ਸਤਿਜੁਗ ਦੇ ਸਮਯ ਵਿਚ ਦੁਸ਼ਟ ਦਮਨ ਜੀ ਦੇ ਪਰਗਟ ਹੋਣ ਓੁਪਰੰਤ ਚੰਡੀ ਨਾਲ ਰਲੱ ਕੇ ਦੈੰਤਾਂ ਦੇ ਨਾਸ਼ ਲੲੀ ਸਹਾਯਕ ਹੋਨਾ .... ਬੇਲ-ਸੁਬੇਲ ਅਤੇ ਰਕੱਤਬੀਜ ਵਰਗੇ ਅਨੇਕਾਂ ਦੈਤਾਂ ਦੇ ਸੰਹਾਰ ਓੁਪਰੰਤ ਚੰਡੀ ਜੀ ਨੇ ਦੁਸ਼ਟ ਦਮਨ ਜੀ ਦਾ ਧੰਨਵਾਦੀ ਹੁੰਦਿਅਾਂ ਭਵਿਖਤ ਬਚਨ ਕਰਨੇ .... ਚੌਥੇ ਜੁਗੱ ਕਲਿਯੁਗ ਦੇ ਮੁਡੱਲੇ ਸਮਯ ਵਿਚ ਅਾਪ ਜੀ ਨੇ ਖਾਲਸਾ ਪੰਥ ਪਰਗਟ ਕਰਨਾ .... ਕਾਲ ਨੂੰ ਅਪਨੇ ਵਸੱ'ਚ ਰਖਨਾ ... ਅਾਦਿ ਬਚਨ ਸਤਿਜੁਗ ਵਿਚ ਚੰਡੀ ਜੀ ਨੇ ਦੁਸ਼ਟ ਦਮਨ ਜੀ ਨੂੰ ਕਰਨੇ। ----- ਕਥਾ ਸੰਤ ਗਿਅਾਨੀ ਿੲੰਦਰਜੀਤ ਸਿੰਘ ਜੀ ਰਕੱਬੇ ਵਾਲੇ।
🌺🌺🌺🌺🌺🌺🌺🌺🌺
ਿੲਹ ਬਚਨ ਬ੍ਰਹਮਾ ਜੀ ਦੇਵਤਿਅਾਂ ਵਲੋੰ ਦੁਸ਼ਟ ਦਮਨ ਜੀ ਦੇ ਤਪੱ ਦਾ ਤੇਜ ਵੇਖ ਓੁਹਨਾਂ ਬਾਰੇ ਪੁਛਨ ਤੇ ਕੀਤੇ।
ਚੂੜਾਮਣੀ ਮਹਾਕਵੀ ਸੰਤੋਖ ਸਿੰਘ ਜੀ ਨੇ ਿੲਹ ਪ੍ਰਸੰਗ ਅਪਨੀ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ "ਰਾਸ੧੧" ਵਿਚ ਦਰਜ ਕੀਤੀ ਹੈ।
🏵️🏵️🏵️🏵️🏵️🏵️🏵️🏵️🏵️
Please do listen & share🙏🏻
Subscribe Channel.
#hemkundsahib #hemkundsahibyatra #gurugobindsinghji #hemkuntsahib
6 сен 2024