Тёмный

Ford Da Picka (Official Video) Preet Brar | Kamal Brar | Meenu Singh | Punjabi Song 2024|JassRecords 

Jass Records
Подписаться 14 млн
Просмотров 4,3 млн
50% 1

Ford Da Picka (Official Video) Preet Brar Ft : Kamal Brar | Meenu Singh | Punjabi Song 2024 | Punjabi Song 2024 | Jass Records
🎶This is the official RU-vid Label of Jass Records.
🎶Subscribe To Our Channel:- / officialjassrecords
Make Reels : / 463884822798878
✔ Song : Ford Da Picka
✔ Singer : Preet Brar Ft : Kamal Brar
✔ Co Singer : Meenu Singh
✔ Lyrics & Composer : Sangdil 47
✔ Music : Freak Singh
Concived by Jung sandhu
✔ Video By : Gary Deol
✔ Project : Hardeep Singh Grewal
✔ Presentation By Jasvir Pal Singh
✔ Producer: Jasvirpal Singh & Jagjit Pal Singh
✔ Project By: Vipen Joshi
✔ Online Promotion: JSMG Digital (77175-75911)
✔Label: Jass Records
► To Stream & Download Full Song :
Make Reels : / 463884822798878
RU-vid Music : music.youtube....
Gaana : gaana.com/song...
Wynk : wynk.in/music/...
JIosaavn :www.jiosaavn.c...
Amazon : www.amazon.de/...
Spotify : open.spotify.c...
Kkbox : www.kkbox.com/...
Itunes : / ford-da-picka-single
🎶Follow on Instagram:
🎶Jasvirpal Singh:
/ jasvirpal_jassrecords
/ jasvirpaljassrecords
🎶Vipen Joshi
/ vipen.joshi.3
/ vipenjoshi_jassrecords
🎶JSMG Digital
/ jsmgdigital
/ jsmg-digital-112559423...

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@yadibrar7741
@yadibrar7741 3 месяца назад
ਬੜੀ ਖੁਸੀ ਹੋਈ ਲੰਮੇ ਸਮੇ ਬਾਦ ਬਾਈ ਦੀ ਆਵਾਜ਼ ਸੁਣਕੇ, ਹੋਰ ਦੋਗਾਣੇ ਆਉਣ ਦਿਓ ਬੋਤ ਮਿਸ ਕੀਤਾ ਥੋਨੂੰ ਬਾਈ ਜੀ 👌👍
@sukhwindersinghsukhwinders7448
@sukhwindersinghsukhwinders7448 3 месяца назад
ਬਹੁਤ ਸਾਲ ਬਾਅਦ ਦੇਖਿਆ ਪ੍ਰੀਤ 22 ਨੂੰ ਵਧੀਆ ਗਾਣਾ ਹੈ
@rashpalbrar8174
@rashpalbrar8174 3 месяца назад
ਉਹੀ ਅੰਦਾਜ਼ 3600 ਵਾਲਾ ਵਾਹ ਜੱਟਾਂ
@Brar-Farming744
@Brar-Farming744 Месяц назад
ਬਹੁਤ ਖੂਬ 👍
@ekamjotdhillon52
@ekamjotdhillon52 3 месяца назад
ਨਵਾਂ 9 ਦਿਨ ਤੇ ਪੁਰਾਣਾ 100 ਸੱਚੀ ਗੱਲ ਐ ਬੁਹਤ ਬਦੀਆ ਗਾਣਾ ਓਹੀ ਆਵਾਜ਼ ਵਿੱਚ ਬਈ 🎉🎉
@Manu-kj1zb
@Manu-kj1zb 2 месяца назад
🎉ilveyou
@GursewakSingh-ni3nd
@GursewakSingh-ni3nd 2 месяца назад
J.mmb
@MangalSingh-yz2cy
@MangalSingh-yz2cy 2 месяца назад
ਨਸੀਬੋ ਦੀ ਆਵਾਜ਼ ਦੀ ਝਲਕ ਆਉਂਦੀ ਹੈ ਬਾਈ ਜੀ ਗਾਣੇ ਵਿੱਚ🎉🎉🎉🎉
@purasach3167
@purasach3167 3 месяца назад
ਪ੍ਰੀਤ 22 ਪੁਰਾਣੀ ਦਮਖਮ ਹੈ... ਉਹੋ ਹੀ ਪੁਰਾਣਾ ਜੋਸ਼ ਹੈ
@Dhillonworld-
@Dhillonworld- 3 месяца назад
ਬਹੁਤ ਵਧੀਆ ਪੁਰਾਣੇ ਬੇਲੀ ਪ੍ਰੀਤ ਬਾਈ ਬਠਿੰਡੇ ਦੀਆਂ ਯਾਦਾਂ ❤
@bikrampannun3147
@bikrampannun3147 Месяц назад
ਬਹੁਤ ਸੋਹਣਾ come back ਕੀਤਾ ਬਾਈ ਨੇ
@rider_pardhan_avi
@rider_pardhan_avi 3 месяца назад
ਪਿੰਡ ਛੱਡ ਚੰਡੀਗੜ੍ਹ ਲਏ ਸੀ ਦਾਖਲੇ ਜੱਟ ਦੇ ਗਾਣੇ ਕਰਕੇ। ਯਾਦਾਂ 🙏🏻😉✌🏻
@entertainment4523
@entertainment4523 3 месяца назад
ਬਹੁਤ ਲੋਕਾਂ ਲਏ ਸੀ ਵੀਰ
@gurmukhtiwana-vi3wj
@gurmukhtiwana-vi3wj 3 месяца назад
​❤@@entertainment4523
@GurmeetsidhuSidhu-ug2oi
@GurmeetsidhuSidhu-ug2oi 3 месяца назад
Right
@Sunny-p6n7k
@Sunny-p6n7k 3 месяца назад
ਭਾਜੀ ਦਿੱਲ ਖੁਸ਼ ਹੋ ਗਿਆ ਤੁਹਾਡੀ ਵਾਪਸੀ ਦੇਖ ਕੇ... ਰੱਬ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ! ਚੜਦੀਕਲਾਂ ਚ ਰੱਖੇ.... ਹੁਣ ਹਨੇਰੀ ਲਿਆ ਦਿਓ ਪਹਿਲਾਂ ਵਰਗੇ ਗਾਣਿਆਂ ਦੀ
@MrunalThakur-tw7xi
@MrunalThakur-tw7xi 3 месяца назад
Good
@ShantanuShrivastav-ef7ws
@ShantanuShrivastav-ef7ws 3 месяца назад
Nice
@MeenuPatil-lb1kd
@MeenuPatil-lb1kd 3 месяца назад
Fantastic
@NiteshShukla-fb3my
@NiteshShukla-fb3my 3 месяца назад
I've had this on repeat all day. It's simply addictive
@ikroorAvasthi
@ikroorAvasthi 3 месяца назад
one of the best Singer
@gtej6852
@gtej6852 3 месяца назад
ਇਹਦਾ ਰੱਖਿਆ ਨਾਓ 47 ਨੀ ਤਾਂਹੀ ਗੋਲੀ ਵਾਂਗੂ ਵਰ ਜਾਂਦਾ ਇਹਦੀ ਕਲਮ ਜਿਉ ਬੀਨ ਸਪੇਰੇ ਦੀ ਇਹ ਕੀਲ ਦਿਲਾਂ ਨੂੰ ਧਰ ਜਾਂਦਾ ਜਦ ਫੋੜ ਦਾ ਪਿਕਾ ਯਾਰਾਂ ਦਾ ਨੀ ਤੇਰੇ ਆਣ ਦਰਾਂ ਤੇ ਖੜ ਜਾਂਦਾ🎉
@girlsgang3551
@girlsgang3551 3 месяца назад
ਬਹੁਤ ਵਧੀਆ ਵੀਰ ❤ਦਿਲੋਂ ਲਵ ਯੂ 😘😘😘
@lovishchanwariya1121
@lovishchanwariya1121 3 месяца назад
Very nice song veer jii ❤❤
@InderjeetSinghCheema-xs5rs
@InderjeetSinghCheema-xs5rs 3 месяца назад
Good
@MyKathakar
@MyKathakar 3 месяца назад
Good
@ਸ਼ਮਿੰਦਰਸਿੰਘਤੱਗੜ
ਆਪਣੇ ਟੱਬਰ ਨੂੰ ਹੀ ਨਾਲ ਲੈਅ ਕੇ ਚੱਲੋ । ਜੋੜੀ ਵਾਲੀ ਜੱਚਦੀ ਆ ❤❤
@JasvinderSingh-ww1sv
@JasvinderSingh-ww1sv 2 месяца назад
ਸਤ ਸੀ੍ ਅਕਾਲ ਬਰਾੜ ਸਾਹਿਬ ਜੀ ਨਵੇਂ ਗੀਤ ਦੀਆ ਲੱਖ ਲੱਖ ਵਧਾਈਆ ਹੋਣ ਜੀ ਪੁਰੀ ਟੀਮ ਨੂੰ ਮੈ ਗੰਗਾਨਗਰ ਰਾਜਸਥਾਨ ਤੋ
@AmandeepSingh-k4n
@AmandeepSingh-k4n 26 дней назад
ਸੰਬੇ ਦੇ ਸਾਰੇ ਗੀਤ ਬਹੁਤ ਵਧੀਆ ਨੇ ਰੱਬ ਤੱਰਕੀ ਬਖਸੇ
@haasiyankhediyan6360
@haasiyankhediyan6360 3 месяца назад
ਬਹੁਤ ਟਾਇਮ ਬਾਦ ਕਮਾਲ ਦਾ ਗਾਣਾ ਆਇਆ ਪ੍ਰੀਤ ਬਰਾੜ ਦਾ 💣
@GurjantSandhu-o7u
@GurjantSandhu-o7u 3 месяца назад
ਬਹੁਤ ਲਮੇਂ ਸਮੇਂ ਬਾਅਦ ਐਂਟਰੀ ਪ੍ਰੀਤ ਬਰਾੜ ਬਈ ਬਹੁਤ ਸੋਹਣਾ ਗਾਣਾ ਆਉਣੇ ਵਾਲੇ ਗੀਤਾਂ ਦੀ ਵੀ ਉਡੀਕ ਰਹੋ ਜੀ
@MauliSingh-hv4ve
@MauliSingh-hv4ve 3 месяца назад
dude this will surely hit
@LavanyaSingh-on4nf
@LavanyaSingh-on4nf 3 месяца назад
Fabulous
@ShrushtiBisht
@ShrushtiBisht 3 месяца назад
This song is so cool 😎
@sukhvindersingh2143
@sukhvindersingh2143 3 месяца назад
Full spote yg
@SurinderMand
@SurinderMand 3 месяца назад
ਕਿਆ ਬਾਤ ਆ ਵੱਡੇ ਬਾਈ ਜੀ ਸਿਰਾਂ ਰੀਐਟਰੀ
@SagunShrma
@SagunShrma 3 месяца назад
Osmmsa
@SagunShrma
@SagunShrma 3 месяца назад
😅😅😅
@gamerz8795
@gamerz8795 3 месяца назад
Really love your Voice
@Right_to_Tech_
@Right_to_Tech_ 3 месяца назад
😊😊
@Right_to_Tech_
@Right_to_Tech_ 3 месяца назад
😅
@harmandeepsingh1536
@harmandeepsingh1536 2 месяца назад
ਬੀਬਾ ਜੀ ਦੀ ਆਵਾਜ਼ 🔥🔥🔥🔥
@ohisandhu8589
@ohisandhu8589 2 месяца назад
My time best singer preet brar +gurlez akhtar ji di jodi ❤❤❤❤❤
@KuldeepSingh-wb3qk
@KuldeepSingh-wb3qk 3 месяца назад
Back Kitta Te Baiii Ne Bohut ghaint Entry maari wapasiii te God bless U Brother❤❤
@bindersaggi2743
@bindersaggi2743 3 месяца назад
Petroll geet ne agg la diti si ikk vaari ta,, pajjero song v end si preet bai bohot khusi tuhada come back dekh K,, God bless u
@gurwindersekhon87
@gurwindersekhon87 3 месяца назад
ਬਹੁਤ ਸਾਲ ਬਾਅਦ ਪਰੀਤ ਬਾਈ ਦੁਬਾਰਾ ਓਸੇ ਰੰਗ ਵਿੱਚ। ਬਹੁਤ ਬਹੁਤ ਮੁਬਾਰਕਾਂ ਵੀਰੇ
@ramanverma347
@ramanverma347 3 месяца назад
🎉🎉
@SumitKumar-qt5go
@SumitKumar-qt5go 3 месяца назад
really osm .❤️
@BOring35
@BOring35 3 месяца назад
loved it never gets bored watching it again and again..
@Pratibha_savita87
@Pratibha_savita87 3 месяца назад
😊
@Pratibha_savita87
@Pratibha_savita87 3 месяца назад
😅
@gurwindersingh8197
@gurwindersingh8197 3 месяца назад
ਖੇਤ ਆਲੀ ਮੋਟਰ ਤੋਂ ਸਿੱਧਾ ਕੈਨੇਡਾ ਸੂਟਿੰਗ 🔥🔥🔥🔥
@meetlikhari6812
@meetlikhari6812 3 месяца назад
ਬਾਈ ਆਵਾਜ਼ ਬਹੁਤ ਘੈਂਟ ਆ ਦੋਹਾ ਦੀ ਤੁਹਾਡੇ ਗਾਣੇ ਦੀ ਬੇਟ ਸੀ ਮੈਨੂੰ
@JagroopSarabha
@JagroopSarabha 3 месяца назад
Very good ਬਰਾੜ ਸਾਬ੍ਹ
@dabbichallmusic
@dabbichallmusic 3 месяца назад
Sangdil ji ਨੇ ਬਹੁਤ ਖੂਬਸੂਰਤ ਲਿਖਿਆ ਹੈ. Music ਤੇ ਵੀਡੀਓ ਬਹੁਤ sohni bani ਹੈ.
@MrunalThakur-tw7xi
@MrunalThakur-tw7xi 3 месяца назад
😊😊😊
@ShantanuShrivastav-ef7ws
@ShantanuShrivastav-ef7ws 3 месяца назад
Hit
@VineetValmiki-du6fz
@VineetValmiki-du6fz 3 месяца назад
Superbbb
@adityasinghadityasingh9250
@adityasinghadityasingh9250 3 месяца назад
Kitne pyaare lyrics hain.
@aradhyatiwari651
@aradhyatiwari651 3 месяца назад
❤❤
@sukhsingh655
@sukhsingh655 3 месяца назад
Wel come back ਬਰਾੜ
@RohitYadav-xd9kd
@RohitYadav-xd9kd 3 месяца назад
❤❤❤
@YaamiMishra
@YaamiMishra 3 месяца назад
Video dam Good
@JagjeetSidhu-l1t
@JagjeetSidhu-l1t 3 месяца назад
ਰਾਪੀਟ ਤੈ ਚਲਦਾ ਬਾਈ ਬਹੁਤ ਚਿਰ ਬਾਅਦ ਸੁਣੇਆ ਤੁਹਾਢਾ ਗੀਤ ਜਿਉਂਦਾ ਰਹਿ ਬਾਈ
@navjotboparai505
@navjotboparai505 2 месяца назад
Right
@sukhmanderbrar476
@sukhmanderbrar476 27 дней назад
ਅੱਜ ਵੀ ਓਹੀ ਫੀਲਿੰਗ ਆਈ ਜੋ 2006,2007 ch c bai❤
@itskinda
@itskinda 3 месяца назад
ਦੋਵੇਂ ਰਾਜਸਥਾਨੀ ਇੱਕਠੇ ਹੋਏ ਐ ❤❤ 2:19
@dharmpreetdhillon3891
@dharmpreetdhillon3891 3 месяца назад
Shi gal aa ji
@vaishalisahu5910
@vaishalisahu5910 3 месяца назад
😅😅😅
@shivanyaroy-ez4ni
@shivanyaroy-ez4ni 3 месяца назад
Amazing
@Shiva-gautam852
@Shiva-gautam852 3 месяца назад
😊
@Shiva-gautam852
@Shiva-gautam852 3 месяца назад
@gurusahota6791
@gurusahota6791 3 месяца назад
Bhut Wadia bete Meenu and preet brar God bless you 🙏
@Shiva-gautam852
@Shiva-gautam852 3 месяца назад
😊
@Shiva-gautam852
@Shiva-gautam852 3 месяца назад
😅
@Shiva-gautam852
@Shiva-gautam852 3 месяца назад
@ShrushtiBisht
@ShrushtiBisht 3 месяца назад
Diomond 💎🔥
@manbraich
@manbraich 3 месяца назад
ਬਾਈ ਸਵਾਦ ਲਿਆ ਤਾਂ। ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ।
@vaishalisahu5910
@vaishalisahu5910 3 месяца назад
Osmama
@shivanyaroy-ez4ni
@shivanyaroy-ez4ni 3 месяца назад
Wonderful concept. Nice song
@gamerz8795
@gamerz8795 3 месяца назад
You are so talented singer...
@adxgamerz5211
@adxgamerz5211 3 месяца назад
Next Level always hits songs.🤞😘
@mehurnishakhan-bl9ny
@mehurnishakhan-bl9ny 3 месяца назад
Owmsmmw
@ManiSondhi-xc6yi
@ManiSondhi-xc6yi 2 месяца назад
Bahut vadia geet broo👍🏼👍🏼
@vetinfoinpunjabi8722
@vetinfoinpunjabi8722 3 месяца назад
ਸਿਰਾ ਹੀ ਕਰਤਾ ਬਾਈ .ਪ੍ਰੀਤ ਸਿਆ ਲਿਖ ਕੇ ਦਿੰਨਾ ਤੂੰ ਦੁਵਾਰੇ ਫਿਰ ਚਲਣਾ ਤੇਰੇ ਚ ਗੱਲ ਬਾਤ ਹੈਗੀ ਆ ਬਈ ਪਰ ਤੂੰ ਹੁਣ ਰੁਕੀ ਨਾ ਖਿੱਚੀ ਰੱਖ ਕੰਮ .. ਸੋਂਗ ਬਹੁਤ ਸੋਹਣਾ ਕੋਈ ਕਮੀ ਨੀ ਹੈਗੀ ਨਾ ਵੀਡੀਓ ਚ ਨਾ ਆਡੀਓ ਚ ਨਾ ਮਿਊਜ਼ਿਕ ਚ ਸਿਰਾ ਗੱਲ ਬਾਤ .ਜੇ ਤੂੰ ਕਮੈਂਟ ਪੜ ਰਿਹਾ ਤਾਂ ਜਵਾਬ ਜ਼ਰੂਰ ਦੇਈ ਬਈ ਜ਼ਿਊਂਦਾ ਵਸਦਾ ਰਹਿ ❤❤❤
@dimplephotography5883
@dimplephotography5883 3 месяца назад
ਦਰਸਕਾ ਦੀ ਕਚਹਿਰੀ ਚ ਤੁਹਾਡਾ ਸਵਾਗਤ ਆ ਜੀ
@ArunKumar-mw9vd
@ArunKumar-mw9vd 3 месяца назад
🎉🎉🎉
@Jenniferwingget
@Jenniferwingget 3 месяца назад
super duper hit
@raman7340
@raman7340 3 месяца назад
Such a feel-good tune Can't stop listening to this masterpiece
@ManjotSingh-vd1ph
@ManjotSingh-vd1ph 3 месяца назад
This song is so cool 😎
@RashmikaShrivastav
@RashmikaShrivastav 3 месяца назад
🫡🫡🫡🫡🫡
@rajvir9692
@rajvir9692 2 месяца назад
ਕਿਆ ਬਾਤ ਆ ਪ੍ਰੀਤ ਬਰਾੜ ਸਾਬ ਸਿਰਾ ਲਾਇਆ ਪਿਆ
@ParmjeetSingh-xm4ge
@ParmjeetSingh-xm4ge 3 месяца назад
❤❤❤
@gsukhwinder
@gsukhwinder 2 месяца назад
Preet veer bahut wadia song e naal meri sister di acting te kamaal e
@gurdeepdhaliwal3668
@gurdeepdhaliwal3668 Месяц назад
ਵਾਹ ਜੀ ਵਾਹ ਮੁਬਾਰਕਾ ਪ੍ਰੀਤ ਬਾਈ ਜੀ ਆਵਾਜ ਓਹੀ ਆ
@fashon599
@fashon599 3 месяца назад
ਉਹੀ ਆਵਾਜ ਉਹੀ ਅੰਦਾਜ ਬੱਲੇ ਪ੍ਰੀਤ ਬਰਾੜ
@SoniaVirk-zy2gp
@SoniaVirk-zy2gp 3 месяца назад
baki lachan v ohi aa..choriyan,thagiya hahahhahaaaaa
@ArunKumar-mw9vd
@ArunKumar-mw9vd 3 месяца назад
Awesome
@avnitkaur6452
@avnitkaur6452 3 месяца назад
😅😅
@AkshayKumar-zs8qf
@AkshayKumar-zs8qf 3 месяца назад
world best song
@RohitYadav-xd9kd
@RohitYadav-xd9kd 3 месяца назад
Amazing
@deepunayak283
@deepunayak283 3 месяца назад
Congratulations bro 🎉🎉🎉
@kulwantbhullar3682
@kulwantbhullar3682 3 месяца назад
ਕਿਆ ਬਾਤ ਆ ਵੀਰ ਜੀ ਸਿਰਾ ਹੀ ਕਰਤਾ ❤❤
@nayragoenka8638
@nayragoenka8638 3 месяца назад
Osmama
@nayragoenka8638
@nayragoenka8638 3 месяца назад
Wwoow
@PreetiBisht-mu3ct
@PreetiBisht-mu3ct 3 месяца назад
😊😊
@ChintanKapoor-yh4cc
@ChintanKapoor-yh4cc 3 месяца назад
Good
@PratikshaShingh-ov8ds
@PratikshaShingh-ov8ds 3 месяца назад
Magical voice 😘❤️😍
@royalmusicpunjab8033
@royalmusicpunjab8033 15 дней назад
Sirrraaa bai bahut sohna song
@VineetValmiki-du6fz
@VineetValmiki-du6fz 3 месяца назад
Mjaaaa aaa gyaaa sun k ❤️❤️❤️❤️❤️ Superb
@karanbrar8733
@karanbrar8733 3 месяца назад
Sirrra songggg
@AnchalShrma-pj5lq
@AnchalShrma-pj5lq 3 месяца назад
Osmsmw
@ramanverma347
@ramanverma347 3 месяца назад
ਕਰਮਜੀਤ ਪੁਰੀ ਵੀ ਗਾ ਵੀਰ ਮਿਸ ਪੂਜਾ ਨਾਲ
@MauliSingh-hv4ve
@MauliSingh-hv4ve 3 месяца назад
Video dam Good
@ChintanKapoor-yh4cc
@ChintanKapoor-yh4cc 3 месяца назад
Hit
@ramanverma347
@ramanverma347 3 месяца назад
@@ChintanKapoor-yh4cc hit
@RamCharan-wz2kf
@RamCharan-wz2kf 3 месяца назад
🎉
@AryanMalhotra-yf1wu
@AryanMalhotra-yf1wu 3 месяца назад
Haayee ❤️💯 YOUR VOICE 😊
@Deepabilaspurri
@Deepabilaspurri 3 месяца назад
Nyc song ji
@TanishkaSingh-mk3py
@TanishkaSingh-mk3py 3 месяца назад
😊😊😊
@randheersandhu7093
@randheersandhu7093 3 месяца назад
ਸਿਰਾ ਸੌਂਗ ਬਾਈ ਬਹੁਤ ਵਧੀਆ ਬੈਕ ਕੀਤੀ ਤੁਸੀਂ ਬਹੁਤ ਵਧੀਆ❤
@ravigill1910
@ravigill1910 2 месяца назад
ਪ੍ਰੀਤ ਬਰਾੜ ਬਾਈ ਜੀ ਨੇ ਗਾਣਾ ਬਹੁਤ ਵਧੀਆ ਕੱਢਿਆ ਹੈ ਜੀ
@gurdhiansinghgury9113
@gurdhiansinghgury9113 3 месяца назад
Boht Sohna song aa jma sirra 🫡👍👍👍👍👍👍👍👍👍🫡
@KaramjitKaur-g2g
@KaramjitKaur-g2g 3 месяца назад
ਅਵਾਜ਼ ਬਹੁਤ ਸੋਹਣੀ ਆ ਦੋਨਾਂ ਦੀ❤❤❤
@BSing-vl4jq
@BSing-vl4jq 3 месяца назад
ਅੱਤ ਬਾਈ ਜੀ ਅੱਤ
@punjabisongwriterbazida6269
@punjabisongwriterbazida6269 3 месяца назад
ਬਾਈ ਬਹੁਤ ਵਧੀਆ ਲੱਗਿਆ ਤੇਰਾ ਵਾਪਸ ਇਸ ਪਾਸੇ ਆਉਣ ਲਈ
@Aman-mi5zc
@Aman-mi5zc 3 месяца назад
ਬਹੁਤ ਖੂਸੂਰਤ ਜੀ
@AmratSandhu-rj9vi
@AmratSandhu-rj9vi 3 месяца назад
Bahut dina baad najara aya gaane da siraaaaaa brar saab ohi purani gallbaat ❤
@kewalkanjlasongsofficial7813
@kewalkanjlasongsofficial7813 Месяц назад
ਸੰਗਦਿਲ ਵੀ ਨੀ ਹਟਦਾ ਅੱਤ ਕਰਾਉਣੋ। ❤❤ ਪਰ ਪ੍ਰੋਜੈਕਟ ਪਿੰਕੀ ਬਾਈ ਨੂੰ ਕਿਓ ਨਹੀ ਦਿੱਤਾ ਜਰੂਰ ਦੱਸਣਾ
@HarpalSingh-cj4ej
@HarpalSingh-cj4ej 3 месяца назад
Kaint song bai da . Waheguru meher. Bhut khusi mildi aa jdo koi purana singar ajj de time ch new song le k aunda ❤❤️😍🙏 wmk
@bhagwantmann1993
@bhagwantmann1993 3 месяца назад
ਵਾਹ ਵਾਹ ਵੀਰ ਜੀ ਨਜ਼ਾਰਾ ਲਿਆਤਾ ਬਹੁਤ ਸੋਹਣਾ ਗਾਣਾ ਗਾਇਆ
@sukhdevBrar-b5y
@sukhdevBrar-b5y 3 месяца назад
Same tone ਵਿੱਚ ਇੱਕ ਗਾਣਾ ਹਰਪ੍ਰੀਤ ਢਿੱਲੋਂ ਦਾ v ਹੈ ਖੈਰ ਬਹੁਤ ਸੋਹਣਾ ਗੀਤ ਆ
@kulvirsingh8827
@kulvirsingh8827 3 месяца назад
ਪਰੀਤ ਬਰਾੜ ਵੀਰ ਬਹੁਤ ਹੀ ਵਧੀਆਂ ਮਿਲਣ ਸਾਰ ਬੰਦਾ ਹੈ ਮੈਨੂੰ ਅੱਜ ਹੀ ਮਿਲਿਆਂ 26-6-2024 ਨੂੰ ਮੇਰੇ ਗੁਆਂਢ ਵਿਆਹ ਤੇ ਆਏ ਸੀ ਬਰੈਂਮਪਟਨ ਕਨੇਡਾ ਮੈਂ ਕੁਲਵੀਰ ਸਿੰਘ ਕਲੇਰ ਪਿੰਡ ਹਠੂਰ ਜ਼ਿਲ੍ਹਾ ਲੁਧਿਆਣਾ
@jasvirmaan8037
@jasvirmaan8037 3 месяца назад
ਬਹੁਤ ਵਧੀਆ ਗੀਤ ਏ ਜੀ
@SumitKumar-qt5go
@SumitKumar-qt5go 3 месяца назад
You are the only person, who I want to listen till my last breathe.
@KiratSidhu-x1k
@KiratSidhu-x1k 2 месяца назад
Vere bhot sohna song m fr to purane song sun rahi aa
@veer1045ww
@veer1045ww 3 месяца назад
Y apan ta ਤੁਹਾਡੇ bohat ਪੁਰਾਣੇ ਪਸੰਦ ਕਰਦਿਆਂ ਵੀਰ thanu said song kre Mera y bnea ehde to bad nmea nu sunan nu ghatt dil keda purane sare e jehre come back kr rahea jehre sarea nu e love you bro,,thanu sun sun k e bda hoyea veer purane sarea nu sakoon c pehla alay song ਵਿੱਚ ਹੁਣ ਅਲਾ song ik ja 10 din vadia lgda m y purane ਪ੍ਰੀਤ ਬਰਾੜ,,ਦੇਬੀ ,,ਰਣਜੀਤ ਰਾਣਾ,,,ਰੋਮੀ ਗਿੱਲ ,,js peetar,,jeevan Maan,,Sandeep Akhtar,,,manmohan ਵਾਰਿਸ,,ਦੁਰਗਾ ਰੰਗੀਲਾ,,sony Pabla,,,sahotas,,,sabr koti,,ਧਰਮਪ੍ਰੀਤ ਕੁਲਦੀਪ rasila,,yudhveer,,,yudhveer manak,,am gill,,hor b bohat aa old singer jehre pehla c ohna de।song vadia lgdea ਬਾਕੀ ਅਪਣੀ ਆਪਣੀ ਸੋਚ ਆ ਹਰ ਇੱਕ ਇਨਸਾਨ de waheguru sb da bhala ਕਰੇ
@BOring35
@BOring35 3 месяца назад
I am really badly addicted to this song....i can't sleep without listening this & can't start my day to ....... 😇 Love u Shrey Singhal .😍😍😍
@adityasinghadityasingh8388
@adityasinghadityasingh8388 3 месяца назад
loved it never gets bored watching it again and again..
@adxgamerz5211
@adxgamerz5211 3 месяца назад
Each note feels like a hug for the soul. Beautifully done
@akshatsingh2075
@akshatsingh2075 3 месяца назад
Each note feels like a hug for the soul. Beautifully done
@MangalSingh-yz2cy
@MangalSingh-yz2cy 2 месяца назад
ਬਹੁਤ ਵਧੀਆ ਗੀਤ ਬਾਈ ਜੀ🎉🎉🎉🎉🎉
@adityasinghadityasingh9250
@adityasinghadityasingh9250 3 месяца назад
Incredible talent! Keep shining bright 🌞
@kaustubhmishra-nn7zg
@kaustubhmishra-nn7zg 3 месяца назад
Audience is still not prepared for this masterpiece 😍😍 In love with this song
@kaustubhmishra-nn7zg
@kaustubhmishra-nn7zg 3 месяца назад
Audience is still not prepared for this masterpiece 😍😍 In love with this song
@baljitnavjot2768
@baljitnavjot2768 3 месяца назад
🎉🎉🎉🎉🎉22 ਬਹੁਤ ਦੇਰ ਬਾਅਦ ਧੂੜ ਕੱਢੀਏ
@parwinderbenipal2736
@parwinderbenipal2736 3 месяца назад
Bhut sona song a bai da dil khush hogea duwara dekh k
@tanyakashyap8937
@tanyakashyap8937 3 месяца назад
Wooow wooow wooow ❤️🙌🔥🤩🤩🤩🤩🤩🤩🤩This song litreally always makes me cry. 🥺🥺I love my friends and wilo miss them.
@bhindasran136
@bhindasran136 12 дней назад
Purani look ch att kra ti vir ne
@ChamkourSingh-bx9lj
@ChamkourSingh-bx9lj 2 месяца назад
Dil nu sukan milda Geet sunke
@KarmjeetbuttarButtar
@KarmjeetbuttarButtar 3 месяца назад
ਬਹੁਤ ਵਧੀਆ ਜੀ ❤
@BattusanghBattusangh
@BattusanghBattusangh 3 месяца назад
ਬਹੁਤ ਵਧੀਆ ਜੀ 🎉🎉🎉🎉🎉🎉🎉🎉❤❤❤❤❤
@LiladharVerma-z5s
@LiladharVerma-z5s 3 месяца назад
Keep it up ji......bahut missss krde aa tuhade geeta nu...khich do kam❤❤❤
@RavleenKaur-i6s
@RavleenKaur-i6s 3 месяца назад
Bhut sohna song aa sachhi bhut vadiaa large tuhanu vaps dekhke ❤❤❤❤❤❤
@gamerz8795
@gamerz8795 3 месяца назад
Each note feels like a hug for the soul. Beautifully done
@deep896
@deep896 3 месяца назад
ਬੱਲੇ ਜੱਟਾ ਫਿਰ ਤੋਂ ਖਿੱਚ ਦਿੱਤੀ ਤਿਆਰੀ ❤
@rohitkaushal4043
@rohitkaushal4043 3 месяца назад
Bhut vadia song man khush ho veer. Welcome back again
@sheetalpatel7439
@sheetalpatel7439 3 месяца назад
Next level 💯💯Addictive this is….will come back and see this after every few hours
@delhiamritsarkatraexpressw5316
@delhiamritsarkatraexpressw5316 3 месяца назад
ਸਿਰਾ ਕਰਵਾ ਗਿਆ ਬਾਈ
@patralekhajoshi2079
@patralekhajoshi2079 3 месяца назад
Koi jawab nahi bhai jiAddictive this is….will come back and see this after every few hours
@musicmen93
@musicmen93 3 месяца назад
Absolutely mesmerizing. The melody and lyrics are just perfect."
@akshatsingh2075
@akshatsingh2075 3 месяца назад
Absolutely mesmerizing. The melody and lyrics are just perfect."
@gurdeepsidhu6048
@gurdeepsidhu6048 2 месяца назад
Pura bumb song a bhullar saab
@gurdeepsidhu6048
@gurdeepsidhu6048 2 месяца назад
Pura bumb song a bhullar saab
@MandeepSingh-wp4ol
@MandeepSingh-wp4ol 3 месяца назад
ਬਹੁਤ ਵਧੀਆ ਗਾਣਾ ਪ੍ਰੀਤ ਵੀਰੇ
@sukhabhau3495
@sukhabhau3495 3 месяца назад
10 ਨੰਬਰ ਤੇ ਚੱਲ ਰਿਹਾ ਗੀਤ ਜੀ
@manpreetsingh-ly2rs
@manpreetsingh-ly2rs 3 месяца назад
❤❤❤❤❤❤❤ ਰੂਹ ਖੁਸ਼ ਕਰਤੀ ਭਾਜੀ.
@Pratibha_savita87
@Pratibha_savita87 3 месяца назад
This song is a vibe, perfect for any occasion! 🌟🎶🔥
@Manmeet-kour348
@Manmeet-kour348 3 месяца назад
Love it so much😍😍😍😍😍😍😍😍😍😍😍😍😍😍😍
@JagtarSingh-wj7hg
@JagtarSingh-wj7hg 2 месяца назад
ਬੜਾ ਚਿਰਾਂ ਪਿਛੋਂ ਲਾਜਵਾਬ ਗਾਇਆ
@gurjotlotey2878
@gurjotlotey2878 2 месяца назад
ਦੁੱਖ ਤੋੜਤੇ ਬਾਈ ਉਹੀ ਅੰਦਾਜ ਸੰਗਦਿਲ ਨੇ ਵੀ ਸਿਰਾ। ਲਾਤਾ
@paramjitsingh6930
@paramjitsingh6930 14 дней назад
Koi v kami nhi hai ha song vich, Bai g jo umeed c us to bad k sona , bada suni da c tuhanu, born 1988,fir purana time jad a hia
Далее
Китайка стучится Домой😂😆
00:18
🛑самое главное в жизни!
00:11
Просмотров 256 тыс.