Тёмный

3 MP ਦੇਣਗੇ ਅਸਤੀਫਾ ਜਾਂ ਪਾਰਟੀ ਚੋਂ ਹੋਣਗੇ ਬਾਹਰ..!, ਤਿੰਨੇ ਪੰਜਾਬ ਦੇ ਇਕੋ....? Bolda Punjab 

Chardikla Time TV
Подписаться 587 тыс.
Просмотров 152 тыс.
0% 0

3 MP ਦੇਣਗੇ ਅਸਤੀਫਾ ਜਾਂ ਪਾਰਟੀ ਚੋਂ ਹੋਣਗੇ ਬਾਹਰ..!, ਤਿੰਨੇ ਪੰਜਾਬ ਦੇ ਇਕੋ....? Bolda Punjab
Chardikla Time TV is available on all the Satellite Platforms in India.
Tata Sky- Channel No.1945
Free Dish- Channel No.340
Videocon Channel No.-779
Fastway Channel No.- 115
Airtel Digital TV- 557
Dish TV Channel No.-1152
Independent TV- 958
Call your local Cable Network & see Chardikla Time TV without any additional charges.
Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
Download App CHARDIKLA MEDIA NETWORK & Watch Chardikla Time TV on Android & iOS Platforms.
Follow us on: --
RU-vid - / chardiklatimetvgroup
/ chardiklatimetvlive
Facebook - / chardiklatimetvlive
/ charhdikalatimetv
Instagram - / chardiklatime_tv
Twitter - / chardiklatv
Chardikla App - play.google.com/store/apps/de...
Website - timetv.news
Gurbani TV - / gurbaanitv
For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
#boldapunjab #PunjabMP #ChardiklaTimeTv #Chardikla #Charhdikala #Chardiklatimetvlive

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 93   
@manjitkumar1273
@manjitkumar1273 14 дней назад
ਪੰਜਾਬੀ ਵਿੱਚ ਰਾਜਿਆ ਸਭਾ ਨਹੀਂ ਰਾਜ ਸਭਾ ਹੁੰਦਾ।
@prabjeetsingh7237
@prabjeetsingh7237 14 дней назад
BJP ਦੀ ਸਰਕਾਰ ਨੇ ਮਾਲਕ ਨੂੰ ਈਨਾਮ ਦਿੱਤਾ ਹੋਇਆ ਹੈ ਜੀ...
@ranjotsinghbrar3286
@ranjotsinghbrar3286 14 дней назад
Rrrrrrrrrŕèß😅​@@prabjeetsingh7237
@UshaSodhi-sx1jb
@UshaSodhi-sx1jb 12 дней назад
😊😊😊😊😊😊😊😊😊😊😊😊😊😊😊😊😊😊😊
@shahibaaz
@shahibaaz 10 дней назад
ਇਹ ਲੋਕ ਹਿੰਦੀ ਮੀਡੀਅਮ ਸਕੂਲ ਵਿੱਚ ਪੜ੍ਹੇ ਲਗਦੇ ਆ !! 😅😅
@avtarbuttar385
@avtarbuttar385 14 дней назад
ਇਹ ਕੇਜਰੀਵਾਲ ਕਨਵੀਨਰ ਆਮ ਆਦਮੀ ਪਾਰਟੀ ਦੇ ਮੂੰਹ ਤੇ ਤਿੰਨਾਂ ਰਾਜ ਸਭਾ ਵਲੋਂ ਚਪੇੜ ਹੈ, ਕਿ ਉਨ੍ਹਾਂ ਪਾਰਟੀ ਲਈ ਵੋਟਾਂ ਨਹੀਂ ਮੰਗੀਆਂ। ਇਹੋ ਜਿਹੇ ਬੰਦਿਆਂ ਨੂੰ ਰਾਜ ਸਭਾ ਦੇ ਮੈਬਰ ਬਣਾਕੇ ਹੀ ਸੰਗਰੂਰ ਲੋਕ ਸਭਾ ਸੀਟ ਹਾਰੀ ਸੀ।
@ksdhaliwal3670
@ksdhaliwal3670 14 дней назад
ਮੁਲ ਖਰੀਦੀਆਂ ਹਨ ਇਸ ਕਰਕੇ ਕਿਉਂ ਅਸਤੀਫਾ ਨਹੀਂ ਦੇਣਗੇ।
@GurdeepSingh-pq9mf
@GurdeepSingh-pq9mf 13 дней назад
Hockey player Surinder Singh Sodhi Nu Raj Sabha Member Banaounha chahida C.
@darshanjoga2038
@darshanjoga2038 14 дней назад
ਰਾਜ ਸਭਾ ਮੈਬਰ ਵੀ ਚੁਣੇ ਜਾਂਦੇ ਹਨ ਸਾਰੇ ਵਿਧਾਨ ਸਭਾ ਮੈਬਰ ਵੋਟ ਕਰਦੇ ਨੇ ਫੇਰ ਚੁਣੇ ਜਾਂਦੇ ਨੇ ਰਾਜ ਸਭਾ ਮੈਬਰ।
@charanjitsingh375
@charanjitsingh375 14 дней назад
ਪਾਰਟੀ ਨੇ ਨਹੀਂ ਪੈਸੇ ਨੇ ਬਿਠਾਇਐ ਜੋਂ ਉਸ ਕੈਦੀ ਨੇ ਖਾਹਦੇ ਹਨ।
@jaswantsingh2023
@jaswantsingh2023 14 дней назад
ਬੋਲਦਾਂ ਪੰਜਾਬ ਨਾ ਆਖੋ ਜੀ ਬੌਲਾ ਪੰਜਾਬ ਆਖੋ ਜੀ ਪਹਿਲਾਂ ਇਨ੍ਹਾਂ ਨੇ ਆਪਣੇ ਚਹੇਤੇ ਭੇਜੇ ਹਨ ਹੁਣ ਇਲਜ਼ਾਮ ਲਾ ਰਹੇ ਹਨ ਉਨ੍ਹਾਂ ਨੇ ਕਿਹੜਾ ਆਖਿਆ ਸੀ ਕਿ ਸਾਨੂੰ ਭੇਜੋ ਗਲਤੀ ਭੇਜਣ ਵਾਲੀ ਪਾਰਟੀ ਦੀ ਹੈ ਜੀ
@mohanaujlainfotainmentlive7422
@mohanaujlainfotainmentlive7422 14 дней назад
ਅਜਿਹੇ ਨਿਕੰਮੇ ਰਾਜਸਭਾ ਮੈਂਬਰਾਂ ਨੂੰ ਨਿਯੁਕਤ ਸਮੇਂ ਹੀ ਵਿਦਵਾਨਾਂ ਦੀ ਰਾਇ ਲੈ ਕੇ ਨੌਮੀਨੇਟ ਕੀਤਾ ਜਾਣਾ ਸੀ ਇਹਨਾਂ ਵਿੱਚ ਕੌਈ ਵੀ ਪੰਜਾਬ ਹਿਤੈਸ਼ੀ ਨਹੀਂ ਨਾ ਹੀ ਇਹ ਪੰਜਾਬ ਪ੍ਰਤੀ ਸੁਹਿਰਦ ਹਨ ਨਾ ਹੀ ਇਹ ਪੰਜਾਬ ਸਾਇਕੀ ਦਾ ਓ ਅ ਜਾਣਦੇ ਹਨ।
@MalkeetSingh-pk6sf
@MalkeetSingh-pk6sf 14 дней назад
ਇਸ ਤਰ੍ਹਾਂ ਕਹੋ ਮੁੱਖ ਮੰਤਰੀ ਨੂੰ ਵੀ ਹਟਾਇਆਂ ਜਾ ਸਕਦਾ ਹੈ
@sohansinghsandhu4025
@sohansinghsandhu4025 14 дней назад
ਉਹ ਤਿੰਨੋ ਬਹੁਤ ਅਮੀਰ ਹਨ 'ਕੇਜਰੀਵਾਲ ਨੇ ਅੰਦਰ ਖਾਤੇ ਸਮਝੌਤਾ ਕਰਕੇ ਹੀ ਉਹਨਾ ਨੂੰ ਰਾਜ ਸਭਾ ਚਿ ਭੇਜਿਆ ਹੋਇਆ ਹੈ ?
@KulwantSingh-qe3eo
@KulwantSingh-qe3eo 14 дней назад
❤ ਫ਼ਿਰ ਤਾਂ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਨੇ ਪਾਰਟੀ ਫੰਡ ਦਿੱਤਾ ਹੋਵੇ ।❤
@sawindersingh8809
@sawindersingh8809 14 дней назад
ਚਵਲੋ ਸਿੱਧਾ ਕਹੋ ਰਾਜ ਸਭਾ ਮੈਂਬਰ ਨਾਂ ਕਿ ਪਾਰਲੀਮੈਂਟ ਮੈਂਬਰ
@llbllm1698
@llbllm1698 14 дней назад
ਇਕ ਮਿੰਟ ਦੇ ਕੰਮ ਲਈ ਕਿੰਨਾ ਸਮਾਂ ਖ਼ਰਾਬ ਕੀਤਾ ਦੋਵਾਂ ਨੇ ਜੱਬਲੀਆ ਮਾਰ ਕੇ
@KuldeepSingh-ge7rn
@KuldeepSingh-ge7rn 14 дней назад
ਬਹੁਤ ਵਧੀਆ ਡੀਵੇਟ ਕੀਤੀ ਹੈ ਜੀ
@GurdeepSingh-pq9mf
@GurdeepSingh-pq9mf 13 дней назад
ਕ੍ਰਿਕਟਰ ਹਰਭਜਨ ਸਿੰਘ ਦੀ ਜਗਾਹ ਹਾਕੀ ਪਲੇਅਰ ਸੁਰਿੰਦਰ ਸਿੰਘ ਸੋਢੀ ਨੂੰ ਰਾਜ ਸਭਾ ਮੈਂਬਰ ਬਣਾਉਣਾ ਚਾਹੀਦਾ ਸੀ।
@harjitsinghgill6065
@harjitsinghgill6065 14 дней назад
ਪਵਨ ਟੀਨੂੰ , ਬੱਬੀ ਬਾਦਲ, ਆਰੁਨ ਨਾਰੰਗ
@sabi-mansa
@sabi-mansa 14 дней назад
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒BJP Murdabad ਭੰਡ ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ 🙏
@Jattfarmerr78
@Jattfarmerr78 13 дней назад
ਕਿਸੇ ਰਾਜ ਸਭਾ ਮੈਬਰ ਨੇ ਕਦੇ ਪੰਜਾਬ ਦੇ ਮੁੱਦਿਆਂ ਤੇ ਮੂੰਹ ਨਹੀ ਖੋਲਿਆ ਸਿਰਫ ਸਰਕਾਰੀ ਖਰਚੇ ਤੇ ਐਸ਼ ਕਰਦੇ ਹੈ ਸਿਰਫ ਬੋਝ ਹੈ ਪੰਜਾਬ ਦੀ ਜਨਤਾਂ ਤੇ ਇਹ ਲੋਕ
@lajpaulsinghkinra5972
@lajpaulsinghkinra5972 12 дней назад
Resign करें या नहीं फर्क नहीं पड़ेगा। इंक्वायरी तो होनी ही है
@Amarjeet3226
@Amarjeet3226 12 дней назад
ਵਹਿਗੁਰੂ ਜੀ
@sabi-mansa
@sabi-mansa 14 дней назад
ਬਈਆ ਕੰਪਣੀ ਭਜਾਓ ਪੰਜਾਬ ਬਚਾਓ
@kinskins3895
@kinskins3895 13 дней назад
Ae gl badiya kite per Hale punjabi nahi samajha ena nu 0 karke baher kado punjab vicho
@bsingh1233
@bsingh1233 14 дней назад
ਹਰਭਜਨ ਸਿੰਘ ,ਰਾਘਵ ਚੱਢਾ ਤੇ‌ ਸੰਜੀਂਵ ਅਰੋੜਾ‌ , 😂😂😂
@ParamjeetSingh-ri6te
@ParamjeetSingh-ri6te 14 дней назад
Reporter: Firstly you should prepare your subject then come for conversation. Do not use words nominated for that seven Rajya sabha members
@bikkarsingh3583
@bikkarsingh3583 14 дней назад
ਭਾਈ ਰਾਜ ਸਭਾ ਮੈਂਬਰ ਨੌਮੀਨੇਟ ਨਹੀਂ ਹੁੰਦਾ ,ਚੁਣਿਆ ਜਾਂਦਾ ਹੈ ਭਾਵੇਂ ਚੁਣਦੇ ਵਿਧਾਨ ਸਭਾ ਮੈਂਬਰ ਹਨ ।
@ParveenKumar-cs2ow
@ParveenKumar-cs2ow 14 дней назад
ਨੋਮੀਨੇਟ ਵੀ ਹੁੰਦੇ ਹਨ
@sukhbirsingh7749
@sukhbirsingh7749 12 дней назад
Vidhan sabha members v tan khasi hi han, jihna eho jehe khasi member chun ke bheje han
@jaspalsinghkahlon4829
@jaspalsinghkahlon4829 11 дней назад
Yes. This can happen anytime if kejriwal gets bail.
@ParveenKumar-cs2ow
@ParveenKumar-cs2ow 11 дней назад
@@bikkarsingh358312 ਮੈਂਬਰ ਰਾਸ਼ਟਰਪਤੀ ਜੀ ਨੋਮੀਨੇਟ ਕਰਦੇ ਨੇ
@GurdeepSingh-pq9mf
@GurdeepSingh-pq9mf 13 дней назад
Cricketer Harbhajan Singh di Jagah te Hockey player Surinder Singh Sodhi Nu Raj Sabha Member Bnhayo.
@bm-qu3zc
@bm-qu3zc 14 дней назад
👍
@surinderpal8298
@surinderpal8298 14 дней назад
Only they can resign. No other way.
@AvtarSingh-pw7fv
@AvtarSingh-pw7fv 14 дней назад
ਲਿਖਿਆ ਹੋਇਆ ਤੁਸੀਂ ਬੋਲਦਾ ਪੰਜਾਬ ਹੈ ਪਰ ਤੁਹਾਨੂੰ ਇਹ ਖੁਦ ਪਤਾ ਨਹੀਂ ਵੀ ਪੰਜਾਬੀ ਵਿੱਚ ਰਾਜਸਭਾ ਹੁੰਦਾ ਹੈ ਨਾ ਕਿ ਰਾਜਿਆਸਭਾ
@advocatesalilchaudhary6385
@advocatesalilchaudhary6385 14 дней назад
Is such pronunciation matters in news telecast. After few distance we all have different style & pronunciation
@CharnjitSingh-yo3kj
@CharnjitSingh-yo3kj 14 дней назад
🎉ਰਾਜਿਆ ਸਭਾ ਮੁਖਿਆ ਮੰਤਰੀ ਬੀਜੇਪੀ ਦੀ ਦੇਣ ਹੈ
@harjinderkumar9066
@harjinderkumar9066 14 дней назад
Possibility of political boom in APP.
@balbirmavi1101
@balbirmavi1101 12 дней назад
ਸੀਚੇਵਾਲ ਵਾਤਾਵਰਣ ਪ੍ਰੇਮੀ, ਭਜਨ ਸਿੰਘ ਕ੍ਰਿਕਟ ਪ੍ਰੇਮੀ, ਮਿੱਤਲ ਪੈਸਾ ਪ੍ਰੇਮੀ 😅
@SukhpreetBhamaddi
@SukhpreetBhamaddi 14 дней назад
Good 👍
@kashmir2445
@kashmir2445 12 дней назад
ਵਧੀਆ ਗੰਦੇ ਪਾਣੀ ਦੇ ਨਾਲੇ ਨਦੀਆਂ ਦੀ ਸ਼ਫਾਈ ਦਾ ਕੰਮ ਵੀ ਜ਼ਰੂਰੀ ਹੈ ਜੀ।
@harjitsran4661
@harjitsran4661 14 дней назад
AAP jindabaad ❤cm Mann and AK very good 👍
@ParamjeetSingh-ri6te
@ParamjeetSingh-ri6te 14 дней назад
Minimum presence is mandatory for Rajya sabha members in the Parliament
@Sukhdevsingh-dw2kr
@Sukhdevsingh-dw2kr 12 дней назад
They are also elected
@harjiwensingh9140
@harjiwensingh9140 14 дней назад
No devolpment in Panjab which is only on histiar please
@user-zk3qc2rv1x
@user-zk3qc2rv1x 12 дней назад
ਪੰਜਾਬੀ ਭਾਸ਼ਾ ਵਿੱਚ ਰਾਜਿਆ ਸਭਾ ਨਹੀਂ ਹੁੰਦਾ,ਰਾਜ ਸਭਾ ਹੁੰਦਾ ‌ਪਾਰਟੀ ਰਾਜ ਸਭਾ ਮੈਂਬਰ ਨੂੰ ਮੁਅੱਤਲ ਕਰ ਸਕਦੀ ਹੈ।
@user-rb7ud8fk3l
@user-rb7ud8fk3l 12 дней назад
Tohadi nolez vich vadha karanji rajsabha mp ve elected hunde han
@JasbirSingh-fz9xl
@JasbirSingh-fz9xl 13 дней назад
Sab nu apni wafadari naal jumewari nibhauni chahidi hai
@ParamjeetSingh-ri6te
@ParamjeetSingh-ri6te 14 дней назад
Reporter: There is a difference between Elected members & nominated members of Rajya sabha
@SansarSingh-ou8sr
@SansarSingh-ou8sr 11 дней назад
Sardar Tarĺochan Slngh ne Panjabi ch Sa ha
@seetsingh3266
@seetsingh3266 14 дней назад
Not Rajiya Sabha but Raj Sabha
@gurpreetsingh-ri7jw
@gurpreetsingh-ri7jw 14 дней назад
Paise deke tickets laian ne
@Sukhdevsingh-dw2kr
@Sukhdevsingh-dw2kr 12 дней назад
They are elected by the mla,s
@AvtarSingh-gs1si
@AvtarSingh-gs1si 14 дней назад
ਕਾਂਗਰਸ ਲਿਆਓ ਪੰਚੀ ਸਾਲ ਹੀ ਰਾਜ ਕਰਿਆ ਕਾਂਗਰਸ ਨੇ ਬਹੁਤ ਘੱਟ ਸਮਾ ਮਿਲਿਆ ਪੰਚੀ ਸਾਲ ਵਿਚ ਸਭ ਨੂ ਨੌਕਰੀਆ ਦੇ ਦਿਤੀਆ ਬੇਰੁਜ਼ਗਾਰੀ ਖਤਮ ਕਰ ਦਿਤੀ ਕਾਂਗਰਸ ਨੇ ਘਰ-ਘਰ ਲੱਖ ਲੱਖ ਰੁਪਏ ਦੇ ਦਿਤੇ ਹੁਣ ਮੁਲਾਜਮਾ ਨੂ ਨਗਦ ਬਕਾਏ ਦੇਵੇਗੀ ਕਾਂਗਰਸ ਬੈਗ ਲੈ ਲੈਣ ਰੁਪਏ ਪਾਊਣ ਨੂ
@vinylRECORDS0522
@vinylRECORDS0522 14 дней назад
ਜਿਹੜੇ ਰਾਜ ਸਭਾ ਵਿੱਚ ਸੁੱਚੇ ਮੂੰਹ ਬੈਠੇ ਆ, ਉਹ ਆਮ ਆਦਮੀ ਸੀ? ਜੇ ਪਹਿਲਾਂ ਵਾਲੇ ਮਾੜੇ ਸੀ ਤਾਂ ਹੀ ਇਹਨਾਂ ਨੂੰ ਚੁਣਿਆ ਗਿਆ ਸੀ। ਹੁਣ ਰੂਲਿੰਗ ਪਾਰਟੀ ਦੀਆਂ ਗਲਤੀਆਂ ਲਈ ਰਾਜ ਕਰਦੀ ਪਾਰਟੀ ਨੂੰ ਹੀ ਕਹਿਣਾ ਲੋਕਾਂ ਨੇ।
@ParamjeetSingh-ri6te
@ParamjeetSingh-ri6te 14 дней назад
Reporter: You are 100% wrong.All seven Rajya sabha members from Punjab are elected.Not nominated
@JBSingh-pl8mj
@JBSingh-pl8mj 14 дней назад
Ihna tin'ha Raj sabha members ne seats khareediy'an hongiya'n? Ohna da kee roll hei Raj Sabha proceedings vich??
@shashikantlomesh7463
@shashikantlomesh7463 12 дней назад
ਭਰਾ ਜੀ, ਜਿਹੜੀ ਪਾਰਟੀ ਕਰੋੜਾਂ ਰੁਪਏ ਲੈਕੇ ਟਿਕਟ ਦਿੰਦੀ ਆ, ਉਹ ਤਾਂ ਪਹਿਲਾਂ ਹੀ ਆਪਣਾ ਨੱਕ ਕਟਵਾ ਬੈਠੀ ਹੁੰਦੀ ਆ। ਉਹ ਕਿਹੜੇ ਮੂੰਹ ਨਾਲ ਕਿਸੀ ਰਾਜਸਭਾ mp ਨੂੰ ਪਾਰਟੀ ਚੋਂ ਕੱਢੇਗੀ। AAP ਵੀ ਕੋਈ ਅਲੱਗ ਪਾਰਟੀ ਨਹੀਂ ਹੈ।
@rajkumarvohra4938
@rajkumarvohra4938 14 дней назад
Paise de ke member bane ne . Party de nauker nahi
@gurnamsingh-es9bo
@gurnamsingh-es9bo 14 дней назад
Nominated M.P.s (Rajaya Sabha) di chhutti nhi ho skdi.Unna nu party vichon expell keeta ja skda hai.
@malkiatsingh7573
@malkiatsingh7573 14 дней назад
Don't believe on airy talks.AAP is strong party
@BhupinderSingh-gy7mt
@BhupinderSingh-gy7mt 14 дней назад
Ta he 13-0 to 3 ho gei ha ha ha 😄😄😄😄😄
@tarlochansingh5841
@tarlochansingh5841 14 дней назад
Sarkari channel
@SansarSingh-ou8sr
@SansarSingh-ou8sr 11 дней назад
Veer bhraavo tusan da s.ma qeemti hai !
@advocatesalilchaudhary6385
@advocatesalilchaudhary6385 14 дней назад
Their is existing news of Mittal joining BJP. News may be fake or true but party got heavy fund from him and he is not easy stone to be rolled out as of other two
@HarbansSingh-ds2cr
@HarbansSingh-ds2cr 12 дней назад
Unfortunately both of you have no knowledge about the issue. The members you are referring to are not nominated but elected by the party on the basis of its strength in the vidhan sabra. There are 12 Nominated members whom the President chooses himseld on the basis of their expertise in various fields. Like Dr Pranab Mukherjee Nominated journalist Swapan Dass Gupta and Dr Subramium Swami to the Rajya Sabha in 2016. Earlier, eminent writer Khushwant Singh was similarly nominated to the Rajya Sabha for his contribution to literature. In short those whom the President nominates are called the Nominated members. As for as I remember even Mr Tarlochan Singh was not a nominated member, he was elected as an independent member with the help of INLD. That's the factual side.
@user-ye1xs3ng2j
@user-ye1xs3ng2j 14 дней назад
Guli danda khedan wala M P rajya sabha da member ?
@kuljitsingh5556
@kuljitsingh5556 13 дней назад
ਮੂਰਖਾ , ਰਾਜ ਸਭਾ ਹੁੰਦਾ ਨਾ ਕਿ ਰਾਜਿਆ ਸਭਾ।
@kinskins3895
@kinskins3895 13 дней назад
Ea carcha hor kiu amm party de mhurakhta 100% hai ena nu tujarba hi nahi kis nu rajaya shaba mamber baneya kise tujarba kar ledars nu hi mamber banone chahida jis de Indian rajniti vich change kam kite hona chahiye
@user-cu9fh4rk9v
@user-cu9fh4rk9v 13 дней назад
Rupana ji speak Raj Sabha instead of Rajaya Sabha. Punjabi bolo ki boli hande ho
@BalwinderSingh-qx4lj
@BalwinderSingh-qx4lj 12 дней назад
ਬੇਨਤੀ ਹੈ ਐਂਕਰ ਨੂੰ ਤੁਸੀਂ ਪੰਜਾਬੀ ਬੋਲਣ ਲਈ ਕਿਹਾ, ਜੋਕਿ ਸੋਲ਼ਾਂ ਆਨੇ ਸਹੀ ਹੈ। ਪਰ ਤੁਸੀਂ ਗੁਰਮੁਖੀ ਅੱਖਰਾਂ ਵਿਚ ਖਤੋ ਖਿਤਾਬਤ ਕਰੋ।
@MalkeetSingh-pk6sf
@MalkeetSingh-pk6sf 14 дней назад
ਇਹ ਨੌਮੀ ਨੇਟ ਨਹੀਂ ਇਹ ਇਲੈਕਟ ਹਨ
@SansarSingh-ou8sr
@SansarSingh-ou8sr 11 дней назад
Panjabi ch sammjhaya hai Veer jji tusi kyo us nurepeat kar rhe ho
@harvindersingh3476
@harvindersingh3476 14 дней назад
O bhai Raj sbha hunda Punjabi ch hindi boli jande ho
@RajinderTah
@RajinderTah 14 дней назад
ਓਹ ਭਰਾ ਰਾਜ ਸਭਾ ਦੇ ਮੈਂਬਰ ਨੋਮੀ ਨੇਟ ਨਹੀਂ ਹੁੰਦਾ
@jaswantsingh1393
@jaswantsingh1393 12 дней назад
They are elected not nominated
@harbanssingh2167
@harbanssingh2167 14 дней назад
Speak proper Punjabi you say Rajya instead of Raj Sabha
@NavjotSingh-qu1ys
@NavjotSingh-qu1ys 14 дней назад
Bakwaas debate aisa koi scene hai nhi
@malkeetkumar9566
@malkeetkumar9566 14 дней назад
3 member sehban n bahut changa kar raye keo ohna nu pata hai aam Aadmi party gundagardi sharaba tay Paisa wand raye es gandi rajniti to bahar rehna vadia kita
@jangsinghchandumajra8575
@jangsinghchandumajra8575 13 дней назад
ਪੰਜਾਬੀ ਵਿਚ ਪ੍ਰੋਗਰਾਮ ਅੱਗੇ ਤੋਂ ਠੀਕ ਕਰਨ ਕੋਸ਼ਿਸ਼ ਕੀਤੀ ਜਾਵੇ ਜੀ ਰਾਜ ਸਭਾ ਹੈ ਰਾਜਿਆਂ ਸਭਾ ਨਹੀਂ
@VijayKumar-dk1ym
@VijayKumar-dk1ym 14 дней назад
Bsp jindabad
@BalvirSingh-ig7lx
@BalvirSingh-ig7lx 13 дней назад
Jhande amli ne Raj sabha vich bheje bhaiya panjab naal gaddari kiti app da berha gark krwa Lia !!!
@malwindersinghsidhu9699
@malwindersinghsidhu9699 13 дней назад
Bakwas vehle
@dharmpalsingh1617
@dharmpalsingh1617 14 дней назад
ਪੰਜਾਬੀ ਹੋਣ ਕਰਕੇ ਪੰਜਾਬੀ ਤਾਂ ਠੀਕ ਬੋਲੋ ਸੁਣਨ ਲਈ ਵਧੀਆ ਨਹੀਂ ਲੱਗਦਾ
Далее
НРАВИТСЯ ЭТОТ ФОРМАТ??
00:37
Просмотров 1,6 млн