Тёмный

Gas ? indigestion? watch this for cause and treatment! ਪੇਟ ਦਾ ਅਫ਼ਾਰਾ ? ਹਾਜ਼ਮਾ ਖ਼ਰਾਬ ?(111) 

DR. HARSHINDER KAUR PATIALA
Подписаться 90 тыс.
Просмотров 23 тыс.
50% 1

Gas ? indigestion? watch this for cause and treatment! ਪੇਟ ਦਾ ਅਫ਼ਾਰਾ ? ਹਾਜ਼ਮਾ ਖ਼ਰਾਬ ?(111)
copyright property of Dr harshinder Kaur patiala RU-vid channel
#doctor #punjabi #health #doctortips #naturalremedy #diet #drharshinderkaurpatiala #healthytips #drharshinderkaur #gas #acidity #indigestion #aciditycure

Опубликовано:

 

27 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 193   
@bejindersinghgrewal6866
@bejindersinghgrewal6866 3 дня назад
Very good information
@randeepkaur9068
@randeepkaur9068 2 месяца назад
ਬਹੁਤ ਵਧੀਆ ਇਲਾਜ ਦੱਸੇ ਤੁਸੀ
@anureetrammy4861
@anureetrammy4861 Месяц назад
Bot vadhiya jaankari ditti tuc dhanwaad
@GurpreetKaur-sk5vm
@GurpreetKaur-sk5vm 2 месяца назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏🙏
@KamaljitKaur-fh6zi
@KamaljitKaur-fh6zi 2 месяца назад
ਡਾਕਟਰ ਜੋੜੇ ਨੂੰ ਸਤਿ ਸ੍ਰੀ ਆਕਾਲ ਜੀ 🙏। ਬਹੁਤ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@Sutanter509
@Sutanter509 2 месяца назад
ਬਹੁਤ ਵਧੀਆ ਵਿਚਾਰ ਜੀ।
@sukhvindergrewal1233
@sukhvindergrewal1233 2 месяца назад
ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏। ਸੁਖਵਿੰਦਰ ਗਰੇਵਾਲ ਲੁਧਿਆਣੇ ਤੋਂ ਜੀ
@RanjitSingh-rs2hx
@RanjitSingh-rs2hx 2 месяца назад
ਹਰਸ਼ਿੰਦਰ ਜੀ ਸਾਡੇ ਘਰ ਕੋੜਤੂਮਬੇ ਦੀ ਫਾਕੀ 15 ਸਾਲ ਪਹਿਲਾਂ ਦੀ ਬਣਈ ਹੈ
@drharshinder
@drharshinder 2 месяца назад
Good
@KawaljeetKaur-m7i
@KawaljeetKaur-m7i 2 месяца назад
ਸਤਿ ਸ੍ਰੀ ਅਕਾਲ ਮੈਮ ਮੈਨੂੰ ਬਹੁਤ ਦੇਰ ਤੋਂ ਅਲਸਰ ਹੋ ਗਏ ਆ ਤੇ ਮੈਨੂੰ ਅੱਜ ਭਾਈ ਲੋਰੀ ਗੋਜੀ ਆਉਂਦਾ ਵਾ ਇਹਦੇ ਵਾਸਤੇ ਕੋਈ ਇਲਾਜ ਦੱਸੋ ਖੜੇ ਵੀ ਨਹੀਂ ਹੋਇਆ ਜਾਂਦਾ ਤੇ ਕਬਜ ਬਹੁਤ ਰਹਿੰਦੀ ਹਾਜਮਾ ਖਰਾਬ ਰਹਿੰਦਾ
@karamjitnanra3090
@karamjitnanra3090 Месяц назад
Ppp0p
@BalwinderSingh-ug2mf
@BalwinderSingh-ug2mf 2 месяца назад
Very nice information Dr sahab thanks
@pritpalkaur9046
@pritpalkaur9046 2 месяца назад
Wow sab to wadia imfamasn 👌👌👍👍🙏🙏thanks ji jug jug jio khush Raho wheguru maher kare ❤❤❤❤
@drharshinder
@drharshinder 2 месяца назад
Thank you
@SurinderKaur-i8d
@SurinderKaur-i8d 2 месяца назад
SSA ji Dr.sahiba and Dr.sahib ji
@baljindersingh3107
@baljindersingh3107 2 месяца назад
Nice Bhua ji
@surinderkumar2125
@surinderkumar2125 Месяц назад
What is fructose,dr.sahib
@Ms7991-q2p
@Ms7991-q2p 2 месяца назад
Thanks ji❤
@manjitdhaliwal6024
@manjitdhaliwal6024 2 месяца назад
Good information 👍✅ salute
@drharshinder
@drharshinder 2 месяца назад
Thank you
@dr.paramjitsinghsumra179
@dr.paramjitsinghsumra179 2 месяца назад
ਹਾਥੀ ਚੱਕ (ਪਾਥੀ ਚੱਕ) ਦੀ ਸਬਜ਼ੀ ਬਹੁਤ ਵਧੀਆ ਸੁਵਾਦ ਬਣਦੀ ਹੈ ਤੇ ਇਸ ਨਾਲ ਕਬਜ਼ ਦੂਰ ਹੋ ਜਾਂਦੀ ਹੈ ਅਤੇ ਸੌਖੀ ਗੈਸ ਪਾਸ ਹੁੰਦੀ ਹੈ।
@amarjitsandhu9927
@amarjitsandhu9927 2 месяца назад
ਹਾਥੀ ਚੱਕ ਜਾਂ ਪਾਥੀ ਚੱਕ ਕਿਹੜੀ ਸਬਜੀ ਆ ਪਹਿਲੀ ਵਾਰ ਸੁਣਿਆ ।।
@dr.paramjitsinghsumra179
@dr.paramjitsinghsumra179 2 месяца назад
ਇਹ ਮਿੱਟੀ ਵਿੱਚ ਆਲੂ ਦੀ ਤਰਾਂ ਬੀਜ਼ ਹੁੰਦੀ ਹੈ ਸ਼ਕਲ ਤੋਂ ਅਦਰਕ ਦੀ ਵਰਗੀ ਤੇ ਕੱਚੀ ਖਾਣ ਵਿੱਚ ਮਿੱਠੀ ਹੁੰਦੀ ਹੈ। ਇਸ ਦਾ ਪੌਦਾ ਤਿੰਨ ਤੋ ਪੰਜ ਛੇ ਫੁੱਟ ਤੱਕ ਉੱਚਾ ਹੋ ਜਾਂਦਾ ਹੈ। ਆਲੂ ਦੀ ਤਰਾਂ ਕੱਟ ਕੇ ਜਾਂ ਉਬਾਲ ਕੇ ਬਣਾਈ ਜਾਂਦੀ ਹੈ
@gurbaxsingh764
@gurbaxsingh764 2 месяца назад
Very nice information about gas thanks dr sahib
@sushamlata7739
@sushamlata7739 2 месяца назад
Good morning sir Calgary se
@rajinderbedi7650
@rajinderbedi7650 6 дней назад
Please discuss Acidity nd Gerd with medical details You can brief up instead of very lengthy Thanks
@BaljitKaur-cf4qp
@BaljitKaur-cf4qp 2 месяца назад
ਸਤਿ ਸ਼੍ਰੀ ਅਕਾਲ ਡ, ਸਾਹਿਬ ਮੈਂ ਪਿੱਤੇ ਦਾ ਅਪਰੇਸ਼ਨ ਕਰਵਾਇਆ ਹੋਇਆ ਹੈ ਗੈਸ ਬਹੁਤ ਬਣਦੀ ਹੈ ਮੈਂ ਸੈਰਾਜਿੰਮ ਸੈਂਟਰ ਥੈਰਪੀ ਸ਼ੁਰੂ ਕੀਤੀ ਹੈ ਉਸ ਨਾਲ ਥੋੜ੍ਹਾ ਫਰਕ ਪਿਆ ਐ ਧੰਨਵਾਦ ਡ, ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ
@anandpursahib4806
@anandpursahib4806 2 месяца назад
ਬਹੁਤ ਵਧੀਆ ਜਾਣਕਾਰੀ ਦਿਤੀ ਮੇਰਾ ਪਿਤੇ ਦਾ ਅਪ੍ਰੇਸ਼ਨ ਹੋਇਆ ਹੈ। ਛੇ ਸਾਲ ਹੋ ਗਏ ਚਾਹ ਵੀ ਨਹੀਂ ਪੀਦੀਂ ,ਤਲਿਆ ਹੋਇਆ ਕੁਝ ਵੀ ਨਹੀਂ ਖਾਦੀਂ ਫੇਰ ਵੋ ਗੈਸ ਬਹੁਤ ਬਣਦੀ ਹੈ ।
@kahansingh2348
@kahansingh2348 2 месяца назад
Thanks ji 🎉
@AmandeepSingh-tn7dd
@AmandeepSingh-tn7dd 2 месяца назад
Mere bii pitte ch pathrea ne jii oprtion ton picho thikk hunda pet ya nae ?? Plzz ds dio mnu option ton bht drr lgda 😢😢
@ravinderkaur1091
@ravinderkaur1091 2 месяца назад
Thanks ji
@JassSandhu-xx4he
@JassSandhu-xx4he 2 месяца назад
ਬਹੁਤ ਵਧੀਆ
@drharshinder
@drharshinder 2 месяца назад
Thank you
@tejinderpalkaur4001
@tejinderpalkaur4001 2 месяца назад
bot vadia jankari ditti h ji.
@makhanrayit2552
@makhanrayit2552 2 месяца назад
ਸਤਿ ਸ੍ਰੀ ਅਕਾਲ ਜੀ
@drharshinder
@drharshinder 2 месяца назад
God bless you
@Pkwaraich
@Pkwaraich 2 месяца назад
ਦੋਵਾਂ ਡਾਕਟਰ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ
@ParamjitKaur-di7rk
@ParamjitKaur-di7rk 2 месяца назад
Very informative thanks for sharing 🙏
@drharshinder
@drharshinder 2 месяца назад
So nice of you
@BalwinderKaur-xd6sy
@BalwinderKaur-xd6sy 11 дней назад
Wheat allergy te v video bnao pless
@ministories_narinder_kaur
@ministories_narinder_kaur 2 месяца назад
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਜੁਗ ਜੁਗ ਜੀਉ ਦੋਨੋਂ ਜਣੇ
@drharshinder
@drharshinder 2 месяца назад
Thank you for your valuable feedback
@HarjeetSingh-hc1iq
@HarjeetSingh-hc1iq 2 месяца назад
SSA Dr saheb ji parmatma tuhanu hamesha khush raho
@drharshinder
@drharshinder 2 месяца назад
Thank you
@GurdeepSingh-vh7sp
@GurdeepSingh-vh7sp 2 дня назад
ਡਾਕਟਰ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ।। ਡਾਕਟਰ ਸਾਹਿਬ ਗੈਸ ਬਾਰੇ ਕਵਿਤਾ ਹੈ।। ਨਿਛ ਪਦ ਤੇ ਡਕਾਰ ਤਿੰਨੇ ਦੇਹ ਦੇ ਸਿਗਾਰ ।। ਚਾਹੇ ਆਉਣ ਬਾਰ ਬਾਰ ਇਹਨੂੰ ਡਕਿਉ ਨਾ ਯਾਰ।। ਜੇ ਡਕੋਗੇ ਤੇ ਹੋਵੋਗੇ ਬਿਮਾਰ।। ਡਾਕਟਰ ਕਰ ਦੇਣਗੇ ਕੰਗਾਲ।।
@narindersandhu8298
@narindersandhu8298 2 месяца назад
ਦੋਵਾਂ ਡਾਕਟਰ ਸਾਹਿਬ ਨੂੰ ਸੱਤ ਸ੍ਰੀ ਆਕਾਲ ਜੀ
@drharshinder
@drharshinder 2 месяца назад
Sat Sri akal ji
@BaljinderKaur-vo4sw
@BaljinderKaur-vo4sw 2 месяца назад
Nice
@drharshinder
@drharshinder 2 месяца назад
Thank you
@simhanspal4995
@simhanspal4995 2 месяца назад
God bless you dear sister 🙏🙏
@puneetgill1171
@puneetgill1171 2 месяца назад
Thanks very nice video 👍
@sukhrajkaur8354
@sukhrajkaur8354 2 месяца назад
Knowledgeable video thanks 🙏
@drharshinder
@drharshinder 2 месяца назад
So nice of you
@natjosh2
@natjosh2 2 месяца назад
Very good advice for eating.
@drharshinder
@drharshinder 2 месяца назад
Many many thanks
@GurmanBilling-rg4xs
@GurmanBilling-rg4xs 2 месяца назад
Good katira
@gurmeetkaur9773
@gurmeetkaur9773 2 месяца назад
Satshree akaal ji 🙏 ❤🎉
@SukhwinderKaur-bp9wf
@SukhwinderKaur-bp9wf 2 месяца назад
ਡਾਕਟਰ ਹਰਸ਼ਿੰਦਰ ਭੈਣ ਜੀ ਤੇ ਡਾ ਗੁਰਪਾਲ ਭਾਜੀ ਸਤਿ ਸ੍ਰੀ ਅਕਾਲ ਜੀ
@drharshinder
@drharshinder 2 месяца назад
ਸਤਿ ਸ੍ਰੀ ਆਕਾਲ ਜੀ
@roopkaur5484
@roopkaur5484 2 месяца назад
Ssa DR SAHIB JI
@drharshinder
@drharshinder 2 месяца назад
Ssa
@surinderkaur6232
@surinderkaur6232 2 месяца назад
🙏Sat sari akal ji 🙏
@RakeshKumar-pg3or
@RakeshKumar-pg3or 2 месяца назад
❤❤❤❤
@kawaljeetsingh3375
@kawaljeetsingh3375 2 месяца назад
Good 👍👍👍 ji
@rajMelde-zx7mt
@rajMelde-zx7mt 2 месяца назад
🙏🙏🙏
@dilbaghsingh5012
@dilbaghsingh5012 2 месяца назад
You are great....
@drharshinder
@drharshinder 2 месяца назад
Thank you
@GurbinderKaur-y7t
@GurbinderKaur-y7t 2 месяца назад
Good morning both of you ❤❤
@sarabjotsehkon4887
@sarabjotsehkon4887 2 месяца назад
Thank you
@shinderpal747
@shinderpal747 2 месяца назад
Shinder pal kaur sidhu Newzealand Sat Shri Akal ji very nice program ha ji
@drharshinder
@drharshinder 2 месяца назад
Thank you for your valuable feedback
@DharamjeetKaur-dq4kq
@DharamjeetKaur-dq4kq 2 месяца назад
Sir pure punjabi bhasha boldene wadhiya laggda hai 🙏
@dr.paramjitsinghsumra179
@dr.paramjitsinghsumra179 2 месяца назад
ਡਾ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਤੇ ਡਾਕਟਰ ਗੁਰਪਾਲ ਸਿੰਘ ਤੇ ਡਾ: ਹਰਸ਼ਿੰਦਰ ਕੌਰ ਦੇ ਵਿਚਾਰ ਸੁਣਨ ਵਾਲੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
@Ashwanikumar-il1kc
@Ashwanikumar-il1kc 2 месяца назад
ਡਾ. ਸਾਹਿਬ ਆਪ ਦੇ ਪ੍ਰੋਗਰਾਮਜ਼ knowledge ਅਤੇ ਬੋਲ ਚਾਲ ਦੇ ਲਹਿਜ਼ੇ ਪੱਖੋਂ ਜਿੰਨੀ ਤਾਰੀਫ਼ ਕੀਤੀ ਜਾਵੇ ਬਹੁਤ ਥੋੜ੍ਹੀ ਆ l kulwant singh retired maths master near batala.
@paramveersingh9282
@paramveersingh9282 2 месяца назад
❤Good morning ji God bless u
@drharshinder
@drharshinder 2 месяца назад
Thank you so much ji
@Garrygarry28
@Garrygarry28 Месяц назад
ਪਿਆਜ਼ , ਕਣਕ, ਲਸਣ, ਸ਼ਿਮਲਾ ਮਿਰਚ, ਚਾਹ, ਮਿਰਚਾਂ , ਕੌਫ਼ੀ ,ਮਸਰ ਦੀ ਦਾਲ ….etc ਗੈਸ ਦਾ ਕਾਰਨ।
@gianjeetdhaliwal6625
@gianjeetdhaliwal6625 2 месяца назад
Thanks 🙏 ❤❤❤❤❤❤❤
@drharshinder
@drharshinder 2 месяца назад
Thank you
@HARMEENKAUR-r8i
@HARMEENKAUR-r8i 2 месяца назад
🙏🙏🙏👍🌹🌹
@kaursurinder954
@kaursurinder954 2 месяца назад
🙏🙏🙏🙏🙏🙏
@bhullaramrik8538
@bhullaramrik8538 Месяц назад
Dr sahib Mera gas bandh hai
@SUKHDEVSINGH-ki2mq
@SUKHDEVSINGH-ki2mq 2 месяца назад
🌹🙏🌹
@drharshinder
@drharshinder 2 месяца назад
Thank you
@suchasingh7365
@suchasingh7365 2 месяца назад
ਦੋਨੋ ਨੂੰ ਸਤਿ ਸ੍ਰੀ ਅਕਾਲ ਜੀ. Jween kore tobbee mixed karo thora 🧂 salt mix karo raat ਨੂੰ thora halkka ਗਰਮ pani nal Lao Gass Go went gone
@amarjitsandhu9927
@amarjitsandhu9927 2 месяца назад
Smj nhi aa rhi ki likhia jween kore tobee eh ki hai ?
@anureetrammy4861
@anureetrammy4861 Месяц назад
Pz. Jinu pancreatitis ik vari ho gya hove gallbladder stone krk odi diet bare v gal kro
@sarbjitdhillon9160
@sarbjitdhillon9160 2 месяца назад
Ssa Dr Sahib,,khali pet v dakar aaunde ne ji,,iss da ki ਕਾਰਣ e te ki ilaz e
@gurbaxkaur501
@gurbaxkaur501 2 месяца назад
ਸਤ ਸ੍ਰੀ ਅਕਾਲ ਡਾਕਟਰ ਸਾਹਿਬ ਮੈ ਸਪੇਨ ਤੋ ਹਾ ਮੇਰੇ ਗੈਸ ਬਹੁਤ ਬਣਦੀ ਹੈ .ਗੈਸ ਨਾਲ ਸਿਰ ਦਰਦ ਹੋਣ ਲੱਗ ਜਾਂਦਾ. ਮੈ ਅਗਸਤ ਵਿਚ ਭਾਰਤ ਆਉਣਾ ਹੈ.ਮੈਨੂ ਦੱਸਿੳ ਕਿ ਕਿਹੜਾ ਟੈਸਟ ਕਰਵਾਉਣਾ ਚਾਹੀਦਾ? Please Please video ਵਿਚ ਇਹ ਜਰੂਰ ਦੱਸਣਾ.ਬਹੁਤ ਧੰਨਵਾਦ ਹੋਵੇਗਾ PLEASE PLEASE 🙏🙏🙏🙏🙏🙏🙏
@drharshinder
@drharshinder 2 месяца назад
Only after examining please
@balwinderdhillon5326
@balwinderdhillon5326 2 месяца назад
Very nice Jankari 🙏🙏
@rajwinderkaursehmbi9575
@rajwinderkaursehmbi9575 2 месяца назад
SSA veer ji a bhenji ❤
@drharshinder
@drharshinder 2 месяца назад
God bless you
@sudagarsinghsidhu1308
@sudagarsinghsidhu1308 2 месяца назад
I have acidity problem. What will be the treatment.
@BhajanKaur-no2cj
@BhajanKaur-no2cj Месяц назад
Hmari nalli ras bnodi ha ussda ilaj dasso
@ManjitSingh-vq4ee
@ManjitSingh-vq4ee 2 месяца назад
ਭੈਣ ਜੀ ਭਾਜੀ ਜੀ,ਡਾ ਹਰਸਿੰਦਰ ਕੌਰ ਪਟਿਆਾਲਾ ਯੂ ਟਿਊਬ ਦੇ ਸੱਭ ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ, ਡਾ.ਸਾਹਿਬ ਜੀ ਐਲਮੀਨੀਅਮ ਦੇ ਬਰਤਨ ਵੱਧ ਤੋਂ ਵੱਧ ਕਿੰਨੇ ਟਾਈਮ ਤਕ ਵਰਤਨੇ ਚਾਹੀ ਦੇ ਹਨ ਇਹ ਜਰੂਰ ਦੱਸਣ ਦੀ ਖੇਚਲ ਕਰਨੀ ਜੀ, ਸੇਬ ਦੇ ਸਿਰਕੇ ਨੂੰ ਖਾਣ ਲੱਗਿਆ ਨਮਕ ਪਾਣਾ ਹੈ ਜਾ ਨਹੀ, ਥੱਲੇ ਰਿਪਲਾਈ ਵਿੱਚ ਲਿਖ ਦਿਆ ਕਰੋ ਜੀ 🌾🌳🍓🙏
@drharshinder
@drharshinder 2 месяца назад
Already uploaded video previously
@shamshersingh7481
@shamshersingh7481 Месяц назад
6⁴Studing Persian & selling kerosin .Gurbani ! Jày koi apni sobha lorry -----!
@AmandeepSingh-tn7dd
@AmandeepSingh-tn7dd 2 месяца назад
Doc sahb pitte ch pathrea ayea ne mere ... Mnu kbj di problem aa nle pet full jnda roti ton picho kii ae pathrea da krke aa ??
@ManjitGrewal-mr6vl
@ManjitGrewal-mr6vl 2 месяца назад
dr ji sade 78 saal de bjurg ne una nu muh h jalan hundi hai dal sabji nhi kha sakde karn te ilaj dsyo ji
@drharshinder
@drharshinder 2 месяца назад
B12 deficiency. Please watch full video previously uploaded
@harryvirk9681
@harryvirk9681 2 месяца назад
Dr sahab ji app dova nu piyar bhari satshree akal ji Drsahab ji m pichali video ch m app ji nu apni bimari bare sval kita c k mere khabepase di bah ate lat moti hundi ja rhi h m bhut preshan ha please meri help kro es bimari.de bare dso ate ilaj dsoplease kirpa kar.ke dso
@drharshinder
@drharshinder 2 месяца назад
Must get yourself examined first
@HarpreetSingh-vi4sv
@HarpreetSingh-vi4sv Месяц назад
Madam ji eda video na bnao phla concept daso fer causes physically mentally and life style and foods after that symtoms at the end solutions fer sahi gal banani Madam ji
@sukhbirkaur8977
@sukhbirkaur8977 2 месяца назад
Can I call you for information I am so worried about my daughter
@yadvindersingh3105
@yadvindersingh3105 Месяц назад
Is sat shri akal not sufficient
@alhequoqcrp3205
@alhequoqcrp3205 2 месяца назад
S.s.a.g
@sukhbirkaur8977
@sukhbirkaur8977 2 месяца назад
S s a doctor Sahib’si am in bad health with my daughter medicine reaction now she is in very bad condition she is eating after every two hours wild rice one cup 200oz backed chicken breast little vegetable different four a nd steam pear or apple with every meal she can not take any medicine of axity bad acid reflex not sleep bad attack chest breathing pls I beg help pls can I call you I am mom very upset pls help me
@sukhbirkaur8977
@sukhbirkaur8977 2 месяца назад
Pls give me any suggestions love you help me please
@sukhbirkaur8977
@sukhbirkaur8977 2 месяца назад
Pls give me any suggestions love you help me please
@surjitjatana468
@surjitjatana468 2 месяца назад
ਬਹੁਤ ਵਧੀਆ ਜਾਨਕਾਰੀਡਾਕਟਰ ਸਾਹਿਬ । ਧੰਨਵਾਦ ।ਮੈਂਨੂੰ ਤਾਂ ਕਿਸੀ ਚੀਜ ਤੋ ਅਲਰਜੀ ਨਹੀ ਹੈ ।
@baljindersinghdhaliwal3078
@baljindersinghdhaliwal3078 2 месяца назад
Nice
@inderjeetkaur3224
@inderjeetkaur3224 2 месяца назад
Thanks g 🙏
@drharshinder
@drharshinder 2 месяца назад
Thank you
@nirmaladevi2201
@nirmaladevi2201 2 месяца назад
❤❤
@kindogill1004
@kindogill1004 2 месяца назад
ਸੱਤ ਸ਼੍ਰੀ ਆਕਾਲ ਜੀ,,,ਭੈਣ ਜੀ ਤੇ ਬਾਈ ਜੀ 🙏🙏,,ਸੱਜਰੀ ਸਵੇਰ ਮੁਬਾਰਕ ਹੋਵੇ,,ਅੱਜ ਸਵੇਰੇ ਸਵੇਰੇ, ਤੁਹਾਡੇ ਦਰਸ਼ਨ ਹੋੲਏ ਆ ❤
@drharshinder
@drharshinder 2 месяца назад
ਧੰਨਵਾਦ ਜੀ
@punjabicultureandreligion
@punjabicultureandreligion 2 месяца назад
ਅਨਮੋਲ ਬਚਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਡਾ ਜੋੜੀ ਨੂੰ 🙏
@drharshinder
@drharshinder 2 месяца назад
ਰਬ ਤੁਹਾਡਾ ਭਲਾ ਕਰੇ
@darshankahlon2818
@darshankahlon2818 5 дней назад
I got rid of gas by reducing quantity of food,stiping in beetween food and dinner before 7 pm
@rajindersingh4605
@rajindersingh4605 9 дней назад
Both you are grate and you are telling us good way that everyone can understand stand. I am sharing each your video and liking.
@amarjitkaur990
@amarjitkaur990 2 месяца назад
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਪਟਿਆਲਾ ਬੈਹਲ +ਅਸਟ੍ਰੇਲੀਆ ਪਰਥ ਮੈਂ ਆਪ ਜੀ ਨੂੰ ਗੁਰੂਘਰ ਵਿਖੇ ਮਿਲੀ ਸੀ
@drharshinder
@drharshinder 2 месяца назад
Thanks for watching
@SurinderKaur-n8o
@SurinderKaur-n8o Месяц назад
Very important information veer ji and Harshinder ji. I have GERD ISSUES too, thanks ji
@singhjatinder5228
@singhjatinder5228 2 месяца назад
Madam ji stool ਚ ਜੇਕਰ blood ਆਉਂਦਾ ਹੋਵੇ ਤਾਂ ,,,ਇਸ topic ਤੇ ਵੀ ਵੀਡਿਓ ਬਣਾਓ।
@jaggiesidhu6027
@jaggiesidhu6027 2 месяца назад
ਤੁਹਾਡਾ ਦੋਹਾਂ ਦਾ ਪਿਆਰ ਤਾਂ ਨੁਕਸਾਨ ਦਾਇਕ ਨਹੀ ਲਗਦਾ।
@sukhpreet8512
@sukhpreet8512 2 месяца назад
SSA ji
@sukhjindersingh-zn7ky
@sukhjindersingh-zn7ky 2 месяца назад
❤❤❤❤❤❤❤❤❤❤🎉🎉🎉🎉🎉lovely jodi tusi bohot sohne ooo dono ❤❤❤
@drharshinder
@drharshinder 2 месяца назад
Thank you so much ji
@GurmeetKaur-ti4sb
@GurmeetKaur-ti4sb 2 месяца назад
Waheguru ji ka khalsa Waheguru ji ke fateh
@MahenderKaur-dr5tb
@MahenderKaur-dr5tb 2 месяца назад
ਸਤਿ ਸ੍ਰੀ ਅਕਾਲ ਜੀ
@baljitsingh8393
@baljitsingh8393 2 месяца назад
Ssa dr sahib ji God bless you 🙏
@Caraesthetic3
@Caraesthetic3 2 месяца назад
Good morning g ❤❤❤❤❤❤
@drharshinder
@drharshinder 2 месяца назад
Good morning ji
@JasvirKaur-uc2qy
@JasvirKaur-uc2qy 2 месяца назад
Good.speech.
@paramjitkaur8122
@paramjitkaur8122 2 месяца назад
Sat shri akal ji
@mumtazkhan1698
@mumtazkhan1698 2 месяца назад
Dr.ek din pethe(ash guard) bare vi thodi jaankari dena ji ki isda juice beneficial hai te kehde log ehnu nahin le sakde
@Gurdeep488
@Gurdeep488 2 месяца назад
ਧੰਨਵਾਦ ਜੀ ਇੱਕ ਚਂੰਗੀ ਸੋਚ ਸਮਾਜ ਲਈ
@SSs-yc8rn
@SSs-yc8rn 2 месяца назад
Please make short videos maximum 15 minutes talk to the point tell the causes and cure for the problem in short
@drharshinder
@drharshinder 2 месяца назад
Kindly scroll down and see. Small videos are seen by less than 700 people and all saying make detailed video. Long videos are seen by more than 10 k people. So enjoy dear. Short are also available for watching in this channel. Thank you for your valuable feedback please
Далее
Se las dejo ahí.
00:10
Просмотров 114 тыс.
The Ultimate Prebiotic Foods List for Better Gut Health
12:03