Тёмный

Ghode Nasli (Official Video) Tarsem Jassar | Byg Byrd | New Order | Latest Punjabi Song 2024 

VehliJantaRecords
Подписаться 4,5 млн
Просмотров 2,6 млн
50% 1

Vehli Janta Records presents 𝗚𝗵𝗼𝗱𝗲 𝗡𝗮𝘀𝗹𝗶 by Tarsem Jassar from the album 𝗡𝗲𝘄 𝗪𝗼𝗿𝗹𝗱 𝗢𝗿𝗱𝗲𝗿.
𝐀𝐥𝐛𝐮𝐦 - New Order
♪ 𝐒𝐩𝐨𝐭𝐢𝐟𝐲 - open.spotify.com/album/2Wz1Js...
♪ 𝐀𝐩𝐩𝐥𝐞 𝐌𝐮𝐬𝐢𝐜 - / new-order
𝐓𝐫𝐚𝐜𝐤 𝐋𝐢𝐬𝐭 :
1) Yaar Purane
2) Big Hearted
3) Kingpin - The Next Episode
4) Balliyan Kanak Dian
5) Ghode Nasli
6) Khetan Di Khushboo
7) Nwa Nwa
8) Tenu Tn Ni Pta
9) New Order
𝐒𝐨𝐧𝐠 𝐂𝐫𝐞𝐝𝐢𝐭𝐬-
Singer/Lyrics: Tarsem Jassar
Music: Byg Bird
Mix: Mixboy
Master: Salmoral Studios
Director: Diljoit Garcha
Co Director: Gurdeep Grewal
VFX: Bigstone Studios
Editor: Ishan Johar
Video by: Bigstone Studios
Producer: Manpreet Johal | Karamjit Singh Johal
Label : Vehli Janta Records
Digitally Powered by : 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
RU-vid: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #neworder

Видеоклипы

Опубликовано:

 

19 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,4 тыс.   
@user-mp5oi5pn4o
@user-mp5oi5pn4o 5 месяцев назад
ਚੰਗਾ ਗਾਉਣਾ ਤੇ ਚੰਗਾ ਲਿਖਣਾ ਜੱਸੜ ਦੇ ਹਿੱਸੇ ਦਿੱਤਾ ਮਲਾਕ ਨੇ❤❤❤❤❤
@Kaur_sekhon
@Kaur_sekhon 5 месяцев назад
Sidhu ❤
@lakhveersingh1572
@lakhveersingh1572 5 месяцев назад
Bilkul sahi kiha
@charanjitsinghcharanjitsin4001
@charanjitsinghcharanjitsin4001 5 месяцев назад
ਮੈਨੂੰ ਮਾਣ ਹੈ ਆਪਣੇ ਆਪ ਤੇ ਕੀ ਮੈ ਜੱਸੜ ਬਾਈ ਦਾ ਫੈਨ ਆ। ਵਾਹਿਗੁਰੂ ਬਾਈ ਜੀ ਦੀ ਕਲਮ ਨੂੰ ਹੋਰ ਬਲ ਬਖਸੇ।
@user-ls7pg1qe6u
@user-ls7pg1qe6u 5 месяцев назад
ਅੱਜ ਸਾਡੇ ਸਮਾਜ ਨੂੰ ਜੱਸੜ ਵਰਗੇ ਕਲਾਕਾਰਾਂ ਦੀ ਲੋੜ ਹੈ ਲਵ ਯੂ ਜੱਸੜ ️❣️
@gagankamboj5304
@gagankamboj5304 5 месяцев назад
Rajpure to h bai??
@Bareta-lf8ys
@Bareta-lf8ys 5 месяцев назад
ਬਾਈ ਜਦੋਂ byg burd ਦੀ tune ਆਉਂਦੀ ਆ ਤਾਂ ਸਿੱਧੂ ਬਾਈ ਦੀ ਯਾਦ ਆਉਂਦੀ ਐ
@top20records98
@top20records98 Месяц назад
Bygbyrd de music nu lot hii sidhu y de lyrics aye c c , hor kise to ohhh gal ji ni bandi y
@Jasgaming786
@Jasgaming786 26 дней назад
Ethe fir amb len aya ja othe​@@top20records98
@rana__vehlijanta
@rana__vehlijanta 5 месяцев назад
ਰੱਬ ਮੇਹਰ ਰੱਖੇ ਬੜਾ ਹੀ ਉੱਚੀ ਲਿਖ਼ਤ ਵਾਲਾ ਗੀਤ। ਇਸ ਤਰ੍ਹਾਂ ਦੇ ਗੀਤ ਲਿਖਣਾ ਕਿਸੇ ਆਮ ਕਲਾਕਾਰ ਦੇ ਵੱਸ ਦੀ ਗੱਲ ਨੀ।
@PositiveThoughtPunjabi
@PositiveThoughtPunjabi 5 месяцев назад
ਦਿਲ ਖੁਸ਼ ਕਰਤਾ ਜੱਸੜਾ ਬਾਈ , ਦਿਲੋਂ ਸਤਿਕਾਰ ਪਿਆਰ ਵੀਰੇ ❤❤🎉🎉
@Ohri-wd6nt
@Ohri-wd6nt 5 месяцев назад
ਲਿਖ਼ਤ📝ਨੂੰ ਸਲਾਮ ਏ ਵਿਰੇਵਾਹਿਗੁਰੂ ਮਿਹਰ ਕਰੇ ਸਭਨਾਂ ਤੇ ਜੀ️.....️👳‍♂️🙏.....✍️
@KirtiGarg-ci6xw
@KirtiGarg-ci6xw 5 месяцев назад
Wah ਬਾਈ ਜੀ sira ... Jassar warga ਕੋਈ ni Tarsem bai Sidi gal Karn vala banda jo bolan to v lok darde a bai sach likh te gaa gya .. waheguru ji chardikla bakshe ਬਾਬਾ ਤੁਹਾਨੂੰ ਤੰਦਰੁਸਤੀ ਬਕਸ਼ੇ👏👏ਬਾਬਾ ਤੁਹਾਨੂੰ ਤੰਦਰੁਸਤੀ ਬਕਸ਼ੇ👏👏
@EknoorSinghSidhu-zo4tt
@EknoorSinghSidhu-zo4tt 5 месяцев назад
ਨਾ ਐਵੇਂ ਮਾਣ‌ ਵਿੱਚ ਚੌੜਾ ਹੋ ਜਾਈ ਜੱਸੜਾਂ ਬਾਬਾ ਤਾਰ ਦਿੰਦਾ ਥੱਲੇ ਹੰਕਾਰ ਨੂੰ 🙌 Lyrics🔥🔥
@baljitdhillon13
@baljitdhillon13 5 месяцев назад
He always groun again and again
@Robingill-qy7dw
@Robingill-qy7dw 5 месяцев назад
ਨਿਊ ਵਰਲਡ ਔਡਰ ਗਾਣਾ ਜਰੂਰ ਸੁਣੋ ਤੇ ਸ਼ੇਅਰ ਕਰੋ ਜੱਸੜ ਬਈ ਦਾ
@FatehJatt-ri1om
@FatehJatt-ri1om 4 месяца назад
ਸੁਣ ਲਿਆ ਬਾਈ
@AbhiGarg-rv3rj
@AbhiGarg-rv3rj 5 месяцев назад
ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️‍🩹💎
@sukhsekhon3894
@sukhsekhon3894 5 месяцев назад
ਤਰਸੇਮ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਮਿਹਰ ਕਰਨ ਏਦਾਂ ਹੀ ਤੁਸੀਂ ਪੰਜਾਬ ਦੇ ਲਈ ਸੇਵਾ ਕਰਦੇ ਰਹੋ ਵਾਹਿਗੁਰੂ ਮਿਹਰ ਕਰਨ ਸਾਰੀ ਜਿੰਦਗੀ ਖੁਸ਼ ਰੱਖਣ ਤੰਦਰੁਸਤੀਆਂ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ
@preetuppli
@preetuppli 5 месяцев назад
ਬਹੁਤ ਬਹੁਤ ਮੁਬਾਰਕਬਾਦ ਜੀ ਰੱਬ ਹਮੇਸ਼ਾ ਚੱੜਦੀ ਕਲਾ ਬਖਸ਼ੇ ਜੀ
@SiyaGarg-ym3dc
@SiyaGarg-ym3dc 5 месяцев назад
Kalla kalla boll kehnda hit krda Veriya di hikk ute ।। ️‍ No Words For Song kyon ki ਲਫਜ਼ ਮੁਕ gya tareef vch ।।Real Truth।। swaad lyata poora❤❤👌😘
@JaswantSingh-hv9xj
@JaswantSingh-hv9xj 5 месяцев назад
ਬਾਈ ਜੱਸੜ ਜੀ ਪੰਜਾਬ,ਪੰਜਾਬੀ,ਪੰਜਾਬੀਅਤ ਦਾ ਅਸਲ ਪਹਿਰੇਦਾਰ ਹੈ। ਜੋਂ ਸਮੇਂ-ਸਮੇਂ ਤੇ ਹਮੇਸ਼ਾਂ ਪੰਜਾਬੀਆਂ ਨੂੰ ਹਲੂਣਾ ਦਿੰਦਾ ਰਹਿੰਦਾ ਹੈ। ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
@HarendraSingh-se3gs
@HarendraSingh-se3gs 4 месяца назад
H7Mu1LsZjW❤
@AbhiGarg-rv3rj
@AbhiGarg-rv3rj 5 месяцев назад
By listening this song I'm sure that punjabi industry has the brightest future️❣️💌
@niranjansingh2120
@niranjansingh2120 5 месяцев назад
ਗੀਤ ਬਹੁਤ ਸੋਹਣਾ ਹਰ ਵਾਰ ਦੀ ਤਰ੍ਹਾਂ, ਪਰ ਜਰੂਰੀ ਨੇ ਯੋਧੇ ਹੀ ਸੌਂ ਹਥਿਆਰ ਰੱਖ ਸਰਾਣੇ ਰੱਖ ਕੇ, ਮੈ ਓਹ ਡਰਪੋਕ ਪੁਲੀਸ ਵਾਲਾ ਵੀ ਦੇਖੇ ਨੇ ਜਿੰਨਾ ਨੇ ਓਸ ਦੋਰ ਚ ਨੌਜਵਾਨ ਮਾਰੇ ਨੇ,
@user-ls7pg1qe6u
@user-ls7pg1qe6u 5 месяцев назад
🔥 Dillon salute te satkar aa bai jassar veere ️, sach likhn da v jigra kise kise ch hunda aa💪🏻💪🏻
@KartarSingh-rs2zi
@KartarSingh-rs2zi 5 месяцев назад
Awsm look sardar saab .. jassar veer g 👌👌
@GurpreetSingh-zw3ty
@GurpreetSingh-zw3ty 5 месяцев назад
ਬਹੁਤ ਸੋਹਣਾ ਲਿਖਿਆ ਤੇ ਗਾਇਆ! ਬਾਬਾ ਜੀ ਹੋਰ ਵੀ ਤਰੱਕੀ ਬਖਸ਼ੇ 🙏🏼
@sarbjitsandhu3973
@sarbjitsandhu3973 5 месяцев назад
😊
@Siyagarg-hw1dm
@Siyagarg-hw1dm 5 месяцев назад
Bakamaal ik ik lafz slamat rakhe Datta haq sach d awaz den walean nu. Datta mehar kre sda.❤
@user-sb7eg2fk4d
@user-sb7eg2fk4d 5 месяцев назад
Dil khush ho gaya ahe album sun ke❤❤ ਬਾਈ ਕੋਈ ਸਬਦ ਨਹੀਂ ਰਹੇ ❤❤❤
@user-ks5rl5mf6h
@user-ks5rl5mf6h 2 месяца назад
ਕਲਾਕਾਰ ਤਾ ਅੱਜ ਦੇ ਸਮੇਂ ਵਿੱਚ ਬਹੁਤ ਨੇ , ਪਰ ਸਰਦਾਰਾ ਨੇ ਤਾਂ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ।।। ਤਰਸੇਮ ਜੱਸੜ, ਦਿਲਜੀਤ ਦੋਸਾਂਝ,ਸਿੱਧੂ ਮੂਸੇ ਆਲਾ, ਸ਼ੁਭ ❤❤❤❤❤❤
@SiyaGarg-ym3dc
@SiyaGarg-ym3dc 5 месяцев назад
Speechless….. looh kande khadhe hunde c sun k…..!!! Tarsem jassar bai twada koi mukablaaa nai you are gem💎
@AaravGoyal-wn5gn
@AaravGoyal-wn5gn 5 месяцев назад
Proud of sardar ji.... Most unique song in the world..... ❤🎉🎉🎉
@KirtiGarg-ci6xw
@KirtiGarg-ci6xw 5 месяцев назад
ਵਾਹਿਗੁਰੂ ਮਿਹਰ ਰੱਖੇ ਮੇਰੇ ਜੱਸੜ ਵੀਰ ਤੇ🙏💐
@user-ls7pg1qe6u
@user-ls7pg1qe6u 5 месяцев назад
Bhut wait c album di jassar veere Biyan Ni kar skde bhut sohni aa sari album ❤❤
@GurjeetSingh-kg9mr
@GurjeetSingh-kg9mr 4 месяца назад
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
@user-ls7pg1qe6u
@user-ls7pg1qe6u 5 месяцев назад
ਬਹੁਤ ਲੋੜ ਹੈ ਅੈਦਾ ਦੇ ਗੀਤਾਂ ਦੀ...bhut khub jeude rahu ️❤️🙏
@jaswindeersingh4930
@jaswindeersingh4930 5 месяцев назад
Love u jatta
@ranjodhsinghkhatrao6710
@ranjodhsinghkhatrao6710 5 месяцев назад
ਅੱਜ ਕੱਲ ਲੋਕ ਬਣ ਗਏ ਨੇ ਖੱਚਰ 😅😅💯💯😀😀😀😀💥💥
@snehaa_vlogs1
@snehaa_vlogs1 5 месяцев назад
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ਗਾਣੇ ਸੁਣਨ ਨੂੰ ਮਿਲਦੇ ਰਹਿਣ ❤❤
@SiyaGarg-ym3dc
@SiyaGarg-ym3dc 5 месяцев назад
Har ik nu like krna chaida es gaane lyi eni vadiya kalam ❤🙏🏻
@user-ls7pg1qe6u
@user-ls7pg1qe6u 5 месяцев назад
ਰੱਬ ਦੀ ਮੇਹਰ ਆ ਬਾਈ ਤੇਰੀ ਕਲਮ ️✍️
@JapreCholokidera
@JapreCholokidera 5 месяцев назад
ਗਾਨਾ ਬਹੂਤ ਵਾਧੀਆ ਹੈ ਵਾਹੇਗੁਰੂ ਕਾਮਯਾਬੀ ਬਖਸ਼ੇ
@HANDGaming-hq6hx
@HANDGaming-hq6hx 4 месяца назад
Byg byrd sound feel like it's sidhu moose wala song
@kamaljeetsingh4000
@kamaljeetsingh4000 3 месяца назад
ਮੇਰੇ ਧੱਕੇ ਨਾ ਚਾੜ ਜਾਵੇ ਘੋੜੇ ਦਾ ਧੂੰਹਾਂ ਘਾੜ ਦੇਣਾ ਏ
@user-sb7eg2fk4d
@user-sb7eg2fk4d 5 месяцев назад
ਬਹੁਤ ਟਾਇਮ ਬਾਅਦ ਕੋਈ ਵਧੀਆ ਗੀਤ ਸੁਣਨ ਨੂੰ ਮਿਲੇਆ ਹੈ👌👍👍👍👍
@bhupindersinghmaan8696
@bhupindersinghmaan8696 3 месяца назад
ਜੱਸੜ ਬਾਈ ਫੈਨ ਤੂੰ ਬਾਗੀ ਸਿੰਘਾਂ ਦਾਂ,ਗਾਣੇ ਵੀ ਤੇਰੇ ਅਣਖੀ ਹੁੰਦੇ ਨੇਂ। ਫਿਲਮ ਦੀ ਪ੍ਰਮੋਸ਼ਨ ਤੂੰ ਭਗਵੰਤ ਮਾਨ ਨਾਲ ਕੀਤੀ, ਫੇਰ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਹੁਰਾਂ ਲੲਈ ਵੀ ਸਵਾਲ ਕਰ ਦਿਓ ਕਦੇ।
@mehtabsingh140
@mehtabsingh140 5 месяцев назад
ਸਲਾਮ ਆ ਬਾਈ ਦੀ ਲਿਖਤ ਅਤੇ ਸੋਚ ਨੂੰ
@jdnxied8jd
@jdnxied8jd 5 месяцев назад
ਬਹੁਤ ਵਧੀਆ ਵੀਰੇ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ🎉 ਮਾਨ ਆ ਵੀਰੇ ਤੇਰੇ ਤੇ
@amanbrar4581
@amanbrar4581 5 месяцев назад
ਬਹੁਤ ਸੋਹਣੀ ਲਿਖ਼ਤ ਦਾ ਮਾਲਕ ਏ ਬਾਈ ਸਿਆਂ ਵਾਹਿਗੁਰੂ ਤਰੱਕੀ ਬਖਸ਼ੇ ❤❤❤
@SatnamSingh-wb8cq
@SatnamSingh-wb8cq 5 месяцев назад
Bilkul sahi gall aa veer nasli ghode khade hi sonde nay 👌
@sukhjindersinghthind1410
@sukhjindersinghthind1410 5 месяцев назад
Jwa att aa song jassar bai …
@Amanveer7190
@Amanveer7190 5 месяцев назад
Waah ji waah sirraaa veere bhut vdiya 🔥🔥🔥👌👌👌🙏🏼🙏🏼🙏🏼💯💯💯💯💯💯
@Ohri-wd6nt
@Ohri-wd6nt 5 месяцев назад
ਖਰੇ ਖਰੇ ਗੀਤ ਲਿਖੇ ਜੱਸੜਾ ਪਾ ਦੇ ਮੂਧੀ ਮੁਗਲ ਸਰਕਾਰ ਨੂੰ🙏ਰੁਲਦੇ ਕਿਸਾਨ ਦੇਖ ਹੱਕਾਂ ਲਈ,,,,,,,😢😢,,ਕਿਉਂ ਆਉਂਦਾ ਨੀ ਤਰਸ ਗੱਦਾਰ(ਸਰਕਾਰ) ਨੂੰ
@harkiratsingh2217
@harkiratsingh2217 5 месяцев назад
❤❤❤
@AaravGoyal-wn5gn
@AaravGoyal-wn5gn 5 месяцев назад
ਜੱਸੜ ਦੇ ਬਹੁਤ ਸੋਹਣੇ ਗੀਤ 💪👍
@navisran3642
@navisran3642 5 месяцев назад
Ghaint galbaat aa,, jassar di v add hi kalam aa , copy ni krda kise di
@Ohri-wd6nt
@Ohri-wd6nt 5 месяцев назад
This video deserves all the awards.
@funnyclips8680
@funnyclips8680 4 месяца назад
Bhai asi bahut vaar khade khade sute aa apni ijat layi (Army person)
@KomlkaurBaath
@KomlkaurBaath 3 месяца назад
This song deserve 200 million likes
@GurinderjeetSinghRahi
@GurinderjeetSinghRahi 5 месяцев назад
ਅਣਖੀ ਬੰਦਾ ਅਣਖੀ ਗੀਤ! ਬਹੁਤ ਬਹੁਤ ਪਿਆਰ ਤਰਸੇਮ ਵੀਰ 🧡
@user-ls7pg1qe6u
@user-ls7pg1qe6u 5 месяцев назад
means alot yaar💜💜💜
@GurjantSingh-of5bm
@GurjantSingh-of5bm 3 месяца назад
ਜਿਉਂਦਾ ਰਹਿ ਬਾਈ ❤
@Royal_songs_01
@Royal_songs_01 5 месяцев назад
Waheguru. Thnu. Hor. Such. Bolann. Di. Parna. Dave
@indian1592
@indian1592 4 месяца назад
ਵਾਹ ਜੱਸੜ ਭਾੳ ਜੀ❤
@mandeepsinghpb2986
@mandeepsinghpb2986 4 месяца назад
ਜੱਸੜ ਬਾਈ ਦੀ ਕਲਮ ਵੀ ਘੈਂਟ ਆ 👌 ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਈ ❤❤
@user-ls7pg1qe6u
@user-ls7pg1qe6u 5 месяцев назад
👏👏👌👌👌👌👍👍👍👍 Old Jassar is back.🔥
@newgenerationnewgeneration6761
@newgenerationnewgeneration6761 4 месяца назад
Byg Byrd and jassar🔥🔥🔥🔥👌
@AbhiGarg-rv3rj
@AbhiGarg-rv3rj 5 месяцев назад
BAMB Gana 🔥 Love From Gurdaspur 🚀❤️
@SukhwinderSingh-wq5ip
@SukhwinderSingh-wq5ip 4 месяца назад
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@user-ls7pg1qe6u
@user-ls7pg1qe6u 5 месяцев назад
Kya ਕਲਮ✍️ ਆ💯❤️
@KirtiGarg-ci6xw
@KirtiGarg-ci6xw 5 месяцев назад
King of our punjabi industry 👑👑 Best songs ever songs sir
@SurinderSingh-ji8iq
@SurinderSingh-ji8iq 5 месяцев назад
Waheguru ji ❤
@user-ls7pg1qe6u
@user-ls7pg1qe6u 5 месяцев назад
Wonderful lyrics no words waheguru ji tuhanu chrdi kla wich rakhen
@Siyagarg-hw1dm
@Siyagarg-hw1dm 5 месяцев назад
ਸੋਹਣਾ ਸਰਦਾਰ ਤਰਸੇਮ jasar rabb tohadian umra lambia rkhe ️️🙏❤️❤️❤️❤️🙏❤️
@user-sb7eg2fk4d
@user-sb7eg2fk4d 5 месяцев назад
This song is like... boht boht vadiya ov sach de nal...🖤🧿
@Ohri-wd6nt
@Ohri-wd6nt 5 месяцев назад
ਬਹੁਤ ਵਧਿਅਾ ਕਲਮ👌👌✊
@malwaair13
@malwaair13 5 месяцев назад
ਅਟੱਲ ਸਚਾਈ ਆ ਬਾਈ ❤ ਸੱਜੜ ਸਾਬ 🎧🙏🏻
@Preet62-uo5xb
@Preet62-uo5xb 5 месяцев назад
ਕਿਆ ਬਾਤ ਹੈ Very nice and beautiful song.❤❤❤
@PargatSingh-yh1xf
@PargatSingh-yh1xf 5 месяцев назад
❤ tarsem 22 🤘
@SiyaGarg-ym3dc
@SiyaGarg-ym3dc 5 месяцев назад
THIS deserves more views
@user-ls7pg1qe6u
@user-ls7pg1qe6u 5 месяцев назад
hope you give us the vibe as same you are giving💜💔💔💔💔
@shortvlogsmine55
@shortvlogsmine55 5 месяцев назад
World order di video please ❤
@Ohri-wd6nt
@Ohri-wd6nt 5 месяцев назад
Music + lyrics =🎯🔥
@user-sb7eg2fk4d
@user-sb7eg2fk4d 5 месяцев назад
💯💯sach aa veer I wish in upcoming time you are the best written and singer in world❤❤❤
@KirtiGarg-ci6xw
@KirtiGarg-ci6xw 5 месяцев назад
Punjabi likhat jo k honi chaidi aa ️👌♥️🔥
@LakhvirSingh-bd7nq
@LakhvirSingh-bd7nq 5 месяцев назад
ਬਹੁਤ ❤ਹੀ ਸੋਹਣਾ ਗਾਇਆ ਬਾਈ ਨੇ l❤❤❤❤❤❤❤❤❤❤❤
@user-sb7eg2fk4d
@user-sb7eg2fk4d 5 месяцев назад
Eda Dian Gallan Thode muho hi vadia Lagdiyan ne❤❤
@JapreCholokidera
@JapreCholokidera 5 месяцев назад
Tashan hai Poora 😎😎✌🏼✌🏼Nice Bro
@batthsg3909
@batthsg3909 3 месяца назад
ਹਮੇਸ਼ਾ ਚੜ੍ਹਦੀ ਕਲਾ ਸਿੰਘਾਂ ਦੀ 🙏🙏
@malkiatkaur5695
@malkiatkaur5695 4 месяца назад
Bohat sona song a. Baba ji bless you gbu. ❤
@ritunitu1074
@ritunitu1074 4 месяца назад
Sweet 🎉🎉🎉🎉🎉song singh is king
@karuneetsingh1255
@karuneetsingh1255 2 месяца назад
Byg Byrd on the beat 🔥🔥🔥
@MaanBrar7007
@MaanBrar7007 5 месяцев назад
ਆਹ ਕਲਾ ਤੇ ਕਲਾਕਾਰੀ ਐ, ਕਿਆ ਲਿੱਖਤ ਐ ਤੇ ਆਵਾਜ਼
@bhindernarinder4109
@bhindernarinder4109 5 месяцев назад
🎉 ਬਹੁਤ ਵਧੀਆ ਜੀ 🎉
@START-f1l
@START-f1l 5 месяцев назад
Tersem jasser Best song Comments and Like 👍☺️🙏😎
@PreetGill-oy7xu
@PreetGill-oy7xu 5 месяцев назад
🦁 Singh is 👑 King only on Sidhu Moose wala 💪💯💪
@_Jm77
@_Jm77 4 месяца назад
Vyi video ghaint bnayi aa statues te chess kinni ghaint bnayi aa
@singhkirpanhouse
@singhkirpanhouse 5 месяцев назад
100 out of 100 ❤❤❤❤❤❤
@Moosewalafanclub68
@Moosewalafanclub68 5 месяцев назад
ਬਹੁਤ ਪਸੰਦ ਆਇਆ ਗੀਤ ਬਾਈ, ਜਿਉਂਦਾ ਰਹਿ ❤
@JapreCholokidera
@JapreCholokidera 5 месяцев назад
Bhai Music Bahut Kamaal hai.
@naturehumanity9493
@naturehumanity9493 2 месяца назад
ਖੜੇ ਖੜੇ ਸੌਂਦੇ ਘੋੜੇ ਨਸਲੀ,, ਰਮਝ ਡੂੰਘੀ
@user-ls7pg1qe6u
@user-ls7pg1qe6u 5 месяцев назад
How much you give us satisfaction 🥰🥰🥰🥰
@hargunbrar0742
@hargunbrar0742 5 месяцев назад
Bhut Shona song veer ji 🎉🎉🎉🎉🎉🎉🎉🎉🎉🎉🎉🎉👍👍👍👍👍👍👍♥️♥️♥️❤️❤️❤️❤️❤️❤️❤️❤️❤️❤️❤️❤️❤️♥️♥️♥️♥️♥️♥️♥️
@Jatt125
@Jatt125 4 месяца назад
Boht sohna likea ✍️ sare song Sira ne g
@indersandhu8949
@indersandhu8949 5 месяцев назад
Aa gal bat chaidi aa❤❤
@JapreCholokidera
@JapreCholokidera 5 месяцев назад
Gal baat hai 👌🏼👌🏼👌🏼
@Siyagarg-hw1dm
@Siyagarg-hw1dm 5 месяцев назад
jassar bhai bohat att gaana ay love from lehanda punjab🥰🥰🥰🥰
@BaljitSingh-ie5xx
@BaljitSingh-ie5xx 5 месяцев назад
Waheguru ji