Тёмный

How to Stay Motivated? Ft. Bhai Ranjit Singh Ji Dhadrianwale & Anmol Kwatra | EP 1 |  

Anmol Kwatra
Подписаться 1,1 млн
Просмотров 255 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@Anmolkwatraofficial
@Anmolkwatraofficial Год назад
Podcast ਦਾ ਨਵਾਂ Episode ਆ ਗਿਆ ਜੀ। ਬਹੁਤ ਹੀ ਕੰਮ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਸਭ ਨੂੰ ਚੰਗੀਆਂ ਲੱਗਣਗੀਆਂ। ਸਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਸੁਣਨ ਵਾਲੀਆਂ ਨੇ। please share ਜਰੂਰ ਕਰੋ ਤੇ ਕੰਮੈਂਟ ਕਰਕੇ ਦੱਸੋ ਕਿਵੇਂ ਲੱਗਿਆ ru-vid.com/video/%D0%B2%D0%B8%D0%B4%D0%B5%D0%BE-S3TvGGqW9Wk.html Watch pls
@maninderjeetsingh9575
@maninderjeetsingh9575 Год назад
ਇੱਕ ਮੋਦੀ ਭਗਤ ਤੇ ਇੱਕ ਇਸ ਸਾਧ ਦੇ ਭਗਤਾ ਦਾ ਕੁਝ ਨਈ ਹੋ ਸਕਦਾ
@deepjusticeforsidhu
@deepjusticeforsidhu Год назад
Proud of you veer Tuhadi team da v bhot bhot thanks❤🙏
@garrys9842
@garrys9842 Год назад
Too much Mai Mai Mai
@hardippalsinghsaggu5854
@hardippalsinghsaggu5854 Год назад
ਸ਼ਾਬਾਸ਼ ਅਨਮੋਲ ❤️🙏🏼👍
@baldevbhullar2394
@baldevbhullar2394 11 месяцев назад
ਵਾਹਿਗੁਰੂ ਪੰਜਾਬ ਦੇ 2,, ਕੋਹਿਨੂਰ ਹੀਰੇ ਇਕਠੇ ਹੋਇ ਚੜ੍ਹਦੀ ਕਲਾ ਰਹਿਣ ਲੱਖਾ ਕਰੋੜਾਂ ਲੋਕ ਐਸੇ ਹੋਣ ਜੋ ਇਹਨਾਂ ਵਰਗੇ ਇਨਸਾਨ ਬਣਨ
@Anmolkwatraofficial
@Anmolkwatraofficial 2 года назад
ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਆਂ ਨਾਲ Podcast ਦਾ ਪਹਿਲਾ Eposode ਆ ਚੁੱਕਿਆ, ਸਾਰੇ ਜ਼ਰੂਰ ਸੁਣੋ ਅਤੇ ਅੱਗੇ Share ਕਰਦੋ ਤੁਹਾਨੂੰ ਬਹੁਤ ਕੁਝ ਸਿੱਖਣ ਲਈ ਮਿਲੇਗਾ ਅਤੇ ਕੰਮੈਂਟ ਕਰਕੇ ਆਪਣੇ ਸੁਝਾਅ ਵੀ ਜ਼ਰੂਰ ਦੱਸਿਓ
@rajinderkaur448
@rajinderkaur448 2 года назад
GBU bro 🙏🏻
@davindergill9134
@davindergill9134 2 года назад
Nice bhaji
@davindergill9134
@davindergill9134 2 года назад
Bhai saab dia hor video laike aao
@soniamehra1623
@soniamehra1623 2 года назад
Salute hai thoday sewa day jajbay nu bai ji
@arvindersingh6444
@arvindersingh6444 2 года назад
Anmol ji !! 😊 Great episode 👏
@sandeepsinghkahlon1731
@sandeepsinghkahlon1731 2 года назад
ਦੋਵਾਂ ਵੀਰਾਂ ਦੀ ਬਹੁਤ ਸੋਹਣੀ ਵੀਚਾਰ
@princeb8700
@princeb8700 2 года назад
ਭਾਈ ਸਾਹਿਬ ਨੇ ਨਵੀਂ ਸਵੇਰ ਦੇ ਨਮੇਂ ਸਵੇਰੇ ਵਿੱਚ ਇਸ ਇੰਟਰਵਿਊ ਬਾਰੇ ਗੱਲ ਕੀਤੀ ਸੀ ਉਸ ਦਿਨ ਤੋਂ ਬਹੁਤ ਉਡੀਕ ਸੀ ਇਸ ਇੰਟਰਵਿਊ ਦੀ
@paramjitsingh2636
@paramjitsingh2636 2 года назад
ਮੈਨੂੰ ਤਾਂ ਸਭ ਤੋਂ ਚੰਗੀ ਗੱਲ ਲੱਗੀ ਤੁਸੀਂ ਦੋਨੋ 22 ਜੀ 22ਜੀ ਕਰ ਰਹੇ ਓ
@sukhsaini9643
@sukhsaini9643 2 года назад
ਬੋਹਤ ਹੀ ਵਧੀਆ ਵਿਚਾਰ ਜੀ ਰੱਬ ਭਲੀ ਕਰੇ ਜੀਓੰਦੇ ਵਸਦੇ ਰਹੋ ਜੀ
@ManjitKaur-lu7oy
@ManjitKaur-lu7oy 2 года назад
ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਬਹੂਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਦੇ ਸੂਣਨ ਨੂੰ ਵਧੀਆ ਲਗਦੇ ਨੇ ਜੀ।
@ssbani6949
@ssbani6949 2 года назад
ਵਾਹਿਗੁਰੂ ਭਲੀ ਕਰੇ ਜੀ
@harvindersinghpb08
@harvindersinghpb08 2 года назад
ਲੰਬੇ ਸਮੇਂ ਤੋਂ ਉਡੀਕ ਸੀ ਇਸ ਵਾਰਤਾਲਾਪ ਦੀ 👌ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ 🤞
@kishankumhar5386
@kishankumhar5386 2 года назад
ਅਨਮੋਲ ਪਾਜੀ ਮੈ ਛੱਤੀਸਗੜ੍ਹ ਤੋਂ ਹਾਂ ਪਰ ਮੈ ਤੁਹਾਨੂੰ ਦੇਖ ਕੇ ਬਹੁਤ ਖੁਸ਼ ਅਤੇ ਮੋਟਿਵਤੇ ਰਹਿੰਦਾ ਹਾਂ ਤੇ ਹਾਲੇ ਮੈ ਸਟੱਡੀ ਕਰ ਰਿਹਾ ਹੈ ਤੇ ਅੱਗੇ ਮੇਰਾ ਵੀ aim ਤੁਹਾਡੇ ਜਿਦਾ ਹੀ ਹੈ ਮੈ ਵੀ ਲੋਕਾਂ ਦੀ help ਕਰਨਾ ਚਾਹੁੰਦਾ ਹਾਂ ਹੁਣ ਤੱਕ ਮੇਰੇ ਤੋ ਜੋ help ਕਰਦਾ ਹਾਂ ਤੇ ਮੈ ਕਰਦਾ ਹੀ ਰਹਾਂਗਾ ਤੁਹਾਨੂੰ ਹੀ ਦੇਖ ਕੇ ਮੈ ਵੀ ਅੱਗੇ ਲੋਕਾਂ ਦੀ help ਕਰਨ ਦੀ line ਚ ਹੌਲੀ ਹੌਲੀ ਜਾ ਰਿਹਾ ਹੈ Thank you Anmol Paaji😊💖🙏😍
@JagroopSingh-no7xy
@JagroopSingh-no7xy 2 года назад
ਸਿਰੇ ਦਾ ਠੱਗ ਨੇ ਦੋਨੇ ਇਕ ਤਾ ਬਹੁਤ ਵੱਡਾ ਟੈਪੂੰ ਹੈ ਨਾ ਤੂੰ ਛੱਤੀਸਗੜ ਤੋ ਹੈ ਤੂੰ ਇਸ ਬੋਡੀ ਦੀ ਭੇਡ ਹੈ
@amritpreet8203
@amritpreet8203 2 года назад
ਅਨਮੋਲ ਪੁੱਤ ਤੂੰ ਸੱਚਮੁੱਚ ਅਨਮੋਲ ਹੈ ਪੁੱਤ ਜੁੱਗ ਜੁੱਗ ਜਿਓ ਪੁੱਤ 🥰🙌🙌🙌🙌
@malwewale2294
@malwewale2294 2 года назад
Bond de fir eh paltu kute nu
@amazingVlogs240
@amazingVlogs240 2 года назад
Hun khalisthani anmol nu v galan kdngae….
@malwewale2294
@malwewale2294 2 года назад
@@amazingVlogs240 kyo ki eh kuta shiv sena bazrang dal RSS bjp da. Mai khudh ehde fake NGO wich ik valanter de Tor te help kiti 2 fin wich hi pata lag gaya ke eh on camere hor kujh a te off camera hor kujh aa eh kawatra khakhi nikkar agg ugalda sikha khalaff Tu anna bhagat eh bandar da te reh bann ke
@Kuldeepsingh-wx9ps
@Kuldeepsingh-wx9ps 11 месяцев назад
​@@amazingVlogs240in khalistaniyo ne tumari maa bhen ko gazni k bazaro se bachayia tha yaad krlo😂😂😂
@gopisandhu6787
@gopisandhu6787 2 года назад
ਬਹੁਤ ਵਧੀਆ ਵਿਚਾਰ ਵੀਰ ਜੀ। ਹਮੇਸ਼ਾ ਚੜਦੀਕਲਾ ਵਿਚ ਰਹੋ ‌।❤️❤️❤️❤️
@deeppb10halwara57
@deeppb10halwara57 2 года назад
Aaj ਵੀਰੇ ਇਹ interview ਸੁਣ k ਦਾਰੂ ਛਡ ਤਿ ਵੀਰੇ ❤️❤️❤️
@pallipaintermorinda2848
@pallipaintermorinda2848 2 года назад
ਅਨਮੋਲ ਜੀ ਤੁਹਾਡੀ ਸੇਵਾ ਨੂੰ ਸਲਾਮ ਭਾਈ ਸਾਹਿਬ ਦੇ ਵਿਚਾਰਾ ਨੇ ਸਾਡੇ ਜੀਵਨ ਬਹੁਤ ਸੁਖਾਲਾ ਕੀਤਾ
@meharsingh9683
@meharsingh9683 2 года назад
Very good yg 👍
@JasbirSingh-yr3nj
@JasbirSingh-yr3nj 2 года назад
ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਭਾਈ ਸਾਹਿਬ ਜੀ ਤੇ ਅਨਮੋਲ ਦੇ ਵਿਚਾਰ ਜਰੂਰ ਸੁਣਿਉ
@ManjitKaur-wl9hr
@ManjitKaur-wl9hr 2 года назад
ਦੋ ਮਹਾਨ ਸ਼ਖਸ਼ੀਅਤਾਂ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ l ਵਾਹਿਗੁਰੂ ਜੀ ਸਾਰਿਆਂ 'ਤੇ ਮਿਹਰ ਕਰਨ! 👌👌🙏🙏
@gurpreetsidhu2715
@gurpreetsidhu2715 2 года назад
Good anmol ਬਾਈ ਜੀ ਬਿਲਕੁਲ ਸਹੀ ਬੰਦੇ ਦੀ ਇੰਟਰਵਿਊ ਕੀਤੀ ਹੈ ਚੜਦੀਕਲਾ ਵਿਚ ਰਹੋ 🙏
@KamaljitKaur-fy3uu
@KamaljitKaur-fy3uu 2 года назад
ਢੱਡਰੀਆਂ ਵਾਲਿਆਂ ਨੇ ਨੌਜਵਾਨੀ ਨੂੰ ਕਿੰਨੀ ਵਧੀਆ ਸੇਧ ਦਿੱਤੀ ਹੈ ਉਸਦੀ ਸਭ ਤੋਂ ਵੱਡੀ ਉਦਾਹਰਣ ਤੁਹਾਡੇ ਰੂਪ ਵਿੱਚ ਅੱਜ ਸਾਡੇ ਸਾਹਮਣੇ ਹੈ ਜੀ 🙏
@baljinderkingra8299
@baljinderkingra8299 2 года назад
Kedi sedh diti chawlon
@PB32-PB32
@PB32-PB32 2 года назад
@@baljinderkingra8299 shant farnail shing bhindri wali di nazayaz aulaad 😂
@butalallian6930
@butalallian6930 2 года назад
🙏🙏🙏
@gurlivsingh11
@gurlivsingh11 2 года назад
😂😂 ਸਾਰੇ ਦਲਾਲ ਪ੍ਰਭਾਵਿਤ ਹੋਏ ਇਹਦੇ ਤੋਂ
@spiritualocean8316
@spiritualocean8316 2 года назад
Fudu dhadrianwala
@deep_mehar9674
@deep_mehar9674 2 года назад
ਧੰਨਵਾਦ ਵੀਰ ਜੀ ਬਹੁਤ ਬਹੁਤ , ਸਾਡੇ ਵਰਗੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਲਈ , ਬਹੁਤ ਭੁਲੇਖੇ ਕੱਢ ਦਿੱਤੇ ਤੁਸੀਂ ਜੋ ਮਨ ਵਿੱਚ ਚਲਦੇ ਸੀ । ਖਾਸ ਕਰਕੇ ਜੋ ਬਾਬਾ ਜੀ ਨੇ ਧਰਮਾਂ ਤੌ ਉੱਪਰ ਉੱਠ ਕੇ ਇਨਸਾਨੀਅਤ ਨੂੰ ਪਹਿਲ ਦੇਣ ਲਈ ਦੱਸਿਆ, ਮੈਂ ਸਮਝਦਾ ਕਿ ਇਸ ਦੀ ਬਹੁਤ ਲੋੜ ਹੈ ਅੱਜ ਦੇ ਸਮਾਜ ਨੂੰ ਤਾਂ ਜੋ ਇਹ ਫ਼ਰਕ ਕੱਢਕੇ ਆਪਾਂ ਰਲ ਮਿਲ ਕੇ ਰਹਿ ਸਕੀਏ । ਧੰਨਵਾਦ ਜੀ ਬਹੁਤ ਬਹੁਤ🙏🏻
@JasbirSingh-yr3nj
@JasbirSingh-yr3nj 2 года назад
ਵੀਰ ਜੀ ਇਹ ਦੋਨੋਂ ਜਣੇ ਅਨਮੋਲ ਹੀਰੇ ਹਨ ਵਾਹਿਗੁਰੂ ਚੜਦੀ ਕਲਾ ਰੱਖੇ
@malwewale2294
@malwewale2294 2 года назад
Bond de fir ehna dona nu
@thebittertruth1808
@thebittertruth1808 2 года назад
@@malwewale2294 hlo Bai tu galt kyu bolda ,, tu jinu sunda onu suni chal ,, tenu kise to ki problm aa
@simarjitsinghsandhu5935
@simarjitsinghsandhu5935 2 года назад
ਬੋਤ ਵਦਿਆ ਗੱਲਾਂ ਤੇ ਚਰਚਾ ਹੋ ਰਹੀ ਹੈ ਅਸੀ ਵੀ ਦੋ ਸਾਲਾਂ ਤੋ ਬਾਬਾ ਜੀ ਨੂੰ ਸੁਣ ਰਹੇ ਹਾ ਸੱਚੀ ਦਿਲ ਨੂੰ ਸਕੁਣ ਮਿਲਦਾ ਏ
@JagroopSingh-no7xy
@JagroopSingh-no7xy 2 года назад
ਬੁੰਡ ਦੇਣ ਨਾ ਲੱਗ ਜਾਈ ਇਸ ਬੋਡੀ ਨੂੰ ਸੁਣਕੇ 😱
@gurdeepsingh-bl1fo
@gurdeepsingh-bl1fo 2 года назад
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ 🙏🙏🙏
@baljinderkingra8299
@baljinderkingra8299 2 года назад
Ha bht jda tahi makkar nu bolda c
@livingcreature7456
@livingcreature7456 2 года назад
@@baljinderkingra8299 ohda jawaab v ise video ch haiga ke kyu boleya janda makkar varge makkaaar lokan nu.
@gagandeepsingh7069
@gagandeepsingh7069 2 года назад
@@baljinderkingra8299 makkar nu puch tu kyu boliya c. Oo vi galat explanation kar reya c.
@livingcreature7456
@livingcreature7456 2 года назад
@Gurwinder Singh koi gal ni. Rabb de rang ne oh v . Koi logic vaali gal kro.
@Fateh.2323
@Fateh.2323 2 года назад
@Gurwinder Singh hun tenu लन kd k vkhaiye🤣🤣 lok jutte vekhde aa... Tenu लन dekhna syd🤣🤣
@salessolutions2417
@salessolutions2417 2 года назад
ਅਨਮੋਲ ਬਾਈ ਜੀ ਬਹੁਤ ਵਧੀਆ ਇਨਸਾਨਿਅਤ ਦਾ ਮਸੀਹਾ
@krishansingh786
@krishansingh786 2 года назад
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਬਹੁਤ ਹੀ ਚੰਗੇ ਪਰਚਾਰਕ ਹਨ,, ਅਨਮੋਲ ਕਵਾਤਰਾ ਜੀ ਨੂੰ ਮੈਂ ਪਹਿਲੀ ਵਾਰ ਸੁਣਿਆ ਹੈ,ਅਖੌਤੀ ਧਰਮੀਆਂ ਨੂੰ ਇਹਨਾ ਦਾ ਵਿਰੋਧ ਕਰਦੇ ਹੋਏ ਜ਼ਰੂਰ ਸੁਣਿਆ ਹੈ,ਮਤਲਵ ਕਿਸੇ ਦੇ ਮਗਰ ਨਾ ਲੱਗੋ, ਇਹਨਾਂ ਦੇ ਸਮਾਜ ਪ੍ਰਤੀ ਕੰਮ ਵੇਖੋ
@harkamalsingh3086
@harkamalsingh3086 Год назад
ਬਹੁਤ ਵਧੀਆ ਲੱਗੀ ਇੰਟਰਵਿਊ ਤੁਸੀ ਦੋਵੇਂ ਹੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਭਾਈ ਸਾਹਿਬ ਇਕ ਵਧੀਆ ਪ੍ਰਚਾਰ ਕਰ ਰਹੇ ਅਤੇ ਤੁਸੀ ਲੋੜਵੰਦ ਮਰੀਜ਼ਾਂ ਦਾ ਇਲਾਜ ਕਰ ਰਹੇ ਹੋ ਸੱਭ ਨੂੰ ਤੁਹਾਡੇ ਵਰਗੇ ਬਣਨਾ ਚਾਹੀਦਾ ਏ 🙏🙏
@jaspreetbhullar8398
@jaspreetbhullar8398 2 года назад
ਅਨਮੋਲ ਵੀਰ ਜੀ ਤੇ ਭਾਈ ਸਾਹਿਬ ਜੀ ਦੀ ਇੰਟਰਵਿਊ ਬਹੁਤ ਸੋਹਣੀ ਹੈ 🙏 ਅਨਮੋਲ ਵੀਰ ਜੀ ਤੁਹਾਡੇ ਜ਼ਰੀਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਵੀ ਮਿਲ਼ ਗਏ ਜੀ ☺️ ਬਹੁਤ ਬਹੁਤ ਧੰਨਵਾਦ ਜੀ 👏👏🙏 ਇਨਸਾਨੀਅਤ ਜ਼ਿੰਦਾਬਾਦ 🙏
@SukhwinderKaur-cq2uc
@SukhwinderKaur-cq2uc 2 года назад
Anmol Ji Ji
@KamaljitKaur-fy3uu
@KamaljitKaur-fy3uu 2 года назад
ਵਾਹ!! ਸੋਹਣਾ ਸਮਾਜ ਸਿਰਜਦੀਆਂ ਦੋ ਇਨਕਲਾਬੀ ਸ਼ਖ਼ਸੀਅਤਾਂ ਵਿੱਚ ਅਤਿ ਦੀ ਮੋਟੀਵੇਸਨਲ ਗੱਲਬਾਤ 👏👍👌🙏
@butalallian6930
@butalallian6930 2 года назад
Dove bhut mhan ensan ne ji 👍👍🙏🙏
@simerjosan1776
@simerjosan1776 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏❤️❤️🌹🌹
@simerjosan1776
@simerjosan1776 2 года назад
🙏🙏🌹🌹❤️
@JagroopSingh-no7xy
@JagroopSingh-no7xy 2 года назад
ਦੋ ਮਹਾਨ ਠੱਗ ਤੇ ਦੋ ਮਹਾਨ ਟੈਪੂੰ
@gurdeepsingh-bl1fo
@gurdeepsingh-bl1fo 2 года назад
God bless you ਵੀਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆਂ ਬਖਸ਼ੇ.... 🙏🙏🙏🙏
@kishankumhar5386
@kishankumhar5386 2 года назад
Thank you Veere
@JagroopSingh-no7xy
@JagroopSingh-no7xy 2 года назад
ਕਿਹੜਾ ਰੱਬ ਵੀਰ ਘੱਗਰੀ ਵਾਲੇ ਤਾ ਕਹਿੰਦੇ ਰੱਬ ਕੋਈ ਹੈ ਹੀ ਨਹੀ ਕਿਰਪਾ ਕਰਕੇ ਦੱਸੋ ਢੰਡਰੀ ਵਾਲਾ ਰੱਬ ਕਿਹੜਾ ਹੈ
@kamaljitsinghkamaljitsingh7578
@kamaljitsinghkamaljitsingh7578 2 года назад
ਦਿਲ ਕਰਦਾ ਬੈਠ ਕੇ ਸੁਣੀ ਜਾਵਾਂ ਤੁਸੀਂ ਕਿੰਨੇ ਵਧੀਆ ਢੰਗ ਨਾਲ motivate ਕਰਦੇ ਹੋ l i have no words 🙏
@gurk3361
@gurk3361 2 года назад
ਬਹੁਤ ਹੀ ਸੋਹਣੀ ਇੰਟਰਵਿਊ। ਕਵਾਤਰਾ ਵੀਰ ਨੇ ਬਹੁਤ ਵਧੀਆ ਨਾਲ ਨਿਭਾਈ।
@ParminderSingh-us5xx
@ParminderSingh-us5xx 2 года назад
ਬਹੁਤ ਵਧੀਆ ਅਨਮੋਲ ਜੀ ਤੇ ਭਾਈ ਸਾਬ ਜੀ 🙏🙏🙏🙏🙏🙏🙏
@mnmtours1456
@mnmtours1456 2 года назад
2 best insan anmol sir and dhadrian waly sir. Love from Punjab. Pakistan 🇵🇰
@lovelyrangare104
@lovelyrangare104 2 года назад
ਗੱਲਾਂ ਬਹੁਤ ਉਪਰ ਵੱਲ ਨੂੰ ਲੈਕੇ ਜਾਦੀਆਂ ਨੇ ਇਸ ਪਰੋਗਰਾਮ ਦੀਆਂ 👌
@gurbakhshsingh9746
@gurbakhshsingh9746 2 года назад
ਨਵੇਂ ਸ਼ੋ ਦੀਆਂ ਮੁਬਾਰਕਾਂ ਅਨਮੋਲ ਵੀਰ , ਬਹੁਤ ਵਧੀਆ ਲੱਗੀਆਂ ਗੱਲਾਂ ਬਾਤਾਂ , ਚੜ੍ਹਦੀ ਕਲਾ
@cyprusnews5552
@cyprusnews5552 2 года назад
ਆਪਾ ਵੀ ਬਾਬਾ ਜੀ ਦੇ ਕੀਰਤਨ ਬਹੁਤ ਸੁਣਦੇ ਆ ਬਹੁਤ ਵਧੀਆ ਵੀਚਾਰ ਹਨ।
@DarshanSingh-qq9gh
@DarshanSingh-qq9gh Год назад
ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ
@satvirkaur599
@satvirkaur599 2 года назад
ਬਹੁਤ ਖੁਸ਼ੀ ਹੋ ਰਹੀ ਆ ਭਾਈ ਸਾਹਿਬ ਜੀ ਦੇ ਵਿਚਾਰ ਸੁਣ ਕੇ ਧੰਨਵਾਦ anmol veer 🙏🏻🙏🏻
@SukhwinderKaur-cq2uc
@SukhwinderKaur-cq2uc 2 года назад
Gla krni bhut sokhian ne
@satvirkaur599
@satvirkaur599 2 года назад
@@SukhwinderKaur-cq2uc sab de apne apne soch a
@satvirkaur599
@satvirkaur599 2 года назад
@Gurwinder Singh 🙏🏻🙏🏻jis de jida de.soch
@JagroopSingh-no7xy
@JagroopSingh-no7xy 2 года назад
@Gurwinder Singh ਬੋਡੀ ਸਾਧ ਠੱਗ 😊
@SandeepSingh-zt2ju
@SandeepSingh-zt2ju 2 года назад
ਭਾਈ ਸਾਹਿਬ ਰਣਜੀਤ ਸਿੰਘ ਬਹੁਤ ਹੀ ਕੁਝ ਸਿਖਾਇਆ ਜ਼ਿੰਦਗੀ ਦਾ ਇਹਨਾਂ ਨੂੰ ਸੁਣ ਕਿ ਬਹੁਤ ਬਦਲੀ ਜ਼ਿੰਦਗੀ ,
@SumitRana-qv6kg
@SumitRana-qv6kg 2 года назад
Phlivar 2 real hero,,,,,,shi swal te shi jwab,,,,,,,,,, 💯,,,,,2 honest humen ,,,,,Jo smaj vich rabb Wang ,,,,,,lok sewa kardeh neh,,,,,1kk vaichara nal,,,,,,,❤️,,2ja arthik tor,,,te,,,greeba da msiha sada Shota pra Anmol,,,,my jaan❤️,,,,,sadiya dwawa tuhadeh nal 🙏
@bcnrvju
@bcnrvju 2 года назад
ਬਹੁਤ ਵਧੀਆ ਵਿਚਾਰ ਵੀਰ ਜੀ ਅਤੇ ਭਾਈ ਸਾਹਿਬ ਜੀ
@RajinderKaur-qk9ox
@RajinderKaur-qk9ox 2 года назад
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ👍
@ਸਤਿਨਾਮ-ਯ8ਙ
@ਸਤਿਨਾਮ-ਯ8ਙ 2 года назад
ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ
@lavyansh810
@lavyansh810 2 года назад
ਭਾਈ ਰਣਜੀਤ ਸਿੰਘ ਜੀ ਦੀ ਹਰ video motivate ਕਰਦੀ ਹੈ🙏🙏
@simranpreetkaur5913
@simranpreetkaur5913 2 года назад
ਬਹੁਤ ਵਧੀਆ ਗੱਲਬਾਤ ਜੀ ਅਸੀਂ ਵੀ ਅਨਮੋਲ ਦੀ ਬਹੁਤ ਵੀਡੀਓ ਦੇਖਦੇ ਹਾਂ ਬਹੁਤ ਚੰਗਾ ਲੱਗਦਾ ਕੇ ਐਨਾ ਛੋਟੀ ਉਮਰ ਵਿੱਚ ਐਨੇ ਵੱਡੇ ਕੰਮ ਕਰਨੇ 🙏🙏🙏
@avtarkaur6477
@avtarkaur6477 2 года назад
ਬਹੁਤ ਹੀ ਵਧੀਆ ਉਪਰਾਲਾ ਹੈ ਜੀ ।ਧੰਨਵਾਦ 🙏❤️🙏👌👍
@KamaljitKaur-fy3uu
@KamaljitKaur-fy3uu 2 года назад
ਵੀਰ ਅਨਮੋਲ ਤੁਸੀਂ ਇਸ ਇੰਟਰਵਿਊ ਨਾਲ ਬਹੁਤ ਸਾਰੇ ਲੋਕਾਂ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ 👍
@baljinderkingra8299
@baljinderkingra8299 2 года назад
Kede bhulekhe chwla hi maria
@JagroopSingh-no7xy
@JagroopSingh-no7xy 2 года назад
ਦੋ ਮਹਾਨ ਠੱਗ ਇੱਕ ਥਾਂ ਵੇਖਕੇ ਬਹੁਤ ਖੁਸੀ ਹੋਈ
@PawanKumar-is6wt
@PawanKumar-is6wt 2 года назад
Bhai sahib nu sun layida c but aaj tuhanu Dona nu sun ke Milan di taang Paida ho gai parmatma Meri icha jaldi Puri karan
@livefunctionitaly8275
@livefunctionitaly8275 2 года назад
Buhat suaala de jubab mil ge,, thanks 🙏 dil halka ho gya
@kaurtejay2803
@kaurtejay2803 Год назад
ਬਹੁਤ ਵਧੀਆ ਵਿਚਾਰ ਹਨ ਦੋਵਾਂ ਵੀਰਾਂ ਦੇ ਅਨਮੋਲ ਸੱਚੀ ਅਨਮੂਮੋਲ ਹੈਰਣਜੀਤ ਸਿੰਘ ਸਾਹਿਬ ਜੀ ਸੱਚੀ ਜਿੱਤ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@athwalsabb8006
@athwalsabb8006 2 года назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ❤️❤️
@gillkaran1869
@gillkaran1869 2 года назад
ਬਹੁਤ ਵਧੀਆਂ ਜੀ ਦੋਵੇਂ ਸ਼ਖ਼ਸੀਅਤਾਂ 👍👍🙏🙏
@KamaljitKaur-fy3uu
@KamaljitKaur-fy3uu 2 года назад
ਕਮਾਲ ਦੀ ਇੰਟਰਵਿਊ 👍ਹੀਰਿਆਂ ਦੀ ਕਦਰ ਜੌਹਰੀ ਨੂੰ ਹੀ ਹੁੰਦੀ ਹੈ 👏👌
@JagroopSingh-no7xy
@JagroopSingh-no7xy 2 года назад
🔥🔥🔥💪12 ਇੰਚ ਦਾ ਦੋਨੇ ਟੈਪੂੰ ਸਿਰੇ ਦੇ ਫੁੱਕਰੇ
@JagroopSingh-no7xy
@JagroopSingh-no7xy 2 года назад
@jassi mohali ਇੰਨਾਂ ਵਰਗੇ ਠੱਗ ਨਹੀ ਬਣ ਸਕਦੇ ਵੇਹਲੜ ਮੰਗ ਖਾਣੇ
@BalwinderSingh-zz1yi
@BalwinderSingh-zz1yi 2 года назад
ਚੜ੍ਹਦੀ ਕਲਾ ਚ ਰਹਿਕੇ ਗੱਲ ਕਰੋ ਬਾਈ
@Drsatindersartaj
@Drsatindersartaj 2 года назад
ਬਹੁਤ ਹੀ ਧਿਆਨ ਨਾਲ ਅਨਮੋਲ ਵੀਰ ਜੀ ਗੱਲਾਂ ਸੁਣ ਰਹੇ ਨੇ 👍👍👍👍
@Sabi_dhamai
@Sabi_dhamai 2 года назад
Buht buht dhnwad tuhda bhaji Buht kuj sikhn nu milya .... Te buht kuj tuhde to sikha ge v Edha hi sanu motive kro asi v tuhde wang bniye Loki tn kehn ge apne bchya nu doctr bno engineer bno but sir sadi niki jhi eh soch hoyi ki pehla insan bno...anmol bhaji vng bno te baba ji bng bno te .....buht vdia lga bhaji....🙏🏻WMK
@makhansingh4140
@makhansingh4140 2 года назад
ਭਾਈ ਮੱਖਣ ਸਿੰਘ ਜੀ ਖਾਲਸਾ ਕੋਟਸ਼ਮੀਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@naibsinghsingh5248
@naibsinghsingh5248 2 года назад
ਬਹੁਤ ਹੀ ਵਧੀਆ ਉਪਰਾਲਾ ਹੈ ਆਪ ਜੀ ਦੇ ਵਿਚਾਰ ਸੰਸਾਰ ਨੂੰ ਬਹੁਤ ਹੀ ਵਧੀਆ ਸੇਧ ਦੇ ਰਹੇ ਹਨ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@pritpalsingh-bn7nr
@pritpalsingh-bn7nr 2 года назад
ਬਹੁਤ ਹੀ ਵਧੀਆ ਲੱਗਾ ਵੀਰ ਸ਼ੋ(Episode) bhai ਢੱਡਰੀਆਂ ਵਾਲੇ ਬਹੁਤ ਹੀ ਵਧੀਆ ਢੰਗ ਨਾਲ motivated karde ne and ਮੇਰੇ ਅਨਮੋਲ ਵੀਰ
@amrindersingh7632
@amrindersingh7632 2 года назад
ਬਹੁਤ ਖ਼ੂਬ ਗੱਲ-ਬਾਤ ਭਾਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਸਾਰੀ negativity ਨਿੱਕਲੀ ਦਿਮਾਗ ਚੋਂ ਧੰਨਵਾਦ ।
@krishnatohana3440
@krishnatohana3440 2 года назад
ajj anmol veeere tuc bhut vdiya kitta.... interview shi bnde da litta... bhai sahib mere bhi Ideal aa... m ajj jo bhi success mili aa.. sirf bhai sahib nu sun sun ke ajj tk aithe phunch gye ha... 🙏waheguru mehar kare tuhade te
@guntajbatti3306
@guntajbatti3306 2 года назад
ਭਾਈ ਸਾਹਿਬ ਜੀ ਦੇ ਵਿਚਾਰ ਇੰਨੇ ਚੰਗੇ ਲੱਗਦੇ ਹਨ ਕਿ ਦਿਲ ਨਹੀਂ ਭਰਦਾ
@Kanishk28622
@Kanishk28622 2 года назад
Pehla interview jehra Bina skip kre velheya 👌👌👌👌 dono sira personalities 👌👌👌
@gurdevsingh3909
@gurdevsingh3909 2 года назад
ਕਿਆ ਬਾਤ ਹੈ ।
@jaspreetjassi559
@jaspreetjassi559 2 года назад
Bhut vadiya vadde veer Mr. Anmol Kwatra ji bhai saab nu roj sunda ji bhut life change hoye aa meri tan bhai saab ji nu sunke...
@jonyoyewow
@jonyoyewow 2 года назад
ਜੋ ਪੂਰੇ ਦੀ ਗੱਲ ਕਰੇ ਓ ਕਦੀ ਅਦੂਰਾ ਨਹੀਂ ਹੁੰਦਾ ਪਾਜੀ ਸਾਹਿਬ ਹਮੇਸ਼ਾ ਮੂਲਪੁਰਖ ਪਿੱਤਾ ਜੀ ਦੀ ਗੱਲ ਕਰਦੇ ਨੇ ਸਤਿ ਸ੍ਰੀ ਅਕਾਲ ਪੁਰਖ ਸਤਿ ਪਿੱਤਾ ਜੀ ਤੇਰਾ ਓਟ ਆਸਰਾ ਏ
@sudeshrani8825
@sudeshrani8825 2 года назад
Bhai Sahib bilkul right wahe Guru ji 🙏🙏
@tiwana00751
@tiwana00751 2 года назад
Comment ਕਰਨ ਲਈ ਵੀ ਕੋਈ ਸ਼ਬਦ ਨਹੀਂ 🙏🏻🙏🏻🙏🏻ਜੀਓ ਬੱਸ
@amandeepkaur7680
@amandeepkaur7680 2 года назад
Wonderful excellent job both of u👍👏👏ਬਹੁਤ ਵਧੀਆ ਲਗਿਆ ਤੇ ਖੁਸ਼ੀ ਹੋਈ h ji Very innovative anmol veer ji
@Lovenature-nt8zm
@Lovenature-nt8zm 2 месяца назад
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ, ਸੁਣੋ ਅਤੇ ਮੰਨੋ 🙏
@KulwinderSingh-vz4xi
@KulwinderSingh-vz4xi 2 года назад
ਬਹੁਤ ਵਧੀਆ ਜੀ 👌👍🙏
@komalbangarrunner7408
@komalbangarrunner7408 2 года назад
ਬਹੁਤ ਵਧੀਆ ਜੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 🙏🙏
@harmansinghchahal9135
@harmansinghchahal9135 2 года назад
ਵਾਹਿਗੁਰੂ ਮੇਹਰ ਰੱਖੇ ਸਦਾ ਅਨਮੋਲ ਵੀਰ 🙏❤️
@gurinderkaur5637
@gurinderkaur5637 2 года назад
ਵਾਹ ਜੀ ਵਾਹ ਸਾਡੇ ਭਾੲੀ ਰਣਜੀਤ ਸਿੰਘ ਧੰਨਵਾਦ ਭਾਈ ਸਾਹਿਬ ਜੀ
@butalallian6930
@butalallian6930 2 года назад
Har bande ch ensanyat honi chahdi aa ji rab di ruh aa har vich bhai sahb ji lajwab aa Ji bani klear loka samne ds diti aa ji 🙏🙏🙏🙏🌹🌹❤❤
@ਅਮਨਦੀਪਸਿੰਘ-ਭ1ਚ
ਅਨਮੋਲ ਬਹੁਤ ਵਧੀਆ ਇੰਟਰਵੀਊ ਕੀਤੀ ਭਾਈ ਸਾਬ ਦੀ
@Drsatindersartaj
@Drsatindersartaj 2 года назад
Bhut vdia vichar ustad ji de👍👍👍😍😍🥰❣️❣️❣️❣️❣️❣️❣️
@BalwinderSingh-wq7pg
@BalwinderSingh-wq7pg 2 года назад
🙏❤️ ਬਹੁਤ ਖੂਭ ਜੀ ! ਗੁਰੂ ਸਾਹਿਬ ੲੈਸੇ ਹੀ ਕੁਝ ਸਮਝਾਉਣਾ ਚਾਹੀਦੇ ਸਨ । 🌺🌺🌺🌺🌺🌺🌺🌺🌺🌺🌺🌺🌺
@HarpreetSingh-to5rc
@HarpreetSingh-to5rc 2 года назад
Very nice Veer ji Bhai Sahib de vichar buht sunnh vale hunde ne
@Punjab7777
@Punjab7777 2 года назад
Kya baat hai Ranjit singh bhut chardikala soch wale waheguru ji Khalsa waheguru ji ki fateh
@sudeshrani8825
@sudeshrani8825 2 года назад
Bhai Sahib Hera na wahe Guru ji 🙏🙏
@ROBINSINGH-wv3xe
@ROBINSINGH-wv3xe 2 года назад
ਭਾਈ ਸਾਬ ਮੱਕੜ ਨੂੰ ਟਾਈਮ ਕਦੋਂ ਦੇਣਾ?🙏
@sonusamrai
@sonusamrai 2 года назад
ਸਤਿ ਸ਼੍ਰੀ ਅਕਾਲ ਜੀ🙏🏽
@aartigupta1787
@aartigupta1787 2 года назад
Waheguru mehar kre veeere tuhde te 🙏 me tuhde boht thankful aa 2 saal pehla mere dad di death hoii c jlndhr hospital ch os time te me te mere mother kalle hi c othe coz sade faimly ch hai ni koii hor mere bro sis di death ho chuki c pehla hi te mere father mere sis de bchya nu palde c bt problem iho jhi hoii mere dad di v death ho gyi te hospital Wale mere dad di dead body ni de rhe c os time te me tuhde ngo to hlp lyi c 🙏 me boht jyda dhanwadi aa tuhde bro v apa ik duje nu na kde mile na jande a pr fr v tuhde walo mere hlp kiti gyi os time te me sirf 20 yrs di c mnu kuj ni samjh aa rhi c v me ki kra ki na boht okha c mere lyi oho time 🙏 mnu jdo ajj v oho raat yaad aunde aa ta ihda mtlb bss mere rooh kmb uthde aa v me kina okha time apni zindagi ch dekhya cc 😭 aj babe nanak di kirpa nl sab kuj sahi chlda aa me job krde aa te hun me apni bhen de bche te apni mom nu look after krde aa pr oh jehda time sade te aya. C ohh mere dimag cho hle v nikl ni rya pta ni kyu ......... Bki tuc bro jini mere hlp kiti me always yaad rakhugi sda khush reh mera pra ❤️ God bless you always 🙏 ihda hi loka di sewa krda reh kite na kite mere wargia pta ni kinia bhena tnu duawa dindia huni a aa jihna nu tuc bina mile ohna di hlp krwaii aa 🙏
@unfiltered__preet
@unfiltered__preet 2 года назад
Finally my fvt. Two gems together 😍
@parveshmalik725
@parveshmalik725 2 года назад
Same here
@JaspalSingh-tu2um
@JaspalSingh-tu2um 2 года назад
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ਤੁਹਾਨੂੰ ਤੁਹਾਡੇ ਤੋਂ ਹੋਰ ਬੱਚਿਆਂ ਨੂੰ ਚੰਗੀ ਸੇਧ ਮਿਲੇ God bless you beta
@makespeciallifewithme4889
@makespeciallifewithme4889 2 года назад
Ani sohni interview kina kuj sikhn nu milea thankio Bhai Ranjeet Singh ji te Anmol ji
@HARVINDERSINGH-op6gd
@HARVINDERSINGH-op6gd 2 года назад
ਬਹੁਤ ਵਧੀਆ ਪਹਿਲਾ episode ਬਹੁਤ enjoy ਕੀਤਾ ॥ਭਾਈ ਸਾਬ ਜੀ ਤੇ ਅਨਮੋਲ ਵੀਰੇ ਧੰਨਵਾਦ ਜੀ 🙏'
@chamandeepsingh1496
@chamandeepsingh1496 2 года назад
Bhai sahib ta phela hi bahut kuch shikha rahe ne anmol veer ju tuhade walon kite ess effort nu vi Dillon ❤️ salute ❤️ keep smiling 😃 and shining always 😊
@preetsonu6741
@preetsonu6741 2 года назад
ਜਿਉਦਾ ਵੱਸਦਾ ਰਹਿ ਵੀਰ
@AjitSingh-hz9ze
@AjitSingh-hz9ze 2 года назад
Bahut vadhiya kam kar reha Anmol veer, parmatma isnu chardi kala vich rakhan 🙏
@ਹਰਜੀਤਸਿੰਘਭੁੱਲਰ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@preetkp9048
@preetkp9048 2 года назад
😍🙏🏻bohut vadia anmol veerji ..Bhai Ranjit Singh ji hmesha di traa bohut vadia vichaar sanjhe kitte … keep it up ✨✨✨
@gureksinghgill5269
@gureksinghgill5269 2 года назад
Bahot vadhiya interviews lgi ਬੜਾ ਕੁਝ ਸਿੱਖਣ ਨੂੰ ਮਿਲਿਆ
@jsbhatti4664
@jsbhatti4664 2 года назад
ਜੁੱਗ ਜੁੱਗ ਜੀਵੋ ਵੀਰੇ 🥰🥰
@rapinderkaurharry4694
@rapinderkaurharry4694 8 месяцев назад
ਬਹੁਤ ਹੀ ਵਧੀਆ ਸਹੀ ਗੱਲ ਵੀਰ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਹੀ ਵਧੀਆ
@anubhalla3503
@anubhalla3503 2 года назад
Anmol veere tusi ta rab da dusra rop ho waheguru ji aapko humesha chadhadi Kala vich rakhan veere waheguru ji aapko duniya Diya sariya khushiyan de veere 🙌🙏🥰
@jaggihard6413
@jaggihard6413 2 года назад
ਬਹੁਤ ਵਧੀਆ ਵਿਚਾਰ ਹੁੰਦੇ ਨੇ ਵੀਰ ,,ਅਸੀ ਵੀ ਓਹਨਾ ਦੇ ਵਿਚਾਰ ਸੁਣਦੇ ਹਾ
@GurpreetKaur-oo6ot
@GurpreetKaur-oo6ot Год назад
Best motivational person ever✌️bot e yada vdia lge thoughts anmol veere de te baba ji de ...🤞
@deepsaroye6442
@deepsaroye6442 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏
@ShivKumar-rq4kl
@ShivKumar-rq4kl 2 года назад
Waheguru mehar rakheo bhai sab te
Далее
NGO & Donations Explained ft. Anmol | Bharti TV
45:43