Тёмный
No video :(

EP-60 Rana Ranbir About "Shampi" Character, Anger Control & Punjabi Cinema | AK Talk Show 

Anmol Kwatra
Подписаться 1 млн
Просмотров 431 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@Anmolkwatraofficial
@Anmolkwatraofficial 8 месяцев назад
Kon kon wait kar riha Rana veer naal podcast di .? Daso comment karke .👇
@veerbahadurbharati8560
@veerbahadurbharati8560 8 месяцев назад
I am waiting 😊😊
@rajput751record2
@rajput751record2 8 месяцев назад
Zindagi jeena sikha ditti veer g thank you so much
@Anu_Bharti22
@Anu_Bharti22 8 месяцев назад
Always eagerly Waiting for every Podcast..... It's just like a mind relaxing therapy.... Thankuu Sir
@user-cu4wg4gy9h
@user-cu4wg4gy9h 8 месяцев назад
Watching
@happyhapen4223
@happyhapen4223 8 месяцев назад
Thank you Anmol ji sare podcast lai🙏🏻🙏🏻🙏🏻🙏🏻💞💜❤️😍🥰💓❣️💛💚💟🧡💝💙💖💗💕👌🏻
@Anmolkwatraofficial
@Anmolkwatraofficial 8 месяцев назад
ਇਹ podcast ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕੁਮੈਂਟ ਕਰਕੇ ਦੱਸੋ.?
@shivdevsingh8458
@shivdevsingh8458 8 месяцев назад
ਬਹੁਤ ਵਧੀਆ ਧੰਨਵਾਦ ਤੁਹਾਡਾ।
@shoeboy5374
@shoeboy5374 8 месяцев назад
ਵੀਰੇ ਰੂਹ ਨੂੰ ਅਸਲ ਖੁਰਾਕ ਮਿਲੀ। ਝੋਲਾ ਭਰਕੇ ਮੁਹੱਬਤ ਦਾ 🥰
@poonamjhamb5807
@poonamjhamb5807 8 месяцев назад
Amazing
@happyhapen4223
@happyhapen4223 8 месяцев назад
Bht deep c Waheguru ji hmesha chardi kala ch rakhan ji thonu 🙏🏻🙏🏻❤️💞💜💝💗💙👌🏻💖💓🧡💟💚💛🥰😍😊💌💘😘
@swapnilsarawade1790
@swapnilsarawade1790 8 месяцев назад
Please hindi me kro podcast
@RupDaburji
@RupDaburji 8 месяцев назад
ਮੈਂ ਰਾਣਾ ਸਾਹਿਬ ਦਾ ਪ੍ਰਸ਼ੰਸਕ ਹਾਂ ਜੀ। ਰਾਣਾ ਸਾਹਿਬ ਦੀਆਂ ਗੱਲਾਂਬਾਤਾਂ ਸੁਣ ਕੇ ਰੂਹ ਖੁਸ਼ ਹੋ ਗਈ ਏ । ਇਹਨਾਂ ਦੀਆਂ ਫਿਲਮਾਂ ਅਰਦਾਸ ਅਤੇ ਅਸੀਸ ਜਿਉਣਾ ਸਿਖਾਉਂਦੀਆਂ ਨੇ। ਇਹਨਾਂ ਦੀਆਂ ਲਿਖਤਾਂ ਹੌਸਲਾ ਬਖ਼ਸ਼ੀਆਂ ਨੇ । ਅਨਮੋਲ ਜੀ ਤੁਹਾਡਾ ਹਰ ਐਪੀਸੋਡ ਵੇਖ ਰਿਹਾ ਹਾਂ, ਵਧੀਆ ਹੈ। ਤੁਸੀਂ ਵੀ ਸਮਾਜ ਨੂੰ ਖੂਬਸੂਰਤ ਬਣਾਉਣ ਦਿਲੀ ਯਤਨ ਕਰ ਰਹੇ ਹੋ । ਜੁੱਗ ਜੁੱਗ ਜੀਓ ਜੀ
@SimranFashionboutique64
@SimranFashionboutique64 8 месяцев назад
ਇਹ ਪੌਡਕਾਸਟ ਸੁਣ ਕੇ ਜ਼ਿੰਦਗੀ ਬਹੁਤ ਹੀ ਜਿਆਦਾ ਸੋਹਣੀ ਜਾਪਣ ਲੱਗ ਪਈ। ਇਸ 58 ਮਿੰਟ ਦੀ ਗੱਲਬਾਤ ਨੇ ਮੇਰੇ ਅੰਦਰ ਬਹੁਤ ਸੁਕੂਨ ਭਰਿਆ। ਬਹੁਤ ਕੁਝ ਸਿੱਖਿਆ❤❤❤❤❤❤
@Anmolkwatraofficial
@Anmolkwatraofficial 8 месяцев назад
ਇਹ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ.? ਅਗਰ ਤੁਹਾਨੂੰ ਇਹ ਪੌਡਕਾਸਟ ਵਾਦਿਆ ਲਗਿਆ ਤਾਂ ਸ਼ੇਅਰ ਕਰਕੇ ਆਪਣਾ ਫਰਜ਼ ਨਿਭਾਓ ਚੰਗਾ ਕੰਟੈਂਟ ਪ੍ਰੋਮੋਟ ਕਰਨ ਵਿਚ ❤️
@45anitarani16
@45anitarani16 8 месяцев назад
This is really very inspiring and motivating podcast for ones personal growth. Rana Bhaji gave us so much life lessons and ways to observe ones own behavior and also gave ways to improve it. Thank you so much for such a positive, light and inspiring podcast. Thank you and may God bless each and every member of your team. 😇😇
@AmandeepKaur-jv2pq
@AmandeepKaur-jv2pq 8 месяцев назад
ਮੇਰੇ ਅੰਦਰ ਵੀ ਬਹੁਤ ਗੁੱਸਾ ਆ।ਪਰ ਅੱਜ ਰਾਣਾ ਜੀ ਨੂੰ ਸੁਣ ਕੇ ਇਹ ਸਿਖਿਆ ਕੇ ਗੁੱਸਾ ਨਹੀਂ ਕਰਿਆ ਕਰਨਾ। ਬਹੁਤ ਬਹੁਤ ਧੰਨਵਾਦ ਅਨਮੋਲ ਭਾਜੀ। ਇਸ ਪੋਡਕਾਸਟ ❤
@OhiSaabi
@OhiSaabi 8 месяцев назад
It's always great listening to Rana Bhaji ❤ Thank you bhaji for mentioning me. You brought a change in me (good way). Koshish rahugi ke mera zikar kde tuhanu sharamsaar na kre ❤
@MrBann48
@MrBann48 8 месяцев назад
paji tuc india gye ta hun is waar thonu anmol veer de podcast te dekhna chavange baki rabb thonu chardikalah ch rakhe hmesha
@nspunia
@nspunia 8 месяцев назад
Saabi Sahib sat sri akal
@spainsdrivinglicenseinpunj1588
@spainsdrivinglicenseinpunj1588 8 месяцев назад
Haanji. Saabi veer plz Anmol naal podcast kareyo.
@ravindersingh-qp6vg
@ravindersingh-qp6vg 8 месяцев назад
ਸੱਦਕੇ ਤੁਹਾਡੇ ਦੋਵਾਂ ਵੀਰਾਂ ਦੇ ਜੇ ਚੰਗੀ ਸੋਚ, ਚੰਗਾ ਗਿਆਨ ਤੁਹਾਡੇ ਕੋਲ ਹੈ ਉਸ ਨੂੰ ਦੂਜਿਆਂ ਤੱਕ ਪਹੁਚਾਉਣ ਲਈ ਧੰਨਵਾਦ ਵੀਰੋ
@gurpalsingh4799
@gurpalsingh4799 8 месяцев назад
ਜਦੋ ਵੀ ਜਿੰਦਗੀ ਨਾਲ ਸ਼ਿਕਵਾ ਹੋਵੇ ਤਾਂ ਇਸ ਤੋ ਵੱਧ ਮੋਟੀਵੇਸ਼ਨਲ ਵੀਡੀਓ ਨਹੀ ਹੋ ਸਕਦੀ। ਖੁਸ਼ ਰਹੋ।
@RaviSharma-xo3ws
@RaviSharma-xo3ws 8 месяцев назад
One of the finest podcast ever watched. Rana has become a sort of life coach full of maturity and grounded realism. His point of view and philosophy about life is remarkably candid and based on practical experience. Not a big fan of tinsel town and related talk but really enjoyed the podcast 👍
@gurjindersingh327
@gurjindersingh327 8 месяцев назад
ਦਿਲੋ ਪਿਆਰ ਏ ਅਨਮੋਲ ਵੀਰ ਅਤੇ ਰਣਬੀਰ ਵੀਰ ਨਾਲ , ਪ੍ਰਮਾਤਮਾ ਚੜਦੀ ਕਲਾ ਚ ਰੱਖੇ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ❤❤❤।
@Anu_Bharti22
@Anu_Bharti22 8 месяцев назад
In Anmol sir's words Podcast sachi bakamaal se... Bahut hi valuable or deep galla kitia Rana sir ne.... Sir diya galla sunke feel hoiya ki khud nu khud dii zindagi nu payar karna kina jaruri Hai... kyunki jo insan khud dii zindagi nu payar or importance de reha ohi age chalke apne har relation nu respect or importance de sakda.... Life nu value karn bahut jaruri hai..... Podcast sunke PATIENCE level bahut build ho reha te Life ch Stability ani start ho rhi hai....Rabb da shukar hai ki usne tym rahnde sanu Anmol sir varge chnge insan de chnge thoughts nal jodia jina dii wjh nal ajj assi life nu ehne sohne te deep way nal samaj rahe haan.....Always Thankuu to u Sir with lots of Respect 🙏
@Sakshi_Sharma.99
@Sakshi_Sharma.99 8 месяцев назад
ਵੀਰੇ ਹਰ ਵਾਰ ਦੀ ਤਰ੍ਹਾਂ ਬਹੁਤ ਚੰਗਾ podcast ਕੀਤਾ ਤੁਸੀਂ।ਇੱਕ ਇੱਕ ਗੱਲ ਸੁਣਨ ਵਾਲੀ ਹੈ ਰਣਬੀਰ ਸਰ ਦੀ। Positive vibes ਮਿਲਦੀਆਂ ਨੇ ਹਰ podcast ਤੋਂ। 😊
@ricksharma9754
@ricksharma9754 8 месяцев назад
Hlo sakshi....can v tk plz
@LovepreetSidhu-de5rp
@LovepreetSidhu-de5rp 8 месяцев назад
ਤੁਸੀਂ ਬਹੁਤ ਖ਼ੁਸ਼ਨਸੀਬ ਹੋ ਜੋ ਇਨਸਾਨਿਅਤ ਨਾਲ ਹੋ❤❤❤❤ ਅਨਮੋਲ ਵੀਰ ਜੀ ❤❤❤
@Anmolkwatraofficial
@Anmolkwatraofficial 8 месяцев назад
Shukar shukar
@preetkaler02
@preetkaler02 8 месяцев назад
ਏਸੇ ਦਾ ਨਾਂ ਜ਼ਿੰਦਗੀ ਹੈ | ਜ਼ਿੰਦਗੀ ਨੂੰ ਹੁਲਾਰਾ ਦੇਣ ਵਾਲੀਆਂ ਗੱਲਾਂ ਕੀਤੀਆਂ ਨੇ ਵਾਹਿਗੁਰੂ ਚੜ੍ਹਦੀਕਲਾ ਰੱਖੇ
@maninderaulakh_
@maninderaulakh_ 8 месяцев назад
This is What! Podcast Should Have Been! ❤ LEGEND Rana Ranbir Sir
@simerjitkaur4337
@simerjitkaur4337 8 месяцев назад
Bhut kuj Sikhan nu Milya God bless Both of you🙏
@samreenkaur027
@samreenkaur027 8 месяцев назад
Baakamaal👏 Waheguru meher kre, Rana Sir te Anmol veere tarakkiyan karo tuc... Enna gyaan den li bohot bohot dhanwaad🙌
@londonparis181
@londonparis181 8 месяцев назад
What a positivity-filled podcast. I completely agree with his take on journaling. Writing in a journal can help us create the space and distance needed to reflect on what has happened, where we are, and what is ahead. It is a step toward living a life of positivity and releasing negative energy.
@mandeepsandhu3436
@mandeepsandhu3436 8 месяцев назад
ਬਹੁਤ ਨਿਰਮਲ ਤੇ ਸੁਲਝਿਆ ਹੋਇਆ ਬੰਦਾ‌ ਬਾਈ। ਇਹਨਾਂ ਦੀਆਂ ਲਿਖੀਆਂ ਕਿਤਾਬਾਂ ਜ਼ਰੂਰ ਪੜ੍ਹੋ। ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਮੈਂ ਖੁਸ਼ਕਿਸਮਤ ਹਾਂ ਕਿ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ।❤ ਲਵ ਯੂ ਬਾਈ
@amarjitkaur1401
@amarjitkaur1401 8 месяцев назад
I’m so lucky mom my 26 years old son. He hug me so many times in the day and always say me “l love you mom “
@singhjeet8827
@singhjeet8827 8 месяцев назад
Bro eh phla podcast a tohada v jinu main pura suniya te bot kuj sukhan nu miliya yar god bless u bro rana ranbir ji da fan c ohna di acting krke aj mainu lgda ki main bilkul sahi bande da fan c❤❤❤
@FlyingKhajiit
@FlyingKhajiit 8 месяцев назад
ਵੀਰ ਜੀ ਬਹੁਤ ਵਧੀਆ ਲੱਗੀ ਇਹ ਗੱਲਬਾਤ। ਸਿੱਖਣ ਨੂੰ ਬਹੁਤ ਕੁਝ ਮਿਲਿਆ। ਧੰਨਵਾਦ ਤੁਹਾਡਾ ਦੋਨਾਂ ਦਾ।
@jagseerdhillon1502
@jagseerdhillon1502 8 месяцев назад
ਬਹੁਤ ਖੂਬ ਬਾਈ,, ਚੰਗੀਆਂ ਚੀਜ਼ਾਂ ਅੱਜ ਵੀ ਸੁਣੀਆਂ ਜਾਂਦੀਆਂ, ਫੁੱਲ ਪੋਡਕਾਸਟ ਸੁਣੀ ਸੋਡੀ, ਬਹੁਤ positivity ਮਿਲੀ ਰਾਨੇ ਬਾਈ ਨੂੰ ਸੁਣਕੇ,, ਜਿਉਂਦੇ ਵੱਸਦੇ ਰਹਿਣ ਸੱਭ, spread positivity ❤❤ waheguru mehar kre ❤
@komalgoyal6269
@komalgoyal6269 8 месяцев назад
Thankyou Anmol for this gem.. it's such a blessing to interact with such great personality face to face.. loved the podcast..
@gursharansandhu3072
@gursharansandhu3072 8 месяцев назад
You are a lucky man Mr Rana Ranbir..God bless your family.
@AmarjeetKaur-kv7yc
@AmarjeetKaur-kv7yc 21 день назад
ਇਕੱਲਾ ਨਾ ਰਹਿ ਜਾਈ ਦੁਨੀਆਂ ਦੀ ਭੀੜ ਵਿੱਚ, ਖਰਚ ਨਾ ਲਈ ਮਹਿੰਗੇ ਜਜ਼ਬਾਤਾਂ ਨੂੰ, ਸਮੋ ਕੇ ਰੱਖੀ ਅਨਮੋਲ ਅਹਿਸਾਸ ਨੂੰ, ਰਾਬਤਾ ਰੱਖੀ ਖੁਦ ਨਾਲ ਰਿਸ਼ਤਾ ਇਹ ਨਿਭਾ ਕੇ ਰੱਖੀ। ਖੁਦ ਨੂੰ ਖੁਦ ਲਈ ਬਚਾ ਕੇ ਰੱਖੀ ਖੁਦ ਨੂੰ ਖੁਦ ਲਈ ਬਚਾ ਕੇ ਰੱਖੀ। ਅਮਰਜੀਤ ਨੀਰ"ਅੱਜ ਰੂਹ ਵੀ ਮੁਸਕਰਾਈ ਅਨਮੋਲ ਵੀਰੇ ਧੰਨਵਾਦ ਰਾਣਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ,।
@babalpreetsingh7839
@babalpreetsingh7839 8 месяцев назад
ਅਨਮੋਲ ਵੀਰ ਬਹੁਤ ਵਧੀਆ ਲੱਗਿਆ ਪੋਟਕਾਸਟ ਪਹਿਲੀ ਰਾਣਾ ਜੀ ਦਾ ਪੋਟਕਾਸਟ ਸੁਣਿਆ ਤੇ ਇੱਕ ਹੋਰ ਗੱਲ ਮੈਨੂੰ ਇਹਨਾਂ ਦਾ ਨਾਮ ਤੁਹਾਡੇ ਪੋਟਕਾਸਟ ਵਿੱਚ ਹੀ ਪਤਾ ਚੱਲਿਆ ਬਹੁਤ ਸੋਹਣਾ ਚਰਿੱਤਰ ਹੈ ਇਹਨਾਂ ਦਾ ਰਾਣੇ ਵੀਰ ਦਾ ਬਹੁਤ ਹੀ ਵਧੀਆ ਵਿਚਾਰ ਸਨ ਇਹਨਾਂ ਦੇ
@sharanpreetkaur7076
@sharanpreetkaur7076 8 месяцев назад
anmol veer g sachi dil ton khushi hoyi eh podcast dekh k ❣️ baba g mehr bhreya hath rakhan sbh te, boht kuj sikhan nu mileya schi 🙏🏻 love from canada
@ramansaini3337
@ramansaini3337 8 месяцев назад
Bahut mjaa agyaa veere Ranbir sir nu sun k....bhut vdiya prodcast c...motivational c sab kuj❤
@jasvirkaur1326
@jasvirkaur1326 8 месяцев назад
ਜ਼ਿੰਦਗੀ ਜਿੰਦਾਬਾਦ ਸਤਿਕਾਰ ਸਖਸ਼ੀਅਤਾਂ ਦਾ ਦਿਲੋਂ ਸਤਿਕਾਰ! ਉਦਾਸੇ ਚਿਹਰੇ ਤੇ ਜਦ ਹਾਸਾ ਆ ਜਾਵੇ! ਮੋਏ ਸਰੀਰ 'ਚ ਕੋਈ ਮੁੜ ਸਾਹ ਪਾ ਜਾਵੇ !! ਬਾਈ ਰਾਣੇ ਰਣਬੀਰ ਦੀ ਗੱਲਬਾਤ ਜ਼ਿੰਦਗੀ ਜਿਉਣ ਦਾ ਚੱਜ ਸਿਖਾ ਜਾਵੇ!! ਸ਼ੁਕਰੀਆ ਬਾਈ ਐਨੀ ਸੋਹਣੀ ਗੱਲਬਾਤ ਲਈ ਜਸਵੀਰ ਕੌਰ ਬਦਰਾ
@Anmol__Aulakh
@Anmol__Aulakh 8 месяцев назад
ਬਾਈ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਆਨੰਦ ਆਇਆ ਤੇ ਇੰਜ ਲੱਗਿਆ ਜਿਮੇ ਉਹਨਾਂ ਦੇ ਨਾਲ ਹੀ ਬੈਠੇ ਆ। ਐਮੇ ਦੀਆਂ ਹਸਤੀਆਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ। ਯੂਥ ਨੂੰ ਬਹੁਤ ਵਧੀਆ ਅਤੇ ਸੋਹਣਾ ਸੁਨੇਹਾ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਅਨਮੋਲ ਵੀਰੇ ♥️
@sandeepsonichd
@sandeepsonichd 8 месяцев назад
Best ever broadcast ❤ bhut Kuch sikhan nu miliya
@user-ng1oc7up5v
@user-ng1oc7up5v 8 месяцев назад
Asi vi wait kr rahe aa veerw tuhade is podcast da lekin tuhade sare hi podcast bohot hi jada interested or vadiya hunde ne god bless you veere rab eve hi mehar rakhe tuhade te 😊❤
@Anmolkwatraofficial
@Anmolkwatraofficial 8 месяцев назад
Thank you soo much tuhada ena pyar satikaar lai
@gagugill673
@gagugill673 6 месяцев назад
Bhut hi vadiya gallan kitiyan rana ranbir sir ji ne bhut kujh sikhn nu mileya bhut bhut dhanwaad anmol paaji da ❤❤
@kismatjotbrar4411
@kismatjotbrar4411 8 месяцев назад
ਬਹੁਤ ਬਹੁਤ ਸੋਹਣਾ podcast ਅਨਮੋਲ ਜੀ ..... ਬਹੁਤ ਹੀ ਸੋਹਣੇ ਵਿਚਾਰ ਰਾਣਾ ਬਾਈ ... ਸੱਚੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਿਆ .... ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ .... Best Podcast ❤🙌🏻
@jatt1595
@jatt1595 7 месяцев назад
ਅਨਮੋਲ ਕਵਾਤਰਾ ਵੀਰ ਜੀ ਨਰਿੰਦਰ ਸਿੰਘ ਕਪੂਰ ਜੀ ਨਾਲ podcast ਜਰੂਰ ਕੀਤਾ ਜਾਵੇ 🙏🙏
@karamjitsingh7479
@karamjitsingh7479 4 месяца назад
right ji
@jagjitjohal.
@jagjitjohal. 7 месяцев назад
Amazing podcast 🙏🏻Rana’s life philosophy is very inspiring🙏🏻👍🏻👍🏻Learnt a lot from this podcast 🙏🏻🙏🏻
@vanshikarai6366
@vanshikarai6366 8 месяцев назад
Best podcast . Full of postivity. M ekli dekh rhi c a podcast or m clapping krn te mzboor ho gyi rana ranbir bhaji diya glaan sun k. Thanx anmol veeee❤
@AmandeepKaur-jv2pq
@AmandeepKaur-jv2pq 8 месяцев назад
ਬਹੁਤ ਕੁਝ ਸਿੱਖਣ ਨੂੰ ਮਿਲਿਆ ਰਾਣਾ ਜੀ ਨੂੰ ਸੁਣ ਕੇ।❤❤
@ashwanijoshi4577
@ashwanijoshi4577 8 месяцев назад
Anmol ji your podcast with Rana Ranbir is full of inspiration and motivation for our youth, I hope everyone will learn something from this. Parmatma tuhanu khushiya te achi sehat bakshey, love from Canada
@meenakshisachdeva5701
@meenakshisachdeva5701 8 месяцев назад
Heart touching podcast..anmol sir.. God bless u... Waheguru g gives u everything beyond of your expectations. I also want to do something in my life.. And today I got very positive vibes from this podcast.. Hope I will also famous on youtube very soon after do much hardwork in my rest life.. Thanku so much once again....
@palakaggarwal5888
@palakaggarwal5888 29 дней назад
It's a very good podcast, very happy to know Rana sahib off the screen, he is a living legend. God bless both of you.
@SukhwinderSingh-nl1nx
@SukhwinderSingh-nl1nx 8 месяцев назад
ਰਾਣਾ ਜੀ, ਅਨਮੋਲ ਵੀਰ ਜੀ, ਦੋਵੇਂ ਹੀਰੇ,,,,,, ਸੁਣ ਕੇ ਆਨੰਦ ਆ ਗਿਆ, ਸਦਾ ਖੁਸ਼ ਰਹੋ ਵੀਰ ਜੀਓ,,,
@Inderbir1981
@Inderbir1981 8 месяцев назад
Rana Ranbir Paji you are a Living Legend. I Thank you for sharing all your life experiences 🙏🏼🙏🏼
@spainsdrivinglicenseinpunj1588
@spainsdrivinglicenseinpunj1588 8 месяцев назад
Thank you very much for this podcast with Rana sir. A lot to learn from his journey.
@gurdeeppanwar7352
@gurdeeppanwar7352 7 месяцев назад
Mind blowing podcast veere. So many things to be learnt. I think it should be more long.
@inderjitgill7800
@inderjitgill7800 8 месяцев назад
ਤੁਹਾਡੀ ਗੱਲਬਾਤ ਹੀ ਨਹੀ ਸਚਾਈ ਝਲਕਦੀ ਹੈ ਕੋਈ ਵੀ ਇਕੋ ਜਿਹੀ ਸੋਚ ਵਾਲਾ ਨਹੀ ਹੁੰਦਾ ਆਪਣੇ ਆਪ ਨੂੰ ਬਦਲਨਾ ਹੀ ਸਭ ਤੋ ਵੱਡੀ ਗੱਲ ਹਰ ਸੋਚ ਨਾਲ ਸਹਿਮਤ ਹਾਂ ਜੀ ਕਦ ਤੇ ਵਾਹਿਗੁਰੂ ਜੀ ਵੱਢਾ ਕਰ ਦਿੰਦੇ ਜੇ ਆਪਾ ਸੱਚ ਤੇ ਚਲਦੇ ਹਾਂ ਮੈ ਆਪ ਦੀ ਫਿਲਮ ਵਿੱਚ ਸੱਚ ਵੇਖਦੀ ਹਾਂ ਧੰਨਵਾਦ ਜੀ
@kashipurwalajatt7602
@kashipurwalajatt7602 8 месяцев назад
Bhout vadiya anmol veere ❤ bai podcast band na kryo bhout vadiya gallan sikhn lai mildiya ne meri life change hon lag gyi aa bai ji 🙏❤️ Thank you so much 🙏❤️
@ManpreetKaur-ln9mg
@ManpreetKaur-ln9mg 8 месяцев назад
ਬਹੁਤ ਹੀ ਵਧੀਆ ਲੱਗਾ ਅਨਮੋਲ ਵੀਰੇ ਇਹ ਪੋਡਕਾਸਟ.…..❤️❤️
@harpreetchahal4149
@harpreetchahal4149 8 месяцев назад
ਬਹੁਤ ਵਧੀਆ ਬਾਈ ਅਨਮੋਲ ਤੇ ਬਹੁਤ ਬਹੁਤ ਧੰਨਵਾਦ ਰਾਣਾ ਬਾਈ ਜੀ ਦਾ 🙏🏻🙏🏻 ਐਨਾ ਕੁਝ ਸਿੱਖਣ ਨੂੰ‌ ਮਿਲਿਆ ਬਾਈ ਦੱਸ ਨਹੀ ਸਕਦਾ ਮੈਂ ਇੱਕ ਨਵਾਂ ਰਸਤਾ ਖੁੱਲ ਗਿਆ ਮੇਰੇ ਲਈ ਕੁਝ ਗੱਲਾਂ ਸੁਣਕੇ 🙏🏻🙏🏻 ਬਹੁਤ ਬਹੁਤ ਧੰਨਵਾਦ ਦੋਵੇਂ ਭਰਾਵਾਂ ਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🏻❤️
@user-rc3mr6zl2v
@user-rc3mr6zl2v 6 месяцев назад
Menu tohadia gla boht vdiya lgiya ❤❤ waheguru ji mehr kre🙏🙏
@arshdeepgill2285
@arshdeepgill2285 8 месяцев назад
Bahut besabri nall intzar aa es podcast da baki anmol bai de ta sare hi podcast best for ever ne❤😊
@HarpreetKaur-tn6zk
@HarpreetKaur-tn6zk 8 месяцев назад
One of my best podcast. Bht hi positive vibes wala podcast .
@aman88088
@aman88088 8 месяцев назад
Bahut wdia lgya 2 positive persons nu sunn ke. Bahut dunghiaan gallan 👍👍
@user-zn8nj1lz4i
@user-zn8nj1lz4i 8 месяцев назад
What a beautiful podcast.... Lv to listen ur podcast. .. Rana ranbir great thinker lv to listen u
@sarthaksachdeva5815
@sarthaksachdeva5815 8 месяцев назад
This is one of the best podcasts too much to learn I promise to myself that I start working on myself and too much respect and love to Rana sir ❤
@Anmolkwatraofficial
@Anmolkwatraofficial 8 месяцев назад
Thank you soo much
@jashanhanda1423
@jashanhanda1423 8 месяцев назад
Great podcast and it's gived motivation to me thanks to anmol for brilliant podcast and lot of love for ranbir sir..❤
@vishusarai252
@vishusarai252 8 месяцев назад
hallo
@navkailey2746
@navkailey2746 8 месяцев назад
Bht jyada greatful te zindgi nu jiaun bare suchet krda 👍💯❤ always fav podcast 🙏🙏
@mandeepkaur8225
@mandeepkaur8225 3 месяца назад
ਬਹੁਤ ਵਧੀਆ....…ਮੈਨੂੰ ਇਉਂ ਲੱਗਿਆ ਜਿਵੇਂ ਇੱਕ ਘੰਟੇ ਵਿੱਚ ਕਈ ਕਿਤਾਬਾਂ ਦਾ ਗਿਆਨ ਹਾਸਲ ਕਰ ਲਿਆ ਹੋਵੇ ❤ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@yuvrajsharma8951
@yuvrajsharma8951 8 месяцев назад
Really appreciate the work of team Hope to see much content like this Respect from a young blood👍
@angelaarav-netherland
@angelaarav-netherland 8 месяцев назад
Veere bhoot sohnia galah kitia ranbir sir ji ne .bhoot kuj sikhn nu milea( from Netherland)
@Baljit_kaur4634
@Baljit_kaur4634 8 месяцев назад
ਬਹੁਤ ਕੁੱਝ ਸਿੱਖਣ ਨੂੰ ਮਿਲਿਆ dona ਵੀਰਾ ਤੋਂ......... ਐਵੀ ਸੇਵਾ ਕਰਨ ਦਾ ਬਲ ਵਾਹਿਗੁਰੂ ਬਖਸ਼ੇ...... 🙏
@jasmeet._.kaur._.96
@jasmeet._.kaur._.96 8 месяцев назад
Hnji kiwa o mein tuhadi apni 24 ghanta cho 12 ghante podcast dekhan wali jass ek vaar fir hazir a ek podcast dekhn ch 😂😂🙈 bhut vadia podcast.... Jado de podcast start hoye zindgi vich sabh kujh ghaint lgda ...😍💜✨
@SatishKumar-xd2my
@SatishKumar-xd2my 8 месяцев назад
veere dilo Khushi ho rahi sunn ke Zindagi aap sudhaar da rasta labb rahi sunn ke podcast ❤️❤️❤️❤️❤️❤️❤️
@AmandeepSingh-em6xv
@AmandeepSingh-em6xv 8 месяцев назад
Reel dekh k ayea youtube te rana ranbir bahut suljia te smjdar bnda aa hamesha ehna dyan gallan to bahut kuj sikhan nu milda
@dimplebhatia521
@dimplebhatia521 8 месяцев назад
Bot kuchh seekhne ko Mila zindgi kese jeena chahiye or bhi bot kuchh kya bolu Rana sir k liye 😊 respect for Rana sir
@Pooja-ld5ly
@Pooja-ld5ly 8 месяцев назад
ਦੋਨੋਂ ਪ੍ਰਵਾ ਨੂੰ ਲਵ ਯੂ ਦਿਲੋ ❤️💪
@DeepakKumar-4433
@DeepakKumar-4433 8 месяцев назад
Abu dabhi to tuhade podcast to wait kar rahe a tuhade sare podcast bahut he wadiya hunde na and sade life hor be wadiya banode na ma tuhade sare podcast dakhda ha tuhada dr harman zera medical mafia wala podcast bahut wadiya se o podcast which bahut dr da pata laga love anmol brother and love you all ek zaria team
@SunitaKumari-xr7ij
@SunitaKumari-xr7ij 8 месяцев назад
Both of you compelled me to appreciate you. Wah Rana Ji Wah..... Thanks Anmol Ji for taking us to his internal journey
@komalgitu89
@komalgitu89 8 месяцев назад
Es podcast te millions to upar views ane chahide aa, bhut kuj sikhan nu hi milega, sachi ch bhut vdia podcast a👍 must listen 🙏🏻
@jtaggar9434
@jtaggar9434 8 месяцев назад
Excellent work, Rana bai price less person and you have quality to interview people. Carry on with good work.
@shivdevsingh8458
@shivdevsingh8458 8 месяцев назад
ਜਿਨ੍ਹਾਂ ਮੈਂ ਇਹਨਾਂ ਨੂੰ ਦੇਖਿਆ ਅਤੇ ਸੁਣਿਆ ਇਹ ਬਹੁਤ ਵਧੀਆ ਐਕਟਰ ਅਤੇ ਬਹੁਤ ਵਧੀਆ ਇਨਸਾਨ ਹਨ। ਸਾਨੂੰ ਮਾਣ ਹੈ ਪੰਜਾਬੀ ਹੋਣ ਉਤੇ।
@vishalsingh6263
@vishalsingh6263 8 месяцев назад
Bhut sohna podcast veere ❤sara sun k pta hi nahi lgda kii ashi enna podcast sun leya aa bhut sikhn nu milda podcast to veere love u so much ❤
@JaySapal
@JaySapal 2 месяца назад
Anmol Ji, I wanted to take a moment to express my gratitude for your incredible work. Your episodes are a source of inspiration and motivation. Your ability to tackle complex topics with clarity and enthusiasm has been truly uplifting. Thank you for the encouragement you bring to your listeners, including myself since I start listening your podcast since last week. Keep up the fantastic work! Jaswinder Sapal
@rajangsp3057
@rajangsp3057 8 месяцев назад
Duniadari walia gaala bahut kuj sikhia ah podcast dakh ka 🙏🙏Baba g khush rakhan always 🙏🙏
@charnjeetkaur4521
@charnjeetkaur4521 8 месяцев назад
ਬੇਟਾ ਅਨਮੋਲ ਬਹੁਤ ਵਧੀਆ ਹੈ ਸਾਰੇ ਜੀ ਸੁਣਦੇ ਨੇ
@preetmanraajofficial6463
@preetmanraajofficial6463 8 месяцев назад
ਅਨਮੋਲ ਵੀਰੇ ਮੈਨੂੰ ਦੋ ਪੋਡਕਾਸਟ ਸਭ ਤੋਂ ਦਿਲ ਦੇ ਕਰੀਬ ਨੇ ਇੱਕ ਤਾਂ ਜੇ ਰੰਧਾਵਾ ਬਾਈ ਵਾਲਾ ਇੱਕ ਰਾਣਾ ਰਣਬੀਰ ਸਰ ਦਾ ❤️😊
@Gurixyzsingh
@Gurixyzsingh 8 месяцев назад
Rana y ji tuhnde chrna vich parnam menu bhout kuj sikhan lyi miliyan❤❤
@sukhhrandhawa1278
@sukhhrandhawa1278 8 месяцев назад
ਇੱਕ ਮਿੰਟ ਵੀ ਧਿਆਨ ਇੱਧਰ ਉੱਧਰ ਨਹੀਂ ਗਿਆ, 58 ਮਿੰਟ ਪਤਾ ਨੀ ਲਗਾ ਕਿੱਦਾਂ ਲੰਘ ਗਏ 🙏🙏 God bless you paji 🙇‍♂️
@sukhvirkaur6147
@sukhvirkaur6147 14 дней назад
Sahi gl aa g
@SukhwinderSingh-wq5ip
@SukhwinderSingh-wq5ip 8 месяцев назад
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਕੱਦ ਛੋਟਾ ਪਰ ਕਲਾਕਾਰ ਵੱਡਾ ❤
@manjotsingh4029
@manjotsingh4029 8 месяцев назад
Thanks you Rana Ranbir G, it was nice meeting you in New Zealand ❤🎉🎉
@Mollyarora_
@Mollyarora_ 8 месяцев назад
Anmol veere sab toh vdia Podcast aa, mera andro dil keh reha c ki eh podcast khatam hi nah howe Rana Ranbir ji ne bhut vdia motivation diti choti life che aage v inna nu sunni da sunde rahage bhut sohna podcast 🙏 Dubbara fer kita jawe hor v guide kr sakn Dhanwaad sab da
@Mrs.singla8183
@Mrs.singla8183 8 месяцев назад
ਬਹੁਤ ਵਧੀਆ ਲੱਗ ਰਿਹਾ ਪੋਡਕਾਸਟ ਸੁਣ ਕੇ ❤❤
@chandermohan8932
@chandermohan8932 8 месяцев назад
We are waiting eagerly🎉❤
@ArshdeepSingh-we4lf
@ArshdeepSingh-we4lf 8 месяцев назад
ਆਪਣੇ ਆਪ ਨੂੰ ਕਿਸ ਤਰ੍ਹਾਂ ਪਹਿਚਾਨਾ ਬਹੁਤ ਹੀ ਜਰੂਰੀ ਹੈ ਮੈਨੂੰ ਵੀ ਪਹਿਲਾਂ ਬਹੁਤ ਗੁੱਸਾ ਆਉਂਦਾ ਸੀ ਪਰ ਮੈਂ ਹੋਲੀ ਹੋਲੀ ਆਪਣੇ ਆਪ ਵਿੱਚ ਕੁਝ ਚੇਜ ਲੈਕੇ ਆਦੇ ਹੁਣ ਬਹੁਤ ਵਰਕ ਪੈ ਗਿਆ ਬਾਕੀ ਤੁਹਾਡੇ ਕੰਮ ਤੋਂ ਬਹੁਤ ਹੀ ਸਨੰ ਸਨੰਤੁਸ਼ਤ ਹਾਂ ਬਹੁਤ ਵਧਿਆ ਕੰਮ ਕਰਦੇ ਹੋ ਮੈਂ ਤੇ ਇਹ ਕਹਿੰਦੀ ਹਾਂ ਕਿ ਪੰਜਾਬੀ ਕਲਾਕਾਰ ਬਸ ਤੋਂ ਉੱਤੇ ਹਨ ਸਾਰੇ ਕਲਾਕਾਰ ਨੂੰ ਵਾਹਿਗੁਰੂ ਤੰਦਰੁਸਤੀ ਵਕਸ਼ੇ ਜਿਉਂਦੇ ਵਸਦੇ ਰਹੋ ਹੱਸਦੇ ਰਹੋ ਤੇ ਹਸਾਉਂਦੇ ਰਹੋ ਦਿਲ ਖੁਸ਼ ਹੋ ਗਿਆ ਇਸ ਤਰ੍ਹਾਂ ਲੱਗਾ ਕਿ ਅਸੀਂ ਹੀ ਆਪ ਤੁਹਾਡੇ ਨਾਲ ਗੱਲ ਾ ਕਰ ਰਹੇ ਹਾਂ ਧੰਨਵਾਦ ਜੀ ਪੰਜਾਬ ਦਾ ਰੋਸ਼ਨ ਕਰਦੇ ਰਹੋ ਤੁਸੀਂ ਪੰਜਾਬ ਦਾ ਸ਼ਿਗਾਰ ਹੋ ਖੁਸ਼ ਰਹੋ
@ManbirMaan1980
@ManbirMaan1980 8 месяцев назад
ਹੋ ਸਕਦਾ ਰਾਣਾ ਸੱਚਮੁੱਚ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੋਵੇ ਕਿਉਂਕਿ ਇਹ ਬੰਦਾ ਕਿਤਾਬਾਂ ਦੇ ਬਹੁਤ ਨੇੜੇ ਆ,ਨਹੀਂ ਤਾਂ ਮੈਂ ਜਿਆਦਾਤਰ ਕਲਾਕਾਰਾਂ ਵਿਚ ਇੱਕ ਦੂਜੇ ਪ੍ਰਤੀ ਈਰਖਾ ਤੇ ਸਾੜਾ ਹੀ ਦੇਖਿਆ ਸਬਰ ਸੰਤੋਖ ਤਾਂ ਬਿਲਕੁਲ ਵੀ ਨਹੀਂ ਹੁੰਦਾ
@rituart9134
@rituart9134 8 месяцев назад
Motivational podcast 🙌🔥
@Anmolkwatraofficial
@Anmolkwatraofficial 8 месяцев назад
Thanks for listening
@kirandeep3998
@kirandeep3998 8 месяцев назад
Thank u so much Anmol veere ❤️
@lovekajla1322
@lovekajla1322 7 месяцев назад
It's one of the best podcasts Anmol veere. Please Ranbir ji naal part 2 jrur kreo. Dil karda c k bas eh continue rahe. Ehni positivity c es podcast vich. Waheguru ji thuanu hamesha chardi kalla vich rakhe 🙏🏼🙏🏼🙏🏼
@JSingh_8185
@JSingh_8185 8 месяцев назад
ਡੂੰਘੀ ਸੋਚ ਵਿਚਾਰ ਵਾਲੇ ਇਨਸਾਨ ਨੇ ਰਾਣਾ ਰਣਬੀਰ ਜੀ। ਬਹੁਤ ਹੀ ਵਧੀਆ ਗੱਲ ਬਾਤ ਕੀਤੀ ਤੁਸੀ ਅਨਮੋਲ ਜੀ ਇਹਨਾਂ ਨਾਲ। ਕਾਸ਼ ਥੋੜਾ ਹੋਰ ਲੰਬਾ podcast ਹੁੰਦਾ।
@bukhtiarshah9843
@bukhtiarshah9843 8 месяцев назад
Rana Ranbir mind blowing actor ❤❤❤
@LovepreetSingh-us9cc
@LovepreetSingh-us9cc 8 месяцев назад
👍
@arshpreetkauraulakh19
@arshpreetkauraulakh19 8 месяцев назад
This has become now one of favourite podcast ❤❤
@sahilgupta0181
@sahilgupta0181 8 месяцев назад
every time when I see videos related to patients I get tears in my eyes.. I feel I am so blessed..I will come to India and definitely meet you.. stay safe and blessed
@daljinderbaidwan
@daljinderbaidwan 8 месяцев назад
bohat he sohna podcast anmol veer te rana ji di soch, samjh nu salam hai🙏🏻
@user-tc6pb6hy2c
@user-tc6pb6hy2c 8 месяцев назад
That is true learning when you learn 53 years of juice of life in one hour❤️❤️
@neeraj.verma3600
@neeraj.verma3600 8 месяцев назад
Punjab da heera banda rana paji ❤
@SunnySingh-8847
@SunnySingh-8847 8 месяцев назад
Rana bhi tu bhout kug sikya te life ch change kita wmk
@Meher_and_Agam
@Meher_and_Agam 8 месяцев назад
ਬਹੁਤ ਅਛਾ ਲਗਿਆ ਜੀ ਧੰਨਵਾਦ ਜੀ
@RanjitSingh-bx4jn
@RanjitSingh-bx4jn 8 месяцев назад
Actually this banter is as entertaining and educational as his movies 😊. One of the few people who understands life
Далее
Hafiz Ahmed Podcast Featuring Aftab Iqbal | Hafiz Ahmed
2:16:00