Тёмный
No video :(

Gurjeet Toot Bare Pind Di Soch | Ek Sham | Toot Villagers | Kabaddi Vlog 8 | Indian Ideal | Sehji | 

Fikar Not
Подписаться 93 тыс.
Просмотров 77 тыс.
50% 1

Gurjeet Toot Navi Jindgi Di Suruaat | Kabaddi Blog | Gurpreet Sehji | Bittu Dugaal | Arjan Award | #gurjeettootfuntime #eating #traveling
For Help Gurjeet Toot Bro Mobile: 946-571-6705
ਗੁਰਜੀਤ ਤੂਤ ਦੀ ਜੀਵਨੀ ਬੁਰਜ-ਖਲੀਫ਼ਾ ਖਰੀਦਣ ਲਈ follow Karo / igurpreetse. .
#arjunaward #indianideal #prideofindia #legendkabaddi #indianlegend #bharatirattan #balwinderfiddu #chakdeindia #olypiangame #nationkabaddi#GurjeetToot Navi Jindgi Di Suruaat | #KabaddiBlog #Gurpreet Sehji | #BittuDugaal #ArjanAward #BittuDugaal#GurjeetToot #ManofSeries #EkSham #Villagers #WorldCup2K7 #ArjunaAward#footbal #nikeshoo #jordan #GameChanger #FinalMatch #ipl2021
Kabaddi Video Link
• Video
Devi Diyal • Video
Gurjeet Toot • Video
Balwinder Fiddu • Video
Harjeet Bazakhana • Video
Kabaddi Nu Maut Da Jaffa
• Video
Bittu Dugal Book Gujjar
• Bittu Duggal | Legend ...
Bittu Dugal Book Gujjar 2
• Video
Life Mangi Bagga Pind
• Video
Life Mangi Bagga Pind Part 2 • Video
Life Mangi Bagga Pind Part 3
• Video
Life Mangi Bagga Pind Part 4
• Video
Khooni Match Match Fixing
• Video
Sandeep Lallian lakha Gazipur
• Video
Punjab Federation - Chardiklan Jalander | SGPC | Phagwara | Rara Sahib | Kalakh | Boparai | Ghugshor | Kalakh | Ambi Hathur Moga | harjeet Talwar Jagraon |
MLK - Shahkot Lions | Bhagwanpur Majha |Bay of Planty New Zealand | NRI Nakoder |Ghal Klan | Nanaksar | Ramdas | BBS Rurka
North Federation Teams - Sarhala Ranua | Surkhpur | Royal King USA | DAV Jalander | Dirba | Sahkot

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 218   
@brownboy1993
@brownboy1993 3 года назад
ਇੱਕ ਤੂਤਾਂ ਦਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ wmk gbu ਪਿੰਡ ਦਾ ਨਾਂ ਦੁਨਿਆਂ ਚ ਚਮਕਾਇਆ ਆ ਗੁਰਜੀਤ ਤੂਤ ਨੇ, ਵਾਹਿਗੁਰੂ ਮਹਿਰ ਕਰੇ ਗੁਰਜੀਤ ਤੂਤ ਫਿਰ ਤੋਂ ਤਕੜਾ ਹੋ ਕੇ ਮੈਦਾਨਾਂ ਦਾ ਸਿੰਗਾਰ ਬਣੇ wmk🙏🙏🙏🙏
@jagjeetsingh1068
@jagjeetsingh1068 3 года назад
2007 ਵਿੱਚ ਅਖ਼ਬਾਰ ਵਿੱਚ ਬਾਈ ਲੲੀ ਲੇਖ ਛਪਿਆ ਸੀ ਤੇ ਨਾਲ ਬਾਈ ਦੀ ਫ਼ੋਟੋ ਤੇ ਗਲ਼ ਵਿੱਚ ਤਵੀਤ ਪਾਈਆਂ ਸੀ ਤੇ ਸਿਰ ਲੇਖ ਸੀ ਅਖ਼ਬਾਰ ਦਾ ਚੱਕੀਆਂ ਦੇ ਪੁੜਾਂ ਵਰਗੇ ਹਿੱਕ ਦਾ ਮਾਲਕ ਤੂਤਾਂ ਆਲ਼ਾ ਗੁਰਜੀਤ 👍👍👍👍
@haltdaurhpunjabdi1537
@haltdaurhpunjabdi1537 3 года назад
Bai ji sacchi gl a mai odo 13 saal da C tey sirf naam sunya C toot toot aa ikk player tey fer akkhbaar ch photo aayi c te mai o ktt k frame ch jarhi c ghare
@grewalgrewal9442
@grewalgrewal9442 2 года назад
Ajit vich ayi si
@adygill7580
@adygill7580 Месяц назад
ਸੁਨੱਖਾ ਕਿਹੜਾ ਥੋੜਾ ਸੀ ਪਤੰਦਰ, ਨਜ਼ਰਾਂ ਈ ਖਾਗੀਆਂ ਜਾਪਦੈ। ਐਡਾ ਛਤੀਰ ਵਰਗਾ ਕੱਦ, ਸਾਹਨ ਅਰਗਾ ਸਰੀਰ ਸੀ, ਐਡੀ ਦੇਹ, ਰੂਪ। ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ਣ ਤੂਤ ਵੀਰੇ ਨੂੰ। ਅਕਸਰ ਦਿਲ ਦੇ ਸਾਫ ਬੰਦੇ ਅਜਿਹੇ ਧੋਖੇ ਖਾਂਦੇ ਨੇ।
@nexion5144
@nexion5144 3 года назад
ਜੋ ਮਰਜੀ ਅਾਖੋ ਗੁਰਜੀਤ ਨੇ ਤੂਤ िਪੰਢ ਦਾ ਨਾਮ ਕੇਰਾ ਦੁਨੀਅਾ ਦੇ ਨਕਸ਼ੇ ਤੇ ਚਮਕਾਤਾ ਸੀ,,❤💛
@brownboy1993
@brownboy1993 3 года назад
ਬਾਬੇ ਨੇ 10.44 ਬਹੁਤ ਵਧੀਆ ਗੱਲਾਂ ਕੀਤੀਆਂ ਆ ਜੀ, ਬੰਦਾ ਠੋਕਰਾਂ ਖਾ ਖਾ ਕੇ ਡਿੱਗ ਡਿੱਗ ਕੇ ਤਕੜਾ ਬਣਦਾ ਆ ਸਹੀ ਗੱਲ ਆ ਜੀ,,
@brownboy1993
@brownboy1993 3 года назад
ਹੁਣ ਮੈਨੂੰ ਗੁਰਜੀਤ ਤੂਤ ਕਾਫੀ ਹੱਦ ਤੱਕ ਠੀਕ ਲੱਗਦਾ ਆ ਵਾਹਿਗੁਰੂ ਦੀ ਕਿਰਪਾ ਨਾਲ wmk gbu🙏🙏🙏
@avtarsingh1943
@avtarsingh1943 3 года назад
ਵਾਹਿਗੁਰੂ ਮਿਹਰ ਕਰੇ ਬਾਈ ਗੁਰਜੀਤ ਤੂਤ ਤੇ,ਬਾਕੀ ਬਾਈ ਗੁਰਪ੍ਰੀਤ ਸੇਹਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ,
@veerpalkaur1847
@veerpalkaur1847 3 года назад
Gurjit toot veer te mehar kar Allha bless you from Jammu tawi
@arshedgora1715
@arshedgora1715 Год назад
Allah
@ranjitkhalsa0243
@ranjitkhalsa0243 3 года назад
ਚਿਹਰੇ ਤੋਂ ਪਤਾ ਲੱਗਦਾ ਕੇ ਗੁਰਜੀਤ ਠੀਕ ਹੋ ਰਿਹਾ ਸਹਿਜੀ ਵੀਰ ਸ਼ੋਸ਼ਲ ਮੀਡੀਏ ਤੇ ਲੋਕਾਂ ਸਾਹਮਣੇ ਲਗਾਤਾਰ ਗੁਰਜੀਤ ਨੂੰ ਰੱਖੀਂ
@makhankalas660
@makhankalas660 3 года назад
ਵਾਹਿਗੁਰੂ ਜੀ ਗੁਰਜੀਤ ਤੂਤ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@nexion5144
@nexion5144 3 года назад
ਗੁਰਜੀਤ ਨੂੰ ਚੰਗੀ ਖੁਰਾਕ ਦੇਵੋ,,ੳਸਦੀ ਨੀਂਦਅਤੇ ਭੁॅਖ ਸਹੀ ਹੋ ਜਾਵੇ ,,ਬਾਕੀ ਬਾਈ ਹੌਂਸ਼ਲਾ ਰॅਖੀ,,
@reshamsingh329
@reshamsingh329 3 года назад
ਵੀਰ ਬੰਦਾ ਖੁਸ ਹੇ ਖੁਸ ਰਹਿਣਾ ਚਾਹੀਦਾ ਤੁਹਾਨੁ ਵੇਖ ਕੇ ਵੀ ਖੁਸ ਹੋੲਿਅਾ
@kinggaming-gf8tm
@kinggaming-gf8tm 3 года назад
Jo v sajjan bai de help kr rahe aa onna de ghar de waheguru ji kush rakhan
@sukhveersinghsukh6779
@sukhveersinghsukh6779 3 года назад
ਵੀਰ ਜੀ ਮੇਰਾ ਇੱਕ ਸੁਪਨਾ ਆ ਕਿ ਗੁਰਜੀਤ ਬਾਈ ਨੂ ਕੈਨੇਡਾ ਖੇਡਦਾ ਦੇਖਲਾ ਫਿਰ ਭਾਵੇਂ ਰੱਬ ਮੈਨੂੰ ਦੂਜੇ ਦਿਨ ਹੀ ਚੱਕ ਲੇ ਮੇਰੀ ਅਰਦਾਸ ਰੱਬਾ ਛੇਤੀ ਸੁਣ ਦੇ ਬਾਈ ਜਲਦੀ ਕੈਨੇਡਾ ਜਾਵੇ ਗੁਰਪ੍ਰੀਤ ਵੀਰ ਮੈਂ ਸਮਾਲਸਰ ਤੂ
@jagsirsingh4420
@jagsirsingh4420 3 года назад
ਵਹਿਗੁਰੂ ਮੇਹਰ ਕਰੂ। ਬੱਸ ਆਪਣੇ ਆਪ ਤੇ ਵਿਸ਼ਵਾਸ ਰੱਖੀ। ਲੋਕਾਂ ਦਾ ਮਾਣ ਨਾ ਤੋੜੀ। ਵਹਿਗੁਰੂ ਸਮੱਤ ਬਖਸ਼ੀ।🙏🙏🙏
@user-kk7dg8fl9y
@user-kk7dg8fl9y 3 года назад
ਘੈਂਟ ਬਾਈ ਜੀ ... ਸਹਿਜ ਬਾਈ ਜੀ ਧੰਨਵਾਦ ਜੀ ... 😘😍🙏
@user-kk7dg8fl9y
@user-kk7dg8fl9y 3 года назад
ਇੱਕ ਤੂਤਾਂ ਦ‍ਾ ਗੁਰਜੀਤ ਕੁੜੇ ਜਿਹਦੀ ਕਬੱਡੀ ਨਾਲ ਪ੍ਰੀਤ ਕੁੜੇ....
@balwindersinghsingh8510
@balwindersinghsingh8510 3 года назад
ਵੀਰ ਦੇ ਨਾਂ ਤੇ ਕਿਤਾ਼ਬ ਵੀ ਛਪੀ ਸੀ ਕਬੱਡੀ ਦੀ ਸੁਨਹਿਰੀ ਪੈਡ਼ ਗੁਰਤੀਤ ਤੂਤ
@baljindersinghveer4757
@baljindersinghveer4757 3 года назад
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ
@HarjotsinghgurmGurm
@HarjotsinghgurmGurm 3 года назад
ਬਧੀਆ ਬਾਈ ਜੀ ਬਹੁੱਤ ਬਹੁੱਤ ਧੰਨਵਾਦ ਥੋਡਾ ਜਿਹੜੇ ਇੱਕ ਅਨ ਸਾਨ ਦੀ ਜਿੰਦਗੀ ਬਦਲ ਤੇ ਲੱਗੇ ਹੋ ਧੰਨਵਾਦ ਜੀ
@gurdasparminder8730
@gurdasparminder8730 3 года назад
Gurjeet toot bhai Bhut vadia step lea tu waheguru Maher kre 🙏🙏
@dilsadkhan3376
@dilsadkhan3376 3 года назад
Mera papa bhut fan aa gurjeet y da
@brownboy1993
@brownboy1993 3 года назад
ਗੁਰਜੀਤ ਤੂਤ ਤੇ ਵੀ ਇੱਕ ਫਿਲਮ ਬਣਨੀ ਚਾਹੀਦੀ ਆ ਜੀ wmk🙏🙏🙏
@sukhrajdhillondhillon3440
@sukhrajdhillondhillon3440 3 года назад
2007 ਵਿੱਚ ਪਿੱਥੋ ਵੇਖਿਆ ਸੀ ਸੈਦੋਕੇ ਦੀ ਟੀਮ ਚ ਪੂਰੇ ਟੂਰਨਾਮੈਂਟ ਚ ਇੱਕ ਜੱਫਾ ਲੱਗਿਆ ਸੀ ਬੈਸਟ ਨਿੱਕਲਿਆ ਸੀ
@sattukaler6623
@sattukaler6623 3 года назад
Jis time 2007 ch gurjeet best c us time sade pind wala bittu dugal best c miss u bittu y
@Honey_singh07
@Honey_singh07 3 года назад
Chaki de purra wargay hik da malak Tuta da Gurjeet,💪💪💪💪💪💪💪❤️❤️❤️❤️❤️😁😁😁😁😁
@ali179RB
@ali179RB Месяц назад
Toot district Amritsar mara dada dai pind si Dug toot zindabad
@sherapunjab4162
@sherapunjab4162 3 года назад
ਗੁਰਜੀਤ ਹੁਣ ਤੇਰੀ ਚ ਬਹੁਤ ਸੁਧਾਰ ਆ ਹੌਸਲਾ ਰੱਖੀਂ ਮੈਂ ਵੀ ਇਸ ਸਮੇਂ ਤੋਂ ਲੰਘਿਆ ਭਰਾਵਾਂ ਪਰ ਹੁਣ ਸਭ ਠੀਕ ਆ ਤੇ ਲਗਦਾ ਅਸਲ ਜ਼ਿੰਦਗੀ ਇਹੀ ਆ,ਨਸ਼ੇ ਦੀ ਗੁਲਾਮੀ ਬਹੁਤ ਮਾੜੀ ਆ।ਜਦੋਂ ਸਭ ਕੁਝ ਛੱਡ ਕੇ ਪਹਿਲਾਂ ਵਾਂਗ ਬਣ ਗਿਆ ਫੇਰ ਦੇਖੀ ਜ਼ਿੰਦਗੀ ਦਾ ਸਵਾਦ ਆਉਂਦਾ।
@gurbinderSingh-kv3fw
@gurbinderSingh-kv3fw 2 года назад
Gurjeet toot y sirra reha apne time vich
@buntykot4303
@buntykot4303 2 года назад
bhut vadiya kita paji tusi
@DilpreetSingh-ho5ib
@DilpreetSingh-ho5ib 3 года назад
dilo pyar a gurpreet sir ji tanu vi rabb har ek khushi da tusi jo gurjit toot sir lyi krda pa ho ...
@kawaljeetmahlakawaljeetmah1016
@kawaljeetmahlakawaljeetmah1016 3 года назад
ਤੂਤਾਂ ਵਾਲਿਆ ਇੱਕ ਤੇ ਹੁੰਦਾ ਸਟਾਰ ਤੂੰ ਤੇ ਸੁਪਰ ਡੁਪਰ ਸਟਾਰ ਵਾ ਵਧੀਆ ਟੋਹਰ ਤਰੀਕੇ ਵਿੱਚ ਰਿਹਾ ਕਰ
@rajinderbal2290
@rajinderbal2290 3 года назад
Rang Roop nu farak pai Giya Bai tuhada bohut thanks
@makhankalas660
@makhankalas660 3 года назад
ਵਾਹਿਗੁਰੂ ਜੀ ਸਾਹਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@fikarnot4307
@fikarnot4307 3 года назад
Thanks veer ji channel subcribe and har video nu share kardiya karo ji
@lovelykaur4789
@lovelykaur4789 3 года назад
Waheguru ji nal your veere good bless you veere
@jagsirsingh4420
@jagsirsingh4420 3 года назад
ਗੁਰਜੀਤ ਨੂੰ ਬਜ਼ਾਰ ਦੀ ਕੋਈ ਵੀ ਚੀਜ਼ ਜਿਵੇਂ ਕਿ ਕੋਲਡਰਿੰਕ ਜਾਂ ਹੋਰ ਤਲੀ ਹੋਈ ਨਾਂ ਦੇਵੋ,,, ਪਰਹੇਜ਼ ਰੱਖੋ,, ਜਲਦੀ improveਮੈਂਟ ਹੋਊ।ਬਾਈ ਜੀ 🙏🙏🙏
@jugseerwalia2391
@jugseerwalia2391 2 года назад
Love uu gurjeet toot bro
@jagindersingh1797
@jagindersingh1797 9 месяцев назад
Kamal da Banda Gurjeet yaar fakkar aa bai
@JagtarSingh-zt1gw
@JagtarSingh-zt1gw 3 года назад
Gurjeet y hun ta bhaut thik lagda dakhan ch waheguru mehar rakha gurjeet y ta love you y
@UniversalSidhu0001
@UniversalSidhu0001 3 года назад
ਬਾਈ ਮੈਂ ਕਾਕਾ ਬੰਗੀ ਵਾਲੇ ਦੇ ਪਿੰਡ ਤੋ ਆ ਬਠਿੰਡਾ ਤੋਂ , ਬਾਈ ਨੇ ਦੱਸਿਆ ਸੀ ਬਾਈ ਵਾਰੇ ਪਰ ਹੁਣ ਆਜੂਗੀ ਲਾਇਨ ਤੇ ਭਰਾ। ਵਾਹਿਗੁਰੂ ਜੀ ਮੇਹਰ ਕਰਨਗੇ
@jsinghjatana5361
@jsinghjatana5361 3 года назад
ਬਾਈ ਦੀ ਸਿਹਤ ਦਾ ਫ਼ਰਕ ਪੈਣਾ ਸ਼ੁਰੂ ਹੋ ਗਿਆ
@harchandbrar8568
@harchandbrar8568 3 года назад
ਉਗਲਾਂ ਸੱਚੀ ਟੁਟੀਆਂ ਪਈਆਂ ਗੁਰਜੀਤ ਦੀਆਂ
@khizarhayyat4997
@khizarhayyat4997 3 года назад
Thanks sehji Bhai boht Khushi hoi Bhai nu fit hundya dkh k
@Kulwinderbenipal-mx6jl
@Kulwinderbenipal-mx6jl 3 года назад
ਵਾਹਿਗੁਰੂ ਜੀ ਮੇਹਰ ਕਰੀ
@rajusandhu727
@rajusandhu727 3 года назад
Waheguru ji mehar Karo
@deepsahota7781
@deepsahota7781 3 года назад
Waheguru mhear kari gurjeet bai tey
@gurjotsingh1369
@gurjotsingh1369 3 года назад
Love bai gurjeet toot nu bai bhut vdia km kr rhe ho
@jattlife7647
@jattlife7647 Год назад
Waheguru mehar kre gurjeet 22 te ehi ardaas aa parmatma agge
@Heybrohowru
@Heybrohowru 3 года назад
ਸਿਕੰਦਰ ਢੁਡੀਕੇ ਵੀ ਬਹੁਤ motivational ਮੁੰਡਾ
@jagjeet8518
@jagjeet8518 Год назад
Haha,ohdi naa e gl kr bhraa
@akash-ke7nq
@akash-ke7nq Год назад
Gurjeet toot kabaddi history ch no 1 rahuga
@arnavmannamavmann
@arnavmannamavmann 3 года назад
Y ji tusi bhut khus Dil bande ho
@manveertiwana9016
@manveertiwana9016 3 года назад
Sirra veere khus rakhe rabb tuhnu te gurjit veere nu thik hoja gurjeet veere match dekhne tuhade dubara ton bai ji love yu aa veere
@goraboparai6349
@goraboparai6349 3 года назад
ਵਾਹਿਗੁਰੂ ਜੀ ਵਾਹਿਗੁਰੂ
@jaskaransingh2794
@jaskaransingh2794 Год назад
Waheguru Mehar kri bai fr to ohe gurjeet bne
@aliworld8545
@aliworld8545 2 года назад
Kabadi da old Gundda 🔥
@BRARSAAB-wv7jt
@BRARSAAB-wv7jt 3 года назад
Gurjeet veer nu dekh k socha vich pai jnda dimag ...ki c ki bnn jnda vnda hje v time haga....plz ceree
@manindersingh6189
@manindersingh6189 3 года назад
Good job support gurjit bhai eat good diet God bless u always and ur family waheguru kirpa kari bhai tai 🙏🙏
@ssssboy2790
@ssssboy2790 3 года назад
Mnu ta full lgda hun vvv
@mandeepkundu5237
@mandeepkundu5237 3 года назад
Bhai me haryana se aap ka teh dil se dhanyavaad karda bhai ka
@fikarnot4307
@fikarnot4307 3 года назад
Thanks 🌹
@hssekhongaming6985
@hssekhongaming6985 3 года назад
ਮਾੜੇ ਟਾਈਮ ਮਰਦਾ ਤੇ ਹੀ ਆਓੁਦੇ ਹੁੰਦੇ ਹੈ
@kishansinghsabarwall2860
@kishansinghsabarwall2860 Год назад
Legend
@gaivybhullar5184
@gaivybhullar5184 2 года назад
Bnao veer ji film Gurjeet veere te
@jeevansidhu6470
@jeevansidhu6470 3 года назад
Gurjeet toot seraaa a
@arnavmannamavmann
@arnavmannamavmann 3 года назад
Y ji tusi bhut bdia uprala kr rahe ho
@iqbaljunaidiqbaljunaid9872
@iqbaljunaidiqbaljunaid9872 Год назад
Gaee jawani fer na awndi lakh huraaka khaiye. Allah bhai ko sehat dain
@indersukh7674
@indersukh7674 2 года назад
ਤੂਤਾ ਦਾ ਗੁਰਜੀਤ।
@deepsahota7781
@deepsahota7781 3 года назад
Buhat buhat dhanwad ji
@sukhisidhu7674
@sukhisidhu7674 3 года назад
bai bhut sohna yr sreer te sehat sohni ho gyi
@rahulpunia9433
@rahulpunia9433 3 года назад
God bless you veer
@jugseerwalia2391
@jugseerwalia2391 2 года назад
Waheguru ji mehr rkhio sb th🙏🙏🙏🙏🙏🙏🙏🙏🙏🙏🙏🙏🙏
@simarmalah6073
@simarmalah6073 3 года назад
Gurjeet bai ❤❤❤❤❤
@KS-wd1ho
@KS-wd1ho 3 года назад
Waheguru mera kara sab ta
@omnindersingh3960
@omnindersingh3960 2 года назад
Gurjeet bai kant banda veer rab karu mahar ji
@dilijangill1960
@dilijangill1960 2 года назад
Love from leenda Punjab 🇵🇰
@harpreetkaur6963
@harpreetkaur6963 3 года назад
Ehey A toota da gurjeet kury jehdi kabbdi dai naal preet kury
@vardaansingh3884
@vardaansingh3884 3 года назад
God bless you bai ji..
@saleemkhokhar24
@saleemkhokhar24 2 года назад
Waheguru mehar veer te
@yadwindersandhu4976
@yadwindersandhu4976 3 года назад
sehaji veer rabb tera bhala kri tu bai nu farsh to arsh te phuchaa deve bai da dhyan rakhi
@JagtarSingh-kt2ux
@JagtarSingh-kt2ux 3 года назад
Very good bro getting better day by day thanks
@dalvirsingh3020
@dalvirsingh3020 2 года назад
By gurgeet nu spot to by
@bhullarbeant1643
@bhullarbeant1643 3 года назад
ਦੰਦ ਲਵਾਤਾ ਤੂਤ ਦੇ ,,ਵਦੀਆ ਲਗਦਾ ਹੁਣ
@BaljinderSingh-qr4pz
@BaljinderSingh-qr4pz 2 года назад
Jionda vasda rehh video banon walayaa teri video bihane kabaddi de mahaan rooh , Kabaddi de harfan moule plyer de sanu darshan krwa dina. Soddi himat sadka sadda big bro hun thik lagda wa
@tariwaraich5784
@tariwaraich5784 Год назад
ਇਕ ਤੂਤਾ ਦਾ ਗੁਰਜੀਤ ਕੁੜੇ ਜਿਹਾਦੀ ਕਬੱਡੀ ਨਾਲ ਪ੍ਰੀਤ ਕੁੜੇ ਸਿਰਾ ਰੇਡਰ ਆ ਬਾਈ
@freestockvideosanytyp3956
@freestockvideosanytyp3956 3 года назад
yarrrr veere nu dekh dekh dil khush hunda😘😘😘 ehnu dekhde rahe an chote hunde main veere da fan an yarrrrr❤️❤️ ❤️❤️❤️ menu milwado yar kalla aunga pairi hath laune yarrr khani har ek ede wargi a main ghr dsna kiwe dsa yr baki tusi dsea jina hoea krkr jau veere lai
@gurjantsinghguri7588
@gurjantsinghguri7588 3 года назад
Veer ji ferozepur cantt ajo otho faridkot road nikl da os road te thora e htwa pind aa veer da toota wala tusi kehre area toh ?
@freestockvideosanytyp3956
@freestockvideosanytyp3956 3 года назад
@@gurjantsinghguri7588 ludhiana doraha veer
@jagsirsinghsidhu1811
@jagsirsinghsidhu1811 3 года назад
Good luck 👍 bro 💪 cery on wmk
@HarpalSingh-uv9ko
@HarpalSingh-uv9ko 3 года назад
Sehji bai vadia video hundia Teriya. God bless you dear brother.
@user-ms4nm3ww2n
@user-ms4nm3ww2n 3 года назад
Waheguru g
@HarpreetSingh-fv5fh
@HarpreetSingh-fv5fh 3 года назад
Att veer ji
@yadwinderdad5107
@yadwinderdad5107 3 года назад
Nsha krn toh pehla sochna chaida c hun baki player nu v dekhna chaida wa gurjeet wal dekh k
@gaivybhullar5184
@gaivybhullar5184 2 года назад
Hero hove dev kharoud
@lawrencebisnoidajiiiiiijaa7824
@lawrencebisnoidajiiiiiijaa7824 3 года назад
Ek toota da gujeet kude, jeedi koudi naal preet kude
@happysharma1650
@happysharma1650 3 года назад
Birji Bittu Duggal bhi v bhulya n janda
@pawandeepgill7176
@pawandeepgill7176 3 года назад
Siraa banda jhota wa y
@harjitsinghdhaliwal9653
@harjitsinghdhaliwal9653 3 года назад
Hathur cup hunda c and appa ta Gurjeet bai da Match dekhn jande c
@prabhjitsingh6716
@prabhjitsingh6716 Год назад
Gurjit 22 ji kabaddi vapisi Karo hun
@sukhchainsinghvehniwal57
@sukhchainsinghvehniwal57 3 года назад
Good job Bai ji
@ramankahlon6563
@ramankahlon6563 2 года назад
Hoyaa ki see gurjeet nu
@PalwinderSingh-hl6bk
@PalwinderSingh-hl6bk 3 года назад
Kaim videos
@lakhwindersingh-gs8hj
@lakhwindersingh-gs8hj 3 года назад
1 toota da gurjeet
@jagjitsingh2303
@jagjitsingh2303 2 года назад
22 ji Menu Gurjit Nu Malla Du
@DilpreetSingh-ho5ib
@DilpreetSingh-ho5ib 3 года назад
hun sir ji tusi sohna lgda pa
Далее
harjit bajakhana kabaddi player
10:19
Просмотров 19 тыс.