Тёмный

hmt 5911 ਤੇ Holland ਦੇ expert ਮਿਸਤਰੀ | ਬਾਈ ਕਹਿੰਦਾ ਆਪਣਾ ਕੀਤਾ ਟਰੈਕਟਰ ਗੂੰਗਾ ਹੀ ਹੋਊਗਾ ਹਿੱਸੇ ਦਾ 

Baljinder Maan
Подписаться 115 тыс.
Просмотров 78 тыс.
50% 1

#hmt5911
#newholland
#baljindermaan

Опубликовано:

 

4 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@harshrakhra8573
@harshrakhra8573 Год назад
Eh 22 g ਬਹੁਤ ਚੰਗੇ ਅਤੇ ਇਮਾਨਦਾਰ ਬੰਦੇ ਨੇ ਅਸੀਂ ਵੀ ਅਪਣਾ 5911 ਤਿਆਰ ਹੋਣ ਵਾਸਤੇ ਦਿੱਤਾ ਹੋਇਆ ਏਨਾ ਕੋਲ.
@tractorlover8538
@tractorlover8538 Год назад
Bahut vdia👌
@MankiratraiRaiz
@MankiratraiRaiz 19 дней назад
Bai jinne 5911 de hisse cho awaaz band karti oh ta top da engine aa.
@tripplesttar9243
@tripplesttar9243 Год назад
ਵਧੀਆ ਲੱਗਾ ਵੀਡੀਓ ਦੇਖ ਕੇ 😊 22 ਕਹਿਣੀ ਤੇ ਕਰਨੀ ਦਾ ਪੱਕਾ ਲੱਗਦਾ 😊
@onkartractorworkshopnawans9479
@onkartractorworkshopnawans9479 10 месяцев назад
Bahut hi vdiya veer ji 🙏
@CharanjitSingh-jb7en
@CharanjitSingh-jb7en Год назад
Bai ji rabb chardikla ch rakhe 🙏
@GurpreetSingh-zb8fl
@GurpreetSingh-zb8fl Год назад
Good 👍
@avtarcheema6644
@avtarcheema6644 Год назад
Siraveer
@pumprepairkotkapura1339
@pumprepairkotkapura1339 Год назад
Ok
@karansandhu7336
@karansandhu7336 Год назад
Bomb veer g
@GurpreetSingh-vh2fh
@GurpreetSingh-vh2fh Год назад
Very good
@pumprepairkotkapura1339
@pumprepairkotkapura1339 Год назад
Nice video
@gurpreetmann3531
@gurpreetmann3531 Год назад
ਬਹੁਤ ਵਧੀਆ ਵੀਰ ਜੀ
@jaswindergill3978
@jaswindergill3978 Год назад
👍👍👍
@tarctormodifai4213
@tarctormodifai4213 Год назад
5911 da ok mastri aa bai
@ranjodhsidhu
@ranjodhsidhu Год назад
@jagsirbrar9265
@jagsirbrar9265 11 месяцев назад
ਬਾਈ 3000 ਫੋਰਡ ਆ ਕਰਾਊਨ penion ਵੀ ਬਦਲ ਦਿੱਤਾ ਸਟਾਰ ਸੈੱਟ ਵੀ ਬਦਲ ਦਿੱਤਾ ਮਿਸਤਰੀ ਨੇ ਪਿਛਲੇ ਹਿੱਸੇ ਵਿੱਚੋ ਅਵਾਜ ਆਉਂਦੀ ਜਿਵੇਂ ਮਗਰਲੇ ਹਿੱਸੇ ਵਿੱਚ ਤੇਲ ਨਈ ਬੱਜਰੀ ਪਾਈ ਹੋਵੇ 20000 ਰੁਪਇਆ ਵੀ ਲਾਤਾ
@kapilmehla7224
@kapilmehla7224 Год назад
राम राम भाई ❤️😘🙏🔥😎
@Rj_31_aale_Jaat
@Rj_31_aale_Jaat 6 месяцев назад
5911 ke hisse ki awaaz sahi krwani h .. kitna khrcha aata hai.please btana
@ankitdahiyadahiya5382
@ankitdahiyadahiya5382 Год назад
Reduction seal solution bato
@SunilKumar-wi8vd
@SunilKumar-wi8vd Год назад
Hmt 3511 ka full kaam krne ka kitna kharcha aa jayega veerji
@pumprepairkotkapura1339
@pumprepairkotkapura1339 Год назад
Dc pump repair service mico Bosch Kotkapura Punjab India pump repair service mico Bosch Kotkapura hi 22g
@GhoghaSinghFatehabadiya9828
Holland nu ehi bamari hundi aa bai 4low vich rolla bahot paunda edda back hissa bai
@baljitsinghsidhu-vs3tt
@baljitsinghsidhu-vs3tt Год назад
5911
@rajindersingh7980
@rajindersingh7980 Год назад
Back exal tutan da karan dus
@kuldeepsingh-ww8od
@kuldeepsingh-ww8od Год назад
22 g ਮੈ 6522 ਨੂੰ ਬ੍ਰੇਕ ਬਦਲੇਣੇ ਮੈਨੂ ਦੱਸੋ ਮੈਂ ਕਦੋਂ ਆਵਾ
@BalbirThind-uc6nl
@BalbirThind-uc6nl 11 месяцев назад
Jagge..bahla..bhalamans.banda..raz.k.kirtee.banda
@arshsarao7644
@arshsarao7644 Год назад
ਸਕੋਟ ਵੀ ਹਟ ਜੋ ਟਿਊਬਾ ਵਿਚੋ
@samrapreet2638
@samrapreet2638 Год назад
Rail da engine 12 cylinder hunda
@baljindermaan
@baljindermaan Год назад
Hanji bai
@sirsawalekamboj9680
@sirsawalekamboj9680 Год назад
Na Bai g 16 cylinders hunda Indian Railways
@jagseersingh-mn4cr
@jagseersingh-mn4cr Год назад
5911 full job
@KulwinderIngh-nq2uv
@KulwinderIngh-nq2uv Год назад
ਬੇਕਾਰ ਮਿਸਤਰੀ ਆ ਸਾਡੇ ਟਰੈਕਟਰ ਦੀ ਬਰੇਕਾਂ ਦੀ ਪਾਈਪ ਠੀਕ ਨਹੀਂ ਹੋਈ
@rajindersingh7980
@rajindersingh7980 Год назад
5911 da back exal kiyo tut da
@prabhdyalsingh4722
@prabhdyalsingh4722 Год назад
ਜਿਸ ਨੇ ਵਿਦੇਸ਼ ਚ ਕੰਮ ਕੀਤਾ ਉਹ ਮਕੈਨਿਕ ਖਾਸ ਹੀ ਹੋਵੇਗਾ, ਇਸਦੀ ਵਜ੍ਹਾ ਹੈ ਪਰ ਯੂਟਿਊਬਰ ਟਰੈਕਟਰ ਬਾਰੇ ਕੁਝ ਵੀ ਨਹੀ ਜਾਣਦਾ। ਇਹ ਕੁਆਲੀਫਾਈਡ ਮਕੈਨਿਕ ਦੀ ਇੰਟਰਵਿਊ ਕਿਵੇ ਲੈ ਸਕਦਾ ਹੈ।
@baljindermaan
@baljindermaan Год назад
ਮੈਂ ਕਦੋਂ ਕਹਿਣਾ ਮੈਨੂੰ ਜਾਣਕਾਰੀ ਆ ਬਾਈ ਕਿਓ ਜੇ ਕੋਈ ਮੇਰੇ ਚੈਨਲ ਤੋਂ ਵੀਡੀਓ ਦੇਖ ਕੇ ਜਾਂਦਾ ਜਾ ਇਸ ਬਾਈ ਦਾ ਚਿਹਰਾ ਬਣਦਾ ਤਾਂ ਮੈਨੂੰ ਨੀ ਲੱਗਦਾ ਵੀ ਇੱਥੇ ਕਿਸੇ ਨੂੰ ਗਿਆਨ ਦੇਣਾ ਚਾਹੀਦਾ
@prabhdyalsingh4722
@prabhdyalsingh4722 Год назад
ਟੋਕਾ-ਟਕਾਈ ਉਹ ਪੌੜੀ ਹੈ ਜੋ ਤਰੱਕੀ ਦੀ ਸ਼ਿਖਰ ਤੱਕ ਲਿਜਾਣ ਚ ਸਹਾਈ ਹੁੰਦੀ ਹੈ ਪਰ ਪੌੜੀ ਚੜਨ ਵਾਲੇ ਦੀ ਮਰਜੀ ਤੋ ਬਿੰਨਾ ਤਰੱਕੀ ਸੰਭਵ ਨਹੀਂ।
@baljindermaan
@baljindermaan Год назад
@@prabhdyalsingh4722 ਠੀਕ ਆ ਬਾਈ
@NarinderSingh-um2xc
@NarinderSingh-um2xc Год назад
ਵੀਰ ਜੀ ਪੈਸੇ ਨਹੀ ਲਾਉਂਦਾ ਮਿਠਾ ਤਾਂ ਗੁੜ ਨਾਲ ਹੀ ਹੁੰਦਾ
@pb33aulakh
@pb33aulakh Год назад
ਬਾਈ ਸਾਡਾ holland ਦਾ back ਹਿੱਸਾ ਅਵਾਜ਼ ਹਟਾ ਦਿਉ ਟ੍ਰੈਕਟਰ ਦਸੋ ਕਦੋ chad ਕੇ ਜਾਵਾ ਨਕੋਦਰ ਕੋਲ ਪਿੰਡ ਮੇਰਾ ਜਿ਼ਲ੍ਹਾ ਜਲੰਧਰ ਹੈ ਕਦੋ ਆਵਾਂ
@user-ji5tu9wx1e
@user-ji5tu9wx1e Год назад
ਬਾਈ ਤੇਲ ਵਿੱਚ ਲੱਕੜੀ ਦਾ ਬਰੂਦਾਂ ਪਾ ਕੇ ਅਵਾਜ਼ ਹਟਾ ਦਿੰਦੇ ਕਈ ਮਿਸਤਰੀ ਮਗਰਲੇ ਹਿੱਸੇ ਦੇ ਤੇਲ ਚੋ ਲੱਕੜੀ ਦਾ ਬਰੂਦਾਂ ਪਾ ਦਿੰਦੇ ਸਾਡੇ ਐਟਰ ਦੇ ਹਿੱਸੇ ਚੋ ਅਵਾਜ਼ ਬੋਤ ਆਉਦੀ ਸੀ ਸਾਡੇ ਇੱਕ ਮਿਸਤਰੀ ਆ ਬਹੁਤ ਸਿਆਣਾ ਉਹਨੇ ਲੱਕੜੀ ਦਾ ਬਰੂਦਾਂ ਪਾ ਤਾ ਮਗਰਲੇ ਹਿੱਸੇ ਦੇ ਤੇਲ ਚੋ ਅਵਾਜ਼ ਬਿੱਲਕੁਲ ਹੱਟ ਗਈ ਹੁਣ ਤਾ ਦੋ ਸਾਲ ਹੋ ਗਏ ਐਟਰ ਵੈਚ ਕੇ ਫੋੜ ਲੈ ਲਿਆ ਸੀ ਆਪਾ ਏਹ ਤਾ ਉਦਾ ਵੀ ਕੋਈ ਅਵਾਜ਼ ਕਰਦਾ ਈ ਨਹੀ ਚਾਹੇ ਬੇਕ ਭਜਾ ਲਓ ਚਾਹੇ ਅੱਗੇ ਨੂੰ ਕਿਸੇ ਪਾਸੇ ਨੂੰ ਕੋਈ ਅਵਾਜ਼ ਨਹੀ
@pb33aulakh
@pb33aulakh Год назад
@@user-ji5tu9wx1e ਬਾਈ ਈਦਾ ਕਿੱਦਾਂ ਹੋ ਜਾਉ ਅਵਾਜ਼ ਬੰਦ ਈਦਾ ਤਾ ਸਾਰਾ ਟ੍ਰੈਕਟਰ ਖਰਾਬ ਹੋ ਜਾਉ ਤੇਲ ਵਿਚ੍ ਬ੍ਰੇਕ ਹੂੰਦੀ ਲਿਫਟ ਪੰਪ ਹੂੰਦਾ ਉਹ ਸਾਰਾ ਖਰਾਬ ਹੋ ਜਾਉ ਬ੍ਰੁਦਾ ਪਾਉਣ ਨਾਲ ਮੈ ਨਹੀਂ ਕਰੋਨਾ ਇਹ ਕੰਮ
@babbusidhu613
@babbusidhu613 Год назад
O ta yy sara tell chg krdo hat jo
@user-ji5tu9wx1e
@user-ji5tu9wx1e Год назад
@@pb33aulakh ਨਹੀਂ ਬਾਈ ਲੱਕੜੀ ਦੇ ਬਰੂਦੇ ਵਿੱਚ ਲੋਹੇ ਦੇ ਕੱਣ ਨਾ ਹੋਣ ਬੋਤ ਬਰੀਕ ਬਰੂਦਾ ਹੁੰਦਾ ਉਹ ਵਿੱਚ ਚੁੰਬਕ ਫੇਰ ਕੇ ਲੋਹੇ ਦੇ ਸਾਰੇ ਕਣ ਇਕੱਠੇ ਹੋ ਜਾਂਦੇ ਕੱਲਾ ਲੱਕੜੀ ਦਾ ਬਰੂਦਾ ਰਿਹ ਜਾਦਾ ਬੋਤ ਬਰੀਕ ਅਸੀ ਐਟਰ ਵਿੱਚ ਪਾਇਆ ਸੀ ਬਾਈ ਕਦੇ ਤੇਲ ਬਦਲਿਆ ਨਹੀਂ ਪਹਿਲੇ ਤੇਲ ਵਿੱਚ ਪਾ ਤਾ ਸੀ ਲੱਕੜੀ ਦਾ ਬਰੂਦਾ ਅਵਾਜ਼ ਬਿੱਲਕੁਲ ਹੱਟ ਗਈ ਸੀ ਉਹਦੇ ਨਾਲ ਨੁਕਸ਼ ਕੋਈ ਨਹੀਂ ਪੈਦਾ ਫਾਈਦਾ ਈ ਹੁੰਦਾ ਉਹਦਾ
@pb33aulakh
@pb33aulakh Год назад
@@user-ji5tu9wx1e ਯਾਰ ਇਹ ਗੱਲ ਪਹਿਲੀ ਵਾਰ' ਸੁਣੀ ਬਾਈ ਏਨੀ ਉਮਰ ਹੋਗੀ ਟ੍ਰੈਕਟਰ ਵਿਚ੍ ਰਹਿਂਦੇ ਪਰ ਆ ਗੱਲ ਕਦੀ ਨਹੀਂ ਸੂਨੀ ਨਾ ਦੇਖੀ ਕੀਤੇ ਵੀ ਬਾਕੀ ਇਹ ਸਮਜ ਨਹੀਂ ਆਉਦੀ ਜਦੋ ਉਹ ਤੇਲ ਲਿਫਟ ਪੰਪ ਵਿਚ੍ ਜਾਉ ਤਾ ਪੰਪ ਤਾ ਓਸੇ ਟਾਈਮ ਜਾਮ ਹੋ ਜਾਣਾ ਤੇ breaka ਵੀ ਏਦੇ ਤੇਲ ਵਿਚ੍ ਹੈ ਉਹ ਵੀ ਜਾਮ ਹੋ ਜਾਣੀ ਬਾਈ
@NarinderSingh-um2xc
@NarinderSingh-um2xc Год назад
ਪੈਸਾਂ ਫੈਂਕ ਤੂਮਾਸਾ ਦੇਖ
@Hardeepsekhon3332
@Hardeepsekhon3332 10 месяцев назад
ਉਹ ਇੱਕ ਸਾਲਾ ਜਵਾਕਾਂ ਤੇ ਰੋਅਬ ਮਾਰੀ ਜਾਂਦਾ
@BalvirSingh21475
@BalvirSingh21475 Год назад
ਗਲਾਰੇ ਬਦਲ ਤੇ
@baljitsinghsidhu-vs3tt
@baljitsinghsidhu-vs3tt Год назад
5911
Далее
Это iPhone 16
00:52
Просмотров 522 тыс.
HMT 5911 di ਦੀ ਪੂਰੀ ਗੱਲ ਬਾਤ
14:21