Buy: amzn.to/3MjPP6U
Join this channel to get access to perks: bit.ly/3B5oHSA
This match is the second semi final which was played in Fatehgarh Channa and Koloke teams on 06-04-2013. Viewers really liked this match, although there were other many interesting matches were played. Because Seera Pitho and Bittu Daggal played really well for their own teams. If audience liked this match, we are very positive you will also like this match. Dont forget to share, like and comment. Thanks for your ongoing support.
ਇਹ ਹੈ ਚਾਉਕੇ ਦੇ ਖੇਡ ਮੇਲੇ ਦਾ ਦੂਸਰਾ ਸੈਮੀਫਾਇਨਾਲ ਜੋ ਕਿ ਫਤਿਹਗ੍ਹੜ ਛੰਨਾ ਤੇ ਕੋਲੋਕੇ ਦੀਆਂ ਟੀਮਾਂ ਵਿਚਕਾਰ 06-04-2013 ਨੂੰ ਖੇਡਿਆ ਗਿਆ ਭਾਵੇਂ ਇਸ ਟੂਰਨਾਂਮੈਟ ਤੇ ਹੋਰ ਵੀ ਫਸਮੇਂ ਮੁਕਾਬਲੇ ਹੋਏ ਪਰ ਦਰਸ਼ਕਾਂ ਦੇ ਮਤ ਅਨੁਸਾਰ ਇਹ ਮੈਚ ਇਸ ਟੂਰਨਾਂਮੈਟ ਦਾ ਬੈਸਟ ਮੈਚ ਸੀ ਕਿਉਕਿ ਇਸ ਮੈਚ ਸੀਰੇ ਪਿੱਥੋ ਨੇ ਫਤਿਹਗ੍ਹੜ ਛੰਨਾ ਲਈ ਤੇ ਬਿੱਟੂ ਦਗਾਲ ਨੇ ਕੋਲੋਕੇ ਲਈ ਬਹੁਤ ਹੀ ਕਮਾਲ ਦੀ ਖੇਡ ਦਾ ਪ੍ਰਦਰਸ਼ਨ ਕੀਤਾ ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ.
ਬੈਸਟ ਕਬੱਡੀ ਮੈਚ ਦੇਖੌ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Facebook Page / kabaddi365
Full Video Channel / kabaddi365f
Best Video Channel / 365kabaddi
#kabaddi365
#kabaddi
11 сен 2024