Тёмный
No video :(

Honey Pandit interview ਕਬੱਡੀ ਖਿਡਾਰੀ ਹਨੀ ਪੰਡਿਤ ਦੀ ਇੰਟਰਵਿਊ  

Honey Pandit
Подписаться 125 тыс.
Просмотров 397 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 619   
@pamamall8274
@pamamall8274 2 года назад
ਪੰਡਿਤ ਤਾ ਪੰਡਿਤ ਬਹੁਤ ਵਧੀਆ ਪਲੇਅਰ ਪਰਮਾਤਮਾ ਲੰਮੀ ਉਮਰ ਕਰੇ ਵੀਰ ਦੀ
@harjinderjindu8021
@harjinderjindu8021 Год назад
Q
@BaljitSingh-gp7sf
@BaljitSingh-gp7sf 2 года назад
ਹੱਟ ਜੋ ਪਾਸੇ ਪੰਡਤ ਆਇਆ ਹੋਇਆਂ❤️❤️❤️❤️Love you aa bai tnu 😍😍
@user-my9zy8bb5x
@user-my9zy8bb5x 2 года назад
ਵਹਿਗੂਰੂ ਜੀ ਸਦਾ ਚੜਦੀ ਕਲਾ ਰਖਣ,ਜ਼ੇੱਰੋ ਵਾਂਗੂ ਫੁਰਤੀ ਰਖਦਾ ਗੁਡ ਪਲੇਅਰ honey ਪੰਡਤ ਸਮਾਈਲ ਕਰਦਾ ਖੇੱਡ ਦਾ ਬੋਹਤ ਵਧੀਆ ਲਗਦਾ,ਸਾਰੇ ਪਲੇਅਰਾ ਨੁੰ ਵਾਹਿਗੁਰੂ ਚੜਦੀ ਕਲਾ ਬਕਸ਼ੇ 🌹💐
@gillsaab32
@gillsaab32 2 года назад
ਵਾ ਉਇ ਪੰਡਤਾ ਨਜਾਰਾ ਲਿਆ ਤਾ ਜਿਉਦਾ ਰਹਿ ਵਾਹਿਗੁਰੂ ਤਨੂੰ ਬਹੁਤ ਸਾਰੀਆ ਬਲੰਦੀਆ ਤਕ ਲੇਕੇ ਜਾਵੇ ਹਮੇਸ਼ਾ ਚੜਦੀ ਕਲਾ ਵਿਚ ਰਖੇ ਇਕ ਗਲ ਸਾਬਤ ਕਰਤੀ ਪੰਡਤ ਕਲੀ ਖੀਰ ਨੂੰ ਮਤ ਨਹੀ ਦਿੰਦੇ ਕੌਡੀ ਵੀ ਖੇਡਦੇ ਉਇ ਆਈ ਲਵ ਯੂ ਵੀਰ ਜਿਉਦਾ ਰਹਿ
@ravindersingh6117
@ravindersingh6117 Год назад
Dekhya kade brahmna da jor.. one by one
@vikramjeetpoet
@vikramjeetpoet 2 года назад
ਪਰਮਾਤਮਾ ਦਾ ਹੱਥ ਤੇਰੇ ਸਿਰ ਤੇ ਰਵ੍ਹੇ ਹਨੀ ਪੰਡਿਤ ਵੀਰ ! ਦਿਲ ਦਾ ਸਾਫ ਤੇ ਦਿਲਦਾਰ ਬੰਦਾ ਹੈ ਹਨੀ ਪੰਡਿਤ ! ਦੁਆ ਕਰਦਾ ਹੈ ਤਾਂ ਸਾਰਿਆਂ ਲਈ ਹੀ ਕਰਦਾ ਹੈ, ਬਹੁਤ ਵਧੀਆ ਲੱਗਿਆ ।
@GurtejSingh-ru6sg
@GurtejSingh-ru6sg 2 года назад
ਗੱਲਾਂ ਬਹੁਤ ਵਧੀਆ ਲੱਗੀਆਂ ਯਾਰਾ ਤੇਰੀਆਂ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ
@gouravsharna1692
@gouravsharna1692 2 года назад
End...pandit bro
@tarunsharma8587
@tarunsharma8587 Год назад
Ram Ram vere 🙏 Bajrang Bali Hanuman g teri jholi tandrustian, khushiyan, tarrakiyan, kambyaabiyan, aisho aaram dunia bhar dian sukh sahultan nal hamesha bhari rakhan. Love and best of best wishes and blessings from Melbourne Australia 🇦🇺
@jakhmidil8114
@jakhmidil8114 2 года назад
ਬਹੁਤ ਵਧੀਆ ਖੇਡ ਆ ਪੰਡਿਤ ਦੀ ਦੂਜਾ ਪ੍ਰਦੀਪ ਤੁਫਾਨ ਮਿਲ ਗਿਆ ਕਬੱਡੀ ਜਗਤ ਨੂੰ।
@navdeepsimmak7706
@navdeepsimmak7706 2 года назад
pandit aaya hoya , kon aaya pandit aaya hoya, 👌🏻👌🏻👌🏻👌🏻god bless you pandit veer
@idhub6263
@idhub6263 2 года назад
ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।🙏
@JaspalSingh-xl4hu
@JaspalSingh-xl4hu 2 года назад
@South Indian movie pi
@jagrupsingh4717
@jagrupsingh4717 Год назад
Pandît je da name badlka Toofaan rakh lo
@subhdeepsingh3928
@subhdeepsingh3928 2 года назад
Sohni gll kri y.. ਸੱਟ ਤੋ ਬਚਾਵੇ ਬਾਬਾ ਸਭ ਨੂੰ.. Honey good player
@HoneyPandit
@HoneyPandit 2 года назад
🙏🙏🙏🙏
@shingararai3989
@shingararai3989 2 года назад
Bahut vadhia game a bilkul Pardeep tufan ਢੰਡੋਲੀ ਵਾਂਗੂ ਮੈਚ ਵੇਖਣ ਦਾ ਨਜਾਰਾ ਆ ਜਾਂਦਾ
@LakhvirSingh-qz9pn
@LakhvirSingh-qz9pn 2 года назад
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
@sufipunjabde6103
@sufipunjabde6103 2 года назад
ਜਿਉਂਦਾ ਵਸਦਾ ਰੇਹ ਹਨੀ ਵੀਰ ਜੀਓ ਬੋਹੁਤ ਵਧੀਆ ਗੇਮ ਵੀਰ ਦੀ
@santokhsingh3199
@santokhsingh3199 Год назад
Wada jigra Pandit ji da, waheguru ji kirpa karn
@gurkirpalpb4360
@gurkirpalpb4360 2 года назад
ਹਨੀ ਬਾੲੀ ਤੇਰੀ ਕਬੱਡੀ ਬਹੁਤ ਸਿਰਾ ਹੁੰਦੀ ਅ ਪੁਰਾ ਖੁੱਸ਼ ਕਹਿਦਾ ਵਾਹਿਗ਼ੁਰੂ ਜ਼ੀ ਮੇਹਰ ਰੱਖ਼ੀ ਕਬੱਡੀ ਵਾਲ਼ੇ ਪਲੇਅਰਾ ਤੈ 👍👍👍👍
@GurdevSingh-ko6kj
@GurdevSingh-ko6kj 2 года назад
ਪਹਿਲੀ ਵਾਰ ਦੇਖਿਆ ਪੰਡਤਾਂ ਦਾ ਮੁੰਡਾ ਉਹ ਵੀ ਕਬੱਡੀ ਪਲੇਅਰ ਛਾ ਗਿਆ ਭਰਾਵਾਂ Best of luck your feature
@HoneyPandit
@HoneyPandit 2 года назад
🙏🙏
@AstrologyFacts555
@AstrologyFacts555 2 года назад
Babbu jhaneri bhi pandita da Munda...
@AstrologyFacts555
@AstrologyFacts555 2 года назад
Keshi wardwal bhi pandita da, Rinkhu kharenti, billa balbeda, Ikk hor wa pandit pandit ohh bhi pandit aa..Bahut ne pandita de munde kabaddi player...
@nonakaka435
@nonakaka435 2 года назад
Seera pitho
@nonakaka435
@nonakaka435 2 года назад
Hamare haryne mai bhot pandit hain kabbdi player
@ragibasantsinghkirtanstudi8886
@ragibasantsinghkirtanstudi8886 2 года назад
ਵਾਹ ਪੰਡਤ ਬੇਟੇ ਆਸ਼ਿਕ ਹਾਂ ਤੇਰੀ ਗੇਮ ਦੇ
@lovelySingh-ne9tq
@lovelySingh-ne9tq 2 года назад
Pandit sirra jaan luv u always gbu😘😘
@sattekabaapsingl4joditrick834
@sattekabaapsingl4joditrick834 2 года назад
22 hasda hasda hi Redd poun janda ate hasda hi vaapis lotda stayal Vee vadiya hai smail bhot vadiya 22 ji di
@anishbali9893
@anishbali9893 Год назад
oh balleyy tere sheraaa...shiv jii maharaj ..tuhadeyy teyyy kirpaa rakhhnnnn..har har mahadev.🕉🕉🕉🔱🔱🔱🔱🕉🕉🕉🕉🕉🕉🔱🔱🔱
@JagjitSingh-rb9qd
@JagjitSingh-rb9qd 2 года назад
Good oe pandtan deya munda pehla munda pandtan da god bless you
@kyabaathai8195
@kyabaathai8195 2 года назад
ਵਾਹਿਗੁਰੂ ਮੇਹਰ ਰੱਖੇ ਪੰਡਤ ਤੇ
@harmanjeetsinghsingh7040
@harmanjeetsinghsingh7040 Год назад
ਪੰਡਿਤ aya ਹੋਇਆ hat jo pase love u sote veer ਵਾਹਿਗੁਰੂ ਜੀ ਮੇਹਰ ਕਰਨ
@kyabaathai8195
@kyabaathai8195 2 года назад
ਬਹੁਤ ਵਧੀਆ ਲੱਗਦਾ ਪੰਡਤ ਐਕਸ਼ਨ ਕਰਦਾ ਬੰਦਾ ਦਿਲੋਂ ਖੁਸ਼ ਹੋਕੇ ਖੇਡਦਾ
@DesiAustraliaa
@DesiAustraliaa Год назад
Heera player kabaddi da , Rab mehar rakhe, chardikala
@jogasingh1643
@jogasingh1643 2 года назад
ਬੜੀ ਪਿਆਰੀ ਗੇਮ ਵੀਰ ਦੀ ਬਹੁਤ ਵਧੀਆ ਰੇਡਰ ਆ
@Lovejohar814
@Lovejohar814 2 года назад
ਸਹੀ ਪੰਡਿਤ ਯਾਰ ਦਿਲ ਜਿੱਤਣਾ ਚਾਹੀਦਾ ਉਹ ਤੂੰ ਸੱਚੀ ਜਿੱਤ ਲਿਆ ❤️❤️❤️😘😘😘😘😘
@KABADDI_PUNJAB
@KABADDI_PUNJAB 2 года назад
Honey ਬਾਈ ਬਹੁਤ ਵਧੀਆ ਪਲੇਅਰ ਆ ਕਲ ਨਾਨਕਸਰ ਧੱਕਾ ਹੋਇਆ ਬਾਈ ਤੇਰੇ ਨਾਲ ਏਡਾ ਵੱਡਾ ਪਲੇਅਰ ਪਤੰਦਰਾ ਨੇ ਕਦਰ ਨਹੀਂ ਪਾਈ
@gurmitbrar6254
@gurmitbrar6254 2 года назад
ਬਹੁਤ ਬਹੁਤ ਹੀ ਵਧੀਆ ਖੇਡ ਹੈ ਵੀਰ ਜੀ ਦੀ ਵਾਹਿਗੁਰੂ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ ਵਿਚ ਰੱਖਣ 🙏🏽🙏🏽🌹🌹💐💐💐
@sultan_SM
@sultan_SM 2 года назад
ਮੈਦਾਨ ਚ ਮੁੰਡੇ ਦੀ ਮੁਸਕਾਨ ਬਹੁਤ ਵਦੀਆ ਲੱਗਦੀ ਹੈ ਬਹੁਤ ਵਧੀਆ ਖੇਡ ਹੈ
@HoneyPandit
@HoneyPandit 2 года назад
🙏🙏
@chhinasaab6336
@chhinasaab6336 2 года назад
@@HoneyPandit ਨੰਬਰ ਭੇਜੀ
@sultan_SM
@sultan_SM Год назад
@@chhinasaab6336 ਮੇਰਾ ਨੰਬਰ 😜
@satojsatoj3208
@satojsatoj3208 2 года назад
ਦਿੱਲ ਜਿੱਤ ਕੇ ਖ਼ੁਸ਼ ਹੁੰਦਾ ਮੁੰਡਾ 👍👍👍👍
@jagrupsingh4717
@jagrupsingh4717 Год назад
Pakistan naal mach vich top number pandit je tara he hoga
@GurmeetSingh-ud1dv
@GurmeetSingh-ud1dv 2 года назад
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਮਾਤਾ ਜੀ ਭਰਾ ਜੀ
@sunilsirsa4386
@sunilsirsa4386 Год назад
ਪੰਡਤ ਬੀਬਾ ਪਲੇਅਰ ਆ , ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@karanladhar7125
@karanladhar7125 2 года назад
ਜੈ ਹੰਨੂਮਾਨ ਹਨੀ ਬਾਈ ਮੁਕਤਸਰ ਤੋ ਅਸੀ
@hemant88h
@hemant88h 2 года назад
Pandat veere sirra Kara ta , waheguru di kirpa nal khed da rahi , made kamm to door rahi , chardi kala 22 ji...
@sanjudhakkon7061
@sanjudhakkon7061 2 года назад
ਹਨੀ ਸ਼ੋਟੇ ਵੀਰ ਮੇਰਾ ਜ਼ਿਲ੍ਹਾ ਹੁਸ਼ਿਆਰਪੁਰ ਈ ਐ ਤੇਰੀ ਕਬੱਡੀ ਦੇਖ ਕ ਤੇ ਤੇਰੇ ਐਕਸ਼ਨ ਦੇਖ ਕ ਦਿਲ ਕੁਸ਼ ਹੋ ਜਾਂਦਾ ਵਾਹਿਗਰੂ ਜੀ ਅੱਗੇ ਅਰਦਾਸ ਐ ਕ ਕਾਕਾ ਕਾਰੀ ਸਾਰੀ ਵਾਂਗ ਹਨੀ ਵੀਰ ਤੇਰਾ ਨਾ ਬ ਕੱਬਡੀ ਵਿੱਚ ਚਮਕੇ🙏🏻🙏🏻🙏🏻🙏🏻🙏🏻🙏🏻🙏🏻🙏🏻
@jagvirsingh511
@jagvirsingh511 2 года назад
Good player waheguru kirpa karn long life
@balvirsingh3926
@balvirsingh3926 Год назад
Waheguru ji Haney de kde koi sattt na Lage kyuki fr koi ni puchda player nu... sare players te mehar bhreya hath rkheyo 🙏
@sandeepsinghblassi3040
@sandeepsinghblassi3040 2 года назад
ਬਹੁਤ ਵਧੀਆ ਖੇਡ ਆ ਮੁੰਡੇ ਦੀ
@HoneyPandit
@HoneyPandit 2 года назад
Dhanwad paji
@sandeepsinghblassi3040
@sandeepsinghblassi3040 2 года назад
@@HoneyPandit fan ਬਣ ਗਿਆ ਛੋਟੇ ਵੀਰ ਤੇਰਾ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ। ਬਜਰੰਗ ਬਲੀ ਦੀ ਕਿਰਪਾ ਬਨੀ ਰਹੇ ਹਮੇਸ਼ਾ ਤੇਰੇ ਤੇ🙏🙏
@atifdogar7442
@atifdogar7442 2 года назад
Good
@atifdogar7442
@atifdogar7442 2 года назад
Good
@amansharma1371
@amansharma1371 2 года назад
Gaint a veer tu
@milapgoraya5288
@milapgoraya5288 Год назад
Kush dil banda VA honey Veer shidi gall karda veer
@gamepk1863
@gamepk1863 2 года назад
Bohat vadia gal kiti Bhai ne dil jeetne chaiye dy ne waqaie ee dil jeetia aay 🇵🇰
@khushpreetsingh6174
@khushpreetsingh6174 2 года назад
Rbb tnu bhut tarakki bkhshe bhra ❣️❣️ Schi bhra Dil ta jitte aw tu
@sureshthakur-wi2zs
@sureshthakur-wi2zs 2 года назад
Future Star of Kabaddi Zeonde Vasde Raho
@HoneyPandit
@HoneyPandit 2 года назад
🙏🙏🙏
@navpreetsidhu6031
@navpreetsidhu6031 2 года назад
ਵਾਹਿਗੁਰੂ ਤਰੱਕੀਆਂ ਬਖਸੇ ਬਾਈ ਜੀ ਨੂੰ ,,,, ਬਹੁਤ ਵੀਡੀਓ ਦੇਖਦਾ ,,, ਬਹੁਤ ਤੇਜ ਰਫਤਾਰ ਖਿਡਾਰੀ ਹੈ ,,, ਚੰਗਾ ਪ੍ਰਦਰਸ਼ਨ ਕਰਦਾ
@bali.masrpura4324
@bali.masrpura4324 Год назад
Wahegaru ji mehar Karenji
@manmindejitsingh245singh
@manmindejitsingh245singh 2 года назад
Waheguru ji humsaha chardikala vich rakhe honey pandit nu but sohna khelda
@gurveersingh2847
@gurveersingh2847 2 года назад
ਬਹੁਤ ਵਦੀਆ ਖੇਡ ਆ ਬਾਈ ਦੀ ਰੱਬ ਕਿਰਪਾ ਕਰੇ
@GurpreetKaur-lz6tr
@GurpreetKaur-lz6tr Год назад
ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਹਰ ਮੈਦਾਨ ਫਤਿਹ ਵਖਸੇ ਹਰ ਖੁਸ਼ੀ ਦੇਵੇ ਮੇਰੀ ਉਮਰ ਵੀ ਤੈਨੂੰ ਦੇਵੇ ਵੀਰ ❤
@ManishKumar-go5rj
@ManishKumar-go5rj 2 года назад
Honey bro sirra baba ji mehr rkhn te asi jaldi dekhiye tuhanu videsha ch kabbadi paunde love u bro ❤
@hargunvlogs2975
@hargunvlogs2975 Год назад
Waheguru ji mehar kary es veer te
@ManjitSingh-ix8sq
@ManjitSingh-ix8sq 2 года назад
ਬਹੁਤ ਹੀ ਵਧਿਆ ਸਵਾਦ ਆਉਂਦਾ ਹੈ ਹਨੀ ਖੇਡ ਦੇਖ ਕੇ
@Mandeep_100.m
@Mandeep_100.m 2 года назад
Waheguru tenu hamesha chardi kala ch rhke vde veer 🦅💯🥰🥰🥰😍😍😍😍💕💕💕😘😘
@KABADDI_PUNJAB
@KABADDI_PUNJAB 2 года назад
ਬਾਈ ਤੂੰ ਖੁਸ ਰਿਹਾ ਕਰ ਹਮੇਸ਼ਾ ਬਹੁਤ ghnt ਗੇਮ ਆ ਤੇਰੀ love you
@aseemsharma3225
@aseemsharma3225 2 года назад
Ram Ram veere chaa gya Jai BajrangBali kirpa rahe Jaikar Jaikar hovegi
@gurpreetspal2372
@gurpreetspal2372 2 года назад
🙏🏻❣️ ਵਾਹਿਗੁਰੂ ਜੀ ਮੇਹਰ ਕਰੋ ਜੀ। 🙏🏻 ❣️
@SUNILKUMAR-in6kt
@SUNILKUMAR-in6kt 2 года назад
Sab ton kaint khidari aa bai love you bro 👍🏿👍🏿
@mandeepsehgal8071
@mandeepsehgal8071 2 года назад
honey pandit end aa veer tusi 👌👌👌👌👌👌👌 action tan end ne sir to bah 💪 kum k aala tan action end hai veer
@VishalSharma-kf9ob
@VishalSharma-kf9ob 2 года назад
Very honest. Dil taan wakeyaa jitt laindaa. Ik Bahmnaa da mundaa. ,👌👌💪💪💪👏👏👏👏👏👏👏👏
@anmolpreet3746
@anmolpreet3746 2 года назад
ਬਹੁਤ ਵਧੀਆ ਖੇਡ ਆ ਬਾਈ ਦੀ ਮੈ ਬਹੁਤ ਫੈਨ ਵਾਂ ਬਾਈ ਦਾ
@sanatan5200
@sanatan5200 Год назад
Ye h bajrangbali kee doot Dusman ka utar deve bhoot Ram ram bhai Honey pandat Bahut bahut shubhkamnaye bhaisab khoob tarrki kro #Ram-Ram
@nikhaljoshi3777
@nikhaljoshi3777 2 года назад
Munda pandita da siraaa launda🔥❤️💯
@HarpalSingh-uv9ko
@HarpalSingh-uv9ko 2 года назад
Nice bht vadia player aa hony pandit WAHEGURU JI WAHEGURU JI chardikala ch rakhan lambia ummra bakshan ji.
@tarunkaushik9409
@tarunkaushik9409 2 года назад
Jai Bajrang Bali 🚩♥️..Bhai Bhot jaldi naam hoga tera..Bss Down to earth Rehna bhai♥️🙏🏻..God bless you ♥️
@HardeepSingh-ul5dt
@HardeepSingh-ul5dt 2 года назад
💯👌 ਰੇਡਰ ਆ22
@NareshSharma-ve6gt
@NareshSharma-ve6gt 2 года назад
Bahut khushi hoyi honey pandit bare jaan ke. Keep it up brother
@Charanjass
@Charanjass 2 года назад
star player aaa chota veer Honey Pandit 💪💪💪🥰
@gurdialsingh-bg4ew
@gurdialsingh-bg4ew 2 года назад
Siraa kabaddi veere teri .. Waheguru mehar karn
@HoneyPandit
@HoneyPandit 2 года назад
Thanks ji
@jaspalsandhu7142
@jaspalsandhu7142 Год назад
ਬਹੁਤ ਵਧੀਆ ਖੇਡ ਆ ਪੰਡਿਤ ਦੀ ਮਨਪਸੰਦ ਖਿਡਾਰੀ ਆਪਣਾ ਤਾ
@nasjagpal1115
@nasjagpal1115 2 года назад
ਘੈਟ ਬੰਦਾ 👌🏻
@kulwindersinghkhattra313
@kulwindersinghkhattra313 Год назад
🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਗੱਲਾਂ ਬਾਤਾਂ ਤੇ ਇੰਟਰਵਿਊ ❤❤
@AmitKumar-wn5eb
@AmitKumar-wn5eb 2 года назад
Proud of you brother ❤️
@HarjotsinghgurmGurm
@HarjotsinghgurmGurm 2 года назад
ਬਹੁਤ ਬਹੁਤ ਬਦੀਆਂ ਖਿਡਾਰੀ ਹੈ ਪੰਡਤਾਂ ਦਾ ਮੁੰਡਾ
@harjsingh6993
@harjsingh6993 2 года назад
Khajurle bht vdia game dikhayi pandit veere njara aa gya match dekhn da
@theshortsslife920
@theshortsslife920 2 года назад
Pandat pura kaim aa 💪💪❤
@shootershootergaggi9373
@shootershootergaggi9373 2 года назад
Sirra y g pandit y g att krvai pai aa love u aa bro dil to 💝💝💝💝
@simrandeepsingh9519
@simrandeepsingh9519 2 года назад
Honey veer parwah ni karni kise d . Bahut wadiya gallan kitiyaan.
@jagnandanbirsingh5804
@jagnandanbirsingh5804 2 года назад
ਪੰਡਤ ਵਧੀਆ ਪਲੇਅਰ ਆ ਸਵਾਦ ਆਉਂਦਾ ਖੇਡਦਾ ਵੇਖਦਿਆਂ 👍
@RanjeetSingh-rm7rf
@RanjeetSingh-rm7rf 2 года назад
ਬਹੁਤ ਹੀ ਵਧੀਆ ਵਿਚਾਰ ਨੇ ਬਾਈ ਜੀ
@lakhvircheema4426
@lakhvircheema4426 2 года назад
ਸਾਡਾ ਵੀ ਦਿਲ ਜਿੱਤਿਆ ਪੰਡਿਤਾ ਪਰੀਤ ਲੱਧੂਕੇ ਨੇ ਵੀ
@HoneyPandit
@HoneyPandit 2 года назад
Thanks ji
@elightsniper7351
@elightsniper7351 2 года назад
@@HoneyPandit 👍👍
@kulwantrai8460
@kulwantrai8460 2 года назад
ਰੱਬ ਲੰਬੀਆਂ ਉਮਰਾਂ ਬਖਸੇ ਇਹ ਜਿਹੇ ਸੋਹਣੇ ਪਲੇਰਾ ਦੀਆਂ ‌।,
@RajivKumar-up3ck
@RajivKumar-up3ck 2 года назад
Hanumaan ji di kirpa honey veer ta hamesha bani reha jai ho
@HoneyPandit
@HoneyPandit 2 года назад
Thanks ji
@GagandeepSingh-xe4pf
@GagandeepSingh-xe4pf 2 года назад
ਬਹੁਤ ਸੋਹਣੀ ਰੇਡ ਆ ਪੰਡਿਤ ਦੀ,,,
@satojsatoj3208
@satojsatoj3208 2 года назад
ਇਹ ਮੁੰਡਾ ਹਨੀ ਦੂਜਾ ਜੇਰੋ ਬਣੂ ਗਾ ਰੱਬ ਮੇਹਰ ਰੱਖੇ । ਬਾਕੀ ਮੈਨੂੰ ਲਗਦਾ ਕੋਈ ਨਮਾ ਸੱਪ ਕੱਢੋ । ਕੈਨੇਡਾ ਕੈਨੇਡਾ ਕਰਦਾ ਹੁਣ ਤਾਂ ਹਨੀ ਪੰਡਿਤ ਹੱਕ ਵੀ ਬਣ ਦਾ ਗੇਮ ਦੇ ਹਿਸਾਬ ਨਾਲ ❤️❤️❤️❤️❤️❤️🙏🙏🙏🙏🙏🙏
@dullathopia2991
@dullathopia2991 2 года назад
Bai tera subah boht vadia ghaint laggiya sachi bai dil jitt leya 😍😍
@kuldeepmahlakotli6010
@kuldeepmahlakotli6010 2 года назад
ਬਹੁਤ ਵਧੀਆ ਪਲੇਅਰ ਪੰਡਤ
@GurmeetSingh-ud1dv
@GurmeetSingh-ud1dv 2 года назад
ਪਿੰਡ ਵਾਸੀਆਂ ਨੂੰ ਨੋਜਵਾਨ ਦੀ ਮਦਤ ਕਰਨੀ ਚਾਹੀਦੀ ਹੈ ਨਾ ਰੋਸ਼ਨ ਹੁੰਦਾ ਪਿੰਡ ਦਾ ਸਰਪੰਚ ਸਾਹਿਬ ਜੀ ਨੂੰ ਬਿਣਾ ਇਰਕਾ ਕੀਤੇ ਅਗੇ ਆੳਣ
@Itsurmaniidc
@Itsurmaniidc 2 года назад
Dil da saff aa munda ❤️🧿
@sarbjeetkumar760
@sarbjeetkumar760 Год назад
ਹਨੀ ਪੰਡਿਤ ਨੇ ਤਾ ਪੰਡਿਤ ਭਰਾਵਾ ਮਾਣ ਵਧਾ ਦਿਤਾ ਬਾਲਾ ਜੀ ਭਰਾ ਦੀ ਚੜਦੀ ਕਲਾ ਕਰਨ ਜੈ ਮਾਤਾਡਰ ਞਾਲੀ
@JASHANPREET_SINGH05
@JASHANPREET_SINGH05 2 года назад
Nature bhut ghaint a honey y da❤
@SabiRx420-vlogs94
@SabiRx420-vlogs94 2 года назад
Bai dil khush ho gya hoshiarpur hoshiarpur krti pehla hoshiarpur da naam nhi sunya c sada pind v pathralian aa jdo v koi puchda ta bulowal area dsida love you bro
@bhagirathkumar9304
@bhagirathkumar9304 2 года назад
sachi dil jite aa bai ne bala ji chrdi kla rakhe
@mannsingh634
@mannsingh634 2 года назад
hera banda ..dill kush ho janda dekh k ...
@kamalpreetsingh9188
@kamalpreetsingh9188 2 года назад
Bnda dil nu lggya 💙💙💯
@navdeepsimmak7706
@navdeepsimmak7706 2 года назад
wa oye pandit veer jugg jugg jio
@Srdarjiirepairs
@Srdarjiirepairs 2 года назад
ਘੈਂਟ ਬੰਦਾ ਏ ਪੰਡਿਤ
@arshsidhu1938
@arshsidhu1938 2 года назад
Ajj dekhi video y siraa lagiaa 👍🏻 ay trakia kre y
@sherarathor9856
@sherarathor9856 2 года назад
Bhut badhiya khed da bro👍👍
@ramasharma3238
@ramasharma3238 2 года назад
Pandit verr di gal sahi aa Mai kallah janda vaa Mai vishwas nhi karda Veer tainu meri umer v lagg j Bajrangbali u di puri raksha karn tainu lokka de dilla ch veer vasda rahe u Meri bllesing vaa u nu chardiklh ch ravve Apna dhiaan rakhi ver God bless u
@HoneyPandit
@HoneyPandit 2 года назад
Dhanwad bot bot paji. Bajrangbali Ji tuhanu te tuhade pariwar nu sada khush rakhan
@13football_lover
@13football_lover 2 года назад
Love u aa pandit y
@gurjindersingh3228
@gurjindersingh3228 2 года назад
Pandit 😁 ta Kahi janda mai ਨੀਕਰ laah ke kedan lag gia ,, good a brother hani good luck 👍
@SatishSharma-rb2zu
@SatishSharma-rb2zu 2 года назад
Veer paira ch bahut krant aa Bai Kamaal di furti aa .siraa game .mehant krda Rahi bro Bajrangbali ji kirpa Bnai rakhan .
Далее
Honey Pandit New Top interview
25:30
Просмотров 28 тыс.
Honey Pandit nal Galla Baatan ….Ground ponchea kro
9:30