Тёмный

Guru Gobind Singh Ji Da Ek Hor Putar(ਪੁੱਤਰ) Jis Bare koi Nhi Janda | Dr. Sukhpreet Singh Udhoke 

Dr.Sukhpreet Singh Udhoke
Подписаться 239 тыс.
Просмотров 341 тыс.
50% 1

#drsukhpreetsinghudhoke​ #putar #guru
E-books:- www.sukhpreetsinghudhoke.com/...
ਗੁਰੂ ਗੋਬਿੰਦ ਸਿੰਘ ਜੀ ਦਾ ਇਕ ਹੋਰ ਪੁੱਤਰ ਜਿਸ ਬਾਰੇ ਹਲੇ ਤੱਕ ਕੋਈ ਨਹੀਂ ਜਾਣਦਾ
ਡਾ.ਸੁਖਪ੍ਰੀਤ ਸਿੰਘ ਉਦੋਕੇ
label- Blank Edge
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge Digital
All Content Subject To Copyright to Audio Kirtan
jurisdiction Area Comes under District Court of Amritsar
Person will himself be responsible for all legal process so be aware

Опубликовано:

 

26 июл 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 462   
@udhoke
@udhoke 2 года назад
ru-vid.com/video/%D0%B2%D0%B8%D0%B4%D0%B5%D0%BE-SgKM8s88m6c.html 🔈ਲਿੰਕ ਖੋਲ ਕੇ ਸੁਣੋ ਜੇ ਉਸ ਸਮੇਂ ਸੰਤ ਭਿੰਡਰਾਂਵਾਲਿਆਂ ਦੀ ਗੱਲ ਤੇ ਗੌਰ ਕੀਤਾ ਹੁੰਦਾ ਤਾਂ ਅੱਜ ✅ ਡਾ.ਸੁਖਪ੍ਰੀਤ ਸਿੰਘ ਉਦੋਕੇ
@jasbirkaurmalhi4968
@jasbirkaurmalhi4968 2 года назад
Thanks 🙏
@user-td3fw6xw7f
@user-td3fw6xw7f 2 года назад
Q
@AMRINDER-123
@AMRINDER-123 2 года назад
This is brilliant.
@myselfsikh1790
@myselfsikh1790 2 года назад
🙏💝
@myselfsikh1790
@myselfsikh1790 2 года назад
Sant jarnail singh ji 🙏💖
@Ashwanikumar-lg2hz
@Ashwanikumar-lg2hz 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਤੁਸੀਂ ਕਿਉਂਕਿ ਇਸ ਗੱਲ ਬਾਰੇ ਸਾਡੇ ਵਰਗੇ ਆਮ ਲੋਕਾਂ ਨੂੰ ਪਹਿਲਾਂ ਜਾਣਕਾਰੀ ਨਹੀਂ ਧੰਨਵਾਦ ਜੀ
@jaskarankaurmazahbisikhsar5576
ਪੰਜਵਾਂ ਸਾਹਿਬਜਾਦਾ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 🌹⚔️🏇🌹⚔️🏇
@sikhetihastvchannal8507
@sikhetihastvchannal8507 2 года назад
ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਜੀ , ਬਹੁਤ ਵਦੀਆ ਜਾਣਕਾਰੀ ਆ ਜੀ
@teghvirsingh5385
@teghvirsingh5385 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👍
@harbhajansinghbalsab611
@harbhajansinghbalsab611 2 года назад
ਜਿਉਂਦਾ ਵਸਦਾ ਰਹੋ ਪੁੱਤਰਾਂ ਬਹੁਤ ਵਧੀਆਂ ਜਾਨਕਾਰੀ ਸੰਗਤਾਂ ਨੂੰ ਦਿੱਤੀ ਹੈ
@jaswantjudge9613
@jaswantjudge9613 Год назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ । ਧੰਨਵਾਦ ਜੀ । ਮੇਰੇ ਬਾਪੂ ਜੀ ਇਹ ਇਤਿਹਾਸ ਦਸਿਆ ਕਰਦੇ ਸਨ । ਹਰ ਸਾਲ ਦੁਸਹਿਰੇ ਦੇ ਦਿਨ ਮੇਰੇ ਪਿੰਡ ਦੇ ਲੋਕ ਘਰ ਦਾ ਦੇਸੀ ਘਿਉ ਅਤੇ ਸੋਰ ਸਮਗਰੀ ਲੈ ਕੇ ਬਹੁਤ ਸ਼ਰਧਾ ਭਾਵਨਾ ਨਾਲ ਇਸ ਗੁਰਦੁਆਰੇ ਸਾਹਿਬ ਜਾਂਦੇ ਹਨ। ਖਰੜ, ਕੁਰਾਲੀ ਦੇ ਇਲਾਕੇ ਵਿੱਚ ਇਸ ਅਸਥਾਨ ਦੀ ਕਾਫੀ ਮਾਨਤਾ ਹੈ।
@jassijassi8736
@jassijassi8736 2 года назад
ਬਹੁਤ ਵਧੀਅਾ ਵੀਰ ਜੀ ਮੈ ਹਰ ਰੋਜ਼ ਤੁਹਾਨੂੰ ਸਰਬਜੀਤ ਸਿੰਘ ਧੂੰਦਾ .ਸੰਤ ਮਸਕੀਨ ਜੀ .ਸੰਤ ਜਰਨੈਲ ਸਿੰਘ ਭਿੰਡਰਾਵਾਲੇ .ਤੇ ਸੰਤ ਕਰਤਾਰ ਸਿੰਘ ਭਿੰਡਰਾਵਾਲੇ ਜੀ ਵੱਲੋ ਕੀਤੀ ਗੁਰਬਾਣੀ ਕਥਾ ਗੁਰਮੱਤ ਵਿਚਾਰ ਤੇ ਵੀਰ ਜੀ ਹਰ ਰੋਜ਼ ਸੁਣਦਾ ਹਾਂ ਜੀ ਕਿੳੁ ਕਿ ਮੈਨੂੰ ਵੀਰ ਜਦੋ ਤੱਕ ਤੁਹਾਡੀ ਤੇ ਸਾਰੇ ਸੰਤਾ ਦੀ ਅਵਾਜ਼ ਨਾ ਸੁਣ ਲਾ ਮੇਰੀ ਰੂਹ ਨੂੰ ਸਕੂਨ ਨਹੀ ਮਿਲਦਾ ਜੀ ਕਿੳੁ ਕਿ ੲਿਸ ਸੰਸਾਰ ਤੇ ਰੱਬੀ ਰੂਹਾ ਬਹੁਤ ਘੱਟ ਨੇ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਬਖਸ਼ਣ ਜੀ
@balwindersingh4915
@balwindersingh4915 2 года назад
ਵੀਰ ਜੀ ਬਾਬਾ ਜੀਵਨ ਸਿੰਘ ਰੰਘਰੇਟੇ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ🙏🙏
@avtarsingh5086
@avtarsingh5086 Год назад
ਬਹੁਤ ਹੀ ਵਧੀਆ ਜਾਣਕਾਰੀ🙏🙏🙏🙏🙏
@jagrajsandhu8421
@jagrajsandhu8421 2 года назад
ਧੰਨਵਾਦ ਜੀ ਉਬੋਕੇ ਸਾਬ ਜੀ ਤੁਸੀਂ ਜਾਨਕਾਰੀ ਮੁਹੱਈਆ ਕਰਵਾਈ,
@parmindersinghgill6470
@parmindersinghgill6470 2 года назад
ਬਹੁਤ ਵੱਡਮੁੱਲੀ ਜਾਣਕਾਰੀ 🙏🙏🙏
@sher-e-punjab6171
@sher-e-punjab6171 2 года назад
ਚੜਦੀ ਕਲ੍ਹਾ ਬਖਸਣ ਗੁਰੂ ਜੀ ਇਸ ਇਤਿਹਾਸਕਾਰ ਵੀਰ ਜੀ ਨੂੰ
@BaljitSingh-do9zs
@BaljitSingh-do9zs 2 года назад
ਆਜ਼ਾਦੀ ਹੀ ਪੱਕਾ ਹੱਲ ਹੈ
@harpreetkaur5022
@harpreetkaur5022 2 года назад
ਵਡਮੁੱਲੀ ਜਾਣਕਾਰੀ ਲਈ ਧੰਨਵਾਦ 🙏🙏🙏🙏
@adivsnydercreations6889
@adivsnydercreations6889 2 года назад
ਸਾਰੇ ਸਿੱਖ ਹੀ ਗੁਰੂ ਸਾਹਿਬ ਦੇ ਪੁੱਤਰ ਨੇ ,ਸਿੰਘ ਸਾਬ ਪਹਿਲੈ ਸਾਹਿਬਜ਼ਾਦੇ ਭਾਈ ਜੈਤਾ ਜੀ ਹੋਏ ਨੇ, ਜਿੰਨਾ ਨੂੰ ਗੁਰੂ ਸਾਹਿਬ ਨੇ ਆਪ ਕਿਹਾ ਰੰਘਰੇਟੇ ਗੁਰੂ ਕੇ ਬੇਟੇ, ਤੇ ਜਿਨ੍ਹਾਂ ਦੇ ਸਿਰ ਤੇ ਅਪਣੀ ਕਲਗੀ ਸਜਾਈ । ਸੋ ਇਸ ਹਿਸਾਬ ਨਾਲ ਗੁਰੂ ਸਾਹਿਬ ਦੇ ਪੰਜ ਸਾਹਿਬਜ਼ਾਦੇ ਹੋਏ ਹਨ।
@palwindersingh5620
@palwindersingh5620 2 года назад
guru gobind singh g ny bhai sangat singh g dy kalgi sajai c na j bhai jiwan singh g dy
@adivsnydercreations6889
@adivsnydercreations6889 2 года назад
ਸਾਡੇ ਕੋਲ ਭਾਈ ਜੀ ਸਬੂਤ ਹ ਤੁਹਾਡੇ ਕੋਲ ਕੀ ਸਬੂਤ ਹ ਐਸੀ ਕੇਸ ਵੀ ਜਿੱਤੇ ਪਏ ਆ high ਕੋਰਟ ਚੋ, ਐਸਜੀਪੀਸੀ ਵੀ ਆਹ ਮੰਨ ਚੁੱਕੀ ਹ ਗੁਰੂ ਗੋਬਿੰਦ ਸਿੰਘ ਜੀ ਦੇ ਕਵੀ ਕਣਕਨ ਜੀ ਵੀ ਲਿਖਦੇ ਨੇ ਜੀਵਨ ਸਿੰਘ ਕੋ ਬੁਰਜ ਬਠਾਈ ਤਬ ਗੜੀ ਛੋੜ ਗੋਬਿੰਦ ਸਿੰਘ ਜਾਈ ਦਈ ਪੋਸ਼ਾਕ ਅਪਨੀ ਪਹਰਾਈ ਨਿਜ ਕਲਗੀ ਸਿਰ ਦੇ ਸਜਾਈ। ਸੋ ਸਬੂਤਾ ਸਮੇਤ ਗੱਲ ਕਰੋ
@user-cm7kn6ew8j
@user-cm7kn6ew8j 2 года назад
ਬਾਬਾ ਜੀਵਨ ਸਿੰਘ ਜੀ ਵੀ ਸਿੱਖ ਕੋਮ ਦੇ ਮਹਾਨ ਜਰਨੈਲ ਹਨ ਜੀ ਸਾਰੀ ਖਾਲਸਾ ਕੌਮ ਮਹਾਨ ਹੈ ਜੀ ਜੋ ਡਾ ਸਾਬ ਦੱਸ ਰਹੇ ਹਨ ਜੀ ੳ ਵੀ ਠੀਕ ਹੈ ਪਰ ਕਲਗੀ ਤੋੜਾ ਸਬੂਤਾਂ ਵੱਲ ਧਿਆਨ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਲਗੀ ਬਾਬਾ ਜੀਵਨ ਸਿੰਘ ਜੀ ਨੂੰ ਮਿਲੀ ਹੈ
@jasbirkaur9861
@jasbirkaur9861 Год назад
Bahut vadiya jankari sikh itihaas baare Dr .Saab, eh dadhedi pind hai, Mandi Govindgarh vich, jithe naati putar baba Zorawar Singh ji da din manaya janda aa🙏
@punjabimunda2458
@punjabimunda2458 2 года назад
ਵਾਹ ਵਾਹ ਧਨ ਧਨ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਇਸ ਜ਼ੋਰਾਵਰ ਸਿੰਘ ਨੂ ਵੀ ਦਿਲੋਂ ਸਲੂਟ
@sukhwantsingh3793
@sukhwantsingh3793 2 года назад
Ahe Ki way wah wah wah wah Ki Mahal Thoth was
@punjabimunda2458
@punjabimunda2458 2 года назад
@@sukhwantsingh3793 ਤੈਨੂੰ ਕਿਹੜੀ ਗੱਲੋਂ ਦੁੱਖ ਲੱਗਿਆ
@sardarmuhammedsikhmuslimbr96
@sardarmuhammedsikhmuslimbr96 2 года назад
Sukhwant Gangua... Guru Naal Matha nhi layi da Gurudev Guru Gobind Singh ji Bare dil ch Nafrat Rakhega te Dhur Dargah ch v tere Wargiya nh. Dahkke wajjde aaa
@jagseersingh8084
@jagseersingh8084 2 года назад
ਸ਼ੁਕਰ ਐ ਸ਼ੁਕਰ ਐ ਸ਼ੁਕਰ ਐ ਵਾਹਿਗੁਰੂ ਜੀਓ ਜੋ ਅੱਜ ਇਹ ਇਤਿਹਾਸ ਸੁਣਨ ਨੂੰ ਮਿਲਿਆ ਏ ਜੋ ਕਿ ਗੈਰ ਭਾਸ਼ਾ ਦੀਆ ਲਿਖਤਾ ਚੋ ਮਿਲਿਆ ਏ। ਸ਼ੁਕਰ ਐ ਗੋਬਿੰਦ ਜੀਓ ਤੁਹਾਡੀ ਕ੍ਰਿਪਾ ਨਾਲ ਹੀ ਡਾ ਸਾਹਿਬ ਜਾ ਹੋਰ ਵੀਰਾ ਨਾਲ ਮੇਲ ਹੋਇਆ ਏ। ਇਹ ਤਾ ਹੀ ਹੋਇਆ ਏ ਗੋਬਿੰਦ ਜੀਓ ਜੇਕਰ ਤੁਹਾਡੀ ਦਾਸ ਤੇ ਮੇਹਰ ਹੋਈ ਐ। ਵਾਹਿਗੁਰੂ ਜੀਓ
@lachhmansingh3243
@lachhmansingh3243 Год назад
I8
@sukhchainsandhu6315
@sukhchainsandhu6315 2 года назад
ਬਹੁਤ ਵਧੀਅਾ ਜਾਣਕਾਰੀ
@daljitsingh5129
@daljitsingh5129 2 года назад
ਡਾਕਟਰ ਸਾਭ ਏਨੀ ਡੂੰਘੀ ਖੋਜ ਇਤਿਹਾਸ ਬੁਹਤ ਵੱਡੇ ਵੱਡੇ ਵਿਦਵਾਨਾਂ ਦੇ ਨਾਂਮ ਸੁਣੇ ਕਿਸੇ ਨੇ ਨਹੀਂ ਕੀਤੀ ਨਾ ਸੁਣੀ ਧੰਨਵਾਦ ਆਪ ਜੀ ਦਾ
@harpreetkaur5022
@harpreetkaur5022 2 года назад
Yes you are right
@jatinderpalsinghchahal961
@jatinderpalsinghchahal961 Год назад
ਬੇਸ਼ਕੀਮਤੀ ਜਾਣਕਾਰੀ🌹🙏🏼 ਹਾਰਦਿਕ ਧੰਨਵਾਦ ਜੀ💐🙏🏼
@balwinderbrar3739
@balwinderbrar3739 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵ 🙏🙏🙏🙏
@ranjitbrar2449
@ranjitbrar2449 2 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਬਹੁਤ ਵੱਡੀ ਜਾਣ ਕਾਰੀ ਦਿੱਤੀ ਹੈ
@musclehutbodybuilding2583
@musclehutbodybuilding2583 2 года назад
ਜਿਵੇ ਜਿਵੇ ਤੁਸੀਂ ਦੱਸੀ ਗਏ ਓਵੇ ਓਵੇਂ ਅੱਖਾਂ ਸਾਮਣੇ ਸਿਨ ਆ ਰਹੇ ਸੀ
@BaljitSingh-bj4vm
@BaljitSingh-bj4vm Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਵਾਹਿਗੁਰੂ ਵਾਹਿਗੁਰੂ ਜੀ
@AvtarSingh-gd4ft
@AvtarSingh-gd4ft Год назад
Dr ਸਾਹਿਬ ਜੀ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਧੰਨਵਾਦ ਜੀ
@maninderkaur5444
@maninderkaur5444 Год назад
DHAN DHAN SRI GURU GOBIND SINGH SAHIB JI
@gurmejsingh494
@gurmejsingh494 Год назад
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਤੁਹਾਨੂੰ ਤੇ ਤੁਸੀਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਂਦੇ ਰਹੋਂ ਜੀ
@tejindergautam8566
@tejindergautam8566 Год назад
wahe Guru ji
@randhirsingh21
@randhirsingh21 2 года назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@gurpreetsaini5148
@gurpreetsaini5148 2 года назад
ਬਹੁਤ ਹੀ ਵਡਮੁੱਲੀ ਜਾਣਕਾਰੀ ਭਾਜੀ। ਧੰਨਵਾਦ ਜੀ
@ManpreetSingh-xm4vv
@ManpreetSingh-xm4vv 2 года назад
ਧੰਨ ਸਰਬੰਸਦਾਨੀ ਕਲਗੀਧਰ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਡਾਕਟਰ ਸਾਹਬ ਬਹੁਤ ਵਧੀਆ ਉਪਰਾਲਾ ਼਼਼਼਼ ਧੰਨਵਾਦ ਵੱਡਮੁੱਲੇ ਗਿਆਨ ਲਈ
@IqbalSingh-uu6lo
@IqbalSingh-uu6lo 2 года назад
You great singh and ji 🙏 Waheguru ji ka khalsa Waheguru ji ki Fathey 🙏
@amarjeetrana1495
@amarjeetrana1495 Год назад
Dhan Dhan Guru Gobind Singh ji 🥀🥀🥀🥀🥀🥀 ❤️❤️❤️❤️❤️❤️
@jagirsinghsinghjagir4842
@jagirsinghsinghjagir4842 2 года назад
ਵਾਹਿਗੁਰੂ ਜੀ
@NareshKumar-cu6sr
@NareshKumar-cu6sr 2 года назад
Dhan dhan Khalsa ji
@inderpreetsingh5008
@inderpreetsingh5008 2 года назад
Thank you dr. Sahaab .. very informative.. "Waheguru ji ka khalsa Waheguru ji ki fathe"
@satwantsingh2540
@satwantsingh2540 Год назад
New knowledge for me. Thanks
@godisone1203
@godisone1203 2 года назад
Very nice, ਬਹੁਤ ਅੱਛੇ ਸਲਾਮ h ਤੁਹਾਡੀ ਖੋਜ ਨੂੰ
@HarwinderSingh-qs4oh
@HarwinderSingh-qs4oh 2 года назад
Dr Sahib jii vidvan han bolan da treeka bahut vadhia God bless you
@tarsemsingh8977
@tarsemsingh8977 2 года назад
Incredible research presentation, wonderful knowledge, never knew and never heard of this rare fact, Thank you a ton Dr. Sukhpreet Singh Udhoke ji
@ravindrasinghkhanuja3434
@ravindrasinghkhanuja3434 2 года назад
वाहेगुरु साहिब जी
@kspanjwarh
@kspanjwarh 2 года назад
ਡਡਹੇੜੀ ਪਿੰਡ ਵਿੱਚ ਸਥਾਨ ਬਣਿਆ ਹੋਇਆ ਹੈ ਜਿੱਥੇ ਨਾਨੀ ਮਾਤਾ ਪੂਪਾਂ ਕੋਲ ਰਹਿ ਕੇ ਰਾਜੀ ਹੋਏ। ਡਡਹੇੜੀ ਪਿੰਡ ਹੁਣ ਮੰਡੀ ਗੋਬਿੰਦਗੜ੍ਹ ਵਿੱਚ ਮਿਲ ਚੁਕਿਆ ਹੈ
@DrAPSMann
@DrAPSMann 2 года назад
Please listen again I think he is saying --the village "Badheri " ??
@jasbirsingh4896
@jasbirsingh4896 2 года назад
Thanks a lot Dhan Dhan Guru Gobind Singh ji...🙏🚩🙏
@rajindersingh8380
@rajindersingh8380 2 года назад
धन धन सत् करतार जी, धन धन गुरू नानक सत् संगति जी
@rajindersinghsaggu9280
@rajindersinghsaggu9280 2 года назад
Waheguru ji waheguru ji waheguru ji
@gurdevgrewal7553
@gurdevgrewal7553 2 года назад
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏
@gurmukhsinghgill9117
@gurmukhsinghgill9117 2 года назад
🙏Wahe Guru Ji Ka Khalsa Wahe Guru Ji ki Fateh 🙏
@gurmelsingh1040
@gurmelsingh1040 2 года назад
Wahguru kirpa karan aap jee de sochbehisaab payari hai guru kirpa karan
@gurmitsaroya7193
@gurmitsaroya7193 2 года назад
Wonderful history of Guru Gobind Singh Ji’s Singh Zorawer Singh
@karamjitsingh4170
@karamjitsingh4170 Год назад
WaheGuru Ji Sab nu Chardi kala Bakhshan Ji
@gurmeetkaur-ek5kv
@gurmeetkaur-ek5kv Год назад
🙏🏼👏🏻👏🏻🌷👏🏻👏🏻🙏🏼 🙏🏼ਵਹਿਗੁਰੂ 🌷 ਜੀਉ🙏🏼 🙏🏼👏🏻👏🏻🌷👏🏻👏🏻🙏🏼 🙏🏼👏🏻🙏🏼👏🏻🙏🏼👏🏻🙏🏼
@gurmelsingh9645
@gurmelsingh9645 2 года назад
ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਭਲਾ ਕਰੇ ਕਰਤਾਰ ਬਹੁਤ ਹੀ ਵਧੀਆ ਗੱਲ ਕਰੀ ਹੈ ਤੁਸੀ ਮਹਾਰਾਜ ਜੀ ਸਾਰੀ ਦੁਨੀਆ ਵਿਚ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ
@charanjeetlamba5921
@charanjeetlamba5921 2 года назад
आप जी ने बहुत ही अच्छे ढंग नाल ऎतिहासिक जानकारी दित्ती है जी जो पहले मेरे कोल नही सी आप जी दा बहुत बहुत शुक्रिया जी वाहेगुरू जी का खालसा वाहेगुरू जी की फतेह जी
@satindersingh5152
@satindersingh5152 2 года назад
waheguru ji
@nanaksarthathbarundikuldee1481
@nanaksarthathbarundikuldee1481 2 года назад
🌹🌹🌹🌹🙏 ਵਾਹਿਗੁਰੂ ਜੀ 🙏🙏🙏🙏 ਬਹੁਤ ਬਹੁਤ ਧੰਨਵਾਦ ਜੀ 🙏🙏🙏🙏
@gurmitsingh322
@gurmitsingh322 2 года назад
ਵਾਹ ਜੀ ਵਾਹ ਭਾਈ ਸਾਹਿਬ ਜੀ ਆਪ ਨੂੰ ‌ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਭਗਤ ਸਹਿਬਾਨਾ ,ਭੱਟਾ ਦੇ ਜੀਵਨ ,ਗੁਰੂ ਸਾਹਿਬਾਨ ਜੀ ਦੇ ਜੀਵਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋ ਲੈ 2000 ਤਕ ਸਿਖ ਇਤਿਹਾਸ ਨੂ ਡੀਪਲੀ ਲਿਖਤ। ਰੂਪ ਚ ਲਿਆਦਾ ਜਾਵੇ ਜੀ ,🙏🙏🙏
@amanbath5073
@amanbath5073 2 года назад
Very informative, thank you
@dr.msbhatiamd6606
@dr.msbhatiamd6606 2 года назад
Nice presentation Thanks.
@surinderkaur2661
@surinderkaur2661 Год назад
ਵਾਹ is jankari ਨੂੰ ਸਾਡੇ ਤਕ puchan wale ਵਾਹ ਗੁਰੂ ਦੇ ਪੰਜਵੇ ਸ਼ਹੀਦ ਸਪੁੱਤਰ ਵਾਹ ਜਨਮ ਦੇਣ wali ਉਨ੍ਹਾਂ ਦੀ ਮਾਤਾ ਵਾਹ ਦਸ਼ਮੇਸ਼ pita ਵਾਹ ਉਨ੍ਹਾਂ ਦੀ ਖਾਲਸ ਫੌਜ ਵਾਹ ਧੰਨ ਧੰਨ ਅਸਲੀ ਗੁਰ ਪੁੱਤਰ ਵਾਹ ਗੁਰਸਿੱਖੀ ਵਾਹ ਵਾਹ ਵਾਹ ਵਾਹਿਗੁਰੂ ji
@unlimitedpower2364
@unlimitedpower2364 2 года назад
WAHEGURU JI KA KHALSA WAHEGURU JI KI FATEH 🙏
@narinderkaur257
@narinderkaur257 Год назад
Veer ji tuhadi Katha te bahut hi badi jaankari den wali hai par agar tusi is Katha Da Title kuchh hor likhiya hunda tan tuhadi Katha sunan vich vakhra hi anand aanda. Title dekh ke lokan da nazaria ki Guru Sahib layi hovega eh tuhanu sochna chahida si. Jaroori nahi ki Loki puri Katha sunan kuchh tan sirf title hi dekhde ne. So please veer ji hath jorkebenti hai ki is title nu theek karo. 🙏🙏
@sharankaurarora4751
@sharankaurarora4751 2 года назад
Thank.you.dr.sahib.jankari.vaste.waheguruji.
@col.a.s.ghumman3784
@col.a.s.ghumman3784 Год назад
An extremely good effort and commendable job done by Dr Sahib ji.
@BaljitSingh-kt4ge
@BaljitSingh-kt4ge 2 года назад
Dhan ho tusi bhai sahib ji🙏 . Gutu maharaj kirpa banai rakhan
@karamsingh428
@karamsingh428 2 года назад
Waheguru g
@manpreetsinghdhillon2844
@manpreetsinghdhillon2844 Год назад
Waheguru ji ka Khalsa 🙏🙏 Waheguru ji kee Fateh 🙏🙏
@bishusingh7483
@bishusingh7483 2 года назад
Satnam Sheri waheguru shaib ji sukar haa
@simratpalsinghbrar5222
@simratpalsinghbrar5222 2 года назад
ਬਹੁਤ ਵਧੀਆ ਵੀਰ ਜੀ ਧੰਨਵਾਦ
@pargatsingh3916
@pargatsingh3916 2 года назад
waheguru waheguru ❤️❤️
@bhimsingh3857
@bhimsingh3857 Год назад
Bahut khoob.Waheguru ji
@gurmukhsingh7876
@gurmukhsingh7876 2 года назад
Bahut hi vdhia gur vichar Hun waheguru jio
@nehaarora5779
@nehaarora5779 Год назад
waheguru ji sab te maher karni ji❤️🙏🏻❤️🙏🏻
@amarjitsingh5068
@amarjitsingh5068 8 месяцев назад
Waheguru Ji
@gulshanray7605
@gulshanray7605 Год назад
Waheguru ji
@shantydhalio523
@shantydhalio523 2 года назад
Thanks dr sab ji
@karaveerkhosa6201
@karaveerkhosa6201 Год назад
Bahut Vadhia Jaankari hai ji
@drsurjitsingh139
@drsurjitsingh139 Год назад
Sat sat akaal veer ji 🙏🙏🙏🙏🙏🙏🙏
@amansaini922
@amansaini922 2 года назад
Waheguru Jee 🙏
@inderjitkhaira805
@inderjitkhaira805 2 года назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਂਫਤਿਹ।। ਬਹੁਤ ਬਹੁਤ ਧੰਨਵਾਦ ਆਪ ਜੀ ਦੀ ਬਹੁਤ ਵੱਡਮੁਲੀ,ਅਣਸੁਣੀ ਜਾਣਕਾਰੀ ਆਪ ਜੀ ਨੇ ਦਿੱਤੀ ਹੈ ਜੀ 🙏🙏
@HarbhajanSingh-jn5gx
@HarbhajanSingh-jn5gx Год назад
AjitsinghsosarainsinghsoBhagsinghsopunjabsinghVPONahalLohiankhass
@HarbhajanSingh-jn5gx
@HarbhajanSingh-jn5gx Год назад
HarbhajnsinghDavgun
@surjankler6199
@surjankler6199 Год назад
Waheguru ji Dhan hai ji.
@gsmaan4221
@gsmaan4221 Год назад
Dhan dhan sri guru gobind singh ji maharaj waheguru ji kirpa karan ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏❤🙏❤🙏❤🙏❤🙏❤🙏❤
@baljitsingh8394
@baljitsingh8394 2 года назад
Waheguru ji 🙏🙏🙏🌹🌹🌹
@mrsingh7495
@mrsingh7495 2 года назад
Waheguru ji thanks 🙏
@karnailkahlon9542
@karnailkahlon9542 2 года назад
WAHEGURU ji bless All
@kulwindersra3851
@kulwindersra3851 Год назад
Waheguru ji waheguru ji
@kanwarjeetsingh1086
@kanwarjeetsingh1086 2 года назад
ਧੰਨ ਗੁਰੂ ਗੋਬਿੰਦ ਸਿੰਘ ਜੀ ਭਾਈ ਬਚਿਤੱਰ ਸਿੰਘ ਅਤੇ ਪਾਲਕ ਜੋਰਾਵਰ ਸਿੰਘ ਨੂੰ ਜਖਮੀ ਹਾਲਤ ਵਿੱਚ ਕੋਟਲਾ ਨਿਹੰਗ ਖਾਂ ਛੱਡ ਕੇ ਆਪ ਨਿਹੰਗ ਖਾਂ ਦੇ ਪੁੱਤਰ ਆਲਮ ਖ਼ਾ ਨਾਲ ਲਖੀਮਪੁਰ ਅਤੇ ਬੂਰ ਮਾਜਰਾ ਦੇ ਰਸਤੇ ਚਮਕੌਰ ਸਾਹਿਬ ਪਹੁੰਚੇ ਸਤ ਪੋਹ ਨੂੰ।
@vinupreetgujjar
@vinupreetgujjar 2 года назад
Waheguru Ji 🙏🏻❤️
@gurpreetjohal8807
@gurpreetjohal8807 2 года назад
Thanks Ji , good information 🙏🏽🙏🏽🙏🏽🙏🏽
@punjabiworld05
@punjabiworld05 2 года назад
Waheguru ji 🙏
@surinderkaur2661
@surinderkaur2661 Год назад
ਵਾਹ ਮਰਦ ਅਗਮੜਾ ਵਾਹ ਉਸਦੇ ਜਾਦੇ ਸਹਿਬਜ਼ਾਦੇ ਵਾਹ ਅਸਲ ਖਾਲਸੇ ਧੰਨ ਗੁਰੂ de ਸਪੁੱਤਰ dhan ਪੰਜਵੇ ਸਪੁੱਤਰ ਧੰਨ ਸਭ ਦੀ ਖੋਜ ਕਰਨ wale ਗੁਰੂ ਦੇ shrdhalu
@sarabjeetkaur3045
@sarabjeetkaur3045 2 года назад
Bahut vadhiya veerji.thanku for giving the rare information. 🙏🙏
@DilbagSingh-xi6vn
@DilbagSingh-xi6vn Год назад
, ਵਾਹਿਗੁਰੂ ਜੀ
@thepunjabtimes29
@thepunjabtimes29 2 года назад
Waaheguru ji 🙏😳
@inderpalsingh7126
@inderpalsingh7126 Год назад
Waheguru g tuc bot vadiya katha vichar krde o
@rubydhillon8935
@rubydhillon8935 2 года назад
Thank you sir
@gurmeetsinghgill3965
@gurmeetsinghgill3965 Год назад
Dr Sahib, you are doing a good lob by spreading Sikh history
@ranibains343
@ranibains343 2 года назад
Waheguru g 🙏Thanku for information veer g
@gulzarbhinder6100
@gulzarbhinder6100 Год назад
Waheguru ji Chris pal vich rakhn Dr.Sahib nu.
@kuljitsinghrandhawa290
@kuljitsinghrandhawa290 2 года назад
Waheguru mehar kre 🙏
@harpreetpanesar8151
@harpreetpanesar8151 2 года назад
Bahut hi vadmulli jaankari diti hai bhai saab ji , ajj tak kise nu eh itihaas pta hi nahi c , shayad saade maa baap daade pardadeyan nu vi nahi pta hona. Bahut bahut shukriyaa uddoke saab 🙏
@satpalsinghvirk5827
@satpalsinghvirk5827 2 года назад
Sheer lie
Далее
Сумерки сасага🧛
11:41
Просмотров 498 тыс.
Четыре тормоза
00:53
Просмотров 41 тыс.