Тёмный

Heer Di Kali | Sharif Idu | ( Album: Heer ) 

Music Today
Подписаться 628 тыс.
Просмотров 395 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 206   
@ajmersingh1983
@ajmersingh1983 7 месяцев назад
ਉਹ ਦੋਸਤੋ ਇਹ ਰੰਗ ਫਿਰ ਨਹੀਂ ਲੱਭਣੇ। ਸੁਣਲੋ ਧੰਨਵਾਦ ਸਹਿਤ
@nirmalchoudhary2500
@nirmalchoudhary2500 2 года назад
ਇਸ ਮਹਾਨ ਫ਼ਨਕਾਰ ਵਿੱਚ ਘੁਮੰਡ ਆਕੜ ਬਿਲਕੁਲ ਨਹੀਂ ਸੀ ਜੀ ਜਿਹੜੀ ਅੱਜ ਕੱਲ੍ਹ ਦੇ ਰਾਤੋਂ ਰਾਤ ਸਟਾਰ ਬਣੇ ਫੁਕਰਿਆਂ ਵਿੱਚ ਭਰੀ ਪਈ ਐ ਜੀ ਗਾਉਣਾ ਆਉਂਦਾ ਨਹੀਂ ਲੋਕ ਕੁੱਟਣ ਨਾ ਇਸ ਕਰਕੇ ਬੌਸਰ ਦਸ ਦਸ ਪੰਦਰਾਂ ਪੰਦਰਾਂ ਦੀ ਬਰਾਤ ਨਾਲ ਲਈ ਫਿਰਦੇ ਨੇ ।ਅਖੇ ਜੀ ਸਾਨੂੰ ਖਤਰਾ ਏ ਅਸੀਂ ਕਦੇ ਮਾਣਕ ਸਾਹਿਬ ਨਾਲ ਅਮਰ ਚਮਕੀਲੇ ਨਾਲ ਗੁਰਦਾਸ ਮਾਨ ਨਾਲ ਪੁਰਾਣੇ ਕਿਸੇ ਸਿੰਗਰ ਨਾਲ ਸ਼ਾਇਦ ਤੁਸੀਂ ਵੀ ਨਹੀਂ ਵੇਖੇ ਹੋਣਗੇ ਦੋਸਤੋ ਇਹਨਾਂ ਨੂੰ ਪਤਾ ਨਹੀਂ ਆਪਣੇ ਹੀ ਲੋਕਾਂ ਤੋਂ ਕਿਉਂ ਡਰ ਲਗਦਾ ਜੀ
@rashpalsinghverygudsongg121
ਰੂਹ ਦੀ ਖੁਰਾਕ ਅਸਲ ਗਾਇਕੀ ਆਹ ਹੁੰਦੀ ਆ
@pathanashok3048
@pathanashok3048 6 месяцев назад
Bapu ਅੱਜ ਵੀ ਤੈਨੂੰ ਯਾਦ ਕਰਦੇ ਆ ਸਾਨੂੰ ਉਮੀਦ ਆ ਤੁਸੀ ਜੰਨਤ ਖ਼ੁਸ਼ ਹਾਓਗੇ
@santokhsingh1112
@santokhsingh1112 2 года назад
ਊਸਤਾਦ ਲੋਕ ਕਦੇ ਮਰਦੇ ਨਹੀਂ ਮੈਂ ਈਦੂ ਜੀ ਨੂੰ 1987 ਫਿਰ 1991 ਤੋ ਅਜ ਤੱਕ ਸੁਣਿਆ, ਸੁਣਦਾ ਰਵਾਗਾ ਜਦ ਤਕ ਅਸੀ ਇਕੱਠੇ ਨੀ ਹੁੰਦੇ।
@AshokKumar-mr3vc
@AshokKumar-mr3vc 3 года назад
ਇਦੂ ਨੇ ਆਪਣੇ ਬਜ਼ੁਰਗਾਂ ਦਾ ਰੰਗ ਸਾਂਭ ਕੇ ਰੱਖਿਆ ਸੀ....ਜਦੋਂ ਇਦੂ ਸਰੰਗੀ 'ਤੇ ਗਜ ਫੇਰਦਾ ਤਾਂ ਹੀਰ ਚੱਲਦੀ ਫ਼ਿਰਦੀ ਦਿਸਦੀ ਸੀ!!!....ਬਾਕਮਾਲ ਫ਼ੱਕਰ ਗਾਇਕ ਸੀ....ਬੱਸ ਕਿਸੇ ਨੇ ਬਾਂਹ ਨਹੀਂ ਫੜ੍ਹੀ ਓਹਦੀ....ਅਫ਼ਸੋਸ!!!.....
@balvirsingh-ig7gy
@balvirsingh-ig7gy 3 года назад
ਕੋਈ ਸ਼ਬਦ ਨੀ ਮਿਲ ਰਿਹਾ ਜਿਸ ਨਾਲ ਸਿਫਤ ਕਰ ਸਕਦੇ ਇੱਦੁ ਸ਼ਰੀਫ਼ ਜੀ ਦੀ
@SatpalSingh-yi4iw
@SatpalSingh-yi4iw Год назад
Bahut khoob
@sukhjindersukhaurright8795
@sukhjindersukhaurright8795 Год назад
ਅਸਲ ਗਾਇਕ ਵੱਡੇ ਬਾਈ ਇੰਦੂ ਖਾਨ ਜੀ
@rajbindersingh8237
@rajbindersingh8237 2 года назад
ਵਾਹ ਪੰਜਾਬੀਓ ਵਾਹ ਜਿਊਂਦੇ ਰਹੋ
@HarpalSingh-qd5lp
@HarpalSingh-qd5lp 6 месяцев назад
Bahut badhiya hai g
@BhattiBioFarm
@BhattiBioFarm Месяц назад
ਉਏ ਹੋਏ,,ਈਦੂ ਸ਼ਰੀਫ਼ ਜੀ,, ਬਹੁਤ ਜਲਦੀ ਚਲੇ ਗਏ
@nirmalchoudhary2500
@nirmalchoudhary2500 2 года назад
ਅਲਵਿਦਾ ਉਸਤਾਦ ਸਾਹਿਬ ਜੀ ਸਜਦਾ ਸਲਾਮ ਅਦਬ ਸਹਿਤ ਝੁੱਕ ਕੇ ਸਲਾਮ ਕਹਾਂਗੇ ਜੀ ਆਪ ਜੀ ਦੀ ਗਾਈ ਹੋੲੀ ਹੀਰ ਜਦ ਤੱਕ ਇਹ ਧਰਤੀ ਮਾਤਾ ਰਹੇਗੀ ਸੂਰਜ ਦੇਵਤਾ ਚੰਦਰਮਾ ਦੇਵਤਾ ਰਹੇਗਾ ਜਿਉਂਦੀ ਰਹੇਗੀ ਜਦ ਤੱਕ ਇਹ ਦਾਸ ਜਿਉਂਦਾ ਰਹੇਗਾ ਮੈਂ ਵਾਅਦਾ ਕਰਦਾ ਹਾਂ ਜਿਉਂਦੀ ਰਹੇਗੀ ਮੈਂ ਉਚੀ ਅਵਾਜ਼ ਵਿਚ ਸੁਣਦਾ ਰਹਾਂਗਾ ਮੈਂ ਜੀ ਇਹ ਪ੍ਰਣ ਰਹੇਗਾ ਇਸ ਨਿਰਮਲ ਚੌਧਰੀ ਦਾ
@santokhsingh1112
@santokhsingh1112 2 года назад
ਇਦੂ ਉਸਤਾਦ ਜੀ ਨੂੰ ਸ਼ਰਧਾਂਜ਼ਲੀ
@marjanapandit6913
@marjanapandit6913 3 года назад
ਹੀਰੇ ਦਾ ਅੰਤ ਦੁਖਦਾਈ ਹੋਇਆ,,,ਕਿਸੇ ਨੇ ਸਾਰ ਨਾ ਲੲਈ
@darshansingh_shersinghpura
@darshansingh_shersinghpura 4 года назад
ਢਾਡੀ ਅਮਰ ਸਿੰਘ ਸ਼ੌਂਕੀ ਤੋਂ ਬਾਅਦ ਏਨੀ ਮਿੱਠੀ, ਸੁਰੀਲੀ,ਤੇ ਬੁਲੰਦ ਆਵਾਜ਼ ਸੁਣਨ ਨੂੰ ਮਿਲੀ ਏ।ਹੀਰ ਗਵੱਈਆਂ ਦੀ ਮਨਭਾਉਂਦੀ ਰਚਨਾ ਹੈ। ਉਪਰੋਕਤ ਗਮੰਤਰੀਆ ਦਾ ਕੋਈ ਸਾਨੀ ਨਹੀਂ ਰਾਗ ਵਿੱਦਿਆ ਵਿਚ।
@GoraSandhu-cj6tb
@GoraSandhu-cj6tb 4 года назад
ਈਦੂ ਸਰੀਫ਼ ਵਰਗਾ ਕੋਈ ਨਹੀਂ ਬਣ ਸਕਦਾ । ਅਲਵਿਦਾ ਈਦੂ ਸਰੀਫ
@amarjitshastri6530
@amarjitshastri6530 5 дней назад
❤❤ ਸਦਾ ਅਮਰ ਰਹੋ। ਪੰਜਾਬੀ ਸਾਹਿਤ ਦੇ ਰਹਿਬਰ ਮਿਤਰੋਂ
@satnambhandal9659
@satnambhandal9659 4 года назад
ਸੁਰ ਤੇ ਸਾਰੰਗੀ ਦਾ ਬਾਦਸ਼ਾਹ ਸੀ ਈਦੂ ਸਰੀਫ਼।
@loveandluckloveandluck3378
@loveandluckloveandluck3378 2 года назад
ਦੁਨੀਆ ਦੇ ਮਹਾਨ ਅਮਰ ਈਦੂ ਸ਼ਰੀਫ ਜੀ। ।।ਪੰਜਾਬ ਦੇ ਲੋਕਾਂ ਨੂੰ ਆਪ ਜੀ ਦਾ ਘਾਟਾ ਕਦੇ ਨਹੀਂ ਪੂਰਾ ਹੋਣਾ।।।।
@ranad2131
@ranad2131 4 года назад
ਇਦੂ ਸ਼ਰੀਫ ਵਰਗੀ ਗਾਇਕੀ ਕਿਸੇ ਨੇ ਨਾ ਗਾਈ ਆ ਤੇ ਨਾ ਕੋਈ ਭਵਿੱਖ ਚ ਗਾਅ ਸਕੇਗਾ । ਵਾਰ ਵਾਰ ਸੁਣਨ ਨੂੰ ਦਿਲ ਕਰਦਾ ।
@luckychawlamuktsar1104
@luckychawlamuktsar1104 5 лет назад
ਪਤਾ ਹੁੰਦਾ ਜੇ ਜੁਦਾੲੀ ਨੇ ਪੈ ਜਾਣਾ ਮੈਂ ਰੱਖ ਲੈਂਦਾ ਤੇਰੀ ਤਸਵੀਰ ਖਿੱਚਕੇ।
@tarlochanuppal6413
@tarlochanuppal6413 4 года назад
ਵਿਲੱਖਣ ਗਾਇਕੀ ਦਾ ਥੰਮ੍ਹ ਨਹੀਂ ਰਿਹਾ ਪਰ ਉਹਨਾਂ ਦੀ ਗਾਇਕੀ ਰਹਿੰਦੀ ਦੁਨੀਆਂ ਤੱਕ ਰਹੇਗੀ
@herbalistorganic1499
@herbalistorganic1499 Год назад
ਮੇਰਾ ਸਭ ਨਾਲੋ ਵੱਧ ਪਸੰਦੀਦਾ ਗਾਇਕ ਈਦੂ ਸ਼ਰੀਫ 🙏🙏🙏🙏🙏
@rajbindersingh8237
@rajbindersingh8237 2 года назад
ਸ਼ਰੀਫ ਜੀ ਰੱਬ ਤਹਾਨੂੰ ਠੰਡ ਬਖ਼ਸ਼ੇ
@harvindergill8635
@harvindergill8635 4 года назад
ਉਸਤਾਦ ਅਕਸਰ ਉਸਤਾਦ ਈ ਹੁੰਦੇ ਆ ਲੱਖਾਂ ਈ ਆਉਣ ਗੇ ਇਥੇ ਪਰ ਪੰਜਾਬੀ ਵਿਰਸੇ ਦੇ ਅਨਮੋਲ ਹੀਰੇ ਨੂੰ ਪਿਆਰ ਭਰੀ ਅਲਵਿਦਾ
@DhaliwalJxtt
@DhaliwalJxtt 3 года назад
ਅਜਕਲ ਦੇ ਸੋ called ਉਸਤਾਦ ਕਿੱਥੋਂ ਰੀਸ ਕਰ ਲੈਣਗੇ ਇਨਾ ਦੀਆਂ
@ramgopalchhajli5543
@ramgopalchhajli5543 Год назад
ਕੁਦਰਤ ਦੇ ਰੰਗ ਜਿਸ ਬੈਂਡ ਤੇ ਉਸਤਾਦ ਜੀ ਪੀ ਜੀ ਆਈ ਚੰਡੀਗੜ੍ਹ ਵਿਖੇ ਦਖ਼ਲ ਸਨ ਦੋ ਦਿਨ ਬਾਅਦ ਉਹੀ ਬੈਂਡ ਮੈਨੂੰ ਮਿਲਿਆ ਸੀ ਜਦੋਂ ਮੈਨੂੰ ਅਧਰੰਗ ਹੋਇਆ ਸੀ
@ramgopalchhajli5543
@ramgopalchhajli5543 Год назад
ਕਿਸ਼ਮਤ ਮੈਨੂੰ। ਖਿੱਚ ਲਿਆ
@rickyboss2688
@rickyboss2688 6 месяцев назад
ਚੰਗੇ ਲੋਕਾਂ ਦੀ ਵਰਤੀ ਹੋਈ ਕਿਸੇ ਵੀ ਚੀਜ਼ ਨੂੰ ਦੋਬਾਰਾ ਵਰਤਣ ਵਾਲੇ ਲੋਕ ਆਪਣੇ ਆਪ ਨੂੰ ਕਿਸ਼ਮਤ ਵਾਲੇ ਮੰਨਦੇ ਹਨ ਅਤੇ ਤੁਸੀਂ ਉਨ੍ਹਾਂ ਵਿੱਚੋਂ ਇੱਕ ਹੋ ਵੀਰ ਜੀ।
@gaggisekhon3481
@gaggisekhon3481 3 года назад
❤️👌 ਲੈ ਆਈ ਮੇਰੀ ਤਕਦੀਰ ਖਿੱਚ ਕੇ
@gandhisharma1387
@gandhisharma1387 4 года назад
ਅਲਵਿਦਾ ਇਦੂ ਜੀ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਦੂ ਜੀ ਸਦਾ ਅਮਰ ਰਹਿਣਗੇ
@rajindergrewal2392
@rajindergrewal2392 Год назад
ਨਹੀਂ ਰੀਸਾਂ 🙏🏻
@nirmalchoudhary2500
@nirmalchoudhary2500 2 года назад
ਫੇਰ ਇੱਕ ਵਾਰ ਸਲਾਮ ਅਦਾਬ ਸਤਿ ਸ੍ਰੀ ਆਕਾਲ ਰਾਮ ਰਾਮ
@sidhuanoop
@sidhuanoop 4 года назад
ਅਲਵਿਦਾ ਉਸਤਾਦ ਜੀ । ਤੁਹਾਡੇ ਦਰਸ਼ਨ ਨਾਂ ਕਰ ਸਕਣ ਦਾ ਅਫਸੋਸ ਰਹੇਗਾ।
@SukhdevSingh-kk5yh
@SukhdevSingh-kk5yh 4 года назад
EDU SHARIF NE BAN JANA
@SewakS108
@SewakS108 2 года назад
Real ustaad
@JagtarSingh-qs5mv
@JagtarSingh-qs5mv Год назад
ਈਦੂ ਜੀ ਦੇ ਦਰਸ਼ਨ ਪਰਮਾਤਮਾ ਨੇ ਮੈਨੂੰdgpਪਰਮਦੀਪ ਸਿੰਘ ਗਿੱਲ ਸਾਹਿਬ ਦੇ ਦਫਤਰ ਵਿਚ ਹੋੲੇ ਸਨ ਭਾਵੇਂ ਉਸਤਾਦ ਜੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ ਪਰ ਦੀ ਅਵਾਜ਼ ਕਦੇ ਮਰ ਨਹੀਂ ਸਕਦੀ
@sarjeenkumar2277
@sarjeenkumar2277 Месяц назад
😢😢😢😢 pta nahi mai hega ta 30 saal da he aah haale par idu shareef je nal ik alag he moh si kde millia nahi si fer v ❤❤
@sanveerbachhal8345
@sanveerbachhal8345 3 года назад
Des raj lachkani punjab di shan
@herbalistorganic1499
@herbalistorganic1499 3 года назад
heeray aksr kole d khan ch milde aa
@HardeepSingh-qb2ob
@HardeepSingh-qb2ob 4 года назад
ਅਲਵਿਦਾ ,ਮਹਾਨ ਫਨਕਾਰ ਸਨ ਈਦੂ ਸ਼ਰੀਫ
@arunpalsingh9511
@arunpalsingh9511 5 лет назад
ਈਦੂ ਸਰੀਫ ਜੀ ਤੂਸੀਂ ਠੀਕ ਹੋ ਪਰਮਾਤਮਾ ਤੁਹਾਨੂੰ ਜਲਦੀ ਠੀਕ ਕਰਨ ।
@Ali81OO
@Ali81OO 6 месяцев назад
👍👍🔥🔥🔥
@sampurangrewal5740
@sampurangrewal5740 4 года назад
ਵਾਹਿਗੁਰੂ, ਖੁਦਾ , ਪਰਮਾਤਮਾਂ ਈਦੂ ਉਸਤਾਦ ਵਰਗਾ ਪੰਜਾਬ ਵਿੱਚ ਹੋਰ ਕਲਾਕਾਰ ਭੇਜਦੇ , ਈਦੂ ਜੀ ਤਾਂ ਮੁੜ੍ਹ ਕੇ ਨਹੀਂ ਪੈਦਾ ਹੋਣਾ ,ਰੱਬ ਇਹ ਹਸਤੀ ਨੂੰ ਸਵਰਗਾਂ ਵਿੱਚ ਵਾਸਾ ਦੇਵੇ ।
@yadsaidpur9708
@yadsaidpur9708 4 года назад
ੲਿਸ ੲਿਨਸਾਨ ਦੀ ਸ਼ਿਫਤ ਕਰਨ ਲੱਗੇ ! ਕਦੇ ਸਬਦ ਹੀ ਨਹੀ ਜੋੜੇ, ਬਾ ਕਮਾਲ ਗਾੲਿਕ ਸੀ ਜੀ
@harrysingh8126
@harrysingh8126 2 года назад
J pataa hunda k judaai ney payy janaa tey mai raakh launda teri tasveer kich k... Paar sawaal ayy hy ki oodo camera ty huddaa hi nahi c ty tassver kidaa kichh daa...🤔🤔🤔🤔
@didarsingh565
@didarsingh565 4 года назад
ਰੰਗ ਜਿੰਦਗੀ ਦੇ ਅੱਜ ਹੋਰ ਤੇ ਕੱਲ ਹੋਰ ਇਦੂ ਸ਼ਰੀਫ ਜੀ
@Bhangal155
@Bhangal155 4 года назад
Asy Fankar kady Mardy nahi Hamesha Zinda Rehndy ny .apny Fann Damdar Awaj Rahin Awam dey Dill Andar. Ustad shreef Iddu ji nu Jannat Naseeb Hovy.
@satwinderjitsanghera4466
@satwinderjitsanghera4466 4 года назад
Jannat Bane he aa Ruhaa lai ha
@bhankharak
@bhankharak 4 года назад
ਇਕ ਬੁਲੰਦ ਅਵਾਜ ਸਦਾ ਸਾਡੇ ਦਿਲਾਂ ਚ ਧੜਕਨ ਬਣ ਕੇ ਗੂੰਜਦੀ ਰਹੇਗੀ !!
@deep-zo8vi
@deep-zo8vi 2 года назад
Allveda ustad ji tuhade darsan? Nahi kr sakha
@beetubeetu3797
@beetubeetu3797 Год назад
Wah ji wah
@rabdiraza6215
@rabdiraza6215 2 года назад
Wah keya baat guru je
@NagraSingh414
@NagraSingh414 4 года назад
ਅਲਵਿਦਾ ਉਸਤਾਦ ਜੀ..🙏! ❤
@hakambakhtariwala
@hakambakhtariwala 4 года назад
ਨਹੀਓਂ ਲੱਭਣੇ ਲਾਲ ਗਵਾਚੇ. ਮਿੱਟੀ ਨਾ ਫਰੋਲ ਜੋਗੀਅਾ
@rashpalsinghverygudsongg121
@rashpalsinghverygudsongg121 2 года назад
ਸਾਡਾ ਅਸਲੀ ਵਿਰਸਾ 👌👌👌🌹🌹
@harpreetgill4740
@harpreetgill4740 4 года назад
ਵਾਹ ਜੀ ਵਾਹ
@avtaravtar6897
@avtaravtar6897 3 года назад
Waah ji waah iddu saabb🙌🏻🙌🏻
@ChamkaurSingh-gu4rl
@ChamkaurSingh-gu4rl 4 года назад
ਯਾਦਾਂ ਰਹਿ ਜਾਣੀਆਂ ❤❤
@SewakS108
@SewakS108 2 года назад
Is to uppar ni janda koi sarangi ch.. lehar te hulara poora a bai ji da!!
@jasvirsinghladdi230
@jasvirsinghladdi230 5 лет назад
ਨਹੀਂ ਰੀਸਾਂ ਈਦੂ ਸਾਬ ਦੀਆ ਕਿਆਂ ਬਾਤ ਹੈ ।
@aminishsingh3229
@aminishsingh3229 Год назад
Nice👍👏👍👏 t
@deepgill3836
@deepgill3836 4 года назад
ਇਹ ਤਾਂ ਅੱਜ ਵੀ ਜਿਉਂਦੇ ਨੇ
@IqbalKhan-si9ve
@IqbalKhan-si9ve 4 года назад
Slam ustad hi tahnu sade Punjab nu thude varge klakara de bahut lohar hai Allah tahnu janaat Naseebo ata frmaye. Veery said byi ji
@vijaykahlon2876
@vijaykahlon2876 Год назад
Wah idu Sharif ji nice song
@darshanbhandal2006
@darshanbhandal2006 5 лет назад
Kamal and dhamal. Kya baat hai idu ji great singer and sarangi master.
@MohanSingh-lo9pv
@MohanSingh-lo9pv 4 года назад
ਅਛਾ ਜਾਦੀ ਵਾਰ ਸ਼ਾਲਾਮ
@jagrajsingh5108
@jagrajsingh5108 2 года назад
PANJAB DA ASLI VIRSA DHAD SARANGI SADA HI YAAD RAHONGE SHUKRIA TUHADA ATE TUHADI KALA DA.
@MalkitSingh-e6m
@MalkitSingh-e6m Месяц назад
Tribute to the real hero mr.Idu Sharif.
@navdeepkumar4242
@navdeepkumar4242 4 года назад
ਸਾਂਭਣਯੋਗ ਹਸਤੀ ਸੀ ਪਰ....
@deep-zo8vi
@deep-zo8vi 2 года назад
Eddu ji mai AAp de darsan nahi kr sakya Alah tuhanu aapne charna vich niwas dewe
@buniyadsingh2510
@buniyadsingh2510 4 года назад
Diamond class of the Heers.
@sonurandhawa2583
@sonurandhawa2583 4 года назад
bahut hi khoobsurat gaya idu g ne rooh tazi ho gayi ustad ustad hi hunda malik unna di rooh nu apne charna ch niwas bakshey
@kamaljitsingh3832
@kamaljitsingh3832 4 года назад
ਵੱਖਰੀ ਹੀ ਗੱਲਬਾਤ ਸੀ
@saabbande777
@saabbande777 2 года назад
Dil nu dhoo poun wali awaaj c guru ji d miss u guru ji
@subasingh939
@subasingh939 4 года назад
Pak.ruh.iddu.ji.di
@dholfactory5878
@dholfactory5878 4 года назад
I am from pakistan whi guru rip ustad so sad 😭😭😭😭😭😭😭😭
@baltejsinghmaan8743
@baltejsinghmaan8743 4 года назад
Boli sangeet virsa koi hadd sarhadd nhi vekhda
@didarsingh3822
@didarsingh3822 3 года назад
Thank you
@vakilpainter6012
@vakilpainter6012 4 года назад
Ustad 🌻🌺🌻🌹🍀🌹🍀🌷🌾💐
@jaswantsingh6530
@jaswantsingh6530 4 года назад
Never coming back sweet voice idu sharif ji.
@mittikhak
@mittikhak 8 дней назад
Salute to A Legend
@KulwantSingh-fy8hd
@KulwantSingh-fy8hd Год назад
@harpreetsingh-nx3ol
@harpreetsingh-nx3ol 4 года назад
Eh hunde as kalakar. Miss u sir
@sukhdevsingh3078
@sukhdevsingh3078 6 лет назад
Dil ton gounde ne
@sindersingh4035
@sindersingh4035 4 года назад
Me. Ustad ji nal 2001 vh manimajra vh tabla play kita c
@jasveers752
@jasveers752 8 месяцев назад
Nice
@nirmalchoudhary9190
@nirmalchoudhary9190 Год назад
Heer iddu Shareef nu bhi amar kar gayi dosto hazaran hi kalakaran fankaran nu heer ranja , mirza sehban , sasi punnu, laila majnu, Sheri farehad , malki keema warge ashiq lokan nu gaa kaa amar hoya ess duneya tai ess darti ton bhavan chala gaya what awaz amar ho gayi nale amar ho geya baba waris shah kehna heer ranja da kissa bahout hi sohna likhya Sega dosto uhna bazurgan nae kehda phd keeti hoyi see ji fair bhi dekh lavo kinna sunder kalam aa ji heer ranja da ji menu sab ton sohna heer ranja da kalam lagda ji ohh bhi baba waris Shah ji da likhya hoya ji baba ji rehnde duneya teek amar Rehan ji nale amar reha uhna de ehh kavv rachna ji ameen
@rathoresingh9330
@rathoresingh9330 6 лет назад
End ustad ji , is ton upper kuj nhi ho saka da
@sewakbrar9142
@sewakbrar9142 4 года назад
Miss uu ustad ji.waheguru Apne charna vich niwash bakhshan
@narinderkumar4667
@narinderkumar4667 19 дней назад
Asli lok rang fer murh aun iho jihe fankar
@jagjitsingh2850
@jagjitsingh2850 6 лет назад
ਕਮਾਲ ਆਇਆ ਜੀ
@prabhjotkamboj8203
@prabhjotkamboj8203 4 года назад
Wah je wah iddu sarieff je nehai ressa ape deia je
@sukhjindersingh3332
@sukhjindersingh3332 6 лет назад
great ,a legend. bahut gareebi hai .let's help him
@damamjotsinghsingh2241
@damamjotsinghsingh2241 6 лет назад
Sukhjinder Singh i
@narinderkumar4667
@narinderkumar4667 2 года назад
Lok gyki da dhru Tara
@Tibbeyan_Da_Putt
@Tibbeyan_Da_Putt 3 года назад
Wah
@Sohnijan
@Sohnijan 2 месяца назад
Mera pind da c yarro idu sharif ji 😭😭😭😭badh ch chandighar kol. Shift ho gya c
@RanvirSingh-zg9hx
@RanvirSingh-zg9hx 4 года назад
Very powerful voice. We lost this geat talented spiritual attactive voice.
@manmohansingh1956
@manmohansingh1956 4 года назад
ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਲਈ।
@ManjeetKaur-zb6iw
@ManjeetKaur-zb6iw 5 лет назад
La-jawab idu sahib
@gurchetandhillon7015
@gurchetandhillon7015 6 лет назад
wah ji wah khen walo idu de help ve karo osnu pherali hoia wa
@deep-zo8vi
@deep-zo8vi 2 года назад
Allvida ustad ji
@roopasharma4609
@roopasharma4609 6 лет назад
O my God!!!! Unbelievable!!!
@niranjansinghjhinjer1370
@niranjansinghjhinjer1370 4 года назад
Waheguru waheguru waheguru RIP
@ManiSingh-ow6lq
@ManiSingh-ow6lq 2 года назад
Beautiful
@SultanKhan-co8tl
@SultanKhan-co8tl 5 лет назад
Get well soon idu ji
@harpreetsingh-nx3ol
@harpreetsingh-nx3ol 4 года назад
Real legend
@karma........7544
@karma........7544 4 года назад
Rest in peace🙏 Unique 💙
Далее
Idu sharif Live Performance | Watno Dur
9:16
Просмотров 21 тыс.
UFC 308: Пресс-конференция
35:18
Просмотров 418 тыс.
Podcast with Singer Sukhi Brar | Akas | EP 27
1:37:11
Просмотров 115 тыс.
PULLAS NAKASAKIT
9:06
Просмотров 221 тыс.
Edu Sharif Video Song - Heer/Rahjha
6:11
Просмотров 101 тыс.
Heer Di Kali | Punjabi Folk Song
14:12
Просмотров 52 тыс.