Тёмный

Hoshiarpur Raid News : ਸ਼ਰੇਆਮ ਬਣਦਾ ਸੀ ਨਕਲੀ ਗੁੜ! ਤਿਉਹਾਰ ’ਤੇ ਧਾਕੜ ਸਰਦਾਰ ਅਫ਼ਸਰ ਨੇ ਫਿਰ ਮਾਰਿਆ ਛਾਪਾ 

Rozana Spokesman
Подписаться 1,7 млн
Просмотров 277 тыс.
50% 1

#Raid #healthdepartment #hoshiarpur #RozanaSpokesman

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 485   
@RozanaSpokesmanOfficial
@RozanaSpokesmanOfficial 10 месяцев назад
Food Inspector Exclusive Interview- ਤੁਸੀਂ ਮਠਿਆਈ ਨਹੀਂ Poison ਖਾ ਰਹੇ ਹੋ, ਨਹੀਂ ਯਕੀਨ ਆਉਂਦਾ ਤਾਂ ਸੁਣ ਲਵੋ.. Link : ru-vid.com/video/%D0%B2%D0%B8%D0%B4%D0%B5%D0%BE-xTQbKAMhk7E.html
@apnapunjab2023
@apnapunjab2023 10 месяцев назад
ਪੰਜਾਬ ਨੂੰ ਭਈਏ ਬਰਵਾਦ ਕਰ ਦੇਣਗੇ
@kdmdilse
@kdmdilse 10 месяцев назад
Afsar thik hai, eh sardar afsar ki ae ??? Uss de vakhre sing lagge aa ????
@ghanshamsharma7903
@ghanshamsharma7903 10 месяцев назад
ਸ਼ੁਕਰ ਹੈ ਜਾਗਦੀ ਜਮੀਰ ਵਾਲਾ ਅਫਸਰ ਮਿਲਿਆ ਹੈ।ਸਲਾਮ ਹੈ ਜੀ।🙏🙏🙏🙏
@rbrar3859
@rbrar3859 10 месяцев назад
ਬਹੁਤ ਚੰਗਾ ਅਫਸਰ ਹੈ। ਕਰਮਾ ਵਾਲਾ। ਜੇਕਰ ਸਾਰੇ ਅਫਸਰ ਇਸ ਤਰਾਂ ਦੇ ਹੋਣ ਤਾਂ ਦੁਨੀਆ ਬਚ ਜਾਵੇ ਗੀ।
@bawasinghmahrok7838
@bawasinghmahrok7838 10 месяцев назад
ਵਾਹਿਗੁਰੂ ਜੀ Eyes ਤਰ੍ਹਾਂ ਦੇ ਇਮਾਨਦਾਰੀ ਨਾਲ ਕੱਮ ਕਰਨ ਵਾਲੇ ਅਧਿਕਾਰਿਆਂ ਨੂੰ ਚੜਦੀ ਕਲਾ ਬਕਸ਼ਣ ਜੀ।
@chahal-pbmte
@chahal-pbmte 10 месяцев назад
ਇਹ ਟੀਮ ਵਧੀਆ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ।
@gelasingh9528
@gelasingh9528 10 месяцев назад
ਬਹੁਤ ਵਧੀਆ ਬਾਈ ਜੀ ਧੰਨਵਾਦ
@InderButter-i2z
@InderButter-i2z 10 месяцев назад
ਸਲੂਟ ਸਰਦਾਰ ਜੀ 🫡
@reetChauhan9728
@reetChauhan9728 9 месяцев назад
ਦਿਲ ਤੋ ਸਲਇਉਟ ਆ ਸਰ❤🎉
@dilveersingh2547
@dilveersingh2547 10 месяцев назад
ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ
@jagjitsingh2267
@jagjitsingh2267 10 месяцев назад
ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਲੱਖ ਲੱਖ ਧੰਨਵਾਦ ਵੀਰ ਦਾ, ਬਹੁਤ ਵੱਡੀ ਸੇਵਾ ਕਰ ਰਹੇ ਹੋ ਸ਼ਾਬਾਸ਼ੇ ਸਲੂਟ ਹੈ ਜੀ, ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ,,, ਤੁਹਾਡੇ ਚਰਨਾਂ ਨੂੰ ਲੱਖ ਲੱਖ ਸਲਾਮ ਹੈ ਜੀ,, ਇਨਸਾਨਾਂ ਨੂੰ ਬਚਾ ਰਹੇ ਹੋ, ਪੰਜਾਬੀਆਂ ਨੇ ਸਾਰੇ ਕੰਮ ਭਈਆਂ ਨੂੰ ਦੇ ਦਿੱਤੇ ਹਨ ਸੌਂਪ ਦਿੱਤੇ ਹਨ ਹੁਣ ਓਹ ਤੰਬਾਕੂ ਮਿਲਾਉਣ ਜਾਂ ਕੋਈ ਹੋਰ ਜ਼ਹਿਰ ਮਿਲਾਉਣ ਕੋਈ ਪੁੱਛਣ ਵਾਲਾ ਕੋਈ ਨਹੀਂ ਗੌਰਮਿੰਟ ਵੀ ਉਨ੍ਹਾਂ ਦੀ ਹੈ ਏ ਤਾਂ ਤੁਸੀਂ ਪੰਜਾਬ ਵਿੱਚ ਪਹਿਲੇ ਇੰਨਸਾਨ ਹੋ, ਐਨੀ ਹਿੰਮਤ ਕੀਤੀ ਹੈ ਤੁਹਾਨੂੰ ਪੰਜਾਬ ਰਤਨ ਐਵਾਰਡ ਮਿਲਣਾ ਚਾਹੀਦਾ ਹੈ,, ਜੇ ਸਰਕਾਰ ਜਾਗ ਜਾਵੇ ਤਾਂ ਮਿਲ ਸਕਦਾ,,,
@apnapunjab2023
@apnapunjab2023 10 месяцев назад
ਪੰਜਾਬ ਵਿੱਚ ਹੀ ਰਹਿ ਕੇ ਪੰਜਾਬੀ ਅਗੇ ਕਿਵੇਂ ਮੂੰਹ ਖੋਲ ਰਿਹਾ ਹੈ
@SukhwinderSingh-wq5ip
@SukhwinderSingh-wq5ip 10 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@barindersingh7420
@barindersingh7420 10 месяцев назад
🙏🙏🙏🙏🙏
@amanprrtkaur9051
@amanprrtkaur9051 10 месяцев назад
ਇਹ ਭਈਆਂ ਨੂੰ ਨੱਥ ਪਾਉਣੀ ਬਹੁਤ ਹੀ ਜਰੂਰੀ ਹੈ ਨਹੀਂ ਤਾਂ ਇਹ ਪੰਜਾਬੀਆ ਦਾ ਨਾਸ਼ ਮਾਰ ਦੇਣਗੇ ।ਉੱਪਰੋ ਗੱਲ ਆਕੜ ਕੇ ਬੋਲ ਰਿਹਾ ਹੈ। ਇਸ ਤੇ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ।
@amandeepsingh8012
@amandeepsingh8012 10 месяцев назад
Marya pya ji already jina gand eh paunde aa india ch koi h he nhi sb to gndr te ghtia eh bhayiye te ehi Punjab ch sbto jeada
@bhagwantsingh611
@bhagwantsingh611 10 месяцев назад
ਬੱਬਰ ਸ਼ੇਰ ਅਫਸਰ ਪੰਜਾਬੀਆ ਦੀ ਜਿੰਦਜਾਨ ਵਹਿਗਰੂ ਚੜਦੀ ਕਲਾ ਵਿੱਚ ਰੱਖੇ
@rbrar3859
@rbrar3859 10 месяцев назад
ਥਾਕੜ ਅਫ਼ਸਰ ਹੈ। ਇਸ ਤਰਾਂ ਦੇ ਅਫਸਰ ਸਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਹਨ।
@harjinderkaur99
@harjinderkaur99 10 месяцев назад
Bilkul tik ji
@prav2206
@prav2206 10 месяцев назад
ਸਰਦਾਰ ਜੀ ਬਹੁਤ ਹੀ ਸੋਹਣਾਂ ਕੰਮ ਕਰ ਰਹੇ ਹੋ॥ ਬੱਸ ਬੇਨਤੀ ਆ ਕੇ ਹੁਣ ਰੁਕਿੳ ਨਾ ਕਿਸੇ ਦੇ ਦਬਾਅ ਹੇਠ ਆ ਕੇ॥ ਵੀਡੀੳ ਜਰੂਰ ਬਣਾੳ ਤਾਂ ਕੇ ਸਬੂਤ ਰਹੇ ਤੇ ਲੋਕਾਂ ਦੀਆਂ ਅੱਖਾਂ ਖੁਲਣ।
@kahlonsingh9046
@kahlonsingh9046 10 месяцев назад
ਪੰਜਾਬ ਵਿੱਚ ਕੇਵਲ ਇੱਕ ਹੀ ਅਫਸਰ ਦਿਖਾਈ ਦੇ ਰਿਹਾ, ਬਾਕੀ ਪੰਜਾਬ ਦੇ ਅਫਸਰ ਕਿੱਥੇ ਗਏ?
@BaljeetSingh-hc5of
@BaljeetSingh-hc5of 10 месяцев назад
Bhagwante ne delhi bheje hone
@manjeetbedi26
@manjeetbedi26 10 месяцев назад
Baki rishvat laike pass Kari jare va
@surindergill30
@surindergill30 10 месяцев назад
ਬਾਕੀ ਮਰ ਗੇ ਨੇ
@SukhwinderSingh-pi1fh
@SukhwinderSingh-pi1fh 10 месяцев назад
Bkki sb free me risvat salary le ke nzare lutt rhe hai 💪
@pb12villageryt58
@pb12villageryt58 10 месяцев назад
ਬਾਕੀਆਂ ਦਾ ਜ਼ਮੀਰ ਮਰਿਆ ਲਗਦਾ😢😢😢
@sandhuprabh553
@sandhuprabh553 10 месяцев назад
ਕਾਸ਼ ਇਹੋ ਜਿਹਾ ਸਾਨੂੰ ਕੋਈ ਮੁੱਖ ਮੰਤਰੀ ਵੀ ਮਿਲ ਗਿਆ ਹੁੰਦਾ ਤਾਂ ਅੱਜ ਪੰਜਾਬ ਦਾ ਨਕਸ਼ਾ ਹੀ ਕੁੱਝ ਹੋਰ ਹੋਣਾ ਸੀ
@Happyucc
@Happyucc 9 месяцев назад
👍👍
@GSSS-l8l
@GSSS-l8l 10 месяцев назад
ਗੰਦ ਪਾਇਆ, ਪੰਜਾਬ ਵਿੱਚ ਲੋਕਾਂ ਨੂੰ ਬਿਮਾਰੀਆਂ ਖ਼ਾਂ ਰਹੀਆਂ,ਇਹ ਪੈਸਾ ਕਮਾਉਣ ਲਗੇ ਨੇ
@ramandeep3337
@ramandeep3337 10 месяцев назад
ਵਾ ਪੰਜਾਬ ਦਿਆ ਸ਼ੇਰ ਪੁੱਤਰਾ ਜਿਉਦਾ ਰਹਿ ਪ੍ਰਮਾਤਮਾ ਤੈਨੂੰ ਤਰੱਕੀਆ ਬਖਸ਼ਣ ਲੰਮੀ ਬਖਸ਼ਣ ਉਮਰ
@malkeetpannu1447
@malkeetpannu1447 10 месяцев назад
ਇਹ ਬਹੁਤ ਹੀ ਵਧੀਆ ਉਪਰਾਲਾ ਅਫਸਰਾ ਦਾ ਅੱਜ ਦੇ ਸਮੇ ਵਿੱਚ ਬਿਮਾਰੀਆਂ ਦਾ ਜਨਮ ਹੋ ਰਿਹਾ ਹੈ ਦਿਲੋ ਧੰਨਵਾਦ ਇਹਨਾ ਅਫਸਰਾ ਦਾ ਜੋ ਇਹ ਦਿਲੋ ਨੌਕਰੀ ਕਰ ਰਹੇ ਨੇ
@lakhvirsingh-zr6mm
@lakhvirsingh-zr6mm 10 месяцев назад
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਇਨ੍ਹਾਂ ਨੂੰ ਖਿੱਚ ਕੇ ਰਖੋ ਵੀਰ ਜੀ ਇਨਾਂ ਨੇ ਇਸ ਤਰ੍ਹਾਂ ਹੀ ਲੋਟ ਆਣਾ ਇਨਾਂ ਨੇ ਵੀਰ ਜੀ ਤੁਹਾਨੂੰ ਬਦੀ ਛੋੜ ਦਿਵਸ ਦੀਆਂ ਵਧਾਈਆਂ ਹੋਣ ਜੀ ਪਰ🤎💗💝🌺🌺🌺🌺
@MaheshKumar-rl4rh
@MaheshKumar-rl4rh 10 месяцев назад
बहुत बहुत धन्यवाद आपका ❤👍🏻
@chamkau
@chamkau 10 месяцев назад
UP ਵਾਲੇ ਆਕੜ ਕੇ ਬੋਲ ਦੇ ਇਹ ਬੰਦਾ ਗੁੱਸੇ ਨਾਲ ਬੋਲਦਾ ਇੰਨਾ ਲੋਕਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਨ੍ਹਾਂ ਦਾ ਘੁਲਾੜੀ ਬੰਦ ਕੀਤਾ ਜਾਵੇ
@chahal-pbmte
@chahal-pbmte 10 месяцев назад
ਇਸ ਯੂ ਪੀ ਵਾਲੇ ਨੂੰ ਜਗ੍ਹਾ ਤੇ ਗੰਨਾਂ ਤਾਂ ਪੰਜਾਬੀ ਦਿੰਦੇ ਨੇ।
@harindersingh4502
@harindersingh4502 10 месяцев назад
Koi dhaka karde ho garib bande nl
@ER_Baba108
@ER_Baba108 10 месяцев назад
​​@@harindersingh4502greeb banda chahe kise di jaan le lave. Bhai kyun bewkoof bande oh ehda hi taras kar Sare Punjab bhayie hi hoye paye aa. Sab Kuma te kabza kar leya. Pehla punjabi gudh bnonde c ehna aa ke punjabiya da business khraab kar ditta. Kyunki eh ghatiya te malavati gudh sasta bechde aa. Apne bandeya nu ehne ghat rate ch bachda nu kujj. Ta eh up wale ehda milavati gudh bna ke bech dinde sasta. Samjo veero akhan te parda na bno. Tussi check kreyo jithe v bhayie kum krde aa khaan pen wala smaan banda eh safayi bilkul ni rakhde main khud dekheya. Nahi yakeen youtube te video check krlo. Baki mere naal gal kro main tahanu video send karda kidaa momos wale , burger wale , numkeen wale, gol gappe wale jithe v eh kum krde bohat hi gande treeke naal smaan ready krde safayi thodi ni hundi. Tahi ehniya bimariya laggiya punjabiya nu. Plz boycott gol gappe de paani ch imly nu use ni krde sulphur wala mixer aunda packet ch usnu paani ch ghol dinde aa te green colour paani ready. Veero bohat lambi discussions aa jisne pushna direct contact kre video naal paroof dinda. Ladies nu kyun problem aa rahi liver di eh gol gappe jad aa. Tussi greeb greeb keh ke victim card na deyo ehna nu. Ehna ne ye Punjab ch kum karna safayi rakhni peni te pure sahi trike naal bnona pena. Te jehde saade punjabi veer v milavati dudh ya hor smaan vech rahe tussi v saza de haqdaar oh. Etho Bach jaoge rabb toh ni Bach sakde
@jogindersingh-mn1tz
@jogindersingh-mn1tz 10 месяцев назад
ਬਿਲਕੁੱਲ ਜੀ ਨਕਦ ਸਜ਼ਾ ਵੀ ਬਣਦੀ ਐ ਇਹਦੇ ਨਾਲ।
@MRSINGH.OFFICIAL
@MRSINGH.OFFICIAL 10 месяцев назад
@@harindersingh4502kall nu gareeb tera ghar luttu fir v ehi kahi
@rbrar3859
@rbrar3859 10 месяцев назад
ਇਹਨਾਂ ਠੱਗਾਂ ਨੇ ਨਕਲੀ ਗੁੜ ਖਵਾਕੇ ਦੁਨੀਆ ਬਿਮਾਰ ਕਰ ਦਿੱਤੀ ਹੈ।
@malkeetpannu1447
@malkeetpannu1447 10 месяцев назад
ਵਾਹਿਗੁਰੂ ਜੀ ਇਹਨਾ ਅਫਸਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ
@JagjitSingh-y7p
@JagjitSingh-y7p 10 месяцев назад
ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਅਤੇ ਇਸੇ ਤਰ੍ਹਾਂ ਤੁਸੀਂ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਰਹੋਂ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰਖਣ ਤੁਹਾਡੇ ਵਰਗੇ ਇਮਾਨਦਾਰ ਅਫਸਰਾਂ ਦੀ ਦੇਸ਼ ਵਾਸੀਆਂ ਨੂੰ ਲੋੜ ਹੈ ਜੋ ਇਸ ਤਰ੍ਹਾਂ ਕੰਮ ਕਰਨ
@drrajeshsahni2701
@drrajeshsahni2701 10 месяцев назад
You are right, Bhai ji Eh MLAs naal rale hoi aa oh vota khartar ehna sheh de rahe , punjabi de sunvai nahi bhaiye nu hala share , eh trend aa ajj de mla da😢
@emaansinghmaan79
@emaansinghmaan79 10 месяцев назад
ਸਰਦਾਰ ਜੀ ਬਜ਼ਾਰਾਂ ਵਿੱਚ ਵੀ ਛਾਪੇ ਮਾਰੋ ਤਾਂ ਹੀ ਠੀਕ ਹੈ
@तभथमजमदझम
@तभथमजमदझम 10 месяцев назад
ऐसे ही इमानदार अधिकारियों कर्मचारियों की जरूरत है सभी देश में
@gurighuman1344
@gurighuman1344 10 месяцев назад
Very good sir ji thank you ❤❤💯💯👍👍💪
@manjeetsinghuppal5980
@manjeetsinghuppal5980 10 месяцев назад
ਪੂਰੀ ਕਾਰਵਾਈ ਕੀਤੀ ਜਾਵੇ ਛੱਡੇ ਨਹੀ ਜਾਣੇ ਚਾਹੀਦੇ
@jatindersharma7960
@jatindersharma7960 10 месяцев назад
ਸਾਬਾਸ਼ ਸਿੰਘ ਡਟੇ ਰਹੋ, ਇਹਨਾਂ ਕੁੱਤਿਆਂ ਮਿਲਾਵਟੀ ਖੋਰਾ ਨੇ ਏਦਾਂ ਹੀ ਸੂਤ ਆਉਣਾ, ਵੇਲਣਾ ਹੀ ਸੀਲ ਕਰ ਦਿਓ!
@MajersinghHarpuria-pr8pl
@MajersinghHarpuria-pr8pl 10 месяцев назад
ਵੈਰੀ ਗੁਡ ਸਰ....ਕੋਈ ਅਫਸਰ ਜਾਗਦੀ ਜਮੀਰ ਵਾਲਾ ਵੀ ਪੰਜਾਬ ਚ.ਵੇਖ ਕੇ ਦਿਲ ❤️ਖੁਸ਼ ਹੋ ਗਿਆ ਨਹੀਂ ਤੇ ਰਿਸ਼ਵਤ ਖੋਰਾ ਨਾ ਭਾਰਤ ਭਰਿਆ ਪਿਆ..ਸਲੂਟ ਵਾ ਅਫਸਰ ਨੂੰ.....👍❤❤❤ਤੋਂ
@ShamsherSingh-ff5jg
@ShamsherSingh-ff5jg 10 месяцев назад
ਬਹੁਤ ਵਧੀਆ ਕੰਮ ਕਰ ਰਹੇ ਸਾਬ
@Amzik-ds5bo
@Amzik-ds5bo 10 месяцев назад
ਬਹੁਤ ਬਹੁਤ, ਵਧੀਆ
@anonymoususer7506
@anonymoususer7506 10 месяцев назад
ਚਪੇੜਾਂ ਛੱਡੋ ਪਹਿਲਾਂ ਤਾਂ ਭਈਏ ਦੇ.. ਸਾਲਾ ਬੋਲਦਾ ਦੇਖ ਕਿਵੇਂ ਆਕੜ ਕੇ ਆ
@chamkau
@chamkau 10 месяцев назад
ਇਹ ਬੰਦਾ ਤਾਂ ਸਰਕਾਰੀ ਅਫ਼ਸਰ ਨੂੰ ਸਿੱਧੇ ਮੂੰਹ ਨਹੀਂ ਬੋਲਣਾ ਹੋਰ ਕਿਸੇ ਕੀ ਲਈ ਬੈਠਾ
@AmarjitSingh-eq3rl
@AmarjitSingh-eq3rl 10 месяцев назад
ਇਹ ਲੋਕ ਸਿਸਟਮ ਦੀ ਘਟੀਆ ਤੇ ਟਿੱਚ ਸਮਚਦੇ ਹਨ
@manjindersinghsidhu1275
@manjindersinghsidhu1275 10 месяцев назад
ਸਲਾਮ ਹੈ ਇਸ ਅਫ਼ਸਰ ਨੂੰ ਬਾਕੀ ਜਿਲਿਆਂ ਵਾਲੇ ਘਰ ਬੈਠ ਕੇ ਰਿਸ਼ਵਤ ਲੈ ਰਹੇ ਨੇ
@gurbhejhundal-fn2ft
@gurbhejhundal-fn2ft 10 месяцев назад
ਡਾ ਸਾਬ ਇਹਨਾਂ ਦੇ ਨਾਲ ਪੰਜਾਬੀ ਵਿਚ ਗੱਲ ਕਰਿਆ ਕਰੋ ਬਾਕੀ ਬਹੁਤ ਵਧੀਆ ਕੰਮ ਕਰ ਰਹੇ ਹੋ।
@BhagavadgitaGyanRas
@BhagavadgitaGyanRas 10 месяцев назад
ਬਹੁਤ ਧੰਨਵਾਦ ਜੀ ਲੋਕਾਂ ਗਰੀਬਾਂ ਨੂੰ ਮਿੱਠੇ ਦੇ ਨਾਂ ਤੇ ਗੁੜ ਵੀ ਸੁਧ ਨਹੀ ਨਸੀਬ ਹੁੰਦਾ ਇਨਸਾਨ ਖੜੂ ਕਿੱਥੇ
@anonymoususer7506
@anonymoususer7506 10 месяцев назад
ਸਾਬ੍ਹ ਜੀ ਤੁਸੀਂ ਕੰਮ ਬਹੁਤ ਵਧੀਆ ਕਰ ਰਹੇ ਹੋ.. ਪਰ ਹਲ਼ੇ ਵੀ ਥੋੜਾ ਨਰਮੀ ਨਾਲ ਪੇਸ਼ ਆ ਰਹੇ ਹੋ ਇਹਨਾਂ ਨਾਲ.. ਡੰਡਾ ਕਸੋ ਇਹਨਾਂ ਤੇ… ਬਾਕੀ ਤੁਸੀਂ ਪੰਜਾਬੀ ਬੋਲ ਲਉ ਕੈਮਰੇ ਅੱਗੇ.. ਕਿਉੰ ਹਿੰਦੀ ਨਾਲ ਗੁੱਥਮ ਗੁੱਥਾ ਹੋਈ ਜਾਂਦੇ
@drrajeshsahni2701
@drrajeshsahni2701 10 месяцев назад
😂😂
@manmohansingh2810
@manmohansingh2810 10 месяцев назад
Very very nice work sardar ji.eh bhaia ne bahut gund paa rakhiye hai ji Punjab wich. Very nice officers. Very very nice work ji. Guru sahib ji mehar Karan tuhade upar ji .
@surindergill30
@surindergill30 10 месяцев назад
ਧੰਨਵਾਦ ਆਫਿਸਰ ਸਰ
@swarnsingh6145
@swarnsingh6145 10 месяцев назад
ਵੈਰੀ ਗੁਡ ਵੀਰ ਜੀ ਇਤਿਹਾਸ ਰਚ ਦਿੱਤਾ ਗਿਆ ਹੈ ਧੰਨਵਾਦ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@baljitgill7259
@baljitgill7259 10 месяцев назад
ਮੁਬਾਰਕਾਂ
@shinda4522
@shinda4522 10 месяцев назад
ਬਹੁਤ ਵਧੀਆ ਉਪਰਾਲਾ ❤
@ravinderpourh564
@ravinderpourh564 10 месяцев назад
SALOOT FOR YOU sir ji
@shallysingh829
@shallysingh829 10 месяцев назад
ਬਹੁਤ ਵਧੀਆ ਕੰਮ ਕਰ ਰਹੇ ਹੋ ਜੀ 👍
@jangsingh3512
@jangsingh3512 10 месяцев назад
Very Very Thanking you Sahib Ji
@JaiKishan-kq4jw
@JaiKishan-kq4jw 10 месяцев назад
Honest officer ko salute ji.
@sonyvalu6137
@sonyvalu6137 10 месяцев назад
ਬਹੁਤ ਹੀ ਵਧੀਆ ਵੀਰ, ਜੀ👍👍👍👍👍👍
@HarpalsinghBaring-rr4zy
@HarpalsinghBaring-rr4zy 10 месяцев назад
ਰੱਬ, ਤਹਾਡੀ,, ਲੰਮੀ, ਉਮਰ, ਕਰੇ,, ਤਰੱਕੀ, ਬਕਸੇ, ਸਲਾਮ, ਸਰਦਾਰ, ਜੀ
@kaurasingh7750
@kaurasingh7750 10 месяцев назад
ਡਾਕਟਰ ਸਾਹਿਬ ਸਰਦਾਰ ਜੀ ਇਹਨਾਂ ਬੇਈਮਾਨ ਨਾਲ ਪੰਜਾਬੀ ਵਿਚ ਗੱਲ ਬਾਤ ਕਰਿਆ ਕਰੋ ll ਇਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ll ਇਹਨਾਂ ਕਤੀੜ੍ਹਾ ਬਾਤੋਂ ਸੇ ਨਹੀਂ ਨਹੀਂ ਜੁਤੇ ਜਾਂ ਲਾਤੋ ਸੇ ਮਾਨੇ ਗਾ ll ਛਿੱਤਰਾਂ ਨਾਲ ਮਨਣਗੇ ll
@charanjeetsingh9799
@charanjeetsingh9799 10 месяцев назад
ਗੁੜ ਸੱਕਰ ਵਿਰਲੇ ਵਿਰਲੇ ਉਂਗਲਾਂ ਤੇ ਗਿਣਨ ਯੋਗੇ ਘੁਲਾੜਾਂ ਤੋਂ ਹੀ ਮਿਲੇਗਾ ਨਹੀਂ ਤਾਂ ਵਾਢ੍ਹਾ ਲਾ ਕੇ ਚੀਨੀ ਤੇ ਰੰਗ ਵਾਲਾ ਗੁੜ ਮਿਲਦੈ ਪੰਜਾਬ ਚ ਸਦਕੇ ਜਾਵਾਂ ਅੈਹੋ ਜਿਹੇ ਇਮਾਨਦਾਰ ਅਫਸਰਾਂ ਦੇ ਸਲੂਟ ਦਿਲੋਂ ਜੀ ਡਾਕਟਰ ਸਾਹਿਬ ਜੀ ਨੂੰ
@Kamaljit270
@Kamaljit270 Месяц назад
Thank you sir ji punjab nu tuhddie varge afsar ke lodh hai ji 🙏🙏🙏🙏🙏🙏
@KulwinderSingh-hk4xs
@KulwinderSingh-hk4xs 10 месяцев назад
ਸਰਦਾਰ ਲਖਵੀਰ ਸਿੰਘ ਜੀ ਵਧੀਆ ਨਿਡਰ ਅਫਸਰ ਹਨ ਜਿਨ੍ਹਾਂ ਨੇ ਪਿਛਲੀ ਸਰਕਾਰ ਦੇ ਸਿਹਤ ਮੰਤਰੀ ਦੀ ਵੀ ਪੂੰਛ ਚੁਕਾਈ ਸੀ
@Sushil-b8q
@Sushil-b8q 8 месяцев назад
Very good, you are the best personality
@diyslimes949
@diyslimes949 10 месяцев назад
⏩ਕੱਚਾ ਗੰਨਾ ਸਿਹਤ ਲਈ ਹਾਨੀਕਾਰਕ ਹੈ।🎋
@ranjitpossi
@ranjitpossi 10 месяцев назад
ਜੇਕਰ ਅਫ਼ਸਰ ਇਸੇ ਤਰ੍ਹਾਂ ਸੁਹਿਰਦ ਹੋ ਕੇ ਕੰਮ ਕਰਨ ਤਾਂ ਦੋ ਨੰਬਰ ਦਾ ਕੰਮ ਇੱਕ ਦਿਨ ਵਿੱਚ ਹੀ ਖ਼ਤਮ ਹੋ ਜਾਣਗੇ ।🎉🎉🎉🎉🎉 ਬਾਕੀ ਸਾਡੇ ਪੰਜਾਬੀ ਲੋਕ ਇਹਨਾਂ ਨੂੰ ਹਾਕਾਂ ਮਾਰ-ਮਾਰ ਕੇ ਇਹ ਘਟੀਆ ਗੁੜ ਖਰੀਦ ਦੇ ਹਨ 😂😂
@gillgill8690
@gillgill8690 10 месяцев назад
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੇ ਵਰਗੇ ਅਫਸਰਾਂ ਦੀ ਬਹੁਤ ਜਰੂਰਤ ਹੈ ਤਹਾਡੇ ਵਾਂਗ ਹਰ ਅਫਸਰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਤਾਂ ਹਰ ਕੋਈ ਮਿਲਾਵਟ ਕਰਨ ਵਾਲੇ ਨੂੰ ਡਰ ਹੋਏਗਾ ਲੁਧਿਆਣੇ ਵਿੱਚ ਵੀ ਤੁਹਾਡੇ ਵਰਗੇ ਇਮਾਨਦਾਰ ਅਫਸਰ ਹੋਣੇ ਚਾਹੀਦੇ ਆ ਦਿਲੋ ਸਲੂਟ ਆ ਤੁਹਾਨੂੰ ਵੀਰ ਜੀ
@user-oo7qk3me4t
@user-oo7qk3me4t 10 месяцев назад
ਸਤਿ ਸ੍ਰੀ ਅਕਾਲ ਬਾਈ ਜੀ ਉਹ ਤਾਂ ਆਪਾਂ ਸਭ ਨੂੰ ਕਿਸਾਨਾਂ ਨੂੰ ਪਤਾ ਹੀ ਹੈ ਲੋੜੀ ਤੋਂ ਬਾਅਦ ਹੀ ਅੱਗੇ ਪੀੜਦੇ ਹੁੰਦੇ
@renku1000
@renku1000 10 месяцев назад
This officer should be permoted to entire punjab food inspector
@manjeetsinghsehmbi1795
@manjeetsinghsehmbi1795 10 месяцев назад
Very very good all team 👍🏻👍🏻👍🏻👍🏻👍🏻 thanks sir
@majorsinghsandhu2469
@majorsinghsandhu2469 10 месяцев назад
ਸਰਦਾਰ ਜੀ ਜੀ ਲੋਕ ਸੜਕਾਂ ਕਿਨਾਰੇ ਲਿੰਕ ਰੋੜ ਤੇ ਕੲਈ ਬਜਾਰਾਂ ਵਿਚ ਵੀ ਜਲੇਬੀਆਂ ਬਨਾਉਦੇ ਉਪਰ ਧੂਲ ਉਡ ਕੇ ਪੈ ਰਹੀ ਗੰਦੀ ਮਖੀ ਬੈਠ ਰਹੀ ਰੰਗ ਵੀ ਪਾਉਂਦੇ ਕਰੋ ਕੁਝ !!
@jitenderbrar514
@jitenderbrar514 10 месяцев назад
ਘੁਲਾੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ
@kuldevpandher7850
@kuldevpandher7850 10 месяцев назад
Sukar aw waheguru g koi jagdi jameer vala afficer miliya punjab nu waheguru g is officer nu nd ehna di family nu hamesha tandrust rakhi sara punjab di duawa hai tuhada nal sir mere v umar lag j tuhanu waheguru bless you sir
@parmeetbadshah2961
@parmeetbadshah2961 10 месяцев назад
Really respect for you sir😊
@rashidmasih1051
@rashidmasih1051 10 месяцев назад
ਜਾਗਦੀ ਜ਼ਮੀਰ ਵਾਲੇ ਅਧਿਕਾਰੀ ਨੂੰ ਦਿਲੋਂ ਸਲਾਮ ਇਹ ਯੂ ਪੀ ਵਾਲੇ ਪੰਜਾਬ ਵਿੱਚ ਬਿਮਾਰੀਆਂ ਵੰਡ ਰਹੇ ਸਖ਼ਤ ਕਾਰਵਾਈ ਕੀਤੀ ਜਾਵੇ
@amanbrar4368
@amanbrar4368 10 месяцев назад
ਸੱਚਾ ਅਫਸਰ
@bikramjitsingh4951
@bikramjitsingh4951 10 месяцев назад
ਮੈਨੂੰ ਲਗਦਾ ਨੇੜੇ ਤੇੜੇ ਮੋਟਰਾ ਜਾ ਬੰਬੀਆ ਤੇ ਜਿਥੇ ਗੰਨਾ ਚੁੱਕਦੇ ਉਥੇ ਸਾਇਦ ਚੀਨੀ ਲੁਕਾ ਕੇ ਰੱਖੀ ਹੋਵੇ
@amanprrtkaur9051
@amanprrtkaur9051 10 месяцев назад
ਬਿਲਕੁਲ ਸਹੀ ਗੱਲ ਹੈ ।
@DavinderSingh-go1gi
@DavinderSingh-go1gi 10 месяцев назад
God blesssss sir ji
@karmveersingh7578
@karmveersingh7578 10 месяцев назад
. ਸਰ ਜੀ ਤੁੰਹਾਡੇ ਤਰਾ ਪੰਜਾਬ ਦੇ ਸਾਰੇ ਆਫੀਸਰ ਜਿੰਮੇਵਾਰ ਹੋ ਜਾਣ ਤਾ ਕਿਸੇ ਇੰਨਸਾਨ ਨੂੰ ਬਿਮਾਰੀ ਹੀ ਨਾ ਹੋਵੇ
@avtarsingh2194
@avtarsingh2194 8 месяцев назад
Thanks for you sir ji.god bless you
@sarbjeetkaur6967
@sarbjeetkaur6967 10 месяцев назад
ਡਾਕਟਰ ਸਾਬ ਛੇਰ ਦਿਲ ਅੌਫਿਸਰ ਬੰਦਾ ❤❤❤❤❤❤❤❤❤❤❤❤❤
@ਕੁਲਵਿੰਦਰਸਿੰਘ-ਮ6ਚ
U P ਵਾਲਿਆਂ ਤੋਂ ਗੁੜ ਖ਼ਰੀਦਣਾ ਬੰਦ ਕਰੋ
@PalwinderKaur-bp9kr
@PalwinderKaur-bp9kr 10 месяцев назад
We are proud of you sir
@dilbagsingh4857
@dilbagsingh4857 10 месяцев назад
Very honest officer and the whole team doing their duty well God bless you always
@penduvlog829
@penduvlog829 10 месяцев назад
ਇਹੋ ਜਿਹੇ ਅਫਸਰਾਂ ਨੂੰ ਦਿਲੋਂ ਸਲੂਟ
@RanjitSingh-xd6ji
@RanjitSingh-xd6ji 10 месяцев назад
Salute officers
@nicky7550
@nicky7550 10 месяцев назад
Rabb mehar rkhe tuhade te vir ji 🙏🙏
@shubegsingh8394
@shubegsingh8394 9 месяцев назад
ਡੀ ਐਚ ਓ ਸਾਹਿਬ ਅਾਪਣੇ ਨਾਲ ਪੁਲਿਸ ਲਿਆ ਕਰੋ ਕੋਈ ਛੁਹਾਕੇ ਤੇ ਹਮਲਾ ਕਰਵਾ ਸਕਦਾ ਹੈ
@RajKumar-ve6le
@RajKumar-ve6le 10 месяцев назад
Very good sir ji thank you
@ParamjitSingh-rh9hl
@ParamjitSingh-rh9hl 8 месяцев назад
ਬਹੁਤ ਚੰਗੇ ਇਨਸਾਨ ਜੀ
@tirathkaur847
@tirathkaur847 10 месяцев назад
ਪੰਜਾਬੀਆਂ ਨੂੰ ਆਪਣੀਆਂ ਖੁਦ ਦੀਆਂ ਅੱਖਾਂ ਵੀ ਖੋਲਣੀਆਂ ਪੈਣੀਆਂ ਤਹਾਨੂੰ ਲੱਗਦਾ ਇਹ ਬਿਹਾਰੀ ਤਹਾਨੂੰ ਕੁਝ ਵਧੀਆ ਜਾਂ ਅਸਲੀ ਖੁਆ ਰਹੇ ਨੇ ਬਿਲਕੁਲ ਨਹੀ ਪਰ ਸਾਡੇ ਲੋਕ ਕਿਥੇ ਸੁਧਰਦੇ ਅਸੀਂ ਦੂਜਿਆਂ ਤੇ ਨਿਰਭਰ ਹੋ ਗਏ ਅਫਸੋਸ
@JarnailSingh-v1g
@JarnailSingh-v1g 9 месяцев назад
ਬਹੁਤ ਜਿਆਦਾ ਵਧੀਆ ਅਫਸਰ ਹੈ ਇਹ DHO Hsp ji
@manpreet7788
@manpreet7788 8 месяцев назад
ਇਸ ਅਫਸਰ ਵੀਰ ਨੂੰ ਸਲੂਟ ਇਹਨਾਂ ਚੰਗੇ ਕੰਮ ਕਰ ਰਿਹਾ ਜਨਤਾਂ ਲਈ ਪ੍ਰਦੇਸੀ ਬਿਹਾਰੀ ਨੇ ਪੰਜਾਬ ਦਾ ਮਹੋਲ ਖਰਾਬ ਕੀਤਾਂ ਪਇਆ ਬਿਹਾਰੀ ਜਿਥੇ ਰਹਿੰਦੇ ਆ ਉਥੇ ਸਾਫ ਸਫਾਈ ਨਹੀਂ ਹੁੰਦੀ ਤੇ ਕਈ ਥਾਵਾਂ ਤੇ ਅਜਹੇ ਮਾਮਲੇ ਨੇ ਜਿੱਥੇ ਬਿਹਾਰੀ ਪੰਜਾਬੀ ਕੁੜੀਆਂ ਨੂੰ ਛੇੜਦੇ ਦਿਖੇ ਨੇ ਤੇ ਪੰਜਾਬੀਆਂ ਨਾਲ ਕੁਟ ਮਾਰ ਮਾਮਲੇ ਚ ਨਜ਼ਰ ਆਏ ਨੇ
@RajinderSingh-lk8pu
@RajinderSingh-lk8pu 10 месяцев назад
ਸਰਕਾਰ ਨੰ ਗੂੜ ਦੀ ਆਪ ਫੈਕਟਰੀ ਲਾਉਣੀ ਚਾਹੀਦੀ ਹੈ
@AmarjitSingh-eq3rl
@AmarjitSingh-eq3rl 10 месяцев назад
ਸਰਕਾਰ ਦਾ ਮਜਾਕ ਨਾ ਉਡਓ
@sandhuprabh553
@sandhuprabh553 10 месяцев назад
ਆਉਣ ਲੱਗੇ ਸੀ ਅੰਬਾਨੀ ਅਡਾਨੀ ਸਰਕਾਰੀ ਖੇਤੀਬਾੜੀ ਕਰਨ 😂
@random_video..143
@random_video..143 10 месяцев назад
Waheguru mehar kare
@user-xo9no4rn1s
@user-xo9no4rn1s 7 месяцев назад
ਵਾਹਿਗੁਰੂ ਜੀ ਲੋਕਾਂ ਨੁੰ ਅਪੀਲ ਕਰਨੀ ਚਾਹੀਦੀ ਹੈ ਜੋ ਪਹਿਲਾ ਕਿਸਾਨ ਦੇ ਫਾਰਮ ਗੁੜ ਕੱਢ ਹੈ ਉਨ੍ਹਾਂ ਕਿਸਾਨ ਹੀ ਗੁੜ ਖਾਂ ਨਾਲ ਕੋਲ ਜਾ ਕੇ ਬੈਠ ਬਣਾਉਣ ਚਾਹੁੰਦੇ
@jasbirsingh8132
@jasbirsingh8132 9 месяцев назад
ਪੰਜਾਬ ਦੇ ਬਾਕੀ ਅਫਸਰ ਵੀ ਫੀਲਡ ਵਿੱਚ ਆਉਣ। ਡਾਕਟਰ ਲਖਵੀਰ ਸਿੰਘ ਬਣ ਕੇ ਦਿਖਾਉਣ।
@APNADESIGUD
@APNADESIGUD 10 месяцев назад
Apna desi gud Balamghar mandwara Ropar near Bindrakh shud desi tarike nal teyar kita janda hai koi v kul Beth ke teyar karwah sakda hai g
@sandeepsuman9940
@sandeepsuman9940 8 месяцев назад
Good job sir kie to hai jo 1number afser hai Dil kush ho gea
@gurighuman1344
@gurighuman1344 10 месяцев назад
Good good good good sir ji panjabe o jago jago jago
@parmeetkaur6487
@parmeetkaur6487 10 месяцев назад
Salute aa g Dr sahib nu 🙏🏽👌👌🙏🏽🙏🏽👌👌👌👌
@santoshrai8437
@santoshrai8437 10 месяцев назад
AAP SARKAR ♥ BAHUT BADHIYA KAM KAR RAHI ❤❤❤❤🎉🎉LOVE YOU THOKO THOKO SHADO NAHI SINGH JI ,PAKKI SEEL KARO ,SHADO NAHI
@rajeshsalaria5278
@rajeshsalaria5278 10 месяцев назад
Great work sir
@jeetasingh9510
@jeetasingh9510 10 месяцев назад
Why police case is not being registered against these criminals.
@ravindersinghkular4518
@ravindersinghkular4518 10 месяцев назад
*ਹਰ ਜਿਲ੍ਹੇ ਵਿੱਚ ਵੀਡੀਓ ਬਣਾ ਕੇ ਰੇਡ ਕਰਨੀ ਚਾਹੀਦੀ ਹੈ ਕਿ ਗੱਲ ਪੰਜਾਬ ਵਿੱਚ ਇੱਕ ਹੀ ਅਫ਼ਸਰ ਹਨ।* *ਪੰਜਾਬ ਵਿੱਚ ਬਾਹਰੋ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ ਯਾਰ ਐਨੀ ਮਿਲਾਵਟ ਪੁਛੋ ਨਾ* *ਇਹ ਅਫ਼ਸਰ ਚੰਗਾ ਕੰਮ ਕਰਦੇ ਹਨ*
@jasleensandhu2791
@jasleensandhu2791 10 месяцев назад
Boht vdya kam veer ji, chak do fatte
@jonewick8332
@jonewick8332 10 месяцев назад
Sir you are great keep it up sir
@sukhdeepsinghladdisingh8038
@sukhdeepsinghladdisingh8038 10 месяцев назад
ਪਰਚਾ ਦਰਜ਼ ਕਰਾਂਦਾ ਗੇ ਬੁਬਬਬ ਆਆਾਆਆ ਹਾਹਾਹਾਹਾ
@kantkundra18
@kantkundra18 10 месяцев назад
Very Very good ji 🙏 👏👏👏👏👏👏👏
Далее
How would you react?!😳
00:44
Просмотров 6 млн
Ice Bear would appreciate some cheese 🧀
00:18
Просмотров 13 млн