Тёмный

Genetics Disorders in India | ਸੁਣੋ ਪੁਰਾਣੇ ਬਜ਼ੁਰਗ ਕਿਉਂ ਰੱਖਦੇ ਸੀ ਵਿਆਹ ਵੇਲੇ 6 ਗੋਤ? 

Daily Post Punjabi
Подписаться 2,8 млн
Просмотров 11 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 22   
@RavinderKaur-mb7po
@RavinderKaur-mb7po 2 месяца назад
ਬਹੁਤ ਵਧੀਆ ਵਿਸ਼ਾ ਹੈ ਛੋਟੇ ਵੀਰ,ਜਿੰਮ ਸਭਿਆਚਾਰ ਪੰਜਾਬੀਆਂ ਦਾ ਨਹੀ,ਸਾਡਾ ਸਭਿਆਚਾਰ ਤਾਂ ਕਬੱਡੀਆਂ ਘੋਲ ਹੈ ਇਹਨਾਂ ਨੂੰ ਪਰਮੋਹਟ ਕਰੋ।
@randhirsingh2337
@randhirsingh2337 2 месяца назад
ਬਹੁਤ ਵਧੀਆ ਜੀ, ਬਹੁਤ ਕੁਝ ਨਵਾਂ ਗਿਆਨ ਮਿਲਿਆ ਹੈ ਜੀ , ਕੁਦਰਤ ਨਾਲ ਖਿਲਵਾੜ ਛੱਡ ਕੇ ਕੁਦਰਤ ਨਾਲ ਪਿਆਰ ਤੇ ਜੁੜੇ ਰਹਿਣਾ ਚਾਹੀਦਾ ਹੈ।
@Balbirsinghusa
@Balbirsinghusa 2 месяца назад
ਗੁਰੂ ਨਾਨਕ ਪਾਤਸ਼ਾਹ ਜੀ ਦੇ ਸਬਦ ਪਰਭਾਤੀ ਵਿੱਚ ਚਾਵਲ ਕਣਕ ਦਾ ਜਿਕਰ ਆਉਂਦਾ।1329 ਅੰਗ ਤੇ।ਕੁਦਰਤ ਤੇ ਰੱਬ ਭਾਈ ਵੱਖਰੇ ਨੇ।
@kiranjeetkaur9162
@kiranjeetkaur9162 2 месяца назад
Bahut whadia vichar Hann very intresting Story please again again Like this story for kngholege everyone jaspal Singh Ambala Germany
@amritbrar3274
@amritbrar3274 2 месяца назад
Bhut khoob
@SatwantkaurRayat
@SatwantkaurRayat 2 месяца назад
Vahut vadiya message aa ji thanks beta
@baldevdhaliwal8865
@baldevdhaliwal8865 2 месяца назад
Very good reporter. Nice information
@Devinder_1971
@Devinder_1971 2 месяца назад
Bahoot vadhia jankari hia g sanu samjna chida
@priyankabhagat756
@priyankabhagat756 2 месяца назад
Sahi gal kiti uncle ji nay. Medicine saday tak anday hi mahngi ho jandhi a
@kamalsinghvlogs238
@kamalsinghvlogs238 2 месяца назад
Thanks 👍
@mandeepsaini5795
@mandeepsaini5795 2 месяца назад
I understand the reporter is young and new but he needs to be more professional and stop smiling and laughing on the serious issue and maybe stop cutting off when your guest are speaking until they are finish. I hope this scientist along with Balkaur singh ji continue keep up the good work and do more awareness interviews. Love from USA
@SurinderSingh-xz7dv
@SurinderSingh-xz7dv 2 месяца назад
❤🎉
@Aaj361
@Aaj361 2 месяца назад
ਭਰਾਵਾਂ ਦੋਵਾਂ ਮਹਿਮਾਨਾ ਨਾਲ ਅਲੱਗ ਅਲੱਗ ਇੰਟਰਵਿਊ ਹੋਣੀ ਚਾਹੀਦੀ ਸੀ
@SatishKumar-wq3ey
@SatishKumar-wq3ey 2 месяца назад
Har bande nu aapne karma da bhugtan dena painda h eh ta ik bahana hai asal ch karma de phal hunde han eh vichar nastik loka de pasand nahi aange
@nazarsingh7560
@nazarsingh7560 2 месяца назад
ਕੁਦਰਤ ਕਰਕੇ ਵਸਿਆ ਸੋਇ।। ਕੁਦਰਤ ਕਰਕੇ,, ਭਾਵ,ਕੁਦਰਤ ਪੈਦਾ ਕਰਕੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ। ਕਿਤੇ ਲਿਖਿਆ,,ਦੁਈ ਕੁਦਰਤ ਸਾਜੀਐ ਕਰਿ ਆਸਣਿ ਡਿਠੋ ਚਾਉ।।
@ravindergill9225
@ravindergill9225 Месяц назад
ਸਰ, ਮੁਸ਼ਲਮਾਨ ਭਾਈਚਾਰਾ ਚਾਚਾ ਤਾਏ ਭੂਆ ਮਾਸੀ ਦੀ ਧੀ ਪੁੱਤ ਨਾਲ ਰਿਸਤੇ ਕਰਦੇ ਨੇ, ਕੁੱਝ ਕਬੀਲੇ ਸਰੀਰ ਦੇ ਤਕੜੇ ਗਭਰੂ ਨੂੰ ਛੜ੍ਹਾ ਰੱਖਦੇ ਸੀ ਉਹ ਕਿਸੇ ਵੀ ਭਰਜਾਈ ਨਾਲ ਸਰੀਰਕ ਸਬੰਧ ਬਨਾਉਣ ਦੀ ਸਮਾਜਿਕ ਮਾਨਤਾ ਸੀ ਤਾਂ ਕੇ ਔਲਾਦ ਤਕੜੀ ਪੈਦਾ ਹੋਵੇ, ਬਾਈ ਜੀ ਸਮੇਂ ਨੇ ਬਦਲਨਾ ਵੀ ਤਾਂ ਹੁੰਦਾ ਕੁਦਰਤੀ ਵਰਤਾਰਾ.
@La5funnybone
@La5funnybone 2 месяца назад
ਪੰਜਾਬ ਵਿੱਚ ਪਿਛਲੇ 5000 ਸਾਲਾਂ ਤੋਂ ਕਣਕ ਦੀ ਖੇਤੀ ਹੋ ਰਹੀ ਹੈ. ਥੋਡਾ ਜਾ ਗੂਗਲ ਕਰ ਲਿਆ ਕਰੋ
@rajinderkaur1324
@rajinderkaur1324 2 месяца назад
main issue a bhut jada population sare pangya de jaad a ab ghat je fr sabh thk ho sakda es side koe v dhan nhi de rahya
@rajinderkaur1324
@rajinderkaur1324 2 месяца назад
govt ne lokka da bedagark krta ji. ago diary open krn li subsites de rahe ne v lokk jaldi marr jna es cheej te voice chakni chedi a
@yashandeepsingh7159
@yashandeepsingh7159 2 месяца назад
Jehde bapu blkur Singh ton mach de ne oh hankar nal bhrea hoe anpadh ne o bapu d soch nu smjh ni ske !!!!
@RavinderKaur-mb7po
@RavinderKaur-mb7po 2 месяца назад
ਬਹੁਤ ਵਧੀਆ ਵਿਸ਼ਾ ਹੈ ਛੋਟੇ ਵੀਰ,ਜਿੰਮ ਸਭਿਆਚਾਰ ਪੰਜਾਬੀਆਂ ਦਾ ਨਹੀ,ਸਾਡਾ ਸਭਿਆਚਾਰ ਤਾਂ ਕਬੱਡੀਆਂ ਘੋਲ ਹੈ ਇਹਨਾਂ ਨੂੰ ਪਰਮੋਹਟ ਕਰੋ।
Далее