh-ry9dd Год назад
ਤੈਲ ਉਹ ਜਿਹੜਾ ਤੁਸੀ ਆਪ ਕੱਢਵਾਈਆਂ ਹੈ, ਬਾਕੀ ਸੱਭ ਮਿਲਾਵਟ, ਖਾਣ ਵਾਲਾ ਤੈਲ,ਘਿਊ ਤੇ ਸ਼ਹਿਦ ਕਦੀ ਵੀ ਮਿਲਾਵਟ ਤੋ ਬਗੈਰ ਨਹੀ ਮਿਲ ਸਕਦੇ..
@nachhatarsingh4465
@nachhatarsingh4465 Год назад
Ttttyytttty
@dehatijadibuti1928
@dehatijadibuti1928 Год назад
ਘਰ ਵਿਚੋਂ ਤਾਂ ਕਢ ਲਵਾਂਗੇ ਪਰ ਸ਼ੂਗਰ ਮਿੱਲਾਂ ਤੇ ਦੁਕਾਨਾਂ ਵਿਚੋਂ ਕੌਣ ਕੱਢੇਗਾ
@arshpreetjandu8162
@arshpreetjandu8162 Год назад
👍🙏
@nirmalkaur1290
@nirmalkaur1290 Год назад
ਵਧੀਆ ਪ੍ਰੋਗਰਾਮ
@BalwinderPadda-mt7bd
@BalwinderPadda-mt7bd Год назад
Sat sari akal good night dr
@Balwinderkaur-du6fs
@Balwinderkaur-du6fs Год назад
Sir namskar Sir pls Ranning nose chcheeka aana 25 years old hai beta jisnoo daily chcheeka nose chalna shruu ho jadapls vedio banana thx
@BahadurSingh-lu3dc
@BahadurSingh-lu3dc Год назад
ਬਹੁਤ ਵਧੀਆ ਤੇ ਲਾਭਕਾਰੀ ਗੱਲਬਾਤ
@kulwantpandher8971
@kulwantpandher8971 Год назад
Very good
@user-fy5ii1dp2q
@user-fy5ii1dp2q 11 месяцев назад
ਗਰਮ ਪਾਣੀ ਵਾਲਾ ਮੁੱਦਾ ਵਿਚ ਹੀ ਰਹਿ ਗਿਆ ਜੀ ਖੁਲ੍ਹ ਕੇ ਦੱਸੋ
@satwantkaurkaur2113
@satwantkaurkaur2113 Год назад
Good
@JagjeetSingh-vy3iq
@JagjeetSingh-vy3iq Год назад
ਜੀ ਇਸ ਸੁਮੇਲ ਆਲੀਆਂ ਸ਼ਖ਼ਸੀਅਤਾਂ ਦੀ ਅਵਾਜ ਸੁਣ ਕੇ ਈ ਅੱਧੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ।
@HarvinderSingh-we4mk
@HarvinderSingh-we4mk Год назад
11
@JaspreetSingh-qb4qw
@JaspreetSingh-qb4qw Год назад
Kya baat ji
@ManjitLali
@ManjitLali Год назад
🙏 Which website is good to buy Dr Murtaza homeopathy medications. 🙏
@PamRasoi
@PamRasoi Год назад
Dr sahib menu lots of alarggis he jive coliflowar, pateto,tameto, medicine, me caut NAHI kar sakdi my name param pal kuor,,, Kush v eat kardi ha mouth tug suj jadi ki me thek ho sakdi he ta me opintment, BNA leva kiu ki sari khial ki das ska next week jwab dena thank you
@amarjeetkaur1116
@amarjeetkaur1116 Год назад
Aa3and the most 🎉
@VrienderKashmirSingh-bj7kf
@VrienderKashmirSingh-bj7kf Год назад
ਡਾਕਟਰ ਸਾਬ ਮਾਂ ਤਾਂ ਮਾਂ ਹੁੰਦੀ ਆ ਮੇਰੀ ਮਾਂ ਚਾਰ ਦਿਨ ਭੈਣਾਂ ਨੂੰ ਮਿਲਣ ਚਲੀ ਜਾਵੇ ਤਾਂ ਮੇਰਾ ਤਾਂ ਬੀ ਪੀ ਡਾਉਨ ਹੋ ਜਾਂਦਾ ਜੀ
@jagjeetsinghsingh8212
@jagjeetsinghsingh8212 Год назад
Ulsretive colits te pura programe kita jave ji
@sunitagrover21
@sunitagrover21 Год назад
Triglyceride da ilaj ya perhej dso please
@jogasingh6713
@jogasingh6713 Год назад
Sir nov to feb in cold vich warm laina chida g
@baldevkrishansharma1975
@baldevkrishansharma1975 Год назад
Sandhawalia Sahib you are a all rounder player😂
@rehankumar4545
@rehankumar4545 Год назад
dr saab pura rajsthan lal mirch da shokin aa oh breakfast lunch dinner ch lal mirch jarur khande ne othe ta hor sare subea nalo hart de mariz ghat ne te punjab nalo fit ne te punjab ch ta lal mirch bohat ghat juse karde ne fer v punjab bimar hai ?
@user-we5zy4td5b
@user-we5zy4td5b Год назад
Dr Saab fistula te v ek program zaroor Karo please
@user-wn9xq8ld3m
@user-wn9xq8ld3m 8 месяцев назад
😊
@surindersandhu796
@surindersandhu796 Год назад
DR. Murtaza ਦੀ ਗਲਬਾਤ ਸੂਣ ਕੇ ਬਹੁਤ ਸਾਰੀ ਜਾਣਕਾਰੀ ਤਾਂ ਮਿਲੀ ਹੀ ਹੈ।ਪਰ ਖੰਡ ਵਰਗੀ ਮਿਟੀ ਤੇ ਪਿਆਰੀ ਤੇ ਬੋਲ ਚਾਲ ਸੁਣ ਕੇ ਇਕ ਵਖਰੀ ਤਰਾਂ ਦਾ ਨਜ਼ਾਰਾ ਆ ਗਿਆ।ਡਾਕਟਰ ਸਾਹਿਬ ਦੇ ਦਰਸ਼ਨ ਕਰਨ ਨੂੰ ਮਨ ਲੋਚਦਾ ਹੈ।
@harbanskaur1640
@harbanskaur1640 Год назад
ਕਾਬਜ ਦਾ ਇਕਰਨ ਤੇ ਇਲਾਜ dasna ji pl।
@harmeetsingh7332
@harmeetsingh7332 Год назад
Gurr and sakker and honny pure nahi milda
@avtarsingh-ry9dd
@avtarsingh-ry9dd Год назад
ਗੁੜ ਤੇ ਸ਼ੱਕਰ ਬਿਨਾਂ ਮਿਲਾਵਟ ਦੀ ਮਿਲ ਸਕਦੀ ਹੈ, ਪਰ ਸ਼ਹਿਦ😅ਕਦੀ ਵੀ ਨਹੀ..
@gordiekainth5760
@gordiekainth5760 Год назад
What about sesame seed oil ?
@spalsingh4236
@spalsingh4236 Год назад
Dr Murtja ji bahut vadiya gal karde hai
@mandeepbindra3133
@mandeepbindra3133 Год назад
vitamin d kaise badaye
@Neelamavon
@Neelamavon Год назад
Dr sahib ji Yellow sarso ka oil theak hai
@captainluthra3258
@captainluthra3258 Год назад
Dr saab na olive oil to badd kera oil bolya samaj ni lagi prime health team nu banti a🙏🏻 ki kirpa kar kay dasa jai manu
@sunitarani471
@sunitarani471 Год назад
Kash tusi india a jo
@Inderjitsingh60025
@Inderjitsingh60025 Год назад
ਮੇਰੇ app ਏਦਾ ਹੀ ਹੁੰਦਾ ਲਤਾ ਪੀੜ ਬੇ ਚੇਨਈ ਦਿਮਾਗ ਘਟ ਕੰਮ ਕਰਦਾ
@karangill5256
@karangill5256 Год назад
ਡਾਕਟਰ ਸਾਹਿਬ ਸਾਡਾ ਬੱਚਾ 6ਸਾਲ ਬੋਲਦਾ ਨਹੀ ਕੀ ਕਰੲੀੲੇ ?ਪਲੀਸ ਕੋੲੀ ੲਿਲਾ ਦੱਸੋ?
@jogasingh6713
@jogasingh6713 Год назад
I am asthma patient dr say use warm water g
@jaskaransinghvlog6730
@jaskaransinghvlog6730 Год назад
Sir sade kol asthma da treatment hai ਆਯੂਰਵੈਦਿਕ
@balwinderkaur4635
@balwinderkaur4635 Год назад
Sugger max, 120 to wadh ja ghat honi chahidi hai
@rachnakumari5519
@rachnakumari5519 Год назад
Olive oil smoke point very low
@avtarsingh-ry9dd
@avtarsingh-ry9dd Год назад
You can't get Olive Oil pure.. Mostly olive oil they make dark by colours...
@manjinderram8201
@manjinderram8201 Год назад
Surprise 😢
@SandeepSingh-qx7dn
@SandeepSingh-qx7dn Год назад
Koi kehnda garm pani pio koi kehnda ਠੰਡਾ pio samj ni aundi ki kriye
@DilbagSingh-fe5tk
@DilbagSingh-fe5tk Год назад
ਬਹੁਤ ਵਦੀਆਂ ਪ੍ਰੋਗਰਾਮ ਹੈ
@user-im5ep8ws4r
@user-im5ep8ws4r 11 месяцев назад
Back treatment ki h 22years hoge backpain kito thik nhihoi dick pro gep g h osto vi h right hip pain leg pain
@balwindersingh2694
@balwindersingh2694 Год назад
Dode naal kedi thek nahi ho sakhde dr saab thodi hor search kero
@ShivKumarShivKumar-qe2eh
@ShivKumarShivKumar-qe2eh Год назад
ਡਾਕਟਰ ਸਾਹਿਬ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਹਿੰਦੇ ਨੇ ਜਿਹੜੀ ਬੀਬੀ ਦੇ ਪੈਰ ਜਖਮ ਠੀਕ ਹੋਇਆ ਹੋਉ ਕਿੰਨੀ ਤਕਲੀਫ ਹੋਊ
@SandeepSingh-qx7dn
@SandeepSingh-qx7dn Год назад
Kidney patients layee ਗੁੜ bahut ਮਾੜਾ fir oh ki varte
@pardeepkaile2991
@pardeepkaile2991 Год назад
No sugar
@SandeepSingh-qx7dn
@SandeepSingh-qx7dn Год назад
@@pardeepkaile2991 mera swaal ki e ans ki ditta vekho
@tarnjeetkaur5138
@tarnjeetkaur5138 Год назад
ਬਹੁਤ ਵਧੀਆ ਲੱਗਿਆ ਲੋਕ ਦਵਾਈ ਲੈਣ ਆਉਂਦੇ
@npsingh2540
@npsingh2540 Год назад
Dr dahib da number pl
@karmjeetchahal6649
@karmjeetchahal6649 Год назад
👍👍
@harjinderbasrah8375
@harjinderbasrah8375 Год назад
ਭਾਊ ਓੱਲੀ ਓਲ਼ ਕੀ ਹੈ ਕਾਦਾ ਤੇਲ ਏ ਓਹ
@aviraaujla2446
@aviraaujla2446 Год назад
Hu
@rajwinderkaur6613
@rajwinderkaur6613 Год назад
ਜੈਤੂਨ ਦਾ ਤੇਲ
@prabhjotsingh-ju6vd
@prabhjotsingh-ju6vd Год назад
veere olive oil di gal karde paye ne doctor saab
@ranjitgill7432
@ranjitgill7432 Год назад
ਜੈਤੂਨ ਦਾ ਤੇਲ।
@singhkewal3201
@singhkewal3201 Год назад
Jatoon da teel
@JatinderSingh-zk3jg
@JatinderSingh-zk3jg Год назад
you mean green muslim to red hindu🤭
@avtarsingh-ry9dd
@avtarsingh-ry9dd Год назад
Absolutely true
Далее