Тёмный

Hans Raj Hans ਚ ਹੰਕਾਰ ਬੋਲਦਾ? ਕਿਸਾਨਾਂ ਨੂੰ ਧਮਕੀਆਂ ਦੇਣ ਤੋਂ ਬਾਅਦ ਫਿਰ ਕਿਓਂ ਮੁੱਕਰ ਗਿਆ ਹੰਸ ਰਾਜ ਹੰਸ? 

RMB Television
Подписаться 930 тыс.
Просмотров 16 тыс.
50% 1

#RMBTelevision #HansRajHans #LokSabhaElections
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
RU-vid:
ru-vid.com/show-UC7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Развлечения

Опубликовано:

 

17 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 174   
@gurjitsyan843
@gurjitsyan843 14 дней назад
ਬਹੁਤ ਵਧੀਆ ਪਾਤਰਕਾਰੀ
@sikh8396
@sikh8396 14 дней назад
ਵਾਹਿਗੁਰੂ ਜੀ ਮੇਹਰ ਕਰੋ ਸਾਡੇ ਕਿਸਾਨਾਂ ਤੇ
@gurmelsinghmalhi8684
@gurmelsinghmalhi8684 14 дней назад
ਹੰਸ ਰਾਜ ਬਹੁਤ ਗਲਤ ਬੋਲਿਅਾ
@DeepSingh-vp6xq
@DeepSingh-vp6xq 14 дней назад
Gud job Bai ji
@SukhdevSingh-up7ed
@SukhdevSingh-up7ed 14 дней назад
ਆਉਣ ਵਾਲੇ ਸਮੇਂ ਚ ਵੀ ਇਹ ਸਬਦ ਇਸ ਨੂੰ ਬਹੁਤ ਦੁੱਖ ਦੇਣਗੇ ਜੀ ਇਹ ਤਾਂ ਭਾਈਚਾਰਕ ਸਾਝ ਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਐ ਜੋ ਬੀਜੇਪੀ ਦੀ ਨੀਤੀ ਹੈ ਤੇ ਆਰ ਐਸ ਐਸ ਦੀ ਨੀਤੀ ਐ।
@user-sc2qo4qb2l
@user-sc2qo4qb2l 14 дней назад
Very good 👍
@romanjaura2275
@romanjaura2275 12 дней назад
ਜਦੋਂ ਕਿਸਾਨ ਉਹਦੀ ਕੁੜੀ ਨੂੰ ਮਾਂ ਨੂੰ ਗਾਲ਼ਾਂ ਕੱਢਦੇ ਓਦੋਂ ਤੁਸੀ ਕਿਉ ਨੀ ਬੋਲਦੇ ਯਾਰ
@user-xy4bv5bl4v
@user-xy4bv5bl4v 14 дней назад
Good job ver
@jaskaranbrar1697
@jaskaranbrar1697 14 дней назад
ਇਹਨੇ ਕਿਸਾਨਾਂ ਤੋਂ ਜੁਤੀਆਂ ਖਾਂ ਕੇ ਲੋਟ ਆਉਣਾ ਹੰਸ ਨੇ
@user-pe5kk5ij9e
@user-pe5kk5ij9e 14 дней назад
Chittar tan tusi khane aa, jedi marzi sarkar aa jave😀
@user-wf2po5cz5w
@user-wf2po5cz5w 13 дней назад
ਅਜੇ ਪਹਿਲਾਂ ਮਰੇ ਕਿਸਾਨਾਂ ਦੇ ਮੁਆਵਜ਼ੇ ਤਾਂ ਮਿਲ ਜਾਣ ਦਿਓ !!
@bahadursingh9718
@bahadursingh9718 14 дней назад
ਪੱਤਰਕਾਰ ਵੀਰੇ ਜੋਂ ਇੰਨ੍ਹਾਂ ਵਿਰੋਧ ਹੰਸ ਰਾਜ ਹੰਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੰਨ੍ਹਾ ਵਿਰੋਧ ਦੂਜੇ ਉਮੀਦਵਾਰਾਂ ਦਾਂ ਵੀ ਹੋਣਾ ਚਾਹੀਦਾ ਸੀ ਪਰ ਉਹ ਐਨਾ ਨਹੀਂ ਜ਼ਿਆਦਾ ਤਰ ਵਿਰੋਧ ਇਸ ਦਾ ਹੁੰਦਾ ਹੈ। ਜੋਂ ਹੰਸ ਰਾਜ ਹੰਸ ਨੇ ਧਮਕੀਆਂ ਦਿੱਤੀਆਂ ਉਹ ਵੀ ਗਲ਼ਤ ਹੈ। ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ।
@Mr.SinghPb
@Mr.SinghPb 14 дней назад
Bilkul sahi
@user-eq4gi8xe2j
@user-eq4gi8xe2j 9 дней назад
Hansraj ❤
@B.S_INTERNET_CAFE_
@B.S_INTERNET_CAFE_ 14 дней назад
Ehnu pta ni kisan kon aa
@MANPREETSINGH-pf8zn
@MANPREETSINGH-pf8zn 14 дней назад
ਬਾਈ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਲੋਕਾਂ ਵਿੱਚ ਆਪਸੀ ਫਸਾਦ ਕਰਵਾ ਕੇ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ।
@user-kt4bg6sr5u
@user-kt4bg6sr5u 14 дней назад
Very good Bai g
@jagseersinghwahsgurukjibra9890
@jagseersinghwahsgurukjibra9890 14 дней назад
🌹ਹੰਸ ਰਾਜ ਬਹੁਤ ਗਲਤ ਬੋਲਿਆ ਮੈਬਰ ਪਾਲਟੀਮੈਟ ਬਣ ਕੀ ਕਰਦੂ ਏਹ ਜਿੰਨਾਂ ਨੂੰ ਬੋਲਣ ਦੀ ਮਰਜਾਦਾ ਨਹੀਂ ਹੈ ਛਿੱਤਰਾ ਦੇ ਹਾਰ ਪੈਣਗੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@user-wf2po5cz5w
@user-wf2po5cz5w 10 дней назад
ਇਹੋ ਜਿਹੇ ਨਕਲੀ ਤੇ ਵਿਕਾਊ ਕਿਸਾਨ ਹੰਸ ਦੇ ਲੰ+ਨ ਦੇ ਯਾਦ ਨੀ ! ਬਾਕੀ ਮਜ਼ਦੂਰਾਂ ਨੂੰ ਤਾਂ ਇਹਨਾਂ ਅਖੌਤੀ ਕਿਸਾਨਾਂ ਨੇ ਹੀ ਬਹਾਲ ਨਹੀਂ ਹੋਣ ਦਿੱਤਾ। ਜਦੋਂ ਛਿਤਰ ਪੈਣ ਲਗਦੇ ਐ ਇਹਨਾਂ ਨੂੰ ਮੂਹਰੇ ਲਾ ਲੈਂਦੇ ਐ ਤੇ ਊਂ ਜੁੱਤੀ ਹੇਠਾਂ ਰਖਦੇ ਐ। ਇੱਕ ਨੰਬਰ ਦੇ ਬੇਈਮਾਨ, ਕੁੱਤੇ , ਝੂਠੇ , ਜ਼ਲੀਲ ਕਿਸਮ ਦੇ ਲੋਕ ਨੇ ਇਹ ਜੋ ਆਪਣੇ ਕਿਸਾਨ ਹੋਣ ਦਾ ਢਿੰਡੋਰਾ ਪਿੱਟ ਦੇ ਐ। ਅਸਲੀ ਕਿਸਾਨ ਤਾਂ ਵਿਚਾਰਾ ਮਿਹਨਤ ਵੀ ਕਰਦਾ ਤੇ ਮੌਜਾਂ ਵੀ ਕਰਦਾ। ਇਹ ਸਾਲ਼ੇ ਦੱਲੇ ਐ ਦੇਸ਼ ਵਿਰੋਧੀ ਤਾਕਤਾਂ ਤੋਂ ਮਿਲਣ ਵਾਲੇ ਫੰਡਾਂ ਦੇ ਸਿਰ ਉੱਤੇ ਮੌਜਾਂ ਕਰਦੇ ਐ ਤੇ ਉਹਨਾਂ ਦੇ ਇਸ਼ਾਰਿਆਂ ਤੇ ਹੀ ਭੌਂਕਦੇ ਐ। ਜਿੱਦਣ ਅੜਾ ਲਿਆ, ਫਿਰ ਕਹਿਣਗੇ ਸਰਕਾਰ ਜ਼ੁਲਮ ਕਰਦੀ ਐ, ਮੋਦੀ ਤਾਨਾਸ਼ਾਹ ਹੈ ਇਹ ਸਿੱਖਾਂ ਦੇ ਖਿਲਾਫ ਐ। ਯਰ ਤੁਸੀਂ ਰਾਜਸਥਾਨ ਦੇ ਕਿਸਾਨਾਂ ਨੂੰ ਵੇਖੋ ਕਿੰਨੇ ਖੁਸ਼ ਤੇ ਸੰਤੁਸ਼ਟ ਨੇ ਕਦੇ ਸੁਣਿਆ ਕੋਈ ਵਿਰੋਧ , ਪ੍ਰਦਰਸ਼ਨ, ਰੌਲਾ-ਰੱਪਾ? ਸਭ ਤੋਂ ਜਿਆਦੇ ਫੈਦਾ ਵੀ ਪੰਜਾਬ ਦੇ ਕਿਸਾਨ ਚੁੱਕਦੇ ਐ ਤੇ ਕਦੇ ਸਰਕਾਰ ਨੂੰ ਧਮਕੀਆਂ ਵੀ ਦਿੰਦੇ ਕਦੇ ਬਹੁਗਿਣਤੀ ਲੋਕਾਂ ਨੂੰ ਵੰਗਾਰਦੇ ਐ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਐ। ਝੂਠੇ , ਬੇਈਮਾਨ, ਦੱਲੇ, ਧਰਮ ਦੇ ਉਲਟ ਚੱਲਣ ਵਾਲੇ, ਗੁਰੂ ਸਾਹਿਬਾਨ ਦੇ ਫਲਸਫੇ ਦੇ ਉਲਟ ਵਿਹਾਰ ਕਰਨ ਵਾਲੇ ਹਨ। ਬਚੋ ਇਹਨਾਂ ਤੋਂ! ਸਰਕਾਰ ਤਾਂ ਪੰਜ ਸਾਲ ਲਈ ਬਣਦੀ ਐ ਲੋਕ ਬਦਲ ਵੀ ਸਕਦੇ ਐ। ਇਹ ਤਾਂ ਸੈਲਫਮੇਡ ਜੱਥੇਬੰਦੀਆਂ ਹਨ ਬਚੋ ਇਹਨਾਂ ਬੇਈਮਾਨ ਲੋਕਾਂ, ਪੰਜਾਬ ਦੇ ਦੁਸ਼ਮਣ ਲੋਕਾਂ ਤੋਂ।
@JagseerSingh-mq2cr
@JagseerSingh-mq2cr 14 дней назад
Sat Sri akal sir ji ❤
@JaggasinghJagga-sg9fk
@JaggasinghJagga-sg9fk 13 дней назад
ਫੇਰ ਕੀ ਹੋ ਗਿਆ ਜੇ ਉਹ ਗਰੀਬ ਦੇ ਹੱਕ ਵਿੱਚ ਹੰਸਰਾਜ ਹੰਸ ਬੋਲ ਪਿਆ ਤਾ ਭਾਈ ਸਾਹਿਬ ਜੀ ਉਹਨਾਂ ਬਾਰੇ ਵੀ ਬੋਲੋ ਜਿਹੜੇ ਗਰੀਬ ਦੇ ਘਰੇ ਜਾ ਕੇ ਗਾਲਾਂ ਕੱਢਦੇ ਆ ਮਾਰਨੀਆਂ ਧਮਕੀਆਂ ਦਿੰਦੇ ਆ ਉਹ ਕਿਸਾਨ ਤੁਹਾਨੂੰ ਚੇਤੇ ਨਹੀਂ ਆ ਰਹੇ ਜਿਹੜੇ ਘਰੇ ਜਾ ਕੇ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਉਹ ਕਿਸਾਨ ਨਹੀਂ ਹੋ ਸਕਦੇ ਕਿਸਾਨ ਇੱਕ ਪਵਿੱਤਰ ਲਫਜ਼ ਹੈ
@Rambo-hh6ow
@Rambo-hh6ow 14 дней назад
Good jatta❤
@ACADMY.acadmy
@ACADMY.acadmy 13 дней назад
ਜੈ ਭੀਮ ਜੈ ਭਾਰਤ ਜੈ ਸੰਵੀਧਾਨ
@ranvir874
@ranvir874 14 дней назад
Jionde vasde raho Bai jass te sari team 🙏🏻😊 baba tuhanu idan e takat bakshe jhuth khliaf bolan di 😊
@GurmailSingh-mv4cu
@GurmailSingh-mv4cu 14 дней назад
Waheguru Ji
@user-sc2qo4qb2l
@user-sc2qo4qb2l 14 дней назад
Rmb te lok awaj manider jinda bad
@harrymehat2932
@harrymehat2932 14 дней назад
Kissn majadoor akta jindabad 👍👍
@knowledgepoint7359
@knowledgepoint7359 8 дней назад
Kisan ekta zindabad
@user-kt2jp5cw8f
@user-kt2jp5cw8f 14 дней назад
ਇਹ ਉੱਦਾਂ ਤਾਂ ਸਾਨ ਹੈ ਪਰ ਅੱਗਿਉਂ ਜੁੱਤੀ ਵਾਲਾ ਦੇਖਕੇ ਗੳੂ ਦਾ ਜਾਇਆ ਬਣ ਜਾਂਦਾ ਹੈ। ਮੈਂ ਦੋਆਬੇ ਤੋਂ ਰਵਿਦਾਸੀਆ ਕੌਮ ਨਾਲ ਸਬੰਧਤ ਹਾਂ ਤੇ ਸਾਡੇ ਦੋਆਬੇ ਚ ਇਹਨੂੰ ਕੁੱਤੀ ਨੀ ਪੁੱਛਦੀ ਤਿੰਨਾਂ ਧਰਮਾਂ ਚੋਂ ,ਨਾ ਬਾਲਮੀਕੀ,ਨਾ ਰਵਿਦਾਸੀਆ ਕੌਮ ਤੋਂ ਨਾ ਮੱਝਵੀ ਸਿੱਖ ਇਹਨੂੰ ਮੂੰਹ ਲਾਓਂਦੇ ਨੇ ।
@Mr.SinghPb
@Mr.SinghPb 14 дней назад
ਤੁਹਾਡੇ ਕਹਿਣ ਅਨੁਸਾਰ ਦੂਜੀਆਂ ਅਖੌਤੀ ਉੱਚੀਆਂ ਜਾਤਾਂ ਵੱਲੋਂ ਰਵਿਦਾਸੀ ਵਾਲਮੀਕੀ ਤੇ ਮਜ੍ਹਬੀ ਸਿੱਖ ਨਾਲ ਕੋਈ ਵਿਤਕਰਾ ਨਹੀਂ ਹੁੰਦਾ?
@user-kt2jp5cw8f
@user-kt2jp5cw8f 14 дней назад
@@Mr.SinghPb ਸੱਭ ਕੁਸ਼ ਹੁੰਦਾ ਆ ਰਿਹਾ ਹੈ ਪਰ ਇਹਦੇ ਵਰਗੇ ਮੌਕਾਪ੍ਰਸਤ ਲੀਡਰਾਂ ਨੇ ਸਾਨੂੰ ਕਦੇ ਨਿਆਂ ਨਹੀਂ ਦਿਵਾਉਣਾ ਕਿਓਂਕਿ ਇਹ ਸਿਰਫ ਆਪਣੇ ਸਵਾਰਥ ਲਈ ਪੂਰੀ ਕੌਮ ਨੂੰ ਝੋਂਕ ਦਿੰਦੇ ਨੇ। ਲੀਡਰ ਐਮ ਐਲ ਏ ਸ਼ਿੰਗਾਰਾ ਰਾਮ ਸਹੂੰਗੜਾ ਹੁੰਦਾ ਸੀ ਉਹਨਾਂ ਬਾਰੇ ਸਰਚ ਕਰਕੇ ਦੇਖੋ।
@JasbirSingh-mw1vr
@JasbirSingh-mw1vr 13 дней назад
​@@Mr.SinghPb ਪੰਜਾਬ ਵਿੱਚ ਜਾਤੀ ਅਧਾਰਿਤ ਵਿਤਕਰਾ ਨਹੀਂ ਹੈ।ਜੇ ਕਿਸੇ ਖਾਸ ਡੇਰੇ ਵਿੱਚ ਅਜਿਹਾ ਹੁੰਦਾ ਹੈ ਤਾਂ ਕੀ ਉਥੇ ਜਾਣਾ ਜਰੂਰੀ ਹੈ।
@ramanmarahar9989
@ramanmarahar9989 14 дней назад
Jass bht hi vadia putter ji good
@SatpalSingh-cg3iv
@SatpalSingh-cg3iv 14 дней назад
Bas eho erkha bhari aa tuhade che je kissan ve pehla Sahi kum karan
@user-kx9gp6ez4t
@user-kx9gp6ez4t 13 дней назад
Good paji
@shangarasingh7786
@shangarasingh7786 13 дней назад
V good
@bangtonarmy9320
@bangtonarmy9320 14 дней назад
Hans raj good
@user-ge9co1pz3k
@user-ge9co1pz3k 13 дней назад
Good job pajey
@GoluGill-dl2mf
@GoluGill-dl2mf 7 дней назад
ਅਨਸਰ ਅੱਜ ਜੇ ਪਿਓ ਦਾ ਪੁੱਤ ਕਿਸਾਨਾਂ ਦੇ ਸਾਹਮਣੇ ਖੜ ਕੇ ਗੱਲ ਕਰੇ
@surjitkaur384
@surjitkaur384 13 дней назад
Very good beta ji
@user-id1qi3dz4s
@user-id1qi3dz4s 13 дней назад
Good 👍
@jasvirsingh8715
@jasvirsingh8715 14 дней назад
Hans 0000000
@DavinderSingh-xj4ip
@DavinderSingh-xj4ip 14 дней назад
Yaar jehna na hularbaji kiti ona no keha tu issu rong bnaya
@jamadesigallan5356
@jamadesigallan5356 11 дней назад
ਵੀਰ ਹੰਸ ਰਾਜ ਬਹੁਤ ਨਰਮੀ ਨਾਲ ਰਹੇ,ਕੱਲਾ ਹੰਸ ਰਾਜ ਹੰਸ ਹੀ ਕਿਓਂ ਘੇਰਿਆ ਜਾ ਰਿਹਾ ਹੈ,ਬਾਕੀਆਂ ਨੂੰ ਕਿਓਂ ਨਹੀਂ,ਉਹਦੀ ਵੀਡੀਓ ਦੇਖੀ ਹੈ ਮੈਂ ਕਹਿਦੇ ਜਿਨ੍ਹਾਂ ਮੇਰੇ ਮੇਰੇ ਮਾਂ ਬਾਪ ਨੂੰ ਮਾੜਾ ਬੋਲਿਆ
@kulwinderkaur3348
@kulwinderkaur3348 13 дней назад
Hans oooooooo
@user-yf1bx4pm8n
@user-yf1bx4pm8n 14 дней назад
ਹੰਸ ਰਾਜ ਮੁਰਦਾਬਾਦ ਬੀ ਜੇ ਪੀ ਮੁਰਦਾਬਾਦ
@GoluGill-dl2mf
@GoluGill-dl2mf 7 дней назад
ਪੱਤਰਕਾਰ ਬਹੁਤ ਸਹੀ ਬੋਲਿਆ
@jsnahal5586
@jsnahal5586 14 дней назад
ਹੰਸ ਵਾਈ ਹੁਣੇ ਹੀ ਹੱਥ ਵਿਖਾ ਦੇ 2 ਤਰੀਕ ਤੋ ਬਾਹਦ ਵਿਖਾਉਣ ਦਾ ਕਿ ਫਾਇਦਾ ਜੇ !
@nirmalsinghsidhu3098
@nirmalsinghsidhu3098 14 дней назад
ਪੰਜਾਬ ਦੇ ਲੋਕਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਬੀਜੇਪੀ ਦੇ ਉਮੀਦਵਾਰਾਂ ਕਿਸੇ ਵੀ ਉਮੀਦਵਾਰ ਨੂੰ ਪਿੰਡਾਂ ਵਿੱਚ ਨਾ ਵੜਨ ਦਿਉ ਅਤੇ ਵੋਟਾਂ ਨਾ ਪਾਇਉ ਇਹ ਬੀਜੇਪੀ ਦਾ ਇੱਕ ਹਲਕਿਆਂ ਕੁੱਤਾ ਫਿਰ ਰਿਹਾ ਹੈ ਜ਼ੋ ਸ਼ਰੇਆਮ ਕਿਸਾਨਾਂ ਨੂੰ ਛਿੱਤਰ ਡਾਂਗਾਂ ਫੇਰਨ ਦੀ ਗੱਲ ਕਰਦਾ ਹੈ ਲਾਹਨਤ ਹੈ ਸਾਡੇ ਉਨ੍ਹਾਂ ਲੋਕਾਂ ਤੇ ਜ਼ੋ ਇਸ ਦੇ ਬਿਆਨ ਤੇ ਦੰਦ ਕੱਢ ਰਹੇ ਹਨ ਕਿਉਂ ਤੁਹਾਡੀ ਜ਼ਮੀਰ ਮਰ ਚੁੱਕੀ ਹੈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕਰਕੇ ਸ਼ਾਂਤਮਈ ਢੰਗ ਨਾਲ ਲੋਕਾਂ ਨੂੰ ਸਮਝਾਉਣ ਕਿਥੋਂ ਹੈ ਪੰਜਾਬ ਦਾ ਚੋਣ ਕਮਿਸ਼ਨ ਕਿਉਂ ਨਹੀਂ ਇਹੋ ਜਿਹੇ ਉਮੀਦਵਾਰਾਂ ਦੀ ਉਮੀਦਵਾਰੀ ਰੱਦ ਕਰ ਰਿਹਾ ਜ਼ੋ ਸ਼ਰੇਆਮ ਨਫ਼ਰਤ ਫੈਲਾ ਰਿਹਾ ਹੈ
@avtarsinghganda5864
@avtarsinghganda5864 14 дней назад
Friedkot to bhai Sarabjeet Singh de spot karo ji,Shaheed Beant Singh de bohat vadi karbani haa ji
@ssproduction9567
@ssproduction9567 14 дней назад
ਓਹ ਮੇਰੀ ਗੱਲ ਸੁਣ ਤੇਨੂੰ ਹੰਸ ਦਾ ਕਿਹਾ ਨਜ਼ਰ ਆ ਰਿਹਾ ਜਿਹਨਾ ਬੰਦਿਆਂ ਨੇ ਗਰੀਬ ਨੂੰ ਘਰ ਜਾ ਕੇ ਬੁਰਾ ਭਲਾ ਕਿਹਾ ਓਹ ਕਿਉਂ ਨਹੀ ਦਿਸਦਾ ਆਪ ਨੂੰ ਹੰਸ ਜੋ ਕਿਹਾ ਸਹੀ ਕਿਹਾ ਕਿਸੇ ਨੁੰ ਕੋਈ ਹੱਕ ਨਹੀ ਕਿਸੇ ਦੇ ਘਰ ਜਾਕੇ ਬੁਰਾ ਭਲਾ ਆਖਣ ਦਾ
@kuldeepsinghkuldeep853
@kuldeepsinghkuldeep853 14 дней назад
Sare gapp aa ki keh ta
@kulbirchandwahegurug3463
@kulbirchandwahegurug3463 10 дней назад
Free da Govt. Te bojh
@SahilSahil-pb1vq
@SahilSahil-pb1vq 9 дней назад
ਕਿਹਾ ਤਾਂ ਕਰਮਜੀਤ ਅਨਮੋਲ ਨੇ ਵੀ ਪਵਾ ਮੈਂ ਚੰਨ ਤੇ ਰਵਾ ਉਦੋਂ ਤਾਂ ਕਿਸੇ ਨੇ ਬਿਆਨ ਨੋਟ ਨਹੀਂ ਕੀਤੇ ਇਹ ਸਿਰਫ ਜਾਤੀ ਪ੍ਰਤੀ ਹੋ ਰਿਹਾ ਮੈਂ ਖੁਦ ਸੁਣਿਆ ਇਹ ਕਹਿੰਦੇ ਕਿ ਹੁਣ ਇਹ ਲੋਕ ਸਾਡੇ ਤੇ ਰਾਜ ਕਰਨਗੇ ਜਦੋਂ ਚੰਨੀ ਬਣਿਆ ਸੀ ਉਦੋਂ ਵੀ ਇਹੀ ਕਹਿੰਦੇ ਸੀ ਕਿ ਹੁਣ ਇਹ ਲੋਕ ਸਾਡੇ ਤੇ ਰਾਜ ਕਰਨਗੇ ਬਾਈ ਜ਼ਮਾਨਾ ਬਦਲ ਗਿਆ ਸੋਚਾਂ ਬਦਲੋ
@JaswantSingh-mn7qm
@JaswantSingh-mn7qm 10 дней назад
Hans raj Hans galat nhi bolya sahi jawaab dita
@Mr.SinghPb
@Mr.SinghPb 14 дней назад
Hans Raj Hans hasn't said anything wrong. Poor people are always suppressed by rich people so as happening in punjab.
@NareshKumar-oo3to
@NareshKumar-oo3to 14 дней назад
amritepal is right persen what u think
@user-wf2po5cz5w
@user-wf2po5cz5w 13 дней назад
ਉਹ ਪਤੰਦਰੋ ਇਹ ਤਾ ਦੱਸ ਦਿਓ ਬੀ ਪਾਰਲੀਆਮੈਂਟ ਵਿੱਚ ਕਿਹਨੂੰ ਭੇਜੋਂਗੇ ?
@prempalsinghp
@prempalsinghp 13 дней назад
Hans raj nu putha v Bhut bolde aa yr
@jaswinder6768
@jaswinder6768 14 дней назад
Right
@JhalmanRam
@JhalmanRam 13 дней назад
You are right brother hans raj hans are wrong
@SarafraazKhan
@SarafraazKhan 13 дней назад
ਜਿਹੜੇ ਕਿਸਾਨ ਗਰੀਬ ਨੂੰ ਧਸਮਕੀਆਂ ਦੇਕੇ ਆਏ ਨੇ ਉਨ੍ਹਾਂ ਤੇ ਵੀ ਪਰਚਾ ਹੋਣਾ ਚਾਹੀਦਾ। ਬਾਕੀ ਏਹੇ ਪੱਤਰਕਾਰ ਵੀ ਸਾਰੇ ਆਪਣੇ ਜੱਟ ਵਾਦੀ ਹੋਣ ਕਰਕੇ ਵੀ ਹੰਸ ਜੀ ਨੂੰ ਮਾੜਾ ਦਾਖ਼ਉਦੇ ਆ
@NirmalSingh-bz3si
@NirmalSingh-bz3si 13 дней назад
ਕਿਸੇ ਟਰਾਲੀ ਦੀ ਹਵਾ ਨਿਕਲ ਜਾਏ ਉਸਦੀ ਵੀਡੀਓ ਬਣਾਉਣ ਲਗ ਜਾਦੇਂ ਨੇ ਇਹ ਕਿਹੜੇ ਪਤਰਕਾਰ ਨੇ ???
@megngasingh9306
@megngasingh9306 14 дней назад
ਹੁਣ।ਵਾਈ।ਜੀ।ਹੱਸਰਾਜ।ਤੇ।ੈਐਨ।ਐਸ।ਏ।ਕਿਉ।ਨਹੀ।ਲਗਦੀ
@onkarsinghpurewal990
@onkarsinghpurewal990 14 дней назад
ਇਸ ਜੁੱਤੀ ਚੱਟ ਕਾਂ ਨੂੰ ਜੁੱਟੀ ਮਰਨੀ ਨਹੀ ਸੁਘਨੀ ਜਰੂਰੀ ਹੈ ॥ਲੇਕਨ ਕਿਸਾਨ ਨੂੰ ਵਿਰੋਧ ਜਰੂਰ ਕਰੋ ॥ ਲੇਕਨ ਘੇਰਨਾ ਠੀਕ ਫੈਸਲਾ ਨਹੀ ਹੈ ॥
@Rambo-hh6ow
@Rambo-hh6ow 14 дней назад
Jass ke hall nai vedre
@kawaljeetsingh4942
@kawaljeetsingh4942 14 дней назад
GHAINT BHAUJI
@sahota7965
@sahota7965 День назад
ਪਤਾ ਹੀ ਆ ਸਾਨੂੰ ਕਿਹੜਾ ਭਾਈਚਾਰਾ 🙏 ਗਰੀਬ ਵਰਗ ਨੂੰ ਤੁਸੀਂ ਉੱਪਰ ਆਉਣ ਹੀ ਨਹੀਂ ਦੇਣਾ, ਜੋ ਗਰੀਬ ਦੀ ਗੱਲ ਕਰੂ ਉਹ ਸਾਨੂੰ ਮਾੜਾ ਹੀ ਲੱਗੂ
@satpalSingh-zv5js
@satpalSingh-zv5js 14 дней назад
Pehle Kai war majdooran naal dhake hoye us time kithe c tusi
@snehanahar3800
@snehanahar3800 13 дней назад
Jado tusi Hans paji nu Ganda shabad bolda odo thathno sharm ni ondi
@user-gr3qe1hd1u
@user-gr3qe1hd1u 11 дней назад
Hans.jittuga
@rajinderkaur8867
@rajinderkaur8867 14 дней назад
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਭਾਜਪਾ ਮੋਦੀ ਮੁਰਦਾਬਾਦ
@NirmalSingh-bz3si
@NirmalSingh-bz3si 13 дней назад
ਹੁਣ ਤੈਨੂੰ ਦੁੱਖ ਲੱਗਿਆ ਨੀ ਜੇਠ ਨੇ ਲੱਸੀ ਦੀ ਘੁੱਟ ਮੰਗ ਲਈ 😂😂😂😂
@jaskaranbrar1697
@jaskaranbrar1697 14 дней назад
ਬੀਜੇਪੀ ਮੁਰਦਾਬਾਦ
@kuldeepsinghkuldeep853
@kuldeepsinghkuldeep853 14 дней назад
Hans raj de 4 tarik cheek bajj gi jaan
@raj119030892
@raj119030892 13 дней назад
kehda bhaichara mama bhai kadi samjhea hi nhi tusi sanu...sab ton wadde girgit jatt ne jehde lod wele sanu peo bna lainde te matlab kadke sanu fer gallan kad de ne..hun 2 treek ton baad hi dekhange🤣
@Harinder-ox3zt
@Harinder-ox3zt 14 дней назад
Hans raj hans sc caste community da hoon kar ke us da virod kits ja Reha ha
@kiranjot7688
@kiranjot7688 13 дней назад
Es nu ahankar ho giya hai majdooran di jald hi baddua lag jani hai
@iqbalgrewal3740
@iqbalgrewal3740 14 дней назад
ਇਹ ਲੀਡਰ ਕਿਸੇ ਦੇ ਸਕੇ ਨਹੀਂ
@labhsingh155
@labhsingh155 4 дня назад
ਬਾਈ ਜੀ ਹੰਸ ਰਾਜ ਦੇ ਘਰ ਜਾ ਬਾਰ ਬਾਰ ਬਾਵਾਂ ਟੰਗ ਰਿਹਾ (ਵਿਦਵਾਨ ਸਾਹਿਬ ਜੀ )
@kulbirchandwahegurug3463
@kulbirchandwahegurug3463 10 дней назад
Esdi security return kro
@SinghSaab508-yw1cp
@SinghSaab508-yw1cp 14 дней назад
4000 rs per day majdoori kyo nahi bolde kafi.kisan majdoor Ekta party
@AvtarSingh-ox6vv
@AvtarSingh-ox6vv 14 дней назад
Dost sirf eh gal kro majdur Di majduri 800 doler per month de SAB nal hune chaeedi a koi sekoter hove khas karke private sector vich
@Garry-cz5dn
@Garry-cz5dn 14 дней назад
ਗਲਤ ਕੀ ਬੋਲਿਆ ਹੰਸ ਬਾਈ ਸਹੀ ਈ ਤਾਂ ਬੋਲਿਆ ਓਹ...... ਕਦੇ ਮਜ਼ਦੂਰਾਂ ਦੀ ਗੱਲ ਬੀ ਕਰ ਲਿਆ ਕਰੋ ਹਮੇਸ਼ਾ ਕਿਸਾਨਾਂ ਦਾ........ ਫੜ ਲੈਨੇ ਓ😡
@harpalthind6094
@harpalthind6094 14 дней назад
Jo o chonde ne fut pao raj kro tusi os nu sahi mnde ho baki rhi majdoora di gll majdoora nu v awdi gll aap agge aa k rkhni cahidi akle kisan rkhe juttia khan nu
@shaktigarnaal9223
@shaktigarnaal9223 14 дней назад
Rmb tv ਵਾਲੇ ਇੱਕੋ ਬੰਦੇ ਦੀ ਗੱਲ ਕਰਦੇ. ਉਹ ਨੀ ਦਸਦੇ ਜਿਸ ਬੀਜੇਪੀ ਵਾਲੇ ਦੀ ਕੁੜੀ ਦੇ ਕੱਪੜੇ ਪਾੜਨ ਦੀ ਗੱਲ ਕਰਦੇ ਸੀ
@Mr.SinghPb
@Mr.SinghPb 14 дней назад
ਬਿਲਕੁੱਲ ਸਹੀ
@AvtarSingh-ox6vv
@AvtarSingh-ox6vv 14 дней назад
Majdura Di majduri vadni chaiee Di a veer ji bakki Galla shadow jedi gal Karan vali a oh gal kro milon de sab nal majdur nu ghat majduri mildia a eh gal Bai mude to na change howo
@tailormaster451
@tailormaster451 13 дней назад
ਸੂਫੀ ਬੰਦਿਆਂ ਦੇ ਬਿਆਨ ਦੇਖੋ ਕਿਹੋ ਜਿਹੇ ਹੁੰਦੇ ਹਨ ਬਾਹਰੋ ਸੰਤ ਤੇ ਅੰਦਰੋਂ ਇਹਦੇ ਦੋ ਝੋਲੇ ਹਨ
@newacc1162
@newacc1162 13 дней назад
Hans Raj. Only. Danga fasad not satisfied answer not knowledge not educated not experience. Politics man. Dirty. Language to Village in. Lok. Gonda Raj. Loktantra. Election commission very good
@yudukhan6658
@yudukhan6658 13 дней назад
M kuldeep singh pind Gharuan distk Mohali Punjab to salam karda kasan vira new eis patarkar vir new.hans.raj New Punjab ta Bhar kaido bady sofi gaika new. Punjab the kasain tha an khanda punjab new badnam karda
@sherasaberwal8899
@sherasaberwal8899 13 дней назад
Ese reporter vich hankar bolda
@AvtarSingh-ox6vv
@AvtarSingh-ox6vv 14 дней назад
Bakki Galla takrawo vali nu na kro
@surjitsingh-pm5wc
@surjitsingh-pm5wc 14 дней назад
Matlab tusi usnu Jo marji khae jyeo
@deepakmasih1122
@deepakmasih1122 10 дней назад
Logaa nay fer pichay lag janaa
@subhashrai1432
@subhashrai1432 13 дней назад
Bai ji Hans nu rajniti baare kuch bhi pta nahi.
@RaviSingh-hx2vc
@RaviSingh-hx2vc 14 дней назад
Raajneeti wich aa ke Bahut insult karwaaree hans raj ne.
@KulwantSingh-fl2uy
@KulwantSingh-fl2uy 14 дней назад
Not Hans only Bagla
@RahulSingh-el6bo
@RahulSingh-el6bo 14 дней назад
Khadam choudriyan nu mirchan bhot lagiyan
@RamPal-np5hj
@RamPal-np5hj 14 дней назад
Imspotbjp
@SinghSaab508-yw1cp
@SinghSaab508-yw1cp 14 дней назад
Pind pind per day majdoori vadao pehle 4000 per day
@user-tx1xf9wo3c
@user-tx1xf9wo3c 12 дней назад
Do Kodi da h hansraj hns
@gurmeetsingh-db9sn
@gurmeetsingh-db9sn 14 дней назад
Radha Swami , rich jatt hai,,,,modi da dost hai,,, pata nahi ki banugga jatta daa???😢😢😢😢😢
@user-cr6vm8bn1k
@user-cr6vm8bn1k 13 дней назад
😂😂😂😂😂
@user-wf2po5cz5w
@user-wf2po5cz5w 13 дней назад
ਭਰਾ ਮੇਰਿਆ ਰੂਲਿੰਗ ਪਾਰਟੀ ਨੂੰ ਸਵਾਲ ਪੁੱਛਣ ਲਈ ਅਪੋਜਿਸ਼ਨ ਹੁੰਦੀ ਐ ਤੁਸੀਂ ਅਪੋਜਿਸ਼ਨ ਚ ਕਿਉਂ ਨੀ ਖੜ੍ਹਦੇ ?
@gurmeetsingh-db9sn
@gurmeetsingh-db9sn 14 дней назад
Ambedkar nay jatta nu virodh karn da adikhar ditta hai...
@balwantsingh4393
@balwantsingh4393 13 дней назад
Hans.raj.hans.ta.ik.a Punjad.vic.te. Jatt.kine.a.rajniti.vic. Ohnu.puhcu.
@JaswantSingh-mn7qm
@JaswantSingh-mn7qm 10 дней назад
Saalio sirf tuhadian votan naal parliament vich lok jande hann ulta tuhade lok hi saade lokan nu bewakoof banaake lalach deke saadian hi votan naal jitke parliament vich jande hann
@kulbirchandwahegurug3463
@kulbirchandwahegurug3463 10 дней назад
Hans raj nu zero kro
@ashcroftriverinn5790
@ashcroftriverinn5790 14 дней назад
Shame on Hans Raj Hans . He try Make rift between Kisan and Majdor in Punjab . He is double faced . Don’t vote him . He is not deserving for vote. How come he doesn’t know What is minimum Wages in India ?
@user-eb1qk5bv2u
@user-eb1qk5bv2u 13 дней назад
Marasi da marasi
@balkarsingh2108
@balkarsingh2108 14 дней назад
Ek no di jhoot eh
@JaswantSingh-mn7qm
@JaswantSingh-mn7qm 10 дней назад
Kanjro saara Punjab tusi lutke kha gae aje v dharne launde firdey je nuksan kar rhe je ajj tak jyada mukhyamantri jatt hi rhe hann center vich v jyadatar mantri v jatt hi rhe hann
@BalkarSingh-rf4nu
@BalkarSingh-rf4nu 14 дней назад
Lann
Далее
UZmir & Mira - Qani qani (Snippet)
00:26
Просмотров 331 тыс.