Тёмный

Podcast with Singer Sukhi Brar | Akas | EP 27 

Akas ਅਕਸ
Подписаться 30 тыс.
Просмотров 43 тыс.
50% 1

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 204   
@karamjitkaur2785
@karamjitkaur2785 День назад
ਰੱਬ ਦਾ ਕੋਈ ਧਰਮ ਨਹੀਂ, ਜਿਸ ਦਿਨ ਲੋਕ ਇਹ ਗੱਲ ਸਮਝ ਜਾਣਗੇ, ਉਸ ਦਿਨ ਦੁਨੀਆ ਵਿੱਚੋਂ , ਤੂੰ ਤੂੰ ਮੈਂ ਮੈਂ ਖਤਮ ਹੋ ਜਾਵੇਗੀ.
@sarbbrar4173
@sarbbrar4173 13 часов назад
ਰੱਬ ਵਰਗੀ ਮੇਰੀ ਭੈਣ ਸੁਖੀ ਬਰਾੜ ਤੰਦਰੁਸਤ ਜੀਵਨ ਬਤੀਤ ਕਰਨ ਵਹਿਗੁਰੂ ਜੀ ਅਗੇ ਅਰਦਾਸ ਕਰਦੇ ਹਾਂ ❤❤
@AmrikSingh-fi1mn
@AmrikSingh-fi1mn 13 часов назад
ਭੈਣ ਜੀ ਸਲੂਟ ਐ ਤੁਹਾਨੂੰ । ਥੋਡੇ ਵਰਗੀਆਂ ਸ਼ੇਰਨੀਆਂ ਬੀਬੀਆਂ ਰੱਬ ਪੈਦਾ ਕਰੇ ।
@ShamsherSingh-k6b
@ShamsherSingh-k6b 3 дня назад
ਸੁੱਖੀ ਬਰਾੜ ਦਾ ਅਖਾੜਾ ਅਸੀਂ ਆਪਣੇ ਗਵਾਂਢੀ ਪਿੰਡ ਖਾਨੋਵਾਲ ਜ਼ਿਲਾ ਗੁਰਦਾਸਪੁਰ 1999 ਵਿੱਚ ਸੁਣਿਆ ਸੀ ਸਕੂਲੋਂ ਦੌੜ ਕੇ । ਮੈਡਮ ਹੁਰੀਂ ਸਾਨੂੰ ਖੜਿਆਂ ਵੇਖ ਕੇ ਕਹਿੰਦੇ,ਓਏ ਸਕੂਲੋਂ ਤਾਂ ਕੱਲ ਨੂੰ ਤੁਸੀਂ ਸੇਵਾ ਕਰਾਉਣੀਂ ਹੀ ਆ ਬੈਠ ਕੇ ਵੇਖ ਲਓ। ਤਾਂ ਇੱਕ ਕੋਲੋਂ ਬੋਲਿਆ ਇਹ ਟੀਮ ਵਿਆਹ ਤੋਂ ਬਾਹਰਲੀ ਆ , ਤਾਂ ਮੈਡਮ ਨੇ ਕਿਹਾ ਕਿ ਇਹ ਕਿਹੜੇ ਕੁਰਸੀਆਂ ਚੁੱਕ ਕੇ ਲੈ ਚੱਲੇ ਆ ਬੱਚਿਆਂ ਨੂੰ ਬੈਠਣ ਦਿਓ । ਫੇਰ ਅਸੀਂ ਬਹਿ ਕੇ ਅਖਾੜਾ ਵੇਖਿਆ।
@lakhvirgill737
@lakhvirgill737 2 дня назад
@GurmailSingh-by6tj
@GurmailSingh-by6tj День назад
😊
@rajendersharma9577
@rajendersharma9577 День назад
a⁰⁰0⁰⁰⁰⁰⁰0⁰⁰
@gurjeetsinghgill5148
@gurjeetsinghgill5148 16 часов назад
🗼
@BhagSingh-k2d
@BhagSingh-k2d 3 дня назад
ਰਾਮ ਮੰਦਿਰ ਦੇ ਅਯੁਧਿਆ ਵਿੱਚ ਇਹਨਾਂ ਦਾ ਬਹੁਤ ਵਧੀਆ ਸ਼ਬਦ ਪੜਿਆ ਜੀ ਬਹੁਤ ਵਧੀਆ ਲੱਗਿਆ ਜੀ
@AliJuttt-k5i
@AliJuttt-k5i 18 часов назад
😢😅❤🎉 lol😢🎉😅rp❤drp 1:33:13 r 1:31:59 1:29:55
@raghbirsingh6076
@raghbirsingh6076 День назад
ਬਾ ਕਮਾਲ ਸੁਖੀ ਬਰਾੜ ਬੇਬਾਕ ਬੋਲਣ ਦਾ ਲਹਿਜਾ ਠੇਟ ਪੰਜਾਬੀ ਬੋਲਦੇ ਨੇ ਦਿਲੋਂ ਸਲੂਟ ਐ ਭੁੱਲਰ ਸਾਹਿਬ ਨੂੰ ਵੀ ਸਲੂਟ ਜੋ ਵਧੀਆ ਗੱਲਬਾਤ ਕਰਦੇ ਨੇ
@gurcharnsingh6851
@gurcharnsingh6851 2 дня назад
ਬਹੁਤ ਵਧੀਆ ਜਾਣਕਾਰੀ ਜਿੰਦਲ ਰਹੋ ਸੁਖੀ ਬਰਾੜ ਭੈਣ ਜੀ।
@MANJITSINGH-kz9lr
@MANJITSINGH-kz9lr 3 дня назад
ਬਹੁਤ ਵਧੀਆ ਗੱਲਬਾਤ ਭੁੱਲਰ ਸਾਹਿਬ,, ਸੁੱਖੀ ਬਰਾੜ ਨੇ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਸੰਭਾਲਣ ਲਈ ਬਹੁਤ ਵਧੀਆ ਸੁਝਾਅ ਦਿੱਤੇ ਹਨ
@sidhuanoop
@sidhuanoop 16 часов назад
ਬਹੁਤ ਖੂਬਸੂਰਤ ਮੁਲਾਕਾਤ ❤❤ ਪਰਿਵਾਰਕ ਗਾਇਕੀ ਦੇ ਵਾਰਿਸ, ਖੂਬਸੂਰਤ ਸੋਚ ਦੇ ਮਾਲਕ ਨੇ ਭੈਣ ਜੀ। ਕੋਟਿ ਕੋਟਿ ਪ੍ਰਣਾਮ
@jobanjoban8243
@jobanjoban8243 День назад
ਬਹੁਤ ਹੀ ਵਾਧਿਆਂ ਮੈਡਮ ਜੀ ਤੁਹਾਡੀ ਸੋਚ ਵਿਚਾਰ ਹੈ । ਐਸੇ ਕਲਾਕਾਰ ਦੀ ਅੱਜ ਵੀ ਲੋੜ ਹੈ ।ਪੰਜਾਬ ਨੂੰ
@Harjindersingh-nk3hu
@Harjindersingh-nk3hu 3 дня назад
ਸੁਖੀ ਭੈਣ ਨੇ ਬਹੁਤ ਵਧੀਆ ਗਲਾਂ ਕੀਤੀਆਂ. ਇਹ ਸਹੀ ਗਲਾਂ ਅਪਣੇ ਜਟ ਪ੍ਰੀਵਾਰਾਂ ਚ. ਬਾੳਸਰਾਂ ਵਾਲੀ ਗਲ ਬਿਲਕੁੱਲ ਸਹੀ ਐ. ਪਿਛਲੇ ਦਿਨੀ ਇਕ ਲੰਡੂ ਜਿਹਾ ਕਲਾਕਾਰ 15ਬਾੳਸਰਾਂ ਚ ਘਿਰਿਆ ਚੂਹੇ ਵਾਂਗੂ ਇਕੱਠਾ ਜਿਹਾ ਹੋਇਆ ਤੁਰੀ ਜਾਵੇ.ਤੇ ਬਾਊਸਰ ਦਰਸ਼ਕਾਂ ਨੂੰ ਧਕੇ ਮਾਰੀ ਜਾਂਦੇ ਸੀ.
@rajindercheema4985
@rajindercheema4985 2 дня назад
ਵਾਹ ਸੁੱਖੀ ਜੀ ਬੋਲਣ ਦਾ ਅੰਦਾਜ਼ ਤੇ ਦਿਲੋਂ ਬੋਲਣਾ ਪੰਜਾਬ ਦੇ ਕਲਚਰ ਦਾ ਦਰਦ ਪੰਜਾਬ ਦੀ ਨੌਜਵਾਨੀ ਦਾ ਦਰਦ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ
@gurjantsingh7964
@gurjantsingh7964 День назад
ਬਹੁਤ ਵਧੀਆ ਇੰਟਰਵਿਊ ਖ਼ਾਸ ਕਰਕੇ ਨਵੇਂ ਕਲਾਕਾਰਾਂ ਨੂੰ ਇਸ ਤੋਂ ਸਿੱਖਿਆ ਲੈਣ ਦੀ ਲੋੜ ਹੈ।❤❤
@AvtarSingh-pw7fv
@AvtarSingh-pw7fv 3 дня назад
ਸੁਰਜੀਤ ਬਿੰਦਰੱਖੀਏ ਦਾ ਅਖਾੜਾ ਪਹਿਲੀ ਵਾਰ ਸਾਡੇ ਪਿੰਡ ਲੱਗਿਆ ਸੀ ਤੇ ਅਸੀਂ ਉਸਨੂੰ ਗਾਉਂਦਾ ਛੱਡ ਕੁਲਦੀਪ ਪਾਰਸ ਦੇਖਣ ਚਲੇ ਗਏ ਤੇ ਜਦੋਂ ਅਸੀਂ ਤਿੰਨ ਘੰਟੇ ਬਾਦ ਆਏ ਤਾਂ ਫੇਰ ਉਸਦੇ ਗੀਤ ਸੁਣੇ ਸਨ । ਬਿੰਦਰੱਖੀਏ ਵੀ ਇਸੇ ਕਾਰਨ ਸਾਡੇ ਪਿੰਡ ਦਾ ਬੜਾ ਮਾਣ ਕਰਦਾ ਸੀ ਤੇ ਜਦੋਂ ਉਹ ਪੂਰੀ ਚੜਾਈ ਤੇ ਸੀ ਤਾਂ ਉਹ ਬੁੱਕ ਹੋਏ ਰੇਟ ਵਿਚੋਂ ਵੀ ਕਾਫੀ ਪੈਸੇ ਛੱਡ ਦਿੰਦਾ ਸੀ
@satinderbaidwan3276
@satinderbaidwan3276 3 дня назад
ਕਿਹੜਾ ਪਿੰਡ ਹੈ ਥੋਡਾ
@AvtarSingh-pw7fv
@AvtarSingh-pw7fv 3 дня назад
ਹੱਲੋਮਾਜਰਾ ਚੰਡੀਗੜ੍ਹ
@AvtarSingh-pw7fv
@AvtarSingh-pw7fv 3 дня назад
​@@satinderbaidwan3276ਹੱਲੋਮਾਜਰਾ ਚੰਡੀਗੜ੍ਹ
@karamjitkaur2785
@karamjitkaur2785 День назад
ਜਦੋਂ ਸੁੱਖੀ ਬਰਾੜ ਜੀ ਸੈਕਟਰੀਏਰੀ੍ਅਟ ਬੈਠਦੇ ਸਨ ਉਸ ਵੇਲੇ ਇਨ੍ਹਾਂ ਨੂੰ ਮਿਲਣ ਵਾਸਤੇ ਬਹੁਤ ਰਿਕਵੈਸਟ ਕੀਤੀ ਸੀ ਆਪਣੀ ਭੈਣ ਕੋਲ ਉਸ ਵੇਲੇ ਉਹ ਸੈਕਟਰੀਏਰੀ੍ਅਟ ਵਿੱਚ ਡੀ ਪੀ ਆਰ ਡਿਪਾਰਟਮੈਂਟ ਵਿੱਚ ਲੱਗੀ ਹੋਈ ਸੀ, ਪਰ ਉਸ ਦੀ ਸੋਚ ਬੈਕਵਡ ਸੀ , ਉਸ ਨੇ ਮਿਲਣ ਨਹੀਂ ਦਿੱਤਾ ਸੀ . ਬਹੁਤ ਵਧੀਆ ਹਨ ਸੁੱਖੀ ਬਰਾੜ.
@AvtarSingh-pw7fv
@AvtarSingh-pw7fv 3 дня назад
ਸੁੱਖੀ ਬਰਾੜ ਦੀ ਸਾਡੇ ਦਿੱਲ ਵਿੱਚ ਬਹੁਤ ਇੱਜਤ ਹੈ ਪਰ ਅੱਜ ਦਾ ਪੋਡਕਾਸਟ ਦੇਖਣ ਬਾਅਦ ਪਤਾ ਚੱਲਿਆ ਕਿ ਬੀਬਾ ਜੀ ਵਿੱਚ ਮੈਂ ਬਹੁਤ ਹੈ ਜਿਵੇਂ ਮੈਂ ਆਹ ਕੀਤਾ ਮੈਂ ਉਹ ਕੀਤਾ ਜਿਆਦਾਤਰ ਆਹੀ ਹੁੰਦਾ ਰਿਹਾ ਹੈ
@suggiphulltv
@suggiphulltv 3 дня назад
ਮੈਂ ਵਾਲੀ ਗੱਲ ਨਹੀਂ ਵੀਰ ਅਸਲੀਅਤ ਹੈ ਸਭ ਕੀਤਾ ਹੈ ਸਬੂਤ ਦੇ ਸਕਦੀ ਹਾਂ ਸ਼ੁਕਰੀਆ ਜੀ
@forexprofitalgo
@forexprofitalgo День назад
​@@suggiphulltvਸਾਨੂੰ ਇਨਵੈਸਟਰ ਦੀ ਲੋੜ ਹੈ ਮਹੀਨੇ ਦੀ 3% ਤੋਂ 4% ਰਿਟਰਨ ਹੈ ਤੁਹਾਡੇ ਪੈਸੇ ਤੇ
@harjeetsinghaulakhofficial2390
@harjeetsinghaulakhofficial2390 5 часов назад
@@suggiphulltvsat Shri akal. Tusi jo bolea dilo bolea. Sach sare nahi bol sakde. You are great personality good luck 🙏
@SukhwinderSingh-cq9yg
@SukhwinderSingh-cq9yg День назад
ਪੱਤਰਕਾਰ ਕਹਿੰਦਾ ਹਿੰਦੀ ਨੂੰ ਮਾਸੀ ਨਾ ਕਹੋ ਕਿਉਂਕਿ ਇਸ ਗੱਲ ਦਾ ਵਿਵਾਦ ਹੀ ਗੁਰਦਾਸ ਮਾਨ ਨਾਲ ਜੁੜਿਆ । ਹੱਦ ਹੋ ਗਈ ਯਾਰ ਇੰਨੇ ਗੁਲਾਮ ਲੋਕੀ ਅੱਜ ਤੱਕ ਕਿਸੇ ਨੇ ਤਰਕ ਨਾਲ ਗੱਲ ਹੀ ਕੀਤੀ ਕਿ ਹਿੰਦੀ ਤੇ ਪੰਜਾਬੀ ਦੋਵੇਂ ਬੋਲੀਆਂ ਆਪਣੀ ਮਾਂ ਸ਼ੰਸਕਿਤ ਦਿਆਂ ਹੀ ਬੇਟੀਆਂ ਨੇ , ਇਹ ਕਿਉਂ ਨਹੀਂ ਕੋਈ ਦੱਸਦਾ । ਲੱਖ ਦੀ ਲਾਹਨਤ ਇਹਨਾਂ ਵਿਦਵਾਨਾ ਦੇ ਜਿਹੜੇ ਆਪਣੀ ਮਾਂ ਤੇ ਮਾਸੀ ਦੀ ਰੱਖਿਆ ਨਹੀ ਕਰ ਸਕਦੇ । ਗੱਲਾਂ ਮਾਰਦੇ ਇੱਥੇ ਆ ਕਿ । ਪੰਜਾਬੀ ਜਿਹੜਾ ਇਸ ਪੰਜਾਬ ਦੀ ਧਰਤੀ ਤੇ ਪਿਛਲੇ 10000 ਸਾਲ ਤੋ ਰਹਿ ਰਹੇ ਉਹ ਪੰਜਾਬੀ ਸੀ ਗੱਲ ਖਤਮ , ਜਦੋ ਤੁਸੀ ਧਰਮ ਦੇ ਅਧਾਰ ਤੇ ਕੋਈ ਵੀ ਗੱਲ ਕਰੋਗੇ ਉਹ ਸਹੀ ਨਹੀ ।
@bahadursingh9718
@bahadursingh9718 4 часа назад
ਜਗਤਾਰ ਸਿੰਘ ਵੀਰੇ ਸੁੱਖੀਂ ਬਰਾੜ ਨਾਂ ਕਿਸੇ ਨੇਂ ਬਣ ਜਾਣਾ ਘਰ ਘਰ ਧੀਆਂ ਜੰਮਦੀਆਂ।
@alkaradairyfarm4209
@alkaradairyfarm4209 3 дня назад
ਸੁੱਖੀ ਬਰਾੜ ਬਹੁਤ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਸਾਫ਼ ਸੁਥਰੀ ਗਾਇਕੀ ਦੀ ਮਾਲਿਕ ਪ੍ਰੋਫੈਸਰ ਮੋਹਨ ਸਿੰਘ ਮੇਲੇ ਵਿੱਚ ਬਹੁਤ ਬਾਰੀ ਸੁਣਿਆ ਜੁਗਨੀ ਅਤੇ ਮਿਰਜ਼ਾ ਗਾਉਂਦੀ ਨੂੰ ਉਂਚੀ ਸੁਰ ਦੀ ਮਾਲਿਕ ਪੰਜਾਬੀ ਸਭਿਆਚਾਰ ਦੀ ਇੱਕ ਸੰਸਥਾ ਹੈ ਮੈਡਮ ਸੁੱਖੀ ਬਰਾੜ
@kuljitsingh5883
@kuljitsingh5883 8 часов назад
sukhi ji jagtar ji sat sri akal tuhada ih podcast no 1 te jis c tusi asli pb di tasveer salika vadia bol chal sadgi betian lai salike vala pehrava ate hor samajik mude nu sohia bari hi frakdili nal ap dona da dil dia gahrain to dhanwad retd bank mgr gsp to dhanwad
@manmohandevgun1966
@manmohandevgun1966 15 часов назад
Shandar te bahut hi Gyan wala interview,sukhi ji namskar ji
@piararam7662
@piararam7662 День назад
ਕਿਆ ਬਾਤਾਂ ਜੀ ਮੈਡਮ ਜੀ ਆਪ ਜੀ ਇੱਕ ਬਹੁਤ ਵਧੀਆ ਇਨਸਾਨ ਹੋ। ਆਪ ਜੀ ਦੀ ਉਮਰ ਲੰਬੀ ਹੋਵੇ ਜੀ।
@JaswinderkaurGhumman
@JaswinderkaurGhumman 3 дня назад
ਉਹ ਏਨੀ ਪੜੀ ਲਿੱਖੀ ਪੰਜਾਬੀ ਤੀ ਤੇ ਮਾਣ ਹੈ ਸਾਨੂੰ ਏਨੁ ਕਹਦੇਂ ਆ ਸਰਦਾਰਨੀ
@SarojKumari-jj2zp
@SarojKumari-jj2zp 3 дня назад
You are a real punjabi who showed respect to all deserving artists and politicians without any difference. I listened you first time and came to know about your personality I feel proud of you ma'am 👏 stay blessed always 🙏 and do your duties successfully. Thank you and Jagtar Bhullar ji.
@SurinderSingh-mx1yi
@SurinderSingh-mx1yi День назад
ਬਹੁਤ ਹੀ ਵਧੀਆ ਇੰਟਰਵਿਊ
@kirpalsingh-k1h
@kirpalsingh-k1h 5 часов назад
Right information Madam Brar God bless you
@BharpoorSingh-ds6ef
@BharpoorSingh-ds6ef День назад
ਗਰੀਬ ਕਲਾਕਾਰਾਂ ਦੇ ਨਾਂ ਤੇ ਹਾਕਮ ਬਖਤੜੀ ਵਾਲੇ ਨੇ ਕਰੋਨਾ ਦੇ ਬਖਤ ਵਾਧੂ ਪੈਸੇ ਇਕੱਠੇ ਕੀਤੇ ਪਰ ਕਿਸੇ ਨੂੰ ਵੀ ਆਟੇ ਦੀ ਥੈਲੀ ਨਹੀਂ ਦਿੱਤੀ
@rajeshchopra9352
@rajeshchopra9352 7 часов назад
Sukhi Brar....The Great Lady Artist
@Bawarecordsofficial
@Bawarecordsofficial 3 дня назад
ਤਿਵਾੜੀ ਸਾਬ੍ਹ ਦਾ ਗੀਤ ਸਰਦੂਲ ਸਿਕੰਦਰ ਜੀ ਨੇ ਗਾਇਆ ਸੀ 'ਫੁੱਲਾਂ ਦੀਏ ਕੱਚੀਏ ਵਪਾਰਨੇ' 'ਸਾਡਿਆਂ ਪਰਾਂ ਤੇ' ਜਸਬੀਰ ਗੁਣਾਚੌਰੀਆ ਦਾ ਸੀ | ਤੁਹਾਨੂੰ ਭੁਲੇਖਾ ਲੱਗ ਗਿਆ |
@waahjiwaah2717
@waahjiwaah2717 День назад
Hnji bilkul "Hundal saahb" bhulekha lagg gya , chlo koi ni
@bsingh8302
@bsingh8302 День назад
Your comments on Guru Granth Sahib are very correct.
@NanakSingh-h3z
@NanakSingh-h3z День назад
Unique interview, waheguru kirpa Kern Khush rakhen
@Harjindersingh-nk3hu
@Harjindersingh-nk3hu 3 дня назад
ਬਰਾੜ ਸਾਹਿਬ ਪਿਛਲੀਆਂ ਸਰਕਾਰਾਂ ਨੇ ਤਰੱਕੀ ਬਹੁਤ ਕੀਤੀ ਐ. ਤੇਰੇ ਕਲਾਕਾਰਾਂ ਵਾਲੀ ਸਰਕਾਰ ਫਲਾਪ ੲ ਐ.
@suggiphulltv
@suggiphulltv 3 дня назад
ਇਹ ਵੀ ਠੀਕ ਹੈ
@starcreation7312
@starcreation7312 День назад
ਬਹੁਤ ਸੋਹਣਾ ਪ੍ਰੋਗਰਾਮ ਸੀ
@GurpalPawar
@GurpalPawar День назад
ਸਤਿ ਸ੍ਰੀ ਅਕਾਲ ਜੀ ਵਾਕਿਆ ਈ ਬਰਾੜੀ ਅਜੇ ਜ਼ਿੰਦਾ ਹੈ
@sukhwantsingh8772
@sukhwantsingh8772 День назад
Bahut vadhia singer sukhi brar❤❤❤
@JaswinderkaurGhumman
@JaswinderkaurGhumman 3 дня назад
ਸਤਿ ਸ੍ਰੀ ਆਕਾਲ ਸੁੱਖੀ।ਮੈਡਮ ਜੀ ਤੁਸੀ ਖੁੱਸ ਰਹੋ ਨਾਲੇ ਲਗੇ ਰਹੋ ਤੁਹਾਡੇ ਨਾਲ ਸਾਰਾ ਪੰਜਾਬ।ਹੈ ਜੀ❤❤❤❤❤❤🎉🎉🎉🎉
@angrejparmar6637
@angrejparmar6637 6 часов назад
Thanks
@jagmeetsingh4648
@jagmeetsingh4648 13 часов назад
ਮਨਜੀਤ ਸੰਧੂ ਸੁੱਖਣਵਾਲਾ ਮੁਲਾਕਾਤ ਕੀਤੀ ਜਾਵੇ
@paramjeetwarval6803
@paramjeetwarval6803 14 часов назад
Mam tc suchi bhut bhut vadiya o thonu miln di icha aa ek vaar ❤
@ranavendalwala5541
@ranavendalwala5541 2 дня назад
ਪ੍ਰਸਿੱਧ ਲੋਕ ਗਾਇਕਾ ਸੂਖੀ ਬਰਾੜ ਭੈਨ ਜ਼ੀ ਹੁਰਾਂ ਦਾ ਰੁਤਵਾਂ ਬਹੁਤ ਉਚਾ ਹੈ ਜੀ. ਦਾਸ ਦਾ ਲਿਖਿਆ ਹੋਇਆ ਇਕ ਗੀਤ ਓਹਨਾ 1993 ਦੇ ਲਾਗੇ ਛਾਂਗੇ ਰੈਕਾਰਡ ਕਰਵਇਆ ਸ਼ੀ. ਅਤੇ ਇਕ ਪੰਜਾਬ ਦੇ ਮੁੱਖ ਮੰਤਰੀ ਕੋਲੋ ਦਾਸ ਦੇ ਪਿੰਡ ਮੇਨੂੰ ਅਤੇ ਲੋਕ ਗਾਇਕ ਜਨਾਬ ਸਬਰਕੋਟੀ ਹੂਰਾਂ ਨੂੰ ਸਨਮਾਣਤ ਕਾਰਵਿਆਂ ਸ਼ੀ
@imaanhundal6690
@imaanhundal6690 День назад
ਐਂਕਰ ਨੂੰ ਦੁੱਕੀ ਦਾ ਪਤਾ ਨਹੀਂ ਸੰਗੀਤ ਬਾਰੇ ਐਂਵੇ ਜੋ ਜੀ ਆਉਂਦਾ ਬੋਲੀ ਜਾਂਦਾ ..
@nirbhaisingh6456
@nirbhaisingh6456 5 часов назад
ਸਹੀ ਗੱਲ ਐ। ਐਵੇ ਵਧੀਆ ਕਲਾਕਾਰ ਸੱਦ ਕੇ ਉਹਦੇ ਗੀਤਾਂ ਬਾਰੇ ਜਾਣਕਾਰੀ ਹੁੰਦੀ ਨੀ। ਨਾ ਕੋਈ ਗਾਣਾ ਸੁਣਾਉਣ ਲਈ ਕਹਿੰਦਾ। ਇਸ ਗੱਲ 'ਤੇ ਟਹਿਣਾ ਸਹੀ। ਐ
@kuljitkanda1276
@kuljitkanda1276 2 дня назад
ਬਾਈ ਜੀ ਭੈਣ ਸੁੱਖੀ ਬਰਾੜ ਬੋਹਤ ਬੱਦੀਆ ਗੱਲਬਾਤ ਕੀਤੀਆ ਜਵਾਕਾ ਨੂੰ ਇਹਨਾ ਬਰਗੇ ਤੋ ਸਿਖਣ ਦੀ ਲੋੜ ਆ
@parmindersingh7490
@parmindersingh7490 3 дня назад
Chamkila sahib top class singer c ,madam tusi hass k saar ditta
@nachattersingh8315
@nachattersingh8315 2 дня назад
ਜਗਤਾਰ ਸਿਆਂ ਤੇਰੀਆਂ ਸਾਰੀਆਂ ਇੰਟਰਵਿਊ ਵਿਚੋਂ ਉਚ ਦਰਜੇ ਦੀ ਇੰਟਰਵਿਊ
@raghveersingh153
@raghveersingh153 2 дня назад
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥ ਹਿੰਸਾ ਪ੍ਰਮੋਟ ਨਾਂ ਕਰੋ ਪਲੀਜ਼।
@sukhdevmehrim9554
@sukhdevmehrim9554 4 часа назад
ਜਟਾਂ ਤੇ ਸਿਖਾਂ ਦੀ ਕੁੜੀ ਚ, ਜੈ ਸ੍ਰੀ ਰਾਮ ਕਿਧਰੋਂ ਆ ਗਿਆ। ਮੈਨੂੰ ਨਹੀਂ ਲਗਦਾ ਜੀਹਦੇ ਕੋਲ ਗੁਰੂ,ਸ੍ਰੀ ਗੁਰੂ ਗ੍ਰੰਥ ਸਹਿਬ ਜੀ ਹਨ,ਉਹਨੂੰ ਕਿਸੇ ਹੋਰ ਵਿਅਕਤੀ ਗੁਰੂ ਦੀ ਲੋੜ ਰਹਿ ਜਾਂਦੀ ਹੋਵੇ।
@johalhundalmusicofficial
@johalhundalmusicofficial 2 дня назад
Wah ❤
@surindernijjar7024
@surindernijjar7024 День назад
Very good patercar ❤❤
@sukhjindersinghsekhon3832
@sukhjindersinghsekhon3832 3 дня назад
ਭੈਣ ਜੀ ਮੈਂ ਤੁਹਾਨੂੰ ਅੱਜ ਪਹਿਲੀ ਵਾਰ ਤੁਹਾਡੀ ਸ਼ਖ਼ਸੀਅਤ ਜਾਣਿਆ ਅੱਜ ਤੋਂ ਪਹਿਲਾਂ ਮੈਂ ਤੁਹਾਨੂੰ ਨਹੀਂ ਜਾਣਦਾ ਸੀ ਤੁਸੀਂ ਇਨੇ ਮਹਾਨ ਹੋ
@Rabb_mehar_kre
@Rabb_mehar_kre 2 дня назад
Jind jaan kuldeep Manak Sahib Ji.....bhain ji tuhada v adar satkar bahut jyada.... Manak Sahib wali gal sunn ke anand aa gya....
@1tuhitu
@1tuhitu 3 дня назад
From the heart she love herself. That is the rarest!
@paramjeetwarval6803
@paramjeetwarval6803 13 часов назад
Plz mam nu dobara bulao bhut vadiya
@rajindercheema4985
@rajindercheema4985 2 дня назад
ਪੰਜਾਬੀਆਂ ਦਾ ਸੁਭਾਅ ਈ ਟੋਏ ਤੋ ਟੀਸੀ,ਟੀਸੀ ਤੋਂ ਟੋਆ। ਜਗਤਾਰ ਜੀ ਸਭ ਤੋ ਵਧੀਆ ਪੌਡਕਾਸਟ 👍👍👌👌🙏🏻🙏🏻🌹🌹
@khosakhosa1284
@khosakhosa1284 День назад
unique Interview
@balkarsingh-tn5oe
@balkarsingh-tn5oe День назад
ਸਤਿ ਸ੍ਰੀ ਅਕਾਲ ਪਿੰਡ ਸੰਘਰ ਕੋਟ ਖਾਡੂਰ 1993/1994 ਵਿਚ ਤਰਨਤਾਰਨ ਪ੍ਰੋਗਰਾਮ ਕੀਤਾ ਸੀ
@sukhpindersingh1204
@sukhpindersingh1204 День назад
Very nice interview
@NirmalsinghDhaliwal-jf1mk
@NirmalsinghDhaliwal-jf1mk 2 дня назад
ਅਜੇ ਤਾਂ 2- 4 ਈ ਕਲਾਕਾਰ ਰਾਜਨੀਤੀ ਚ ਆਏ ਪੰਜਾਬ ਦਾ ਬੋੜਾ ਗਰਕ ਕਰਤਾ ਐਨਾ ਚਿੱਟਾ ਵਧ ਗਿਆ ਨਮੇ ਲਈ ਜਦੋਂ ਪੈਸੇ ਨਹੀਂ ਮਿਲਦੇ ਤਾਂ ਨਸ਼ੇੜੀ ਲੁੱਟਾਂ ਖੋਹਾ ਕਤਲ ਫਰੋਤੀਆਂ ਸਭ ਕੁੱਝ ਕਰਦੇ ਆ ਜਿੰਨਾਂ ਦੀ ਸਰਕਾਰ ਜਿੰਮੇਵਾਰ ਹੈ ਜੋਨਸਾ ਬੰਦ ਨਹੀਂ ਕਰ ਸਕੀ ਜੇ ਕੱਲੇ ਕਲਾਕਾਰਾ ਦੀ ਸਰਕਾਰ ਬਣ ਗਈ ਪੰਜਾਬ ਰਹਿੰਦਾ ਖੂਹਦਾ ਜਮਾਂ ਖਕਮ ਹੋਜੂ
@Ranglapunjab103
@Ranglapunjab103 5 часов назад
ਸੁੱਖੀ ਬਰਾੜ ਵਰਗੀ ਨਿਧੱੜਕ ਅੌਰਤ ਕਦੇ ਘੱਟ ਹੀ ਦੇਖੀ ਆ।ਬੰਦਿਆਂ ਵਾਂਗ ਬੋਲਦੀ ਆ।
@karamjitkaur2785
@karamjitkaur2785 День назад
ਨਵੇਂ ਕਲਾਕਾਰਾਂ ਦਾ ਤਾਂ ਕੋਈ ਗਾਣਾ ਸਮਝ ਹੀ ਨਹੀਂ ਆਉਂਦਾ.
@anilprashar4987
@anilprashar4987 День назад
बहुत अच्छा।
@ajaibsainibeekay6981
@ajaibsainibeekay6981 День назад
EXLENT 🎉🎉🎉🎉
@Sukhakhanpuria
@Sukhakhanpuria День назад
ਯਾਰ ਦਮ ਤਾਂ ਹੈ ਧੀ ਬਰਾੜਾਂ ਦੀ ਵਿਚ ਆਵਾਜ਼ ਵੀ ਵਧੀਆ ਦਲੇਰ ਵੀ ਹੈਗੀ ਆ ਇਹ ਤਾਂ ਘਰ ਵਿੱਚ ਵੀ ਕੁਰਸੀ ਪਰ ਬਹਿ ਕੇ ਹੁਕਮ ਚਲਾਉਂਦੀ ਹੋਣੀ ਆ ਮੈਨੂੰ ਨਹੀਂ ਲੱਗਦਾ ਇਹਦੇ ਮੂਹਰੇ ਕੋਈ ਬੋਲਦਾ ਹੋਉ ਵਾਲਾ ਕੱਬਾ ਸਭਾ ਚੱਕੀ ਫਿਰਦੀ ਆ
@JaswinderkaurGhumman
@JaswinderkaurGhumman 3 дня назад
ਸੁੱਖੀ ਮੈਡਮ ਜੀ ਤੁਹਾਡੀ ਸੋਚ ਨੂੰ ਸਲਾਮ
@hardeepsandhu3406
@hardeepsandhu3406 День назад
Good luck🍀🍀🍀❤❤
@crajesh
@crajesh 2 дня назад
Mam This is no 1 Podcast you are great mam 🙏🙏
@Ranglapunjab103
@Ranglapunjab103 5 часов назад
ਇੰਟਰਵਿਊ ਬਹੁਤ ਜਿਆਦਾ ਲੰਬੀ ਕਰ ਦਿੰਦੇ ਓ। ਏਨਾ ਸਮਾਂ ਕੱਢਣਾ ਅੌਖਾ ਹੋ ਜਾਂਦਾ।
@BhinderSingh-n2d
@BhinderSingh-n2d 10 часов назад
ਬੀਬਾ ਕਿਤੇ ਨਾ ਕਿਤੇ ਤੇਰੀਆਂ ਗੱਲਾਂ ਵਿੱਚ ਹੰਕਾਰ ਬਹੁਤ ਜਿਆਦਾ ਬੋਲ ਰਿਹਾ ਤੂੰ ਕਹਿ ਰਹੀ ਹੈ ਸਪੀਕਰਾਂ ਦੇ ਮੂੰਹ ਦੂਜੇ ਪਾਸੇ ਕਰ ਦਿੰਦੇ ਸੀ ਕੋਈ ਗੁਰੂ ਦਾ ਸਿੱਖ ਨਹੀਂ ਹੋਣਾ
@sonymaan331
@sonymaan331 2 дня назад
ਸੁਖੀ ਬਰਾੜ ਬਹੁਤ ਹੀ ਵਧੀਆ ਕਲਾਕਾਰ ਤੇ ਉਸ ਤੋਂ ਵੱਧ ਕੇ ਬਹੁਤ ਵਧੀਆ ਇਨਸਾਨ ਹਨ ਬਹੁਤ ਬੇਬਾਕੀ ਨਾਲ ਬੋਲਦੀ ਹੈ ਤੇ ਬਿਲਕੁਲ ਸੱਚੀਆਂ ਗੱਲਾਂ ਹੀ ਕਰਨੀਆਂ ਹਨ
@HarjitSingh-by5gr
@HarjitSingh-by5gr 2 дня назад
Bhut hi vadia ji 🙏🏻🙏🏻👍👍👍
@NarinderSingh-w3t
@NarinderSingh-w3t День назад
Very good sister
@ranbirsingh2874
@ranbirsingh2874 3 дня назад
Aaj kal Sukhi Brar rss dee sanstha ch seva kar riha
@rajwantbajwa9418
@rajwantbajwa9418 17 часов назад
Very nice
@BalvirSingh-n8n
@BalvirSingh-n8n 3 дня назад
Yaada ne udde sukhi
@prabhjotkaurdhillon5177
@prabhjotkaurdhillon5177 3 дня назад
ਬਾਕਮਾਲ ❤
@karamjitkaur2785
@karamjitkaur2785 День назад
ਮੈਡਮ ਜੀ ਉਹ ਬੋਂਸਰ ਰੱਖ ਕੇ , ਇਸ ਤਰ੍ਹਾਂ ਤੁਰਦੇ ਹਨ , ਜਿਵੇਂ ਉਨ੍ਹਾਂ ਦੇ , 2 , 3 ਡਾਈਪਰ ਇਕੱਠੇ ਕਰਕੇ , ਬੰਨ ਦਿੱਤੇ ਹੋਣ, 😂😂😂😂
@kanwaljitsingh2616
@kanwaljitsingh2616 День назад
Good ji
@ssingh2252
@ssingh2252 3 дня назад
ਸੁਖੀ ਜੀ ਨੇ ਕਿਹਾ,ਹਿੰਦੀ ਸਾਡੀ ਮਾਸੀ ਹੈ ਉਰਦੂ ਸਾਡਾ ਫੁੱਫੜ ਹੈ,ਮੈਨੂੰ ਇਸ ਗੱਲ ਵਿੱਚ ਕੋਈ ਗਲਤ ਨਹੀ ਲੱਗਦਾ!
@DaljeetSingh-pf6pn
@DaljeetSingh-pf6pn 2 дня назад
ਬਹੂਤ ਵਧੀਆ ਗੱਲਬਾਤ ਜੀ
@balwinderpanesar5698
@balwinderpanesar5698 День назад
Good sister g
@Harjindersingh-nk3hu
@Harjindersingh-nk3hu 3 дня назад
ਮੈਡਮ ਚੰਨੀ ਸਹਿਬ ਇਕੌ ਇਕ ਮੁਖ ਮੰਤਰੀ ਐ ਜਿਹੜਾ ਮੁਖ ਮੰਤਰੀ ਹੁੰਦਿਆਂ ਪੰਜਾਬ ਦੇ ਕਿਸਾਨਾ ਨਾਲ ਹਿਕ ਤਾਨ ਕੇ ਖੜ ਗਿਆ ਸੀ. ਤੇ ਪੰਜਾਬ ਦੇ ਕਿਸਾਨਾ ਨੂੰ ਫੁੱਲ ਤਕ ਦੀ ਨਹੀਂ ਲਗਣ ਦਿੱਤੀ . ਚੰਨੀ ਦੀ ਮਾਂ ਨੇ ਚੰਨੀ ੲ ਜੰਮਿਆ. ਬੇਅੰਤ ਸਿੰਘ ਦੀਆਂ ਸਿਫਤਾਂ ਕਰਨੀਆਂ ਠੀਕ ਨਹੀਂ ਲੱਗਦਾ. ਮੈਡਮ ਜਗਮੋਹਨ ਕੋਰ ਨੂੰ ਤੁਸੀਂ ਹਥ ਨਹੀਂ ਪਾ ਸਕਦੇ. ਜਗਤਾਰ ਨਾਲ ਕੀਤੀਆਂ ਤੁਹਾਡੀਆਂ ਗਲਾਂ ਵਿਚੋਂ ਫੁਕਰਾ ਪਣ ਜਿ਼ਆਦਾ ਝਲਕਦਾ. ਤੁਸੀ ਜਿ਼ਆਦਾ ਫੁਕਰੀਆਂ ਛਡੀਆਂ ਅਜ.
@TimmiMr
@TimmiMr День назад
25.00 golden word's
@harmanjot649
@harmanjot649 15 часов назад
❤️❤️💯👍👍🙏
@iqbalsinghrai
@iqbalsinghrai 3 дня назад
Bahut khub & sachia gala ne 🎉🎉
@KulwantMaan-ct9gg
@KulwantMaan-ct9gg День назад
ਬੀਬੀ ਜੀ. ਤੁਹਾਡੀ ਆਵਾਜ਼ ਚੋਂ ਫੁਕਰਾਪਣ ਝਲਕਿਆ ਤੁਹਾਡੀ ਕੀ ਦੇਣ ਆ ਪੰਜਾਬ ਨੂੰ ਸਰਕਾਰੀ ਤੋਤੀ ਬਣੀ ਰਹੀ
@NavjotKaur-k2y
@NavjotKaur-k2y 9 часов назад
❤❤
@BhagSingh-k2d
@BhagSingh-k2d 3 дня назад
ਬੀਬੀ ਨੂੰ ਅਸੀਂ ਖਟਖਟ ਗੱਲਾਂ ਸੁਣਿਆ ਜੇ ਸ਼ਹੀਦ ਭਗਤ ਸਿੰਘ ਤੇ ਸ਼ਹੀਦੀ ਦਿਹਾੜੇ ਤੇ ਕੈਪਟਨ ਦੀ ਸਰਕਾਰ ਤੇ ਇਹਨਾਂ ਨੇ ਮਿਰਜ਼ਾ ਗਾਇਆ ਤਾ ਪਰ ਦੁਨੀਆ ਬੱਲੇ
@SatnamSingh-fm8xt
@SatnamSingh-fm8xt 2 дня назад
Nice 🎉🎉🎉
@harpalhans4796
@harpalhans4796 День назад
Suki sister gant aaa ji
@gurjantsingh7964
@gurjantsingh7964 День назад
ਨਵਜੋਤ ਸਿੰਘ ਸਿੱਧੂ ਦੇ ਕੋਈਂ ਲੀਡਰ ਨੇੜੇ ਤੇੜੇ ਵੀ ਨਹੀਂ ਢੁੱਕਦਾ ਇਹ ਕਿੰਨਾ ਮਰਜ਼ੀ ਭੰਡੀ ਜਾਣ। ਆਪਣੇ ਸੀ ਐਮ ਵੀ ਕਾਫ਼ੀ ਵਿਅੰਗ ਕਸਦੇ ਹਨ। ਪਰ ਸਿੱਧੂ ਸਿੱਧੂ ਹੀ ਆ।
@Karangarg456
@Karangarg456 2 дня назад
Thank you vmuch
@Sahu-jv3yx
@Sahu-jv3yx 12 часов назад
❤️❤️❤️❤️🙏🙏🙏🙏😍
@HarjeetGarcha-k5b
@HarjeetGarcha-k5b 3 дня назад
Mazda aa Gia gallant sun k
@ManjeetSingh-mn7sr
@ManjeetSingh-mn7sr 3 дня назад
ਭੈਣ ਜੀ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗੀਆਂ ਨੇ ਤੁਹਾਡੇ ਗਾਣੇ ਵੀ ਸੁਣੇ ਅੱਜ ਕੱਲ੍ਹ ਕਲਾਕਾਰਾ ਤਾਂ ਬਾਊਂਸਰਾਂ ਚ ਹੁੰਦੇ ਨੇ ਆਵਾਜ਼ ਕੋਈ ਹੁੰਦੀ ਨਹੀਂ ਪੁਰਾਣੇ ਕਲਾਕਾਰ ਤੇ ਕਲਾਕਾਰ ਸੀ ਅੱਜ ਕੱਲ੍ਹ ਬੋਲਣ ਦੀ ਤਮੀਜ਼ ਨਹੀਂ ਹੈਗੀ ਆ ਚਮਕੀਲੇ ਨੂੰ ਲੋਕ ਕੁਝ ਵੀ ਕਹਿਣ ਵੇਖਿਆ ਸੀ ਬਹੁਤ ਵਾਰ ਸ਼ਰੀਫ਼ ਆਦਮੀ ਸੀ ਕਲਾਕਾਰ ਮਾੜਾ ਨਹੀਂ ਹੁੰਦਾ ਲੋਕ ਜਿਹੋ ਜਿਹੇ ਗਾਣੇ ਮੰਗਦੇ ਸੀ ਕਲਾਕਾਰ ਬੋਲਦੇ ਸੀ ਜਦੋਂ ਪੁਰਾਣੇ ਕਲਾਕਾਰ ਆਉਦੇਂ ਸੀ ਅਖਾੜੇ ਵਿੱਚ ਆਦਮੀਆਂ ਦੇ ਬਰਾਬਰ ਔਰਤਾਂ ਦੀ ਗਿਣਤੀ ਹੁੰਦੀ ਸੀ ਭੈਣ ਜੀ ਔਰਤਾਂ ਨੂੰ ਕਹੋ ਕਰੋ ਪੁਰਾਣੇ ਪਹਿਰਾਵੇ ਵਿੱਚ ਆਉਣ ਆਪਣਾ ਪੰਜਾਬੀ ਕਲਚਰਲ ਬਹੁਤ ਅਮੀਰ ਆ
@sukhbirchatha6158
@sukhbirchatha6158 2 дня назад
ਸੁੱਖੀ ਬਰਾੜ ਆਪਣੇ ਆਪ ਚ ਪੂਰਾ ਪੰਜਾਬ
@manjitpal1156
@manjitpal1156 3 дня назад
Wait. Kar. Rahe ce ❤ Great.
@cram7834
@cram7834 2 дня назад
Very fair person live long
@jaswinderbrar38
@jaswinderbrar38 2 дня назад
Good
@manvirsingh9204
@manvirsingh9204 День назад
ਮੈਮ ਜੀ ਇਕ ਵਾਰੀ। ਮੋਹਾਲੀ ਵਿਚ। Pm. ਪਰੋਗਰਾਮ ਸੀ ਗੁਰਦਾਸ ਮਾਨ pm scourti officer ਨਾਲ ਨਰਾਜ। ਹੋ ਗਿਆ। ਸੀ। ਫਿਰ ਤੁਸੀ। ਗੁਰਦਾਸ ਮਾਨ ਨੂੰ ਮੋੜ ਕੇ ਵਾਪਸ ਲਿਆਦਾ
@NavtejKhosa-mu7dj
@NavtejKhosa-mu7dj 2 дня назад
Very nice 🎉❤
@harvinderkaur6848
@harvinderkaur6848 19 часов назад
ਸਤਿ ਸ੍ਰੀ ਆਕਾਲ ਮੈਡਮ ਜੀ ਤੁਹਾਡੀ ਸੋਚ ਨੂੰ ਸਲੂਟ ਆ ਜੀ
Далее