Тёмный

Gurbachan Bhullar on his Life & Creative Process I ਗੁਰਬਚਨ ਸਿੰਘ ਭੁੱਲਰ । Rubru-1। SukhanLok 

SukhanLok ਸੁਖ਼ਨਲੋਕ
Подписаться 44 тыс.
Просмотров 52 тыс.
50% 1

Gurbachan Singh Bhullar is a distinguished Punjabi fiction and prose writer from Punjab, India. #Punjabi Writer #PunjabiFiction #ਸਿਰਜਣ ਪ੍ਰਕਿਰਿਆ

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 81   
@sukhchainsidhu8951
@sukhchainsidhu8951 3 года назад
ਇਹ ਕਹਾਣੀ ਮੈਂ 26 ਸਾਲ ਪਹਿਲਾ ਪੜੀ ਸੀ ਅੱਜ ਏਨੀ ਪੁਰਾਣੀ ਯਾਦ ਤਾਜ਼ਾ ਹੋ ਗਈ kashmir ਤੋਂ S. ਸਿੰਘ
@user-xx5hn4by8l
@user-xx5hn4by8l 27 дней назад
ਬਹੁਤ ਵਧੀਆ ਅਲਫਾਜ਼। ਛੱਡਣ ਨੂੰ ਜੀ ਨਹੀਂ ਕਰਦਾ, ਸਵਾਦਲੇ ਭੋਜਨ ਵਾਂਗੂੰ ਖਾਂਦੇ ਹੀ ਜਾਈਏ।
@JagjitSingh52626
@JagjitSingh52626 4 года назад
ਪੰਜਾਬੀ ਸਾਹਿਤ ਦਾ ਸ਼ਾਨਾਮੱਤਾ ਇਤਿਹਾਸ ਗੁਰਬਚਨ ਸਿੰਘ ਭੁੱਲਰ ਜੀ ਦੇ ਜਿਕਰ ਤੋਂ ਬਿਨਾ ਅਧੂਰਾ ਰਹੇਗਾ। ਦੁੱਧ ਵਰਗੇ ਲੋਕ.. ਮੱਘਰ ਮਾਮਾ / ਗੁਰਦਿੱਤਾ ਬੁੜਾ..... ਜਿੰਨੀ ਵਾਰ ਪੜ੍ਹੋ ਅੱਖਾਂ ਸਿਲੀਆਂ ਨਾ ਹੋਣ ਹੋ ਹੀ ਨਹੀਂ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ "" ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ" ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਣਾਂ। ਅੱਜ ਵੀ ਸਾਡੇ ਲਈ ਪ੍ਰੇਰਨਾਦਾਇਕ ਹਨ।
@SansarSingh-ou8sr
@SansarSingh-ou8sr 11 месяцев назад
ਚੰਗੇ। ਲੇਖਕਾਂ 45:12 45:12 ਦੀਆਂ ਰਚਨਾਵਾਂ ਔੜ ਮਾਰੀ ਭੋਇੰ ਤੇ ਮੀਹਂ ਦੀ ਪਹਿਲੀ ਬੂੰਦ ਵਾਂਗ ਰਚ ਜਾਂਦੀਆੰ ਹਨ
@soulgamer8853
@soulgamer8853 4 года назад
ਜੋ ਜਾਣਕਾਰੀ ਦਿੱਤੀ ਪਹਿਲੀ ਵਾਰ ਦਿਤੀ ਬਹੁਤ ਵਧੀਆ ਨਿਰਪੱਖ ਦਿਤੀ ਦਿਲੋ ਦੁਆਵਾ ਮਾ ਬੋਲੀ ਦੀ ਸੇਵਾ ਕਰੋ ਤੁਹਡੇ ਲੇਖਕ ਦੀ ਲੋੜ ਹੈ
@manmohankaur8150
@manmohankaur8150 3 года назад
ਬਹੁਤ ਦਿਲਚਸਪ ਗੱਲ ਬਾਤ , ਮੁਹੱਬਤਾਂ ਸਤਿਕਾਰ ਜੀਉ
@coltilakraj8157
@coltilakraj8157 2 года назад
An excellent and enticing talk by Bhullar Sahib.
@aliyanbhullar1980
@aliyanbhullar1980 4 года назад
Super bhullar saab a huge love from Pakistani Bhullars
@harmeshmanavadvocate2639
@harmeshmanavadvocate2639 4 года назад
ਬਹੁਤ ਵਧੀਆ ਵਿਚਾਰ ਦਿੱਤੇ ਹਨ । ਲੇਖਕ 'ਮੇਰੀ ਆਖਰੀ ਕਿਤਾਬ' ਕਹਿੰਦੇ ਹਨ ਪਰ ਜੇ 'ਮੇਰੀ ਆ ਨਵੀਂ ਕਿਤਾਬ' ਕਿਹਾ ਜਾਵੇ ਤਾਂ ਠੀਕ ਰਹੇਗਾ। ਧੰਨਵਾਦ
@dharampalsingla6783
@dharampalsingla6783 22 дня назад
ਬਹੁਤ ਵਧੀਆ ਚਰਚਾ
@hafeezaamir5953
@hafeezaamir5953 4 года назад
Bahut wadhiya Gal Baat Bhular ji Noon Salaam..
@parwazstudio4360
@parwazstudio4360 6 месяцев назад
ਬਹੁਤ ਵਧੀਆ ਜੀ
@ajaibsingh6433
@ajaibsingh6433 Год назад
ਗੁਰਬਚਨ ਸਿੰਘ ਭੁੱਲਰ ਦੀਆਂ 51ਕਹਾਣੀਆਂ ਚਾਰ ਕਿਤਾਬਾਂ ਦਾ ਸੰਗ੍ਰਹਿ ਹੈ ਬਹੁਤ ਵਧੀਆ ਕਿਤਾਬ ਹੈ
@sukhwantvloger2827
@sukhwantvloger2827 4 года назад
Page Bahut Sohna Aaa thanvad g sukriyaa G Eda de mahan Educated loka Di video paan layi
@majorsingh5396
@majorsingh5396 4 года назад
Great honest writer
@gurtejsinghdhaliwal8704
@gurtejsinghdhaliwal8704 2 года назад
Very good
@upscmotivational859
@upscmotivational859 4 года назад
ਬਹੁਤ ਹੀ ਵਧੀਆ 🌹🌹🌷
@kulwantsinghksb261
@kulwantsinghksb261 4 года назад
ਬਹੁਤ ਵਧੀਆ ਜੀ 🙏
@ManinderpalMaan
@ManinderpalMaan 10 месяцев назад
Good bhullar saab love from your Village pitho
@user-jk6mg9ll8p
@user-jk6mg9ll8p 3 года назад
ਅਤਿ ਪਸੰਦ ਆਈ
@kashmirneer245
@kashmirneer245 Месяц назад
ਭੁੱਲਰ ਸਾਹਿਬ ਬਹੁਤ ਹੀ ਸੱਚੇ ਸੁੱਚੇ ਤੇ ਕਮਾਲ ਦੇ ਵਿਚਾਰ। ਨਮਨ ਹੈ ਜੀ।
@ranjilkhdaw29
@ranjilkhdaw29 4 года назад
welldone sir g🙏🙏
@sukhvindersinghdhillon5094
@sukhvindersinghdhillon5094 3 года назад
Bhuullar sahib l have no word to thank you. With love.
@user-cf9lm3sw5p
@user-cf9lm3sw5p Год назад
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ
@ajaniqbalsinghdhaliwal5960
@ajaniqbalsinghdhaliwal5960 4 года назад
ਵਾਹ !✅🌾
@Natureloverpunjaban
@Natureloverpunjaban 2 года назад
ਵਾਹ ਵਾਹ ਬਹੁਤ ਵਧੀਆ
@Rahiimmigration21021
@Rahiimmigration21021 4 года назад
Good ji
@ninderghugianvi2332
@ninderghugianvi2332 4 года назад
Bahut khoob
@JaswantSingh-kw9ky
@JaswantSingh-kw9ky 3 года назад
Very good service of Punjabi literature. A legend.
@gurbachansingh8296
@gurbachansingh8296 Год назад
😊
@santoshchumber9622
@santoshchumber9622 3 года назад
Great Bhular ji👍🙏
@ankush3389
@ankush3389 3 года назад
Wat a LIVELY person and experience ✌✌
@gurdeepsinghsidhu42
@gurdeepsinghsidhu42 5 месяцев назад
Mahan vidwan mahan vichar
@sukhdevsinghatta3181
@sukhdevsinghatta3181 2 года назад
Salute to Gurbachan Bhullar Ji
@mastfydigitalchannel-byman9969
@mastfydigitalchannel-byman9969 4 года назад
Great Writer
@ravindervaid6102
@ravindervaid6102 2 года назад
After long time I enjoyed this programme
@soulgamer8853
@soulgamer8853 4 года назад
ਵੀਰ ਜੀ ਪੱਗ ਬਣ ਲਈ ਬਾਹਾਂ ਵਿੱਚ ਬਲ ਹੈ ਇਹ ਸੁਣ ਕੇ ਮਹਿਸੂਸ ਹੁੰਦਾ ਪਰ ਤੁਹਡੇ ਸਬਦਾ ਦੀ ਕਦਰ ਕਰਦੇ ਹਾ ਇਹ ਦਸਤਾਰ ੴ ਨੇ ਤਾਜ ਬਣਾਇਆ ਉਹ ਗੱਲ ਵੱਖ ਤਾਜ ਹਰ ਸਿਰ ਤੇ ਨਹੀਂ ਟਿਕਦਾ ਦਸਤਾਰ ਦਾ ਇਤਹਾਸ ਬਹੁਤ ਪੁਰਣਾ ਤੁਹਡੇ ਪਾਠਕ ਹਾ ਜੋ ਗਹਰਾੲੀ ਵਿੱਚ ਉਤਰ ਕੇ ਅਨਦ ਮਾਣਦੇ ਹਾ ਅਕਾਸ਼ ਵਿੱਚ ਵੀ ਉਡਦੇ ਹਾ ਪਰ ਅਕਾਸ਼ ਤੋ
@RajSingh-wb2gv
@RajSingh-wb2gv 4 года назад
ਬਿਲਕੁਲ ਠੀਕ ਕਿਹਾ ਹੈ, ਖਾਲਸਾ ਜੀ ਤੁਸੀਂ ਦਸਤਾਰ ਖਾਤਰ ਵੜੀਆਂ ਕੁਰਬਾਨੀਆਂ ਕੀਤੀਆਂ ਹਨ ਸਾਡੇ ਗੁਰੂਆਂ ਅਤੇ ਪੁਰਖਿਆਂ ਨੇ ।
@bakhshisinghsidhu8350
@bakhshisinghsidhu8350 Год назад
ਬਹੁਤ ਖੂਬ
@karnailsingh7538
@karnailsingh7538 Год назад
Good
@darshanjeetsingh9761
@darshanjeetsingh9761 Год назад
Dr Darshan jit singh Bhuller sahib Aap di galan suni javan buhat changiyan Lagdiyan han
@SukhwinderSingh-yh4de
@SukhwinderSingh-yh4de Год назад
Informative and meaningful
@kulwinderkaurminhas8218
@kulwinderkaurminhas8218 2 года назад
Very nice.
@guriqbalsinghchhina6748
@guriqbalsinghchhina6748 4 года назад
great pind
@gulabkaur2492
@gulabkaur2492 3 года назад
Bahut hi vadhia writer ae Mera nanka pind v tuhade wala e ae ji
@skaur8160
@skaur8160 4 года назад
Bhullar saheb,lagda hai ki koi gurhia hoia ghar da vadera baat suna reha hai,jeevan di baat... Vaheguru tusi navin nasal de sir te kayam raho ji.Surjeet Sakhi..
@jagdeepkaur5039
@jagdeepkaur5039 4 года назад
👍👍👍👍👍🙏
@arzoiproductions
@arzoiproductions 4 года назад
ਜਿਓੰਦੇ ਰਹੋ
@pritamsinghmatwani9892
@pritamsinghmatwani9892 4 года назад
ਸੁਖਨਲੋਕ ਦਾ ਕੋਈ ਫ਼ੋਨ ਨੰਬਰ ਮਿਲ ਸਕਦਾ ਹੈ ਜੀ?
@SantoshKumari-jz5dc
@SantoshKumari-jz5dc Год назад
Sukhan lok jindabad 🙏🙏🙏
@SantoshKumari-jz5dc
@SantoshKumari-jz5dc 2 года назад
🙏🙏🙏👌👌👌
@JagjeetSingh-bo1vx
@JagjeetSingh-bo1vx Год назад
Nicely told Kahn Singh nabha....Hukma s.kuka but ur vill. People have little knowledge nd pl.try to tell about the history of well no.plate X...7inscripted on it at pitho my nanka vill.
@swaransinghsekhon4836
@swaransinghsekhon4836 Год назад
Maharaja heera singh nabha da nanka pind vill borawal distt mansa
@gavysalpani1719
@gavysalpani1719 4 года назад
Sukhan lok live kis jagha te shoot hunda hai ji
@SukhanLok
@SukhanLok 4 года назад
Mostly in Delhi
@JagjeetSingh-bo1vx
@JagjeetSingh-bo1vx Год назад
Salute G.s Bhullar g u told nicely about K.SNabha. Hukma Singh in kuka lehar pl.try to tell about well in ur Village no. Plate X..7 àrc on wel in pitho .my nanke
@jasnaazsamra7400
@jasnaazsamra7400 2 года назад
1
@heergoldy
@heergoldy 3 года назад
ਸਰ ਕਿਰਪਾ ਕਰਕੇ ਦੱਸਿਓ ਜੀ ਕਿ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੀ ਕੋਈ aap ਹੈ ?
@harcharansidhu8552
@harcharansidhu8552 3 года назад
sir clear kita jaave Ati Akhandpath 28 hours vich kita c.tuhade anusar?
@harjanssingh5503
@harjanssingh5503 3 года назад
Bhullange sahib Taran Tarn kise v Book Deepuda naa ds dio Kitaban kharidniaa hi hn Sarian hi Rb umar bakhashe Ssa Go on
@harjanssingh5503
@harjanssingh5503 3 года назад
Sorry spelling mistake Age Eye Sight Effect Mental V SORRY
@soulgamer8853
@soulgamer8853 4 года назад
22.48ਨਿਰਪੱਖ ਵਿਚਾਰ
@ramansingh1221
@ramansingh1221 4 года назад
Pind da nam ni dseya Pind " pitho " zila bathinda
@damanjeetkaurmaan1765
@damanjeetkaurmaan1765 10 месяцев назад
Dsea hai but agge ja k othe nhi dsea
@baltejsinghmaan8743
@baltejsinghmaan8743 4 года назад
Bhullar sahib da address ja phone number mil sakda ji
@soniaeggffsan4978
@soniaeggffsan4978 3 года назад
Ramandeep kaur 1116
@rameshkumar-od2lm
@rameshkumar-od2lm 4 года назад
First time learn read story
@gauravluhani1378
@gauravluhani1378 Год назад
ਤੂਸੀ ਸਾਡੇ ਨਾ ਜੁੱਤੀਆ ਪਵਾ ਦਿਓ ਅਸੀਂ b ਹੱਡਬੀਤੀ ਨੂੰ ਜਗਬੀਤੀ ਬਣਾ k ਲਿਖਦੇ ਆਏ😂😂😂
@gurbaxsingh1581
@gurbaxsingh1581 4 года назад
Apni pagg da aapp hee makhoul udda giaa par good likhaari hai.
@JaswinderKaur-yv2qc
@JaswinderKaur-yv2qc 3 года назад
🍒🍒🍒🍒🍒🍒🍒
@avtartoor6807
@avtartoor6807 4 года назад
See no by see if
@sukhesukhe281
@sukhesukhe281 3 года назад
Kulwinder Kaur Roll 5045 class BAFinal
@mittiboldi3702
@mittiboldi3702 2 года назад
ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਣਾ ਨੰਬਰ ਦਸਿਆ ਜੇ ਧਨ ਵਾਦ ਜੀ
@JaswinderKaur-yv2qc
@JaswinderKaur-yv2qc 3 года назад
ਹੱਥ ਨੂੰ ਕੀ ਹੋਇਆ ਅੰਕਲ ਜੀ
@simranrani2073
@simranrani2073 3 года назад
Neha 1064
@riazshahid5576
@riazshahid5576 6 месяцев назад
دیوے ورگی اکھ پیجابی کہانی اڈیویو بک
@poojaranipoojarani7467
@poojaranipoojarani7467 3 года назад
Name pooja rani roll no 1164
@amarjitsharma91
@amarjitsharma91 Год назад
0:58 0:58 loop p ok
Далее
Bike Challenge
00:20
Просмотров 16 млн
Самое неинтересное видео
00:32
Просмотров 678 тыс.