Тёмный

ਚੰਗੇ ਖਿਡਾਰੀ ਦੇ ਖੇਡ ਦੇਖ ਕੇ ਆਪੇ ਅੱਜ ਵੀ ਥਾਪੀ ਵੱਜ ਜਾਂਦੀ ਆ ਗੁਰਜੀਤ ਤੂਤ ਬਾਈ ਕਹਿੰਦਾ 

Shonki Sardar
Подписаться 640 тыс.
Просмотров 179 тыс.
0% 0

#sukhjinder_lopon

Опубликовано:

 

22 дек 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 398   
@majorsingh2412
@majorsingh2412 2 года назад
ਤੱਤੀਆਂ ਹਵਾਵਾਂ ਸਭ ਤੇ ਆਂਉਦੀਆਂ ਰੱਬ ਮਿਹਰ ਕਰੇ ਗੁਰਜੀਤ ਵੀਰ ਤੇ
@ranjodhsingh2584
@ranjodhsingh2584 2 года назад
Ik din bai ji world cup da vich dai ji de team play roranjodh kesri haryana
@JaskaranSingh-bp9lr
@JaskaranSingh-bp9lr 2 года назад
ਗੁਰਜੀਤ ਤੂਤ ਕਬੱਡੀ ਜਗਤ ਲਈ ਹਮੇਸ਼ਾ ਸਟਾਰ ਸੀ ਤੇ ਰਹੇਗਾ।ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਬਾਈ ਤੇ।
@gaggimarahar3176
@gaggimarahar3176 2 года назад
ਬਾਈ ਗੁਰਜੀਤ ਤੂਤ ਨੂੰ 2010 2011 ਚ ਬਰਨਾਲੇ ਦੇ ਵਿੱਚ ਹੰਡਿਆਏ ਮੰਡੀ ਵਿੱਚ ਕਬੱਡੀ ਕੱਪ ਤੇ ਖੇਡਦੇ ਦੇਖਿਆ ਸੀ ਬਾਈ ਜਾਫੀ ਨੂੰ ਮੋਢਿਆਂ ਤੇ ਚੁੱਕ ਕੇ ਲੈ ਗਿਆ ਸੀ ਬਹੁਤ ਵਧੀਆ ਇਨਸਾਨ ਆ ਬਾਈ
@jashangrewal9790
@jashangrewal9790 Год назад
Chor bnda ehe loopoke vala , Bai gujeet ehe je dukki de bnde naal interview naa krea kr
@jashangrewal9790
@jashangrewal9790 Год назад
Thug bnda ehe bhukki khana loopoke ala nang, pelo kde madey time ch ne aaaya tere kol , Hun aa gea Ganda bnda tere kol ghare interview krn
@tumerarakhatumerarakha9015
@tumerarakhatumerarakha9015 Год назад
ਵਾਹਿਗੁਰੂ ਮੇਹਰ ਕਰੀ
@Sidhusaab4824
@Sidhusaab4824 7 дней назад
​@@jashangrewal9790tera ki ਚੋਰੀ krlia ohne 🙄🙄🤔
@real747
@real747 2 года назад
ਵੱਡੇ ਵੀਰ ਅੱਜ ਤੋਂ ਤੇਰਾ ਨਾਮ ਜ਼ਿੰਦਗੀ ਲੋਪੋ ਆ ❤️ ਤੁਸੀਂ ਮੇਰੇ ਵਰਗੇ ਲੋਕਾਂ ਨੂੰ ਜ਼ਿੰਦਗੀ ਜਿਉਣਾ ਸਿਖੋਉ ਦੇ ਹੋ🌻🌸🌻 ਫਰੀਦਕੋਟ ਸ਼ੋ ਤੇ ਤੁਹਾਨੂੰ ਜੱਫੀ ਪਾ ਕੇ ਮਿਲਣਾ 🌻🌸🌻💐🌺🌷 🌄🌄🌄
@iqbalsidhu594
@iqbalsidhu594 2 года назад
ਬਾਈ ਗੁਰਜੀਤ ਸਿੰਘ ਤੂਤ ਰਬ ਤਹਾਨੂੰ ਤਰੱਕੀ ਦੇਵੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਕਬੱਡੀ ਭਾਵੇਂ ਨਾਂ ਵੀ ਖੇਡੀ ਬਾਈ ਸਰੀਰ ਪੂਰਾ ਤਕੜਾ ਬਣਾ ਦੇ ਬਾਡੀ ਬਿਲਡਿੰਗ ਵਾਲਿਆਂ ਵਾਂਗ ਬਣਾ ਬਾਈ
@jassichahal8147
@jassichahal8147 2 года назад
ਹਮੇਸ਼ਾ ਸਟਾਰ ਰਹੂ ਵੀਰ 👌👌👌👌 ਗੁਰਜੀਤ ਤੂਤਾਂ ਦੇ ਨਾਂ ਦੀ ਤੂਤੀ ਬੋਲਦੀ ਰਹੀ । Love from ਬਲਾਚੌਰ ਪੰਜਾਬ
@lakhveergill1809
@lakhveergill1809 2 года назад
Gurjeet Tutt is my favouret player
@desilook201
@desilook201 2 года назад
very very respectful sonki bai te ਗੁਰਜੀਤ ਤੂਤ ਤੇ ਰੱਬ ਮੇਹਰ ਕਰੇ ਬਹੁਤ ਵਦੀਆ ਪਲੇਅਰ ਆ 👌👌🙏ਰੱਬ ਕਦੇ ਵੀ ਇਹ ਦਿਨ ਨਾ ਆਵੇ ਕਿਸੇ ਤੇ🙏🙏🙏
@sardarwaqasdogar8033
@sardarwaqasdogar8033 2 года назад
Ajj Lopo alia sai jagh poch gia wa 🇵🇰🇵🇰🇵🇰🇵🇰🌹🌹good Dunia unglii kharhii no Salam kr di wa
@ManbirMaan1980
@ManbirMaan1980 2 года назад
ਸਾਡੇ ਲਈ ਬਾਈ ਗੁਰਜੀਤ ਹਮੇਸ਼ਾ ਹੀ ਸਟਾਰ ਰਹੇਂਗਾ
@gurpreetkhaira8481
@gurpreetkhaira8481 2 года назад
ਗੁਰਜੀਤ ਤੂਤ ਨੂੰ ਗਿੱਦੜਪਿੰਡੀ ਵਿਸਾਖੀ ਮੇਲੇ ਤੇ 2000-2002 ਦੇ ਲਾਗੇ ਖੇਡਦੇ ਦੇਖਿਆ ਸੀ।ਬਹੁਤ ਵਧੀਆ ਰੇਡਾਂ ਪਾਈਆਂ ਸੀ ਵੀਰ ਨੇ।
@sukhjitsinghrandhawa5956
@sukhjitsinghrandhawa5956 2 года назад
ਬਾਈ ਗੁਰਜੀਤ ਮਨ ਖੂਸ ਹੋ ਗਿਆ ਦੁਜੀ ਇੰਟਰਵਿਊ ਦੇਖ ਕੇ ਸਹਿਤ ਵੀ ਬਹੁਤ ਵਧੀਆ
@VarinderSingh-uz9dt
@VarinderSingh-uz9dt 2 года назад
ਫਿੱਟ ਹੁੰਦਾ ਜਾਂਦਾ ਗੁਰਜੀਤ ਬਾਈ
@parghatsingh3888
@parghatsingh3888 2 года назад
ਗੁਰਜੀਤ ਤੂਤਾਂ ਵਾਲਾ ਸ਼ਿਰਾ ਪਲੇਆਰ ਆਪਦੇ ਸ਼ਮੇ ਵਿੱਚ ਸ਼ੀ
@sidhu6843
@sidhu6843 2 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਤਹਾਨੂੰ
@charanjeetsandhu1669
@charanjeetsandhu1669 2 года назад
ਲੋਪੋ ਵਾਲੇ ਨੇ ਸਿਰਾ ਲਾਤਾ ਗੱਲਾਂ ਵੜੀਆ ਕਰਦਾ
@HarpalSingh-uv9ko
@HarpalSingh-uv9ko 2 года назад
ਬਾਈ ਗੁਰਜੀਤ ਹੁਣ ਓਦਾ ਦਾ ਹੀ ਦਿਸਣ ਲੱਗ ਪਿਆ। ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ। ਬਾਈ ਗੁਰਜੀਤ ਹੁਣ ਵੀ ਦੁਬਾਰਾ ਖੇਡ।
@ashoksandhu3668
@ashoksandhu3668 2 года назад
सरकार और खेल प्रेमियों को गुरजीत तुत जैसे महान खिलाड़ी का मान सम्मान रखना चाहिए ये अनमोल हीरे है इन्हें मिट्टी में ना रोलो
@jeetsingh3172
@jeetsingh3172 2 года назад
Ruh khush ho gayi bai gurjeet nu dekhke. .sare purane din yaad aa gaye
@ghumanghuman5701
@ghumanghuman5701 2 года назад
Shonki Bai te gurjeet Bai love ❤ UP
@malwa_0001
@malwa_0001 2 года назад
ਪਹਿਲਾਂ ਵਾਲਾ ਗੁਰਜੀਤ ਨਜਰ ਆਉਣ ਲੱਗ ਗਿਆ
@jashanpreetsingh6873
@jashanpreetsingh6873 Год назад
ਦੁਨੀਆਂ ਉੱਤੇ ਲੱਖਾਂ ਲੋਕੀਂ ਗੁਰਜੀਤ ਵਰਗੇ ਤੁਰੇ ਫਿਰਦੇ ਨੇ, ਬਹੁਤ ਲੋਕ ਨੇ ਸਾਰਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ 🙏
@humanoid2423
@humanoid2423 2 года назад
Yaar rooh khush karti Gurjeet bhra you're an inspiration
@thebathindalover4606
@thebathindalover4606 Год назад
ਚੜਦੀਕਲਾ ਕਰਨਗੇ ਵਹਿਗੁਰੂ ਅਗੇ ਅਰਦਾਸ ਤੂਤਾਂ ਵਾਲੇ ਬਾਈ ਗਰੂਜੀਤ ਲੲਈ
@doulonangalwaledhillon
@doulonangalwaledhillon 2 года назад
🙏🙏Veer ji bhot char baad vich dakhya gurjit veer nu dil khush hogya vakh k dhanwad bro🙏🙏🙏🙏
@sachapaka9098
@sachapaka9098 2 года назад
Bai jindgi safl hogi Pardeep bai di. Jis vich di Gurjeet bai lai rab bnke aya and kise d jindgi bnai
@JagdeepSingh-jc4om
@JagdeepSingh-jc4om 2 года назад
Parmatma di ek war fer kirpa ho gyi gurjit te 365wale Pardeep da thanks jis ne gurjit nu ek war fer hero bana ta
@ARSHDEEPSINGH-ec1nq
@ARSHDEEPSINGH-ec1nq 2 года назад
shonki sardar boht hi sirraa person aa.. bai diya saria videos motivational hundia.. nd gurjeet toot nu ess tran fit dekh ke boht vdiya lga..kyuki kuch lok khende c gurjeet nasha nhi Chad skda but aan gurjeet bai da sareer dekh ke lgg reha ki waheguru ji ne nashe da kohd utar ditta gurjeet bai ton..👌
@kabaddidestarmalwapb3169
@kabaddidestarmalwapb3169 2 года назад
Player de nal nal insan v bhot vdiaa gurjit bai dil da hira bnda bai gurjit toot
@Mann-ph2qu
@Mann-ph2qu Год назад
ਅਰਜੁਨ ਦੀ ਗੀਤ ਸੁਣ ਇਥੇ ਆਏ ਆ। ਪਰ ਸੋਚ ਵਿਚਾਰ ਕਿ ਕਹਿਣੇ 🙌🙌
@sidhumooseWala-tj1cq
@sidhumooseWala-tj1cq 2 года назад
Thanks sonky Bai Gurjeet y 👌👌👌🙏❤️❤️❤️
@avtarsingharang6339
@avtarsingharang6339 2 года назад
Avtar Singh Jagmalwali love you vir siraaaa gal baat aaa Gurjeet vir g
@manpreetsandhu8399
@manpreetsandhu8399 2 года назад
Superb interview .. Motivational video..
@gurlalgill1615
@gurlalgill1615 2 года назад
ਟਰਾਂਟੋ ਕੱਪ ਤੇ ਗੁਰਜੀਤ ਤੇ ਬਿਟੂ ਬੈਸਟ ਸੀ ਪਰ ਗੁਰਜੀਤ ਨੂ ਇਕ ਜੱਫਾ ਬਿਟੂ ਨੇ ਲਾਇਆ ਸੀ ਅਸੀ ਲਾਈਵ ਦੇਖਿਆ ਸੀ ਦੋਵੇ ਹੀ ਸਟਾਰ ਆ ਕਬੱਡੀ ਦੇ
@malwindersinghrana2852
@malwindersinghrana2852 7 месяцев назад
ਮੈਂ ਗੁਰਜੀਤ ਤੂਤ ਜੀ ਆ ਨੂੰ 2015 ਤੋਂ ਜਾਣਦਾ ਜੱਦੋ ਮੈਂ ਸਾਡੇ ਕਾਲਜ ਚ ਲਾਈਬਰੀ ਚੋ ਗੁਰਜੀਤ ਤੂਤ ਦੇ ਉਪਰ ਬਣੀ ਕਿਤਾਬ ਪੜ੍ਹੀ ਸੀ। ਓ ਕਿਤਾਬ ਬਹੁਤ ਵਧੀਆ ਲੱਗੀ ਸੀ। ਮੈਂ ਓਸ ਦਿਨ ਤੋ ਜਾਣਦਾ ਅਨਾ ਨੂੰ। ਹੁਣ youtube te dakh Lena...
@kuldeepkuldeep6357
@kuldeepkuldeep6357 2 года назад
ਇਕ ਤੂਤਾਂ ਦਾ ਗੁਰਜੀਤ ਕੁੜੇ ਜਿਦੀ ਕਾਉਡੀ ਨਾਲ ਪੀ੍ਤ ਕੁੜੇ❤❤❤❤❤❤❤❤❤
@munnasingh9486
@munnasingh9486 10 месяцев назад
Bohut sohni interwiv
@sidhusaab319
@sidhusaab319 2 года назад
Gurjeet bai te parmatma sda hi mehar rakhe
@narinderwaraich5243
@narinderwaraich5243 2 года назад
Gurjeet toot zindabad ❤️❤️❤️🙏🙏🙏
@hartejsingh57
@hartejsingh57 2 года назад
ਬਹੁਤ ਵਧੀਆ
@sukhdilp2437
@sukhdilp2437 2 года назад
Very good interview. Gurjit siraa
@harpreetsidhujaid8052
@harpreetsidhujaid8052 2 года назад
🌟🌟🌟 Star player aa y Gurjit Toot
@user-vu7fx2ey9e
@user-vu7fx2ey9e 2 года назад
ਗੁਰਜੀਤ ਤੂਤ ਵੀ ਸਟਾਰ ਆ ਸਟਾਰ ਰਹਿਣਾ ਆ ਜਦੋਂ ਬਾਈ ਦੀ ਚੜ੍ਹਾਈ ਸੀ ਦੁਨੀਆ ਤਰਸਦੀ ਸੀ ਜਫਾ ਮੈ ਲਾ ਦਵਾ🙏🙏ਸਿਰੇ ਦਾ ਪਲੇਅਰ ਆ ਬਾਈ ❤️❤️
@msaif2841
@msaif2841 2 года назад
Dil Khush ho gaya h bhi ko ab dakh k phli video dakh k boht Roya tha m Allah pak ka Karam ho gaya ha AP pa
@DharamSingh-zv2yd
@DharamSingh-zv2yd 2 года назад
ਗੁਰਜੀਤ ਵੀਰੇ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਵੀਰ ਜੀ
@navtejkhosa7210
@navtejkhosa7210 2 года назад
Waheguru meaher kare sab te ji
@majorsingh1918
@majorsingh1918 2 года назад
Waheguru ji
@bahadursingh6159
@bahadursingh6159 2 года назад
Gurjeet wala sira Raider c 2007 ch Canada wala sira krvaya Rana vanj ne interview ch kiha c k mere baad ch j koi Raider de pred karda oh Gaggi Lopo wala miss you Gaggi bro
@user-ev5sf7ci3p
@user-ev5sf7ci3p 2 года назад
Lopon Bai yaar tuhadian gallan bahut hi sohnia lagdia. full of motivation.. love u
@pawandeepgill7176
@pawandeepgill7176 2 года назад
Down to earth banda yr love u bai
@eshantsharma3751
@eshantsharma3751 2 года назад
Hun lga dubara lgn k tuta da gurjeet fit ho gya ❤
@SatpalSingh-qg5su
@SatpalSingh-qg5su 2 года назад
Appa bahut fen ver de 👍👍👌👌✌️✌️✌️ very nice sonki ver god bless you
@bholu7746
@bholu7746 2 года назад
veer ji dekh ke rouna aa gya gurjeet veer nu
@kkchahal38
@kkchahal38 Год назад
Bahut Bahut Payar te Dhanwaad Veer Ji , Rab Mehar Kre Sab te😊
@aamjehainsaan2994
@aamjehainsaan2994 2 года назад
Bai dukh v ohna nu aounde a Jo jhall skn ...par dukh Katt k sukh milda te Raab phir bhot sukh dinda ....toot veer ..dhyaan rakh te apna app sambh ..te tandrust reh veere ...
@PakkePindaAale
@PakkePindaAale 2 года назад
ਵਾਹ ਬਾਈ ਆਜਾ ਵਾਪਸ ਕਬੱਡੀ ਚ ਇੱਕ ਵਾਰ ਫਿਰ 🙏🏻🙏🏻
@user-yc7yi5gm7u
@user-yc7yi5gm7u 2 года назад
ਮਾਊ ਫੜਨੇ ਆ ਨਵੇਂ ਨੂੰ ਲਿਆਉ ਅੱਗੇ ਹਰੇਕ ਚੀਜ ਦੀ ਸੀਮਾ ਹੁੰਦੀ ਆ
@sukhpreet9754
@sukhpreet9754 2 года назад
Tu lai aa takrra tere arge too mau v ni fad hunde
@avtarsinghbrar6426
@avtarsinghbrar6426 2 года назад
🙏 waheguruji 🙏 good job broji 💪❤️❤️💪💪 jindabad vero 👍 waheguru waheguru ji
@directorvishalbakshi0146
@directorvishalbakshi0146 2 года назад
Aj like 👍 gurjeet toot veer nu ❤️
@gaggu845
@gaggu845 2 года назад
Gurjeet toot 😍😍🥰🥰🥰😘😘😍😍😛bhoot respect toot y li
@vakilsinghvakilsingh4988
@vakilsinghvakilsingh4988 2 года назад
ਗੋਪੀ ਧੂੜਕੋਟ ਵਾਲੇ ਜਾਫੀ ਦਿ ਇੰਨਟਵਿਉ ਕਰੇ ਬਾਈ ਜੀ
@gindagill4028
@gindagill4028 2 года назад
Whaaaa 22 bahut vadya video kete waheguru ji chardi klaa ch rakhe 22 Gurjeet nu👍👍👍👍🙏🙏🙏🙏🙏🙏🙏🙏
@waheguru-123
@waheguru-123 2 года назад
Waheguru mehar kre vere te🙏
@shonkijatt3365
@shonkijatt3365 2 года назад
Love 💕 u a jatta
@sukhjeevansingh6241
@sukhjeevansingh6241 Год назад
Waheguru ji Mehar kari veer te
@SukhdevLal-vs9hc
@SukhdevLal-vs9hc 3 месяца назад
ਬਾਈ ਤਾਂ ਬਿਲਕੁਲ ਦੇਸੀ ਸੁਭਾਅ ਦਾ ਮਾਲਿਕ ਆ
@jagdeepboparai1351
@jagdeepboparai1351 2 года назад
Waheguru ji kirpa karo waheguru ji
@sidhu_pb53vlogs
@sidhu_pb53vlogs 2 года назад
Bai swad awgya gla sunn ke 👌
@munnasingh9486
@munnasingh9486 2 года назад
Bilkul 20 ,20 saal ji laye veer ji bilkul❤️
@pindaalay9884
@pindaalay9884 2 года назад
Waheguru lamiaaa umraaaa karn veer dee chota veer Jammu Kashmir to
@gurpreetsran5000
@gurpreetsran5000 2 года назад
ਬਾਈ ਜੀ ਤੁਸੀਂ ਕਿਹਾ ਪਲੇਅਰ ਲੋਕਾਂ ਦੀ ਜ਼ਿੰਦਗੀ ਹੁੰਦਾ ਇਹ ਗੱਲ ਸਹੀ ਹੈ ਪਰ ਲੋਕਾਂ ਦੀ ਜ਼ਿੰਦਗੀ ਉਨਾ ਚਿਰ ਹੀ ਹੁੰਦਾ ਹੈ ਜਦੋਂ ਫੇਰ ਕਿਸੇ ਗਲਤ ਰਾਹ ਤੇ ਪੈ ਜਾਂਦਾ ਹੈ ਉਹ ਨਵੇਂ ਨਵੇਂ ਉੱਠਣ ਵਾਲੇ ਖਿਡਾਰੀਆਂ ਦੀ ਜ਼ਿੰਦਗੀ ਖਰਾਬ ਕਰਦਾ
@ParveenKumarHar
@ParveenKumarHar 2 года назад
👍👍👍👍👍👍👍👍👍👍👍 simple living High thinking , Love you bro
@sukhvirsukh2
@sukhvirsukh2 2 года назад
22 sira kra dita 👌👌👌👌👌👌👌
@kulwantkumar203
@kulwantkumar203 2 года назад
Y bhut bdea entrveo kete Dil khus hugea
@jobanpreetsinghthind6611
@jobanpreetsinghthind6611 2 года назад
Waheguru mahene karr
@rachnainsan9112
@rachnainsan9112 2 года назад
Beautiful god bless you brother aapko dekh kar bahut achcha hosla proud of you 👍👍👍
@bhullarbhullar276
@bhullarbhullar276 2 года назад
Waheguru mehar kre gurjeet veer te
@bholu7746
@bholu7746 2 года назад
22 ji interview dekh ke sawad e aa gya
@haarisch7524
@haarisch7524 2 года назад
GURJIT TOOT PRAA SIRRA LOK BIG BIG LOVE RESPECT FROM 🇵🇰❤️❤️❤️❤️❤️❤️❤️❤️❤️❤️❤️❤️❤️
@Preetkamal-cm6xd
@Preetkamal-cm6xd 2 года назад
@majorsingh2412
@majorsingh2412 2 года назад
Gurjeet Sira c Sira hai Sira rhu
@mohsingujjar8356
@mohsingujjar8356 Год назад
Bai gurjeet nu aj Khush dekh K suchi men ap Khush ho gya love U veer
@sidhugymboy662
@sidhugymboy662 2 года назад
Set AA Bai hun .. we proud of you
@harnamsingh258
@harnamsingh258 8 месяцев назад
ਵਾਹਿਗੁਰੂ ਜੀ ਮੇਹਰ ਕਰੇ ❤
@user-pu3fi5gw9r
@user-pu3fi5gw9r Месяц назад
Tuta Da Gurjeet Ve Kande Raider Choti Da Love From Karnal Haryana
@jagdeep_dc5639
@jagdeep_dc5639 2 года назад
Love u vadde bai ❤️
@GurpreetSingh-oc7zx
@GurpreetSingh-oc7zx 2 года назад
Waheguru ji mehr krn
@airpunjab750
@airpunjab750 Год назад
Rabb meher kre sarya te
@kulvirsingh9837
@kulvirsingh9837 2 года назад
Gurji sirrraaa End nice player 💪💪💪💪💪💪
@jagmailsingh3509
@jagmailsingh3509 2 года назад
Gurjeet toot my faverate player c
@baaj.0740
@baaj.0740 2 года назад
Waheguru g mehar kre Gurjeet toot te
@ManpreetSingh-fb6cv
@ManpreetSingh-fb6cv 2 года назад
ਬਹੁਤ ਵਧੀਆ ਜੀ
@gopssaran2093
@gopssaran2093 2 года назад
ਹੀਰਾ ਖਿਡਾਰੀ ਆ gurjeet toot
@Paliwala
@Paliwala 2 года назад
Mai Bai da boht wadda fan aa
@baljinderchahal9263
@baljinderchahal9263 2 года назад
Y lopo ala sirra launda❤️❤️
@thind1705
@thind1705 2 года назад
Makhan saidoke te gurjeet toot di jodi 🥰🥰🥰🥰🥰🥰🥰🥰🥰🥰🥰🥰🥰🥰
@zoracalifornia3828
@zoracalifornia3828 2 года назад
✌✌Gurjeet Toot🤟❤
@JasmeetSingh-bh8xk
@JasmeetSingh-bh8xk Год назад
Soldier jive gurjit toot de 🔏Arjan dhillon
@gurlalcheema9491
@gurlalcheema9491 2 года назад
Wahegura ji
@KuldeepSingh-vk4gz
@KuldeepSingh-vk4gz 2 года назад
Siraaaa jatt Gurjit toot
@vakilsinghvakilsingh4988
@vakilsinghvakilsingh4988 2 года назад
Siraaaa jatt gurjeet toot
@brarmuktsar7138
@brarmuktsar7138 Год назад
ਗੁਰਜੀਤ ਤੂਤ ਨੇ ਆਪਣੇ ਟਾਈਮ ਚੋ ਅੱਤ ਕਰਾਈ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਕੱਪ ਤੇ
@varindersingh8945
@varindersingh8945 2 года назад
Bai mera favourite riha hamesha ton jeonda reh bai rabb mehar kare
Далее
Фонтанчик с черным…
01:00
Просмотров 1,7 млн
POP CHALLENGE 🎈
00:36
Просмотров 688 тыс.
Фонтанчик с черным…
01:00
Просмотров 1,7 млн