Тёмный

Happy Kadgill Interview | Dulla Bagga | Gurjeet Toot | Emotional Story | Kabaddi | Gurpreet Bal 

Kudrat ਕੁਦਰਤ
Подписаться 104 тыс.
Просмотров 35 тыс.
50% 1

ਦੁੱਲੇ ਨਾਲ ਖੇਡਦਾ ਰਿਹਾ ਇਹ ਹਿੱਟ ਖਿਡਾਰੀ
ਅੱਜ ਦਿਹਾੜੀਆਂ ਕਰਕੇ ਕਰਦਾ ਘਰ ਦਾ ਗੁਜ਼ਾਰਾ
ਲੋਕੀ ਕਹਿੰਦੇ ਤੂੰ ਘਰਵਾਲੀ ਮਾਰਤੀ
#HappyKadgill #dullabaggapind #GurjeetToot
Anchor - Gurpreet Bal
Editor - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੰਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Опубликовано:

 

27 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 60   
@tamanveer9324
@tamanveer9324 Год назад
kabbdi jo v kheda oh har bande de muh te ék imandari bhut hundi ah , shaff hunda dil da, kyo ke ohna di mehnat bhut hundi ah ,
@user-zx5qy6qc1f
@user-zx5qy6qc1f Год назад
❤❤ ਬਹੁਤ ਵਦੀਆ ਪਲੇਅਰ ਤੇ ਵਦੀਆ ਇਨਸਾਨ ਆ ਮੇਰਾ ਪ੍ਰਰਾ
@gurinder175
@gurinder175 7 месяцев назад
Vrr Tey rabb mehar karay❤
@balrajgill3164
@balrajgill3164 Год назад
ਭਲਵਾਨ ਜੀ ਸਈ ਗੱਲ ਆ ਪਰਮੈਸਰ ਪਰੀਖੀਆ ਜਰੂਰ ਲੈਦਾ ਆ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖ ਕਿਰਪਾ ਜਰੂਰ ਹੋਓ ਗੀ
@mrsingh1010
@mrsingh1010 Год назад
Happy veer waheguru ji zaroor mehar krenge
@bhullarbhullar380
@bhullarbhullar380 Год назад
ਹੈਪੀ ਵੀਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਮਿਹਨਤ ਕਰੋਂਗੇ ਤਾਂ ਵਾਹਿਗੁਰੂ ਜੀ ਤੁਹਾਡੀ ਮਿਹਨਤ ਦਾ ਫ਼ਲ ਜਰੂਰ ਦੇਣਗੇ ਤੇਰਾ ਵੀ ਸਾਥ ਦੇਣ ਪਲੇਅਰਾਂ ਨੂੰ ਬੇਨਤੀ ਹੈ ਵੀਰ ਦੀ ਮਦਦ ਕਰੋ ਵਾਹਿਗੁਰੂ ਜੀ ਤੁਹਾਨੂੰ ਹੋਰ ਜਾਂਦਾ ਦੇਣਗੇ ਹੈਪੀ ਵੀਰ ਮਦਦ ਕਰੋ ਯਾਰ ਵੀਰ ਦੇ ਦਿਲ ਵਿੱਚ ਕਬੱਡੀ ਦਾ ਸੋਕ
@NirmalSingh-cz5pz
@NirmalSingh-cz5pz Год назад
ਹੈਪੀ ਵੀਰ ਆਸੀ ਤੇਰੇ ਨਾਲ ਆ ਝਬਾਲ ਤੋਂ
@user-zx5qy6qc1f
@user-zx5qy6qc1f Год назад
ਬਾਬਾ ਦੀਪ ਸਿੰਘ ਜੀ ਮੇਹਰ ਕਰਨ ਗੇ
@Gurparm1425
@Gurparm1425 Год назад
ਬਾਬਾ ਦੀਪ ਸਿੰਘ ਜੀ ਮੇਹਰ ਕਰੇ ਹੈਪੀ paji 🙏 te 🙏
@prabhjotkhalsa5318
@prabhjotkhalsa5318 Год назад
ਬਹੁਤ ਵਧੀਆ ਚੈਨਲ ਏ ਵੀਰ ਤੁਹਾਡਾ
@vickypurba
@vickypurba Год назад
Mai pehle vi request kitti si AAP GOVERNMENT nu ki plz plz please 🙏 aiss veer da saath deo 🙏🙏
@HarpreetKaur-pu4bw
@HarpreetKaur-pu4bw Год назад
ਭਾਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਵਾਲਿਆਂ ਨਾਲ ਗੱਲ ਕਰ ਉੱਥੇ ਤੇਰਾ ਕੰਮ ਬਣ ਜਾਵੇਗਾ ਵਾਹਿਗੁਰੂ ਜੀ ਜਰੂਰ ਤੇਰੀ ਸੁਣਨ ਗੇ ਵੀਰ
@jugsarao9258
@jugsarao9258 Год назад
Yes
@Viralpunjab0
@Viralpunjab0 Год назад
Waheguru ji kirpa karan iss veer te 🙏🙏🙏🙏🙏🙏🙏🙏🙏
@vikramjitsingh7518
@vikramjitsingh7518 Год назад
ਵਾਹਿਗੁਰੂ ਜੀ 🙏🙏🙏🙏🙏
@sunnyminhasvlogs
@sunnyminhasvlogs Год назад
Bahut Vadia Happy Veer Koi Gal Nai Baba Mehr Karoga Pehla V Interview Dekhi C Sari Paji Kam Karda C Love From Adampur PB 08 Wale Jalandhar
@sukhkang783
@sukhkang783 Год назад
ਹੈਨੀ ਵੀਰ।ਤੇ ਵਾਹਿਗੁਰੂ ਮਹਿਰ ਕਰੇ ਵਾਹਿਗੁਰੂ ਮਹਿਰ ਕਰੇ ਭਰਾ ਤੇ ਹੈਪੀ ਮਿਹਨਤ ਹੈ ਬੰਦਾ
@user-dt5vi1wf7j
@user-dt5vi1wf7j Год назад
ਹੌਸਲਾ ਨਾ ਛੱਡ ਵੀਰ ਵਾਹਿਗੁਰੂ 🙏 ਜੀ ਕਰਨਗੇ ਕਿਰਪਾ ਸਤਿਨਾਮ🙏 ਵਾਹਿਗੁਰੂ ਜੀ
@JagwinderSingh-sd1fi
@JagwinderSingh-sd1fi Год назад
ਨਿਰਭੈ ਹਠੂਰ ਦੀ ਇਟਰਵਿਉ ਜਲਦੀ ਕਰ ਬਾਈ ਉਹਦਾ ਬੁਰਾ ਹਾਲ ਆ
@gumailsingh570
@gumailsingh570 Год назад
ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ ਵਾਹਿਗੁਰੂ ਸਾਹਿਬ ਜੀ ਓ ਮਿਹਰ ਕਰਿਓ
@harmanharman1396
@harmanharman1396 Год назад
Waheguru ji
@talwinderdhillon273
@talwinderdhillon273 Год назад
Waheguru ji meher kri
@Gurparm1425
@Gurparm1425 Год назад
Waheguru ji mehar kre 🙏
@satinderpalsingh6055
@satinderpalsingh6055 Год назад
Waheguru ji 👏👏👏👏👏
@singga5679
@singga5679 Год назад
Waheguru ji mhar krn
@amreekpal8119
@amreekpal8119 Год назад
Gud palar c ji gud ji 🙏 👌 👍
@malkeetkeetu8379
@malkeetkeetu8379 Год назад
Veer da saath deo
@lakhasanher1535
@lakhasanher1535 Год назад
Waheguru ji 😭
@jandudeep7584
@jandudeep7584 Год назад
Wmk 🙏🙏
@harwinderkaur4243
@harwinderkaur4243 Год назад
Waheguru maher kro ji honest player
@HunterbrothersPB08
@HunterbrothersPB08 Год назад
Waheguru ji mehr krn gye bai g
@happybadowali752
@happybadowali752 Год назад
🥰🥰🥰
@parmindersingh1955
@parmindersingh1955 Год назад
🙏🙏🙏🙏
@kunwarpartapsohi2192
@kunwarpartapsohi2192 Год назад
Contact deyo player da y
@harneksingh5826
@harneksingh5826 Год назад
kabbadi player match te kharn veer nu
@BALJEETSINGH-xp3tq
@BALJEETSINGH-xp3tq Год назад
God bless u
@gagggurwinder6273
@gagggurwinder6273 Год назад
❤❤❤
@dheer_saab_noor
@dheer_saab_noor Год назад
Nice veer g
@jodhbirsinghjodh2768
@jodhbirsinghjodh2768 Год назад
🙏🙏🙏🙏🙏♥️♥️♥️♥️♥️
@HarpreetKaur-pu4bw
@HarpreetKaur-pu4bw Год назад
ਕੰਮੂ ਭਲਵਾਨ ਫਤਿਆਬਾਦ ਵਾਲ਼ਿਓ ਹੁਣ ਦਿਊ ਕੋਈ ਜਵਾਬ ਕਿਉਂਕਿ ਸਾਰੇ ਮਾਝੇ ਨੂੰ ਬਦਨਾਮ ਕਰ ਰਹੇ ਹੋ ਬਾਜੀ ਜੰਡ ਬਾਰੇ ਤਾਂ ਬਹੁਤ ਕੁਝ ਬੋਲ ਰਹੇ ਸੀ ਬਾਈ ਬਾਜੀ ਜੰਡ ਨੇ ਤੁਹਾਨੂੰ ਜਵਾਬ ਦੇ ਦਿੱਤਾ ਸੀ ਸ਼ਰਮ ਕਰੋ ਕੁਝ ਵਾਹਿਗੁਰੂ ਸਭ ਕੁਝ ਦੇਖ ਰਿਹਾ ਹੈ
@radhyshyam8523
@radhyshyam8523 Год назад
Bai tu gopi frandipur naal sampark kr
@kalludiin6566
@kalludiin6566 Год назад
Bachi.da.kida
@mangalsingh7641
@mangalsingh7641 Год назад
Jaiza saport kro es plerr aj phir te takda hoju eh bae
@Gurparm1425
@Gurparm1425 Год назад
Paji gopy frandipuria di interview krio 🙏 plz 🙏
@nadeemahmed4431
@nadeemahmed4431 Год назад
Khuda help kary
@amanjassal7355
@amanjassal7355 Год назад
koi na bai hun tera time v aunga
@jagsirSingh-df3qg
@jagsirSingh-df3qg Год назад
Made bande nu koi ni agge aun dinda 🙏🙏sare takde nu hi support krde ne
@janakrajbatwal6614
@janakrajbatwal6614 Год назад
Dana durgbadia. School. H. Security. Gard karda pay. Je batala. De. School. H. Kisa. Ne. Odi. Bah. Nahi. Fari
@Gurparm1425
@Gurparm1425 Год назад
Te tu c gopy frandipuria ji kol es veer lai bolyeo jaroor sath denge gopy frandipuria ji
@honeybhaiganganagar4479
@honeybhaiganganagar4479 Год назад
Bhai ji vapsi kro
@binderkaurbhullar4559
@binderkaurbhullar4559 Год назад
Yar samj ne aunde a patrkar kehnda koe time c fer sdha na bage bul bul. Bole sdha na Rehan bahara majdre kene Raj mestry de koe made gll tane karda
@Drshivanirana
@Drshivanirana Год назад
Hye Sarkar Kiu n sundi games ch koi career ni a fr knde Punjab to kbaddi star n ande hun . Sadia Vota len waleo Sanu v pusho
@dhanwantmoga
@dhanwantmoga Год назад
Chagla 36 minutes di interview wich 11 minutes intro wich he kadh deta
@PoojaRani-vp8mr
@PoojaRani-vp8mr Год назад
Na paya kr yr edan diyan vdo...sach puche tan pindan vich sone wrge player rull gye...ikali kabaddi ni...hor games da v aahi haal aa...player di zindagi aahi aa. ..jad game ton tutda tan totally khatam ho janda...sifarshan(cheque,jack) ne naas marta wdia mundeyan da...
@arjansharma9175
@arjansharma9175 Год назад
Tu mara bro surkhpur Valo khad o khdon ga jada vadia bda sarra nu moka dida khadan da jada nu mil ta Sahi hira Bada jada pakka khdaonga
@gurtejtejay2464
@gurtejtejay2464 Год назад
Tari jarrur tanu moka jarrur deyo honsla rakh
@jattisjatt2064
@jattisjatt2064 Год назад
Uper aaa rhaa video ch veer
@vellyveer2554
@vellyveer2554 Год назад
Fuddu game kabbadi a plz apne bacheyan nu door rakho iss game to 😢😢😢cricket ch pao paisa hi paisa
@office2461
@office2461 Год назад
Waheguru ji
Далее