Тёмный

EXCLUSIVE AGRICULTURE POLICY: ਕੀ ਕਹਿੰਦਾ ਹੈ ਨਵੀਂ ਖੇਤੀ ਨੀਤੀ ਦਾ ਡ੍ਰਾਫਟ  

Pulaangh - Ik Umeed
Подписаться 11 тыс.
Просмотров 27 тыс.
50% 1

#agriculturalpolicy #farmer #punjabnews
ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ ।
ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
----
#pulaanghtv #pulaanghlatest #pulaanghinterviews #pulaanghnews #pulaanghtvupdate #hamirsingh
---
ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
• EXCLUSIVE: ਤਿੰਨ ਕਾਨੂੰਨ...
• DELHI ਦੇ ਪ੍ਰਦੂਸ਼ਣ ਲਈ PU...
• Episode3: ਗ੍ਰਾਮ ਸਭਾ ਦੇ...
• DELHI ਦੇ ਪ੍ਰਦੂਸ਼ਣ ਲਈ PU...
• Episode5:ਪੰਚਾਇਤਾਂ ਦੀ ਬ...
• Episode2: ਗ੍ਰਾਮ ਸਭਾ ਦੀ...
ਸਾਡੀਆਂ ਕੁਆਰੀਜ਼ ਹਨ :
#PUNJABNEWS
#PUNJABSTORIES
#farmersuicide
#manrega
#grampanchayat
#middaymealscheme
#womenissues
#waterissues
.
.
.
.
‪@Pulaanghtv‬ #PUNJAB #update #sarpanch #election ‪@Pulaanghtv‬
ਹੋਰ ਵੀਡਿਓ ਦੇਖਣ ਲਈ:
‪@Pulaanghtv‬update news
#pulaangh #pulaanghtv
#pulaanghlatest
#pulaanghinterviews
#pulaanghnews
#pulaanghtvupdate
#hamirsingh
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ ।
ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : officialhamirsingh@gmail.com
----
#pulaanghtv #pulaanghlatest #pulaanghinterviews #pulaanghnews #pulaanghtvupdate #hamirsingh #hamirsingh #amritsar #update #news #punjabnews #punjabi #pulaanghlatest #latestnews
---
ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :
• EXCLUSIVE: ਤਿੰਨ ਕਾਨੂੰਨ...
• DELHI ਦੇ ਪ੍ਰਦੂਸ਼ਣ ਲਈ PU...
• Episode3: ਗ੍ਰਾਮ ਸਭਾ ਦੇ...
• DELHI ਦੇ ਪ੍ਰਦੂਸ਼ਣ ਲਈ PU...
• Episode5:ਪੰਚਾਇਤਾਂ ਦੀ ਬ...
• Episode2: ਗ੍ਰਾਮ ਸਭਾ ਦੀ...
ਸਾਡੀਆਂ ਕੁਆਰੀਜ਼ ਹਨ :
#PUNJABNEWS
#PUNJABSTORIES
#farmersuicide
#manrega
#grampanchayat
#middaymealscheme
#womenissues
#waterissues
.
.
.
.
‪@Pulaanghtv‬ #PUNJAB #update #sarpanch #election ‪@Pulaanghtv‬
ਹੋਰ ਵੀਡਿਓ ਦੇਖਣ ਲਈ:
‪@Pulaanghtv‬update news
#pulaangh #pulaanghtv
#pulaanghlatest
#pulaanghinterviews
#pulaanghnews
#pulaanghtvupdate
#hamirsingh
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG .pulaanghtv #pulaanghlatest #pulaanghinterviews #pulaanghnews #pulaanghtvupdate #hamirsingh
pulaanghtv #pulaanghlatest #pulaanghinterviews #pulaanghnews #pulaanghtvupdate #hamirsingh
#moganews #gurdaspurupdate #chandigarhnews #updatesnews #update
#patialnews #mansanews #ludhiananews #mohaliupdatenews #barnalaletestnews
#Ferozepurupdatenews #Faridkotletestnews #Bathindaupdatenews #Kotakpuramalwacanalupdatenews #Pathankotletestnews #TarnTaranupdate #Malotletestnews #muktsarmalwacanalnews #weather #waterissues #water #news #update #latestnews #latest #cotton #malwa #malwabeltmohiewale #punjab #punjabinews #news #punjabi #punjabpolitics #punjabnewstoday #punjabinewsongs #punjabnewsupdate #punjabnewsone #punjabnewsnetwork #punjabnewslive #punjabinewsong #india #punjabnewsong #latestnews #kisanmajdoorektajindabad #kisanmajdoorektajindawad #indianews #kisanmajdoorektazindabaad #kisanmajdoorektazindabad #kisanmajdoorektajindabaad #jalandhar #farmersprotest #narendramodi #tv #indianewsupdates #uttarpradeshnews #bjp #goanews #mansanews #talwandisabo

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@JagroopSingh-fh9dp
@JagroopSingh-fh9dp 12 дней назад
ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਸਾਝੀ ਕੀਤੀ ਹੈ ਖੇਤੀ ਨੀਤੀ ਸੰਬੰਧ ਵਿਚ ਝੋਨੇ ਤੋ ਬਿਨਾ ਸਰਕਾਰ ਬਾਕੀ ਫਸਲਾ ਦਾ ਭਾਅ ਪੂਰਾ ਦੇਵੇ ਜਾ ਬਾਸਮਤੀ ਦਾ ਮੁੱਲ ਤੈਅ ਕਰਕੇ ਖਰੀਦੇ ਤਾ ਪਾਣੀ ਦੀ ਬੱਚਤ ਹੋ ਸਕਦੀ ਹੈ ਹਰ ਇੱਕ ਇਸ ਗੱਲ ਵਲ ਵੀ ਧਿਆਨ ਦੇਵੇ ਰਹਾਇਸੀ ਪਿੰਡਾ ਤੇ ਸਹਿਰਾ ਵਿੱਚ ਝੋਨਾ ਤਾ ਨਹੀ ਬੀਜਿਆ ਜਾਦਾ ਪਰ ਪਾਣੀ ਨਾਲੀਆ ਵਿੱਚ ਭਰਿਆ ਜਾਦਾ ਹੈ ਘਰਾ ਵਿੱਚ ਪਾਣੀ ਦੀ ਬਰਬਾਦੀ ਨੂੰ ਰੋਕ ਕੇ ਪਾਣੀ ਘਰ ਦੇ ਮੈਂਬਰਾ ਦੀ ਗਿਣਤੀ ਤੇ ਪਸੂਆ ਦੀ ਗਿਣਤੀ ਮੁਤਾਬਕ ਮਿਲਣਾ ਚਾਹੀਦਾ ਹੈ ਘਰਾ ਵਿੱਚਲੀਆ ਮੋਟਰਾ ਬੰਦ ਕਰਕੇ ਨਹਿਰੀ ਪਾਣੀ ਨੂੰ ਸੋਧ ਕੇ ਸਾਰੇ ਪੰਜਾਬ ਵਿੱਚ ਚੌਵੀ ਘੰਟੇ ਦੀ ਸਪਲਾਈ ਮੀਟਰ ਰਾਹੀ ਯਕੀਨੀ ਬਣਾ ਕੇ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ ਜਦੋ ਆਪਾ ਛੋਟੇ ਸੀ ਘਰਾ ਵਿੱਚ ਪਾਣੀ ਦੀ ਬਰਬਾਦੀ ਨਹੀ ਸੀ ਲੋਕ ਲੈਟਰੀਨ ਬਾਹਰ ਜਾਦੇ ਸੀ ਲੇਡੀਜ ਕਪੜੇ ਥਾਪੀ ਨਾਲ ਧੋ ਲੈਦੀਆ ਸੀ ਡੰਗਰ ਛੱਪੜ ਵਿੱਚ ਪਾਣੀ ਪੀਂਦੇ ਸੀ ਨਾਲੀਆ ਨੇ ਛੱਪੜ ਗੰਦੇ ਕਰ ਦਿੱਤੇ, ਅਸੀ ਨਲਕੇ ਨਾਲ ਇਕ ਬਾਲਟੀ ਪਾਣੀ ਨਾਲ ਨਹਾ ਲੈਦੇ ਸੀ ਹੁਣ ਵੀ ਦਸ ਲਿਟਰ ਦੀ ਬਾਲਟੀ ਨਾਲ ਇਸਨਾਨ ਕੀਤਾ ਜਾ ਸਕਦਾ ਹੈ ਜੇਕਰ ਸਰੀਰ ਉਪਰ ਪਾਣੀ ਪਾਉਣ ਵਾਲਾ ਛੋਟਾ ਸਟੀਲ ਦਾ ਗਲਾਸ ਹੋਵੇ ਹੁਣ ਪਲਾਸਟਿਕ ਦੇ ਲਿਟਰ ਲਿਟਰ ਦੇ ਮਘ ਪਾਣੀ ਦੀ ਬਰਬਾਦੀ ਬਹੁਤ ਕਰਦੇ ਹਨ ਕੱਪੜੇ ਧੌਣ ਵਾਲੀ ਮਸ਼ੀਨ ਤਾ ਪਾਣੀ ਦੀ ਬਹੁਤ ਬਰਬਾਦੀ ਕਰਦੀ ਹੈ ਸਾਨੂੰ ਸਾਰਿਆ ਨੂੰ ਕਿਸਾਨਾ ਨੂੰ ਦੋਸੀ ਨਹੀ ਠਹਿਰਾਉਣਾ ਚਾਹੀਦਾ ਪਾਣੀ ਦੇ ਲੈਵਲ ਨੂੰ ਥੱਲੇ ਕਰਨ ਲਈ ਹਰ ਪਰਿਵਾਰ ਜੁੰਮੇਵਾਰ ਹੈ,ਤੁਸੀ ਸਾਨੂੰ ਬਹੁਤ ਵਧੀਆ ਜਾਣਕਾਰੀਆ ਦਿੰਦੇ ਹੋ ਲੋਕਾ ਦੀ ਗੱਲ ਕਰਦੇ ਹੋ ਪ੍ਰਮਾਤਮਾ ਤੁਹਾਨੂੰ ਹਮੇਸਾ ਤੰਦਰੁਸਤੀਆ ਤੇ ਲੰਬੀਆਂ ਉਮਰਾ ਬਖਸ਼ੇ ਜੀ
@ManjotJatt0008
@ManjotJatt0008 11 дней назад
Right
@brarsukhrajsingh118
@brarsukhrajsingh118 9 дней назад
Soft drinks factories and other industries are responsible
@jasmindersingh8535
@jasmindersingh8535 12 дней назад
ਹੋ ਸਕਦਾ ਖੇਤੀ ਨੀਤੀ ਡਰਾਫ਼ਟ ਨੂੰ ਪਬਲਿਕ ਕਰਨ ਦੀ ਮਨਜ਼ੂਰੀ ਕੇਜਰੀ ਵਾਲ ਜੀ ਤੋਂ ਲੈਣੀ ਹੋਵੇ ਜੋਕੇ ਜੇਲ ਹਨ
@RajinderSingh-nx2sc
@RajinderSingh-nx2sc 12 дней назад
ਜਿਵੇਂ ਕਣਕ ਜੀਰੀ ਖਰੀਦਣ ਲਈ ਰਿਜ਼ਰਵ ਬੈਂਕ ਸੀਸੀ ਲਿਮਟ ਜਾਰੀ ਕਰਦਾ ਹੈ ਉਸਏ ਤਰਾਂ ਬਾਕੀ ਫ਼ਸਲਾਂ ਦੀ ਖਰੀਦ ਲਈ ਵੀ ccl ਲਿਮਟ ਬਣ ਸਕਦੀ ਹੈ। ਫ਼ਸਲ ਅੱਗੇ ਵਿਚ ਕੇ ਲਿਮਟ ਤਾਰੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਵੇਂ ਬਾਕੀ ਕਮਾਂ ਲਈ ਲੋਨ ਲਿਆ ਜਾਂਦਾ ਹੈ ਉਸ ਤਰਾਂ ਫ਼ਸਲਾਂ ਦੀ ਖਰੀਦ ਲਈ ਵੀ ਰਿਜ਼ਰਵ ਬੈਂਕ ਤੋਂ ਕਰਜ਼ਾ ਵੀ ਲਿਆ ਜਾ ਸਕਦਾ ਹੈ। 16:43
@JarnailSingh-ud5kg
@JarnailSingh-ud5kg 12 дней назад
ਬਹੁਤ ਵਧੀਆ ਖੋਲ ਕੇ ਸਹੀ ਜਾਣਕਾਰੀ ,
@sukhmansingh5563
@sukhmansingh5563 10 дней назад
ਛੋਟੇ ਕਿਸਾਨਾਂ ਦਾ ਕਰਜ਼ਾ 2 ਲੱਖ ਤੱਕ ਮੁਆਫ ਹੋਵੇ ਜੀ
@ranjitsingh-gq3gc
@ranjitsingh-gq3gc 12 дней назад
ਸੋਲਰ ਸਿਸਟਮ ਵਿੱਚ ਬੈਟਰੀਆਂ ਦੀ ਵਰਤੋਂ ਲੀਥੀਅਮ ,ਦਾ ਕਚਰਾ ਕਿਵੇਂ ਸੰਭਾਲੇਗੀ ਸਰਕਾਰ ਪਣਬਿਜਲੀ ਤੋਂ ਕਿਉਂ ਭੱਜ ਰਹੀਆਂ ਹਨ ਸਰਕਾਰਾਂ ਲੀਥੀਅਮ ਪਦਾਰਥ ਵਾਲੇ ਏਰੀਏ ਕਿਸਦਾ ਕਬਜਾ ਸਮੇਤ ਜੰਮੂ ਕਸ਼ਮੀਰ ਦੇ ਬਹੁਤ ਗੁੰਝਲਦਾਰ ਮਸਲਾ ਸੋਲਰ ਵਾਲਾ ਵੀ
@gursimratkaurcheema6000
@gursimratkaurcheema6000 11 дней назад
ਸਰਕਾਰ ਲਾਗਤ ਅਨੂਸਾਰ ਫਸਲ ਭਾਅ ਦੇਵੇ ਬਿਜਲੀ ਬਿੱਲ ਦੇ ਵਾਂ ਗੇ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@ManjinderSingh-ex1jy
@ManjinderSingh-ex1jy 12 дней назад
ਹਮੀਰ ਸਿੰਘ ਬਹੁਤ ਵਧੀਆ ਜਾਣਕਾਰੀ ਸਲੀਕੇ ਵਿੱਚ ਰਹਿ ਕੇ ਦਿੰਦੇ ਰਹਿੰਦੇ ਨੇ।
@roshansingh443
@roshansingh443 12 дней назад
ਖੇਤੀਬਾੜੀ ਨੀਤੀ ਲਾਗੂ ਕਰਨ ਲਈ ਪੈਸਾ,ਨੀਤ ਚਾਹੀਦਾ ਹੈ ਪਰ ਸਾਡੇ ਕੋਲ ਦੋਨੋਂ ਨਹੀਂ ਹਨ
@sakinderboparai3046
@sakinderboparai3046 7 дней назад
ਪੈਸਾ ਕਿਥੇ। ਚਲਿਆ ਗਿਆ ।
@GurbaxSingh-du4my
@GurbaxSingh-du4my 12 дней назад
ਬਹੁਤ ਵਧੀਆ ਜਾਣਕਾਰੀ ਹਮੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ।
@jasbirsingh3770
@jasbirsingh3770 12 дней назад
ਕਿਸਾਨ ਦੇ ਅੱਨੇ ਵਾਹ ਕਰਜ਼ਾ ਚੁੱਕਣ ਤੇ ਵੀ ਪੰਬਦੀ ਲੱਗਣੀ ਚਾਹੀਦੀ ਹੈ
@Gagandeepg7960
@Gagandeepg7960 12 дней назад
ਸ਼ੈਲਰ ਲਾਉਣ ਵਾਲੇ ਨੂੰ 4 ਕਰੋੜ ਰੁਪਏ ਕਰਜ਼ਾ ਮਿਲਦਾ ਤੇ 1 ਕਰੋੜ ਰੁਪਏ ਮੁਆਫ਼ ਕੀਤੇ ਜਾਂਦੇ ਨੇ
@meetsidhu6095
@meetsidhu6095 9 дней назад
ਕਰਜ਼ੇ ਤੋਂ ਬਿਨਾ ਕੋਈ ਕੰਮ ਨੀ ਹੋ ਸਕਦਾ
@JagmohanSingh-ge4uq
@JagmohanSingh-ge4uq 12 дней назад
ਸਤ ਸ੍ਰੀ ਅਕਾਲ ਜੀ, ਮੈਂ ਵੀ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ , ਜਿੱਥੋ ਤੱਕ ਕਿਸਾਨੀ ਕਰਜ਼ ਦਾ ਸੰਬੰਧ ਹੈ ਜੋ ਮੈਂ ਦੇਖਦਾ ਹਾਂ ਸਰਕਾਰੀ ਗਲਤ ਨੀਤੀਆਂ ਤਾਂ ਜ਼ਿੰਮੇਵਾਰ ਹਨ ਹੀ ਪਰ ਕਿਸਾਨ ਦੁਵਾਰਾ ਜਿਹੜਾ ਬੇਲੋੜਾ ਖਰਚ ਵੀ ਹੈ । ਪਾਣੀ ਦੀ ਵੀ ਬੇਲੋੜੀ ਵਰਤੋਂ ਵੀ ਹੈ ਭਾਵੋ ਉਹ ਘਰੇਲੂ ਵਰਤੋਂ ਹੋਵੇ ਭਾਵੇਂ ਖੇਤੀ ਲਈ ਜੋ ਪਾਣੀ ਦੇ ਲੈਵਲ ਨੂੰ ਨੀਵਾਂ ਲਿਜਾਣ ਚ ਜ਼ਿੰਮੇਵਾਰ ਮੰਨਿਆ ਜਾ ਸਕਦਾ । ਖੇਤੀ ਉਪਜਾਂ ਦੀ ਕੀਮਤ ਦੀ ਗੱਲ ਮੇਰੇ ਖਿਆਲ ਨਾਲ ਹੁਣ ਵਧ ਝਾੜ ਨਾਲੋਂ ਕੁਆਲਟੀ ਉਪਰ ਜ਼ੋਰ ਦਿੱਤਾ ਜਾਣ ਦੀ ਜ਼ਰੂਰਤ ਹੈ ।
@pyaralalgarg1467
@pyaralalgarg1467 12 дней назад
ਪੰਜ ਜਿਲਿਆਂ ਦੇ ਨਾਲ-ਨਾਲ ਬਾਈਕ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਅੰਕੜੇ ਕਿਉਂ ਨਹੀਂ ਦੱਸੇ
@BalwinderSingh-vn3hg
@BalwinderSingh-vn3hg 12 дней назад
ਡੂਡੇ ਲੰਗੜੇ ਲੂਲੇ ਟੁੰਡੇ ਕਿਸਾਨ ਜਾ ਮਜਦੂਰ ਜੋ ਕੇ ਮਜਬੂਰੀ ਵਸ ਖੇਤੀ ਕਰਦੇ ਹਨ ਉਹਨਾ ਨੂੰ ਰੌਜਗਾਰ ਮਿਲੇ
@user-zk6ri9lp6e
@user-zk6ri9lp6e 12 дней назад
ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ
@PropertySaleRent
@PropertySaleRent 8 дней назад
ਸਰਕਾਰ ਨੇ ਕਦੇ MSP ਨਹੀਂ ਦੇਣੀ ਜਿੱਥੇ ਮਰਜੀ ਭੱਜ ਲਵੋ 🙏 ਇਸਦਾ ਸਿਰਫ ਇਕੋ ਹੱਲ ਆ 4 ਕਿੱਲੇ ਚ 4 ਫ਼ਸਲਾਂ ਬਿਜਿਆ ਜਾਣ ਸਬਸਿਡੀ ਤੇ ਪ੍ਰੋਸਸਿੰਗ ਪਲਾਂਟ ਲਾਏ ਜਾਣਾ 5 ਪਿੰਡਾਂ ਦੇ ਗਰੁੱਪ ਚ ਵੰਡ ਕੇ ਕਿਸਾਨ ਅਪਣੀ ਫ਼ਸਲ ਆਪ ਵੇਚਣ 🙏 ਗੱਲ ਕੌੜੀ ਆ ਪਰ ਕਿਸਾਨ ਵੀ ਅੱਜ ਦੇ ਸਮੇ ਮੇਹਨਤ ਕਰਕੇ ਘੱਟ ਰਾਜੀ ਆ
@gurmailsinghakkanwali9833
@gurmailsinghakkanwali9833 12 дней назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਹਮੀਰ ਸਿੰਘ ਜੀ।
@mehmasingh36
@mehmasingh36 9 дней назад
ਵਧੀਆ ਜਾਣਕਾਰੀ ਵਧੀਆ ਪੇਸ਼ਕਾਰੀ
@BKUDakaunda
@BKUDakaunda 11 дней назад
ਬਹੁਤ ਚੰਗੀ ਸ਼ਬਦਾਵਲੀ ਨਾਲ ਯਥਾਰਥਵਾਦੀ ਵਿਆਖਿਆ, ਬਹੁਤ ਬਹੁਤ ਧੰਨਵਾਦ।
@kulwinderjitsingh6857
@kulwinderjitsingh6857 7 дней назад
ਹਮੀਰ ਸਿੰਘ ਵੀਰ ਬਹੁਤ ਬਹੁਤ ਧੰਨਵਾਦ ਜੀ
@reshamsingh5449
@reshamsingh5449 11 дней назад
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ
@kuldeepkumarbhatia9607
@kuldeepkumarbhatia9607 10 дней назад
ਖੇਤੀਬਾੜੀ ਦੀ ਪੜਾਈ ਕਰ ਚੁੱਕੇ ਵਿਦਿਆਰਥੀਆਂ ਲਈ ਕੋਈ ਨਵੀਂ ਪੋਸਟਾਂ ਦਾ ਜਿਕਰ ਹ? ਖੇਤੀਬਾੜੀ ਚ MSC BSC ਕਰ ਚੁੱਕੇ ਵਿਦਿਆਰਥੀਆਂ ਲਈ ਕੋਈ ਰੋਜ਼ਗਾਰ ਦਾ ਕੋਈ ਜਿਕਰ ਹ।
@sakinderboparai3046
@sakinderboparai3046 7 дней назад
ਨਵੇ ਤਰੀਕੇ ਨਾਲ ਖੇਤੀ ਕਰੋ।
@sahibsinghcheema4151
@sahibsinghcheema4151 11 дней назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@cropsinformation
@cropsinformation 12 дней назад
ਚੰਗੀ ਗੱਲਬਾਤ, ਖੇਤੀ ਦੀ ਟੈਕਨੋਲੋਜੀ ਨੂੰ ਵਿਸ਼ਵ ਪੱਧਰ ਤੇ ਪ੍ਰਭਾਵਿਤ ਹੋਣਾ ਪੈਂਦਾ ਹੈ ਖੇਤੀ ਦੀਆਂ ਨੀਤੀਆਂ ਨੂੰ ਸਟੇਟ ਪੂਰਨ ਤੌਰ ਤੇ ਬਣਾ ਕੇ ਲਾਗੂ ਕਰਨ ਵਿੱਚ ਵੀ ਫੇਲ ਹੁੰਦੀ ਹੈ। ਕਿਸੇ ਵੀ ਸਟੇਟ ਦੀ ਫਸਲ ਇੰਟਰਨੈਸ਼ਨਲ ਮਾਰਕੀਟ ਨਾਲ ਨਹੀਂ ਜੁੜੀ ਹੈ ਸਿਰਫ ਸਟੇਟ ਦੀ ਫਸਲ ਸੈਂਟਰ ਪੂਲ ਦੇ ਵਿੱਚ ਯੋਗਦਾਨ ਦੇਰ ਕਰਕੇ ਤੇ ਸੈਂਟਰ ਨੂੰ ਵੀ ਪੰਜਾਬ ਵਿੱਚ ਨਹਿਰੀ ਪਾਣੀ ਤੇ ਮੈਦਾਨੀ ਇਲਾਕਾ ਇਕੱਠਾ ਮਿਲਣ ਕਰਕੇ ਸਾਰਾ ਤੰਤਰ ਐਮਐਸਪੀ ਦੇ ਗੁਣਵਾਣ ਲਈ ਜਿੰਮੇਵਾਰ ਬਣਦਾ ਹੈ ਜਿਹੜਾ ਕਿ ਡਬਲਸ ਫਸਲੀ ਵਿਭਿੰਨਤਾ ਦੇ ਉੱਤੇ ਤਲਵਾਰ ਚਲਾਉਂਦਾ ਹੈ। ਇਸ ਦੇ ਉੱਤੇ ਬੜੀ ਖੁੱਲੀ ਚਰਚਾ ਹੋ ਸਕਦੀ ਹੈ ਪਰ ਖੇਤੀਬਾੜੀ ਬਿਊਰੋਕਰੈਟਸ ਖੇਤੀਵਾੜੀ ਨੂੰ ਜਿਹੜੇ ਪੀ ਦੇ ਨਾਲ ਦੇ ਜੋੜ ਕੇ ਦੇਖਦੇ ਹਨ ਜਿਸਦੇ ਕਰਕੇ ਮਸ਼ੀਨਰੀ ਨੂੰ ਪ੍ਰਫੁੱਲਤ ਕਰਨਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਹਾਸਲ ਦੇ ਵਿੱਚ ਲੋੜ ਫਸਲੀ ਵਿਭਿੰਨਤਾ ਤੇ ਇੰਟਰਨੈਸ਼ਨਲ ਕੁਆਲਟੀ ਦੇ ਉਤਪਾਦ ਤੇ ਕਿਸਾਨਾਂ ਦੀ ਸਿਕਿਉਰਟੀ ਵਧਾਉਣ ਦਾ ਮੁੱਦਾ ਖੇਤੀ ਨੀਤੀ ਦਾ ਹਿੱਸਾ ਬਣਨਾ ਚਾਹੀਦਾ ਹੈ
@gurmandeep2097
@gurmandeep2097 5 дней назад
6ਤੋ 10 ਤੱਕ ਐਗਰੀਕਲਚਰ ਵਿਸ਼ਾ ਲਾਜ਼ਮੀ ਕਿੱਤਾ ਜਾਵੇ ... ਤਾਂ ਜੋ ਖੇਤੀਬਾੜ੍ਹੀ ਵਿੱਚ ਸੁਧਾਰ ਕੀਤਾ ਜਾ ਸਕੇ
@shallysingh829
@shallysingh829 12 дней назад
ਸ. ਹਮੀਰ ਸਿੰਘ ਜੀ,,ਕਿਆ ਜਾਣਕਾਰੀ ਦਿੱਤੀ ਹੈ,ਕੰਨ ਖੋਲ੍ਹਦੀ ਹੈ, ਖੇਤੀ ਨੀਤੀ ਕਈ ਗੱਲਾਂ ਭੰਬਲਭੂਸਾ ਪੈਦਾ ਕਰਦੀਆਂ ਨੇ ਕਿਉਂ? ਅਜੇ ਵੀ ਤਹਾਨੂੰ ਸੁਨਣ ਤੋਂ ਬਾਅਦ ਜੀ |
@sidhualbumsphotos769
@sidhualbumsphotos769 12 дней назад
Congratulations to S Hamir Singh Wonderful Information about Agriculture Reforms. Jarnail singh
@nirmalcheema2191
@nirmalcheema2191 12 дней назад
ਸਤਿ ਸ਼੍ਰੀ ਆਕਾਲ ਜੀ , ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ 🎉
@AmarjitSingh-po5mg
@AmarjitSingh-po5mg 9 дней назад
Good Subject Serdar sahib ji.
@surinderkumar2125
@surinderkumar2125 11 дней назад
Good information S.Hamir Singh ji
@Gagandeepg7960
@Gagandeepg7960 12 дней назад
10 ਏਕੜ ਤੋਂ ਵੱਧ ਠੇਕੇ ਵਾਲੀ ਜ਼ਮੀਨ ਉਤੇ ਟੇਕਸ ਲਾਇਆ ਜਾਵੇ
@rajindersingh-xv4mo
@rajindersingh-xv4mo 9 дней назад
Sir Thanks,you are giving valuable information. It has to be seen as major economic reshuffle. We are basing our calculations on industrial production rather than on natural resources including agricultural production. I am referring at national level. It needs guts to face the bull by the horn.
@magnificodecors4387
@magnificodecors4387 12 дней назад
Bahut wadia jankari Hamir ji
@kamalvir1231
@kamalvir1231 11 дней назад
ਮੱਕੀ ਅਤੇ ਗੰਨਾ ਪਾਣੀ ਘੱਟ ਨਹੀਂ ਲੈਂਦੇ ਗੰਨੇ ਦੀ ਪੇਮੈਨਟ ਨਹੀਂ ਹੁੰਦੀ ਹਾਈਬਰੈਡ ਬੀਜ ਵਿੱਚ ਬਹੁਤ ਲੁੱਟ ਹੈ ਕੋਈ ਬੀਜ 500 RS ਕਿਲੋ ਤੋਂ ਘੱਟ ਨਹੀਂ
@meetsidhu6095
@meetsidhu6095 9 дней назад
ਮੱਕੀ ਤੇ ਗੰਨੇ ਚ ਕੱਦੂ ਨੀ ਹੁੰਦਾ ਪਰਾਲੀ ਨੀ ਹੁੰਦੀ ਪਾਣੀ ਵੀ ਧਰਤੀ ਚ ਜੀਰਦਾ ਰਹਿੰਦਾ
@ms81988
@ms81988 12 дней назад
Nice explanation by s. Hamir singh 🎉
@AHUJASS
@AHUJASS 12 дней назад
Happy Seeder is the not only cost effective solution but also ecological balance restorative program.
@aviroopbrar7356
@aviroopbrar7356 12 дней назад
Education & Health Care should be free to all.
@hakamsingh8011
@hakamsingh8011 12 дней назад
ਹਮੀਰ ਸਿੰਘ ਜੀ ਸਤਿ ਸ਼੍ਰੀ ਆਕਾਲ
@pyaralalgarg1467
@pyaralalgarg1467 12 дней назад
ਸਿੱਕੇ ਦੇ ਫੈਲਾਅ ਬਾਬਤ ਕੀ ਸੁਝਾਅ ਹੈ, ਗੈਰ ਸੰਸਥਾ ਗਤ ਕਰਜੇ ਲਈ ਨਿਯਮਾਂ ਲਈ ਇਹ ਜ਼ਰੂਰੀ ਹੈ
@bhushangoyal9076
@bhushangoyal9076 9 дней назад
Good Agriculture Policy Draft & recommendations. But implementation strategies and committed manpower will be a big challenge. Also need out of box thinking to address farmers issues.
@user-pf5ql6cl7l
@user-pf5ql6cl7l 7 дней назад
Baba g Dil ne krda jhona lon nu mjbori aa hor saria faslan fail aa ji..😢😢😢
@GsVirk-n9s
@GsVirk-n9s 12 дней назад
Good sir 👏
@pyaralalgarg1467
@pyaralalgarg1467 12 дней назад
ਬੈਂਕ ਤੋਂ ਕਰਜੇ ਵਾਸਤੇ ਸੁਝਾਅ ਕੀ ਨੇ ਕਿ ਕਿਸਾਨ ਲੋੜ ਵੇਲੇ ਰੋਜ਼ਾਨਾ ਲੋੜਾਂ ਵਾਸਤੇ ਕਰਜਾ ਲੈ ਸਕੇ ਜਿਵੇਂ ਉਹ ਬੈਂਕ ਕਾਪੀ ਵਿੱਚੋ ਪੈਸਾ ਨਿਯਮਾਂ ਅਨੁਸਾਰ ਕਢਵਾ ਸਕੇ
@Jagdish-ts4ht
@Jagdish-ts4ht 12 дней назад
ਸਤਿ ਸ੍ਰੀ ਆਕਾਲ ਜੀਓ । ਜਗਦੀਸ਼ ਲਾਲ ਰੋਪੜ
@aviroopbrar7356
@aviroopbrar7356 12 дней назад
Comparative Societies were existing in all villages.These Societies are working in many Villages successfully but in other Villages have got set back due to disgrunted/ corrupt Elected Representatives & Officers. However Report has failed to sugest to change the thinking of public.
@harjeetsra320
@harjeetsra320 12 дней назад
ਹਮੀਰ ਸਿੰਘ ਵੀਰ ਸਤਿ ਸ੍ਰੀ ਆਕਾਲ 🙏🙏🙏🙏🙏
@AHUJASS
@AHUJASS 12 дней назад
Punjab have been already divided into six agro climatic zones for macro level cropping pattern.
@balwantshergill
@balwantshergill 11 дней назад
very good discussion sadar ji
@gursimratkaurcheema6000
@gursimratkaurcheema6000 11 дней назад
ਹਮੀਰ ਸਿੰਘ ਜੀ ਸੁਣਾ ਗੇ
@gurpreet_sohi
@gurpreet_sohi 8 дней назад
ਮੂੰਗੀ ਦੀ ਫਾਸਲ। Msp ਕਰਨੀ ਚਾਹੀਐ
@yadwindersingh6137
@yadwindersingh6137 11 дней назад
ਬਾਬਾ ਜੀ ਰਾਜਪੁਰਾ Center ਇੰਡਸਟ੍ਰੀ city project ਬਾਰੇ ਵੀ ਜਾਣਕਾਰੀ ਦਿਓ
@baldevraj4560
@baldevraj4560 12 дней назад
Sat Sari Akal Ji
@kaurbrar6082
@kaurbrar6082 12 дней назад
Good anlasis
@user-qf6jd1de6q
@user-qf6jd1de6q 12 дней назад
Corruption. Act. Urgent
@bhullarsarpanch9397
@bhullarsarpanch9397 12 дней назад
Good
@sidhualbumsphotos769
@sidhualbumsphotos769 12 дней назад
It I'd requested that Agriculture Bank must be opened for the benefits of Farmers to give Cash Credit to Farmers
@ms81988
@ms81988 12 дней назад
Co-operative bank already opened for agriculture loans and cooperative society for seasonal loan and machinery.
@labhivirk9679
@labhivirk9679 4 дня назад
Nahari pani di saplaei ch vadaa moka di bahot vadi jrurt ea ta eigraja saha diaa baniaa di rupaer ni hundi
@gurdeepsinghghuman3199
@gurdeepsinghghuman3199 12 дней назад
Sat shri akal ji
@Nanak-rc1go
@Nanak-rc1go 12 дней назад
Ssa ji
@rajindersingh-xv4mo
@rajindersingh-xv4mo 9 дней назад
Ir needs elaboration if agreed as consideration.
@user-qf6jd1de6q
@user-qf6jd1de6q 12 дней назад
Kheti. Machinery. Arranged. By. Govt. Level. Due. To kissan. Karzaa
@SatnamSingh-gj7mb
@SatnamSingh-gj7mb 12 дней назад
❤❤❤❤❤❤❤❤❤❤❤❤❤❤❤❤❤❤❤❤❤
@user-pf5ql6cl7l
@user-pf5ql6cl7l 7 дней назад
Msp ta eni bahut aa jni mili jndi aa 10 kile to Jada kisana kolon ta Paisa ne samda ....
@surjitsinghbains3671
@surjitsinghbains3671 10 дней назад
Thanks Sir. Very informative .
@RajinderSingh-wj5li
@RajinderSingh-wj5li 11 дней назад
Good work
@MakhanSingh-cr2ui
@MakhanSingh-cr2ui 12 дней назад
Pestiside khada te vi kantrol karna pau tahi fasal nu bpary bahur bechu
@ChahalCom
@ChahalCom 7 дней назад
Biijli kise no maf nhi honi chidi seb no bill aone ch free wale kem ben honta ei punjab terki kre ga
@user-qf6jd1de6q
@user-qf6jd1de6q 12 дней назад
Free. Item. Stop. To all. Immeditely
@ChahalCom
@ChahalCom 7 дней назад
Kush nhi hona kisana da reb hi rakha he seb luten wale 65 sala ho ge koi penshan nhi
@NimarNoorSingh
@NimarNoorSingh 10 дней назад
Krje aaki gll glt aa..hunn jeh suicide krleya pher eh ki gll bni vi usnu krz màf?? Jehra bnda roz mr reha krje krke ohda ki? Krja maaf nhi home chahida
@RamSingh-qg6gx
@RamSingh-qg6gx 11 дней назад
❤❤❤❤❤🎉
@gurlalsran1383
@gurlalsran1383 4 дня назад
MMere te 30 saal ton PADB da loan h merit Jamin malki 6 acer h
@BalwinderSingh-vf1nh
@BalwinderSingh-vf1nh 12 дней назад
एम एस पी मोदी सरकार नहीं मानेगी
@rajeshmoudgil9440
@rajeshmoudgil9440 7 дней назад
Kuch nahin hona. tuhadey wargey leftist journalists ney koi gaal sirey nahin chadn deni.
@Gagandeepg7960
@Gagandeepg7960 12 дней назад
ਸਭ ਡਰਾਮੇ ਨੇ, ਸਰਕਾਰ ਤਾਂ ਸ਼ੈਲਰ ਮਾਲਕਾਂ ਨਵੇਂ ਲਾਇਸੈਂਸ ਦੇ ਰਹੀ ਹੈ
@farmingbydevinder246
@farmingbydevinder246 12 дней назад
पंजाब में भूमी सुधार करने की जरुरत है 16 अकड़ से ज्यादा जमीन को खेती हर मजदूरों में बटवारा कर दिया जाए इससे खेती की आधी मुस्कले हल हो जाये गी ।
@Worldwidevirk
@Worldwidevirk 12 дней назад
1Rajasthan ko pani dena band kr dena chahiye yaa annual compensation Lena chahiye 2 Atari-wahga border khol dena chahiye 3 MSP laggu ho, fasl diversification ho jani chahiye
@rajveermaanmaan9548
@rajveermaanmaan9548 12 дней назад
Kyo bhai apna gear kisi ko de deoge aap
@dhainchand1643
@dhainchand1643 9 дней назад
ਦਵਿੰਦਰ ਜੀ ਇਹੋ ਜਿਹੇ ਸੁਝਾਅ ਨਾ ਦਿਆ ਕਰੋ ।
@meetsidhu6095
@meetsidhu6095 9 дней назад
ਇਹ ਕਦੇ ਨੀ ਹੋ ਸਕਦਾ ਹਵਾਈ ਗੱਲਾ
@jasjitsinghgill5804
@jasjitsinghgill5804 12 дней назад
ਆਪਣਾ ਫੋਨ ਨੰਬਰ ਵੀ ਫਲੈਸ਼ ਕਰੋ ਜੀ।
@jatindersingh6091
@jatindersingh6091 12 дней назад
Sir ji mobile number daso ji
@rajindersinghkhangura6390
@rajindersinghkhangura6390 7 дней назад
Ess kamret da ilaz bjp nu krna cyida poora jehar fella reha china full fund krda kyi dalal patlkar nu eh 8 month tu lgea hauli hauli vdd reha ehdi ed tu janch hove ghar bank block hove😊
@rajindersinghkhangura6390
@rajindersinghkhangura6390 7 дней назад
Desh de virod sara jivn ehda koi video dekh lo har de vich sarkar de virod khd ke pump launa dujji party nu 😊
Далее