Тёмный

Harpreet Singh 'ਤੇ ਲਾਈ ਧਾਰਾ ਕੀ ਹੈ ? ਵਕੀਲ ਨਾਲ ਖਾਸ ਗੱਲਬਾਤ | THE KHALAS TV 

The Khalas TV
Подписаться 1,7 млн
Просмотров 25 тыс.
0% 0

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 59   
@Kiranjeetkaur59843
@Kiranjeetkaur59843 23 дня назад
ਕਿਰਦਾਰਕੁਸੀ ਹੈ ਹੋਰ ਕੁੱਝ ਵੀ ਨਹੀਂ,, ਦੋਬਾਰਾ 84 ਦੁਹਰਾਈ ਜਾ ਰਹੀ ਹੈ 😡😢
@RashpalSingh-yj5fr
@RashpalSingh-yj5fr 23 дня назад
ਪੰਜਾਬਾ ਸਰਕਾਰ ਤੇ ਸੈਟਰ ਸਰਕਾਰ ਬਹੁਤ ਧੱਕੇਸ਼ਾਹੀ ਕਰ ਰਹੀ ਇਸ ਪਰਿਵਾਰ ਨਾਲ
@vinylRECORDS0522
@vinylRECORDS0522 23 дня назад
ਕੂਚੀ ਸਰਕਾਰ ਖੰਡੂਰ ਸਾਹਿਬ ਦੀ ਹਾਰ ਪਚਾ ਨਹੀਂ ਸਕੀ। 13-0 ਦਾ ਅੜਾਟ ਪਾਉਣ ਵਾਲੇ 0-3 ਤੇ ਸੁੰਗੜ ਗਏ, ਹੁਣ ਖਿਝਾਂ ਕੱਢ ਰਹੇ ਹੈ।
@ranbirsingh9171
@ranbirsingh9171 23 дня назад
ਇਹੋ ਜਿਹੀਆਂ ਸਾਜਿਸਾ਼ ਕਰਕੇ ਸਰਕਾਰ ਉਨਾਂ ਲੋਕਾਂ ਦੇ ਦਿਲੋਂ ਵੀ ਲਹਿ ਗਈ ਜੋ ਕਦੇ ਇਸ ਸਰਕਾਰ ਦੇ ਕੱਟੜ ਸਮੱਰਥਕ ਸੀ। ਲੱਖ ਲਾਹਣਤ ਇਹੋ ਜਿਹੀ ਸਰਕਾਰ ਦੇ
@param2756
@param2756 22 дня назад
ਮੈਂ ਸੀ ਬਾਈ ਕੱਟੜ ਝੰਡੇ ਦਾ ਭਗਤ, ਇਸਦੇ ਪਿੱਛੇ ਲੜਾਈਆਂ ਕੀਤੀਆਂ ਸੀ ਕਿ ਇਕ ਮੌਕਾ ਦਿਓ। ਲੋਕਾਂ ਨੂੰ ਕਹਿ ਕਹਿ ਕੇ ਵੋਟਾਂ ਪਵਾਈਆਂ ਸੀ, ਪਟਾ ਨਹੀਂ ਸੀ ਇਹ ਇੰਨਾ ਘਟੀਆ ਤੇ ਨੀਚ ਬੰਦਾ ਆ।
@kulbirsinghhi6392
@kulbirsinghhi6392 20 дней назад
Bhai ji me khud bhagwant man Di sport kiti c cm lai par hun pta laga ke eh buchad hai bycot aap bhagwant buchad murdabad
@manjitsingh-lb2nb
@manjitsingh-lb2nb 23 дня назад
ਸਰਕਾਰ ਜਲੀਲ ਕਰ ਰਹੀ ਹੈ
@lakhvirgrewal
@lakhvirgrewal 22 дня назад
Punjab. Sarkar. Mordabad.. Veer. Nal. Takha. Ha
@karamjitsingh3905
@karamjitsingh3905 23 дня назад
ਇਹ ਸਰਕਾਰ ਦੀਆਂ ਕਾਰਨਾਮੇ ਹਨ ਗਲਤ ਫਸਾਇਆ ਗਿਆ ਹੈ ਅੰਮ੍ਰਿਤਪਾਲ ਸਿੰਘ ਕੋਲੋਂ ਬਦਲਾ ਲੈ ਰਹੇ ਹਨ
@ManjitKaur-fg9iy
@ManjitKaur-fg9iy 23 дня назад
ਸਿੱਖਾਂ ਖਿਲਾਫ ਸਾਜਿਸ਼ ਅਧੀਨ ਕੀਤਾ ਜਾ ਰਿਹਾ ਹੈ ਇਹ ਸਭ
@balrajdeepsingh615
@balrajdeepsingh615 23 дня назад
ਚਾਰ ਦਿਨਾਂ ਬਾਅਦ ਜਮਾਨਤ ਹੋ ਜਾਣੀ ਆ ਜੇ ਉਹ ਪੀਦਾ ਤਾ ਪੀਣ ਵਾਲੇ ਤੇ ਪਰਚ ਦਰਜ ਨਹੀ ਕੀਤਾ ਜਾਦਾ
@joban784
@joban784 22 дня назад
ਯਰ ਤੁਸੀਂ ਨਸ਼ੇ ਦਾ ਵਿਰੌਧ ਕਰ ਪੁਲਿਸ ਤੇ ਨੇਤਾਵਾਂ ਦੇ ਕਾਰੋਬਾਰ ਨੂੰ ਧੱਕਾ ਮਾਰਿਆ ਅਗਲੇ ਕੋਈ ਨਾ ਕੋਈ ਕਰਵਾਈ ਤਾਂ ਕਰਨਗੇ ਹੀ
@LovePuri-hm1ej
@LovePuri-hm1ej 22 дня назад
WAHEGURU JI
@user-bq7gd9rm4q
@user-bq7gd9rm4q 23 дня назад
ਸਰਕਾਰ ਗੱਲ਼ਤ ਕਰ ਰਹੀ ਹੈ
@lakhwindersandhu-xb6nn
@lakhwindersandhu-xb6nn 22 дня назад
ਬੀਜੇਪੀ ਸਰਕਾਰ ਮੁਰਦਾਬਾਦ
@lakhwindersandhu-xb6nn
@lakhwindersandhu-xb6nn 22 дня назад
ਪੰਜਾਬ ਪੁਲਿਸ ਮੁਰਦਾਬਾਦ
@balrajdeepsingh615
@balrajdeepsingh615 23 дня назад
ਜੇ ਸਮੱਗਰਲ ਤਾ ਉਦੋ ਦਾ ਕਿਉ ਨਹੀ ਫੜਿਆ ਸਭ ਮਿਲੀ ਭੁਗਤ ਆ
@lakhvirgrewal
@lakhvirgrewal 22 дня назад
Deep. Sidhu. Jindabad
@gurbanikirtan8426
@gurbanikirtan8426 23 дня назад
Very good
@dilbagsingh-bb9fn
@dilbagsingh-bb9fn 22 дня назад
Lakh di laahnat tere te
@SurenderSingh-ew8df
@SurenderSingh-ew8df 22 дня назад
Buchad da unt nede hi h
@jaspalsinghjaspalsidhu292
@jaspalsinghjaspalsidhu292 20 дней назад
ਜੇ ਵੀਰ ਨਸਾ ਕਰਦਾ ਹੁੰਦਾ ਤਾ ਜੇਲ੍ਹ ਵਿਚ ਨਸ਼ਾ ਤੋਂ ਬਿਨਾ ਕਿਵੇਂ ਰਹਾ
@neverflop9686
@neverflop9686 22 дня назад
ਸਮਜ ਤੋਂ ਬਾਹਰ ਹੈ 🎉😂
@lakhwindersandhu-xb6nn
@lakhwindersandhu-xb6nn 22 дня назад
ਆਂਮ ਆਦਮੀ ਪਾਰਟੀ ਮੁਰਦਾਬਾਦ
@tirath5732
@tirath5732 23 дня назад
Amrtpal singh g need cm punjab punjabo not mp
@lakhwindersandhu-xb6nn
@lakhwindersandhu-xb6nn 22 дня назад
ਭਗਵੰਤ ਮਾਨ ਬੁੱਚੜ ਮੁਰਦਾਬਾਦ
@rajsidhu7169
@rajsidhu7169 22 дня назад
Punjab sarkar murdabaad Bhai Amritpal singh khalsa jindabad
@JagtarSingh-wg6wb
@JagtarSingh-wg6wb 23 дня назад
Sarkar. Galat hai
@soulofgod1721
@soulofgod1721 23 дня назад
Waheguru ji maher Karo Bhai Amritpal Singh Khalsa ji te Harpreet Singh ji te sarkar Bhai sahib nu badnam kita jah rha aa
@reshamboyal5503
@reshamboyal5503 23 дня назад
Accept the facts
@joban784
@joban784 22 дня назад
That India is not for minorities
@user-ns6oc2im5v
@user-ns6oc2im5v 23 дня назад
ਪਿੰਡ ਵਿਚੋਂ ਪਤਾ ਲਗ ਜਾਵੇਗਾ ਸਮੱਗਲਰ ਹੈ ਕੇ ਨਹੀ
@mukhtarsingh4091
@mukhtarsingh4091 22 дня назад
It's a political vandata the whole world knows about it.
@aviroopbrar7356
@aviroopbrar7356 22 дня назад
In this case there's so many surcumstancial evidence that can be verified without misguiding/confusing the public.
@user-xt1es2tl7z
@user-xt1es2tl7z 18 дней назад
Vekel vera lakhanpal je har vakeel nu faraz nibhuna chida harpeet singh je nu jamant jaldi to jaldi karvao je aa ta drug berodi he bahi Amritpal singh je ta una da paryvar ta sarkara julam dhaka shahi he kardia aa rahia hann rhanks lakhanpal singh vakeel veer ji 🙏🙏🙏🙏🙏
@gurpartapsingh4301
@gurpartapsingh4301 22 дня назад
Eho geaa dhara kite vadde drugs saplaira te laeea hundea taa ajj Punjab Nasa mukat hona c . Par eh Dara ta ehna ne lokka nu ojj fasun nu rakheaa
@jatindersinghmatharu2070
@jatindersinghmatharu2070 22 дня назад
Bdy samaglar far nahi hundy awy aam loka nu tang krdi kendar sarkar t punjab sarkar waheguru ji d ghar der ha andar nahi
@blessing9986
@blessing9986 22 дня назад
Jo fria oh vi bole kuj
@sandeep145111
@sandeep145111 22 дня назад
Sab jhoot a punjab sarkar dar gayi
@kiranbajwa3497
@kiranbajwa3497 22 дня назад
ਕਿਰਦਾਰਕੂਸੀ ਕੀਤੀ ਜਾ ਰਹੀ ਹੈ
@hakamskngh7223
@hakamskngh7223 21 день назад
Vaddi na daso
@user-fd9li7je3l
@user-fd9li7je3l 23 дня назад
Vakeel,nu,kus, nahi,patta,dop, positive,pai,gia
@param2756
@param2756 22 дня назад
ਤੈਨੂੰ ਕੀ ਪਤਾ ਉਨ੍ਹਾਂ ਦਾ ਟੈਸਟ ਹੋਇਆ ਵੀ ਆ ਕੇ ਨਹੀਂ, ਤੈਨੂੰ ਕੀ ਪਤਾ ਹੈ ਟੈਸਟ ਹੋਇਆ ਆ ਤਾਂ ਕਿਸੀ ਹੋਰ ਦਾ ਸੈਂਪਲ ਤਾਂ ਨਹੀਂ ਵਰਤ ਲਿਆ, ਤੈਨੂੰ ਕੀ ਪਤਾ ਸੈਂਪਲ ਦਾ ਟੈਸਟ ਕਰਨ ਵਾਲੇ ਸਰਕਾਰ ਨਾਲ ਨਹੀਂ ਮਿਲੇ, ਤੈਨੂੰ ਕੀ ਪਤਾ ਸੈਂਪਲ ਪੋਜ਼ੀਟਿਵ ਆਇਆ ਵੀ ਆ ਕੇ ਨਹੀਂ, ਤੈਨੂੰ ਕਿਵੇਂ ਪਤਾ ਵੀ ਮੀਡੀਆ ਸੱਚ ਹੀ ਦਿਖਾ ਰਿਹਾ ਆ।
@shaansingh4667
@shaansingh4667 19 дней назад
Jo sale krde
@user-ev5rs9ri4u
@user-ev5rs9ri4u 23 дня назад
Good Punjab police
@jagtarsingh4620
@jagtarsingh4620 23 дня назад
ਬਹੁਤ ਵੱਧੀਆ ਪੱਜਾਬ ਪੁਲਸ
@dilbagsingh-bb9fn
@dilbagsingh-bb9fn 22 дня назад
Lakh di laahnat tere te
@mansiksehat
@mansiksehat 20 дней назад
WAHEGURU JI follow us
Далее
Советы на всё лето 4 @postworkllc
00:23
Survive 100 Days In Nuclear Bunker, Win $500,000
32:21
Советы на всё лето 4 @postworkllc
00:23