Тёмный

ਪੰਜਾਬ ਦਾ Exit Poll | ਹੋਵੇਗਾ ਵੱਡਾ ਫੇਰਬਦਲ! | EP 125 | Punjabi Podcast 

Punjabi Podcast
Подписаться 85 тыс.
Просмотров 83 тыс.
50% 1

#exitpoll #punjabipodcast #loksabhaelection2024
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

31 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 281   
@tv-nu6dz
@tv-nu6dz Месяц назад
ਤੁਸੀਂ ਫਤਿਹਗੜ੍ਹ ਸਾਹਿਬ ਕਲੀਅਰ ਆਪ ਨੂੰ ਨਹੀਂ ਦੇ ਸਕਦਾ ਕਾਂਗਰਸ ਦਾ ਹੱਥ ਜ਼ਿਆਦਾ ਉਪਰ ਹੈ .....
@GurwinderSingh-jm9jj
@GurwinderSingh-jm9jj Месяц назад
ਵੀਰੇ ਅਗਲੇ ਪੋਡਕਾਸਟ ਵਿਚ ਜਿਹੜੀ ਆ ਲੋਕਾਂ ਨੇ ਅੱਗ ਲਾਇਆ ਦਰਖਤਾਂ ਨੂੰ ਓਹਨਾਂ ਨੂੰ ਜਰੂਰ ਥੋੜਾ ਜਰੂਰ ਸਮਜਾਓ ਤੇ ਓਹਨਾ ਨੂੰ ਥੋੜਾ ਜੁਰਮਾਨਾ ਜਰੂਰ ਲਗਿਆ ਜਾਵੇ ਜੀ ❤
@tarvindergrewal2188
@tarvindergrewal2188 Месяц назад
Bathinda-akali, sangrur- simranjeet Mann, patiala-cong, anandpur-akali, gurdaspur- cong, hoshiarpur- BJP, khadoor sahib- amritpal, Amritsar-cong, Ludhiana-cong, Faridkot-sarbjit singh, firozpur-akali, Jalandhar-cong
@harmeetsingh1808
@harmeetsingh1808 Месяц назад
ਫਿਰੋਜ਼ਪੁਰ ਕਾਂਗਰਸ ਜਿੱਤ ਰਹੀ ਆ ਭੁਲੱਖੇ ਵਿਚ ਨਾ ਰਹਿ
@heydidyouknow7702
@heydidyouknow7702 Месяц назад
hoshiarpur 100% aap aa bai g
@gurisingh3832
@gurisingh3832 Месяц назад
​@@harmeetsingh1808nhi bhaji Bobby Maan 100%
@gurpreetsinghbrar705
@gurpreetsinghbrar705 Месяц назад
😂😂😂
@davindersingh-kf4rx
@davindersingh-kf4rx Месяц назад
Acha matlab aap nu koi seat ni milni????
@gurjitsingh6548
@gurjitsingh6548 Месяц назад
ਹਰਸਿਮਰਤ ਕੌਰ ਬਾਦਲ ਦੀ ਵੋਟ 5 ਲਖ ਦੇ ਨੇੜੇ ਤੇੜੇ 15 ਸਾਲ ਤੋ ਖੜੀ ਐ
@harjindersingh3262
@harjindersingh3262 Месяц назад
#we want justice #justice for sidhu moosewala
@Amandeepgill7
@Amandeepgill7 Месяц назад
Very much detailed comparison
@tv-nu6dz
@tv-nu6dz Месяц назад
ਜਿਹੜੀਆਂ 3 ਪੱਕੀਆ ਆਪ ਨੂੰ ਦੇ ਰਹੇ ਹੋ ਵੀਰ ਉਹ ਬਿਲਕੁਲ ਗਲਤ ਹੋਵੇਗਾ, ਸੰਗਰੂਰ ਆਪ ਜਿੱਤ ਸਕਦੀ , ਪਰ ਦੂਜੀਆਂ ਉਸ ਤੋਂ ਵੀ ਮੁਸ਼ਕਲ ਹੈ ....
@sukhmanjotsingh7427
@sukhmanjotsingh7427 Месяц назад
ਬਹੁਤ ਬਹੁਤ
@sandeepmahay108
@sandeepmahay108 Месяц назад
Good analysis
@surindernijjar7024
@surindernijjar7024 Месяц назад
Good program ❤❤
@DarkGaming-ku7js
@DarkGaming-ku7js Месяц назад
Waheguru ji ❤️🙏🏻
@baljitsingh374
@baljitsingh374 Месяц назад
Good report y g🙏
@sanjeetsingh9057
@sanjeetsingh9057 Месяц назад
Love from Hyderabad
@bindagrewal3750
@bindagrewal3750 Месяц назад
Good Report bai🇺🇸🇺🇸🇺🇸🇺🇸🇺🇸
@pawanpreetsinghsethi9898
@pawanpreetsinghsethi9898 Месяц назад
ਸਭ ਤੋਂ ਵਧੀਆ ਤਰੀਕਾ
@tulewalproduction4237
@tulewalproduction4237 Месяц назад
@sukhvirkaur789
@sukhvirkaur789 Месяц назад
❤❤❤
@user-lp8gx1qc3k
@user-lp8gx1qc3k Месяц назад
Right
@BrarPB03
@BrarPB03 Месяц назад
ਸਤਿ ਸ੍ਰੀ ਆਕਾਲ ਰਤਨ ਬਾਈ ਅਤੇ ਸਾਰੀ ਟੀਮ ਨੂੰ 🙏
@LoveHayer-3
@LoveHayer-3 Месяц назад
Gud Brother 🙏🏻
@iqbalsingh401
@iqbalsingh401 Месяц назад
Welcome Bai g !!!!!
@kuldipsinghMC
@kuldipsinghMC Месяц назад
ਬਠਿੰਡੇ ਤੋਂ ਅੰਦਾਜਾ ਰਤਨ ਜੀ ਦਾ ਬਿਲਕੁਲ 98%ਸਹੀ ਲਗਦਾ
@tejvinderpalsingh428
@tejvinderpalsingh428 Месяц назад
Vaah veere rattan kmaal krde ho ji.... Pind da mahol..... Boli.... Kmaal 🚩🚩🚩🚜🚜🚜🚜🚩🚩🚩
@AmandeepSingh-tn7dd
@AmandeepSingh-tn7dd Месяц назад
Ssa rattan veer ... Waheguru ji 🙏🙏
@AkaalOldCycle
@AkaalOldCycle Месяц назад
ਰਤਨ ਵੀਰ ਚੜ੍ਹਦੀਕਲਾ ਚ ਓ 🙏
@RajaSingh-zr5ly
@RajaSingh-zr5ly Месяц назад
Finally aagea
@gurpreetsingh-kn9so
@gurpreetsingh-kn9so Месяц назад
Sat Shri akaal dowe veer g
@JagseerSingh-mq2cr
@JagseerSingh-mq2cr Месяц назад
Sat Sri akal dono veera nu ji ❤
@kewalsekhon8206
@kewalsekhon8206 Месяц назад
🙏🙏
@nachattargill2643
@nachattargill2643 Месяц назад
Jug jug jio❤❤
@sikandersidhu4166
@sikandersidhu4166 Месяц назад
🙏🏻🙏🏻🙏🏻
@bmdhillon9363
@bmdhillon9363 Месяц назад
❤❤
@GurwinderSingh-jm9jj
@GurwinderSingh-jm9jj Месяц назад
ਵੀਰੇ ਸਤਿ ਸ਼੍ਰੀ ਆਕਾਲ ਜੀ❤❤
@AkashdeepRandhawa
@AkashdeepRandhawa Месяц назад
💙🙏🏻
@user-wn2ic9hx4t
@user-wn2ic9hx4t Месяц назад
❤❤❤❤
@roopgill3268
@roopgill3268 Месяц назад
Gurdaspur cong ( cong vs bjp ) Asr - cong ( cong vs aap) 51:07 Khadoor sahb -amritpal (Amrit vs cong) Jal - cong ( cong vs bjp) Hoshiarpur - aap ( aap vs bjp ) Anandpur sahb - aap ( aap vs cong) Bathinda - akali ( akali vs aap ) Fzr - ( cong vs akali ). 50-50 Ludhiana - cong ( cong vs bjp ) Fatehgarh - aap ( aap vs cong ) Patiala - cong ( cong vs aap ) Sangrur - aap ( aap vs simarjeet maan ) Faridkot - aap ( aap vs Khalsa ) 49-51
@kirankaur4504
@kirankaur4504 Месяц назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@gurtejsinghguri
@gurtejsinghguri Месяц назад
ਸਤਿ ਸ੍ਰੀ ਆਕਾਲ ਜੀ
@gurveersingh7278
@gurveersingh7278 Месяц назад
1-ਖਡੂਰ ਸਾਹਿਬ ਅਮ੍ਰਿਤਪਾਲ ਸਿੰਘ , ਰਿਕਾਰਡ ਤੋੜ 2- ਅ੍ਰਮਿਤਸਰ ਸਾਹਿਬ AAP vs INC , ਔਜਲਾ INC won 3- ਲੁਧਿਆਣਾ AAP vs INC vs BJP , AAP ਪੱਪੀ won 4- ਬਠਿੰਡਾ SAD vs AAP (close call) AAP ਖੁੱਡੀਆਂ won 5- ਸੰਗਰੂਰ AAP vs SADA SADA ਮਾਨ won 6- ਗੁਰਦਾਸਪੁਰ INC vs AAP INC ਰੰਦਾਵਾ won 7- ਫਿਰੋਜਪੁਰ (close call) AAP vs INC vs SAD INC ਘੁਬਾਇਆ won 8- ਫਰੀਦਕੋਟ INC vs SAD vs ਸਰਬਜੀਤ ਸਿੰਘ ਸਰਬਜੀਤ ਸਿੰਘ won 9- ਪਟਿਆਲਾ SAD vs INC vs AAP ( close call) INC won 10- ਹੋਸ਼ਿਆਰਪੁਰ (ਬਹੁਤ ਸ਼ੱਕੀ) But still INC won 11- ਅਨੰਦਪੁਰ ਸਾਹਿਬ BJP vs AAP AAP won 12- ਜਲੰਦਰ BJP vs INC ਚੰਨੀ INC won 13- ਫਤਿਹਗੜ੍ਹ ਸਾਹਿਬ SAD vs INC vs AAP AAP won
@harmandhaliwal3461
@harmandhaliwal3461 Месяц назад
ਸਾਡੇ ਪਿੰਡ ਵੀ ਇਕ ਹੀ ਸੀ
@user-bg3vi8dt7o
@user-bg3vi8dt7o Месяц назад
Asli news reporter ✔️
@harpreet20193
@harpreet20193 Месяц назад
❤❤👍👍👌👌❤❤
@sukhwindersidhu9105
@sukhwindersidhu9105 Месяц назад
ਵੀਰ ਜੀ ਸਾਡੇ ਪਿੰਡ ਅਕਾਲੀ ਦਲ ਬਾਦਲ ਦਾ ਪੋਲਿੰਗ ਬੂਥ ਨਹੀਂ ਲਗਾਇਆ, ਹਾਂ ਵੋਟਾਂ ਅਸੀਂ ਵਿੱਚ ਅਕਾਲੀ ਦਲ ਬਾਦਲ ਪਹਿਲੇ ਜਾਂ ਦੂਜੇ ਨੰਬਰ ਉਪਰ ਆਵੇਗਾ
@gurdeep7065
@gurdeep7065 Месяц назад
ਕਿਹੜਾ ਪਿੰਡ ??
@RimpyBrar-sv9uh
@RimpyBrar-sv9uh Месяц назад
ਵਧੀਆ ਲੇਖਾ ਜੋਖਾ ❤
@HarbhajanSingh-ep7xd
@HarbhajanSingh-ep7xd Месяц назад
Sardar simranjeet Singh Maan zindabad sangrur tu
@MustakKhan-up8bm
@MustakKhan-up8bm Месяц назад
ਰਤਨਦੀਪ ਸਿੰਘ ਹਨੇਰੇ ਵਿੱਚ ਤੀਰ ਛੱਡੀ ਜਾਂਦਾ ਕੋਈ ਤਾਂ ਟਿਕਾਣੇ ਲੱਗ ਹੀ ਜਾਣਾ
@videohub25
@videohub25 Месяц назад
Bhra g faridkot hlke Diya hje mashina e subah paunchia ginti walia jgga te .kotakpura,rampura phool,jaito dia machina subah kyu paunchia pta e ni kithe c .gadbad bht vdi ho jni aaaa
@beantsingh5023
@beantsingh5023 Месяц назад
ਬਾਈ ਰਤਨ ਧਾਲੀਵਾਲ ਪੱਗ ਕਿਹੜੇ ਸਾਬ ਨਾਲ ਬਨਣੀ ਏ ਲੱਗਾ ਲੜ ਨੀ ਪੂਰਾ ਨਹੀਂ ਆਇਆ ❤
@Haritihas1699
@Haritihas1699 Месяц назад
9 9% ਇੱਕ ਇੱਕ ਹਲਕੇ ਦੀ ਵੱਧ ਰਹੀ ਵੋਟ ਬੜਾ ਕੁਝ ਕੇ ਸਕਦੀ ਐ ਬਾਈ, ਧਿਆਨ ਰੱਖਿਓ
@jaswinderbrar6656
@jaswinderbrar6656 Месяц назад
ਖੰਡੂਰ ਸਾਹਿਬ. ਫਰੀਦਕੋਟ. ਸੰਗਰੂਰ ਇਹ ਮਾਨ ਦਲ
@sukhdeepsandhu3104
@sukhdeepsandhu3104 Месяц назад
Canada
@gaganjoga8137
@gaganjoga8137 Месяц назад
Ratan bidowali saab ❤
@roopgill3268
@roopgill3268 Месяц назад
BJP 0-1 ( 4 seats te mukable ch aa ) Akali 1-2 ( 2 ch mukable ch aa ) Azaad 1-2 ( 3 ch mukable ch aa ) Cong. 5-6 ( 9 ch mukable ch aa ) AAP 4-5 ( 8 ch mukable ch aa )
@SukhwindersinghBhullar-og9gp
@SukhwindersinghBhullar-og9gp Месяц назад
ਰਤਨ ਸਿੰਘ ਕੀ ਗਲ ਦਾ ਖੁਲਾਸਾ ਕਰਨੇ ਜੇ ਜਾਣਕਾਰੀ ਹੈ ਮੋੜ ਹਲਕੇ ਦੀ ਗਲ ਕਰਨੀ ਹੈ ਇਥੇ ਬਹੁਤ ਪਿੰਡਾ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਜਾ ਬਾਦਲ ਪਰਿਵਾਰ ਦਾ ਕੋਈ ਲੀਡਰ ਚੋਣ ਪ੍ਰਚਾਰ ਕਰਨ ਨਹੀ ਆਇਆ ,ਇਸ ਹਲਕੇ ਵਿਚ ਸਕਿੰਦਰ ਸਿੰਘ ਮਲੂਕਾ ਅਧਾਰ ਹੈ ਪਰ ਪਰਮਪਾਲ ਕੋਰ ਦਾ ਬੂਥ ਨਹੀ ਲਗਿਆ , ਸਿਰਫ ਇਕ ਹੀ ਬੂਥ ਪਿੰਡ ਜੇਠੂਕੇ ਜੋ ਮੋੜ ਹਲਕੇ ਵਿਚ ਵੀ ਸਾਰੀਆ ਪਾਰਟੀਆ ਦਾ ਬੂਥ ਲਗੀਆ ਹੀ
@amriksingh9259
@amriksingh9259 Месяц назад
Bravo
@chamkaur_sher_gill
@chamkaur_sher_gill Месяц назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balrajsingh3303
@balrajsingh3303 Месяц назад
Veer ji akhara pind a jagroan da bilkul nl othe v voting ni hoi bilkul v
@jaswinderbrar6656
@jaswinderbrar6656 Месяц назад
ਅਕਾਲੀ ਦਲ ਬਠਿੰਡਾ ਫਿਰੋਜ਼ਪੁਰ ਅਨੰਦਪੁਰ.
@gurdashansingh9302
@gurdashansingh9302 Месяц назад
ਖਡੂਰ ਸਾਹਿਬ ਦਾ ਦੱਸੋ।
@khosatv7350
@khosatv7350 Месяц назад
ਇਹ ਤਾਂ 4 ਜੂਨ ਨੂੰ ਪਤਾ ਲੱਗਣਾ ਹੈ
@fatehpandher3343
@fatehpandher3343 Месяц назад
ਸਾਡੇ ਵੀ ਕੋਈ ਪੋਲਿੰਗ ਨੀ ਸੀ ਪਿੰਡ ਚਨਕੋਈਆ ਖੁਰਦ
@gagantoor9481
@gagantoor9481 Месяц назад
#sangrur seet te aap di vote pihla nalo ghati aa kite v vdhi ni lgdi .. te je simranjit maan di je kr pihla nalo 10 ja 15 hajar vote ghatt v gei ta simranjit maan di jitt aa# halka dirbe maan di vdh vote aa
@amitbansal1012
@amitbansal1012 Месяц назад
Aap de vote veer sare Punjab vich ghat gayi
@gurmailsaini
@gurmailsaini Месяц назад
❤❤❤❤❤❤❤🎉🎉🎉🎉🎉🎉
@ShaunkPunjabiyaDe
@ShaunkPunjabiyaDe Месяц назад
ਬਾਈ ਬਹੁਤ ਵਧੀਆ ਏ ਪਰ ਨਾਲ ਚੰਗਾ ਬੰਦਾ ਬਿਠਾਇਆ ਕਰ ਸਾਰਾ ਸਵਾਦ ਖਰਾਬ ਕਰ ਦਿੰਦਾ
@amandeepkaurdhillon62000
@amandeepkaurdhillon62000 Месяц назад
Phela ta manu thouda podcast da sign chnga lagya
@rajservice7686
@rajservice7686 Месяц назад
Bathinda-AAP Win
@user-ew3ly1vt2u
@user-ew3ly1vt2u Месяц назад
ਪ੍ਰਮੀਤ ਕਹਾਵਤ ਤੋ ਬਗੈਰ ਵੀ ਇਹ ਪ੍ਰੋਗਰਾਮ ਅਧੂਰਾ ਅਸੀ ਤਾ ਕਹਾਵਤ ਵੀ ਸੁਣਦੇ ਹਾ
@gurpreetsingh-kn9so
@gurpreetsingh-kn9so Месяц назад
Hnji asi v
@user-ew3ly1vt2u
@user-ew3ly1vt2u Месяц назад
ਅਸੀ ਟੀਵੀ ਦੇ ਨਾਉਜ ਚੈਨਲ ਬਿਲਕੁਲ ਨਹੀ ਸੁਣਕੇ ਉਹ ਸਹੀ ਖਬਰਾ ਨਹੀ ਦਿੰਦੇ ਸਾਰੇ ਸਰਕਾਰੀ ਚੈਨਲ ਹਨ
@RR-oc5iq
@RR-oc5iq Месяц назад
Bjp ਭਾਵੇਂ ਇਕ ਸੀਟ ਨਾ ਆਵੇ ਪਰ ਇਸ ਵਾਰ bjp ਦਾ ਵੋਟ ਪ੍ਰਤੀਸ਼ਤ ਕਮਾਲ ਦਾ ਵਾਧਾ ਹੋਇਆ
@harpreet10837
@harpreet10837 Месяц назад
Bai plants bare v video pa jhede agg lga rahe ne plants nu
@SukhwinderSingh-wq5ip
@SukhwinderSingh-wq5ip Месяц назад
ਆਮ ਆਦਮੀ 4 ਕਾਂਗਰਸ 6 ਅਮ੍ਰਿਤਪਾਲ ਸਿੰਘ ਸਰਬਜੀਤ ਸਿੰਘ
@AvtarSingh-tb3rc
@AvtarSingh-tb3rc Месяц назад
ਨੈਣੇਵਾਲ ਪਿੰਡ ਦੀ ਗੱਲ ਕੀਤੀ ਆ 22 ਜੀ ਤੂੰ ਓਸ ਪਿੰਡ ਸਿਵੇ ( ਸਮਸਾਨ ਘਾਟ) ਗਿਣ ਆਉਣੇ ਸੀ
@amardhaliwal1313
@amardhaliwal1313 Месяц назад
Ratan veer AAP 3 Seats,Congress 9,independent 1...this is our survey with collective sample size of 70k people
@surjeetsingh4130
@surjeetsingh4130 Месяц назад
ਬਠਿੰਡੇ ਤੋਂ ਥੋਡਾ ਕੀ ਵਿਚਾਰ ਹੈ
@JagdeepSingh-en7cr
@JagdeepSingh-en7cr Месяц назад
ਬਠਿੰਡਾ ਜਿਸ side
@harrygill2062
@harrygill2062 Месяц назад
ਪੂਰਾ ਇੱਕ ਘੰਟਾ ਪ੍ਰੋਗਰਾਮ ਸੁਣ ਲਿਆ ਤੇ ਅਜੇ ਤੱਕ ਫਰੀਦਕੋਟ ਦਾ ਨਾਮ ਤੁਹਾਡੇ ਬੋਲਾਂ ਚ ਨਹੀ ਆਇਆ …. ਥੋੜਾ ਜਿਹਾ improve ਕਰੋ ਆਪਣੇ ਆਪ ਨੂੰ ਰਤਨਦੀਪ …. ਦੂਜਾ ਵੀਰ ਕਹੀ ਗਿਆ ਪਰ ਤੁਸੀ ਪਾਣੀ ਚ ਮਧਾਣੀ ਪਾਈ ਬੈਠੇ ਹੋ
@AnmolKahlon-oo4jh
@AnmolKahlon-oo4jh Месяц назад
Bai ji Sangrur Jhundan saab surprise krn gy jeetn gy
@BhupinderSingh-db4pf
@BhupinderSingh-db4pf Месяц назад
Being a ਜਰਨਲਿਸਟ,Tha aap party percetag of vote not more than 18% .
@user-rr7hh3ru7i
@user-rr7hh3ru7i Месяц назад
Good
@user-hb9mb3he5b
@user-hb9mb3he5b Месяц назад
Rattan nal gl hoi aa khnde cid kh riha karamjit anmol faridkot 25000 te jitt riha
@Dilbar-chahal
@Dilbar-chahal Месяц назад
ਰਤਨ Veer ਚੱਜ ਦੇ ਬੰਦੇ ਨਾਲ prodcast ਕਰਿਆ ਕਰੋ।
@brarsingh3493
@brarsingh3493 Месяц назад
ਬਿਲਕੁਲ, ਮੈਂ ਵੀ ਇਹ ਹੀ ਕੁਮੈਟ ਕਰਨ ਲੱਗਾ ਸੀ😅
@ramanladharraman2124
@ramanladharraman2124 Месяц назад
Rattan 22❤❤❤
@sickchobar
@sickchobar Месяц назад
aap 3 congress 4 akali 0 bjp 2 other 4
@user-hv3ot8ur2h
@user-hv3ot8ur2h Месяц назад
G 22 g swerve 7.oo ne g appa 5.25 am dhek rhaheha g iatalya ch g
@bhojrajtiwari
@bhojrajtiwari Месяц назад
AAP -2 BJP- 3 SAD- 1 OTH -1 Cong-6 .....BJP Ko Virodh ka Fayda Mila hai.. 5 corner fight thi....bjp ka silent voter tha
@hardeepbatth7855
@hardeepbatth7855 Месяц назад
Bjp ⁰⁰000000000000000000
@aadeshbrar
@aadeshbrar Месяц назад
1:17:54 ehna da bai neend da hall hoju, 2-3 din neend aa gyi taan kehdyo.. bass krna eh aa v kisse change driver naal 2 k mahine truck te bhejdyo.. 3-4 ghnte saun k v keha krn gye v swaaf aa gya saun da taan
@cheappeople7225
@cheappeople7225 Месяц назад
Bai 4 June live kareo
@jaswinderbrar6656
@jaswinderbrar6656 Месяц назад
ਚੰਨੀ ਪੱਕਾ ਜਲੰਧਰ
@bittertruth2210
@bittertruth2210 Месяц назад
Aam party 13-0😂😂😂 Bahut jhoot bol de nei Aap leadership waale😂
@loveleenaujla6221
@loveleenaujla6221 Месяц назад
Asi veer ji Patiala ton hna sady pind kisy gar de oret ne vot nhi pai sirf admia nevot
@BhupinderSingh-dj1em
@BhupinderSingh-dj1em Месяц назад
ਹਿੰਮਤ ਸਿੰਘ ਸ਼ੇਰਗਿੱਲ ਜਿੱਥੇ giaoh ਕਿਹੜੇ ਖੁੱਡੇ ਚ ਜਾ ਵੜਿਆ ਕਦੇ ਨਾਂ ਵੀ ਨਹੀਂ ਸੁਣਿਆ।
@armycenterkhokhar9930
@armycenterkhokhar9930 Месяц назад
Simranjit singh mann ❤❤
@user-qg3xh4ge6q
@user-qg3xh4ge6q Месяц назад
Cong 31,33% AAP 30,32 Akali 28;30 BJP12;14 % seats cong amritsar gurdaspur Jalandhar Patiala Ludhiana sangrur Ferozpur Akali bathinda pakka
@parmjeetsingh1979
@parmjeetsingh1979 Месяц назад
Bathinda cho jit har bilkul thodi vote te hou akali vs aap
@gurpreetrathour898
@gurpreetrathour898 Месяц назад
RATAN JINNE TUC EXIT POL KARNA ONE NU TA 4 TARIQE HO JU
@user-rp2bb1qz4m
@user-rp2bb1qz4m Месяц назад
Chakyo pattarkari deo harek mp de vich 9halke hunde aa tusi dso ki 10 halke gurdas hai gay aa soch k daso😂😂😂
@jagmeetsingh5501
@jagmeetsingh5501 Месяц назад
ਜੋਰ ਤਾਹ ਤੂੰ ਵੀਰ ਬਹੁਤ ਲਗਾਇਆ ਅਕਾਲੀਆਂ ਨੂੰ ਜਿਤਾਉਣ ਦਾ ਪਰ ਸੀਟ ਇੱਕ ਵੀ ਨਹੀਂ ਮਿਲਦੀ ਅਕਾਲੀਆਂ ਨੂੰ ਉਲਟਾ ਬੀਜੇਪੀ ਨੂੰ ਲੋਕਾਂ 5 ਸੀਟਾਂ ਦੇਣ ਜਾ ਰਹੀਆ
@majorsingh6785
@majorsingh6785 Месяц назад
ਵੋਟਾਂ ਇਹ ਕਿਥੋ ਆ ਗਈਆ ?
@user-ip9fv8tf6i
@user-ip9fv8tf6i Месяц назад
ਫਰੀਦਕੋਟ ਤੋਂ ਮਹੁੰਮਦ ਸਦੀਕ ਦੇ ਧੜੇ ਦੀਆਂ ਵੋਟਾਂ ਕਰਮਜੀਤ ਅਨਮੋਲ ਨੂੰ ਗਈਆ ਅਕਾਲੀ ਦਲ ਦੀਆਂ ਕੁਝ ਵੋਟਾਂ ਸਰਬਜੀਤ ਸਿੰਘ ਨੂੰ ਪਾਈਆ
@gurdeepkhattra7840
@gurdeepkhattra7840 Месяц назад
ਗੁਲਾਬੀ ਪੱਗ ਵਾਲਾ ਵੀਰ ਸਹੀ ਅਨੁਮਾਨ ਲਗਾ ਰਿਹਾ ਹੈ ਬੀਬਾ ਬਾਦਲ ਦੀ ਬੋਟ ਬੇਜੀਪੀ ਵਿੱਚ ਵੱਡੀ ਆ ਆਮ ਆਦਮੀ ਪਾਰਟੀ ਜਿੱਤੇਗੀ ਲੋਕਾਂ ਨੇ ਭਗਵੰਤ ਮਾਨ ਨੂੰ ਵੋਟ ਪਾਉਣੀ ਹੈ
@KulwantSingh-ys1ul
@KulwantSingh-ys1ul Месяц назад
ਪੰਜਾਬ ਦੇ ਲੋਕ ਬੇਰਮ ਲੋਕ ਨੇ ਇਹਨਾ ਨੂੰ ਜੁੱਤੀਆਂ ਖਾਣ ਦਾ ਸ਼ੋਕ ਹੈ😭😭😭😭😭😭
@mintus4749
@mintus4749 Месяц назад
congress n aap make khela with punjab public
Далее
ПРОВЕРИЛ АРБУЗЫ #shorts
00:34
Просмотров 949 тыс.
Show with Baba Pala Singh | EP 447 | Talk With Rattan
43:54
Не плавайте тут! 🏊🚫
0:24
Просмотров 6 млн
Power of science !! #shorts #explore #fyp
1:01
Просмотров 58 млн