Тёмный

Gurpatwant Pannun ਵੱਲੋਂ ਦਾਇਰ ਕੇਸ ’ਚ ਅਮਰੀਕੀ ਅਦਾਲਤ ਵੱਲੋਂ Indian Government ਨੂੰ ਸੰਮਨ| 𝐁𝐁𝐂 𝐏𝐔𝐍𝐉𝐀𝐁𝐈 

BBC News Punjabi
Подписаться 592 тыс.
Просмотров 9 тыс.
50% 1

ਅਮਰੀਕਾ ਦੀ ਇੱਕ ਅਦਾਲਤ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਕੀਤੇ ਇੱਕ ਸਿਵਲ ਕੇਸ ਵਿੱਚ ਭਾਰਤ ਸਰਕਾਰ ਨੂੰ ਸੰਮਨ ਜਾਰੀ ਕੀਤਾ ਹੈ।
ਇਹ ਸੰਮਨ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੀ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੇਸ ਵਿੱਚ ਦਾਇਰ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।
ਪੰਨੂ ਵੱਲੋਂ ਦਾਇਰ ਕੀਤੇ ਮੁਕੱਦਮੇ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਉਸ ਦੀ ਹੱਤਿਆ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। 18 ਸਤੰਬਰ ਨੂੰ ਜਾਰੀ ਕੀਤੇ ਸੰਮਨ ਵਿੱਚ ਅਜੀਤ ਡੋਵਾਲ, ਭਾਰਤੀ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਮੁਖੀ ਸਮੰਤ ਗੋਇਲ, ਰਾਅ ਦੇ ਏਜੰਟ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਦਾ ਨਾਂ ਵੀ ਸ਼ਾਮਲ ਹੈ।ਬਚਾਅ ਪੱਖ ਨੂੰ 21 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।
#GurpatwantSinghPannun #USA #India
ਰਿਪੋਰਟ:ਸਲੀਮ ਰਿਜ਼ਵੀ , ਐਡਿਟ:ਗੁਰਕਿਰਤਪਾਲ ਸਿੰਘ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@HarpreetSingh-bt4sd
@HarpreetSingh-bt4sd 7 часов назад
ਜੇ ਅਜੀਤ ਡੋਭਾਲ ਸੱਚਾ ਹੈ ਤਾਂ ਉਸਨੂੰ ਕੋਰਟ ਦੇ ਸਾਹਮਣੇ ਜਰੂਰ ਪੇਸ਼ ਹੋਣਾ ਚਾਹੀਦਾ ਹੈ।ਕਿਉਕਿ ਸੱਚ ਤਾਂ ਸੱਚ ਹੈ। 😂😂😂😂
@donerastrabadi
@donerastrabadi 3 часа назад
sahi baat vai
@Punjabaale-d6e
@Punjabaale-d6e 2 часа назад
ਪੰਨੂੰ ਨੇ ਫਿਰ ਖੁੱਡ ਵਿੱਚ ਵੜ ਜਾਣਾ 😂
@bornWinnipeg
@bornWinnipeg 27 минут назад
@@Punjabaale-d6edekh da ja ki bnda hai putt.. bund band kr deva ge… hun ladai hor hai 😂😂
@brandmarket8761
@brandmarket8761 8 часов назад
ਗੈਰ ਕਾਨੂੰਨੀ ਸੰਸਥਾਵਾਂ VHP ਤੇ RSS ਨੂੰ ਭਾਰਤ ਚਲਾ ਰਿਹਾ।
@eyes9541
@eyes9541 8 часов назад
Well said.. truth bro
@Aaa4-z6z
@Aaa4-z6z 7 часов назад
ru-vid.com/video/%D0%B2%D0%B8%D0%B4%D0%B5%D0%BE-CNsHGpbeeKc.htmlsi=FdBPUzV2mRJzO9lL
@Punjabaale-d6e
@Punjabaale-d6e 2 часа назад
ਕੱਲ ਨੂੰ ਕਹੋ ਗੇ ਤੁਹਾਡੇ ਜੰਮਣ ਪਿਛੇ ਆਰ ਐੱਸ ਐੱਸ ਦਾ ਹੱਥ ਹੈ😂
@TableclothPicker
@TableclothPicker Час назад
​@@Punjabaale-d6e😂😂😂🤣🤣
@singh-j4g
@singh-j4g 8 часов назад
ਇੰਡੀਆ ਪਿੱਠ ਤੇ ਵਾਰ ਕਰਨ ਵਾਲਾ ਅ
@Vickyzrajput
@Vickyzrajput 3 часа назад
😂
@Punjabaale-d6e
@Punjabaale-d6e 2 часа назад
ਨਹੀਂ ਫੁਲਾਂ ਦੇ ਹਾਰ ਪਾਊਗਾ ਤੁਹਾਡੇ😂
@harsingh9717
@harsingh9717 8 часов назад
Khalistan Zindabad! India get out of Panjab!
@Aaa4-z6z
@Aaa4-z6z 7 часов назад
ru-vid.com/video/%D0%B2%D0%B8%D0%B4%D0%B5%D0%BE-CNsHGpbeeKc.htmlsi=FdBPUzV2mRJzO9lL
@VipanKumar-vn7ui
@VipanKumar-vn7ui 6 часов назад
Tere peo da punjab,sala punjab da,punjab punjabiya da.
@FromGorakhpur-l1y
@FromGorakhpur-l1y 5 часов назад
Na mithya na oye na na na 🐷
@Rajput53231
@Rajput53231 3 часа назад
ਤੁਰਜਾ ਤੁਰਜਾ
@harsingh9717
@harsingh9717 3 часа назад
@@FromGorakhpur-l1y haan mitya haan, tera fufar Biden banaoga Khalistan! Ta u dekh da rjaonga!
@hhhk-rr1zj
@hhhk-rr1zj 8 часов назад
sikh dee wee apna kaar hona chai daa
@Punjabaale-d6e
@Punjabaale-d6e 2 часа назад
ਪਹਿਲਾਂ ਲਿੱਖਣਾ ਤਾਂ ਸਿੱਖ ਲੈ😂
@Omar-cd6dc
@Omar-cd6dc 6 часов назад
Being a Pakistani Punjabis we also wanna join Khalistan.. ❤
@BaldevMohar-th6nv
@BaldevMohar-th6nv 3 часа назад
We will be one as punjabis one day with richest nation which is explioted by rich landlords of were in british empire when they ruling
@maddyloomba4378
@maddyloomba4378 Час назад
Tuhannu ki lod hai tussin pehlan hi full sport ch hoon sadde punjabi ch kehnde nae kae guandi hove tan chaj da hove nai tan na hove
@Khalsaraj35
@Khalsaraj35 5 часов назад
ਖਾਲਿਸਤਾਨ ਜ਼ਿੰਦਾਬਾਦ ❤❤
@donerastrabadi
@donerastrabadi 3 часа назад
jindabaad
@Punjabaale-d6e
@Punjabaale-d6e 3 часа назад
ਖੋਤੇਸੈਤਾਨ 😂
@Khalsaraj35
@Khalsaraj35 5 часов назад
ਬਹੁਤ ਜਲਦ ਭਾਰਤ ਦੇ ਟੋਟੇ ਹੋਣਗੇ
@Punjabaale-d6e
@Punjabaale-d6e 3 часа назад
🔔 ਘੰਟਾ ਫੜ ਲੈ😂
@jeeteditor4936
@jeeteditor4936 7 часов назад
Ghar mein Guske Marne Wale Ab Mukkar Rahe Hai...🤣🤣
@donerastrabadi
@donerastrabadi 3 часа назад
😅😅😅 sahi bola vai. .. ab dekhte hai gharme ghuske marte hai aur kya karte hai
@donerastrabadi
@donerastrabadi 3 часа назад
wahe gurugi ka khalsa wahe guru gi ke fateh khalistan jindabad
@funfoodfamilysohal
@funfoodfamilysohal 6 часов назад
Hmare yaha yahi system hai. Karne ke baad hum palat jate hain. Ki yeh hamne nahi kiya 😂😂😂
@ranger5705
@ranger5705 5 часов назад
Whatever may be the outcome, it has forced the Indian government to issue a statement.
@g_aahi15798
@g_aahi15798 8 часов назад
Very good aina di ma di lu rakh Pannu saab khalistan jindawad
@Harpreetsingh-yw2kn
@Harpreetsingh-yw2kn 6 часов назад
Doval shoulf face law
@HarpreetSingh-bt4sd
@HarpreetSingh-bt4sd 7 часов назад
😂😂😂 ਜੇ ਅਜੀਤ ਡੋਭਾਲ ਸੱਚਾ ਹੈ ਤਾਂ ਉਸਨੂੰ ਕੋਰਟ ਦੇ ਸਾਹਮਣੇ ਜਰੂਰ ਪੇਸ਼ ਹੋਣਾ ਚਾਹੀਦਾ ਹੈ।ਕਿਉਕਿ ਸੱਚ ਤਾਂ ਸੱਚ ਹੈ। 😂😂😂😂
@donerastrabadi
@donerastrabadi 3 часа назад
penti me pisab aachuka hoga doval g ke to vai
@Kuldeepsingh-gt1dj
@Kuldeepsingh-gt1dj 5 часов назад
❤, ਸਰਪੰਚ,,U,s,a❤
@FromGorakhpur-l1y
@FromGorakhpur-l1y 5 часов назад
But don't forget we are Indian 🇮🇳
@Mehakpal_Singh
@Mehakpal_Singh 2 часа назад
Khalistan zindabad 🙏😊
@babbu6151
@babbu6151 4 часа назад
ਭਾਰਤ ਦਾ ਬੰਦਾ ਭਾਰਤ ਨੂੰ ਹੀ ਲੈ ਡੁੱਬਿਆ😂
@jassramghariya1
@jassramghariya1 6 часов назад
PANNU NE BHAAAA HI PATI BHARAT DE
@singhgarcha6292
@singhgarcha6292 27 минут назад
khalistan zindabad 🚩🚩🚩🚩🚩
@Punjabaale-d6e
@Punjabaale-d6e 2 часа назад
ਖੋਤਿਆਂ ਨੂੰ ਲੱਗਦਾ ਭਾਰਤ ਜੰਗ ਹਾਰ ਗਿਆ😂 ਤੁਹਾਡੇ ਹਿੰਗਣ ਨਾਲ ਮੋਦੀ ਨੂੰ ਕੋਈ ਫਰਕ ਨਹੀਂ ਪੈਂਦਾ😂😂
@_Manjot_singh_
@_Manjot_singh_ 28 минут назад
FEROZEPUR de sapne hje tak aunde modi nu 😂
@Vishal-ep7bo
@Vishal-ep7bo 3 часа назад
Khalisatan zindabaad
@pawanseem5695
@pawanseem5695 7 часов назад
Bharat Aiwe de Saste Leader nu Hath nhi paaunda !! Publicity Stunt By Fake Khalistani Pannu
@hhhk-rr1zj
@hhhk-rr1zj 8 часов назад
rss teak waa
@ZenoSamaOmniKing
@ZenoSamaOmniKing 7 часов назад
do roti suto ede age 😂
@drakkar7860
@drakkar7860 4 часа назад
Khalistan zindabad. Thode kitte karam thode agge ah rehe. Gandh da khar lindusthan
@harvinderkaur6728
@harvinderkaur6728 3 часа назад
India ja ke Khalistan di many karni chahidi hai na ke American vich rah ke
@JamesBond-cv3tt
@JamesBond-cv3tt 35 минут назад
Chittera to darda nahi janda Bharat
@Darklove720
@Darklove720 7 часов назад
ਭਾਰਤ ਨੂੰ ਪਿਆਰ ਕਰੋ
@Bajwasaab758
@Bajwasaab758 4 часа назад
ਕਿਹੜੇ ਭਾਰਤ ਨੂੰ ਜਿੰਨਾ ਸਾਡੇ ਸਿੱਖਾਂ ਦੇ ਖੂਨ ਨਾਲ਼ ਪੰਜਾਬ ਦੀ ਧਰਤੀ ਲਾਲ ਕੀਤੀ ਸੀ ਦਰਬਾਰ ਸਾਹਿਬ ਫੌਜ ਚਾਹੜੀ ਉਵੀ ਜੁੱਤੀਆਂ ਸਮੇਤ। ਚੱਲ ਇਹ ਛੱਡ ਇਹ ਦਸ ਵੀਰ ਜੇਕਰ ਹਿੰਦੂਆਂ ਨਾਲ਼ ਇਹ ਸੱਭ ਕੁੱਝ ਹੋਇਆਂ ਹੁੰਦਾ। ਮੰਦਿਰ ਤੋੜੇ ਜਾਂਦੇ ਗੱਲ ਵਿੱਚ ਟਾਇਰ ਪਾਕੇ ਬੱਚੇ ਨੂੰ ਮਾਂ ਦੀਆਂ ਅੱਖਾਂ ਸਾਹਮਣੇ ਸਾੜਿਆਂ ਜਾਂਦਾ। ਫੇਰ ਤੇਰੀ ਸੋਚ ਕੀ ਹੋਣੀ ਸੀ ਭਾਰਤ ਨੂੰ ਲੈਕੇ।
@Punjabaale-d6e
@Punjabaale-d6e 3 часа назад
​@@Bajwasaab758 ਤੁਸੀਂ ਅਮਰੀਕਾ ਕਨੇਡਾ ਵਿੱਚ ਉਨ੍ਹਾਂ ਦੀਆਂ ਜੁੱਤੀਆਂ ਸਾਫ ਕਰਦੇ ਹੀ ਚੰਗੇ ਹੋ
@JamesBond-cv3tt
@JamesBond-cv3tt 42 минуты назад
@@Bajwasaab758jaddo busa vicho la k hindua nu marya jaanda c oos vehla tere zamir keetha c. Gurdwara da satya naash v Sikha n he keeta c Bhindru sher n kyoan ne surrender keeta pher ju kutta de maut marya harami Bhindruwala v Bharat goverment c????
@karama709
@karama709 8 часов назад
Nikhil Gupta zindabad
@tejinder868
@tejinder868 8 часов назад
darpok hindu always attack from behind... best example ram killed baali by shal kapat
@DhalwinderSingh-b8f
@DhalwinderSingh-b8f 8 часов назад
Gupta dog And black cat 🐈‍⬛️
@AMANDEEP-py2ns
@AMANDEEP-py2ns 8 часов назад
fer mande kyu ni
@jangsingh9119
@jangsingh9119 7 часов назад
Bjp It sell Pig Karama😂😂
@sandeepk4093
@sandeepk4093 5 часов назад
Nikhil Gupta is crying in jail. He's scared of other inmates and has been fed beef and pork, which he says is against his beliefs
@Singh-sg6vu
@Singh-sg6vu 3 часа назад
Khalistan jindabad
@ManishChoudhary-em1ye
@ManishChoudhary-em1ye 7 часов назад
😂😂😂😂 chu.
@rajivbatra7301
@rajivbatra7301 12 минут назад
Jis din America da kamm khatam os din pannu da kamm khatam
@baljitkaur2083
@baljitkaur2083 Час назад
Bhart sarkar hai hi chora bemana te atvadia hai. Es Des vich chach di koi jugha nahi jai
Далее
GIANT Gummy Worm Pt.6 #shorts
00:46
Просмотров 14 млн
How to win a argument
9:28
Просмотров 549 тыс.