Тёмный

Homemade Paneer Pizza Recipe 😍 | Harman khosa | 

Harman Khosa
Подписаться 402 тыс.
Просмотров 88 тыс.
50% 1

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 385   
@BalwinderKaur-f7c
@BalwinderKaur-f7c 19 часов назад
ਅਜਿਹੇ ਪਰਿਵਾਰ ਵਿਚ ਜਿਥੇ ਅਸਲੀਅਤ ਹੋਵੇ ਸਾਰੇ ਦੁਖ ਟੁਟ ਜਾਦੇ ਹਨ। ਮਨ ਖੁਸ਼ ਹੋ ਜਾਂਦਾ ਦੇਖ ਕੇ।ਬੀਜੀ ਤੁਸੀ ਇੰਜਣ ਹੋ।ਢੇਰ ਸਾਰਾ ਪਿਆਰ ।God bless u from California
@anmolsransran7368
@anmolsransran7368 18 часов назад
ਤੁਹਾਡਾ ਪਰਿਵਾਰ ਬਹੁਤ ਵਧੀਆ ਜੋ ਹਰ ਚੀਜ਼ ਰਲ ਕੇ ਬਣਾਉਦੇ ਆ ਤੇ ਰਲ ਕੇ ਖਾਂਦੇ ਆ❤❤
@harleenkaur1895
@harleenkaur1895 18 часов назад
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਵੈਰੀ nice video ਵੀਰ ਜੀ
@Amarjeetkaur-ky5hx
@Amarjeetkaur-ky5hx 19 часов назад
ਬਹੁਤ ਵਧੀਆ ਪੀਜ਼ਾ ਬਣਿਆ ਹੈ ਮਜਾ ਆ ਗਿਆ ਬਲੋਕ ਦੇਖ ਕੇ ਬੇਬੇ ਬਹੁਤ ਕਿਊਟ ਹੈ ਵੈਰੀ ਨਾਈਸ❤
@amandeepamandeepkaur5898
@amandeepamandeepkaur5898 18 часов назад
ਜੇ ਮੈਂ ਥੋਡੇ ਪਿੰਡ ਕੋਲ ਹੁੰਦੀ ਮੈਂ ਵੀ ਪੀਜ਼ਾ ਖਾਣ ਆ ਜਾਂਦੀ 😂😅😋😋
@supneetsandhu7329
@supneetsandhu7329 12 часов назад
ਵੀਰੇ ਤੁਹਾਡੇ vlog ਬਹੁਤ ਮਜ਼ੇਦਾਰ ਹੁੰਦੇ ਆ ਤੁਹਾਡੀ ਫੈਮਿਲੀ ਦੇਖ ਕੇ ਮੈਨੂੰ ਵੀ india ਦੀ ਯਾਦ ਆਉਂਦੀ ਆ 😊😊 ਤੁਸੀਂ ਬਿਲਕੁਲ ਮੇਰੇ ਛੋਟੇ ਵੀਰ ਵਰਗੇ ਲਗਦੇ ਓ 😊😊ਏਦਾ ਹੀ ਹਮੇਸ਼ਾਂ ਤੁਸੀਂ ਸਾਰੇ ਹੱਸਦੇ ਵੱਸਦੇ ਰਵੋ,
@JastinderKaur-t3o
@JastinderKaur-t3o 19 часов назад
ਬਹੁਤ ਵਧੀਆ ਪੀਜਾ ਘਰ ਦਾ ਮਾਹੌਲ ਬਣਿਆ ਹੋਵੋ ਫੇਰ ਹੋਰ ਵੀ ਮਜਾ ਆਉਦਾ ❤❤
@jasdeepkaur1611
@jasdeepkaur1611 19 часов назад
ਬਹੁਤ ਵਧੀਆ ਬਣੀਆਂ ਪੀਜ਼ਾ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ।ਤੇ ਬਣਾਉਣ ਲੱਗੇ ਹਾਂ।👌👍
@swaranjit2481
@swaranjit2481 12 часов назад
ਸਾਡੇ ਵਾਂਗ ਸਾਰਾ ਟੱਬਰ ਹੀ ਲੱਗਿਆ ਪਿਆ ਅਸੀਂ ਖੋਏ ਦੇ piece ਕੱਟਣ ਲਈ ਸਾਰੇ ਲੱਗ ਜਾਂਦੇ ਸੀ But now I'm in UK 🇬🇧
@kashmirkaur6827
@kashmirkaur6827 12 часов назад
ਵਾਹਿਗੁਰੂ ਜੀ ਇਸ ਪਰਵਾਰ ਤੇ ਮੇਹਰ ਭਰਿਆ ਹੱਥ ਰਖੇ ਬਹੁਤ ਹੀ ਵਧੀਆ ਬਣਾਇਆ ਪੀਜਾ ਦੇਖ ਕੇ ਪੂਰਾ ਸੁਆਦ ਮੂੰਹ ਵਿੱਚ ਆ ਗਿਆ ਹਮੇਸ਼ਾ ਖੁਸ਼ ਰਹੋ ❤️
@BaljinderKaur-ib7kn
@BaljinderKaur-ib7kn 20 часов назад
Wao ਜਦੋਂ ਅਸੀਂ ਤੁਹਾਡੇ ਕੋਲ ਆਵਾ ਗੇ ਸਾਨੂੰ ਵੀ ਏਦਾਂ ਦਾ ਹੀ ਪਿਜ਼ਾ ਖਵਾਇਓ ok
@kaurjasbir2758
@kaurjasbir2758 20 часов назад
Waooo .. pizza looks so delicious 😋 Harman thadi mum really great chef ne har tarike da food bna lende ne Very vry nice vlog 👍
@Roma-rs9mq
@Roma-rs9mq 13 часов назад
Very good 👍
@kamleshsardana3682
@kamleshsardana3682 20 часов назад
HARMAN ENNA PYAR TAAN TERE DADDY NU KITTA NEE HONA ,JINA TAENU KARDI DADDY.DADDY BAHLA SAU AA.
@SukhpreetKaur-y7d
@SukhpreetKaur-y7d 19 часов назад
Uncle vichare agg Balan li, aunty perfect cheff, aunty di viah to baad de journey dso pehla v kia c,o city de c
@cute8015
@cute8015 13 часов назад
ਬੀਬੀ ਜੀ ਨੂੰ ਬਹੁਤ ਸਾਰਾ ਪਿਆਰ love you Bebe from Italy Ene shone vilog ਅਨੰਦ ਈ ਆ ਜਾਂਦਾ ਦੇਖ ਬੇਬੇ ਦੀਆਂ ਗਲਾਂ ਸੁਣ ਕੇ ਬਹੁਤ ਮਨ ਖੁਸ਼ ਹੁੰਦਾ ਹਰਮਨ ਵੀਰ tuc ਵੀ ਬਹੁਤ ਵਧੀਆ ਆਵਦੀ family ਨਾਲ ਟਾਈਮ spend krde ho ਬਹੁਤ ਵਧੀਆ ਗੱਲ ਆ love you all family ❤❤❤❤❤❤
@ShivinderKaur-x4q
@ShivinderKaur-x4q 13 часов назад
ਸਾਨੂੰ ਤਾਂ ਤੁਹਾਨੂੰ ਖਾਂਦਿਆਂ ਨੂੰ ਵੇਖ ਕੇ ਸੁਆਦ ਆ ਗਿਆ ਪੀਜਂਾ ਬਹੁਤ ਵਧੀਆ ਬਣਿਆ ਹਰਮਨ ਜੀ love u all family 👍👍
@NoorJudge-cw6lm
@NoorJudge-cw6lm 17 часов назад
ਵੀਰੇ ਤੁਹਾਡਾ ਬਲੋਗ ਬਹੁਤ ਵਧੀਆ ਲੱਗਦਾ ਅਸੀਂ ਵੀ ਪੀਜ਼ਾ ਖਾਣ ਆਜੀਏ❤❤❤❤❤❤❤
@RamandepKahandola-wx6lj
@RamandepKahandola-wx6lj 19 часов назад
ਪਹਿਲਾ ਤਾ ਤੁਸੀ ਇਹ ਦੱਸੋ ਕਿ ਰੋਜ ਵਲੋਗ ਕਾਤੋ ਨੀ ਬਣਾਉਦੇ ❤❤❤❤❤😂
@K_SJawanda-ms8xo
@K_SJawanda-ms8xo 21 час назад
Very very nice video god bless you both rabb tuhonu hamesha khush rhake bro ❤ ❤❤❤
@livsharankaurbutter7111
@livsharankaurbutter7111 20 часов назад
bebe diya khawta bhuuut soniya lgdiya😅❤❤.bebe gbu always❤❤.
@SarabjitSingh-tn8fj
@SarabjitSingh-tn8fj 17 часов назад
ਹਰਮਨ ਬਾਪੁ ਜੀ ਦੀ ਸੇਦ ਠੀਕ ਵਾ ਨਾ ਤੁਹਾਡੇ ਨਾਂਲ ਖੇਤਾ ਚ ਦਿਸਦੇ ਨਾ ਘਰ ਖੇਤਾ ਚ ਬੀਜੀ ਤੁਹਾਡੇ ਨਾਲ ਹਸਦੇ ਬੋਤ ਵਦੀਆ ਮੁੜ ਚ ਹੁਦੇ ਬੀਜੀ ਪਰ ਬਾਪੁ ਜੀ ਕੋਲ ਬੇਬੇ ਜੀ ਨੁ ਘਰ ਹੁਣਾ ਚਾਹੀਦਾ ਵਾ ਘਰ ਚ ਵੀ ਬੇਬੇ ਜੀ ਹਰ ਕਮ ਚ ਦਿਸਦੇ ਵਾ ਪਰ ਬਾਪੁ ਜੀ ਕੋਲ ਨੀ ਹੁਦੇ ਇਦਾ ਕਿਓ ਇਸ ਮਹੋਲ ਦੀ ਪਰੀਵਾਰ ਦੀਹਸਣ ਖੇਡਣ ਚ ਬਾਪੁ ਜੀ ਕਿਓਨੀ ਬਾਪੁ ਜੀ ਤੋ ਬਗੇਰ ਬੇਬੇ ਜੀ ਖੋਛ ਰਿਦੇ ਨੇ ਵੀਰੇ ਵੀਡੀਓ ਵਦੀਆ ❤❤
@nidhihajare.chemist1873
@nidhihajare.chemist1873 21 час назад
Thanks Dadi ji For Sharing this 🎉we will try this 😅 🤗I love this cooking style ..😇🤗 😍
@lakhwindersingh8276
@lakhwindersingh8276 17 часов назад
ੲੇਹੇ ਜਿਹਾ ਪਰਵਾਰ ਹੋਵੇ ਜਿਹੜਾ ਸਦਾ ਹੰਸ ਦਾ ਹਾਸੳੁਦਾ ਰਹਿਦਾ ੲੇ ਖੁਸ਼ੀਅਾ ਕਿਸੇ ਕਿਸਮਤ ਵਾਲੇ ਨੂੰ ਨਸੀਬ ਹੁਦੀਅਾ ਨੇ ਵਾਹਿਗੁਰੂ ਸਦਾ ਖੁਸ਼ ਰਹੋ
@Kamal-yx7py
@Kamal-yx7py 18 часов назад
All family making pizza 🍕 in farm so nice and cool that’s call quality time I love watching your all video thanks
@kamleshsardana3682
@kamleshsardana3682 20 часов назад
DADI KHUSH REHNDI AA ,CHANGA LAGDA AA G.
@FatehSingh-jk4xd
@FatehSingh-jk4xd 16 часов назад
ਵੈਰੀ ਵੈਰੀ ਨਾਈਸ ਵੀਰ ਜੀ ਪਰਮਾਤਮਾ ਤੁਹਾਨੂੰ ਦਾ ਹੀ ਖੁਸ਼ ਰੱਖੇ ਦਾਦੀ ਪੋਤੇ ਨੂੰ
@Anmolpr659
@Anmolpr659 19 часов назад
Sari mehnat mummy di aa bhut vdia bnya ji pizza ❤
@ManpreetKaur-c5n
@ManpreetKaur-c5n 15 часов назад
Harman toddy baby bahut pyari hai I love u sari family Vada Pizza bhi bahut cant Bani❤❤❤👍💝💝🌺🌺🌹🌹🥰🥰👌
@saloniwaliya-df9ro
@saloniwaliya-df9ro 21 час назад
Ssa bebe ji and harman bro 😊waheguru chardikala ch rakhe tuhnu
@singhgurpreet4657
@singhgurpreet4657 15 часов назад
ਬੇਬੇ ਜੀ ਤੇ ਆਂਟੀ ਜੀ ਬਹੁਤ ਵਧੀਆ ਲਗਦੇ ਨੇ ਫੈਮਿਲੀ ਬਹੁਤ ਵਧੀਆ ਹੈ ਪ੍ਰੀਤ ਲੁਧਿਆਣਾ ਤੋਂ
@singhgurpreet4657
@singhgurpreet4657 15 часов назад
ਪੀਜ਼ਾ ਬਹੁਤ ਵਧੀਆ ਲਗਦੇ
@kamleshsardana3682
@kamleshsardana3682 20 часов назад
MUMMY KHABCHU TEY BEBE DA MOUTH HOYING WATER WATER ON SEEING PIZZA PREPRATIONS.
@Sajjansingh-v2w
@Sajjansingh-v2w 19 часов назад
ਹਰਮਨ ਪੁੱਤਰ ਜੀ ਸਾਨੂੰ ਵੀ ਖੁਆਦੇੳ
@toastkhankhan5133
@toastkhankhan5133 19 часов назад
Om from Pakistan I love bebe I don't miss a single vlog ❤many times I've commented but no reply ever❤
@RohitSharma-vn3ww
@RohitSharma-vn3ww 18 часов назад
Bhai bebe Bhaut acchi hai love you bebe love from Jammu, buzurg kar dii ronak hondi aa.
@SiaMahajan-g2w
@SiaMahajan-g2w 21 час назад
Sawre sawre mann khush karta vlog paa k god bless you and baba deep singh ji always bless you 🙏
@bhupinderkaur8236
@bhupinderkaur8236 12 часов назад
ਬਹੁਤ ਹੀ ਵਧੀਆ ਮੇਰਾ ਮਨ ਕਰਦਾ ਸੀ ਆ ਖਾ ਲਉ ❤❤
@KamleshRani-o1n
@KamleshRani-o1n 16 часов назад
Mummy g ta bhut badiya resepi banode ne g😊😊
@parmjitkaur1967
@parmjitkaur1967 18 часов назад
ਬਹੁਤ ਹੀ ਵਧੀਆ ਤੇ ਸਵਾਦੀ ਪੀਜਾ ਵਾਹ ਜੀ ਵਾਹ! 👍
@MA.Durga_mander_
@MA.Durga_mander_ 21 час назад
Harman g j bebe huna nal video cl te gal karni howe te karwa sakde oh tusi
@MandeepKaur-tl4ei
@MandeepKaur-tl4ei 12 часов назад
ਹਰਮਨ ਤੁਹਾਡੇ ਮੰਮੀ ਬਹੁਤ ਵਧੀਆ ਖਾਣੇ ਬੜਾਦੇ
@PawandeepLamme
@PawandeepLamme 11 часов назад
Harman Veere Maine chhod di Diya Boliyan bahut badhiya lag Diya Nahin😊 15:21
@BalwinderkaurBander
@BalwinderkaurBander 19 часов назад
ਮਾਤਾ ਤਾਂ ਸਾਰੀ ਵੀਡੀਓ ਵਿਚ ਮਿਰਚਾਂ ਦਾ ਰੇਟ ਹੈ ਦੱਸੀ ਜਾਂਦੀ ਆ
@kamleshsardana3682
@kamleshsardana3682 20 часов назад
VADHU PANNI AA REHA HARMAN PUTT.
@veerpalgill9048
@veerpalgill9048 20 часов назад
Dhk k Khan nu dil kr ayea but mai kha nhi sakdi dr na bnd keta hoea 😢 thude veere vlog bhut shone hundy mai thude near toh e aa wara waryam Singh wala bhut ghaint vlog ❤❤❤
@mariausman4161
@mariausman4161 20 часов назад
MasAllah bohat payare family hin ap Allah khush rakhay Ameen from pakistan
@devbhadas610
@devbhadas610 5 часов назад
ਬਹੁਤ ਅਨੰਦ ਆ ਗਿਆ ਤੁਹਾਡਾ ਵਲੋਗ ਦੇਖਕੇ ਖੁੱਸ਼ ਰਹੋ ਚੜਦੀ ਕਲਾ ਵਿੱਚ ਰਹੋ।Dev Belgium
@canada7230
@canada7230 14 часов назад
ਬੇਬੇ ਹਰੀਆ ਮਿਰਚਾ ਘਰੇ ਜਾ ਖੇਤ ਕਿਉ ਨਹੀ ਬੀਜ ਦੇ
@SukhKaur-x9p
@SukhKaur-x9p 19 часов назад
Very nice, beautiful, God bless everyone.❤
@Baljit-e1q
@Baljit-e1q 9 часов назад
😊🙏🏻❤️ ਬੇਬੇ ਜੀ ਭੈਣ ਜੀ ਹਰਮਨ ਪੁੱਤ ਬਹੁਤ ਬਹੁਤ ਵਧੀਆ ਜੀ 💙😍💙😂💙💞💙💕💙🌹🌹🌹🌹🌹🌹
@RanjitKaur-wt3jp
@RanjitKaur-wt3jp 5 часов назад
ਵੀਰ ਜੀ ਤੁਸੀ ਬਹੁਤ ਹੀ ਕਾਰਮਾ ਵਾਲੇਆ ਵਾਹਿਗੁਰੂ ਚੜਦੀ ਕਾਲਾ ਰਖਿਕਾ ਜਿਸ ਕੌਲ ੰਮਾ ਬਾਪ ਉਸਦੇ ਕੌਲ ਸਬੱ ਕੁਸ ਹੈ ਮਾ ਬਾਪ ਰੱਬ ਦਾ ਰੂਪ ਹੈ ਇਣਾ ਨੂੰ ਇਸ ਤਰਾਖੁਸ਼ ਰੱਖਣਾ
@gurpreetkaursingh8282
@gurpreetkaursingh8282 20 часов назад
Hello Harman tusi hon marriage kar lo mai bhot sad ho gai bapu fer dig gai
@gopyhr24
@gopyhr24 18 часов назад
Bebe be like = Jithe kithe howa ge nzareya ch howa ge🤣🙌🏻❤️
@HarpreetKaur-yb3tn
@HarpreetKaur-yb3tn 6 часов назад
ਬੇਬੇ ਜੀ ਦੀਆਂ ਬੋਲੀਆਂ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ 👏👏👏👏💃veer ji patiala tu
@SimranGill-s7q
@SimranGill-s7q 21 час назад
Boht sohna ji ghr da khana sb to vdiya hunda nale healthy v hunda
@gamingwithlakshay1350
@gamingwithlakshay1350 19 часов назад
Sade v mooh vich pani aa gya🎉🎉❤❤harman veer
@gurpreetkourcheema9782
@gurpreetkourcheema9782 9 часов назад
Pariwar aulad changi hove te aithe hi swarg baan janda a
@harindersingh2927
@harindersingh2927 13 часов назад
God bless you Khush raho Rajay
@balwinderwarya8333
@balwinderwarya8333 18 часов назад
Pizza 🍕 so tasty 😋 Harman 👌👌❤️❤️❤️ I’m from bindi canada 🇨🇦. Harman. Bebe ji love ❤️ u. All family nu Mari bhot bhot sat Sri Akal 🙏. God bless u
@sidfoodsecrets
@sidfoodsecrets 8 часов назад
Wah wah wah MASHALLAH apki Chef Sahiba Zindabad ... bohat yumm pizza Lug raha hy MASHALLAH.... Munh mein pani ka swimming pool bun gaya tha😂😂😂😂😂😂😂😂
@HarpreetKaur-di8lr
@HarpreetKaur-di8lr 18 часов назад
Wow buhat tasty pizza bnea .Buhat vadia lagdia thuhade blogs.waheguru ji Hamesha thuhanu sav nu eda hi kush rakhe.❤❤❤❤❤❤❤❤❤
@JaiShreeRam_901
@JaiShreeRam_901 17 часов назад
Dadi ji bhot vdia recipe bnai ji
@ManseeratKaur-m9k
@ManseeratKaur-m9k 20 часов назад
ਮੈਨੂੰ ਤਾਂ ਬੇਬੇ ਦੀਆਂ ਗੱਲਾਂ ਬਹੁਤ ਵਧੀਆ ਲੱਗ ਦੀਆਂ ਨੇ❤
@MandeepMaan-d4h
@MandeepMaan-d4h 13 часов назад
Nice vlog bro ❤😊😊love u a lot 😊
@jashansandhu9187
@jashansandhu9187 11 часов назад
ਸਵਾਦ ਆ ਗਿਆ ਹਰਮਨ
@rajwindersaini8546
@rajwindersaini8546 16 часов назад
Very nice family..gbu beta ji ..Waheguru ji tuhanu hamesha khush rakhan.🥰😍😃😃
@JotiSingh-m2w
@JotiSingh-m2w 11 часов назад
Mnu ave Di family buth psnd Bro MA v ave Di family ch Rena chondi tusee buth kismat aleo jo ene vdia family mili hmesha kush rho Te thudi family ❤
@balwinderwarya8333
@balwinderwarya8333 17 часов назад
Harman Bebe ji y r mom dad nu booth bhot satr Sri akal. 🙏🙏🙏. Every video I watch it. 🍕🍕👌👌
@harleenagroia2496
@harleenagroia2496 20 часов назад
I have never commented on any blogs. I love your family specially Bebe ji. Best pizza base. My regards to Bebe ji . Keep shining Harman.
@manjubala8190
@manjubala8190 13 часов назад
❤❤❤❤❤❤❤❤ radhe krishna ji 🙏🌹 radhe radhe ji 🙏🌹 laddu gopal ji 🙏🌹. Shashi ka Sonia Nihal sat shri akaal song Niha galti Ho to maaf Karna
@Seemarani-ht2sy
@Seemarani-ht2sy 13 часов назад
Very nice 👌 Special Thank you to mummy ji nu , Jo ena effort kardey ne , tuhadey pariwaar nu dekh k Mann khush ho janda hai te asi v tuhadey naal pind chale jandey ha.....bahut sara pyaar te satikaar sare pariwaar nu.🙏
@ramgharia0077
@ramgharia0077 10 часов назад
Harman veere kal tuhadi mmi da happy birthday aa ji mere walo advance mubarkan❤❤❤menu yaad hai ho jae kal fir 2 oct nu celebrate enjoy ❤🎉🎉🎉
@eishalfatima9036
@eishalfatima9036 9 часов назад
Special credit to mummy ji...... Love from Pakistan
@GurkiratGill-A9i
@GurkiratGill-A9i 18 часов назад
Dadi ji both cute
@LakwinderSaini
@LakwinderSaini 15 часов назад
ਬਹੁਤ ਵਧੀਆ 😋😋
@jaswindersembi3071
@jaswindersembi3071 20 часов назад
❤❤❤❤ਬੇਬੇ ਤਾਂ ਪੀਜ਼ੇ ਤੇ ਲਾਤੀ ਤੁਸੀਂ 😂😂😂😂😂😂😂😂😂😂😂😂😂😂😂😂😂😂😂😂😂😂😂😂😂😂
@navpreetkaur9901
@navpreetkaur9901 3 часа назад
Bless you all. Harman Bebe ji is tooo cute. I really like your farm. Me nd my daughter really wants to visit ur farm.
@riturajpoot9208
@riturajpoot9208 9 часов назад
Tuhade mumy g nu ena kuch aunda benona mtlb ki sara kuch hi bena lande hai ❤❤siraaa vlog 😍😍nice family🎉❤
@ninas4909
@ninas4909 5 часов назад
Absolutely amazing looking and super delicious
@Gurman855
@Gurman855 17 часов назад
Punjabi pra support kro manu plz manu thodi sarya di help di jarurat hagi aa❤❤
@Haniaskichen
@Haniaskichen 19 часов назад
I am from Pakistan bht acha lagta hy apka v log apki bay g Meri dado jesi hny apny mujy reply zror krna hy
@Itsmehak7351
@Itsmehak7351 13 часов назад
Wow very nice bought vadia bro nice family 🎉🎉👌👌😊
@PawandeepSingh-x8t
@PawandeepSingh-x8t 21 час назад
ਮੈ ਪਵਨਦੀਪ ਔਲਖ / ਬਹੁਤ ਵਧੀਆ ਵਲੋਗ
@sukhrajbains4680
@sukhrajbains4680 Час назад
Very beautiful video and yummy pizza 😊❤Babe ji ,
@Sabimanku
@Sabimanku 11 часов назад
Aww that was so nice, pizza looks tasty too ,I'll have one piece too plz god bless you all long live dear ❤❤❤
@akasdeepakas1067
@akasdeepakas1067 21 час назад
👍🏻👍🏻👍🏻👍🏻👍🏻👍🏻👍🏻👍🏻
@channisingh4903
@channisingh4903 14 часов назад
Veer ji pizza bohat vdya banya mai tuhade sare vlog dekhda mere ghar de v dekhde nal beth k Bibi da bohat vadda fan aa i am from uk🇬🇧
@ParmjeetKaur-lg5fr
@ParmjeetKaur-lg5fr 21 час назад
Nice video harman
@SANDHU22Valog
@SANDHU22Valog 20 часов назад
Bhohat vadiaa Valog Harman bro 🎉🎉 pizza 🍕🍕 bhoat vadiaa banaya 🎉 family bhohat vadiaa hi bro ❤❤❤
@sukhdeepkaur7712
@sukhdeepkaur7712 20 часов назад
Very nice vlog beta g God bless you mja aa janda soda vlog dekh ke 🎉🎉🎉🎉
@AmandeepKaur-sj5kj
@AmandeepKaur-sj5kj 17 часов назад
Vry nice bro 😍 tuhada vlog dekh k ruh khush ho jandi aa g sada pind c tohade pind kol aa g Marur meri beti bhut jid krdi aa g tuhanu sb nu miln nu asi tuhade Ghar tuhanu miln aa sakde aa bro
@PawandeepLamme
@PawandeepLamme 11 часов назад
Videshi wala Pizza banana sikhao per badhiya badhiya Asif Paradise wali banate😊
@mrsanukhosla6415
@mrsanukhosla6415 19 часов назад
Please veer daily routine jarur payio swer to sham tak di apni nd bapu ji nu v jruri le k ayio vlog ch
@GarryPannu-p7v
@GarryPannu-p7v 17 часов назад
Kehda pind wa Bai
@manjubala8190
@manjubala8190 13 часов назад
Chappal Bhari Sona Chandi wala de dijiye teri Mummy khana banaa Diya
@rajwindersaini8546
@rajwindersaini8546 16 часов назад
Very nice blog..Delicious pizza🎉🎉❤❤.👌👍
@LakhwinderKaur-yh3qw
@LakhwinderKaur-yh3qw 17 часов назад
Waheguru ji tuhannu chardi kala vich rakhan Hamara kusha raho vir ji ❤️❤️
@daljeetkaur75
@daljeetkaur75 16 часов назад
Very nice video vee
@ParminderKaur-jh8fc
@ParminderKaur-jh8fc 18 часов назад
Very nice dish didi and family wowo❤🎉😅🎉🎉🎉😢🎉🎉🎉😢🎉🎉😢
@manjubala8190
@manjubala8190 13 часов назад
Khet bahut Sundar Pande Ambala Malayalam status
@surinderkaur3818
@surinderkaur3818 14 часов назад
So lovely family.ily beautiful views its a real blessing ❤❤❤❤❤❤
Далее
🛑самое главное в жизни!
00:11
Просмотров 67 тыс.
МОЮ ТАЧКУ РАЗБИЛИ...!
39:06
Просмотров 428 тыс.
Шоколадная девочка
00:23
Просмотров 598 тыс.
ТАРАКАН
00:38
Просмотров 1,6 млн
🛑самое главное в жизни!
00:11
Просмотров 67 тыс.