Тёмный

Exclusive Interview With Zaibi Hanjra | Historian , Social Media influencer | NASIR Dhillon 

Punjabi Lehar
Подписаться 781 тыс.
Просмотров 156 тыс.
50% 1

Exclusive Interview With Zaibi Hanjra | Historian , Social Media influencer | NASIR Dhillon
Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#nasirdhillon #punjabilehar #zaibihanjra

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@Punjabilehar6
@Punjabilehar6 Год назад
Thankyou all keep supporting share and comments 🙏🏻
@Struggle--Life-02
@Struggle--Life-02 Год назад
Asi hamesha support hi kra gee
@gauravnarangvlogs...4267
@gauravnarangvlogs...4267 Год назад
❤👌
@elimoontv
@elimoontv Год назад
G in sh ALLAH g
@Gurdaspuriya-g1x
@Gurdaspuriya-g1x Год назад
ایس ڈنگر نوں اے دسو کہ کڑا سکھ پوندے نے مسلمان پنجابی نہیں پوندے... چوال بندہ
@indersinghpurewal6429
@indersinghpurewal6429 Год назад
Interview da 2nd part v kro
@bachittargill8988
@bachittargill8988 Год назад
ਜੈਂਬੀ ਹੰਜਰਾ ਤੂੰ ਦੋਨਾ ਪੰਜਾਬਾਂ ਦਾ ਸੇਰ ਪੁੱਤ ਹੈਂ।
@bhagatpuransinghsocialwelf1027
ਜਿਉਂਦੇ, ਵੱਸਦੇ, ਹੱਸਦੇ, ਖੇਡਦੇ ਰਵੋ ਭਰਾਵੋ ਪੰਜਾਬੀ ਮਾਂ ਬੋਲੀ ਦੇ ਗੁਣ ਗਾਉਂਦੇ ਰਵੋ❤️
@husnainonwheel
@husnainonwheel Год назад
@baljindersingh7498
@baljindersingh7498 Год назад
ਬਹੁਤ ਵਧੀਆ ਲੱਗਾ ਸੁਣਕੇ❤️⛳ ਪਰਮਾਤਮਾ ਹਮੇਸ਼ਾ ਚੜਦ੍ਹੀਕਲਾ ਚ ਰੱਖੇ ਲਹਿੰਦੇ ਪੰਜਾਬ ਵਾਲ਼ੇ ਵੀਰਾਂ ਨੂੰ ❤️ ਦੁਆਵਾਂ ਚੜ੍ਹਦੇ ਪੰਜਾਬ ਵੱਲੋਂ ❤️🦅
@husnainonwheel
@husnainonwheel Год назад
@ajaibsingh261
@ajaibsingh261 Год назад
ਬਹੁਤ ਵਧੀਆ ਲੱਗਦਾ ਭਾਜੀ , ਪੰਜਾਬ ਦੇ ਸਭਿਆਚਾਰ ਨੂੰ ਤੁਸੀਂ ਸਾਂਭੀ ਬੈਠੇ ਹੋ , ਦਿਲ ਖੁਸ਼ ਹੋ ਗਿਆ. ਮਾਂ ਭਾਸ਼ਾ ਪੰਜਾਬੀ ਦੀ ਕਦਰ ਕਰ ਰਹੇ
@vedparkashsiwach2428
@vedparkashsiwach2428 Год назад
Haryanavi boli me sabse jayada maja aaye ga This boli doesn't belong any religion or caste.
@astaadg8148
@astaadg8148 Год назад
Haryanvi vi punjabi di ਉਪ up boli hai dogri pahadi ਵਾਂਗੂ vaang
@GurdeepGill-vz2wh
@GurdeepGill-vz2wh Месяц назад
​@@vedparkashsiwach2428 Sadi ma boli panjabi ❤
@santoshrani5353
@santoshrani5353 Год назад
ਬਾਈ ਨਾਸਿਰ ਢਿੱਲੋਂ ,ਬਾਈ ਜੈਬੀ ਹੰਜ਼ਰਾ
@maheshinderkaler829
@maheshinderkaler829 Год назад
Feel proud to be Punjabi, speak Punjabi, all Punjabis needs to get United.
@navdipsingh8568
@navdipsingh8568 Год назад
ਵੀਰ ਮੈਨੂੰ ਕਾਨਵੇਂਟ ਦਾ ਪੜ੍ਹਿਆਂ ਲਗਦਾ?
@singh88920
@singh88920 Год назад
Saleya Punjabi tun app te bol lai angreza 😂
@GurcharanDhillon
@GurcharanDhillon Год назад
​@@singh88920 ਕੲੀਅਾਂ ਨੂੰ ਪੰਜਾਬੀ ਫੌਂਟ ਲੋਡ ਕਰਨਾ ਨਹੀਂ ਅਾੳੁਂਦਾ I ਤੁਸੀਂ ਿੲਹਨਾਂ ਦੀ ਦਿਲ ਦੀ ਭਾਵਨਾ ਦੀ ਕਦਰ ਕਰੋ I
@saddu.111
@saddu.111 Год назад
​@@GurcharanDhillon yes I agree with you. I also don't know how to write on Mobile in Punjabi
@santbhindranwalejidefanche8767
​@@saddu.111 ਕਿਹੜਾ phone ਐ ਬੀਰੇ ਤੁਹਾਡਾ? ਮੈਂ ਮਦਤ ਕਰ ਸਕਦੈਂ
@BalbirSingh-uf3oi
@BalbirSingh-uf3oi Год назад
ਸਪੱਸ਼ਟ ਪੇਡੂ ਪੰਜਾਬੀ ਲਹਿਜੇ ਵਿਚ ਗਲਬਾਤ ਸੁਣ ਕੇ ਮਜ਼ਾ ਆ ਗਿਆ ।ਜਿਓਦੇ ਵਸਦੇ ਰਹੋ,ਰੱਬ ਤੁਹਾਡੀ ਉਮਰ ਲੰਬੀ ਕਰੇ ।ਤੁਸੀ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਹੋ ।ਰੱਬ ਤੁਹਾਨੂੰ ਤਾਕਤ ਬਖਸੇ਼ ।
@angadpalsinghbrar8404
@angadpalsinghbrar8404 Год назад
ਮਜ਼ਾ ਨਈ ਬਈ ਸਵਾਦ
@BalbirSingh-uf3oi
@BalbirSingh-uf3oi Год назад
@@angadpalsinghbrar8404 ਨਈ ਕੋਈ ਸ਼ਬਦ ਨਹੀ ਹੈ ਇਹ ਨਹੀ ਹੈ
@BalbirSingh-uf3oi
@BalbirSingh-uf3oi Год назад
@@angadpalsinghbrar8404 ਸਵਾਦ ਖਾਣ ਦਾ ਮਜਾ਼ ਮਹਿਸੂਸ ਕਰਨ ਦਾ ਹੁੰਦਾ ਹੈ
@singhsukhwinder786
@singhsukhwinder786 Год назад
ਸਾਰੇ ਮਿਲਕੇ ਅਰਦਾਸ ਕਰੀਏ ਕਿ ਚੜਦਾ ਤੇ ਲਹਿੰਦਾ ਪੰਜਾਬ ਜਿਸ ਦਿਨ ਕਠੇ ਹੋਕਰ ਸਾਂਝਾ ਪੰਜਾਬ ਬਣਿਆ ਤਾਂ ਸਾਰੀ ਦੁਨੀਆ ਦਾ ਰੁਖ਼ ਠੀਕ ਹੋ ਜਾਏਗਾ 🙏🙏🙏🙏
@romibhullar5957
@romibhullar5957 Год назад
ਹੰਜਰਾ ਭਾਈ ਜਾਨ ਬਹੁਤ ਹਿੰਮਤ ਦਾ ਕੰਮ ਕਰ ਰਹੇ ਹੋ❤❤❤
@husnainonwheel
@husnainonwheel Год назад
@surinderche3354
@surinderche3354 Год назад
ਬਹੁਤ ਵਧੀਆ ਜੀ । ਮਾਂ ਬੋਲੀ ਨੂੰ ਮਹਾਨਤਾ ਦੇਣ ਲਈ ਬਹੁਤ ਬਹੁਤ ਸ਼ੁਕਰੀਆਂ ਜੀ । ਸਹੀ ਜੀ ।
@anshdeep6827
@anshdeep6827 Год назад
ਰੂਹ ਖੁਸ਼ ਕਰਤੀ ਲਹਿਦੇ ਪੰਜਾਬ ਵਾਲਿਓ 💓💓💓💞💞💞🙏🙏
@gurdeepkaur1128
@gurdeepkaur1128 Год назад
Jio Punjab dio putto Waheguruji tohnu sada maher Kari
@husnainonwheel
@husnainonwheel Год назад
@parmindersinghgill6470
@parmindersinghgill6470 Год назад
ਅਸਲ ਵਿੱਚ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਅੰਦਾਜ਼ ਬੜਾ ਪਿਆਰਾ ਹੈ। ਜਿੰਨੀ ਸਰਲ ਤੇ ਸੋਹਣੀ ਬੋਲੀ ਲਹਿੰਦੇ ਪੰਜਾਬ ਦੀ ਹੈ,ਹੋਰ ਕਿਤੇ ਨਹੀਂ। ਸਾਡੀ ਚੜ੍ਹਦੇ ਪੰਜਾਬ ਦੀ ਬੋਲੀ ਕਿਤਾਬੀ ਜਿਹੀ ਬਣ ਗਈ ਹੈ। Pakistani Punjabi boli very sweet and simple ❤❤
@pb30production77
@pb30production77 Год назад
ਸਾਡੀ ਪੰਜਾਬੀ ਜੋ ਜੁਬਾਨ ਆ ਨਾ ,ਤੇ ਜੋ ਆਪਣੇ ਪੰਜਾਬੀ ਆ ਇਹ ਕਦੇ ਨੀ ਖਤਮ ਹੁੰਦੇ ਬਹੁਤੇਆ ਨੇ ਜੋਰ ਲਾ ਲਿਆ ਆਸੀ ਤਹਾਡੇ ਨਾਲ ਆ ਜੀ , ਦੁਆਵਾਂ ਚੜ੍ਹਦੇ ਪੰਜਾਬ ਮੁਕਤਸਰ ਵਾਲਿਆ ਵੱਲੋ🙏❤️
@husnainonwheel
@husnainonwheel Год назад
@GurmeetSingh-kb1qy
@GurmeetSingh-kb1qy Год назад
ਜਿਉਂਦੇ ਵਸਦੇ ਰਹਿਣ ਸਾਡੇ ਲਹਿੰਦੇ ਪੰਜਾਬ ਵਾਲੇ ਵੀਰ ਨਾਸਿਰ ਭਾਈ ਜ਼ਾਇਬੀ ਹੰਜਰਾ ਵੀਰ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋਂ 🙏
@husnainonwheel
@husnainonwheel Год назад
@bhagwantsingh2228
@bhagwantsingh2228 11 месяцев назад
❤❤❤❤❤❤
@jessebrar7186
@jessebrar7186 Год назад
I am a Punjabi from India, and I am proud to be a Punjabi, and I feel like these are my younger brothers. We may have different religions or whatever, but we are Punjabi's first. I am thankful to you all for doing these videos. Thank you Brothers! ਮੈਂ ਭਾਰਤ ਤੋਂ ਇੱਕ ਪੰਜਾਬੀ ਹਾਂ, ਅਤੇ ਮੈਨੂੰ ਇੱਕ ਪੰਜਾਬੀ ਹੋਣ 'ਤੇ ਮਾਣ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਛੋਟੇ ਭਰਾ ਹਨ। ਸਾਡੇ ਧਰਮ ਭਾਵੇਂ ਵੱਖੋ-ਵੱਖਰੇ ਹੋਣ ਜਾਂ ਜੋ ਵੀ ਹੋਣ ਪਰ ਅਸੀਂ ਪੰਜਾਬੀ ਪਹਿਲੇ ਹਾਂ। ਇਹ ਵੀਡੀਓ ਬਣਾਉਣ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਧੰਨਵਾਦ ਭਰਾਵੋ!
@princebhatia4890
@princebhatia4890 Год назад
Menu ta Hanjra bout vadiya insan lgda bout pyar krda sade apni punjabi boli waheguru ji ehda hi maher krn Sade sare dono Punjab de punjabi vira behna te khush rehn hamesa ❤ prince from usa 🇺🇸
@pritpalsingh7180
@pritpalsingh7180 Год назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਛਿਪਦੇ ਪੰਜਾਬ ਨੂੰ ,ਵੀਰ ਤੁਸਾਂ ਸਹੀ ਕਹਿ ਰਹੇ ਹੋ,ਪੰਜਾਬੀਆਂ ਦੀ ਜਬਾਨ ਹੀ ਪੰਜਾਬੀ ਹੈ ਚਾਹੇ ਚੜਦਾ ਪੰਜਾਬ ਹੋਵੇ ,ਛਿਪਦਾ ਪੰਜਾਬ ਹੋਵੇ ।
@husnainonwheel
@husnainonwheel Год назад
@dhiillon
@dhiillon Год назад
Punjabi’s around the world !! ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ!! God bless punjabis !! Proud to be punjabi!!
@singhtmzh
@singhtmzh Год назад
ਹੰਜਰਾ ਤੇ ਨਾਸਿਰ ਵੀਰ ਬੋਹੁਤ ਸੋਹਣਾ ਉਪਰਾਲੇ ਕਰ ਰਹੇ ਹਨ ਅੱਜ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਜਰੀਏ । ਜੀਉ ਵੀਰੋ ਚੜਦੀ ਕਲਾ ਚ ਰਹੋ
@1313.paramjeetsingh
@1313.paramjeetsingh Год назад
ਸਾਰੇ ਭਰਾ ਪੰਜਾਬੀ ਭਾਸ਼ਾ ਵਿਚ ਹੀ ਗੱਲਾਂ ਕੀਤੀਆਂ । ਬਹੁਤ ਮਜਾ ਆਇਆ ।ਦਿਲ ਖੁਸ਼ ਹੋ ਗਿਆ ।ਤੁਹਾਡੀ ਪੂਰੀ ਵੀਡਿਉ ਵੇਖ ਕੇ।ਤੁਸੀ ਬਹੁਤ ਸੋਹਣਾ ਉਪਰਾਲਾ ਕੀਤਾ ।ਜਿਉਂਦੇ ਵਸਦੇ ਰਹੋ ਵੀਰੋ,ਦੋਵੇਂ ਪੰਜਾਬ ਹਸਦੇ ਵਸਦੇ ਰਹਿਣ।ਏਹੋ ਦੋਵਾ ਐ ਮੇਰੀ ।
@mohammadsaghirazam3052
@mohammadsaghirazam3052 Год назад
Proud to be punjabi....excellent programme
@husnainonwheel
@husnainonwheel Год назад
@baldevsingh9391
@baldevsingh9391 Год назад
ਲੇਦੇ ਪੰਜਾਬ ਵਾਲੇ ਵੀਰੋ ਸੋਡਾ ਬਹੁਤ ਬਹੁਤ ਧੰਨਵਾਦ ਜੀ
@singhharsimranjit46
@singhharsimranjit46 Год назад
ਦੋਵਾਂ ਭਰਾਵਾਂ ਨੂੰ ਮਿਲਣ ਦੀ ਬਹੁਤ ਤਮੰਨਾ ਹੈ ਇਸ ਜਨਮ ਚ ਵੀਰੋ , ਢਿੱਲੋਂ ਸਾਬ੍ਹ ਤੇ ਹੰਜਰਾਂ ਵੀਰ
@harmanpreetsingh2269
@harmanpreetsingh2269 Год назад
Punjabi zuban nu pyar karn wale sare bhrva da dhanwad
@Deshpunjab360
@Deshpunjab360 Год назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
@user-ns2jz8ie2k
@user-ns2jz8ie2k Год назад
Jio Punjab deo sache putro Allah tuhanu khush rakhe 🙏🙏🙏
@husnainonwheel
@husnainonwheel Год назад
@Kashmirchohla
@Kashmirchohla Год назад
ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਦੋਸਤੋ ਜਿਉਂਦੇ ਵਸਦੇ ਰਹੋ। ਜੇਬੀ ਤੇ ਨਾਸਿਰ ਢਿੱਲੋਂ ਤੁਹਾਨੂੰ ਦਿਲੋਂ ਸਲਾਮ।
@arvindersinghkamboj3896
@arvindersinghkamboj3896 Год назад
Chandigarh ch punjabi munde chadra la ke Mall ch ghumde ta bada maza aunda. Rooh Khush ho jandi aa
@brardeep1057
@brardeep1057 Год назад
ਰੂਹ ਖੁਸ਼ ਹੋ ਗਈ ਸੋਹਣਾ ਚਾਦਰਾ ਕੁੜਤਾ ਤੇ ਪੱਗ ਦੇਖ ਕੇ ❤️❤️ ਸਾਡਾ ਸੋਹਣਾ ਪੰਜਾਬੀ ਵੀਰ
@arshdeepsinghchahal
@arshdeepsinghchahal Год назад
•ਪੰਜਾਬ, ਪੰਜਾਬੀ, ਪੰਜਾਬੀਅਤ• 💪💪💪
@bajwasingh6990
@bajwasingh6990 Год назад
Hanjra jatt love u from all chadda punjab
@dhaliwal6702
@dhaliwal6702 Год назад
ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਦੋਨਾ ਪੰਜਾਬਾ ਦੀ ਮਾਂ ਬੋਲੀ ਪੰਜਾਬੀ ਹੈ।
@husnainonwheel
@husnainonwheel Год назад
@InderpreetSingh-bx5zf
@InderpreetSingh-bx5zf Год назад
Zaibi & Naseer Veer Video Dekh Ke Swad Aa Gaya-ALL PUNJABI NEEDS TO BE UNITED🤝
@amarjitsingh8388
@amarjitsingh8388 Год назад
Dhillon bhaji thank you very much for taking us to Hanjra Sahib’s home and having this beautiful conversation on maa boli Punjabi
@gurshabbhullar3180
@gurshabbhullar3180 Год назад
Bahut sohni gall batt
@manojchouhan1988
@manojchouhan1988 Год назад
Felling proud to be Punjabi, our Punjabi culture is full of love and color.
@husnainonwheel
@husnainonwheel Год назад
@NavjotSingh-bh3ol
@NavjotSingh-bh3ol Год назад
ਜਿਊਂਦੇ ਵੱਸਦੇ ਰਹੋ ਵੀਰੋ ਦਿਲੋ ਪਿਆਰ ਆ ਤਹਾਨੂੰ ਸਾਰਿਆਂ ਨੂੰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ❤❤🙏🙏
@sharma.punjabi
@sharma.punjabi Год назад
Punjab punjabi punjabiat jindabad..
@santoshrani5353
@santoshrani5353 Год назад
Waheguru tuhanu lamian umra bakshe, sade Punjabi yodhe hamesha khush rho
@husnainonwheel
@husnainonwheel Год назад
@Dosanjh84
@Dosanjh84 Год назад
Punjab Punjabi Punjabiat Zindabad. Love u lehnde Punjab waleo veero. #ChardaPunjaB
@DavinderSingh-yp1fs
@DavinderSingh-yp1fs Год назад
ਵੀਰ ਜੀ ਬਹੁਤ ਵਧੀਆ ਜੀ। ਤੁਸੀਂ ਆਪਣੀ ਮਾਂ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰ ਰਹੇ ਹੋ। ਅੱਲ੍ਹਾ ਕਰੇ ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ
@satnambhatti7665
@satnambhatti7665 Год назад
Proud to be Punjabi 💪
@deepkuldeep8813
@deepkuldeep8813 Год назад
jiyonde rho punjabiyo from Amritsar Punjab❤️🙏
@husnainonwheel
@husnainonwheel Год назад
@sheer8118
@sheer8118 Год назад
ਬਹੁਤ ਵਧੀਆ ਭਰਾ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਭਾਰਤ ਪੰਜਾਬ ਤੋਂ
@jagatkamboj9975
@jagatkamboj9975 Год назад
Maa boli Punjabi sadi punj dareyanwa di jayi Love you pak Punjabi veero Te bhaino Khoosh rho Allah Waheguru khushiya bakshe
@prabhjotPandher493
@prabhjotPandher493 Год назад
ਪੰਜਾਬੀ ਬੋਲੀ ਨੂੰ ਬਚਾ ਕੇ ਰੱਖੋ ਵੀਰੋ ਲ੍ਹੈਦੇ ਪੰਜਾਬ ਵਿੱਚ ਬਹੁੱਤ ਧੰਨਵਾਦ ਬਾਈ ਜੀ ਤੁਹਾਡਾ।
@balrajsingh8901
@balrajsingh8901 Год назад
ਆਪਣੇ ਲੋਕਾਂ ਨੂੰ ਦੱਸੋ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਪੰਜਾਬੀ ਪਾਕਿਸਤਾਨ ਵਿਚ ਵਸਦੇ ਹਨ ।ਸੱਭ ਨਾਲੋਂ ਵੱਧ ਪੰਜਾਬੀ ਜ਼ਬਾਨ ਵਿੱਚ , ਪੁਰਾਣੇ ਸਮਿਆਂ ਵਿੱਚ ਇਸੇ ਇਲਾਕੇ ਵਿੱਚ, ਪੰਜਾਬੀ ਵਿੱਚ ਲਿਖਿਆ ਗਿਆ ਹੈ
@singhtera2216
@singhtera2216 Год назад
Minu source send karo apni information da.... Kii likhya hii punjabi chh
@gauhir5713
@gauhir5713 Год назад
You are right paaji
@scg8983
@scg8983 Год назад
Balraj Singh. Ji...tusi. Bilkul sahi. Ho..Sab ton. Jyada. Likya. Padya ya. Punjabi nu. Halla. Sheri den waley. Lehndey. Punjab which Paida hoye ya. Parwarish. Paye...Baba. Bhuley Shah. Warey. Shah. Baba. Guru. Nanak...Nam. Likhna. Jaruri nahi..ahna. Shan which...Bas. Dujey da. Kurta. Jyada. Safed lagta hai...
@kamalvirk......8071
@kamalvirk......8071 Год назад
13 crore punjabi pakistan vich paji...
@musclehutbodybuilding2583
@musclehutbodybuilding2583 Год назад
@@singhtera2216 eh ta gal sach aa punjabi saab ton vadh Pakistan ch haan
@user-nm4im3ri8q
@user-nm4im3ri8q Год назад
ਜਿਉਂਦੇ ਰਹੋ ਮਾਂ ਬੋਲੀ ਦੇ ਲਾਡਲਿਓ।
@laddisingh2194
@laddisingh2194 Год назад
Punjab Punjabi zindabad
@BaljitSingh-bo5hf
@BaljitSingh-bo5hf Год назад
Khush raho Proud to be Punjabi
@gurmindertoor
@gurmindertoor Год назад
Jibi ta dhillon buhet good news. . Bhinder
@husnainonwheel
@husnainonwheel Год назад
@munindersingh3177
@munindersingh3177 Год назад
Wah ji wah Nassir pazi ,zaibi pazi Maa boli Punjabi dai sache Sewak♥️💚🧡
@jaisinghsekhon7
@jaisinghsekhon7 Год назад
We salute you brother from chadta Punjab
@deepsinghkhalsa7722
@deepsinghkhalsa7722 Год назад
ਦਿੱਲ ਖੁਸ਼ ਹੋ ਗਿਆ ਵੀਰੋ ਅਪਣੇ ਵੀਰਾਂ ਦੀਆਂ ਗੱਲਾਂ ਸੁਣ ਕੇ❤
@husnainonwheel
@husnainonwheel Год назад
@karamjitsingh6505
@karamjitsingh6505 Год назад
ਬਹੁਤ ਅੱਛਾ । ਅਜਿਹੀਆਂ ਗੱਲਾਂ ਬਾਤਾਂ ਜਾਰੀ ਰੱਖੋ ਜੀ
@ravisethi1882
@ravisethi1882 Год назад
Proud to be punjabi
@parambirsinghjagra9712
@parambirsinghjagra9712 Год назад
Proud to be Punjabi ❤
@azharsaleem6436
@azharsaleem6436 Год назад
Panjbi hune Tay maan AA g sanooo
@husnainonwheel
@husnainonwheel Год назад
@husnainonwheel
@husnainonwheel Год назад
​@@azharsaleem6436 ❤
@GJ-yx1nb
@GJ-yx1nb Год назад
Zaibi and Dhillion both have great zazba for punjabi language. Both of you are doing great fight for Punjabi language
@chadhar7773
@chadhar7773 Год назад
ਜਜ਼ਬਾ ਹੁੰਦਾ ਵੀਰੇ ਜ਼ਜ਼ਬਾ ਨਹੀਂ ਹੁੰਦਾ
@rattandhaliwal
@rattandhaliwal Год назад
Hanjra is lion for mother language . Hanjra veer zindabad.
@ramansingh1221
@ramansingh1221 Год назад
O bai mera bda dil karda lehnde punjab auon nu,, ethe aa ke avde bharawa nu jaffian paon da ❤❤❤❤
@Jutt-Khaara
@Jutt-Khaara Год назад
Aa jo fer, dair kyu aa? G Aaya Noo n welcome.💓
@ramansingh1221
@ramansingh1221 Год назад
@@Jutt-Khaara pehli gall ta bai tera bhut bhut shukriya vi tu menu reply ditta,,, tere reply karn nal menu apnapan mehsoos hoeya 🙏🙏 Dooji gall yarr eni aukaat hai nhi paise pakho vi passport bnwa lwa ate visa lgwa ska Prr rabb di mehar hoi ta ik din jaroor awaga ❤❤❤❤❤❤
@Jutt-Khaara
@Jutt-Khaara Год назад
@@ramansingh1221 Rab tere te mer kare pai. Koi gal ni changa marra waqt bande te aa janda. Tu bas rada paka rakhi. Jad Pakistan aun da program howe jaroor dasi tenu Pakistan de sair me kerwao ga. Sardar G. Tuhada pind kehra WA?
@ramansingh1221
@ramansingh1221 Год назад
@@Jutt-Khaara zila bathinda bai ji
@AdnanRajput_202
@AdnanRajput_202 Год назад
Zindabad Punjabi✌️💖🇵🇰
@Australianvlog101
@Australianvlog101 Год назад
Zebi hanjra❤baut hi soojwaan banda hai dimag to v baut tej ae… sirra ae Punjabi gabroo..
@rajinderdhillon759
@rajinderdhillon759 Год назад
ਗੈਂਟ ਗੱਲ਼ ਬਾਤ ਹਆ ਵੀਰ ਜੀ
@nsdhillon9937
@nsdhillon9937 Год назад
Dhillon sahib tuhanu saare veeran nu salam from charhda Punjab India 🇮🇳
@sukhdevsingh617
@sukhdevsingh617 Год назад
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ ਸੁਣ ਕੇ ਵਧੀਆ ਲੱਗਾ
@DharminderSingh-iu3qc
@DharminderSingh-iu3qc Год назад
ਬਹੁਤ ਵਧੀਆ ਲਹਿੰਦੇ ਪੰਜਾਬ ਵਾਲਿਓ ਬਸ ਲੱਗੇ ਰਹਿਉ ਮਾਂ ਬੋਲੀ ਦੀ ਸੇਵਾ ਕਰਨ
@raghbirsinghdhindsa3164
@raghbirsinghdhindsa3164 27 дней назад
ਪੰਜਾਬੀਆਂ ਦੀ ਕੁਲ਼ ਦੁਨੀਆਂ ਵਿੱਚ ਧਾਂਕ ਹੈ।ਬਹੁਤ ਹੀ ਕੀਮਤੀ ਵਿਚਾਰ ਵਟਾਂਦਰਾ ਸੁਣਨ ਦਾ ਮੌਕਾ ਮਿਲਿਆ ਹੈ।ਤੁਸੀਂ ਸਾਰੇ ਹੀ ਚੰਗੇ ਪੜ੍ਹੇ ਲਿਖੇ ਜਾਪਦੇ ਹੋ
@vickykaushal4982
@vickykaushal4982 Год назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ❤
@husnainonwheel
@husnainonwheel Год назад
@gurinderjitnagra7199
@gurinderjitnagra7199 Год назад
God bless you Punjabio
@FlameSingh
@FlameSingh Год назад
Despite any religion , punjabi language is language of braves
@harpreetkaur5022
@harpreetkaur5022 Год назад
Best comment 👍👍👍🙏
@balbirsingh4058
@balbirsingh4058 Год назад
Good job 👍👍👍👍
@husnainonwheel
@husnainonwheel Год назад
@husnainonwheel
@husnainonwheel Год назад
​@@balbirsingh4058 ❤
@nirvailgill1615
@nirvailgill1615 Год назад
ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਦਾ ਖੁਸ਼ ਰੱਖੇਂ
@balwindersingh-zh6oi
@balwindersingh-zh6oi Год назад
ਬਹੁਤ ਵਧੀਆ , ਢਿੱਲੋਂ ਵੀਰ ਸਾਡੀ ਬੋਲੀ ਸੱਭ ਤੋਂ ਮਿੱਠੀ ਹੈ
@user-ge3yu8ls2o
@user-ge3yu8ls2o Год назад
ਹੰਝਰਾ ਵੀਰ ਤੇ ਨਾਸਿਰ ਢਿੱਲੋਂ ਵੀਰ ਬਹੁਤ ਬਹੁਤ ਧੰਨਵਾਦ ਤੁਸੀਂ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਲਈ ਹੰਭਲਾ ਮਾਰ ਰਹੇ ੳ ਜਿਉਂਦੇ ਵਸਦੇ ਰਹੋ ਵੀਰੋ 🙏🙏
@lakhwindersingh9429
@lakhwindersingh9429 Год назад
Very good punjabi nu maan den layi sukriya mehrbani great job
@imranmehmood95
@imranmehmood95 Год назад
Proud to be Punjabi. I am from Pakistan. And believe you me I have learned Gurmukhi as well. I some how I feel proud to learn Gurmukhi. Love Punjabi ❤❤❤❤
@amardeepsingh8637
@amardeepsingh8637 Год назад
Baiji full Punjabi personality
@bachitervirk
@bachitervirk Год назад
Panjab Zindabaad Panjabiyat Zindabaad... Cast Religion Baad Diyan Gallan Ne Pehla Aapa Saare Panjabi Aa❤ Love From Indian Occupaid Panjab 💚
@husnainonwheel
@husnainonwheel Год назад
🎉
@Gurlove0751
@Gurlove0751 Год назад
Bahut vadia effort aa Lehnde Punjab valiyan de. Charda Punjab tohanu Piyar karda Mitroo. Khush raho
@armaanlyrics825
@armaanlyrics825 Год назад
🎬ਜੀਓ ਬਾਬੇ ਓ ਬਹੁਤ ਬਹੁਤ ਮਹੁੱਬਤਾ 🖋️
@Australianvlog101
@Australianvlog101 Год назад
Dil khush kar ta kaash asi Lahore hi parde hunde. ❤❤
@Jutt-Khaara
@Jutt-Khaara Год назад
Welcome n G Aaya Noo.aa jo fer.
@bhejasandhu3882
@bhejasandhu3882 Год назад
ਢਿੱਲੋ ਸਾਹਿਬ ਹਾਨਜਾ ਸਾਹਿਬ। ਸਤਿ ਸ੍ਰੀ ਅਕਾਲ ਵੀਰੋ
@JaswantSinghsidhu384
@JaswantSinghsidhu384 Год назад
Hanjar bhai ji Nasir Bhai ji satsir akal 🙏🙏 India Punjab Ludhiana sa 🇮🇳🇮🇳
@falconview4685
@falconview4685 Год назад
Well done bro Save Punjabi language save Punjab ...
@adgaming2042
@adgaming2042 Год назад
Inshallah in the future I will return to Punjab as an established Lawyer from UK and demand change in my land Edit: I do currently live in London and studying Law at a top University
@rsingh3453
@rsingh3453 7 месяцев назад
Nasir Dhillon and zaiby Hanjra tusi punjabi Zuban nu Prmote ( Lokan nu awareness) karn Lai tuhada dillon Shukria, Allah tuhanu khush Rakhey, jio 🙏
@XEnFarmer1974
@XEnFarmer1974 Год назад
Jionde raho veero
@chanichauhan5155
@chanichauhan5155 Год назад
ਪੰਜਾਬ ਪੰਜਾਬੀ ਜ਼ਿੰਦਾਬਾਦ ਸਾਡੇ ਪੰਜਾਬੀ ਭਰਾ 🙏🙏
@kulwantkaljharani5348
@kulwantkaljharani5348 Год назад
Proud to be punjabi Good job veer ji Lagei raho ji
@KhurramShahzad-lz5bp
@KhurramShahzad-lz5bp Год назад
Bohat wadia veer 💖 wasda raway PUNJAB ty wasday rehan PUNJABI 🙏 maa Boli Punjabi Zindabad 💖💖💖
@Dhillonjatt13
@Dhillonjatt13 Год назад
ਵਾਹਿਗੁਰੂ ਜੀ ਮੇਰੀ ਵੀ ਉਮਰ ਲਾ ਦੇਵੇ ਤਾਹਨੂੰ ਸੱਭ ਨੂੰ ਜੀ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਜੀ
@ravinderbraich7628
@ravinderbraich7628 Год назад
ਬਹੁਤ ਵਧੀਆ ਬਾਈ ਜੀ ਜਿਉਦੇ ਵਸਦੇ ਰਹੋ
@gurvindersinghbawasran3336
@gurvindersinghbawasran3336 Год назад
Vero aapa nu Maan hai Punjabi hown te,,,, Sadi maa boli Punjabi hai ❤️
@Itsuhsikhworld
@Itsuhsikhworld Год назад
Punjab vich eho je heere jam de hi rehn ge. Jiyo punjabi sher puttar.
@rafiahmad7589
@rafiahmad7589 Год назад
جی اس میں کوئی شک نہیں نبی کریم رسول اللہﷺ کی احادیث ہے علم حاصل کرو چاہئے چین جانا پڑے تعلیم حاصل کرو اور ہمیں ہماری مادری زبان سے محبت ہے ہمیں پیار ہے کسی کو بورا نہیں لگنا چاہئے جی بہت اچھی اور سچی باتیں اب میرا یہ حال ہے کہ دماغ میں پنجابی ہے بول سوچ پنجاب مگر لکھ اردو رہا ھوں پنجابی پنجاب میں لازمی سکولوں میں ہونی چاہئے پنجابی زبان زندہ باد جی شکریہ آپ سب کا
@pardeepsinghkhera7033
@pardeepsinghkhera7033 Год назад
Wah Bai g wah tusi bohut sohna kamm kar rahe o. Jindabad panjabi
@israrullah8718
@israrullah8718 Год назад
Proud panjabi panjabi qoom zindabad Panjabi boli schoola Wich parao panjabia nu apni tareekh ni pata sanja Panjab zindabad 🙌
@husnainonwheel
@husnainonwheel Год назад
@shonki6049
@shonki6049 Год назад
ਬਹੁਤ ਵਧੀਆ ਗੱਲਬਾਤ ਕੀਤੀ 🙏🙏
@sonusharma-rc7zl
@sonusharma-rc7zl Год назад
Dhillon veer ji... Bhut bhut shukriya for your series.. Loved every episodes of your channel
@mrbhattilegend80
@mrbhattilegend80 Год назад
Sanu apni Punjabi juban te mann va or tusi vadia gall karde Ho dhillon hanjar paji rab lambi Umar kare
@jasssandhu691
@jasssandhu691 Год назад
bahut sohna bai g sukar aa allha da koi tan punjab punjabi di gall karda
@SandeepSingh-yw5xb
@SandeepSingh-yw5xb Год назад
Good interview... Shabash shero.. jagadi zameer waali quoman zinda rehnidiyan ne!! sutti zameer diyan quoman, hamesa sutti hee rehndiyan ne!!
@Ranjitji2494
@Ranjitji2494 Год назад
Talktive on punjabi language sweet voice of everyone and in backround lissom the voice of crow sparose and many more 🐦🐦🕊️🕊️🐦 am truly told it it touch every punjabi heart
Далее
PODCAST #7  With Abeera Khan | Famous Commedy Show Host
31:34
Special Podcast with Bhana Sidhu | SP 12 | Punjabi Podcast
1:52:56