Тёмный
No video :(

ਕਿੰਨੀ ਪ੍ਰਮਾਣਿਕਤਾ ਹੈ ਸੂਰਜ ਪ੍ਰਕਾਸ਼ ਦੀ ? Prof. Harpal Singh Pannu | Podcast with Prabh Kaur | 

Podcast with Prabh Kaur
Подписаться 17 тыс.
Просмотров 27 тыс.
50% 1

ਕਿੰਨੀ ਪ੍ਰਮਾਣਿਕਤਾ ਹੈ ਭਾਈ ਸੰਤੋਕ ਸਿੰਘ ਜੀ ਦੁਆਰਾ ਲਿਖਿਤ ਸੂਰਜ ਪ੍ਰਕਾਸ਼ ਦੀ ?
ਸਾਹਿਤ ਦੇ ਮੁੱਖ ਤੱਤ: ਛਲੇਡੇ ਤੇ ਗਿੱਠਮੁਠੀਏ
ਕੀ ਹੈ ਮਿੱਥ ਅਤੇ ਮਿਰੇਕਲ
Guest: Prof. Harpal Singh Pannu
Host: Prabh Kaur

Опубликовано:

 

19 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 223   
@user-gr8yi8in2p
@user-gr8yi8in2p Месяц назад
ਪੰਨੂ ਸਾਬ ਜੀ ਆਪ ਜੀ ਦੀਆਂ ਸੱਭ ਗੱਲਾਂ ਪ੍ਰਵਾਨ ਪਰ ਸੰਤਾਂ ਬਾਰੇ ਏਥੇ ਤੁਸੀਂ ਗ਼ਲਤ ਹੋ, ਤੁਹਾਡੀ ਵੀ ਕੋਈ ਗ਼ਲਤੀ ਵੀ ਨਹੀ ਕਿਉਂਕਿ ਏਥੇ ਓਸ ਅਕਾਲ ਪੁਰਖ ਤੋਂ ਬਿਨਾ ਕੋਈ ਵੀ ਸੰਪੂਰਨ ਨਹੀ ਤੁਸੀਂ ਵੀ ਨਹੀਂ ਜੀ..ਕਿਰਪਾ ਕਰਨ ਦਸ਼ਮੇਸ਼ ਪਿਤਾ 🙏🙏
@JaspreetSingh-cl5fo
@JaspreetSingh-cl5fo Месяц назад
ਏਵਡ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ਜਪੁ ਜੀ ਸਾਹਿਬ ਦਾ ਫੁਰਮਾਣ ਹੈ ਕਿ ਰੱਬ ਨੂੰ ਅਤੇ ਸੰਤ ਨੂੰ ਉਹੀ ਸਮਝ ਸਕਦਾ ਜਿਸਦੀ ਅਵਸਥਾ ਉਨੀ ਹੀ ਉੱਚੀ ਹੋਵੇ। ਨਾ ਕੋਈ ਪ੍ਰੋਫੈਸਰ ਨਾ ਕੋਈ ਦੋਸਤ ਜਾਂ ਸਾਥੀ। ਸੋ ਸੰਤ ਜੀ ਨੇ ਜਿਸ ਤਰਾ ਜਿੱਥੇ ਵੀ ਜੋ ਕੀਤਾ ਉਨਾ ਦੇ ਹਰ ਕਦਮ ਨੂੰ ਸਿਜਦਾ🙏🏻🙏🏻🙏🏻🙏🏻
@SukhdeepSingh-rh4ok
@SukhdeepSingh-rh4ok Месяц назад
ਬਿਲਕੁਲ
@kelloggole5458
@kelloggole5458 Месяц назад
🙏
@sr3048
@sr3048 Месяц назад
ਇਹ ਤਾਂ ਗਲ ਠੀਕ ਲਗਦੀ ਹੈ ਪਰ ਸਰਕਾਰਾਂ ਨੇ ਤੇ ਫੌਜ ਨੇ ਇਹ ਸਾਬਤ ਕਰਤਾ ਕਿ ਅਸੀਂ ਇਸ ਅਸਥਾਨ ਨੂੰ ਕਿਨੀਂ ਨਫਰਤ ਕਰਦੇ ਹਾਂ ਜਿਵੇਂ ਕਿ ਅਬਦਾਲੀ ਨੇ ਵੀ ਦਰਬਾਰ ਸਾਹਿਬ ਤੌਪਾਂ ਨਾਲ ਉਡਾਇਆ ਸੀ ਉਵੇਂ ਹੀ 1984 ਸਰਕਾਰਾਂ ਵਲੋਂ ਕੀਤਾ ਗਿਆ।
@harindersingh6922
@harindersingh6922 Месяц назад
ਦੁੱਖ ਨਿਵਾਰਨ ਸਾਹਿਬ ਪਟਿਆਲ਼ਾ ਅਤੇ ਸੈਂਤੀ ਇਤਿਹਾਸਿਕ ਗੁਰੂਦਵਾਰਿਆਂ ਤੇ ਫੋਜ ਨੇ ਹਮਲਾ ਕੀਤਾ ਓਥੇ ਤਾਂ ਸੰਤ ਜਰਨੈਲ ਸਿੰਘ ਨਹੀਂ ਸਨ ।
@harpalsinghsandhu7571
@harpalsinghsandhu7571 Месяц назад
ਬੇਟਾ ਪ੍ਰਭ ਪੰਨੂ ਸਾਹਿਬ ਨਾਲ ਇੰਟਰਵਿਊ ਕੀਤੀ ਬਹੁਤ ਵਧੀਆ ਲੱਗਿਆ. ਪਰ ਜੇ ਸਿਰ ਤੇ ਚੁੰਨੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ 🙏👌👌
@Podcastwithprabhkaur
@Podcastwithprabhkaur Месяц назад
ਬਿਲਕੁਲ ਸਰ। ਅਗਲੀ ਵੀਡੀਓ ਤੋਂ ਧਿਆਨ ਰੱਖਾਂਗੇ ਜੀ 🙏🏻🙏🏻
@angrejsingh-cu7nj
@angrejsingh-cu7nj Месяц назад
Bibi.ji.de.dada.dadi.amratdhari.hain
@kanwarsandhu1455
@kanwarsandhu1455 12 дней назад
Vvvv good beta​@@Podcastwithprabhkaur
@Podcastwithprabhkaur
@Podcastwithprabhkaur 12 дней назад
@kanwarsandhu1455 Thank you sir
@SukhpreetKaur-pn1be
@SukhpreetKaur-pn1be Месяц назад
ਇਕ ਜੂਨ ਤੋਂ ਲੈ ਕੇ 10 ਜੂਨ ਤੱਕ ਸਾਰੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਪਹਿਲਾਂ ਉੱਥੇ ਗਏ ਇਹ ਤਾਂ ਇੱਕ ਸਰਕਾਰ ਦੀ ਘੜੀ ਮਿਥੀ ਚਾਲ ਸੀ ਕੇ ਸੰਗਤਾਂ ਦੇ ਉੱਤੇ ਫੌਜ ਚੜਾ ਕੇ ਸਰਕਾਰ ਨੇ ਚੰਗਾ ਨਹੀਂ ਕੀਤਾ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਥੇ ਨਾ ਵੀ ਹੁੰਦੇ ਤਾਂ ਵੀ ਇਹ ਕੰਮ ਹੋਣਾ ਹੀ ਸੀ 1984 ਵਾਲਾ
@harindersingh6922
@harindersingh6922 Месяц назад
ਭੈਣ ਜੀ ਜੇ ਓਸ ਥਾਂ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਇਸ ਦਾ ਮਤਲਬ ਓਥੇ ਯੁੱਧ ਹੋਇਆ ਹੈ ਅਤੇ ਇਤਿਹਾਸ ਵਿੱਚ ਕਈ ਵਾਰ ਹੋਇਆ ਹੈ
@user-wj8oe4yl7e
@user-wj8oe4yl7e Месяц назад
ਪਰ ਤੁਹਾਨੂੰ ਕਿੱਦਾਂ ਸਮਝਾਈਏ ਧਰਤੀ ਪਵਿੱਤਰ ਹੀ ਸ਼ਹੀਦਾਂ ਦੇ ਖੂਨ ਨਾਲ ਹੋਈ
@gurmeetsingh4360
@gurmeetsingh4360 Месяц назад
Dur Fitey muh
@sukhvirsinghdhaliwal6143
@sukhvirsinghdhaliwal6143 Месяц назад
ਸੰਤਾ ਦਾ ਦਰਬਾਰ ਸਾਹਿਬ ਜਾਣ ਦਾ ਫੈਸਲਾ ਬਿਲਕੁਲ ਠੀਕ ਸੀ । ਸੁਣੋ ਸਰਦਾਰ ਅਜਮੇਰ ਸਿੰਘ ॥
@arsh_sran2
@arsh_sran2 Месяц назад
ਮੈਂ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਬਹੁਤ ਸੁਣਦਾ ਹਾਂ ਤੇ ਇਕ ਵਾਰ ਮਿਲੇ ਵੀ ਹਨ ਮੈਂ ਸਭ ਗੱਲਾਂ ਤੋਂ ਸਹਿਮਤ ਹਾਂ ਪਰ ਇਕ ਗੱਲ ਥੋੜੀ ਸਹੀ ਨਹੀਂ ਲੱਗੀ ਵੀ ਦਰਬਾਰ ਸਾਹਿਬ ਨਹੀਂ ਸੀ ਲੜਨਾ ਚਾਹੀਦਾ। ਇਤਹਾਸ ਗਵਾਹੀ ਭਰਦਾ ਏ ਕਿ ਮੱਸੇ ਰੰਗੜ ਦਾ ਸਿਰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਉਤਾਰਿਆ ਤੇ ਹੋਰ ਵੀ ਕਈ ਯੁੱਧ ਦਰਬਾਰ ਸਾਹਿਬ ਹੋਏ ਜਿਵੇਂ ਸ਼ਹੀਦ ਬਾਬਾ ਗੁਰਬਸ਼ ਸਿੰਘ ਜੀ ਓਹਨਾ ਨੇ ਵੀ ਉੱਥੇ ਹੀ ਲੜਾਈ ਕੀਤੀ ਤਾਂ ਫੇਰ ਸੰਤਾਂ ਤੇ ਇਹ ਦੋਸ਼ ਲਗੋਨਾ ਵੀ ਗਲਤ ਕੀਤਾ ਉਥੇ ਨਹੀਂ ਸੀ ਲੜਨਾ ਇਹ ਸਹੀ ਨਹੀਂ ਹੈ । ਜਗਦੀਪ ਸਿੰਘ ਫਰੀਦਕੋਟ ਵੀ ਇਕ ਇੰਟਰਵਿਊ ਵਿੱਚ ਜ਼ਿਕਰ ਕਰਦੇ ਨੇ ਕਿ ਜੇਕਰ ਸੰਤਾਂ ਨੂੰ ਉਥੇ ਨਹੀਂ ਲੜਨਾ ਚਾਹੀਦਾ ਸੀ ਤਾਂ ਫੇਰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੱਸੇ ਰੰਘੜ ਨੂੰ ਇਹ ਆਖਦੇ ਵੀ ਭਾਈ ਬਾਹਰ ਅਜਾ ਤੇਰਾ ਸੋਧਾ ਲਗੋਨਾ ਤੇਰੇ ਨਾਲ ਲੜਨਾ ।
@shivdevsingh3626
@shivdevsingh3626 Месяц назад
ਮੱਸਾ ਰੰਗੜ ਤਾਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਜਿਸ ਕਰਕੇ ਉਸਦਾ ਸਿਰ ਵੱਢਣਾ ਪਿਆ | ਉਸ ਵਾਕਿਆ ਨੂੰ ਸੰਤਾਂ ਨਾਲ ਨਹੀਂ ਜੋੜ ਸਕਦੇ |
@hiteshgarg2800
@hiteshgarg2800 Месяц назад
dobara bi yahi repeat huya tha..
@user-ne2mh9vl7j
@user-ne2mh9vl7j Месяц назад
ਪੰਜਾਬ ਦੇ ੩੨ ਹੋਰ ਗੁਰੂ ਤੇ ਉਸ ਟਾਇਮ ਵੀ ਫੋਜ ਨੇ ਹਮਲਾ ਕੀਤਾ ਉਸ ਅਸਥਾਨਾ ਤੇ ਤਾ ਸੰਤ ਜੀ ਨਹੀ ਸਨ!! ਹਮਲੇ ਦੇ ਪਲੈਨਿੰਗ ਤਾ ਬਹੁਤ ਟਾਇਮ ਪਹਿਲਾ ਤੋ ਤਿਆਰੀਆ ਚਲਦੀਆ ਸਨ ਚਕਰਾਤੇ ਵਿਖੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਤਿਆਰੀਆ ਕੀਤੀ ਸੀ, ਉਸ ਟਾਇਮ ਦਾ ਸੰਤ ਵੀ ਦਰਬਾਰ ਸਾਹਿਬ ਦੀ ਹਦੂਦ ਚੋ ਬਾਹਰ ਸਨ( ਸਰਾਵਾਂ ਵੱਲ)
@nimratpreet9253
@nimratpreet9253 Месяц назад
ਮੱਸੇ ਰੰਘੜ ਨੇ ਦਰਬਾਰ ਸਾਹਿਬ ਕਬਜ਼ਾ ਕੀਤਾ ਸੀ, ਇੰਦਰਾ ਨੇ ਕਬਜ਼ਾ ਨਹੀਂ ਕੀਤਾ ਸੀ, ਸੰਤਾ ਨੇ ਬਹਤ ਵੱਡੀ ਗਲਤੀ ਕੀਤੀ
@kamalbajwa47
@kamalbajwa47 Месяц назад
True
@mukhtarsingh3581
@mukhtarsingh3581 Месяц назад
ਪੰਨੂ ਸਾਹਿਬ ਜੇਕਰ ਦਰਬਾਰ ਸਾਹਿਬ ਯੁੱਧ ਸੰਤ ਜਰਨੈਲ ਸਿੰਘ ਜੀ ਦੀ ਵਜਹ ਨਾਲ ਹੋਇਆ ਤਾਂ ਪੂਰੇ ਪੰਜਾਬ ਵਿੱਚ ਬਾਕੀ 38 ,39 ਗੁਰਦੁਆਰਿਆਂ ਵਿੱਚ ਤਾਂ ਕੋਈ ਸੰਤ ਨਹੀਂ ਸੀ ਫਿਰ ਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਾਲਾ ਦਿਨ ਈ ਕਿਉਂ ਚੁਣਿਆ ਗਿਆ ਜਦੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਆਈ ਹੋਈ ਸੀ ਇਸ ਕਰਕੇ ਭਾਰਤੀ ਸਟੇਟ ਦੀ ਗਿਣੀ ਮਿਥੀ ਕਾਰਗੁਜਾਰੀ ਸੀ ਸਿੱਖ ਕੌਮ ਤੇ ਪੰਜਾਬ ਨੂੰ ਬਰਬਾਦ ਕਰਨ ਲਈ
@jasbirmahal6594
@jasbirmahal6594 20 дней назад
ਬਹੁਤ ਖੂਬਸੂਰਤ ਰੂਹ ਨੂੰ ਸਕੂਨ ਦੇਣ ਵਾਲੀ ਗਲਬਾਤ ਪ੍ਰੋ ਹਰਪਾਲ ਸਿੰਘ ਪੰਨੂ ਦਾ ਗਿਆਨ ਉਨ੍ਹਾਂ ਦੀ ਵਰਨਣ ਸ਼ੈਲੀ ਉਨ੍ਹਾਂ ਦੀਆਂ ਲਿਖਤਾਂ ਰੂਹ ਨੂੰ ਸਕੂਨ ਪ੍ਰਦਾਨ ਕਰਦੀਆਂ ਹਨ।
@vicksingh1210
@vicksingh1210 2 дня назад
1:34 Ehh gall main ajj tho 5,7 sal pehla sochi c , ajj suneya tuhade muhho , acha lagga👍
@harindersingh6922
@harindersingh6922 Месяц назад
ਪੰਨੂ ਸਾਬ ਨੇ ਕਿਹਾ ਦੋ ਸਥਾਨ ਨੇ ਵੱਡੇ ਕੇਸਗੜ ਸਾਹਿਬ ਤੇ ਦਰਬਾਰ ਸਾਹਿਬ , ਇਤਿਹਾਸਿਕ ਪੱਖੋਂ ਕੇਸਗੜ ਸਾਹਿਬ ਤਾਂ ਦਸਮ ਪਿਤਾ ਦੇ ਬਹੁਤ ਯੁੱਧ ਹੋਏ ਹਨ
@sandeepSingh-fp8fe
@sandeepSingh-fp8fe 8 часов назад
Bhtt hi vdia galbaat g🙏🙏🙏
@maninderchandi4420
@maninderchandi4420 25 дней назад
ਪੰਨੂ ਸਾਹਿਬ, ਅਾਪ ਨੇ ਬਹੁਤ ਦਲੀਲਾਂ ਦਿਤੀਅਾਂ ਹਨ,.ਪਰ ਅਾਪ ਜੀ ਦੀ ਬੁਧ ਓਤੇ, ਦੂਨੀਅਾਵੀ ਪਰਤ ਚੜੀ.ਹੲੀ ਹੈ.❤
@Gursimran-Singh
@Gursimran-Singh Месяц назад
ਸਤਿਕਾਰ ਯੋਗ ਪ੍ਰਭ ਕੌਰ ਜੀ ਅਤੇ ਹਰਪਾਲ ਸਿੰਘ ਜੀ ਦਰਬਾਰ ਸਾਹਿਬ ਦੀ ਕਿਲੇਬੰਦੀ ਮਿਸਲ ਕਾਲ ਤੋਂ ਸਿੱਖ ਮਿਸਲਾਂ ਦੁਆਰਾ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਬੁੰਗੇ ਉਸਾਰ ਕੇ ਤੇ ਜੋ ਦੁਸ਼ਮਣ ਦੇ ਹਮਲੇ ਨੂੰ ਠੱਲਿਆ ਜਾ ਸਕੇ।ਦੂਜੀ ਗੱਲ: ਦਰਬਾਰ ਸਾਹਿਬ ਨੂੰ ਜੰਗ ਏ ਮੈਦਾਨ ਭਾਰਤ ਸਰਕਾਰ ਨੇ ਬਣਾਇਆ ਸਿੱਖ ਕੌਮ ਵਿਚੋਂ ਪੰਥਕ ਤੁਖਮ ਖਤਮ ਕੀਤਾ ਜਾ ਸਕੇ ਅਤੇ ਭਾਰਤ ਸਰਕਾਰ ਦੇ ਨੀਮ ਫੌਜੀ ਦਸਤਿਆਂ ਨੇ ੧ ਜੂਨ (ਪਹਿਲੀ ਜੂਨ) ਨੂੰ ਬਿਨਾਂ ਕਿਸੇ ਉਕਸਾਹਟ ਦੇ ਦਰਬਾਰ ਸਾਹਿਬ ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੂਰੇ ਪੰਜਾਬ ਨੂੰ ਲੱਖਾਂ ਦੀ ਗਿਣਤੀ ਵਿਚ ਆਈ ਫੌਜ ਨੇ ਸਿੱਖ ਕੌਮ ਨੂੰ ਦੁਸ਼ਮਣ ਗਰਦਾਨ ਕੇ ਹਮਲਾ ਸ਼ੁਰੂ ਕਰ ਦਿੱਤਾ ਇਹ ਹਮਲਾ ਪੂਰੇ ਪੰਜਾਬ ਸਮੇਤ ਭਾਰਤ ਵਿਚ ਇਕੋ ਸਮੇ ਸਿੱਖ ਕੌਮ ਤੇ ਕੀਤਾ ਜਿਸ ਵਿਚ 115 ਤੋਂ ਕਿਤੇ ਵੱਧ ਗੁਰਦੁਆਰਾ ਸਾਹਿਬ ਹੀ ਹਨ ਤਾ ਜੋ ਸਿੱਖਾ ਦੀ ਨਸਲਕੁਸ਼ੀ ਕੀਤੀ ਜਾ ਸਕੇ ਜੋ ਵੱਖ ਵੱਖ ਢੰਗ ਨਾਲ ਨਿਰੰਤਰ ਜਾਰੀ ਹੈ। ਸਿੱਖ ਸਮਾਜ ਵਿਚਲਾ ਖਾਸਕਰ ਪੜਿਆ ਲਿਖਿਆ ਤੇ ਧਨਾਢ ਵਰਗ ਭਾਰਤ ਸਰਕਾਰ ਦੇ ਝੂਠੇ ਬਿਰਤਾਂਤ ਨੂੰ ਹੀ ਪਿਛਲੇ 40 ਸਾਲਾਂ ਤੋਂ ਸੱਚ ਮੰਨਦੇ ਹੋਏ ਆਪਣੇ ਦਿਲੋਂ ਦਿਮਾਗ ਵਿਚ ਵਸਾਈ ਬੈਠਾ ਹੈ ਜਿਵੇਂ ਭਿੰਡਰਾਂਵਾਲਾ ਕਾਂਗਰਸ ਦਾ ਬੰਦਾ, ਦਰਬਾਰ ਸਾਹਿਬ ਨੂੰ ਜੰਗ ਏ ਮੈਦਾਨ ਭਿੰਡਰਾਂਵਾਲੇ ਨੇ ਬਣਾਇਆ ਅਤੇ ਪੰਜਾਬ ਵਿਚ ਉਸ ਸਮੇ ਹਿੰਦੂਆਂ ਦੀ ਕਤਲੋਗਾਰਤ ਕੀਤੀ ਜਾ ਰਹੀ ਹੈ ਨੂੰ ਸੱਚ ਸਮਝਦਾ ਹੈ। ਹਰਪਾਲ ਸਿੰਘ ਜੀ, ਪ੍ਰਭ ਕੌਰ ਜੀ ਅਤੇ ਇਨ੍ਹਾਂ ਦੇ ਸਾਰੇ ਸ੍ਰੋਤੇ ਹੇਠਾਂ ਦਿੱਤੇ ਯੂਟਿਊਬ ਦੇ ਦੋ ਲਿੰਕ ਖੋਲ ਕੇ ਜਰੂਰ ਦੇਖੋ ਜਿਸ ਵਿਚ ਭਾਰਤ ਸਰਕਾਰ ਦੇ ਦੁਆਰਾ ਸਿੱਖਾ ਵਿਚ ਪ੍ਰਚਾਰੇ ਉਪਰੋਕਤ ਦੱਸੇ ਝੂਠੇ ਬਿਰਤਾਂਤ ਨੂੰ ਤੱਥਾਂ ਅਤੇ ਪ੍ਰਮਾਣਾ ਸਹਿਤ ਗਲਤ ਸਾਬਤ ਕੀਤਾ ਗਿਆ ਹੈ ।ਤਾ ਜੋ ਸਿੱਖ ਗੁਰਮਤਿ ਅਤੇ ਨਾਨਕਸ਼ਾਹੀ ਪ੍ਰਣਾਲੀ ਤੇ ਆਧਾਰਤ ਆਪਣੇ ਬਿਬੇਕ ਅਨੁਸਾਰ ਦੁਸ਼ਮਣ ਨੂੰ ਮਾਤ ਦੇ ਸਕਣ ਪਹਿਲਾ ਲਿੰਕ :ru-vid.com/video/%D0%B2%D0%B8%D0%B4%D0%B5%D0%BE-jY-wB4Yvwcc.htmlsi=1WA-9N9XGV91ApAp ਦੂਜਾ ਲਿੰਕ:ru-vid.com/video/%D0%B2%D0%B8%D0%B4%D0%B5%D0%BE-Vu5EONIRlzg.htmlsi=G1D9SD5NmDLTZiS4
@DALBIRSINGH-bz6sg
@DALBIRSINGH-bz6sg Месяц назад
ਕਾਲੀ ਵੀ ਇਸ ਦਾ ਫਾਇਦਾ ਲੈਣਾ ਚਾਹੁੰਦੇ ਸਨ ਜੋ ਉਨ੍ਹਾਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਬਹੁਤ ਚਿਰ ਰਾਜ ਕੀਤਾ bjp ਨਾਲ਼ ਰਲ ਕੇ, ਸਿੱਖੀ ਦਾ ਘਾਣ ਕੀਤਾ ਗਿਆ, ਜੱਥੇਦਾਰ ਤੇ ਧਰਮ ਦੀ ਸਾਖ ਨੂੰ ਬਹੁਤ ਨੁਕਸਾਨ ਕੀਤਾ
@baljindersingh1184
@baljindersingh1184 Месяц назад
ਗੁਰੂ ਸਾਹਿਬ ਦੇ ਬਚਨਾਂ ਨੂੰ ਕੌਣ ਟਾਲ ਸਕਦਾ ਹੈ ? ਸੌ ਸਾਖੀ ਵਿੱਚ ਲਿਖਿਆ ਗਿਆ ਹੈ।ਅਜੇ ਤਾਂ ਹੋਰ ਦੇਖਣਾ ਅੱਗੇ ਬਹੁਤ ਹੀ ਥੋੜੇ ਸਾਲਾਂ ਵਿੱਚ ਕੀ ਵਾਪਰਨਾ ਹੈ।ਗੁਰੂ ਬਚਨਾਂ ਨੂੰ ਕੋਈ ਨਹੀਂ ਟਾਲ਼ ਸਕਦਾ । ਬਾਕੀ 38 ਗੁਰੂ ਘਰਾਂ ਵਿੱਚ ਤਾਂ ਭਿੰਡਰਾਂਵਾਲਾ ਨਹੀਂ ਸੀ ।ਸੰਤਾਂ ਦੇ ਖਿਲਾਫ ਤਾਂ ਇੱਕ ਵੀ ਕੇਸ ਦਰਜ ਨਹੀਂ ਸੀ ।
@lakhasingh5312
@lakhasingh5312 Месяц назад
Eh mann ghadat galla karda aa Darbar Sahib phla v Singh Shaheed hoye aa
@harbhajanmalhi7269
@harbhajanmalhi7269 8 дней назад
ਬੁਧਿ ਬਾਬੇਕਾ.
@gurmitjhajj3690
@gurmitjhajj3690 15 дней назад
ਹਰ ਕੋਈ ਪ੍ਰੋ ਪੰਨੂੰ ਨਹੀਂ ਸਕਦਾ ਮਿੱਥਾਂ ਪਿਛਲ਼ੀ ਬੁਝਾਰਤ ਬੁੱਝ ਸਕੇ
@Malwa_modify
@Malwa_modify Месяц назад
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@darbarasingh5526
@darbarasingh5526 Месяц назад
Waheguru ji 🙏🏻
@kavitakaur2365
@kavitakaur2365 23 дня назад
Harpal singh ji aap ji regular pathika hai bahot Saarinen kitaba padhiya hai main dhan Guru Nanak sahibji ate Bhai Mardana ji diya sakhiya Maine bahot Anand dendiya hai
@sardulsingh865
@sardulsingh865 24 дня назад
Waheguru ji
@AvtarSingh-mj9rm
@AvtarSingh-mj9rm Месяц назад
ਜਿਹੜੇ ਸ਼ਹੀਦਾਂ ਦਾ ਖੂਨ ਦਰਬਾਰ ਸਾਹਿਬ ਡੁਲਿਆ ਉਹ ਜੰਗਾਂ ਵਿੱਚ ਹੀ ਸ਼ਹੀਦ ਹੋਏ ਐ
@PartapSingh-fu7fr
@PartapSingh-fu7fr 27 дней назад
ਸਮੇਂ ਦੇ ਅਨੁਸਾਰ ਪਰਸਥਿਤੀਆ ਬਦਲਦੀਆਂ ਰਹਿੰਦੀਆਂ ਹਨ ਜੋ ਹੈ ਜੀ ਠੀਕ ਹੈ ਜੀ ਦਾਸ ਅਨੁਅਰ ਇਹ ਰਬ ਦਾ ਘਰ ਹੈ ਜੀ ਕੌਣ ਜੰਮਿਆ ਏਹਨੂੰ ਢਉਨ ਵਾਲਾ ਜੀ ਹਰ ਜ਼ਾਲਮ ਨੂੰ ਸਬਕ ਸਿਖਾਇਆ ਕਿਹੜਾ ਜੇਹੜਾ ਤੂ ਨਹੀਂ ਝੁਕਾਇਆ ਜ਼ਾਲਮ ਦਾ ਸਦਾ ਕੀਤਾ ਅੰਤ ਪਰ ਤੂ ਬੇਅੰਤ ਓਵੇ ਖੜਾ ਬੇਪ੍ਰਵਾਹ ਤੇਰੇ ਸਬਰ ਦੀ ਇੰਤਹਾ ਜੋ ਆਵੇ ਰਾਜੀ ਜਾਵੇ ਵਾਹੁ ਵਾਹੁ ਕਰੇ ਵਾਹੁ ਵਾਹੁ ਗਾਵੈ ਸਿਜਦਾ ਤੇਰੇ ਨਾਮ ਸਿਜਦਾ ਤੇਰੇ ਥਾਨ ਵਾਹਿਗੁਰੂ ਜੀ
@kewalsingh9739
@kewalsingh9739 Месяц назад
ਉਸ ਸਮੇਂ 38 ਹੋਰ ਗੁਰਦੁਆਰਿਆਂ ਤੇ ਫੌਜ ਨੇ ਹਮਲਾ ਕੀਤਾ ਓਥੇ ਤਾਂ ਕੋਈ ਸੰਤ ਜਰਨੈਲ ਸਿੰਘ ਨਹੀਂ ਸੀ ਅਤੇ ਨਾ ਹੀ ਕੋਈ ਹਥਿਆਰ ਲੈ ਕੇ ਬੈਠਾ ਹੋਇਆ ਸੀ ਇਸ ਦੀ ਜਾਗਦੀ ਜਿਉਂਦੀ ਮਿਸਾਲ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਉਸ ਸਮੇਂ ਸੀ੍ ਮੁਕਤਸਰ ਸਾਹਿਬ ਜੀ ਦੇ ਮੁੱਖ ਗ੍ੰਥੀ ਸਨ ਭਾਰਤੀ ਫੌਜ ਕਿਵੇਂ ਉਸ ਪਾਵਨ ਅਸਥਾਨ ਤੇ ਤੋਪਾਂ ਚਲਾਈਆਂ ਇਸ ਦਾ ਕਾਰਨ ਦੱਸੋ ।
@harindersingh6922
@harindersingh6922 Месяц назад
ਪੰਨੂ ਸਾਬ ਮੁਤਾਬਿਕ ਗੁਰੂ ਸਾਹਿਬ ਦਰਬਾਰ ਸਾਹਿਬ ਇਸ ਲਈ ਨਹੀ ਗਏ ਕਿਉਂ ਕਿ ਯੁੱਧ ਹੋ ਸਕਦਾ ਸੀ ਜੇ ਪੰਨੂ ਸਾਬ ਦੀ ਦਲੀਲ ਨੂੰ ਮੰਨ ਵੀ ਲਈਏ ਤਾਂ ‘ਯੁੱਧ ਆਪਣੇ ਪਰਿਵਾਰ ਵਿੱਚ ਹੀ ਹੋਣਾ ਸੀ ਇਹ ਕਾਰਨ ਹੋ ਸਕਦਾ ਹੈ’, otherwise ਦਰਬਾਰ ਸਾਹਿਬ ਵਿਖੇ ਸਟੇਟ ਨਾਲ ਅਨੇਕਾਂ ਵਾਰ ਯੁੱਧ ਹੋਣ ਦੇ ਪ੍ਰਮਾਣ ਮਿਲਦੇ ਹਨ
@karamjeetsingh7805
@karamjeetsingh7805 Месяц назад
ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਨੂੰ ਵੀ ਬੁਲਾਓ ਆਪਣੇ ਪੋਡਕਾਸਟ ਵਿੱਚ
@surjitsingh6134
@surjitsingh6134 Месяц назад
ਬਹੁਤ ਵਧੀਆ ਵਾਰਤਾਲਾਪ ਜੀ
@user-rs8hs3zh8l
@user-rs8hs3zh8l Месяц назад
ਤਬੀ ਏਕ ਖਾਲਸਾ ਪ੍ਰਗਟ ਹੋਵੈ ਕਿਲਾ ਬਣਾਵੈ ਹਰਮੰਦਿਰ ਆਨ ਰਾਜ ਚਲਸੀ ਰੰਡੀ ਕਾ ਫੌਜਾਂ ਚੜੈ ਹਰਮੰਦਿਰ ਮੇਂ
@saddu.111
@saddu.111 Месяц назад
Aapki baaten sun kar dil khush ho jata hai. Esi tarah purani baten batate rahen
@HarpreetSingh-mb1rt
@HarpreetSingh-mb1rt Месяц назад
ਬਹੁਤ ਵਧੀਆ ਗੱਲ ਬਾਤ।
@jaswantsingh14435
@jaswantsingh14435 Месяц назад
ਪ੍ਰੋਫੈਸਰ ਸਾਹਿਬ ਵੀ ਠੀਕ ਹਨ ਅਤੇ ਬਾਕੀ ਵੀ ਠੀਕ ਹਨ।
@LakhvirSingh-vf4eg
@LakhvirSingh-vf4eg 27 дней назад
Bibi sir ta dhak laindi❤
@seasusa9185
@seasusa9185 Месяц назад
I’m a Muslim from Pakistan but live in the USA. I am really surprised to hear this conversation. I have very bad perception of Sikh people and religion until I started to listen to Professor Sahib.
@gurjeetsingh-gd1wr
@gurjeetsingh-gd1wr Месяц назад
If possible read the autobiography of jahangir emperor, you will come to know how new religions are treated by established religions,many new religions have faced severe problems in different parts of the world,
@Singhgill-ct8cb
@Singhgill-ct8cb Месяц назад
ਪੰਨੂ ਸਾਹਿਬ ਜੋ ਬਿਪਰ ਹ ਜੋ ਹੁਣ ਤੱਕ ਸੱਟਾਂ ਮਾਰੀਆਂ ਦੁੱਖ ਦਿੱਤੇ ਆਪਣੇ ਸਿੱਖ ਤਾਂ ਭੁੱਲ ਜਾਂਦੇ ਨੇ ਤੇ ਸੰਤਾਂ ਨੇ ਸੋਚਿਆ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਐਸੀ ਚੀਜ਼ ਡੂੰਗੀ ਅਸਰ ਕਰੇ ਜਿਦੇ ਨਾਲ ਸਿੱਖ ਸਦੀਆਂ ਭਰ ਯਾਦ ਰੱਖਣ ਤੇ ਆਪਣੇ ਨਿਸ਼ਾਨੇ ਵੱਲ ਨੂੰ ਵਧਣ
@ParmejitSingh
@ParmejitSingh Месяц назад
Pannu Sahib BaBa Jarnail Singh Ton Jiyadan Sujwan Hoge Lagda
@amanKumar-lg3xo
@amanKumar-lg3xo Месяц назад
ਬਾਬੇ ਨਾਨਕ ਦੀ ਦੇਹ ਤੇ ਲਬ ਲਯੋਂ ਪਹਿਲਾ, ਦੂਸਰੇ ਧਰਮ ਨੂੰ ਫਿਰ ਟਿੱਪਣੀ ਕਰਨਾ
@kuldipsinghbhamber3319
@kuldipsinghbhamber3319 Месяц назад
Waheguru ❤ dateya sareya nu samate bakesh sare Waheguru wang sochan 🙏
@saddu.111
@saddu.111 Месяц назад
Excellent analysis by professor sahib
@giansingh720
@giansingh720 Месяц назад
It’s really Great personality pannu sahib and also podcast madam prabh kaur ji very very nice Thank s from heart
@mandeepdhillon5793
@mandeepdhillon5793 Месяц назад
😢😢😢ਬੇਨਤੀ ਹੈ ਬਸ ਕਰੋ ਦੂਸਰਿਆਂ ਦੇ ਮਿਿਧਅਾਸ ਨੰੂ ਿਸੱਖਾ ਦੇ ਗੱਲ ਨਾ ਪਾਊ❤😢
@bhupindersingh4814
@bhupindersingh4814 27 дней назад
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ !! ਜੈਸੇ ਮੇਂਡੁਕ ਤੈਸੇ ਉਇ ਨਰ ਫਿਰਿ ਫਿਰਿ ਜੋਨੀ ਆਵਹਿ !! - 484 ਤੀਰਥ ਨਾਇ ਨ ਉਤਰਸਿ ਮੈਲ ਕਰਮ ਧਰਮ ਸਭਿ ਹਉਮੈ ਫੈਲੁ !! - 890 ਮਨਿ ਮੈਲੇ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ !! - 558 ਪੰਨੂ ਸਾਬ ਤੁਸੀ ਇਹ ਸਾਬਿਤ ਕਰਨਾ ਚਾਹੁੰਦੇ ਹੋ ਕਿ ਉਕਤ ਗੁਰ ਫੁਰਮਾਨਾਂ ਦਾ ਪਿਤਾ ਦਸ਼ਮੇਸ਼ ਜੀ ਨੂੰ ਗਿਆਨ ਨਹੀ ਸੀ ! ਧਨੰਵਾਦ ਜੀ
@satwantsingh1307
@satwantsingh1307 24 дня назад
ਸਿੱਖ ਫਿਲਾਸਫੀ ਅਤੇ ਸਿੱਖ ਇਤਿਹਾਸ ਦੀ ਇਨੰਟਰਵਿਉ ਲੈਣ ਲਈ ਮੈਡਮ ਨੂੰ ਸਿਰ ਢਕਿਆ ਹੁੰਦਾ ਤਾਂ ਵਧੀਆ ਹੁੰਦਾ
@AvtarNirman
@AvtarNirman Месяц назад
ਵਾਹਿਗੁਰੂ ❤❤❤❤
@varindersingh-qc2co
@varindersingh-qc2co Месяц назад
ਪੰਨੂੰ ਜੀ ਗ਼ਲਤ ਕਹਿ ਰਹੇ ਦਰਬਾਰ ਸਾਹਿਬ ਤੇ ਯੁੱਧ ਨਹੀਂ ਹੋਇਆ ਅਕਾਲ ਤਖ਼ਤ ਸਾਹਿਬ ਤੇ ਹੋਇਆ ਤੇ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਉਂ ਬਣਾਇਆ ਸੀ ਪੰਨੂੰ ਜੀ ਚਾਨਣਾ ਪਾਉ
@shyamnagpal419
@shyamnagpal419 Месяц назад
❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤ शुक्रिया आपका बहुत बहुत बहुत सुंदर।
@ramSingh-dp2fx
@ramSingh-dp2fx Месяц назад
ਬਹੁਤ ਵਧੀਆ ❤
@sukhjotdhillon3385
@sukhjotdhillon3385 Месяц назад
ਬਹੁਤ ਹੀ ਖੂਬਸੂਰਤ ਢੰਗ ਨਾਲ ਸਬਦ ਪਰੋਏ ਹਨ ❤ਤੋਂ ਧੰਨਵਾਦ ❤
@user-ok9he4eu2v
@user-ok9he4eu2v Месяц назад
Excellent
@sameerdadra
@sameerdadra Месяц назад
Downloaded book of tea - thanks Mr. Pannu
@harmanpreetkaur751
@harmanpreetkaur751 Месяц назад
🙏🙏
@bhinderjitkaur3675
@bhinderjitkaur3675 Месяц назад
ਜੇ ਸੰਭਵ ਹੋ ਸਕੇ ਤਾਂ ਵੀਡੀਓ ਸਿਰ ਤੇ ਚੁੰਨੀ ਵਾਲੀ ਪਾ ਦਿਓ
@kathaofsikhgranths5415
@kathaofsikhgranths5415 2 дня назад
ਮੈਂਨੂੰ ਲਗਦਾ ਪ੍ਰਃ ਸਾਹਬ ਨੂੰ ਦਰਬਾਰ ਸਾਹਿਬ ਦਾ ਸਾਰਾ ਇਤਿਹਾਸ ਪਤਾ ਨਹੀਂ। ਜਾਣਕਾਰੀ ਲਈ ਦੱਸ ਦਵਾਂ ਕਿ ਅਕਾਲ ਤਖਤ ਦੇ ਪਿੱਛਲੇ ਪਾਸੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਅਤੇ ਨਾਲ ਦੇ ਸਿੰਘਾਂ ਦਾ ਸ਼ਹੀਦੀ ਅਸਥਾਨ ਬਣਿਆ ਹੋਇਆ ਹੈ, ਜੋ ਕਿ ਅਬਦਾਲੀ ਦੀ ਫੌਜ ਨਾਲਲੜਦੇ ਹੋਏ ਸ਼ਹੀਦ ਹੋਏ ਸੀ। ਬਾਬਾ ਜੀ ਦਮਦਮੀ ਟਕਸਾਲ ਦੇ ੩ ਮੁਖੀ ਸਨ। ਅੱਜ ਤੱਕ ਕਿਸੇ ਨੇ ਵੀ ਉਹਨਾਂ ਨੂੰ ਗਲਤ ਨਹੀਂ ਕਿਹਾ। ਰਹੀ ਗੱਲ ਭਾਈ ਸੰਤੋਖ ਸਿੰਘ ਜੀ ਦੀ ਤੇ ਤੁਸੀ ਕਦੇ ਉਹਨਾਂ ਦੇ ਪੈਰਾ ਦੀ ਧੂੜ ਵੀ ਨਹੀ ਬਣ ਸਕਦੇ, ਚਾਹੇ ਜਿੰਨੀਆ ਮਰਜ਼ੀ ਕਿਤਾਬਾਂ ਲਿਖ ਲਵੋ।
@inderpalsinghsingh6573
@inderpalsinghsingh6573 29 дней назад
Wahegur.ji
@kabalsinghkabal3536
@kabalsinghkabal3536 21 день назад
ਬਸ ਸਾਡੇ ਲੋਕ ਸੁਣਨਾ ਨੀ ਜਾਣਦੇ ਦਰਬਾਰ ਸਾਹਿਬ ਬਾਰੇ ਇਕ ਗਲ ਕੀਤੀ ਭਾਈ ਸਾਹਿਬ ਨੇ ਪਰ ਸਾਡੇ ਵਿਦਵਾਨ ਲਗ ਪਏ ਆਪਣਾ ਗਿਆਨ ਝਾੜਨ ਪਹਿਲਾ ਸੁਣੋ ਤਾ ਸਹੀ ਕਿਹਾ ਕੀ ਏ ਭਾਈ ਸਾਹਿਬ ਨੇ
@daljitsingh-is7yk
@daljitsingh-is7yk Месяц назад
pannu sahib ji aap da kise gal nu biaan karn tarika mainu bahut pasand hai kaash ! main v app da student riha hunda
@harpritkaur3758
@harpritkaur3758 Месяц назад
ਬੀਬਾ ਜੀ ਤੁਹਾਡੀ ਸੂਰਤ ਅਤੇ ਸੀਰਤ ਚ ਬਹੁਤ ਫਰਕ ਹੈ । ਤੁਹਾਡੇ grand parents da ਅਸਰ ਨਹੀਂ ਹੋਇਆ
@Podcastwithprabhkaur
@Podcastwithprabhkaur Месяц назад
ਇਹ ਤੁਸੀਂ ਕਿਵੇਂ judge ਕੀਤਾ ? ਪੰਜਾਬੀ ਪਹਿਰਾਵੇ ਤੋਂ ਜਾਂ ਖੁੱਲੇ ਵਾਲਾਂ ਤੋਂ ਜਾਂ ਫੇਰ ਮੇਰੇ ਵਿਚਾਰਾ ਤੋਂ ?
@shyamnagpal419
@shyamnagpal419 Месяц назад
🎉🎉🎉🎉🎉🎉🎉🎉🎉सादर नमस्ते।सर वीडियो शानदार प्रस्तुति होती है।दिल से परोसते हो। आभार अभिनंदन आपका बेटा जी। सदा सुखी रहो
@Podcastwithprabhkaur
@Podcastwithprabhkaur Месяц назад
🙏🏻🙏🏻🙏🏻🙏🏻
@user-mb3yx2nq2u
@user-mb3yx2nq2u Месяц назад
❤❤❤❤
@FarjinderFatah
@FarjinderFatah Месяц назад
Duniya da ilm Att-blind ,Sant Door-drist hunde ne G.
@BaldevSingh-os8tn
@BaldevSingh-os8tn Месяц назад
ਬਹੁਤ ਵਧੀਆ ਅਤੇ ਵਿਵੇਕਸ਼ੀਲ ਵਾਰਤਾਲਾਪ ਕੀਤਾ ਹੈ। ਪ੍ਰੋਫ਼ੈਸਰ ਸਾਹਿਬ ਦਾ ਤੇ ਤੁਹਾਡਾ ਧੰਨਵਾਦ।
@balvirsinghbuttar5958
@balvirsinghbuttar5958 Месяц назад
Right Pannu Sahib
@kanwerdawinder8888
@kanwerdawinder8888 Месяц назад
ਪਰਮ ਸਤਿਕਾਰਯੋਗ ਸਰੋਤਾ ਵੀਰੋ ਪੰਨੂ ਸਾਹਿਬ ਨੇ ਹਰਿਮੰਦਰ ਸਾਹਿਬ ਵਿੱਚ ਲੜਾਈ ਤੋਂ ਦਸ਼ਮੇਸ਼ ਪਿਤਾ ਨੇ ਟਾਲਾ ਵੱਟਿਆ ਅਤੇ ਹਰਿਮੰਦਰ ਸਾਹਿਬ ਨਹੀਂ ਆਏ ਜੋ ਉਹ ਬਿਆਨ ਕਰ ਰਹੇ ਹਨ ਤੇ ਤੁਸੀਂ ਦੱਸ ਰਹੇ ਹੋ ਕਿ ਮੱਸੇ ਰੰਗੜ ਦਾ ਸਿਰ ਵੱਡਿਆ ਇੱਥੇ ਹੋਰ ਵੀ ਕਈ ਯੁੱਧ ਹੋਏ ਬੇਗਾਨਿਆ ਨਾਲ ਲੜਨ ਨੂੰ ਤਾਂ ਕੋਈ ਡਰ ਨਹੀਂ ਆਪਣੇਆਂ ਨਾਲ ਲੜਨ ਦਾ ਡਰ ਹੈ ਸਿੱਖਾਂ ਨੂੰ ਆਪਣਿਆਂ ਨਾਲ ਨਹੀਂ ਲੜਨਾ ਹੋਰ ਤਾਂ ਜਿਦੇ ਨਾਲ ਮਰਜੀ ਲੜੀ ਜਾਣ ਕੋਈ ਡਰ ਨਹੀਂ ਆਪਣਿਆਂ ਨਾਲ ਕਿਤੇ ਵੀ ਨਹੀਂ ਲੜਨਾ ਨਾ ਹਰਿਮੰਦਰ ਸਾਹਿਬ ਤੇ ਨਾ ਹੀ ਕਿਤੇ ਹੋਰ ਪਰ ਉਹਨਾਂ ਦੀ ਪਹਿਛਾਣ ਜਰੂਰ ਕਰਨੀ ਪਊਗੀ ਸਿੱਖਾਂ ਨੂੰ ਜਿਹੜੇ ਭੇਸ ਤਾਂ ਸਿੱਖਾਂ ਵਰਗੇ ਆ ਪਰ ਕੰਮ ਰੰਗੜਾਂ ਤੋਂ ਹੀ ਮਾੜੇ ਕਰਦੇ ਆ
@paramjitsinghkhalsa9132
@paramjitsinghkhalsa9132 Месяц назад
ਕੀਰਤਪੁਰ ਸਾਹਿਬ ਗੁਰੂ ਹਰਗੇਬਿੰਦ ਜੀ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ1627 ਵਿਚ, ਮਾਖੋਵਾਲ ਪਿੰਡ ਦੀ ਜਮੀਨ ਤੇ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਵਸਾਇਆ ਸੀ ਜੋ ਬਾਅਦ ਵਿਚ ਆਨੰਦਪੁਰ ਸਾਹਿਬ ਕਰਕੇ ਪੁਕਾਰਿਆ ਜਾਣ ਲੱਗਾ ਖਾਲਸੇ ਦਾ ਜਨਮ ਸਥਾਨ
@HarpalSingh-th4ll
@HarpalSingh-th4ll Месяц назад
ਜੇਹੜੇ ਹੇਰ ੫੨ ਗੁਰੂ ਘਰ ਢਾਹ ਢੇਰੀ ਕਰ ਤੇ ਉੱਥੇ ਕੇਹਾ ਭਿੰਡਰਾਂਵਾਲਾ ਬੈਠਾ ਸੀ,,,,,,,,,,,,,???????????? ਸੱਚ ਤਾਂ ਇਹ ਹੈ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੇ ਨਾ ਵੀ ਹੁੰਦੇ ਤਾਂ ਹਮਲੇ ਤਾਂ ਵੀ ਹੋਨੇ ਸਨ
@mandeepdhillon5793
@mandeepdhillon5793 Месяц назад
😢😢😢ਬੇਨਤੀ ਹੈ ਬਸ ਕਰੋ ਦੂਸਰਿਆਂ ਦੇ ਮਿਿਧਅਾਸ ਨੰੂ ਿਸੱਖਾ ਦੇ ਗੱਲ ਨਾ ਪਾਊ❤
@darpanpruthi2711
@darpanpruthi2711 19 дней назад
Kindly call Harnek singh newzeland for pod cast it will be helpful for you and all veiwvers
@Podcastwithprabhkaur
@Podcastwithprabhkaur 19 дней назад
Sure sir
@m.s6705
@m.s6705 10 дней назад
Krti hinduaaa wali
@vinitv6245
@vinitv6245 Месяц назад
Miss.Prabh please start adding English subtitles in your videos
@satnamsinghkhabra1965
@satnamsinghkhabra1965 Месяц назад
ਬਾਬਿਓ ਬਸ ਇੱਕ ਤੁਹਾਡੀ ਹੀ ਘਾਟ ਸੀ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਗਪੌੜਾਂ, ਕਰਾਮਾਤਾਂ ਝੂਠੀਆਂ ਕਹਾਣੀਆਂ ਤੇ ਲੇਪੇ ਪੋਚੇ ਤੇ ਪਰਦੇ ਪਾਉਣ ਦੀ। ਨਾਨਕ ਦੀ ਸਿੱਖੀ ਨੂੰ ਚਿੱਟੀ ਸਿਉਂਕ ਵਾਲਾ ਕੰਮ ਕਰ ਰਹੇ ਹੋ ਜੀ, ਵਿਦਵਾਨ ਸਾਹਿਬ ਜੀ।
@johnjones-zq2uf
@johnjones-zq2uf Месяц назад
Ethe buhat vari jhud hoea ,masa rangar da sir lahia
@harbhajanmalhi7269
@harbhajanmalhi7269 8 дней назад
ਸਾਂਝ ਕਰੀਜੈ ਗੁਣਾ ਕੇਰੀ.. ਹਾਰ ਪਰਿੳ ਸੁਆਮੀ ਕੇ ਦੁਆਰੇ ਦੀਜੈ ਬੁਕਿੰਗ ਬਿਬੈਕਾ.
@Lal_singh1
@Lal_singh1 Месяц назад
ਤੇ ਜੋ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਗੁਰੂ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਲਿਖਿਆ ਗਿਆ ਹੈ ਉਸ ਦੇ ਬਾਰੇ ਪੰਨੂੰ ਸਾਹਿਬ ਦੇ ਕੀ ਵਿਚਾਰ ਹਨ?
@TrilochanSingh-t1c
@TrilochanSingh-t1c Месяц назад
Saade pitaji v eh gal dasde c ki assi khoo khodya te githmutia niklya te assi sare pind ch gumaya fir thori Der bad oh jionda ni reha.
@hardevsingh5279
@hardevsingh5279 Месяц назад
ਵਾਹ ਵਾਹ ਪ੍ਰੋ: ਪੰਨੂ ਸਾਹਬ ਦਾ ਜੁਆਬ ਨਹੀਂ ਬਹੁਤ ਵਧੀਆ ਲੱਗਾ ਸੁਣਕੇ ਧੰਨਵਾਦ ਬਹੁਤ ਬਹੁਤ
@kaurcooks1201
@kaurcooks1201 Месяц назад
Right bol re ekdum sahi bol re😊
@varunsharma3532
@varunsharma3532 Месяц назад
Gyaan gangaa
@DALBIRSINGH-bz6sg
@DALBIRSINGH-bz6sg Месяц назад
ਕਈ ਵਾਰ ਆਪਣੀ ਅੰਦਰਲੀ ਗੱਲ ਨਹੀਂ ਦੱਸਣਾ ਚਾਹੁੰਦਾ ਬੰਦਾ, ਪਰ ਉਹ ਸੰਤ. ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਕਦਰ ਬਹੁਤ ਕਰਦੇ ਹਨ
@deshpremi6295
@deshpremi6295 24 дня назад
ਜਦੋਂ ਗੁਰੂਆਂ ਨੇ ਦਰਬਾਰ ਸਾਹਿਬ ਮੱਥਾ ਨਹੀਂ ਟੇਕਿਆ ਤਾਂ ਇਹ ਅਸਥਾਨ ਸਿੱਖ ਧਰਮ ਦਾ ਕੇਂਦਰ ਕਿਵੇਂ ਹੋ ਸਕਦਾ। ਇਸ ਪ੍ਰਕਾਰ ਤਾਂ ਸ੍ਰੀ ਆਨੰਦਪੁਰ ਸਾਹਿਬ ਸਿੱਖ ਧਰਮ ਦਾ ਕੇਂਦਰ ਹੋਣਾ ਚਾਹੀਦਾ ਹੈ। ਲੇਕਿਨ ਇਸ ਸੱਚਾਈ ਨੂੰ ਕੋਈ ਵੀ ਸਿੱਖ ਨਹੀਂ ਮੰਨੇਗਾ।
@NirmalSingh-bz3si
@NirmalSingh-bz3si Месяц назад
ਸਰਦਾਰ ਸਾਹਿਬ ਇਹ ਗਿੱਠ ਮੁਠੀਏ ਬਾਰੇ ਮੈ ਵੀ ਬਚਪਨ ਵਿੱਚ ਸੁਣਿਆ ਹੋਇਆ???😂😂😂
@narinderbawa1319
@narinderbawa1319 19 дней назад
Bohat time vadd githmuthi ale gal sunne
@Gurvir_hans143
@Gurvir_hans143 Месяц назад
ਅਕਾਲ
@anjalikhosla7811
@anjalikhosla7811 Месяц назад
Ramayan mahabharat nu myty bola Is lady neh .kini kushi naal boli .
@Naunihalsingh47
@Naunihalsingh47 Месяц назад
Ethe ma professor pannu nal ma disagree karda sant jarnail singh ji koi aam insaan nhi san ik mahapurush san so ohna dia ramza ohi jannan ki darbar sahib nu kyo yudh da kendar banaya gya par eh pehli war ni hoya v kise ne darbar sahib ch reh k jang kitu hove bhai gurbaksh singh ji da itihas padho jado ohna de afghana nal jang kiti c darbar sahib complex ch
@shyamnagpal419
@shyamnagpal419 Месяц назад
❤❤❤❤❤❤❤❤❤❤❤🎉🎉🎉🎉🎉 खुश नसीब हो बेटा आप जो इतने शानदार कोमल दुर्लभ महानुभावों से मिलने का सुअवसर प्राप्त होता है आपको।
@Podcastwithprabhkaur
@Podcastwithprabhkaur Месяц назад
🙏🏻🙏🏻🙏🏻
@mrssandhu4774
@mrssandhu4774 29 дней назад
Githmuthia bahut sunia bachpan wich
@ieltswithsarpuneetelscambr8279
@ieltswithsarpuneetelscambr8279 Месяц назад
Sant ji ne ..akal Takt ch Yudh lareya c g....Darbar Sahib ch ne ....gye oh Duji gal... Indra Ghandi phlea he....Attcak de ... preparation kar chuki c ....2 saal phela ...dehra dun .. Darbar Shaib da model bna ke
@harkishansingh4206
@harkishansingh4206 Месяц назад
Very Very good interview
@vicksingh1210
@vicksingh1210 2 дня назад
Chamatkara tho babe nanak ne mana kita, te sade sikh panja sahib di story nu kive manhde ya,
@JoraSandhu-ov7bl
@JoraSandhu-ov7bl Месяц назад
ਬਹੁ ਭੇਖ਼ ਕੀਆ ਦੇਹੀ ਦੁੱਖ ਦੀਆ, ਗੁਰਬਾਣੀl
@droch0
@droch0 Месяц назад
Mai v sunya githmuthiya di story
@meensukhwant5294
@meensukhwant5294 Месяц назад
Kapoor sir? Prithipal Singh Kapoor or someone else? Kindly reply Also let me know how can I get knowledge about Sikh literature and Sikh history related to gurus and aftermath period. From where I can start Also make a full video on it covering names of the writers and good books that I should read to grab such knowledge
@Podcastwithprabhkaur
@Podcastwithprabhkaur Месяц назад
Definitely ji 🙏🏻🙏🏻
@meensukhwant5294
@meensukhwant5294 Месяц назад
Kindly reply about Kapoor sir name?
@Podcastwithprabhkaur
@Podcastwithprabhkaur Месяц назад
Its Prof. Harpal singh Pannu.
@jaisharmasharma2826
@jaisharmasharma2826 Месяц назад
Great
@js27d
@js27d 19 дней назад
ਸੰਤ ਜਰਨੈਲ ਸਿੰਘ ਜੀ ਨੇ 1983 ਅੰਤ ਵਿੱਚ ਦਰਬਾਰ ਸਾਹਿਬ ਟਿਕਾਣਾ ਕੀਤਾ, ਪਰ lt.gen. BK Sinha ne ਆਪਣੀ ਇੰਟਵਿਊ ਵਿੱਚ ਆਪ ਦਸਿਆ ਕਿ 1982 ਵਿੱਚ ਹੀ ਭਾਰਤੀ ਹਕੂਮਤ ਦਰਬਾਰ ਸਾਹਿਬ ਤੇ ਹਮਲਾ ਕਰਨਾ ਚਾਹੁੰਦੇ ਸੀ। ਇਹ ਗੱਲਾਂ ਸਾਬਤ ਸਾਫ਼ ਸਾਬਤ ਕਰਦੀਆਂ ਹਨ ਕਿ ਜਰਨੈਲ ਸਿੰਘ ਜੀ ਦੇ ਦਰਬਾਰ ਸਾਹਿਬ ਵਿੱਚ ਆਉਣਾ ਹੀ ਹਮਲੇ ਦਾ ਕਾਰਨ ਨਹੀਂ, ਇਹ ਭਾਰਤੀ ਹਕੂਮਤ ਦੇ ਮਨ ਦੀ ਡੂੰਘੀ ਸੋਚ ਸੀ ਸਿੱਖਾਂ ਨੂੰ ਵੱਡਾ, ਡੂੰਘਾ ਜਖ਼ਮ ਦੇਣਾ, ਅਤੇ genocide ਕਰਨਾ, ਜਿਸ ਦੀ ਵੱਡੀ ਗਵਾਹੀ ਜੂਨ 84 ਦੇ ਹਮਲੇ ਦੇ ਨਾਲ ਨਾਲ ਬਾਕੀ ਪੰਜਾਬ ਦੇ ਗੁਰ ਅਸਥਾਨਾਂ ਤੇ ਹਮਲਾ ਕਰਨਾ। ਸੋ ਹੁਣ ਇਸ ਲਈ ਸੰਤਾ ਨੂੰ ਜ਼ਿੰਮੇਵਾਰ ਕਹਿਣਾ ਬਿਲਕੁੱਲ ਜਾਯਜ਼ ਨਹੀਂ। ਮਾਫੀ ਸਾਹਿਤ।।।।
@lakhasingh5312
@lakhasingh5312 Месяц назад
Bhai sahib dasm grant vich likhya pehla hi C es ghatna bare
@NirmalSingh-uc5xz
@NirmalSingh-uc5xz Месяц назад
ਬੀਬਾ ਜੀ ਸਿਰ ਤਾਂ ਢਕ ਲੈਣਾ ਸੀ।
@gurmitsingh6987
@gurmitsingh6987 Месяц назад
Bhai Santokh singh Suraj parkash. Granth 1469 to 400year Baad 1839 Nu kanthil. da maharaja Uda singh da kehan ta likhia gia c Pannu sahib tohanu two month before kihra khana kihri Danzig Khadi kihria Galla kittia ha Ya nahi
@Voiceoftruthxf88g
@Voiceoftruthxf88g Месяц назад
ਸਾਰੀ ਵੀਡੀਓ ਵਿੱਚ ਭਿੰਡਰਾਂਵਾਲੇ ਵਾਲੇ ਵਾਲੀ ਥੋੜੀ ਜਿਹੀ ਚੰਗੀ ਕੀਤੀ ਪਰ ਬਾਕੀ ਗੱਲਾਂ ਥੇਕਾਰ ਦੀਆਂ ਹਨ. ਭਾਈ ਸੰਤੇਖ ਸਿੰਘ ਠੇ ਸੂਰਜ ਪ੍ਕਾਸ਼ ਗ੍ੰਥ ਵਿਚ ਬਹੁਤ ਗੱਪ ਮਾਰੇ ਹਠ
@bhogal98
@bhogal98 Месяц назад
“ਬਲਾ” ਕਿਸ ਨੂੰ ਕਹਿੰਦੇ ਹਨ।
Далее