Тёмный

Father-in-law's love for daughter-in-law| In-Law'sFamily Love |Mani Parvez| 

Kaint Punjabi (ਘੈਂਟ ਪੰਜਾਬੀ)
Подписаться 366 тыс.
Просмотров 287 тыс.
50% 1

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Father-in-law's love for daughter-in-law| In-Law'sFamily Love |Mani Parvez| @M_Positive_Vibes
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Опубликовано:

 

26 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 366   
@kaintpunjabi
@kaintpunjabi 6 месяцев назад
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@kkp2391
@kkp2391 6 месяцев назад
😊7
@ArshChahal47
@ArshChahal47 6 месяцев назад
ਮੈਂ ਇਹੋ ਜਿਹੀ ਇੰਟਰਵਿਊ ਇੱਕ ਵਾਰ ਸੋਚੀ ਸੀ ਵੀ ਤੁਹਾਡੀ ਪਰਿਵਾਰ ਨਾਲ ਹੋਣੀ ਚਾਹੀਦੀ ਆ ਜੀ। ਜਦ ਇੱਥੇ ਸੀ ਪੁੱਛਣਾ ਵੀ ਚਾਹਿਆ ਪਰ ਫ਼ਿਰ ਸ਼ਾਇਦ ਤੁਹਾਨੂੰ ਕੈਮਰੇ ਅੱਗੇ ਆਉਣਾ ਸਹੀ ਨਾ ਲੱਗੇ ਜਾਂ ਇਹ ਗੱਲ ਨਾ ਸਹੀ ਲੱਗੇ ਤਾਂ ਮੈਂ ਇਸ ਝਿੱਜਕ ਤੋਂ ਪੁਛਣਾ ਸਹੀ ਨਹੀਂ ਸਮਝਿਆ। ਪਰ ਇਮੇਜੀਨੇਸ਼ਨ ਸੀ ਵੀ ਕੁੱਝ ਇਸ ਤਰਾਂ ਹੋਵੇ ਇੰਟਰਵਿਊ, ਅੱਜ ਵੇਖਕੇ ਬਹੁਤ ਹੀ ਵਧੀਆ ਲੱਗਾ, ਖੁਸ਼ੀ ਤੇ ਚੰਗਾ ਅਹਿਸਾਸ ਹੋਇਆ। ਜੋ ਬਿਆਨ ਨਹੀਂ ਕੀਤਾ ਜਾ ਸਕਦਾ। ❤ ਚੰਗਾ ਲੱਗਾ ਤੁਸੀਂ ਲੋਕਾਂ ਨੂੰ ਆਪਣੇ ਬਾਰੇ ਦੱਸਿਆ ਤੇ ਹਰ ਗੱਲ ਰੱਖੀ ਜੋ ਸਮਾਜ ਵਿੱਚ ਵਿਚਰਦੀ ਰਹੀ ਹੈ, ਇੱਕ ਚੰਗਾ ਸੁਨੇਹੇ ਦੇ ਨਾਲ ਜਾਗਰੂਕ ਵੀ ਕਰਿਆ। ਇਸੇ ਤਰਾਂ ਅੱਗੇ ਵਧਦੇ ਰਹੋ। ਬਹੁਤ ਸਾਰਾ ਪਿਆਰ❤ ਵੱਲੋਂ: ਤੁਹਾਡੇ ਛੋਟੇ ਮਾਮਾ ਜੀ ਦਾ ਮੁੰਡਾ।
@kulvinderkaur1489
@kulvinderkaur1489 5 месяцев назад
11:02
@M_Positive_Vibes
@M_Positive_Vibes 5 месяцев назад
@@ArshChahal47 Thankyou bai.. bss tu jo sochya oh ho gya😍
@ABGamerz08
@ABGamerz08 5 месяцев назад
16:21 😅
@ManjitKaur-po6nq
@ManjitKaur-po6nq 6 месяцев назад
ਦੋਵੇਂ ਬਾਹਾਂ ਵਾਲੀਆ ਕੁੜੀਆ ਕੰਮ ਨਹੀਂ ਕਰਦੀਆਂ ਬੇਟਾ ਤੇਰਾ ਕੰਮ ਦੇਖ ਕੇ ਲੱਗਦੈ ਤੇਰੇ ਇੱਕ ਨਹੀਂ ਤਿੰਨ ਹੱਥ ਐ ਵਾਹਿਗੁਰੂ ਮੇਹਰ ਕਰਨ 😘
@TSBADESHA
@TSBADESHA 6 месяцев назад
ਸਹੁਰੇ ਪਰਿਵਾਰ ਵਾਲੇ ਬਹੁਤ ਚੰਗੇ ਤੇ ਸਮਝਦਾਰ ਹਨ। ਆਪਣੀ ਨੂੰਹ ਨੂੰ ਧੀਆਂ ਵਾਂਗ ਰੱਖ ਰਹੇ ਹਨ।
@jairajasahibji786
@jairajasahibji786 6 месяцев назад
Je ago kudi chngi hove tan sohre vi change bna lendi aa kudi ehe Sara kuch kudi hi kar skdi aa te aj kal dia kudia vrgi nhi hai ehe bhan jo vdia vdia dimand kre aavde peke ghar chahe bukh nang na marde hon sohre pariwar nu had ton jyda tang krdia aj kal dia bekar kudia jins top pon di jid krdia aj kal dia ki kuch nahi krdia aj kal dia rab vi dar janda eho Jia kudia ton tan kar ke Loki kudia jamn ton darde aa par ess bhan nu dill ton slaam hai jis ne sare pariwar nu chngi tra rakya hoya shute pya vekh dill khus hoya🙏🙏🙏
@paramkaur9879
@paramkaur9879 6 месяцев назад
​@@jairajasahibji786veer ji bt kai kurdia bht kosish krdia ha apne sas nu apni maa bnan de je kde hassdi c te tok dinde c k hassna nai je me kol behth k galan krn lg jandi te keh dita janda c galan krni anpad loka pinda walia da kam ha ghr de sare kam krdi c mashine hon Te v hath nl kapde dhondi ha study kri hoe ha viah to pehla school job v krdi rhi bt sahure ghr job nai 7band de lod ha jo mere nai aye c jis krk jina marji chnga kra bura he lgda me 4 year ho gye ajj tak kde koi demand ni kri apni jdo kuj galan nai sun hundia te jwab dita janda gusa te lgda he ha kde2 nai bardast hunda taadi ek hath nl nai wajdi
@paramkaur9879
@paramkaur9879 6 месяцев назад
Jdo viah k leaundi nu nd ohde pariwar ni ijat mildi ha fir koi v nuh bewajha apne saas sahure nl ladai nai krdi har kurdi eko je nai hundi ove sahure eko je nai hunde ek ijatdar te samjhdar he nuh nu apni dhee bna leinde ha fir oh nuh dhee bann k apne sahure pariwar nu apne maa baap nlo jyda pyr krdi ha
@manjitkaur5979
@manjitkaur5979 5 месяцев назад
ਬਹੁਤ ਚੰਗੀ ਸੋਚ ਵਾਲੀ ਕੁੜੀ ਤ
@jasdeepsingh1358
@jasdeepsingh1358 6 месяцев назад
ਐਕਰ ਬਾਈ ਤੇਰੀ ਭਾਸ਼ਾ ਤੇਰੇ ਵੱਲੋਂ ਬੋਲੇ ਸ਼ਬਦ ਅਤੇ ਖਾਸ ਕਰਕੇ ਹਰ ਗੱਲਬਾਤ ਦੌਰਾਨ ਲੜਕੀਆਂ ਨੂੰ ਭੈਣ ਕਹਿ ਕੇ ਬਲਾਉਣਾ ਬਹੁਤ ਚੰਗਾ ਲਗਦਾ। ਪ੍ਰਮਾਤਮਾ ਤੈਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ।
@gurmeetsingh2870
@gurmeetsingh2870 6 месяцев назад
ਬਹੁਤ ਹੀ ਸੁਲਝੇ ਇਨਸਾਨ ਨੇ , ਅਪਣੇ ਕੰਮ ਨੂੰ , ਬਾਖੂਬੀ ਨਿਭਾਇਆ ਹੈ !
@harvirdhaliwal1584
@harvirdhaliwal1584 5 месяцев назад
Bilkul, love the way he call her bahan
@rickyseerha5668
@rickyseerha5668 6 месяцев назад
ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਵਾਰ ਨੂੰ ਤੰਦਰੁਸਤੀ ਬਖ਼ਸ਼ੇ
@manjitmann7943
@manjitmann7943 6 месяцев назад
ਨਹੀਂ ਭੈਣ ਜੀ ਘਬਰਾਉਣ ਦੀ ਕੋਈ ਲੋੜ ਨਹੀਂ ਇਕੱਲਾ ਹੱਥ ਹੀ ਨਹੀਂ ਬਾਂਹ ਤਾਂ ਪੂਰੀ ਐਂ ਪੰਜਾਬੀ ਸੂਟ ਬਹੁਤ ਹੀ ਵਧੀਆ ਲੱਗਦਾ God bless you
@sarbjitkaur-lj3ww
@sarbjitkaur-lj3ww 6 месяцев назад
ਕੋਈ ਕੁਝ ਨਹੀਂ ਕਹਿਦਾ, ਮੈਂ ਵੀ ਇਕ ਲੱਤ ਤੋਂ ਹੈਂਡੀਕੈਪਡ ਹੈ। ਮਾਨਸਿਕਤਾ ਮਜ਼ਬੂਤ ਕਰਨੀ ਪੈਂਦੀ ਏ। ਯੂਨੀਵਰਸਿਟੀ ਤੱਕ ਪੜਾੑਈ ਵੀ ਕੀਤੀ ਏ। ਹੁਣ ਸਰਕਾਰੀ ਚੰਗੀ ਜੋਬ ਏ। ਅਨੰਦ ਏ। ਚੰਗੇ ਭਲੇ ਲੋਕ ਹੁਣ ਹੈਲਪ ਲੈਣ ਅਾਉਂਦੇ ਨੇ।
@user-tc6xi7iy1x
@user-tc6xi7iy1x 6 месяцев назад
God bless you
@PardeepKaur-ze4de
@PardeepKaur-ze4de 6 месяцев назад
𝗪𝗮𝗵𝗲𝗴𝘂𝗿𝘂 𝗷𝗶 𝗺𝗲𝗵𝗿 𝗸𝗿𝗻 😊😊😊🙏
@gurwindersingh-jx6cu
@gurwindersingh-jx6cu 6 месяцев назад
ਸਾਰੇ ਪਰਿਵਾਰ ਦੀ ਸੋਚ ਬਹੁਤ ਵਦੀਆ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ਣ,,
@kuljeetmann5385
@kuljeetmann5385 5 месяцев назад
ਬਹੁਤ ਵਧੀਆ ਸੋਚ ਹੈ ਪਰਿਵਾਰ ਦੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ।
@kahansingh-jo6vx
@kahansingh-jo6vx 6 месяцев назад
ਵਾਹਿਗੁਰੂ ਚੜਦੀ ਕਲਾ ਰੱਖੇ ਇਸ ਪਰਿਵਾਰ ਦੀ
@SukhwinderSingh-wq5ip
@SukhwinderSingh-wq5ip 6 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurmeetsingh2870
@gurmeetsingh2870 6 месяцев назад
ਬਹੁਤ ਚੰਗੀ ਸੋਚ ਵਾਲਾ ਪਰਿਵਾਰ ਹੈ ! ਕੋਈ ਵੀ ਇਨਸਾਨ ਅਪਣੇ ਆਪ ਵਿੱਚ ਸੰਪੂਰਨ ਨਹੀ ਹੈ , ਪਰ ਪਿਆਰ, ਚੰਗੀ ਸੋਚ, ਮਿਲਵਰਤਣ ਨਾਲ ਸਾਰੀਆਂ ਕਮੀਆਂ, ਦੂਰ ਹੋ ਜਾਂਦੀਆਂ ਨੇ ! ਵਾਹਿਗੁਰੂ ਦੀ ਰਹਿਮਤ ਵਰਸਦੀ ਹੈ ! ਗੁਰੂ ਕਿਰਪਾ ਬਣਾਈ ਰੱਖੇ !🌸🌷🌺🙏
@MandeepSingh-ec4kc
@MandeepSingh-ec4kc 6 месяцев назад
ਪੂਜਣ ਯੋਗ ਹੋ ਜਾਦੀਆਂ ਉਹ ਸ਼ਕਲਾ ਜਿੰਨਾ ਤੇ ਤੋ ਮੇਹਰ ਕਰਦਾ ਵਾਹਿਗੁਰੂ
@sondhimanjit6269
@sondhimanjit6269 6 месяцев назад
❤❤❤❤so sweet
@Sukhdev-ln1vy
@Sukhdev-ln1vy 6 месяцев назад
ਮੁੰਡੇ ਦੀ ਮਾਤਾ ਦੀ ਸੋਚ ਨੂੰ ਸਲਾਮ
@chanchalsingh9938
@chanchalsingh9938 6 месяцев назад
ਬਹੁਤ-ਬਹੁਤ ਵਧੀਆ ਪਰਵਾਰ ਮਹਾਰਾਜ ਚੜਦੀ ਕਲਾ ਬਖਸੇ
@dildiyasadran2582
@dildiyasadran2582 6 месяцев назад
ਭੈਣੇ ਕੋਈ ਵੱਡੇ ਦਿਲ ਵਾਲਾ ਹੀ ਸਮਝਦੇ ਹਨ ਮੇਰੀ ਭੈਣ ਉਸ ਦੀਆਂ ਉਂਗਲਾਂ ਹੈ ਨਹੀਂ ਉਹ ਡਾਕਟਰ ਹੈ ਉਸ ਮੰਗਕੇ ਰਿਸ਼ਤਾ ਮੰਗ ਕਿ ਲਿਆ ਹੈ ਬਹੁਤ ਸੌਖੀ ਹੈ ਬਹੁਤ ਖੁਸ਼ ਹੈ ਜੀਜਾ ਬਹੁਤ ਚੰਗਾ ਹੈ ਚੰਗੇ ਬੰਦੇ ਬਹੁਤ ਘੱਟ ਹੈ ਖੁਸ਼ ਰਹੋ ਜੀ
@hshskhalsa6383
@hshskhalsa6383 5 месяцев назад
ਵਾਹਿਗੁਰੂ ਹਮੇਸਾਂ ਏਦਾਂ ਹੀ ਚੜਦੀਕਲਾ ਚ ਰੱਖੇ ਪਰਿਵਾਰ ਦੀ ਤੇ ਬੇਟੀ ਦੀ ਸੋਚ ਬਹੁਤ ਵੱਡੀ ਹੈ ਸੁਕਰ ਹੈ
@rajwinderhundal8271
@rajwinderhundal8271 6 месяцев назад
ਬਹੁਤ ਹੀ ਵਧੀਆ ਵੀਡੀਓ, ਸ਼ੁਕਰ ਹੈ ਉਸ ਵਾਹਿਗੁਰੂ ਦਾ ਜਿਸ ਨੇ ਇਹਨਾਂ ਪਰਿਵਾਰਾਂ ਨੂੰ ਮਿਲਾਇਆ
@gurpal1953
@gurpal1953 6 месяцев назад
ਪੁੱਤਰ ਤੇਰੇ ਹੌਸਲੇ ਨੂੰ ਸਲਾਮ ਲੋਕ ਤਾਂ ਚੰਗੇ ਭਲੇ ਨੂੰ ਬਖਸਦੇ ਪਰਮਾਤਮਾ ਸਦਾ ਚੜਦੀ ਕਲਾ ਵਿੱਚ ਰੱਖੇ
@user-dt5vi1wf7j
@user-dt5vi1wf7j 6 месяцев назад
ਭੈਣ ਮੇਰੀ ਏ ਵਾਹਿਗੁਰੂ ਜੀ🙏 ਹਮੇਸ਼ਾ ਤਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਮੇਹਰ ਭਰੀਆਂ ਹੱਥ ਰੱਖਣਾ🙏 ਜੀ
@japindersingh5587
@japindersingh5587 5 месяцев назад
Salut Sara parwar nu.
@baljitsinghz
@baljitsinghz 6 месяцев назад
ਬਹੁਤ ਸੋਹਣੀ ਸਟੋਰੀ ਆ। ਬਹੁਤ ਹੌਸਲਾ ਮਿਲਿਆ। ਰੱਬ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ
@singarasingh8104
@singarasingh8104 6 месяцев назад
ਓਂਕਾਰ ਬਾਈ ਦੀ ਸੋਚ ਨੂੰ ਸਲਾਮ ਹੈ।🌹🌹🙏🙏🌹🌹
@Harpreetkaur-hi7hz
@Harpreetkaur-hi7hz 6 месяцев назад
ਭੈਣੇ ਕੋਈ ਨੀ ਮੈ ਵੀ ਤੇਰੇ ਵਰਗੀ ਆ ਤੇਰੀ ਤੇ ਫੇਰ ਵੀ ਹੱਥ ਨੀ ਹੈ ਮੇਰੀ ਤੇ ਪੂਰੀ ਬਾਹ ਨੀ ਹੈ ਮੈ ਵੀ ਪਹਿਲਾਂ ਬਹੁਤ ਰੋਂਦੀ ਸੀ ਤੇਰੇ ਵਾਂਗ ਕਮਰੇ ਚ ਬੰਦ ਹੋਕੇ ਪਰ ਹੁਣ ਮੈ ਵੀ ਸੋਚਿਆ ਕਿ ਮੈ ਵੀ ਕਦੇ ਵਿਆਹ ਨੀ ਕਰਨਾ ਹੁਣ ਵਾਹਿਗੁਰੂ ਦੀ ਰਜਾ ਚ ਰਹਿਣਾ । ਤੈਨੂੰ ਤੇਰੀ ਅੱਗੇ ਦੀ ਜਿੰਦਗੀ ਲਈ ਢੇਰ ਸਾਰਾ ਪਿਆਰ❤🙏😍
@baljeetkaur152
@baljeetkaur152 6 месяцев назад
Haonsla na chhado bhai pamatma tuhadi vi zindgi vich bahut sariyan khushiyan liaaonge ❤❤❤ from Italy
@user-pd4th7te9l
@user-pd4th7te9l 6 месяцев назад
ਕਿੰਨੀ ਸੋਹਣੀ ਆ ਮੇਰੀ ਭੈਣ ਰੱਬਾ ਤੇਰੇ ਘਰ ਕਾਹਦਾ ਘਾਟਾ ਸੀ ਹੱਥ ਵੀ ਦੇ ਦਿੰਦਾ❤❤❤❤
@goldyk80
@goldyk80 6 месяцев назад
At least she is self dependent she is perfect
@mamtakhanuja2070
@mamtakhanuja2070 2 месяца назад
Wahaguru ji bless both of you be happy always
@rajwindershergill9251
@rajwindershergill9251 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gursharansingh8925
@gursharansingh8925 6 месяцев назад
Boot wadia beta teri jidgi parmatma tenu sda khush te sukhi rakhe
@gurmukhsingh9717
@gurmukhsingh9717 6 месяцев назад
ਭੈਣ ਜੀ ਕੋਈਂ ਗੱਲ ਨਹੀਂ ਲੋਕ ਗੱਲਾਂ ਕਰਦੇ ਰਹਿੰਦੇ ਨੇ ਵਹਿਗੁਰੂ ਜੀ ਮੇਹਰ ਕਰਨੀ ਸਦਾ ਹੱਸਦੇ ਵੱਸਦੇ ਰਹਿਣ ਆਪਣੇ ਪਰਿਵਾਰ ਵਿੱਚ
@AmandeepSingh-bu4wn
@AmandeepSingh-bu4wn 6 месяцев назад
ਬਹੁਤ ਵਧੀਆ ਪ੍ਰਵਾਰ ਜੀ
@rajwantkaur5713
@rajwantkaur5713 3 месяца назад
ਵਾਹਿਗੁਰੂ ਭੈਣ ਬਹੁਤ ਸੋਹਣੀ ਹੈ ਸਦਕੇ ਸਹੁਰੇ ਪਰਿਵਾਰ ਦੇ ਜਿਨ੍ਹਾਂ ਦੀ ਐਨੀ ਵਧੀਆ ਸੋਚ
@avtarsinghsandhu9338
@avtarsinghsandhu9338 6 месяцев назад
ਦੋਵੇ ਹੱਥਾਂ ਵਾਲੀਆ ਕਈ ਚੰਨ ਚਾੜ ਦਿੰਦੀਆਂ ਹਨ, ਵਿਆਹੁਣ ਤੋਂ ਬਾਅਦ ਰੋਟੀ ਤੱਕ ਨਹੀਂ ਪਕਾਉਦੀਆਂ ਹਨ, ਧੀ ਹੋਏ ਨੇਕ ਕੋਈ ਘਾਟ ਨਹੀਂ ਆ,
@user-by1it3wg9x
@user-by1it3wg9x 6 месяцев назад
ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹੱਥ ਰੱਖਣਾ ਪੂਰੈ ਪਰਿਵਾਰ ਤੇ
@harmeetkaur3048
@harmeetkaur3048 6 месяцев назад
ਦੀਦੀ ਜੀ ਤਹਾਨੂੰ ਪੰਜਾਬੀ ਸੂਟ ਬਹੁਤ ਵਧੀਆੰ ਲੱਗਦਾ❤️❤️🌹🌹
@harjitwalia9700
@harjitwalia9700 Месяц назад
ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਉਹ ਵੀ ਤਾਂ ਹੁੰਦੀਆ ਜਿਹੜੀਆਂ ਮਾਂ ਬਾਪ ਦੀ ਇੱਜਤ ਰੋਲ ਦਿੰਦੀਆਂ
@HarpalSinghRouli
@HarpalSinghRouli 6 месяцев назад
ਸਲਾਮ ਏ ਭੈਣੇ ਤੇਰੇ ਜਜ਼ਬੇ ਨੂੰ ਤੇ ਤੁਹਾਡੇ ਸਹੁਰੇ ਪਰਿਵਾਰ ਨੂੰ ❤
@kuldeepsidhu6682
@kuldeepsidhu6682 5 месяцев назад
ਬਹੁਤ ਸੋਹਣੀ ਜੋੜੀ
@amarpalkaur3551
@amarpalkaur3551 6 месяцев назад
ਬਹੁਤ ਵਧੀਆ ਸੋਚ ਪਰਿਵਾਰ ਦੀ
@ajitparmar2285
@ajitparmar2285 6 месяцев назад
Nice thought about your daughter in law ❤
@AmandeepKaur-ec1kd
@AmandeepKaur-ec1kd 6 месяцев назад
ਬਹੁਤ ਵਧੀਆ ਪਰਿਵਾਰ ਹੈ। ਮੇਰੀ ਭੈਣ ਵੀ ਸੋਹਣੀ ਹੈ, ਬਹੁਤ ਵਧੀਆ ਸੋਚ ਪਰਿਵਾਰ ਦੀ ਤੇ ਵੀਰੇ ਦੀ ਸੋਚ ਬਹੁਤ ਵਧੀਆ ਹੈ। ਪ੍ਰਮਾਤਮਾ ਸਭ ਨੂੰ ਇਹੋ ਜਿਹਾ ਪੁੱਤਰ ਦੇਵੇ। ਜੋ ਇੱਕ ਔਰਤ ਦਾ ਸਤਿਕਾਰ ਕਰਦਾ ਹੈ।
@M_Positive_Vibes
@M_Positive_Vibes 6 месяцев назад
🙏🙏🙏
@KaurinderSingh-ck9vr
@KaurinderSingh-ck9vr 6 месяцев назад
Dilo salute hai es parivar Tey lovely daughter in law
@rajwinderkaur-us9iq
@rajwinderkaur-us9iq 6 месяцев назад
Munde di soch bht vdia a aj kl koi koi evy di soch rkhda mere bah ch plate pi jdo munde vly nu ds dyi k bah da operate hoea sunn k rishte to mna kr dindy kaash evy di soch hr kise di hove.
@YG22G
@YG22G 5 месяцев назад
ਮਨਵੀਰ ਪੁੱਤ ਖਿਆਲ ਰੱਖਣਾ ਉਂਕਾਰ ਦਾ, ਜਿਹੋ ਜਿਆ ਮਰਜ਼ੀ ਹੋਵੇ।
@user-nj6lq3so9p
@user-nj6lq3so9p 6 месяцев назад
Bohat vadiaa story.Good thinking in-law’s di.Parmatma hamesha khush rukhan 🙏🙏
@KuldeepKaur-pv3wc
@KuldeepKaur-pv3wc 4 месяца назад
Wonderful daughter in law and all the family. Almighty God bless them and keep them safe 🎉🎉🎉
@ravindervirdi5448
@ravindervirdi5448 6 месяцев назад
Nic ਫੈਮਲੀ
@Avtarkabaddicoach
@Avtarkabaddicoach 6 месяцев назад
ਦਿਲੋਂ ਦੁਆਵਾਂ ਨੇ ਧੀ ਰਾਣੀਏ ਤੈਨੂੰ ਤੇ ਤੇਰੇ ਸਹੁਰੇ ਪਰਿਵਾਰ ਨੂੰ ਸਦਾ ਸੁਖੀ ਤੇ ਖੁਸ਼ ਰਹੇ। ਵੀਰੂ ਬਚਪਨ ਤੋਂ ਹੀ ਬਹੁਤ ਸਿਆਣੀ ਕੁੜੀ ਰਹੀ ਆ
@M_Positive_Vibes
@M_Positive_Vibes 6 месяцев назад
Thankyou sir🙏🙏
@chahalpb1313
@chahalpb1313 6 месяцев назад
ਇੱਕ ਹੱਥ ਨਾਲ ਜ਼ਿੰਦਗੀ ਜਿਊਣੀ ਬਹੁਤ ਔਖੀ ਹੈ ਮੈਂ ਆਪ ਇਹ ਚੀਜ਼ ਮਹਿਸੂਸ ਕੀਤੀ ਮੈਨੂੰ ਵੀ ਬਚਪਨ ਦੇ ਵਿੱਚ 2 ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ 😢
@devinderrandhawa4175
@devinderrandhawa4175 6 месяцев назад
ਇਹ ਚੈਨਲ ਦਾ ਸਿਰਫ਼ ਨਾਂ ਹੀ ਘੈਂਟ ਪੰਜਾਬੀ ਨਹੀਂ ਇਸ ਵਿਚ ਦਿਖਾਈ ਦੇਣ ਵਾਲੇ ਕਿਰਦਾਰ ਵੀ ਬਹੁਤ ਘੈਂਟ ਹੁੰਦੇ ਹਨ, ਇਸ ਧੀ ਦੀ ਕਿਸਮਤ ਬਹੁਤ ਵਧੀਆ ਹੈ, ਅਤੇ ਇਹ ਪਰਿਵਾਰ ਵੀ ਬਹੁਤ ਕਿਸਮਤ ਵਾਲਾ ਹੈ
@Panji2000
@Panji2000 6 месяцев назад
Beautiful couple and beautiful family! Congratulations to all of you !
@user-st9xq3nw3r
@user-st9xq3nw3r 6 месяцев назад
Manvir you not handicapped.You are a special person 🙏🏼🥰
@parmjitkaur2698
@parmjitkaur2698 5 месяцев назад
👌👌👌👌👌👍👍👍👍👍👍👍👌👌excellent
@user-zd8dt8mc3y
@user-zd8dt8mc3y 6 месяцев назад
ਵਾਹਿਗੁਰੂ ਜੀ ਇਸ ਪਰਿਵਾਰ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਜੀ
@surindergill4298
@surindergill4298 5 месяцев назад
Wahegure ji
@sakinderboparai3046
@sakinderboparai3046 6 месяцев назад
❤💚ਵਾਹਿਗੁਰੂ ਜੀ ਜਿਹੋ। ਜਿਹਾ। ਸਰੀਰ ਦਿੰਦਾ ਹੈ। ਸਾਨੂੰ ਭਾਣਾ ਮੰਨਣਾ ਚਾਹੀਦਾ ਹੈ। ਜੇ। ਨਹੀ ਮੰਨਦੇ ਤਾਂ ਦੁਖੀ ਰਹਾਂਗੇ। ਤੇਰਾ ਭਾਣਾ ਮੀਠਾ ਲਾਗੇ। ਪਾਠ ਕਰਿਆ ਕਰੋ ਬੱਚਿਓ।
@sukhpalkhehra444
@sukhpalkhehra444 5 месяцев назад
ਮੋਗਾ ਤੋਂ ਮੇਰੀ ਵੀ ਬਾਂਹ ਇਸ ਬੱਚੀ ਵਰਗੀ ਹੈ ਮੈਂ ਵੀ ਸਾਰਾ ਕੰਮ ਕਰਦੀ ਹਾਂ ਜੋ ਵਹਿਗੁਰੂ ਕਰਦਾ ਹੈ ਉਹ ਠੀਕ ਹੀ ਕਰਦਾਂ ਹੈਂ
@majicfinds
@majicfinds 5 месяцев назад
"Faith in humanity restored" May almighty Allah bless the whole family. Lots of love and respect from Sialkot, Punjab, Pakistan
@user-fk8rr9nw7u
@user-fk8rr9nw7u 5 месяцев назад
Waheguru ji🙏🙏🙏
@Jagjeetsingh3453-yu1gp
@Jagjeetsingh3453-yu1gp 5 месяцев назад
ਬਹੁਤ ਵਧੀਆ ਪ੍ਰਵਾਰ ਤਰੱਕੀ ਕਰੇ....ਲੰਬੀ ਉਮਰ ਕਰੇ
@singhmohan7569
@singhmohan7569 5 месяцев назад
GOD. BLESS YOU. SISTER. GE. TH ANK. YOU. GOD .
@sawindersingh4851
@sawindersingh4851 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਤੱਤੀ ਵਾਅ ਨਾ ਲੱਗਣ ਦੇਵੀ ❤🎉❤🎉❤🎉❤🎉❤🎉
@gurkiratsahni9977
@gurkiratsahni9977 4 месяца назад
Bhut vdya story g rb khush rkhe hmesha anchr nu te families diya stories walea nu ❤❤❤❤
@jaswinderjaswinder3093
@jaswinderjaswinder3093 5 месяцев назад
ਵਹਿਗੁਰੂ ਦੀ ਮੇਹਰ ਸਦਕਾ ਭੈਣ ਤੁਹਾਡੀ ਜੋੜੀ ਬਹੁਤ ਸੋਹਣੀ ਹੈ ❤ ਵੀਰ ਜੀ ਬਹੁਤ ਸਮਝਦਾਰ ਵੀ ਲਗਦੇ ਨੇ 😊
@user-pz6og5dm2b
@user-pz6og5dm2b 5 месяцев назад
parmatma tanu bahut sukh deve....har khushi Teri jholi pavuan meta waheguru g
@divyanshgaming737
@divyanshgaming737 6 месяцев назад
wah tuhade soch bot vdea jiii🎉🎉🎉🎉
@Dutt-ff
@Dutt-ff 5 месяцев назад
ਰੱਬ ਦੇ ਰੰਗ ਨੇ ਜੀ ਬਾਕੀ ਪਰਿਵਾਰ ਦੀ ਸੋਚ ਵਧੀਆ ਲੱਗੀ 🙏🙏
@savitavohra3786
@savitavohra3786 Месяц назад
Tusi dukhi nhi hona..rabb ne tuhanuenna sohna roop ditta Tusi her payon sampuran ho ..log taan rabb nu v kosde ne.tusi te tuhada periwaar bhut pyaara hai jo pyaar milya usda anand lwo..
@sandeepsran8353
@sandeepsran8353 6 месяцев назад
ਹੀਰੇ ਵਰਗਾ ਟੱਬਰ ਏ 😊
@bittitalwandisabo5343
@bittitalwandisabo5343 6 месяцев назад
ਜ਼ਿੰਦਗੀ ਜ਼ਿੰਦਾਬਾਦ ਜਿਉਂਦੇ ਵੱਸਦੇ ਰਹੋ
@ashmeetkaur7982
@ashmeetkaur7982 5 месяцев назад
Sachi gal h jadu sadi koi gal ni sunda fer asi apane nl h gl krn lg jande h। Bhot pyar mere valu।khus raho।waheguru ji ।।।।❤❤❤❤❤
@GurdeepSingh-su5ev
@GurdeepSingh-su5ev 5 месяцев назад
ਪ੍ਰੀਵਾਰ ਬਹੁਤ ਹੀ ਸੋਹਣਾ ਐ ਸਾਰਿਆ ਦੇ ਚਿਹਰੇ ਤੇ ਖੁਸ਼ੀ ਕਿੰਨੀ ਹੈ ਉਪਰੋ ਕੁੜੀ ਦੀ ਸੱਸ ਕਿੰਨੀ ਖੁਸ਼ ਤੇ ਹਾਸੇ ਮਜਾਕ ਵਾਲੀ ਬਿਲਕੁਲ ਕੁੜੀ ਨੂੰ ਧੀ ਵਾਲਾ ਪਿਅਰ ਦਿੰਦੇ ਨੇ
@ArshChahal47
@ArshChahal47 6 месяцев назад
ਸਾਨੂੰ ਮਾਣ ਹੈ ਤੁਹਾਡੇ ਤੇ ਭੈਣਾ। ❤
@M_Positive_Vibes
@M_Positive_Vibes 6 месяцев назад
🙏🙏
@charanjit2257
@charanjit2257 6 месяцев назад
Waheguru ji mahar Karo ji 🙏
@charanjitsingh2116
@charanjitsingh2116 5 месяцев назад
ਵਾਹਿਗੁਰੂ ਜੀ
@Sophiathecalligrapher
@Sophiathecalligrapher 6 месяцев назад
Waheguru g ❤❤
@kamalvicky700
@kamalvicky700 6 месяцев назад
ਬਹੁਤ ਸੋਹਣੀ video
@mr.pipatt6026
@mr.pipatt6026 5 месяцев назад
ਵਾਹਿਗੁਰੂ ਜੀ ਤੁਹਾਡੇ ਪੂਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾਂ 'ਚ' ਰੱਖਣ
@baljeetkaur152
@baljeetkaur152 6 месяцев назад
Hun na royin dheeye parmatma ne tainu bahut changa sahura pariwar ditta hai. Pamatma duniyan di harikk khushi tuhadi jholi vich pawe.❤❤❤
@tanveerbains2486
@tanveerbains2486 6 месяцев назад
Waheguru ji 🙏❤️
@jassalkaur3548
@jassalkaur3548 6 месяцев назад
🙏🙏🤲🤲🤲🥰🥰🥰🥰🥰👌
@gurmelsinghbhathal9420
@gurmelsinghbhathal9420 6 месяцев назад
Waheguru ji
@ranbirkaur9393
@ranbirkaur9393 6 месяцев назад
Very nice family❤ great husband❤ god bless u veer❤❤❤❤
@AmarjeetKaur-ln9jq
@AmarjeetKaur-ln9jq 5 месяцев назад
Salute a beta tuhanu ਤੇ family nu
@manjitmann7943
@manjitmann7943 6 месяцев назад
Very very nice family God bless you
@AvtarSingh-hs8yt
@AvtarSingh-hs8yt 5 месяцев назад
Bahut vadhia ji Waheguru chardi kla rakhan Ina nu
@bhupinderbhinda3806
@bhupinderbhinda3806 6 месяцев назад
shai gall aunty ji buht sasa hundyea ne jo apni nuh nu sad ke apni dee nu he har gall pusdyea ne nuh nu koi v gall nhi dasni pusni.pher he fark penda nuh sas de riste ch.nuh koi kale ghar de kam lei nhi hundi aa.nuh v ghar da ik member hundi aa.je kar nuha di kader na hove ta nuh di life buht kharb ho jandi aa.tuc buht vadia family ho.waheguru ji apni mehar kare sb te🙏
@bhupinderbhinda3806
@bhupinderbhinda3806 6 месяцев назад
thank u
@bobbajwa4989
@bobbajwa4989 5 месяцев назад
ਅੱਜ scince ਦੇ ਯੁਗ ਵਿਚ ਪਰ ਇਸ ਭੈਣ ਦਾ ਹੱਥ ਲੱਗ ਸਕਦਾ। ਪਰ ਇਸ ਵੀਰ ਅਤੇ ਇਸ ਮਾਤਾ ਨੂੰ salute
@AvtarSingh-mc8en
@AvtarSingh-mc8en 5 месяцев назад
Waheguru Waheguru Waheguru Waheguru Waheguru bhut vadhia soch vichar ji
@basantkaur3196
@basantkaur3196 6 месяцев назад
ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰਖੇ
@sukhdevsingh6078
@sukhdevsingh6078 5 месяцев назад
ਬਹੁਤ ਵਧੀਆ ਬੈਟਾ ਜੀ ਲਗਿਆ
@user-wz9rs6eg4f
@user-wz9rs6eg4f 6 месяцев назад
Rab ji sarea nu tuhade Varga parwar deve
@alli138
@alli138 6 месяцев назад
Agree
@JagjitSingh-vk6jh
@JagjitSingh-vk6jh 5 месяцев назад
Satnam Wheguru ji 🙏🏼 God bless you di
@BashirAhmed-ey8mf
@BashirAhmed-ey8mf 5 месяцев назад
bhut bdia,family haj prmatma meri sister nu khus rekhe
@AmandeepKaur-yj3vg
@AmandeepKaur-yj3vg 6 месяцев назад
Ha g ehna nu asi jande aa g ehna da nature bhut vadiya te family v bhut vadiya g ehna di asi bachpan to jande aa waheguru mehar krn hamesha eh mere nanake aa to aa g mansa to
@parmjitsingh5411
@parmjitsingh5411 6 месяцев назад
Hai koi hor surat nahin serat Dekho ❤❤❤❤❤❤❤❤❤❤❤❤❤❤❤❤❤be happy dear sis
@sukhminderkaurmann1271
@sukhminderkaurmann1271 6 месяцев назад
Very bold and beautiful girl ❤Wahaguru ji 👍 🙏 Meher kern 🙏 ❤
@user-yz7qh2lp9i
@user-yz7qh2lp9i 5 месяцев назад
I love u mom dad Jo iap ne es girl nu iapne ghar di izat bnae thank you so much god bless you all always stay safe strong healthy happy love ♥️♥️♥️♥️♥️😇🙏🙏
@gmsmalmajraschoolannualcel7437
@gmsmalmajraschoolannualcel7437 5 месяцев назад
ਪੁੱਤਰ ਤੇਰੇ ਹੌਸਲੇ ਨੂੰ ਸਲਾਮ
@manjitkaur6548
@manjitkaur6548 5 месяцев назад
GOD BLESSED ALL FAMILY MEMBERS waheguru chardikla bakshen naam bani nal jorri rakhan dearogta bakshan ❤❤❤
@kantakantadevi4213
@kantakantadevi4213 3 месяца назад
Bhut badhiya family 🙏👍✌️♥️
@harcharansinghsran6412
@harcharansinghsran6412 6 месяцев назад
Bhut vdia manvir. God bless u.
@balbirkaur4961
@balbirkaur4961 6 месяцев назад
Very nice family 🙏🏼
@geetabhalla5768
@geetabhalla5768 6 месяцев назад
ਤੁਹਾਡੀਆਂ ਸਾਰੀਆਂ ਵੀਡਿਓ ਹੀ ਬਹੁਤ ਪ੍ਰੇਰਨਾ ਵਾਲੀਆਂ ਹੁੰਦੀਆਂ ਨੇ ❤
Далее
РУБИН - ЗЕНИТ: ВСЕ ГОЛЫ
01:03
Просмотров 136 тыс.
Как вам наш дуэт?❤️
00:37
Просмотров 422 тыс.