Тёмный

Prime Health (94) || ਇਹ ਹੈ ਪਾਊਡਰ ਚਮਤਕਾਰੀ, ਨਾ ਹਾਰਟ ਅਟੈਕ, ਨਾ ਬਿਮਾਰੀ 

Prime Asia TV
Подписаться 2,4 млн
Просмотров 357 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 208   
@GurjeetSinghAnkush
@GurjeetSinghAnkush Год назад
ਸਾਰਿਆਂ ਨੂੰ ਬੇਨਤੀ ਹੈ ਡਾਕਟਰ ਮੁਰਤਜਾ ਜੀ ਦਾ ਪੇਜ ਲਾਈਕ ਕਰ ਲਵੋ, ਕਮਾਲ ਦੀਆਂ ਗੱਲਾਂ ਨੇ, ਹਰੇਕ ਇਲਾਜ ਹੈ ਏਨਾਂ ਕੋਲ , ਦੂਸਰਾ ਰੱਬ ਹੀ ਹੈ ਇਹ ਬੰਦਾ❤❤❤
@shifaayurveda5305
@shifaayurveda5305 Год назад
Right ji
@kuljindersingh8282
@kuljindersingh8282 Год назад
ਸਾਡੇ ਸਤਿਕਾਰ ਯੋਗ ਬਜ਼ੁਰਗ ਇਹ ਹੀ ਔਸ਼ਧੀਆਂ ਵਰਤ ਦੇ ਸੀ ਅੱਜ ਕੱਲ੍ਹ ਅਸੀਂ ਪੜੇ ਲਿਖੇ ਬਜ਼ੁਰਗਾਂ ਨੂੰ ਅਨਪੜ੍ਹ ਦੱਸਦੇ ਆ।। ਸਤਿ ਸ੍ਰੀ ਆਕਾਲ ਜੀ।।
@rbrar3859
@rbrar3859 Год назад
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ।
@baljinderbansal2968
@baljinderbansal2968 Год назад
ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਇਹਨਾਂ ਨੂੰ ਬਲਾਉਂਦੇ ਰਿਹਾ ਕਰੋ ।
@gursharnsingh1180
@gursharnsingh1180 Год назад
ਸੰਧਾਵਾਲੀਆ ਤੇ ਡਾਕਟਰ ਸਾਬ ਬਹੁਤ ਹੀ ਵਧੀਆ ਘਰ ਦੀ ਰਸੋਈ ਵਿੱਚ ਸਭ ਕੁੱਝ ਦੱਸ ਦਿੱਤਾ ਧੰਨਵਾਦ ਜੀ
@Amrik8278
@Amrik8278 Год назад
ਬਹੁਤ ਬਹੁਤ ਧੰਨਵਾਦ ਜੀ ਐਨੀ ਜਾਣਕਾਰੀ ਦੇਣ ਲਈ 🙏
@kulwindersingh-on6mw
@kulwindersingh-on6mw Год назад
ਬਹੁਤ ਵਧੀਆ ਜਾਣਕਾਰੀ ਧੰਨਵਾਦ 👍🙏
@rajmand1588
@rajmand1588 Год назад
ਡਾਕਟਰ ਸਾਹਿਬ ਜੀ ਮੈਂ ਬਹੁਤ ਤੰਗ ਰਹਿਦੀ ਹਾਂ ਮੈਂ ਬਹੁਤ ਦਵਾਈਆਂ ਦੇਸੀ ਐਲੋਪੈਥੀ ਖਾ ਖਾ ਅੱਕ ਚੁਕੀ ਹਾਂ ਮੇਰੀ ਉਮਰ ਸੱਠ ਸਾਲ ਹੈ ਪਰ ਮੈਨੂੰ ਨੀਦ ਹੀ ਨਹੀਂ ਹੀ ਆਉਦੀ ਜੇ ਨੀਦ ਸਿਰਫ਼ ਇੱਕ ਦੋ ਘੰਟੇ ਹੀ ਆਉਦੀ ਹੈ ਸਿਰਫ਼ ਗੋਲੀ ਨੀਦ ਦੀ ਹੀ ਖਾ ਕੇ ਮੇਰੇ ਸਿਰ ਵਿੱਚੋਂ ਪੈਰਾਂ ਹੇਠਾਂ ਸਾਰਾ ਸਾਰਾ ਦਿਨ ਸੇਕ ਹੀ ਨਿਕਲ ਦਾ ਰਹਿਦੀ ਤੇ ਲੱਤਾਂ ਵਿਚੋ ਪੀੜਾਂ ਨਿਕਲ ਦੀਆਂ ਰਹਿੰਦੀਆਂ ਹਨ ਪਰ ਮੈਂ ਤੁਹਾਡੀਆਂ ਵੀਡੀਓ ਵੇਖ ਦੀ ਰਹਿੰਦੀ ਹਾਂ ਡਾਕਟਰ ਸਾਹਿਬ ਮੈਨੂੰ ਵੀ ਕੋਈ ਇਲਾਜ ਦਸੋ ਮੈਨੂੰ ਨੀਦ ਬਾਰੇ ਤੁਹਾਡੇ ਕੋਲੋਂ ਬਹੁਤ ਉਮੀਦ ਹੈ ਮੈਨੂੰ ਕੋਈ ਸ਼ਰੀਰ ਸ਼ਾਗਰ ਨਹੀਂ ਹੈ ਕਿਤੇ ਕਿਤੇ ਬਲਡ ਪ੍ਰੈਸ਼ਰ ਵੱਧ ਜਾਂਦਾ ਹੈ
@pbbstalwaravaaley920
@pbbstalwaravaaley920 Месяц назад
ASI esi jugti DASAGe...TUSI SUTE HI RAHOGE..pr eh doctor's nhi dass sakda
@bharpursingh6919
@bharpursingh6919 Год назад
ਡਾ ਸਾਹਿਬ ਧੰਨਵਾਦ ਜੀ ,
@VijayKumar-dg9uh
@VijayKumar-dg9uh 10 месяцев назад
Million million of thanks dr. sahib
@amarjitkaur990
@amarjitkaur990 Год назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@sukhramsharma2576
@sukhramsharma2576 12 дней назад
Thanks Prime Asia..Thanks Doctor Murtaza....
@manjitkumar1273
@manjitkumar1273 Год назад
ਪ੍ਰਾਇਮ ਏਸ਼ੀਆ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
@meetokaur6000
@meetokaur6000 Год назад
Thanks ਡਰ ਸਾਹਿਬ ਸਾਰੀਆਂ ਜਾਣ ਕਰਿਆ ਬਹੁਤ ਚੀਜ਼ ਆ 🌹🙏👌
@ManpreetKaur-ip6oy
@ManpreetKaur-ip6oy Год назад
ਸਤਿ ਸ੍ਰੀ ਆਕਾਲ ਡਾਕਟਰ saheb ji 🙏🙏
@meetokaur6000
@meetokaur6000 Год назад
Thanks ਗੁਰਪ੍ਰੀਤ ਇਹ ਪ੍ਰੋਗਰਾਮ ਲਿਆਂਣ ਲਈ 🌹🙏👌
@meenusingh954
@meenusingh954 Год назад
Satshreakal doc tusi bhut badiya jankari ditti ha veryyyy superb
@GKantal-dq8nd
@GKantal-dq8nd 8 месяцев назад
Dr. Sahib ji shukriya jankari ke liye 🌹🌹🙏🙏♥️
@gurtejsingh1257
@gurtejsingh1257 Год назад
Very very thankful to Dr sahib and Gurpreet sir
@kamaljeetkaur2407
@kamaljeetkaur2407 Год назад
ਧੰਨਵਾਦ ਡਾਕਟਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਓ,,🙏🙏
@amriksingh7895
@amriksingh7895 Год назад
Rabb ina di umar badhbe
@sandhunishansingh1058
@sandhunishansingh1058 Год назад
Very informative..Thanks Prime Asia nd Gurpreet Phaji
@sulakhansingh4865
@sulakhansingh4865 Год назад
Dr sahib behad wadia bolan da saleeka jio Rab sach tuhade te mehar kare
@ranjitkaur2780
@ranjitkaur2780 Год назад
Bhut vadia jankari g
@gurcharansinghsandhu8427
@gurcharansinghsandhu8427 Год назад
ਸਤਿ ਸ੍ਰੀ ਆਕਾਲ ਜੀ
@rashpalkhokhar9201
@rashpalkhokhar9201 Год назад
ਵਾਹਿਗੁਰੂ ਆਪ ਉਮਰ ਲਮੀ ਕਰੇ ਜੀ।ਸ਼ੂਗਰ ਦਾ ਇਲਾਜ ਦੱਸਿਆ।
@shivshakti6716
@shivshakti6716 6 месяцев назад
Very good informative video, thanks Dr sahib ❤🙏👌👌👌
@jaspreetkaur-bc5fl
@jaspreetkaur-bc5fl Год назад
Very good jankari
@avtarsinghhoonjan6660
@avtarsinghhoonjan6660 Год назад
Very knowledgeable. Thanks 🙏
@studiopreetpalace4856
@studiopreetpalace4856 Год назад
ਆਖਰੀ ਸੰਦੇਸ਼ ਬਹੁਤ ਵਧੀਆ। ਰੱਬ ਰਾਖਾ।
@HarjitSingh-wl4er
@HarjitSingh-wl4er Год назад
Very nice discussion. Language very sweet of both host and Doctor Sahib.
@sohailbirsinghsidhu2254
@sohailbirsinghsidhu2254 Год назад
0
@jagtarsinghdhanota2474
@jagtarsinghdhanota2474 Год назад
Very nice discussion
@charanjeetratol8663
@charanjeetratol8663 Год назад
drj tino chijan nu khada vja skda ha
@sukhvirkaur8486
@sukhvirkaur8486 Год назад
​@@charanjeetratol8663😊ਵੀ
@thind8264
@thind8264 Год назад
ਡਾਕਟਰ ਜੀ ਇਹੋ ਸਭ ਗਰਮ ਚੀਜ਼ਾਂ ਹਨ
@kulwanthallan3133
@kulwanthallan3133 Год назад
Bahut khoob jioji, Homeopathic medicines are also made from these important ingredients like jaman di girak tu vi jioji. Can add jinjhar also, Arjan di shaal for heart problems or of high cholesterol, so Dr Sahib is so kind hearted and is getting duvahye jioji...bahut bahut shukaria jioji with great deep warm regards jioji, ek bajuragh maa 🙏💞🙏💘🙏
@NirmalSingh-kp1zk
@NirmalSingh-kp1zk Год назад
ਦਾਲਚੀਨੀ ਦੋ ਕਿਸਮ ਦੀ ਹੁੰਦੀ ਹੈ ਕਿਹੜੀ ਕਿਸਮ ਲਈ ਜਾਵੇ
@dalwindersingh8106
@dalwindersingh8106 Год назад
Very.good.information.ji
@photographymixingsardardhi5895
Thanks dr sahib
@BalwinderKaur-bn3yv
@BalwinderKaur-bn3yv Месяц назад
@@dalwindersingh8106
@kamaljitsingh961
@kamaljitsingh961 Год назад
I have been watching different programs of Prime Asia TV for quite some time. These are really good and informative. Thanks for these.
@bhupinderkaur4196
@bhupinderkaur4196 Год назад
Sir sat sri akaal
@harinderpalsingh8400
@harinderpalsingh8400 Год назад
Very very Nice JI.Dr. Murtaza ji. Thanks very much ji
@gurjeetsran5028
@gurjeetsran5028 Год назад
good job G s dr s
@charanjitsinghkamal8860
@charanjitsinghkamal8860 Год назад
ਡਾ ਸਾਹਿਬ Uric acid ਦਾ ਇਲ਼ਾਜ਼ ਦਸੋ ਜੀ ॥
@sarbjitsinghbajwa6323
@sarbjitsinghbajwa6323 Год назад
Ssa Dr. Saab ji te sandhawalia ji Sandhawalia Saab ji aa jehrhian tin chaar itema dasian ne mein sarian itema pa k bhande ch desi bnaee di aa bas raat nu do pegg la lo Bas fer sari raat zazare aounde ne
@dhainchand1643
@dhainchand1643 Год назад
ਬਾਜਵਾ ਸਾਹਿਬ ਤੁਹਾਡਾ ਨੁਸਖ਼ਾ ਹੈ ਤਾਂ ਬਹੁਤ ਵਧੀਆ ਪਰ ਕਰੀਏ ਕੀ ਹੁਣ ਬਿਮਾਰੀਆਂ ਹੀ ਐਨੀਆਂ ਹਨ ਕਿ ਇੱਕ ਪੈੱਗ ਵੀ ਬੈਨ ਹੋ ਗਿਆ। ਹਾਰਟ ਅਟੈਕ ਸ਼ੂਗਰ ਇਨਫੈਕਸ਼ਨ ਪੱਥਰੀਆਂ ਗਦੂਦਾਂ
@OfficialJasSingh
@OfficialJasSingh Год назад
ਡਾਕਟਰ ਸਾਬ ਦਾਲਚੀਨੀ ਤਾਂ ਹੁਣ ਮਿਲਦੀ ਹੀ ਨਹੀਂ। ਬਾਜ਼ਾਰ ਵਿੱਚ ਤਾਂ ਦਾਲਚੀਨੀ ਦੀ ਬਜਾਏ ਕੈਸਿਆ ਮਿਲਦੀ ਹੈ ਤੇ ਅਸੀਂ ਉਸਨੂੰ ਦਾਲਚੀਨੀ ਸਮਝਦੇ ਹਾਂ।
@SukhwinderKaur-yd7qt
@SukhwinderKaur-yd7qt Год назад
Thank you Dr sahab ji 🙏👏🙏
@majorsinghaulakh1343
@majorsinghaulakh1343 Год назад
Very nice and INFORMATIVE post regarding the sake of humanity.
@ashoksinghmattu8055
@ashoksinghmattu8055 Месяц назад
Very nice 👌 👍
@ParamjeetKaur-eu1hs
@ParamjeetKaur-eu1hs 6 месяцев назад
Thanks doctor sahib ji
@harbanskaur2198
@harbanskaur2198 Год назад
ਮੇਥੀ ਕਲੋਜੀਅਤੇ ਤੀਸਰੀ ਚੀਜ ਦੁਬਾਰਾ ਦਸਿਆ ਜੇ ਸਮਝ ਨਹੀਂ ਆਈ
@GurwinderSingh-zi4fd
@GurwinderSingh-zi4fd Год назад
ਜਵੈਣ, ਅਜਵਾਇਨ
@grewalbhupinder572
@grewalbhupinder572 Год назад
Very very. Thankful. To. D shaib ji
@MalkitToor-ec8jw
@MalkitToor-ec8jw 2 месяца назад
Very good this is so good
@paramjitkaur7082
@paramjitkaur7082 Год назад
Good Information ji 👍🙏 Thanks
@surindermasih5616
@surindermasih5616 Год назад
Very very good message paji DINANAGAR
@manjinderkaur3322
@manjinderkaur3322 Год назад
Dr Sahb de dare nukse fact ne . Ma use kite hoye ne 👍
@kulvinderkaur3492
@kulvinderkaur3492 Год назад
Ssa prime Asia 🙏
@InderjitSingh-mu5co
@InderjitSingh-mu5co Год назад
Bahot bahot dhanwaad ji
@kulwanthallan3133
@kulwanthallan3133 Год назад
Satnam Shri Waheguru jioji Datiya jioji Tera lakh lakh shukar jioji bahut khoob bahut bahut shukaria jioji. Very useful information, u're perfectly right if we take raw haldi, thurye jehye desi ghi ch rost Kar ke grind Kar ke grind Kar lahiye te done te suhagha jioji. Thanks a lot with great deep warm regards jioji, jug jug jioji all of you with God's Blessings and His best wishes jioji 🙏💞❤️💞🙏💘💗🙏
@balbirsinghsingh9685
@balbirsinghsingh9685 Год назад
Dr Murtja ji Salut you aap Dr Nahi yar Rab hai 🎉🎉
@jagdeepkaur5403
@jagdeepkaur5403 Год назад
Doctor saheb your last message was very impressive, God bless you 🙏
@balwindermundi3146
@balwindermundi3146 Год назад
ਡਾਕਟਰ ਸਾਹਿਬ ਪੈੱਗ ਵੀ ਲਾ ਸਕਦੇ ਹਾਂ
@Stilofficial34
@Stilofficial34 Год назад
Bahut sohna ji
@kuldeepsinghkuldeep7905
@kuldeepsinghkuldeep7905 Год назад
Daal chini..ko Raat mein Pani main daal kar rakhe morning time pe sakde aa
@harbajanmli7503
@harbajanmli7503 Год назад
Thanks for sharing.
@sukhjeetkaurbains100
@sukhjeetkaurbains100 Год назад
Very good Dr Saab ji
@ParmodKumar-pc9oh
@ParmodKumar-pc9oh Год назад
Very fine
@RakeshSingh-dd2ep
@RakeshSingh-dd2ep Месяц назад
Dr saab olive oil koun sa brand lena hai pl eh daso ja video dalo
@gurbachandass4596
@gurbachandass4596 Месяц назад
Thanks Sir ji
@AmarjitKaurSohal
@AmarjitKaurSohal Год назад
Aap ji da bahut thanks doctor saab high b p di homepathi davaee vi daso ji 🙏🙏 t
@rajwinderkaur5253
@rajwinderkaur5253 Год назад
ਮੈਂ ਕਿਸ ਗੱਲ ਤੋ ਤੁਹਾਡਾ Thanku ਕਰਾ ਲੋਕਾਂ ਨੂੰ ਐਨਾ ਨਹੀਂ ਜਵਾਬ ਦਿੱਤਾ ਕਿ olive oil ਕਿ ਹੁੰਦਾ?? ਕਈ ਲੋਕਾਂ ਨੂੰ ਇੰਡੀਆ ਪੰਜਾਬ ਚ ਅਜੇ ਵੀ ਨਹੀਂ ਪਤਾ,... So $75 ਤੱਕ ਫੀਸ ਤੱਕ ਸੀਮਤ ਨਾ ਰਹੋ
@JASPREETsingh-ig8be
@JASPREETsingh-ig8be Год назад
Prime Asia tv Canada best
@hajizakaria2173
@hajizakaria2173 Месяц назад
Dr sahib sir AP ka clinic Lahore main hai to adres kia hai shukria Allah AP k eman mall jaan owr rizq halal main barkat farmay
@inderjeetsharma7529
@inderjeetsharma7529 Год назад
ਭਾਕਟਰ ਮੁਰਤਜਾ ਜੀ ਪੱਜਾਵ ਤੇ ਹਿਮਾਚਲ ਚ ਹਲਦੀ ਦੋ ਤਰਾ ਦੀ ਹੁਦੀ ਹੈ ਪੱਜਾਵ ਚ ਹਲਦੀ ਹੁਦੀ ਹੈ ਤੇ ਹਿਮਾਚਲ ਚ ਅੱਮਵਾ ਹਲਦੀ ਯਾਨੀ ਪਹਾੜੀ ਹਲਦੀ ਕੈਦੇ ਨੇ। ਮੈ ਤਾ ਦੋਨਾ ਨੁ ਆਦਾ,ਆਦਾ ਕਿਲੋ ਚਕੀ ਤੋ ਪਿਸਵਾ ਕੇ ਘਰ ਰਖਿਆ ਹੈ ਦੋਵਾ ਨੁ ਮਿਲਾ ਕੇ ਦੁਦ ਵਿਚ ਯਾ ਦਲਿਏ ਚ ਪਾ ਕੇ ਨਾਸ਼ਤਾ ਕਰ ਲੈਨਾ ਹਾੱ,ਪਰੌਠੇ ਖਾਨ ਦੀ ਲੋੜ ਨਹੀ। ਮੈ ਦਲਿਏ ਚ ਹਲਦੀ +ਮੁਲਲਠੀ+ਅਲਵਿਦਾ ਪਾਊਡਰ ਵੀ ਮਿਲਾ ਕੇ ਦਲੀਏ ਚ ਖਾ ਸਕਦੇ ਹੋ, ਇਕ ਕਪ ਦੁਦ ਵਿਚ ਪਾ ਸਕਦੇ ਹੋ।ਪਰਾਇਮ ਚੈਨਲ ਦਾ ਤੇ ਡਾਕਟਰ ਸਾਹਿਬ ਦਾ ਵਹੁਤ ਵਹੁਤ ਵਹੁਤ
@harjitkaur8266
@harjitkaur8266 Год назад
Dr. shaib ji very good informational u share with us thanks so much ❤️ 🙏
@ramsinghdablair5657
@ramsinghdablair5657 Год назад
V V thanks.for this advise
@baldevkamboj6227
@baldevkamboj6227 Год назад
ਅਰਜਨ ਸਿਰਕੇ ਬਾਰੇ ਵੀ ਦੱਸਿਆ ਜਾਵੇ
@manjindermann3894
@manjindermann3894 Год назад
ਬਾਕੀ ਸਾਰੀਆਂ ਚੀਜ਼ਾਂ ਪਤਾ ਲੱਗ ਗਿਆ ਹੈ ਜਿਮ‌ਸਿੰਗ ਕੀ ਚੀਜ਼ ਹੈ ਪੰਜਾਬੀ ਵਿਚ ਇਸ ਨੂੰ ਕੀ ਆਖਦੇ ਹਨ ਪਤਾ ਕਰਕੇ ਜ਼ਰੂਰ ਦਸਨਾ ਧੰਨਵਾਦ ਜੀ
@rameshchandersoni6872
@rameshchandersoni6872 Год назад
I am 74 years old. Suffering from Sugar.BP Prostate besides Anemia. Kindly suggest treatment
@AmritKaur-nc9tw
@AmritKaur-nc9tw 4 месяца назад
Dr tuse bhut ache gala Das de ho mere eyes de niche swaling ji rhandi home remedies daso ji
@SSSohi-eu5zr
@SSSohi-eu5zr Год назад
Really God fearing doctor
@vijaylakshmi952
@vijaylakshmi952 Год назад
Thanks so much 🙏🙏🙏🙏🙏🙏
@magankaur8686
@magankaur8686 Год назад
Dr sahib pls mokeya( masse) bare kuch dasso ji
@Balbirsingh-sj7lf
@Balbirsingh-sj7lf Год назад
Thank you so much dr saab
@SatnamSingh-fu1fh
@SatnamSingh-fu1fh Год назад
Good job Dr g
@LovelyMate
@LovelyMate Год назад
Prime asia too good
@CharanjitSingh-sk9ox
@CharanjitSingh-sk9ox 7 месяцев назад
Nice video
@openlionsidhu3951
@openlionsidhu3951 Год назад
Very good job 👍
@BaljinderKaur-tk5um
@BaljinderKaur-tk5um Год назад
Very very thank you sir 🙏❤
@gurcharannagpal3775
@gurcharannagpal3775 Год назад
Waheguru tuhadi umer lambi kare.
@ChandGurmail-t7u
@ChandGurmail-t7u 11 месяцев назад
Dr Murtaza ji tusi kehdi o haldi adha sppun peo j kesi di taseer garm hovi o ke kari
@HarpreetSingh-iw2qm
@HarpreetSingh-iw2qm Год назад
Nyc Dr sab
@jaskarnsingh3884
@jaskarnsingh3884 Год назад
ਅਫੀਮ ਪੋਸਤ ਹਰ ਬਿਮਾਰੀ ਦਾ ਹਲ ਹੈ ਸੌ ਸਾਲ ਉਮਰ ਵਿਚ ਵੀ ਭੱਜੇ ਫਿਰਦੇ ਆ ਗੋਲੀਆਂ ਟੀਕੇ ਤਾ ਵੇਖੇ ਤਕ ਨੀਂ ਕਿਸੇ
@ParmodKumar-pc9oh
@ParmodKumar-pc9oh Год назад
ਅਫੀਮ ਤਾਂ ਹੋ ਸਕਦੀ ਹੈ ਪਰ ਪੋਸਤ ਵਾਲਿਆਂ ਦਾ ਹਾਲ ਮਾੜਾ ਦੇਖਿਆ
@neeruverma4359
@neeruverma4359 Год назад
Good job sir 🙏🏻🙏🏻
@neeruverma4359
@neeruverma4359 Год назад
Ji Thnxxxxx
@amarjitkaur3169
@amarjitkaur3169 Год назад
Thanks
@navjotbrar5931
@navjotbrar5931 Год назад
Dr Sahib u forgot to mention that haldi shd always be consumed with black pepper otherwise body doesn't digest it🙏🙏
@Manjit-r9m
@Manjit-r9m 5 месяцев назад
Please give us the name of resount in english.
@SSSohi-eu5zr
@SSSohi-eu5zr Год назад
I'm proud of
@devichand1072
@devichand1072 2 месяца назад
Bai sahib dudh vich pin vali haldi oh hy amba haldi thodi kale rag di hundi hy
@ManjeetKaur-pk9of
@ManjeetKaur-pk9of Год назад
Ssa Ji what if I just eat in the morning fresh turmeric in morning not in milk
@thind8264
@thind8264 Год назад
ਡਾਕਟਰ ਜੀ ਰਸੌਲੀਆਂ ਬਾਰੇ ਦਸੋਂ
@devichand1072
@devichand1072 2 месяца назад
Bai sahib brik methi hudi hy moti mete hunde ne jehdhe maki dia rotia vich khadi jandi methea vali roti
@loveroz9766
@loveroz9766 2 месяца назад
Dr.sahib muh vich chhale ne bahut medicine khadi but garam nai milda
@surinderche3354
@surinderche3354 Год назад
Gurpreet ji do one show with dr. Murtajab on the cure for people whose hands and head start to shake, no body touch this subject. Thanks, I know you are in Canada now. From Canada. Watch all prime Asia shows.
@dalbirkaur7236
@dalbirkaur7236 Год назад
Nice 👍
Далее
Шок-контент! 😱
00:50
Просмотров 1,6 млн
Human vs Jet Engine
00:19
Просмотров 108 млн
The REAL Truth Behind the DVD Logo
01:00
Просмотров 30 млн