Тёмный

EP-79 ਘਰ 'ਚ ਔਰਤ ਦੀ ਅਹਿਮੀਅਤ, Who Discover Ludhiana & About Early Rebirth | AK TALK SHOW 

Anmol Kwatra
Подписаться 1,1 млн
Просмотров 92 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 374   
@Anmolkwatraofficial
@Anmolkwatraofficial 8 месяцев назад
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@manishaadiwal8626
@manishaadiwal8626 8 месяцев назад
Waiting for part.3🙏🏻🙏🏻
@raajvlogs04
@raajvlogs04 7 месяцев назад
ਇਹ ਮੇਰਾ ਮਨਪਸੰਦ ਪੋਡਕਾਸਟ ਹੈ, ਇਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਭਾਗ ਤਿੰਨ ਦਾ ਇੰਤਜ਼ਾਰ hai। ਪਰ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿਰਪਾ ਕਰਕੇ ਇਤਰਾਜ ਨਾ ਕਰੋ. ਪਹਿਲਾਂ ਕਿਸੇ ਵੀ ਗੱਲਬਾਤ ਨੂੰ ਪੂਰਾ ਕਰਨ ਦਿਓ ਫਿਰ ਕਿਸੇ ਹੋਰ 'ਤੇ ਜਾਓ। ਜਿਵੇਂ ਉਹ ਆਪਣੇ ਦਾਦਾ ਜੀ ਬਾਰੇ ਕਹਿ ਰਿਹਾ ਸੀ ਅਤੇ ਉਹ ਫੌਜ ਵਿੱਚ ਸੀ ਅਤੇ ਉਹ ਇਕੱਠੇ ਪ੍ਰਾਰਥਨਾ ਕਰਦੇ ਹਨ ਕਿ ਗੱਲਬਾਤ ਅਧੂਰੀ ਸੀ। ਮੈਂ ਪਿਤਾ ਦੀ ਭੂਮਿਕਾ ਬਾਰੇ ਪੂਰੇ ਪੋਡਕਾਸਟ ਵਿੱਚ ਦੁਬਾਰਾ ਉਸ ਬਿੰਦੂ ਦੀ ਭਾਲ ਕਰ ਰਿਹਾ ਸੀ ਪਰ ਮੈਨੂੰ ਉਹ ਨਹੀਂ ਮਿਲਿਆ। ਤੁਹਾਡੇ ਯਤਨਾਂ ਲਈ ਧੰਨਵਾਦ , ਅਸੀਂ ਇਸ ਤਰ੍ਹਾਂ ਦੇ ਹੋਰ ਪੋਡਕਾਸਟ ਚਾਹੁੰਦੇ ਹਾਂ
@AASHIRWADCROP
@AASHIRWADCROP 7 месяцев назад
Find a Direction in life with this Podcast
@mohitgawri4208
@mohitgawri4208 7 месяцев назад
Jabardast
@happyhapen4223
@happyhapen4223 7 месяцев назад
👌🏻👌🏻💓❣️💞💕🙏🏻🙏🏻
@gurdevkaur784
@gurdevkaur784 7 месяцев назад
ਮੈਂ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਏ ਰੱਬ ਵਾਰੇ ਜਾਣਕਾਰੀ ਦਿੱਤੀ ਰੱਬ ਤੁਹਾਨੂੰ ਬਹੁਤ ਮੇਹਰ ਕਰੇ ❤😊
@Baljitriar84
@Baljitriar84 8 месяцев назад
ਕੋਈ ਸ਼ੱਕ ਨਹੀਂ ਹਾਰਡੀ ਭਾਜੀ ਕੋਲ ਜ਼ਿੰਦਗੀ ਦਾ ਤਜ਼ਰਬਾ ਪਰ ਮੈਨੂੰ ਇਦਾਂ ਲੱਗਦਾ ਕਿ ਅਨਮੋਲ ਇਹਨਾਂ ਦੇ ਬਰਾਬਰ ਬਹਿਣ ਦੇ ਲਾਇਕ ਨਹੀਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਨਮੋਲ ਦੇ ਵੀ ਉੱਪਰ ਦੀ ਜਾ ਰਹੀਆਂ ਹੁੰਦੀਆਂ ਹਾਰਡੀ ਬਾਈ ਵੱਲੋਂ ਚੱਲ ਰਹੀ ਗੱਲਬਾਤ ਨੂੰ ਤੋੜ ਕੇ ਗੱਲਬਾਤ ਦਾ ਸਾਰਾ ਸਵਾਦ ਹੀ ਮਾਰ ਦੇਦਾ। ਜਾਂ ਵਧੀਆ ਚੱਲ ਰਹੀ ਗੱਲਬਾਤ ਨੂੰ ਇਦਾਂ ਕਹਿ ਕੇ ਬਹੁਤ ਵਧੀਆ ਗੱਲ ਕੀਤੀ ਬਹੁਤ ਡੀਪ ਗੱਲ ਕੀਤੀ ਅਨਮੋਲ ਵੱਲੋਂ ਇਹ ਗੱਲ ਬਾਰ ਬਾਰ ਕਹਿਣ ਤੇ ਬਹੁਤ ਇਰੀਟੇਟ ਕਰਦੀ
@jaspaljaspal7971
@jaspaljaspal7971 8 месяцев назад
ਬਿਲਕੁਲ ਠੀਕ
@sarikasharma824
@sarikasharma824 7 месяцев назад
Right
@arshkalyan1222
@arshkalyan1222 7 месяцев назад
Insaan diya ashhayia nu v dekhega kro bs kmiya kddn vich e na tm waste kreya kro te hardy veera bhut vdia aa pr oh v hai te insaan e anmol veera hardy veere nl baith k comfortable hunda aa pura es da eh Mtlb nhi v oh ohna nl baithan de laik e nhi so plzz enna glt na bolya kro kise nu
@JaswinderkaurGhumman
@JaswinderkaurGhumman 7 месяцев назад
Anmol fudu glan karda sala masala bna leya but hardi good man
@JaswinderkaurGhumman
@JaswinderkaurGhumman 7 месяцев назад
Anmol tenu kuch ni pta duniyan da face kardan hardi nu 😂😂😂😂😂
@deeppaner1631
@deeppaner1631 8 месяцев назад
ਨਜ਼ਾਰਾ ਆਗਿਆ ਵੀਰ ਪੋਡਕਾਸਟ ਦੇਖਕੇ ਬਹੁਤ ਬਹੁਤ ਵਧੀਆ ਪੋਡਕਾਸਟ
@kaurnebvlogs
@kaurnebvlogs 8 месяцев назад
I am with Anmol when he said “koi gal nhi Kuch hor bana lo” managing a house full of people is not easy that’s why women forget
@Lovenature-nt8zm
@Lovenature-nt8zm 2 месяца назад
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@simmiaddiwal3213
@simmiaddiwal3213 7 месяцев назад
ਬਹੁਤ ਵਧੀਆ ਲੱਗਿਆ ਤੁਹਾਡੀਆਂ ਸਾਰਿਆ ਗਲਾਂ ❤❤ ਦਿਲ ਨੂੰ ਬਹੁਤ ਸਕੂਨ ਮਿਲਿਆ ਸੱਚੀ ਦਿੱਲੋ ਕਿਹਣਾ ਚਾਹਦੀ ਆ ਵੀਰੇ ਰਬ ਤੁਹਾਨੂੰ ਬਹੁਤ ਖੁੱਸ਼ੀਆਂ ਬਖਸ਼ੇ ❤❤
@keshokaur8983
@keshokaur8983 7 месяцев назад
ਬਹੁਤ ਸਾਨਦਾਰ ,ਜਿਉਂਦੇ ਵਸਦੇ ਰਹੋ ਵੀਰ
@preetkaur-zq9cx
@preetkaur-zq9cx 7 месяцев назад
time paaa k jive k 3month baad veere nu fr bulla lyo..tuhade raahi veera saade nl judd gya e saanj v kjh bht vdiya sunan nu mill jaanda e fr ...god bless u
@Mantaj-j9w
@Mantaj-j9w 8 месяцев назад
ਬਹੁਤ ਵਧੀਆ ਵੀਰ ਜੀ ਗੱਲਾਂ ਬਾਤਾਂ ਤੁਹਾਡੀਆਂ ਜਿੱਦਾਂ ਕੇ ਤੁਸੀਂ ਕਿਹਾ ਹੈ ਕਿ ਨੂੰਹ ਆਪਣੀ ਸੱਸ ਨੂੰ ਆਪਣੀ ਮਾਂ ਸਮਝ ਲਵੇ ਤਾਂ ਲੜਾਈ ਆਪੇ ਨਹੀਂ ਹੋਣੀ। ਪਰ ਜ ਕਿਸੇ ਕੁੜੀ ਨੂੰ ਸੱਸ ਵਿੱਚੋ ਮਾਂ ਵਾਲੀ ਫੀਲਿੰਗ ਹੀ ਨਹੀਂ ਆਉਂਦੀ ਤਾਂ ਉਹ ਕਿ ਕਰੇ ??
@sarbjeetkhosaUcan
@sarbjeetkhosaUcan 7 месяцев назад
I think again it is upbringing. No one taught . We want our daughter to have a good husband and in-laws but we never become that for that another woman who leaves her house. The mother-in-law must understand that now his son has another responsibility as well and that's his wife.
@Mantaj-j9w
@Mantaj-j9w 7 месяцев назад
@@sarbjeetkhosaUcan ਮੈਨੂੰ ਤਾਂ ਇਹੀ ਲੱਗਦਾ ਹੈ ਕਿ ਜਿੰਨਾ ਚਿਰ ਸਾਡੀਆਂ ਬੀਬੀਆਂ ਵਿੱਚੋ ਮੋਹ ਨੀ ਜਾਂਦਾ ਉਨ੍ਹਾਂ ਚਿਰ ਇਹ ਸੱਸ ਨੂੰ ਦਾ ਰਿਸ਼ਤਾ ਕਦੇ ਨੀ ਸੁਲਝ ਸਕਦਾ। ਮੋਹ ਦਾ ਮਤਲਬ:- 1)ਪੈਸੇ ਦਾ ਮੋਹ(ਬੀਬੀਆਂ ਇਹੀ ਚਾਹੁੰਦੀਆਂ ਹਨ ਕਿ ਵਿਆਹ ਤੋਂ ਬਾਅਦ ਵੀ ਸਾਨੂੰ ਮੁੰਡਾ ਓਨੇ ਹੀ ਪੈਸੇ ਦੇਵੇ ਜਿੰਨੇ ਪਹਿਲਾ ਦਿੰਦਾ ਸੀ ਵੌਹਟੀ ਤੇ ਤਾਂ ਇੱਕ ਪੈਸਾ ਨਾ ਖਰਚ ਕਰੇ ਤੇ ਦੂਜੀ ਗੱਲ ਨੂੰਹ ਨੂੰ ਕੋਈ ਸ਼ਗਨ ਵੀ ਦੇ ਕੇ ਜਾਂਦਾ ਹੈ ਤਾਂ ਉਹ ਵੀ ਆ ਕ ਸਾਨੂੰ ਫੜੋਨ ਲਓ ਮੰਮੀ ਜੀ ਪੈਸੇ ਫੇਰ ਠੀਕ ਆ) 2) ਚੋਦਰ ਦਾ ਮੋਹ ( ਜਿੱਦਾਂ ਪਹਿਲਾਂ ਸਾਰੇ ਕੰਮ ਮੈਂ ਕਰਦੀ ਮੋਹਰੇ ਹੋ ਕੇ( ਘਰਦੇ ਕੰਮ ਨੀ ਬਾਹਰਲੇ) ਹੁਣ ਵੀ ਮੈਂ ਉਦਾ ਹੀ ਆਪਣੇ ਮੁੰਡੇ ਨਾਲ ਫਰੰਟ ਸੀਟ ਤੇ ਗੱਡੀ ਵਿਚ ਬੈਠ ਕੇ ਜਾਵਾ। ਜਿਹੜੀ ਵਿਆਹ ਕੇ ਆਈ ਹੈ ਉਸਦਾ ਕੋਈ ਹੱਕ ਨੀ ?? ਓਹ ਸਿਰਫ ਘਰੇ ਭਾਂਡੇ ਮਾਂਜੇ?? ) 3)ਆਪਣੇ ਆਪ ਨਾਲ ਤੁਲਨਾ ਕਰਨੀ ( ਫਿਲਮ ਦੇਖਣ ਜਾਣਾ ਮਤਲਬ ਪੈਸੇ ਬਰਬਾਦ ਕਰਦੇ ਆ ਅਸੀਂ ਤਾਂ ਕਦੇ ਗਏ ਨੀ ਫਿਲਮਾਂ ਦੇਖਣ , ਕਪੜੇ ਲੈਣੇ ਮਤਲਬ ਅਸੀਂ ਤਾਂ ਜੀ 2000 ਦਾ ਸੂਟ ਨੀ ਸੀ ਪਾਇਆ ਕਦੇ, ਘੁੰਮਣ ਜਾਣਾ ਮਤਲਬ ਕੀ ਕਰਨ ਜਾਣਾ ?? ਅਸੀਂ ਤਾਂ ਕਦੀ ਗਏ ਨੀ, ice cream ਖਾਣ ਜਾਣਾ ਮਤਲਬ ਲੋੜ ਤੋਂ ਵਧ ਖਰਚਾ ਕਰਦੇ ਆ, ਚਿਪਸ ਖਲੋ ਚੋਕਲੇਟ ਖਾ ਲਓ ਇਹ ਤਾਂ ਖਰਚੀਲੀ ਬਾਹਲੀ ਆ ਅਸੀਂ ਨੀ ਅੱਜ ਤੱਕ ਖਾਦਾ ਏਦਾ ਦੁਕਾਨਾਂ ਤੋਂ ) 4) ਹਰ ਗੱਲ ਵਿਚ ਲੱਤ ਫਸੋਨੀ ( ਏਦਾ ਨੀ ਏਦਾ ਕਰਲੋ, ਆਹ ਕਰਲੋ ਓਹ ਕਰਲੋ ਫੇ ਕਹਿਣਾ ਆ ਕੇ ਅਸੀਂ ਤਾਂ ਤੁਹਾਨੂੰ ਅਕਲ ਦਿੰਦੇ ਆ। ਜਦ ਅਕਲ ਹੀ ਹੈਨੀ ਸੀ ਮੁੰਡੇ ਨੂੰ ਫੇਰ ਵਿਆਹ ਕਿਓ ਕੀਤਾ ??? ਕਿਓ ਕੋਈ ਮੰਦਬੁੱਧੀ ਕੁੜੀ ਨੂੰ ਤੁਸੀਂ ਆਪਣੀ ਨੂੰਹ ਬਣਾਇਆ ??? ਤੁਸੀ ਏਨੀ ਵੀ ਨਾ ਟੋਕਾ ਟਾਕੀ ਕਰੋ ਹਰ ਗੱਲ ਵਿਚ ਕੇ ਨਿਆਣੇ ਸਲਾਹ ਲੈਣੀ ਵੀ ਬੰਦ ਕਰ ਦੇਣ । ਫੇਰ ਕਹਿਣਾ ਮੁੰਡਾ ਬਦਲ ਗਿਆ ਨੂੰਹ ਨੇ ਪਿੱਛੇ ਲਾ ਲਿਆ ) ਬੰਦੇ ਦੀ ਆਪਣੀ ਇੱਜ਼ਤ ਓਸਦੇ ਆਪਣੇ ਹੱਥ ਵਿਚ ਹੀ ਹੁੰਦੀ ਹੈ🙏🙏 ਓਦਾਂ ਇਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੁੱਤ ਵਿਆਹੇ ਜਾਂਦੇ ਆ ਤੇ ਮਾਂ ਬਾਪ ਦੇ ਕੀ ਫ਼ਰਜ਼ ਹੋਣੇ ਚਾਹੀਦੇ ਆ ?? ਮੇਰੇ ਹਿਸਾਬ ਨਾਲ ਓਹ ਆਪਣੀ ਜਿੰਮੇਵਰੀ ਤੋਂ ਰਿਟਾਇਰਮੇਂਟ ਲੈਣ ਜਿਹੜੇ ਕਿ ਉਹ ਕਈ ਸਾਲਾਂ ਤੋਂ ਫਸੇ ਸੀ ਚੰਝੂ ਚੜ੍ਹਿਆਂ ਵਿਚ। ਗੁਰੂ ਘਰਾਂ ਵਿੱਚ ਰਿਸ਼ਤੇਦਾਰੀਆਂ ਵਿੱਚ ਜਾਣ ਆਉਣ ਘੁੰਮਣ ਫਿਰਨ ਆਪਣੀ ਲਾਈਫ ਇੰਜੋਏ ਕਰਨ ਘਰ ਵਿਚ ਵਧੀਆ ਪੁੱਤ ਪੁੱਤ ਕਹਿ ਕੇ ਨੂੰਹਾਂ ਨੂੰ ਬਲੋਂਣ ਆਪੀ ਗਰਮ ਰੋਟੀ ਮਿਲੀ ਜਾਣੀ ਆ ਜ ਬੀਬੀ ਦੇ ਹੱਡ ਪੈਰ ਵਧੀਆ ਚਲਦੇ ਨੇ ਤਾਂ ਘਰ ਦੇ ਕੰਮਾਂ ਵੀ ਮਦਦ ਵੀ ਕਰਨ। ਨੂੰਹ ਵੀ ਸੁਖੀ ਤੇ ਸੱਸ ਵੀ ਨਹੀਂ ਤਾਂ ਜ ਓਹੀ ਕੰਮ ਕਰਨੇ ਆ ਓਥੇ ਹੀ ਘੜੁਸਾ ਛੱਡੀ ਜਾਣੀਆਂ ਆ ਤਾਂ ਨੂੰਹ ਦੀ ਜਵਾਨੀ ਬਰਬਾਦ ਸੱਸ ਦਾ ਬੁਢਾਪਾ ਬਰਬਾਦ ਬੱਸ
@preetvicky7663
@preetvicky7663 8 месяцев назад
ਵੀਰ ਜੀ ਅੱਜ ਨਾਨਕ ਸਿੰਘ ਦੇ ਨਾਵਲ ਆਸਤਕ ਨਾਸਤਕ ਬਾਰੇ ਗੱਲ ਕੀਤੀ ਬਹੁਤ ਵਧੀਆ ਲਗਿਆ । ਜਿਨਾ ਨੇ ਪੜ੍ਹਿਆ ਹੈ ਉਹ ਸਮਝ ਗਏ ਹੋਣਗੇ
@KarmoKaAaina
@KarmoKaAaina 8 месяцев назад
हर कोई तुहाडे वर्गा ईमंदार और डूंगही सोच वाला नहीं हुँदा...हर इक दी अपनी journey है..it's our bad luck that we pork other's life.. Anmol you are doing exlent work.Hardi Ludhiana is talking about reality of life .❤🎉
@balvirkaur778
@balvirkaur778 7 месяцев назад
ਮੈਨੂੰ ਵੀ ਬਹੁਤ ਵਧੀਆ ਲੱਗਾ ਤੁਹਾਡੀਆਂ ਗਿਆਨ ਭਰੀਆਂ ਗੱਲਾਂ ਸੁਣ ਕੇ।
@amangeminister
@amangeminister 8 месяцев назад
Hardy veer had many common friends with me from Ludhiana but never met him in person. After listening to this podcast I can tell if anyone has to learn than age is no barrier. Thank you hardy veere for sharing your beautiful and positive thoughts.
@simranjeetsingh1390
@simranjeetsingh1390 8 месяцев назад
ਬਹੁਤ ਸੋਹਣਾ ਪੌਡਕਾਸਟ ਬਾਈ ਸਾਇਕਲ ਟੂਰ ਆਲੇ ਘੁੱਦੇ ਤੇ ਬਲਦੇਵ ਬਾਈ ਹੁਣਾ ਨਾਲ ਪੌਡਕਾਸਟ ਜ਼ਰੂਰ ਕਰੋ ,,,, ਉਹਨਾਂ ਕੋਲ ਵੀ ਚੰਹਾ ਤਜ਼ਰਬਾ
@kanwardeep6975
@kanwardeep6975 8 месяцев назад
ਬਹੁਤ ਵਧੀਆ ਲੱਗਿਆ ਪੋਡਕਾਸਟ ❤ ਬਹੁਤ ਬਹੁਤ ਧੰਨਵਾਦ ਜੀ 🙏🙏
@__balal__7
@__balal__7 3 месяца назад
Wait for part 3🔥👌bhut badiya hai yeh podcast
@sunjitsingh-t4z
@sunjitsingh-t4z 5 месяцев назад
ਬਹੁਤ ਚੰਗੀਆਂ ਗੱਲਾਂ ਨੇ ਬਹੁਤ ਕੁਝ ਸਿੱਖਣ ਨੂੰ ਮਿਲੀਆਂ ਵਾਹਿਗੁਰੂ ਜੀ ਮੇਹਰ ਕਰੇ!🙏🏻🙏🏻
@22Doabeala
@22Doabeala 8 месяцев назад
Bahut Vadia Podcast a. ਸੁਣ ਕੇ ਰੂਹ ਖੁਸ਼ ਹੋ ਗਈ
@shally.neurotherapist
@shally.neurotherapist 8 месяцев назад
Menu ehna da first podcast vi bohut sohna lgga c te ehvi 🙏🙌
@Gurbanivichaar1434
@Gurbanivichaar1434 7 месяцев назад
Anmol, I listen to all your podcasts. When are you calling Dr. Gurinder Singh Rangreta for the podcast?
@Classyjandu
@Classyjandu 8 месяцев назад
ਅਨਮੋਲ ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ
@JAIHOO36
@JAIHOO36 8 месяцев назад
Tuc be karlo keh dekhan joge rehna Mobile ch bahar nikal kar dekho ehde nal anmol ve Bane aa ja sakda
@Classyjandu
@Classyjandu 8 месяцев назад
🙏🙏🙏
@Gurwindersingh-hd5yc
@Gurwindersingh-hd5yc 7 месяцев назад
ਬਾਈ ਬੋਹਤ ਸੋਹਣਾ Pod cast ਹੈਂ............. ਸੁਕਰੀਆ ਵੀਰ ਐਨਾਂ ਕੁਝ ਸਿਖਾਉਣ ਲਈ,,.......... ਵੀਰ ਮੈ ਅਸ਼ੋਕ ਚੋਹਾਨ ਨੈਨੋ ਵਾਲੀਆ ਨੂੰ ਦੇਖਣ ਚਾਹੁੰਦਾ ਤੇ ਉਨ੍ਹਾਂ ਬਾਰੇ ਜਾਣਨਾ ਚਹੁੰਦਾ ...... ਜੇ ਹੋ ਸਕਿਆਂ ਤਾਂ ਬੇਨਤੀ ਹੈ ਕਿ ਕੋਸ਼ਿਸ ਕਰਿਓ
@dr.princemehra1770
@dr.princemehra1770 7 месяцев назад
boht kuch sikhn nu milda a anmol veer di podcast to waheguru praa nu lambi umar bakshe 🙏🏻❤️❤️❤️
@Navpreet-m8i
@Navpreet-m8i 4 месяца назад
Best part of this podcast k asi ki krn aye duniya te and amazing answer 👍
@Pardesiladda
@Pardesiladda 6 месяцев назад
ਬਹੁਤ ਵਧੀਆ ਗਲਬਾਤ ❤❤❤❤❤ਜਿਊਂਦੇ ਰਹੋ
@SimranKaur-yz3ji
@SimranKaur-yz3ji 7 месяцев назад
Bhot hi jidya chnga nd hardy veere di soch 🙌🌸nd bichar
@Anu_Bharti22
@Anu_Bharti22 8 месяцев назад
Most Awaited Podcast... Ek ek gall jini basic hai ohna hi deep ohda meaning hai jaruri hai har insan nu sahi way ch har gall de meaning nu samaj ke apni life ch implement karan diii...Sir da har gall nu explain karan da way bahut hi Bakamaal hai... Anmol sir tusi pure Podcast ch smile jan nhi deti sade face to.... Thanku soo much Sir tadi podcasting dii wjh nal hi har din life ch kuch nava sekhan nu mil reha... Always respect for u sir🙏
@GurpreetSingh-uw5dd
@GurpreetSingh-uw5dd 8 месяцев назад
ਪਾਪਾ father ਚ ne😂😂.....asii v ਉਲਝ ਗਏ ਸੀ l V ehh ਕਿਹੜਾ department hoya😂😂
@KirandeepKaur-t1u
@KirandeepKaur-t1u 8 месяцев назад
❤❤hardy paji da podcast me specially 3 am te dekh rhi minu pta nhi c k ayea podcast paji da .bhut sohnia galan krde bhut sohna podcast hoyuga ❤❤😊😊😊
@harmanjeetsingh8528
@harmanjeetsingh8528 6 месяцев назад
Bahot sohna podcast, pta hee nhi lgga 2 ghante kad nikal gye. Have seen 1st time Anmol being overtaken by someone..... salute!!!!!
@ramandeepkaurmann9018
@ramandeepkaurmann9018 6 месяцев назад
Hardy bhaji u are great person mai tuhadi beti wali story reel te dekhi te fer anmol veer de podcast dekh k tuhanu sunya ..mere kol words nai aa mai spinal cord injured mother ha te meri v beti turning to 12 hai tuhade to bhot kuj sikhya
@HarjinderSingh-cp8lm
@HarjinderSingh-cp8lm 7 месяцев назад
Hardy veere diya gallan sun k sachi bht kuz learn karan nu milea mere sab nu a he request hai ave de insaan nu jrur suno waheguru jii chardi kala ch rakhe thanks Anmol veere good person nu tusi laa k aaye 🙏
@simranrayat-5165
@simranrayat-5165 7 месяцев назад
Bahut vadia episode lgea jdo pehla vere nl podcast kita c tn dil krda c nxt fr hove bhut gallan sikhn nu miliya .Thnku ❤
@manpreetrandhawa1543
@manpreetrandhawa1543 7 месяцев назад
It is nice to listen to this, just want to say there were certain questions of yours that were our questions as well, this is more of an intellect talk I would say. You are doing a wonderful thing, earlier we used to sit beside our grandparents n listen to such life lessons which are missing for today's generation. Thanks to Hardy Sir for sharing the experiences n spreading the positive vibes around.
@happyhapen4223
@happyhapen4223 8 месяцев назад
Best ae Ak Talk show apne akhri saah tak dekhna sunana chnne a ji Waheguru ji mehar krn ji Anmol ur the best 👌🏻👌🏻👌🏻👌🏻❣️❤️💕💞💟💗💝🥰💓💖😍🌹💙💚🧡💜💛
@barleenkaur3621
@barleenkaur3621 7 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
@sukhvirsingh6715
@sukhvirsingh6715 7 месяцев назад
ਸਲੂਟ ਵੀਰ ਜੀ ਧਨਵਾਦ
@UNBOXINGJOURNEYS
@UNBOXINGJOURNEYS 4 месяца назад
Bahut sohna PODCAST. Hardy bhaji is Gem of a person. Kisi ne agar grow kerna hove life ch. ehna di gala bareeeki naal samjhyo.
@Amandeepkaur-sw8nv
@Amandeepkaur-sw8nv 7 месяцев назад
Hlo vere ssk tuc bht vdya GL krde ho Muktsar city vich kdo auoge ?
@manisandhu163
@manisandhu163 8 месяцев назад
Sat Shri Akal Veere Bahut sohna podcast no more words to say Waheguru ji meharan rekhan🙏🏻❤️
@Paliwala
@Paliwala 8 месяцев назад
Boht sohni gall baat kri Salute AA dova Veera nu
@jaggiesidhu6027
@jaggiesidhu6027 4 месяца назад
Master of everything, great guide.
@user_prabhkaur
@user_prabhkaur 8 месяцев назад
Finally hardy sir again mnu personaly ena nu sun na boht psand h eh boht achia smjh aali glla dsde ne jo aaj de youth li boht jruri h ,,eh sir bss bolde rhn te asi sbb ena toh gyan lai jayeie
@ravneetkaur6205
@ravneetkaur6205 8 месяцев назад
Speechless...,👌👍bhht kuj sikhn nu milea..tx anmol veere..eh podcast Rahi...tuhade krke..bhut kuj sikhea... waheguru ji tuhanu hmesha khush rkhn .apni mehr. Rkhn
@jaspalsingh4959
@jaspalsingh4959 7 месяцев назад
ਵਾਹ ਜੀ ਚੰਗਾ ਲਗਿਆ🎉🎉🎉
@Gurbanivichaar1434
@Gurbanivichaar1434 7 месяцев назад
ਅਨਮੋਲ, ਮੈਂ ਤੁਹਾਡੇ ਸਾਰੇ ਪੋਡਕਾਸਟ ਸੁਣਦਾ ਹਾਂ। ਤੁਸੀਂ ਡਾ. ਗੁਰਿੰਦਰ ਸਿੰਘ ਰੰਗਰੇਟਾ ਨੂੰ ਪੌਡਕਾਸਟ ਲਈ ਕਦੋਂ ਬੁਲਾ ਰਹੇ ਹੋ?
@sarabjotsingh8173
@sarabjotsingh8173 8 месяцев назад
Bai ji bhot wait c ess video di 🙏🙏🙏🙏🙏💪🏻💪🏻💪🏻
@SANDEEPSINGH-tp2td
@SANDEEPSINGH-tp2td 5 месяцев назад
Anmol veere bahut kuch sikhan nu milda tohade podcast tu ❤❤❤❤❤
@DaljitSingh-ny9cw
@DaljitSingh-ny9cw 7 месяцев назад
Tuhada podcast la lai da veer Lambe safra da pta he nhi lagda veer kado lag gya . Ek ter nal 2 nesane, nale truck job kari Di aa nale Geyan suni da veer 🙏Bahot vadiya lagda tuhanu Sun ke ,Dubai to ksa
@jagjitjohal.
@jagjitjohal. 7 месяцев назад
Salute to Hardy veer🫡 I was desperately waiting for his 2 nd podcast…. I have learnt a lot from him… Very grounded and genuine person 🙏🏻The best part of his personality is his firm faith on Gurbani🙏🏻🙏🏻 Thanks Anmol veer for inviting him again 🙏🏻Keep inviting such a great soul as he is a source of motivation for many…God bless u guys copiously 🫡
@AS-h3s
@AS-h3s 7 месяцев назад
ਬਹੁਤ ਵਧੀਆ ਜੀ
@Sahibkaurji008
@Sahibkaurji008 5 месяцев назад
Thank u anmol podcast lai Hardy veer da hor v podcast bnao please, request hai❤❤❤
@dhillon-q7y
@dhillon-q7y 5 месяцев назад
Bai g part 3 jrur ona chaheda kyo ik video ch sara syan ni vndya ja skda es lyi hardy vr nl vad ton vad podcast kro jive mrji kro sanu podcast chahede a hor eh bai de 🙏
@ramanvirk324
@ramanvirk324 7 месяцев назад
ਬਹੁਤ ਵਧੀਆ
@NavneetKaur-y9k
@NavneetKaur-y9k 7 месяцев назад
Boht hi Jada vdiya dro waheguru mehar kre 🙏🙏
@brownmundemunde2996
@brownmundemunde2996 7 месяцев назад
Boht sohni gal baat kiti aa Anmol veere te answer v boht sohne dite❤️❤️
@SarbjitKaur-g3h
@SarbjitKaur-g3h 7 месяцев назад
Very good 👍 soch rab tenu trakki deve veer
@aviarora345
@aviarora345 7 месяцев назад
This is the first video I haven’t paused and haven’t forwarded…. Super Podcast.. I think this man have to be a motivational speaker so that like me many peoples can make their life happy.. Or you should do the podcast with this man every month so that we can change the lifestyle, thinking and live happy and healthy….
@gagandeep3482
@gagandeep3482 7 месяцев назад
Bht vadia lgya bht kuj sikhn nu milya🙏🏻🙏🏻
@SHARUKization
@SHARUKization 8 месяцев назад
Amol vere podcast ❤❤❤❤ To salute hai tonu or Rd vere nu Bhote he vadiya lga
@RajwinderKaurShoker
@RajwinderKaurShoker 7 месяцев назад
You should interview him again because in people need those thoughts whatever is improve the community. Thank you again so much.
@SahilDhindsa-zq8sr
@SahilDhindsa-zq8sr 7 месяцев назад
Veer ji bahut vàdiea thanks 🙏
@annuyadav199
@annuyadav199 7 месяцев назад
Apke podcast se muje b bahut kuch sikhne ko Mila h
@RajwinderKaurShoker
@RajwinderKaurShoker 7 месяцев назад
Thank you so much both of you. You guys you are role model to the society and I learn a lot from here.
@khushdhilllon3164
@khushdhilllon3164 7 месяцев назад
Bhut vdya galbat vere bhut kuj sikhan nu milya
@satinderdhaliwal7975
@satinderdhaliwal7975 8 месяцев назад
Excellent podcast. Good to know for liv a lifestyle. Keep it good work . God bless 🙏both of you. It is really good podcast. 🙏🙏🙏🙏💐
@Khalsa-ym6cg
@Khalsa-ym6cg 8 месяцев назад
Bohut bohut Thanks veera a sab dsn laii
@tajduhra6083
@tajduhra6083 3 месяца назад
IS VEER KOL HAR GALL DI EXAMPLE AE TE OH V VALID. KYA BAAT AA G
@NinderPb32-hh6rn
@NinderPb32-hh6rn 8 месяцев назад
Bot vdiya bhaji both of you thinking very good waheguru mehar kre sab te bot ghaint lgea full podcast dekhiya veer ji love you
@dogssalechanal8633
@dogssalechanal8633 8 месяцев назад
Bahot bahot dhanbad anmol bire aw veer de next podcast di bdi wait c bahot kuj sikhan nu miliya pahela Wale podcast cho 👏👏👏
@ilovecrafting4080
@ilovecrafting4080 7 месяцев назад
Bhot Kamal da podcast hardy veere da pehla podcast v bhot vadia c te ehh wala v,
@honeybhatia8122
@honeybhatia8122 7 месяцев назад
Hardy paji diya story's bahut meaning full he
@amansidhusidhu4423
@amansidhusidhu4423 8 месяцев назад
Bahut Wadia good msz veer g
@PoojaRani-n5p
@PoojaRani-n5p 8 месяцев назад
Bht hi ghaint podcast 👍 very interesting nd knowledgeable ❤God bless you both of you 💐
@Classyjandu
@Classyjandu 8 месяцев назад
ਕੀ ਅਨਮੋਲ ਵੀਰੇ ਨੂੰ ਲਾਈਕ ਮਿਲੇਗਾ
@Clock30music
@Clock30music 8 месяцев назад
❤❤ anmol veere smaj seewa karde
@Proteachstudy
@Proteachstudy 8 месяцев назад
❤❤
@Gagandeep-r9m
@Gagandeep-r9m 7 месяцев назад
Awesome podcast. Looking forward for more such podcasts. Waheguru g Mehar karan
@SandeepKaur-rr1zh
@SandeepKaur-rr1zh 7 месяцев назад
Bhaji g tusi bhut vadia galla karde ho God bless you
@sikhnoorkaur5373
@sikhnoorkaur5373 5 месяцев назад
gd Veera respect hi bht matter krdi aa for anyone person
@nishasuri7567
@nishasuri7567 3 месяца назад
Bahut vadhiya
@Jobanpreetkaur1104
@Jobanpreetkaur1104 7 месяцев назад
Hardy ji tuhadi life literally bht inspirational a❤...... n Anmol u r doing great job 👍🏻👍🏻👍🏻👍🏻👍🏻
@paramsandhuz3332
@paramsandhuz3332 7 месяцев назад
Boht Sohna Podcast Brother❤
@daljeetkauruppal9598
@daljeetkauruppal9598 7 месяцев назад
Bahut vadhia lgea gallna sun k
@KokoKoko-g8b6s
@KokoKoko-g8b6s 5 месяцев назад
first time in my life watching /listening podcast twice❤
@rapperjim1304
@rapperjim1304 7 месяцев назад
Sat sri akal dono veer ji nu. Sachi che bahut bahut zyada mazaa aaya eh podcast. Last seen che edda lagga kyu khatam hogya. Maan kr reha si eh gallan chaldiya rehen. I enjoyed alot with fun Tusi dowa de naal naal mai v bahut haseya. Bahut sohne vichar lagge I swear i enjoyed Sikheya v bahut kuj Naal naal haseya v bahut. ❤❤❤❤❤ Love you bro both of you. Want repeatedly podcast with Hardy Veer ji 😊
@palikamahajan7698
@palikamahajan7698 7 месяцев назад
Very wonderful 👍👍👍👍👍 need to further more broadcast
@surinderpalkaur9393
@surinderpalkaur9393 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 🙏
@keshokaur8983
@keshokaur8983 7 месяцев назад
ਅੱਜ ਸੰਤ ਸੰਗਤ ਈ ਹੋ ਗਈ, ਵਾਹਿਗੁਰ
@NimratLuthra
@NimratLuthra 8 месяцев назад
Hardy 22 nu bahut Gyan a gurbani bare
@jassimohal8802
@jassimohal8802 7 месяцев назад
Bhot kush sikhn nu milda
@manjitkaur-hu6rt
@manjitkaur-hu6rt 8 месяцев назад
Beautiful podcast bot kuj sikhan nu milea thnkew sooo much
@Dr.ruchikaMahajan-fp4yk
@Dr.ruchikaMahajan-fp4yk 8 месяцев назад
Dr ruchika Mahajan Both u r very jolly natured .i like This type of natured person. G b u both dear Anmol g.gud work g.Luv u d ur team members.🌹🌷🌹🌷🙏🙏🙏🙏😔❤️💕🌹🌹🙏🙏
@AMANDEEPKAUR-w7p7v
@AMANDEEPKAUR-w7p7v 7 месяцев назад
sat sri akal g. would like to appreciate all your efforts and thank you for giving us so many good podcasts. i have recently started watching these and mainly listen while driving to and from work but honestly its wat look forward to every day. I have only watched few episodes includes this one and Jassa pha g and this is certainly clearing a lot of questions and giving clear vision towards life
@chanjminghmaan8575
@chanjminghmaan8575 8 месяцев назад
❤ਬਹੁਤ ਵਧੀਆ ਪੋਡਕਸਟ ❤
@Mamtamamta-mu5ij
@Mamtamamta-mu5ij 8 месяцев назад
Anmol veere veerji nu jldi jldi lay aya kro bhaut vdia galla dsde a veerji sikhn nu milda veere bhaut kuj
@NeettaSarpanchrecords
@NeettaSarpanchrecords 8 месяцев назад
Hardy veerji main tuhanu ik gusse wala insan hi samjhda c but tuc boht ghaint insaan o main tuhada fan hogeya veere and main tuhade under 2014 ch JMD moul ch security duty keeti aa veere
@amitsandhu_
@amitsandhu_ 7 месяцев назад
ਬਹੁਤ ਵਧੀਆ ਵੀਰ ਜੀ 🙏👍
@gurmandeepsingh2706
@gurmandeepsingh2706 8 месяцев назад
Mainu bhaji dian glan bhut wdia lagdia pehla v sunian c👍👍
@cosmobeautystudio7473
@cosmobeautystudio7473 7 месяцев назад
Very nice I wanna listen these good thoughts
@AmanGill-do2jz
@AmanGill-do2jz 8 месяцев назад
Excellent podcast learn new things in my life
@manishaadiwal8626
@manishaadiwal8626 8 месяцев назад
Beautifully presented 👌🏻👌🏻
Далее
Part 5. Roblox trend☠️
00:13
Просмотров 2,6 млн
Тренеруем память physics drop 103 - 104
00:51