Тёмный

Dr. NARINDER SINGH KAPOOR /ਪਰਵਾਸ ਦੀ ਪੇਸ਼ਕਾਰੀ ਅਤੇ ਘਾੜਤ: ਗ਼ੈਰ ਪਰਵਾਸੀ ਸਿਰਜਕਾਂ ਦੇ ਨੁਕਤਾ ਨਿਗਾਹ ਤੋਂ 

PUNJABI DEPARTMENT, PUNJABI UNIVERSITY PATIALA
Подписаться 14 тыс.
Просмотров 23 тыс.
50% 1

ਪੰਜਾਬੀ ਵਿਭਾਗ ( #PunjabiDepartment ) ਪੰਜਾਬੀ ਯੂਨੀਵਰਸਿਟੀ ਪਟਿਆਲਾ ( #PunjabiUniversityPatiala) ਦੇ Official RU-vid ਚੈਨਲ ਤੇ ਤੁਹਾਡਾ ਸਵਾਗਤ ਹੈ |
ਯੂ.ਜੀ.ਸੀ. ਦੇ ਪ੍ਰੋਗਰਾਮ ਸੀ.ਏ.ਐਸ.- II ਅਧੀਨ ਅੰਤਰ-ਰਾਸ਼ਟਰੀ ਸੈਮੀਨਾਰ
ਵਿਸ਼ਾ:- ਪਰਵਾਸ ਦੀ ਪੇਸ਼ਕਾਰੀ ਅਤੇ ਘਾੜਤ: ਗ਼ੈਰ ਪਰਵਾਸੀ ਸਿਰਜਕਾਂ ਦੇ ਨੁਕਤਾ ਨਿਗਾਹ ਤੋਂ
#Dr. NARINDER SINGH KAPOOR

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@singhharpreet910
@singhharpreet910 4 года назад
ਪੱਕਾ ਰੱਬ ੲਦੇ ਵਰਗਾ ਹੋਣਾ
@Avtarhathur
@Avtarhathur 4 года назад
ਬਹੁਤ ਖੂਬ ਸਰ ਜੀਵਿਦੇਸ਼ ਬੈਠਿਆਂ ਨੂੰ ਸਾਨੂੰ ਐਨਰਜੀ ਮਿਲੀ ਹੈ ਤੁਹਾਡੇ ਵਿਚਾਰਾਂ ਨਾਲ
@navjot6658
@navjot6658 5 лет назад
ਰੱਬ ਦਾ ਬੰਦਾ ਹੈ ਨਰਿੰਦਰ ਸਿੰਘ ਕਪੂਰ👌👌👌💐
@punjabilife1701
@punjabilife1701 4 года назад
Rabb nu ne manda y oh 😄😄
@drindirabali1067
@drindirabali1067 4 года назад
Fabulous points of view sir. Looking beyond........your view statisfies all quests on this topic and yet triggers new ideas.
@chefjatindersingh7619
@chefjatindersingh7619 4 года назад
Please upload more such lectures of ਨਰਿੰਦਰ ਸਿੰਘ ਕਪੂਰ
@saggueducation6291
@saggueducation6291 4 года назад
ਬਹੁਤ ਹੀ ਵਧੀਆ ਜੀ। ....
@HARDIP7700
@HARDIP7700 4 года назад
ਬਹੁਤ ਖੂਬ
@kulwant_darewal
@kulwant_darewal 4 года назад
ਬਹੁਤ ਵਧੀਆ ਗੁਰੂ ਜੀ
@akashdeepsinghakashdeepsin2440
@akashdeepsinghakashdeepsin2440 4 года назад
ਅਮਰੀਕਾ ਵਿੱਚ 8 ਫੁੱਟ ਦੇ ਨਿਸ਼ਾਨ ਸਾਹਬ ਨਾਲ ਵੀ ਸਾਰ ਲੈਣਗੇ, ਪਰ ਇੱਥੇ ਗੱਲ ਗੱਲ ਤੇ ਚੀਕਣਗੇ।
@gdhaliwal4minian
@gdhaliwal4minian 4 года назад
Bhut hi vadia vichaar
@gurtejkaurkaur9804
@gurtejkaurkaur9804 4 года назад
Nice sr gg
@nimratschannel2100
@nimratschannel2100 4 года назад
Good uprala a Ji🙏👍
@navjot6658
@navjot6658 5 лет назад
Prmatma es insaan di umr lmbi kri..boht lod hai Punjab nu ess tra de heere bndea di
@deepbains6042
@deepbains6042 4 года назад
ਰੱਬ ਦੇ ਘਰ ਵਿੱਚ ਸਭ ਬਰਾਬਰ ਨੇ ਡਾਕਟਰ ਤੇ ਡਰਾਈਵਰ ਸਭ ਕਿਰਤੀ ਨੇ
@virusrobin420
@virusrobin420 4 года назад
ਆਹਾ ਵਿੱਚ ਭਾਂਡੇ ਕੌਣ ਭੰਨ ਰਿਆ ਹੈ ? 😤
@jash9076
@jash9076 5 лет назад
Very nice
@nikkamaan7962
@nikkamaan7962 4 года назад
There is no issue of Nishan Sahib in Canada and America. Even Nishan Sahib are set alone and sky high without having national flag on side.
@manpreet0001mangat
@manpreet0001mangat 4 года назад
America janda janda ik banda Somalia vi fas gia ch , us di ve same story hai ji.
@gopibrarbeharwala9317
@gopibrarbeharwala9317 4 года назад
✍️❤️
@sidhuenglishclasses684
@sidhuenglishclasses684 3 года назад
ਬੰਦਾ ਨਹੀਂ aurat ਵੀ ਹੋਰ nikaldi hai .
@arshpreetkaur359
@arshpreetkaur359 2 года назад
Vdiya gal aw tuc ehna nu respact de rhe oo but jis rub krke sub de sah chlde ne khuc te value rakho ohna di ena aam na bnayo 🙏🙏
@deepbains6042
@deepbains6042 4 года назад
Absolutely wrong information there is no restrictions on Nissan shahid in America
@gurbhejsinghprof.7284
@gurbhejsinghprof.7284 4 года назад
Ki eh jionde hnn hun
@punjabidepartmentpup
@punjabidepartmentpup 4 года назад
ਬਿਲਕੁਲ ਨੌਬਰਨੌਂ, ਚੁਸਤ ਦਰੁਸਤ ਅਤੇ ਸਿਹਤਮੰਦ ਜ਼ਿੰਦਗੀ ਜਿਊਂ ਰਹੇ ਹਨ।
@deepbains6042
@deepbains6042 4 года назад
Sorry I never been impressed with his speeches ਬਹੁਤ ਹੀ ਅਪਲ ਟਪਲੀਆਂ
@RGILL-wx5xk
@RGILL-wx5xk 4 года назад
Everybody have different taste btw Kapoor 's writing influenced by philosophy, history nd psychology.
@deepbains6042
@deepbains6042 4 года назад
Check out the facts that ਨਿਸ਼ਾਨ ਸਾਹਿਬ in America are not more than 8 feet
@deepbains6042
@deepbains6042 4 года назад
Kaur Gill ji another fact the properties goes down also wrong it’s other way around it gone crazy up check Surrey BC Canada hub of Punjabi’s and the prices are gone more than 10 times hire and about smelling of our food is mouth watering to Americans I live in America so I know the facts very much first hand we live in totally white community and they love to visit us because of great food and culture
@deepbains6042
@deepbains6042 4 года назад
Sorry not hire it’s should be higher
@iwashere2365
@iwashere2365 4 года назад
They are not speeches... it's ਵਾਰਤਕ। He's always said, he struggles with too many words. Read ਮਾਲਾ ਮਣਕੇ, ਖਿੜਕੀਆਂ or ਬੁਨਿਆਦਾਂ , ਇੱਕ ਵੀ ਕਿਤਾਬ ਪੜ੍ਹ ਲਈ ਤਾਂ ਤੁਹਾਡੀ ਸੋਚ ਬਦਲ ਜਾਵੇਗੀ ।
@punjabitruckandcarsongspla7599
@punjabitruckandcarsongspla7599 4 года назад
ਗਲਤ ਜਾਣਕਾਰੀ ਕਿ ਬਰਾਬਰ ਕਨੇਡਾ ਅਮਰੀਕਾ ਦਾ ਝੰਡਾ ਲਾਉਣਾ ਪੈਂਦਾ। ਇਹ ਬੰਦਾ ਲੇਖਕ ਜਾਂ ਸਾਹਿਤਕਾਰ ਨੀ। ਇਹ ਗਾਲੜੀ ਐ। ਗੱਲਾਂ ਸੁਣਨ ਨੂੰ ਵਧੀਆ ਪਰ ਸਿਰ ਪੈਰ ਹੈਨੀ। ਪਤਾ ਨੀ ਪਊਆ ਲਾ ਕੇ ਮੈਕ ਫੜਦਾ ਬਾਬਾ
@sidhuenglishclasses684
@sidhuenglishclasses684 3 года назад
ਇਹ khadkuan de ਧੱਕੇ charh ਗਿਆ ਸੀ ਇਕ ਵਾਰੀ ਤਾਂ ਕਰਕੇ ਹੁਣ mauka ਮਿਲ ਗਿਆ, ਹੁਣ khaar kadhda ਹੈ. ਹੋ ਸਕਦਾ ਹੈ ਉਹਨਾਂ ਨੇ ਵੀ foul marya ਹੋਵੇ ਪਰ ਕਸਰ ਇਹ ਵੀ ਕੋਈ ਨੀ ਛੱਡ ਰਿਹਾ.
Далее
🤔ЗАЧЕМ ОНИ ЭТО ДЕЛАЮТ?🤦‍♂️
00:49
ОТПРАВЬ СВОЕЙ ЛП/ЛД
00:10
Просмотров 250 тыс.
🤔ЗАЧЕМ ОНИ ЭТО ДЕЛАЮТ?🤦‍♂️
00:49