Buy: amzn.to/3MjPP6U
Join this channel to get access to perks: bit.ly/3B5oHSA
Here we are bringing you another eye catching match which was played on grounds of Gholia on 27-12-2011.This match was played between Pitho and Lande teams.
Doctor Koloke and Fauji Cheeme wala played from outside for Pitho team. Another side Lande had Gurbinder Kahlwan and Chaana Nathoke from outside.Although Varineder Lande had only got 7 points out of 9, but he was announced best stopper of this match.
Fans also liked Kharji Pitho and Doctor Koloke game. Gurbinder Kahlwan and Seera Pitho also played real well. Hope you folks will get entertain by watching this video on below given link. Cheers !!!
ਲਓ ਜੀ ਹਾਜਰ ਹੈ ੲਿਕ ਹੋਰ ਮੈਚ ਜੋ ਕੇ ਖੇਡਿਅਾ ਗਿਅਾ ਘੋਲੀਅਾ ਦੇ ਗਰਾਂਉਡਾਂ ਵਿਚ 27-12-2011 ਨੂੰ ਤੇ ੲਿਹ ਮੈਚ ਪਿੱਥੋ ਅਤੇ ਲੰਡੇ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਪਿੱਥੋ ਵਿਚ ਡਾਕਟਰ ਕੋਲੋਕੇ ਤੇ ਫੌਜੀ ਚੀਮੇ ਵਾਲਾ ਅਤੇ ਦੂਜੇ ਪਾਸੇ ਲੰਡੇ ਵਿਚ ਗੁਰਬਿੰਦਰ ਕਾਹਲਵਾਂ ਤੇ ਚੈਨਾ ਨੱਥੋਕੇ ਬਹਾਰੋਂ ਖੇਡੇ। ਇਸ ਮੈਚ ਵਿਚ ਵਰਿੰਦਰ ਲੰਡੇ ਉੱਤਮ ਧਾਵੀ ਅੈਲਾਨਿਆ ਗਿਅਾ ਭਾਵੇਂ ਉਸ ਨੇ 9 ਵਿਚੋ 7 ਅੰਕ ਪ੍ਰਾਪਤ ਕੀਤੇ ਅਤੇ ਖਾਰਜੀ ਪਿੱਥੋ ਤੇ ਡਾਕਟਰ ਕੋਲੋਕੇ ਦੀ ਗੇਮ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਅਤੇ ਜਾਫੀਅਾਂ ਵਿਚੋਂ ਗੁਰਬਿੰਦਰ ਕਾਹਲਵਾਂ ਅਤੇ ਸੀਰੇ ਪਿੱਥੋ ਨੇ ਧਾਵੀਅਾਂ ਨੂੰ ਵਖਤ ਪਾਈ ਰੱਖਿਆ ।
ਬੈਸਟ ਕਬੱਡੀ ਮੈਚ ਦੇਖੌ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Facebook Page / kabaddi365
Full Video Channel / kabaddi365f
Best Video Channel / 365kabaddi
Website www.kabaddi365.com
#kabaddi365
#kabaddi
16 сен 2024