Тёмный

Free Fire Love story|Internet Love Story|Jaspreet Kaur  

GurJass Vlogs
Подписаться 241 тыс.
Просмотров 136 тыс.
50% 1

Опубликовано:

 

18 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 249   
@HarjitSingh-ri3vv
@HarjitSingh-ri3vv 6 месяцев назад
ਇਸ ਕੁੜੀ ਦੇ ਪਿਓ ਨੇ ਆਪਣਾ ਫਰਜ਼ ਸਮਝ ਕੇ ਹੀ ਇਸ ਨੂੰ ਪੜ੍ਹਾਇਆ ਹੈ। ਉਸ ਦਾ ਇਸ ਮੁੰਡੇ ਨਾਲ ਵਿਆਹ ਨਾ ਕਰਨ ਤੋਂ ਇਨਕਾਰ ਕਰਨ ਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ। ਜਦੋਂ ਮਾਪੇ ਆਪਣੇ ਧੀਆ ਪੁਤਰਾਂ ਦੇ ਰਿਸ਼ਤੇ ਕਰਦੇ ਹਨ ਖਾਸ ਕਰ ਧੀਆ ਦੇ ਸਭ ਤੋਂ ਪਹਿਲਾਂ ਮਾਪੇ ਇਹ ਦੇਖਦੇ ਹਨ ਕਿ ਜਿਸ ਨਾਲ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ । ਉਹ ਕੀ ਕੰਮ ਕਰਦਾ ਹੈ ? ਕੀ ਉਹ ਘਰ ਦੇ ਸਾਰੇ ਖਰਚੇ ਕਰਨ ਦੇ ਸਮਰੱਥ ਹੈ ? ਉਸ ਦੀ ਪੜ੍ਹਾਈ ਕੀ ਹੈ ? ਇਸ ਕੁੜੀ ਦਾ ਬਾਪ ਦਾ ਸੁਫਨਾ ਹੋਣਾ ਹੈ ਕਿ ਉਹ ਆਪਣੀ ਧੀ ਦਾ ਵਿਆਹ ਉਸ ਮੁੰਡੇ ਨਾਲ ਕਰੇ ਜਿਹੜਾਂ ਆਰਥਿੱਕ ਪੱਖੋਂ ਮਜ਼ਬੂਤ ਹੋਵੇ ਅਤੇ ਉਸ ਦੀ ਮਹੀਨਾਵਾਰ ਚੰਗੀ ਆਮਦਨ ਹੋਵੇ। ਜਦੋਂ ਮਾਪਿਆਂ ਨੂੰ ਮੁੰਡੇ ਵਾਲਿਆ ਵਿੱਚੋਂ ਉਪਰੋਕਤ ਗੁਣ ਨਜ਼ਰ ਨਹੀ ਆਉਂਦੇ ਤਾਂ ਮਾਪੇ ਧੀਆ ਦੇ ਫੈਸਲੇ ਨਾਲ ਸਹਿਮਤ ਨਹੀ ਹੁੰਦੇ। ਜਦੋਂ ਕੁੜੀ ਮਾਪਿਆ ਦੀ ਗੱਲ ਨਹੀ ਮੰਨਦੀ ਤਾਂ ਮਾਪੇ ਬੇਵੱਸ ਹੋ ਜਾਂਦੇ ਹਨ। ਮਾਪੇ ਹਰ ਪੱਖ ਤੋਂ ਸੋਚ ਦੇ ਹਨ ਪਰ ਬਿਨਾਂ ਸੋਚੇ ਸਮਝੇ ਵਿਆਹ ਕਰਨ ਵਾਲੇ ਜੋੜੇ ਇਹ ਵਿਆਹ ਤੋਂ ਬਾਅਦ ਸੋਚਦੇ ਹਨ। ਜਿਸ ਕਾਰਨ ਲਵ ਮੈਰਿਜ ਕਰਨ ਵਾਲੇ ਜੋੜੇ ਜਿਆਦਾਤਰ ਫੇਲ ਹੋ ਜਾਂਦੇ ਹਨ। ਅਰੇਂਜ ਮੈਰਿਜ ਵਾਲੇ ਵੀ ਕਈ ਵਾਰ ਫੇਲ ਹੋ ਜਾਂਦੇ ਹਨ ਪਰ ਜਿਆਦਾਤਰ ਅਰੇਂਜ ਮੈਰਿਜ ਕਾਮਯਾਬ ਹੀ ਰਹਿੰਦੇ ਹਨ। ਮਾਮੇ ਨੇ ਤਾਂ ਇੱਕ ਵਾਰ ਵੀ ਇਸ ਮੁੰਡੇ ਦੇ ਘਰ ਆ ਕੇ ਨਹੀ ਦੇਖਿਆ ਹੋਣਾ ਕਿ ਇਹ ਮੁੰਡਾ ਕੀ ਕੰਮ ਕਰਦਾ ਹੈ ? ਇਸ ਦੇ ਘਰ ਦੇ ਕੀ ਹਾਲਾਤ ਹਨ ? ਉਸ ਨੇ ਤਾਂ ਘਰ ਬੈਠੇ ਨੇ ਹੀ ਹਾਂ ਕਰ ਦਿੱਤੀ। ਇਸ ਕੁੜੀ ਦੀ ਕਹਾਣੀ ਸੁਨਣ ਤੋਂ ਬਾਅਦ ਇਹ ਲੱਗਿਆ ਕਿ ਕੁੜੀ ਦਾ ਬਾਪ ਨੇ ਇਸ ਮੁੰਡੇ ਦੇ ਕੰਮ ਅਤੇ ਉਸ ਦੀ ਆਰਥਿੱਕ ਸਥਿੱਤੀ ਦੇਖਿਆਂ ਹੋਵੇਗਾ ਜਿਸ ਕਾਰਣ ਉਸਨੇ ਇਸ ਦੇ ਰਿਸ਼ਤੇ ਨੂੰ ਨਾਂਹ ਕਰ ਦਿੱਤੀ ਹੋਵੇਗੀ। ਇਸ ਕੇਸ ਵਿੱਚ ਵੀ ਜਿਆਦਾ ਮਿਹਨਤ ਕੁੜੀ ਵਲੋਂ ਹੀ ਕੀਤੀ ਜਾ ਰਹੀ ਹੈ। ਇਸ ਮੁੰਡੇ ਨੂੰ ਵੀ ਕੁੜੀ ਵਾਂਗ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ ਨਾ ਕਿ ਉਹ ਕੁੜੀ ਦੀ ਕਮਾਈ ਤੇ ਦਿਨ ਪਰ ਦਿਨ ਨਿਰਭਰ ਹੋਈ ਜਾਵੇ। ਮੈਂ ਤਾਂ ਚਾਹੂੰਦਾ ਹਾਂ ਕਿ ਇਹ ਜੋੜਾ ਵੀ ਆਰਥਿਕ ਪੱਖੋ ਕਾਮਯਾਬ ਹੋ ਜਾਵੇ। ਜਦੋਂ ਇਹ ਮੁੰਡਾ ਵੀ ਮਿਹਨਤ ਕਰਕੇ ਆਪਣੇ ਪੈਰਾ ਤੇ ਖੜਾ ਹੋ ਜਾਵੇਗਾ ਤਾਂ ਇਸ ਕੁੜੀ ਦੇ ਪਿਉ ਨੂੰ ਵੀ ਕੁੱਝ ਸ਼ਾਤੀ ਮਿਲ ਜਾਵੇਗੀ। ਫਿਰ ਉਹ ਵੀ ਇਹਨਾਂ ਨਾਲ ਮਿਲਣ ਲੱਗ ਜਾਵੇਗਾ।
@mangagrewal9465
@mangagrewal9465 5 месяцев назад
Eha sab sale gandu a
@user-oz6cx9pm1y
@user-oz6cx9pm1y 4 месяца назад
Bilkul shi
@wazir3825
@wazir3825 5 месяцев назад
ਮਾਂ ਤਾਂ ਮਾਂ ਹੀ ਹੁੰਦੀ ਹੈ ਕਹਿੰਦੇ ਮੇਰੇ ਹਿੱਸੇ ਕੋਈ ਦੁੱਖ ਨਾ ਹੁੰਦਾ ਜੇ ਮੇਰੀ ਤਕਦੀਰ ਲਿਖ਼ਣ ਦਾ ਹੱਕ ਮੇਰੀ ਮਾਂ ਕੋਲ ਹੁੰਦਾ
@AkashdeepSingh-jw3qo
@AkashdeepSingh-jw3qo 7 месяцев назад
ਹਸਦੇ ਚਿਹਰੇ ਦੇ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਦਖ ਨਹੀਂ ਹ਼ਦੈ
@charanjeetsandhu1669
@charanjeetsandhu1669 7 месяцев назад
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਜੋੜੀ ਤੇ
@puneetsharma413
@puneetsharma413 6 месяцев назад
Kuchh people's hasde dikhde ne par dil de andar bhut dard hoonda hae. God bless you!Stay happy
@meenakhanmotra8582
@meenakhanmotra8582 12 дней назад
So sweet Jodi ❤❤❤🎉🎉🎉gbu beta ji mata rani app ki harmanokamna puri kry❤❤
@TarsemAtwal-vv1dd
@TarsemAtwal-vv1dd 7 месяцев назад
ਭੈਣ ਰੋਵੋ ਨਾ ਵਾਹਿਗੁਰੂ ਅੱਗੇ ਕੋਈ ਜ਼ੋਰ ਨੀ ਖੁਸ਼ ਰਹੋ
@ManpreetKaur-yi5il
@ManpreetKaur-yi5il Год назад
god bless u guys... keep it up keep shining.. ur jodi is awsome as well as ur mami ji she is an angel... such a pure soul💞
@simranjotkaur9963
@simranjotkaur9963 6 месяцев назад
Nice jodi waheguru mehar ਭਰਿਆ ਹੱਥ ਰੱਖਣ🙏
@sabhikaur1891
@sabhikaur1891 6 месяцев назад
Waheguru ji tuhanu sdaa sohre ghar khush rakhe ❤
@apsingh6883
@apsingh6883 Год назад
Boht sohni jodi a. Bas khus raho age badde raho.
@gurbhejsingh8224
@gurbhejsingh8224 6 месяцев назад
🌹🌹ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਡ਼ਦੀਕਲਾ , ਤੰਦਰੁਸਤੀ ਤੇ ਖੁਸ਼ ਰੱਖਣ🌹🌹 🙏 ਜਿੰਦਗੀ ਵਿੱਚ ਅਗਰ ਦੁੱਖ ਐ ਤਾਂ ਹੀ ਸੁੱਖ ਦਾ ਅਨੰਦ ਆੳਦਾਂ ਐ।
@awamkeeawaz8836
@awamkeeawaz8836 6 месяцев назад
Bhot acha lava pa g tosi dono hasdy was day raho but bhot sad story a sadi sastr de Allah tano much rakhy g
@hndjbsbjdjdgood3227
@hndjbsbjdjdgood3227 7 месяцев назад
Waheguru ji god bless you putt ❤🙏🙏🙏🙏🙏🌹🌹🌹🌹🌹🌹
@jslamba7672
@jslamba7672 3 месяца назад
ਵਹਿਗੁਰੂ ਜੀ ਭੈਣ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਹੱਸਦੀ ਵੱਸਦੀ ਰੱਖੇ
@Mast.funnychannel
@Mast.funnychannel 3 месяца назад
❤❤❤❤
@preetisingla5347
@preetisingla5347 6 месяцев назад
Wow very nice video God bless you ❤️
@gurmitsingh2013
@gurmitsingh2013 7 месяцев назад
Gbu Rub tenu hemasha khush Rakhe ❤❤
@manjinderkaur7373
@manjinderkaur7373 5 месяцев назад
Bhut vadiya raje ❤❤❤❤ with love jass
@parmindersingh5041
@parmindersingh5041 5 месяцев назад
Bhut bhut vadia blog hunde ne sis thuade ❤❤
@user-cv1yc4fk7r
@user-cv1yc4fk7r 7 месяцев назад
Very good smaill jaspreet both are great
@anmolpreetsinghmaan270
@anmolpreetsinghmaan270 5 месяцев назад
Very nice putr ji god bless you tuhade bare Jann di bhut iccha v ek shk c jo ykeen ch badl giya 😢 Ane dukh koi ni bache time sukha da agiya me v bhut dukhi aa khinde time eko ja ni rhinda khush rho malk manokamnava poria kre ❤ to duava ne tuhade li ...glt khin Valea te dhyaan ni dena apa hge spotiv no tansin always be happy 😊 love you so much bache.....mere stt lgi ae free aa bed rest te sara din tuhadia videos lbh k vekhdi rhini aa gurpreet nu nhi vekhya c ajj vekhya kll e sochya c k cumint kra v face vikhado bolde sune c just aj oh tmnna v poori hogi hun ek chaht ae tuhanu miln di ohvi poori ho ju j malk ne chahea bless you ladoo ❤❤
@avtarbaraich536
@avtarbaraich536 5 месяцев назад
Very beautiful both God bless both and family ❤🎉❤🎉❤🎉🎉
@AvtarSingh-mw2gh
@AvtarSingh-mw2gh 6 месяцев назад
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ਚਲਦੇ ਰਹੋ ਇੱਕ ਦਿਨ ਮੰਜ਼ਲ ਜ਼ਰੂਰ ਮਿਲੇਗੀ ਖੁਸ਼ ਰਹੋ ❤❤
@thinkingdifferent9890
@thinkingdifferent9890 6 месяцев назад
Pagal kudi roi da ni hunda thonu kina pyar karn wala munda milya ❤❤❤
@YuvrajSingh-ge3rb
@YuvrajSingh-ge3rb Год назад
Good jori he god..bless you
@GaganDeep-df1ds
@GaganDeep-df1ds 7 месяцев назад
ਦੀਦੀ ਮੇਰੇ ਵੀ ਮੰਮੀ ਡੈਡੀ ਨੀ ਮੈਂ ਵੀ ਬਹੁਤ ਦੁਖ ਦੇਖ ਆ
@aps3128
@aps3128 6 месяцев назад
ਰੱਬ ਤੁਹਾਡਾ ਭਲਾ ਕਰੇ ਹਮੇਸ਼ਾ ਚੜ੍ਹਦੀ ਕਲਾ ਵਿਚ
@gurminderkaurdhaliwal2842
@gurminderkaurdhaliwal2842 6 месяцев назад
ਵਾਹਿਗੁਰੂ ਜੀ ਸਾਰੀਆਂ ਖ਼ੁਸ਼ੀਆਂ ਦੇਣਾ
@user-bi8eo1rm7b
@user-bi8eo1rm7b 7 месяцев назад
Wehaguru jii 😢 hun bhan nu kush rkho jii
@user-jn1xm3ff6e
@user-jn1xm3ff6e 6 месяцев назад
Jaspreet di tusi bhout cute o waheaguru thudi har wish puri kry thudi har video v bhout sohniya aa veer g v bhout sohny aa god bless you ..bhout dukh hunda thudi life de stori sun k
@sonikalia3730
@sonikalia3730 5 месяцев назад
Honsla rakho puttr ji God bless you
@ranjitgill7820
@ranjitgill7820 7 месяцев назад
Both are so sweet❤❤G BU always 😘😘
@akwinderkaur795
@akwinderkaur795 6 месяцев назад
ਸਤਿਨਾਮੁ ਸ਼ੀ੍ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਓ
@BaljeetKaur-uz6eq
@BaljeetKaur-uz6eq 5 месяцев назад
Thnxxx paterkar nd good interview
@digitalindia8200
@digitalindia8200 Год назад
👍👍👍👍👍
@NareshKumar-vs8cn
@NareshKumar-vs8cn 7 месяцев назад
Very nice jori
@manimaan1005
@manimaan1005 6 месяцев назад
Rab hemesha tuhanu aur thodi 👪 te hemsha sukhi rakhe.
@jassibali696
@jassibali696 7 месяцев назад
shukar dono mil gye ❤
@Komlpret_sandhu
@Komlpret_sandhu 8 месяцев назад
Boht ii vadia interview mai fan hogi aa es couple di😊❤
@tanjitpaldhanesar7119
@tanjitpaldhanesar7119 7 месяцев назад
bhut vadia interview a ji
@jaskaran4487
@jaskaran4487 Год назад
❤nice di
@GujjarBrothers690
@GujjarBrothers690 8 месяцев назад
Asi tara mahnat ktry raha Allah pak ap logo bhot taraki dy Ameen
@ManjeetSingh-bf4uo
@ManjeetSingh-bf4uo 5 месяцев назад
22 ji sirra gl batt
@user-fw8vm1us5x
@user-fw8vm1us5x 5 месяцев назад
Jaspreet koi gal nhi waheguru sab de nal a
@pardeepsingh3753
@pardeepsingh3753 5 месяцев назад
Bhuat sara payr tahanu, chardikala ch raho
@ARMAAN006
@ARMAAN006 7 месяцев назад
Sister tusi bahut peyara bolde o love u sister ❤
@bgaat5016
@bgaat5016 5 месяцев назад
Rabh thanu hamesha khush rakhe ❤❤❤❤
@gurveerdhaliwal4629
@gurveerdhaliwal4629 6 месяцев назад
Didi thodi gal sun ke Meri mummy Ron hi lag ge waheguru hmesha thode nal hi rhenge hmesha
@raghvirsingh5769
@raghvirsingh5769 5 месяцев назад
ਵਾਹਿਗੁਰੂ ਚੜਦੀਆਂ ਕਲਾ ਬਖਸ਼ਣ ਜੀ 🙏🙏🙏
@kamlesh7941
@kamlesh7941 7 месяцев назад
Meri maa v 2022ch nhi rhe but waheguru da shukar aa ki meri maa mainu te mere brothers nd sister nu kafi educate krwa k is duniya nu alvida keh gaye but Jo maa hundi aa oho Sadi Puri zindgi hi hundi aa ohna de Jaan da dukh sari Umar rhega ohna Diya khushiya aduhriya reh giya ohna kuch supne adhure reh Gaye ajj v yad aunda aa asi life ch kuch v krage but maa di yaad hamesha nal rhugi oh KDE ni bhulaayi Jani but ajj thonu vekh k fer to Rona aa giya rabb tainu te tere husband nu khushiya deve jug jug jiyo❤❤❤
@kiransroya2478
@kiransroya2478 7 месяцев назад
NYC couple👌
@jaani.youtuber
@jaani.youtuber Год назад
Keep grow daku ❤❤
@sarabjeetkaur5204
@sarabjeetkaur5204 6 месяцев назад
Gbu 🙏❤️
@MajorSingh45111
@MajorSingh45111 6 месяцев назад
ਵਾਹਿਗੁਰੂ ਜੀ ਕਿਰਪਾ ਕਰਨੀ ਭੈਣ ਤੇ
@sukhpreetsinghsinghsabb9251
@sukhpreetsinghsinghsabb9251 4 месяца назад
👍❤️bhen
@DeepakKumar-or7ok
@DeepakKumar-or7ok 6 месяцев назад
Nice story
@user-bz3wr4gb5i
@user-bz3wr4gb5i 5 месяцев назад
Jaspreet tusi bahut badhiya
@KuldipSingh-ip9gl
@KuldipSingh-ip9gl 7 месяцев назад
Good bless you
@manjinderkaur7373
@manjinderkaur7373 5 месяцев назад
Humsafar supportive hona chida tuhadiya khushiya da diyan rakhan wala hona chida marriage chahe love hove chahe arrange is naal koi fark nhi padta ❤❤❤❤❤ with love 💕💕💕💕
@user-xt8cl6gr7c
@user-xt8cl6gr7c 6 месяцев назад
you both r lucky for each other may God bless u both ❤❤❤
@user-sj2iq5qe7f
@user-sj2iq5qe7f 5 месяцев назад
Tohade jode nu kade ve kise de Nazar na Lage ❤
@rajandeepkaurdeep4144
@rajandeepkaurdeep4144 Год назад
Very nice 👍
@geetadua834
@geetadua834 6 месяцев назад
God bless u both of you 😊
@sarabjeetkaur6852
@sarabjeetkaur6852 Год назад
God bless you both of you 💖
@MandeepSingh-nx6lo
@MandeepSingh-nx6lo 6 месяцев назад
👍
@sumanlata8950
@sumanlata8950 5 месяцев назад
Negative negative becomes positive. So don't worry about life just support each other rest all will be go very well.
@jagpalsinghsalh817
@jagpalsinghsalh817 7 месяцев назад
God bless you
@gurdevsinghaulakh7810
@gurdevsinghaulakh7810 6 месяцев назад
ਜਿੰਓਦੇ ਵਸਦੇ ਰਹੋ❤,
@freefiregaming-jh7uu
@freefiregaming-jh7uu 6 месяцев назад
ਭੈਣ ਜੀ ਤੁਸੀਂ ਬੋਲਦੇ ਬਹੁਤ ਪਿਆਰੇ ਹੋ l ਸਿਸਟਰ ਵੈਰੀ ਵੈਰੀ ਨਾਈਸ
@gurmitsingh8533
@gurmitsingh8533 6 месяцев назад
Parmatma khush rakhe vv happy
@GujjarBrothers690
@GujjarBrothers690 8 месяцев назад
Nice couple
@neenanahar7900
@neenanahar7900 7 месяцев назад
Nice vedio
@BaljeetKaur-uz6eq
@BaljeetKaur-uz6eq 5 месяцев назад
NH rona ni my small sis mere vlo tnu te mere shote veer nu full suport
@kashijutt8370
@kashijutt8370 7 месяцев назад
Mashallah cut couple
@judgedhillon8800
@judgedhillon8800 5 месяцев назад
ਬਹੁਤ ਵਧੀਆ 👍
@user-jk4pu2de8j
@user-jk4pu2de8j 4 месяца назад
Very nice couple ❤❤🎉🎉
@hardeepkaurbrar115
@hardeepkaurbrar115 7 месяцев назад
Suprbbbbb
@manibhatthal734
@manibhatthal734 Год назад
ਹੱਸਦੇ ਚਿਹਰੇ ਪਿੱਛੇ ਇੰਨੇ ਦੁੱਖ😢
@VillageVloge12-qt2qd
@VillageVloge12-qt2qd 6 месяцев назад
J koi chahve ta dukha nu hassyea ch badalia ja sakda sir.
@GaganDeep-md5yj
@GaganDeep-md5yj 7 месяцев назад
ਹੱਸਦੇ, ਚਿਹਰੇ ਪਿੱਛੇ ਇੰਨੇ,ਦੁੱਖ
@surindergrewal4965
@surindergrewal4965 7 месяцев назад
❤️❤️❤️❤️👍👍
@Guruvansh_kamboj
@Guruvansh_kamboj 6 месяцев назад
Lishk pushk na vekh farida, vekhna na sundar mukhde. Har mukhde de ander Dil hai, Dil de ander dukhde.
@Dont_warry_be_happy
@Dont_warry_be_happy 4 месяца назад
Khus rho sister g
@jaspaldhami5998
@jaspaldhami5998 5 месяцев назад
ਬਹੁਤ.ਚੰਗਾਬੇਟਾ
@kuldeepsaroya3389
@kuldeepsaroya3389 6 месяцев назад
Congratulations bhabi ❤🎉🎉🎉😊😊😊 ji
@gurdeepsidhu291
@gurdeepsidhu291 6 месяцев назад
ਸਲਾਮ a ਤੁਹਾਡੀ ਜੋੜੀ nu
@user-em1lv8xg3q
@user-em1lv8xg3q 5 месяцев назад
God bless you beta ji
@deepaman3674
@deepaman3674 7 месяцев назад
God bless you both always
@sardulsingh7727
@sardulsingh7727 7 месяцев назад
Very nice couple❤❤
@jaseusihgjaseusihg8413
@jaseusihgjaseusihg8413 5 месяцев назад
ਬੁਹਤ ਦੁਖ ਹੋਇਆ ਜੀ ਮਾਵਾ ਤਾ ਹੁਦੀਆ ਜੀ ਸਾਡੀ ਵੀ ਮਾ ਹੈਨੀ ਅਸੀ ਵੀ ਤੀਸਰੀ ਕਲਾਸ ਪੰੜਦੇ ਸੀ
@SandeepKaur-cj3uf
@SandeepKaur-cj3uf 7 месяцев назад
God bless u 🙏🙏
@harkeshsingh7137
@harkeshsingh7137 5 месяцев назад
Good luck 🤞❤
@SurjitSingh-up3hj
@SurjitSingh-up3hj 7 месяцев назад
❤❤❤❤❤❤
@-Mandeep-kaur-Dhaliwal
@-Mandeep-kaur-Dhaliwal 7 месяцев назад
Nice video
@MandeepSohi-xi9yr
@MandeepSohi-xi9yr 8 месяцев назад
ਭੈਣ ਮੇਰੀਏ ਹੋਂਸਲਾ ਰੱਖ😢😢😢
@SatnamSingh-tn4cu
@SatnamSingh-tn4cu 7 месяцев назад
Kismat bala h bai tu
@GurmeetSingh-rn9zd
@GurmeetSingh-rn9zd 5 месяцев назад
👌🏻👌🏻👌🏻👌🏻👌🏻👌🏻👌🏻
@mankhehra8341
@mankhehra8341 5 месяцев назад
God bless u
@muhammadafzal1584
@muhammadafzal1584 7 месяцев назад
Very nice
@manjinderkaur5505
@manjinderkaur5505 7 месяцев назад
@user-gc3uh1gs4t
@user-gc3uh1gs4t 7 месяцев назад
❤❤❤❤❤
@beantsharma9183
@beantsharma9183 6 месяцев назад
God Blesses 🙏🙏
Далее
It was like a real simulation👩🏻‍💻
00:15
Просмотров 4,1 млн
Как выходим с тройняшками 🙃
00:17
Full interview on Ghaint punjabi
35:04
Просмотров 400 тыс.