Тёмный

ਜੱਸੀ ਮੁਆਫੀ ਮੰਗੇ ਮੁਰਾਦ ਸ਼ਾਹ ਬਾਰੇ ਬਿਆਨ ਤੇ ਨਹੀਂ ਤਾਂ.... Viresh Shandliya ਭੜਕਿਆ | EP. 73 | SMTV 

SMTV
Подписаться 272 тыс.
Просмотров 355 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4,2 тыс.   
@SinghGill7878
@SinghGill7878 8 месяцев назад
ਜਸਬੀਰ ਜੱਸੀ ਨੇ ਬਹੁਤ ਵਧੀਆ ਇੰਟਰ ਵਿਊ ਦਿਤੀ ਸੀ ਸੱਚੀਆਂ ਗੱਲਾਂ ਕੀਤੀਆਂ ਸੀ ਮੱਕੜ ਸਾਹਬ ਤੁਸੀਂ ਚਵਲਾ ਬੰਦਿਆਂ ਨੂੰ ਮੌਕਾ ਨਾ ਦਿਆ ਕਰੋ
@IqbalSingh-zk8yy
@IqbalSingh-zk8yy 8 месяцев назад
Sahi bola koi galat nai bola jasi nee
@ArshdeepSingh-ww3jm
@ArshdeepSingh-ww3jm 8 месяцев назад
ਆਹ ਮੁੰਡੇ ਦੀ ਗੱਲ ਨੇ ਕੀਲ ਕੇ ਰੱਖ ਤਾ
@KeviClips10
@KeviClips10 8 месяцев назад
ਏਸੇ ਕਰਕੇ ਮੱਕੜ ਸਾਬ ਦੇ ਪ੍ਰਸ਼ੰਸਕ ਹਾਂ, ਬਹੁਤ ਵਧੀਆ ਤਰੀਕੇ, ਤੇ ਠੋਸ ਸਬੂਤ ਨਾਲ ਜਵਾਬ ਦਿੱਤੇ 🫡
@jarmejasinghbrar9111
@jarmejasinghbrar9111 8 месяцев назад
ਮੱਕੜ ਜੀ ਨੇ ਕਿਹਾ ਮੈਂ ਬੇਅੰਤ ਨੂੰ ਸਿੱਖ ਨਹੀਂ ਮੰਨਦਾ,ਆਪ ਜੀ ਨੂੰ ਸਲੂਟ ਹੈ ਮੱਕੜ ਸਾਹਿਬ
@RavinderSingh-zw7nm
@RavinderSingh-zw7nm 8 месяцев назад
Jaan kd gyea..mera sheer Vir makkar....e lafaz jo bol gyea ki buchar nu sikh nee mnda..e golden wards hn...👍🏾👍🏾❤️❤️❤️
@JaskaranSingh-le3tt
@JaskaranSingh-le3tt 8 месяцев назад
Golden words shi keha❤❤
@RavinderSingh-zw7nm
@RavinderSingh-zw7nm 8 месяцев назад
@@JaskaranSingh-le3tt meri jaan kuran..bhai makkar te..bhut guru da pyara sikh hai ..mera Vir..sherra love u.. always.
@rajinderpalsingh6697
@rajinderpalsingh6697 8 месяцев назад
Right benta buchar si
@Yo-yo-uu3wl
@Yo-yo-uu3wl 8 месяцев назад
Sikh taan pehlae 9 guru ji v nehi snn.. 1699 ch sikh panth (fauj)banyaa jiss ch 5 pyarae 5 bhayae snn..rehaat maryada 1699 ton baad banni.. pehlae 9 guru ji nu 5 kakara daa pata v nehi c… hindu nu kehna maryaa c? Punjab nu agg naa naa lawao.. yadon mardae nae nuksaan aam insaan hunda hai..Punjab dae hindu ku marae gyae??
@gurwindermaan8698
@gurwindermaan8698 4 месяца назад
ਮੱਕੜ ਸਾਬ ਨੇ ਬਿਲਕੁਲ ਸਹੀ ਕਿਹਾ ਹੈ ਬੇਅੰਤ ਬੁੱਚੜ ਸੀ ਕੋਈ ਸਿੱਖ ਨਹੀਂ ਬਣਦਾ ਸਲੂਟ ਹੈ ਬਾਈ ਮੱਕੜ ਜੀ
@mehtabsingh4487
@mehtabsingh4487 8 месяцев назад
ਗੁਰੂ ਸਾਹਿਬ ਜੀ ਨੂੰ ਹਾਜਰ ਨਾਜਰ ਮੰਨਦਾ ਹੋਇਆ, ਮੱਕੜ ਵੀਰ ਜੀ ਆਪ ਦਾ ਦਿਲੋਂ ਸਨਮਾਨ ਕਰਦਾ। ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖਸ਼ੇ ਜੀ।
@gurbakshsingh11
@gurbakshsingh11 8 месяцев назад
ਜੱਸੀ ਵੀਰ ਜੀ ਨੇ ਕਿਹਾ ਸੀ ਕਿ ਇਹ ਕੋਈ ਧਰਮ ਹੀ ਨਹੀਂ ਹੈਗਾ ਮੜੀਆਂ ਮਸਾਣਾਂ ਨੂੰ ਮੰਨਣਾ ਤੇ ਮੈਂ ਇਸ ਨਾਲ ਸਹਿਮਤ ਹਾਂ 😊🙏
@khalsawarrior3506
@khalsawarrior3506 8 месяцев назад
ਮੱਕੜ ਸਾਬ ਅੱਜ ਸਵਾਦ ਆ ਗਿਆ ਤੁਹਾਡੀ ਹਾਜਰ ਜਵਾਬੀ ਦਾ।।।।। ਕਾਇਲ ਹੋ ਗਿਆ ਅੱਜ ਤੁਹਾਡੀ ਦਲੀਲ ਦਾ❤
@guntaaj
@guntaaj 8 месяцев назад
ਇਹ ਸਾਰੇ ਸਿੱਖਾਂ ਦੇ ਵਿਰੋਧੀ ਨੇ, ਰਾਮ ਰਹੀਮ ਨੂੰ ਸਹੀ ਦਸਦੇ ਨੇ ,
@AmandeepSingh-jn1pm
@AmandeepSingh-jn1pm 8 месяцев назад
ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਲੀਡਰ ਜੀ ਨੇ,,ਮੱਕੜ ਜੀ ਬਹੁਤ ਖੂਬ,, ਜਿਊਂਦੇ ਰਹੋਂ ਖੁਸ਼ ਰਹੋ,,❤
@AmitKumar-mv7rn
@AmitKumar-mv7rn 7 месяцев назад
70% ਲੀਡਰ ਬੋਲਿਆ ਮੱਕੜ g ਸਵਾਲ ਦੀ ਵਰਤੋਂ ਹਾਂ ਸਹੀ ਸੱਚ ਮੱਕੜ ਦੇ ਸਵਾਲ ਸਬਦ ਤਕ ਸੀ ਸਵਾਲ ਤਾਂ ਲੀਡਰ ਕਰਦਾ ਸੀ ਉਤਰ ਮੱਕੜ ਦੇ ਸਹੀ ਸੱਚੀ ਗੱਲ ਹਾਂਜੀ ਬਿਲਕੁਲ
@tejindersingh7279
@tejindersingh7279 8 месяцев назад
ਬਹੁਤ ਵਧੀਆ ਤੇ ਠੋਸ ਦਲੀਲਾਂ ਨਾਲ ਗੱਲਬਾਤ ਕੀਤੀ ਮੱਕੜ ਸਾਬੵ ਜੀ ਨੇ ❤👍
@RajinderSingh-lv5wk
@RajinderSingh-lv5wk 8 месяцев назад
Veary good ਮੱਕੜ ਸਹਿਬ
@rajvinderaujla5191
@rajvinderaujla5191 8 месяцев назад
💯
@SS-bz6hw
@SS-bz6hw 8 месяцев назад
ਮੱਕੜ ਨੇ ਟੱਟੂ ਦਲੀਲ ਪੇਸ਼ ਕੀਤੀ ਆ😅
@rajvinderaujla5191
@rajvinderaujla5191 8 месяцев назад
@@SS-bz6hw he did his best as a reporter why don’t you do better then him it’s always easy to blame someone instead of doing it
@sskylogistics9347
@sskylogistics9347 8 месяцев назад
@@SS-bz6hwtu fir tatu hi aa fake account tera
@atindersinghasr7225
@atindersinghasr7225 8 месяцев назад
ਵੀਰ ਏਹ ਲੋਗ ਕਦੀ ਸਿੱਖਾਂ ਦੇ ਨਹੀ ਹੋ ਸੱਕਦੇ ਏਹ ਲੋਗ ਸਿੱਖਾਂ ਨੂ ਖ਼ਤਮ ਕਰਨਾ ਚਾਹੁੰਦੇ ਪੰਜਾਬ ਤੇ ਕਬਜਾ ਕਰਨ ਲਈ
@Hdprince34
@Hdprince34 4 месяца назад
ਸੰਤ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਦੀ ਸੌਚ ਤੇ ਪਹਿਰਾ ਦਿਆਂਗੇ ਠੋਕ ਕੇ ❤❤❤ ਸਾਡੇ ਸੰਤ ਸਰੀਰ ਦੇ ਮਰਨ ਨੂੰ ਮੌਤ ਨਹੀ ਮੰਨਦੇ ਓਹ ਜਮੀਰ ਦੇ ਮਰ ਜਾਣ ਨੂੰ ਮੌਤ ਮੰਨਦੇ ਨੇਂ ❤❤
@patandar.
@patandar. 3 месяца назад
😂😂😂😂Canada vich chittar pai rahai toak kai ja kai bindri noo bacha lai
@krishanmohan2385
@krishanmohan2385 2 месяца назад
Bhindra di bund te 5000 dollar da inam rakheya rajj ke Maro te inam pao
@bachittarsingh1093
@bachittarsingh1093 8 месяцев назад
ਮੱਕੜ ਬਾਈ ਜੀ ਵਾਹਿਗੁਰੂ ਥੌਡੀ ਹਮੇਸਾ ਚੜ੍ਹਦੀ ਕਲਾ ਰੱਖੇ ਜੀ❤❤
@blessings9732
@blessings9732 8 месяцев назад
ਜਿਨਾ ਚਿਰ ਹੱਕ ਵਿਚ ਬੋਲਦਾ ਓਨਾ ਚਿਰ ਚੜਦੀ ਕਲਾ
@jagdishsingh9965
@jagdishsingh9965 8 месяцев назад
ਸੱਚ ਸੁਨਣਾ ਬਹੁਤ ਔਖਾ ਹੈ,ਇਹ ਬੰਦਾ ਹੀਰੋ ਬਣਨ ਲਈ ਆਇਆ ਹੈ,ਪੱਤਰਕਾਰ ਵੀਰ ਵਧੀਆ ਹਾਜਰ ਜਵਾਬੀ ਨਾਲ ਤਸੱਲੀ ਕਰਵਾਈ ਹੈ, ਗੁਰੂ ਮਾਨਿਓ ਗ੍ਰੰਥ, ਇਹੀ ਗੱਲ ਜੱਸੀ ਕਹਿ ਗਿਆ ਸੀ,ਵਾਹਿਗੁਰੂ ਜੀ ਸਭ ਦਾ ਭਲਾ ਕਰਨ,
@DalveerGrewal-ev4ub
@DalveerGrewal-ev4ub 8 месяцев назад
Rite vir ❤
@kawalpreetkaur3610
@kawalpreetkaur3610 8 месяцев назад
jasi bro right c
@AvtarA-xh1wd
@AvtarA-xh1wd 8 месяцев назад
ਤਾਹੀਂ ਚੁੱਭਿਆ ਹਿਟਲਰ ਟੋਲੇ ਨੂੰ, ਏਹ ਇਕਾਗਰਤਾ ਕੇ ਦੁਸ਼ਮਣ ਹਨ ਮਤਲਬ ਇਨਸਾਨੀਅਤ ਦੇ ਦੁਸ਼ਮਣ, ਏਕ ਇਨਕਾ ਯੂ ਟਿਉਬਰ ਮੇਜਰ ਹੈ ਜੋ ਕਤਲ ਹੋਏ ਲੋਕਾਂ ਲਈ ਅਤੇ ਕਾਤਲਾਂ ਲਈ ਵਾਹ ਵਾਹ ਕਰ ਰਿਹਾ ਸੀ ਪਰ ਜਦੋ ਅਮਰੀਕਾ ਨੇ ਡੰਡਾ ਚਾੜ੍ਹਿਆ ਤਾਂ ਕਹਿੰਦਾ ਏਹ ਹਮਾਰੀ ਪੌਲਸੀ ਨਹੀਂ, ਕੀ ਕਹੋਗੇ ਐਹੋ ਜਿਹੇ ਢੱਕਣਾਂ ਵਾਸਤੇ
@amanpreetsingh2747
@amanpreetsingh2747 8 месяцев назад
Right
@gurvindersidhugermany3693
@gurvindersidhugermany3693 8 месяцев назад
Right
@JSM-u6b
@JSM-u6b 8 месяцев назад
ਜਸਬੀਰ ਸਿੰਘ ਜੱਸੀ ਸਿੱਖਾਂ ਦਾ ਮੁੰਡਾ ਹੈ ਉਸਨੇ ਬਿਲਕੁਲ ਸੱਚ ਬੋਲਿਆ ਹਰ ਉਹ ਸਿੱਖਾਂ ਦਾ ਮੁੰਡਾ ਸੱਚ ਬੋਲੇਗਾ ਆਪਣੀ ਕੌਮ ਦੀ ਖਾਤਰ
@varindersingh-vc4cn
@varindersingh-vc4cn 7 месяцев назад
ਮੱਕੜ ਸਾਬ,, ਬਹੁਤ ਵਦੀਆ,ਸਵਾਲ ਜਵਾਬ,,ਤੇ ਸਿੱਖ ਕੌਮ ਦੇ ਪੱਖ ਵਿੱਚ ਦਲੀਲ ਬਹੁਤ ਹੀ ਵਧੀਆ
@roshanssingh7052
@roshanssingh7052 8 месяцев назад
ਜਸਬੀਰ ਜੱਸੀ ਨੇ ਬਿਲਕੁਲ ਸਹੀ ਬੋਲਿਆ ⛳
@GurwinderBajwa13
@GurwinderBajwa13 8 месяцев назад
ਸਲਾਮ ਹੈ ਭਾਈ ਸਿਮਰਨਜੋਤ ਸਿੰਘ ਮੱਕੜ ਤੁਹਾਡੀ ਇਮਾਨਦਾਰੀ ਨੂੰ ,ਬਹੁਤ ਸਹੀ ਤੱਥ ਪੇਸ਼ ਕੀਤੇ ਤੁਸੀਂ 🙏🙏
@gogosinghgogasingh8298
@gogosinghgogasingh8298 8 месяцев назад
ਮੈ ਜਸਵੀਰ ਜੱਸੀ ਦੇ ਹਰ ਤਰ੍ਹਾਂ ਦੇ ਨਾਲ਼ ਸਹਿਮਤ ਹਾਂ
@jindubhaatidav1610
@jindubhaatidav1610 7 месяцев назад
ਇਹੋ ਜਿਹੀਆਂ ਭੇਡਾਂ ਇਹ ਸਮਝਦੀਆਂ ਨੇ ਸਿੱਖ ਲੰਗਰ ਲਾਉਣ ਦੇ ਨਾਲ ਇਹਨਾ ਦੀ ਰੱਖਿਆ ਕਰਦੇ ਰਹਿਣ ਫੇਰ ਤਾ ਇਹ ਬਹੁਤ ਖੁਸ਼ ਨੇ ਪਰ ਸਿੱਖ ਕਦੇ ਵੀ ਆਪਣੇ ਹੱਕਾਂ ਦੀ ਗੱਲ ਨਾ ਕਰਨ।ਮੱਕੜ ਸਾਹਿਬ ਇਸ ਨੂੰ ਅਗਲੀ ਇੰਟਰਵਿਊ ਵਿੱਚ ਜਰੂਰ ਪੁੱਛੋ ਓਹਨਾਂ 35 ਹਜਾਰ ਹਿੰਦੂਆ ਦੇ ਨਾ ਜਿਹੜੇ 84 ਵਿੱਚ ਮਰੇ।ਮੱਕੜ ਸਾਬ ਥੋਡੇ ਜਜ਼ਬੇ ਨੂੰ ਦਿਲੋਂ ਸਲੂਟ ਹੈ ਜੀ।
@Gur.nav.kaur.Aulakh-eh8zy
@Gur.nav.kaur.Aulakh-eh8zy 8 месяцев назад
ਮੱਕੜ sir ਸਲੂਟ ਆ ਜੀ. ਤੁਹਾਨੂੰ v ਬਹੁਤ wadia ਤੁਸੀਂ ਗੱਲਬਾਤ ਕੀਤੀ.
@sarabjeetkaur4486
@sarabjeetkaur4486 8 месяцев назад
ਪੱਤਰਕਾਰ ਵੀਰੇ ਤਹਾਨੂੰ ਵਾਹਿਗੁਰੂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸੇ 🙏🙏🙏🙏
@madanlalsharma2
@madanlalsharma2 8 месяцев назад
ਜਸਬੀਰ ਜੱਸੀ ਬਿਲਕੁਲ ਸੱਚ ਬੋਲਦਾ ਹੈ,ਇਹੋ ਜਿਹੇ ਇਨਸਾਨਾਂ ਨਾਲ ਗੱਲ ਕਰਨਾ ਵੀ ਗੁਨਾਹ ਹੈ,ਇਹੋ ਜਿਹੇ ਲੋਕ ਜੱਸੀ ਦੀਆਂ ਭਾਵਨਾਵਾਂ ਨਹੀਂ ਸਮਝ ਸਕਦੇ l
@mrkumar683
@mrkumar683 8 месяцев назад
ਤੇਰੇ ਨਾਲ ਗੱਲਬਾਤ ਕਰਨਾ ਗੁਨਾਹ ਹੈ
@hardeosingh3215
@hardeosingh3215 8 месяцев назад
Jdo koi duje dhrm ware bole fir bura kyo lgda..main gl hundi astha di oh kite v ho skdi.kisi dhrm te ungli n uthao.ja fir suno v.
@vijayloui6228
@vijayloui6228 8 месяцев назад
Jasi nu ki pata sai bare
@davevick4008
@davevick4008 8 месяцев назад
Kon aa eh fuddu
@Bhai.BhupinderSingh
@Bhai.BhupinderSingh 8 месяцев назад
@@vijayloui6228tenu pta.. ds kai kita unha
@ButaHoney-x4e
@ButaHoney-x4e 8 месяцев назад
ਸਲੂਟ ਏ ਮੱਕੜ ਵੀਰ ਜੀ ਅੱਜ ਲੋੜ ਏ ਪੰਜਾਬ ਤੇ ਪੰਜਾਬੀਅਤ ਨੂੰ ਤੁਹਾਡੇ ਵਰਗੇ ਪੱਤਰਕਾਰਾ ਦੀ ਜੇ ਪੰਜਾਬ ਬਚਾਉਣਾ
@gsranvir082
@gsranvir082 8 месяцев назад
ਮੱਕੜ ਸਾਬ ਸਲੂਟ ਤੁਹਾਨੂੰ। ਸਾਨੂੰ ਤੁਹਾਡੇ ਵਰਗੇ ਬੇਬਾਕ reporter ਦੀ ਲੋੜ ਹੈ
@gurpreetpetersonchristian6146
@gurpreetpetersonchristian6146 8 месяцев назад
ਇਹੋ ਜਿਹੇ ਪਾਗਲ ਬੰਦੇ ਦੀ ਇੰਟਰਵਿਊ ਹੀ ਨਹੀਂ ਲੈਣੀ ਚਾਹੀਦੀ ਤੇ ਨਾ ਹੀ ਪਬਲਿਕ ਕਰਨੀ ਚਾਹੀਦੀ ਹ ਯੂਨੋ ਵੈਸੇ ਹੀ ਡਿਲੀਟ ਕਰ ਦੇਣਾ ਚਾਹੀਦਾ ਇਸਦੇ ਨਾਲ ਇਹੋ ਜਿਹੇ ਪਾਗਲ ਬੰਦੇ ਵੀ ਸਾਹਮਣੇ ਆ ਜਾਂਦੇ ਆ ਪਬਲਿਕਸਿਟੀ ਹੋ ਜਾਂਦੀ ਹੈ ਇਹਨਾਂ ਲਈ ਫਰੀ ਦੀ
@ramindrdhillo3396
@ramindrdhillo3396 8 месяцев назад
Aha pater kar v dala lg da jo Ada dy bandy kol jandy
@dilbagsinghnarwan8025
@dilbagsinghnarwan8025 8 месяцев назад
Makkar teri publicity bhut thi aap kyun leke aaye ho isnu aah bikau maal hai sade ambala sehar da
@AmrikSingh-fc7kx
@AmrikSingh-fc7kx 8 месяцев назад
Bilkul thik
@LallySandhu-xh6uv
@LallySandhu-xh6uv 8 месяцев назад
EH SALA 25000 MUNDE DA JHOOTHA MUKABLA JO SABIT HO CHUKIA,EH KEHNDA JHOOTH HAI.
@IqbalSingh-zk8yy
@IqbalSingh-zk8yy 8 месяцев назад
Sahi bola
@SurjeetSingh-r7j
@SurjeetSingh-r7j 8 месяцев назад
ਜਸਬੀਰ ਜੱਸੀ ਨੇ ਜੋ ਕਿਹਾ ਸੱਚ ਕਿਹਾ 🙏🙏🙏🙏🙏
@MohansinghJass
@MohansinghJass 8 месяцев назад
ਜੱਸੀ ਨੇ ਜੋ ਕਿੱਹਾ ਸਹੀ ਕਿਹਾ ਇਹਨਾਂ ਡੇਰੇਦਾਰਾਂ ਨੇ ਸਿੱਖੀ ਦਾ ਬੇੜਾ ਗ਼ਰਕ ਕੀਤਾ ਹੈ
@Gurlove0751
@Gurlove0751 8 месяцев назад
ਜਸਬੀਰ ਜੱਸੀ 💪💪💪💪💪, ਜੋ ਕਿਹਾ ਸਿਰਾ ਕਿਹਾ, ਪੱਟ ਲੋ ਜੋ ਪੱਟਣਾ, ਜਿਸਨੇ ਪੱਟਣਾ । ਬਾਈ ਅੰਮ੍ਰਿਤਪਾਲ ਸਿੰਘ ਜੀ ਹੋਰੀਂ 💪💪💪। ਇਹਨਾਂ ਦੱਲਿਆਂ ਨੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਦੇ ਉਲਟ ਭੁਗਤਣਾ 🙏🙏🙏🙏। ਬੰਦੀ ਸਿੰਘ ਜਿੰਦਾਬਾਦ💪🙏
@mehtabsinghsandhu3963
@mehtabsinghsandhu3963 8 месяцев назад
Bhai Amritpal Singh jindabad ,jasbir jassi nidharak bulara ban ke nitrya ,khalistani jindabad
@AmarjitSingh-p1e9w
@AmarjitSingh-p1e9w 8 месяцев назад
Rakh es bhedu nu thok ke, patarkar sab ji
@SS-bz6hw
@SS-bz6hw 8 месяцев назад
ਸਾਲਿਆ ਘਰੇ ਬੈਠਾ ਪੱਦ ਮਾਰੀ ਜਾਣਾ, ਕਦੇ ਗਿਆ ਡੂਗਰੂਗੜ ਪਿਓ ਦਾ ਪਤਾ ਲੈਣ?? ਘੁਸੜ ਪੰਜਾਬ ਦੇ😅
@amanKumar-lg3xo
@amanKumar-lg3xo 8 месяцев назад
ਡਿਬਰੂਗੜ੍ਹ ਬਿਠਾ ਦਿੱਤਾ ਅਗਲਿਆ ਨੇ
@LallySandhu-xh6uv
@LallySandhu-xh6uv 8 месяцев назад
@@amanKumar-lg3xo SHER HI DAKKE JANDE PINJRIA CH .KAALEPAANI JDI AZAADI DE YODHE BHEJE JANDE SI .ODO VI TERE VRGE EHI KEHNDE SI. KYON KE AKL TAN HAI NHI .KI OH JEB KATRE DE MAMLE CH GYE DIBRUGARH? AMRIT SHKAUNDE SI ,GURU NAL JORHDE SI,NSHE SHUDVAUNDE SIBDUDH GHIO KHUA KE .IZZAT NAL JEON DI GAL KRDE SI.KI GLT KRTA. SANVIDHAN VICH JIS GAL DI IJAZAT HAI OHI KITI OHNA NE .TU KHALISTAN DI GAL KAHEGA TAN SANVIDHAN VICH IJAZAT HAI, PARLIAMENT VICH KANOON BNIA HOYA KE SHANTMAYI TREEKE NAL KOI VI MANG KITI JA SKDI .DUS KINNE KU CRIME KITE OHNA NE ? IK VI PROOF NHI PESH KR SKI POLICE HLE TAK .
@AvtarA-xh1wd
@AvtarA-xh1wd 8 месяцев назад
ਸਦੀਆਂ ਤੋਂ ਮਿਥਿਹਾਸਿਕ ਰਾਵਣ ਨੂੰ ਨਾ ਭੁੱਲਣ ਵਾਲੇ ਕਹਿੰਦੇ 1984 ਦੀ ਸਿੱਖ ਨਸ਼ਲਕੁਸ਼ੀ ਭੁੱਲ ਜਾਓ
@user67125
@user67125 8 месяцев назад
Ryt
@SonyJagroop-mx8wf
@SonyJagroop-mx8wf 8 месяцев назад
ਇਹ ਪਹਿਲਾ ਤੋ bjp ਦੇ ਦੱਲੇ ਸਿੱਖ ਸਿੱਖੀ ਦੇ ਵਿਰੋਧੀ ਹਨ
@baldevsidhu7719
@baldevsidhu7719 8 месяцев назад
ਜੇ ਮਕੜ ਸਾਹਿਬ ਚ ਜੁਅਰਤ ਹੈ ਤਾ bjp rss ਨੇ ਜੋ ਤਖਤ ਹਜੂਰ ਸਾਹਿਬ ਤੇ ਪਟਨਾ ਸਾਹਿਬ ਤੇ control ਕੀਤਾ ਹੈ ਉਸ ਬਾਰੇ ਲੋਕਾ ਨੂ aware ਕਰਾੳ ਜੀ !
@nareshthakur-kn5by
@nareshthakur-kn5by 8 месяцев назад
Har koi kese na kese party da dalla aa
@singh88920
@singh88920 8 месяцев назад
​@@baldevsidhu7719tun kar lai tere ch himat nahi jehda duje nu keh reha ki eh kar k dikhawe
@onkarkhehra2824
@onkarkhehra2824 8 месяцев назад
ਮੱਕੜ ਵੀਰ ਜੀ ਬਹੁੱਤ ਧੰਨਵਾਦ ਲਵ ਯੂ
@Kuljit_ramgariya
@Kuljit_ramgariya 8 месяцев назад
ਮੱਕੜ ਸਾਹਿ ਸਾਬ ਕਿਰਪਾ ਕਰਕੇ ਇਹਨੂੰ ਇੰਟਰਵਿਊ ਦੇ ਕਮੈਂਟ ਜਰੂਰ ਪੜ੍ਹਾ ਦਿਓ
@DalveerGrewal-ev4ub
@DalveerGrewal-ev4ub 8 месяцев назад
Rite ❤
@HSKHAIRA
@HSKHAIRA 8 месяцев назад
ਮੱਕੜ ਜੀ ਜਿਹੜਾ ਬੰਦਾ ਪੰਜਾਬ ਦਾ ਹੋ ਕੇ, ਥੋਡੇ ਨਾਲ ਪੰਜਾਬੀ ਵਿੱਚ ਗੱਲ ਨਹੀਂ ਕਰ ਰਿਹਾ, ਪੰਜਾਬੀ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਪੰਜਾਬੀ ਵਿੱਚ ਨਹੀਂ ਦਿੰਦਾ। ਥੋਡੀ ਕੀ ਮਜਬੂਰੀ ਆ, ਜੋ ਉਸ ਨੂੰ ਕੀ ਲੋੜ ਹੈ ਚੈਨਲ ਤੇ ਬੁਲਾਉਣ ਦੀ...? ਬੰਦ ਕਰੋ ਇਹੋ ਜਿਹੇ ਪੰਜਾਬ ਵਿਰੋਧੀ ਲੋਕਾਂ ਨੂੰ ਪ੍ਰਮੋਟ ਕਰਨਾ।
@Sran-g2q
@Sran-g2q 8 месяцев назад
Panjabi to nafrat aa khul ke ni bolde aa lok shittar to dar lagda Ena nu
@kamalsandhu5815
@kamalsandhu5815 8 месяцев назад
eh punjab da ni ambala city da aa topu
@angrejsantpura9947
@angrejsantpura9947 8 месяцев назад
Topu,topu2
@mandeepsinghbabbu2854
@mandeepsinghbabbu2854 8 месяцев назад
ਮੈਂ ਪੂਰੀ ਵਿਡੀਓ ਦੇਖਣ ਤੋ ਬਾਅਦ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਇਹਨੂੰ ਜੱਸੀ ਤੋ ਤਕਲੀਫ਼ ਨਹੀਂ ਇਹਨੂੰ ਬੀੜੀ ਸਿਗਰਟ ਆਲੇ ਬਿਆਨ ਤੋ ਹੈ,ਇਹਨਾਂ ਨੇ ਤੇ ਬਕਾਇਦਾ ਜਲੂਸ ਕੱਢੇ ਨੇ ਬੀੜੀਆਂ ਦੇ ਬੰਡਲ ਡਾਂਗਾ ਤੇ ਬੰਨਕੇ ਤੇ ਨਾਹਰਾ ਦਿੱਤਾ ਸੀ,ਸਿਗਰਟ ਬੀੜੀ ਪੀਏਗੇ ਸਾਨ ਸੇ ਜਿਏਗੇ।
@punjabivlogger6131
@punjabivlogger6131 8 месяцев назад
Jama sach aa bai
@channitt420
@channitt420 8 месяцев назад
ਜਮਾਂ ਸਹੀ ਕਿਹਾ ਮਨਦੀਪ ਵੀਰ ਜੀ ਸਹਿਮਤ ਹਾਂ ਮੈਂ
@LallySandhu-xh6uv
@LallySandhu-xh6uv 8 месяцев назад
BHAI SAAB MAKKAD NE EHNU ENNA VI NHI PUCHHIA KE TU KON HUNNA EH KEHN VALA KE SIKHA DE GURDWARIA VICH KISDI PHOTO LGNI CHAHIDI KISDI NHI LGNI CHAHIDI?
@satbeersingh9323
@satbeersingh9323 8 месяцев назад
​@@LallySandhu-xh6uvtucc vi ta 2 mahine to ayodhya vich ramji de mandir khilaf bol rye ho tuade klo agar koi puche ki tucc kon honde ho ayodhya vich ramji de mandir vare anap sanap bolan vale ta tucc ki jawab doge you tube te lake Facebook tak hajaro Sikh publicity pan vaste ramji de mandir khilaf kubol bolke musalmana nu khush karan ch lgey ne.nhi ta Sanu sikha nu ki lod ramji de mandir vare kuj bolan di
@AvtarA-xh1wd
@AvtarA-xh1wd 8 месяцев назад
ਏਹ ਸਰਕਾਰ ਦੇ ਛੱਡੇ ਹੋਏ ਹਨ ਇਨਸਾਨੀਅਤ ਦੇ ਨਾਮ ਤੇ ਕਲੰਕ ਹਨ
@nirmalcheema2191
@nirmalcheema2191 8 месяцев назад
84 ਨੀ ਭੁੱਲ ਸਕਦੇ ਜਿੰਨੀ ਦੇਰ ਕੌਂਮ ਜਿੰਦਾ ਹੈ
@lovepreetsandhu34479
@lovepreetsandhu34479 7 месяцев назад
Shi gl ❤❤❤
@onkarsingh7147
@onkarsingh7147 8 месяцев назад
ਸੁਣ ਓਏ ਸਿੱਖਾਂ ਦਾ ਕੋਈ ਲੈਣ ਦੇਣ ਨੀ.. ਏਨਾ ਅਮਲੀਆਂ ਦੇ ਡੇਰੇ ਚ.. ਜੇੜੇ ਜਾਂਦੇ.. ਉਹ ਸਿੱਖ ਨੀ ਆ.. ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਲੋਕ ਨੇ.. ਸੁਣੇ ਆ 😡
@JaswinderSingh-qr4wc
@JaswinderSingh-qr4wc 8 месяцев назад
ਮੱਕੜ ਵੀਰੇ ਬਹੁਤ ਖੂਬ ਪੱਤਰਕਾਰੀ 🙏🏻
@shadyzira
@shadyzira 8 месяцев назад
ਧੰਨਵਾਦ ਮੱਕੜ ਸਾਬ੍ਹ। ਤਸੱਲੀ ਕਰਵਾ ਦਿੱਤੀ ਇਸ ਦੋਗਲੇ ਦੀ।
@Supinderkahlon
@Supinderkahlon 8 месяцев назад
ਸਲੂਟ ਐ ਮੱਕੜ ਸਾਬ ਤੁਹਾਨੂੰ। ਤੁਹਾਡੇ ਚ ਸੱਚਾ ਪੰਜਾਬ ਬੋਲਦਾ।
@flyingramandeepsingh5abb947
@flyingramandeepsingh5abb947 8 месяцев назад
ਸਿਮਰਨਜੋਤ ਸਿੰਘ ਮੱਕੜ ਨੂੰ ਸਲੂਟ ਆ ਵੀਰੇ।
@mandeepbains2781
@mandeepbains2781 8 месяцев назад
Jassi ਬੇਹੱਦ ਖੂਬਸੂਰਤ ਢੰਗ ਨਾਲ ਪੇਸ਼ ਕੀਤੀ ਗਈ ਐ, ਪਰ ਵੀ ਮੈ ਵੀ ਗਿਆਂ ਕਈ ਵਾਰ ਪਰ ਹੁਣ ਦੇਖਿਆ ਜਾਏ ਮੈ ਆਪ ਸੋਚ ਬਦਲਣ ਹੋਣ ਲਈ ਯਤਨ ਕਰ ਲਿਆ ਐ, ਮੈਂ ਗਲਤ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਹਰ ਬਣਾਈ ਰੱਖਣ ਸਮੱਤ ਦੇਣ ਇਸ ਫਿਰਕਾਪ੍ਰਸਤ ਨਫਰਤ ਫੈਲਾਉਣ ਲਈ ਮੁਹਿੰਮ ਚਲਾਈ ਬੈਠੇ ਹਨ, ਮੱਕੜ ਸਾਹਿਬ
@user-Rashpalsohi55
@user-Rashpalsohi55 8 месяцев назад
ਜਸਬੀਰ ਜੱਸੀ ਇੱਕ ਵਧੀਆ ਸੁਲਝਿਆ ਹੋਇਆ ਇਨਸਾਨ ਹੈ
@bikramkahlon358
@bikramkahlon358 8 месяцев назад
ਮਕੜ ਜੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਸਾਡੇ ਦਿਲਾਂ ਵਿੱਚ ਵਿਆ ਸਦਾ ਰਹੂ 🙏☝
@sukh4gill104
@sukh4gill104 2 месяца назад
Par bai oh jdo bhindra Wale Santa nu galt bol reha c odo kto ni kuj bolea gall kto badl dittti
@sukhbirkaur2931
@sukhbirkaur2931 8 месяцев назад
ਇਸ ਬੰਦੇ ਨੂੰ ਗਲ ਹੀ ਨਹੀਂ ਕਰਨੀ ਆਉਂਦੀ
@DarshanSingh-zp3hb
@DarshanSingh-zp3hb 8 месяцев назад
ਬਹੁਤ ਵਧੀਆ ਇਟਵਈਉ ਸੀ ਜੱਸੀ ਵੀਰ ਦੀ ਜਿਸ ਦਿਨ ਮੈਂ ਜੱਸੀ ਦੀ ਇੰਟਰਵਿਊ ਸੁਣੀਂ ਸੀ ਮੈਂ ਉਸ ਦਿਨ ਤੋਂ ਲਾਡੀ ਸ਼ਾਹ ਨੂੰ ਦਿਲੋਂ ਕੱਢ ਤਾਂ ਉਸ ਦੀਆਂ ਫੋਟੋਆਂ ਕੱਢ ਕੇ ਬਾਹਰ ਸੁੱਟ ਦਿੱਤੀਆਂ ਨੇਂ ਲਾਡੀ ਸ਼ਾਹ ਬੀੜੀਆਂ ਪੀਂਦਾ ਸੀ
@surindersingh4670
@surindersingh4670 8 месяцев назад
35000 ਹਿੰਦੂ ਕਿੱਥੇ ਮਰੇ ਕਿਸ ਕੋਰਟ ਨੇ ਕਿਹਾ ਕਿਸ ਰਿਪੋਰਟ ਵਿਚ ਹੀ ਏਹ ਬਕਵਾਸ karada
@GSRamgarhia38
@GSRamgarhia38 8 месяцев назад
ਇਹਨਾ ਬੇਕਾਰ ਲੋਕਾਂ ਨੂੰ ਐਡੀ ਸਟੇਜ ਕਿਉਂ ਦਿਨੇ ਓ ਯਰ ..ਗਲਤੀ ਆ 🫵🏼
@Jassmann5459
@Jassmann5459 8 месяцев назад
84 ਕਿਉ ਭੁਲ ਜਾਈਏ ਅਸੀ ਤੂ ਕੋਨ ਹੁਨਾ ਸਾਨੂੰ ਕਹਿਣ ਵਾਲਾ । ਰਹੀ ਗੱਲ ਖੱਲੜਾ ਸਾਹਬ ਜੀ ਦੀ ਉਹ ਮਨੁੱਖੀ ਅਧਿਕਾਰਾ ਦੇ ਵਿਚ ਕੰਮ ਕਰਦੇ ਸੀ ਤੂ ਕੋਣ ਹੈ ਤੁਸੀ ਪਹਿਲਾ ਆਪਣੇ ਆਪ ਦੀ ਜਬਾਨ ਤੇ control ਰੱਖ ਤੁਸੀਂ ਸਰਕਾਰੀ ਦੱਲੇ ਹੋ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿਦਾਬਾਦ ਉਸ ਸੇ਼ਰ ਦੀ ਫੁੱਟੋ ਸਾਡੇ ਦਿਲਾ ਵਿੱਚ ਹੈ ❤❤❤❤❤❤
@jasvinderjassi9007
@jasvinderjassi9007 8 месяцев назад
ru-vid.comkE0QmteOQAc?si=wY6A5p4vfMxsfNRD
@sewadar07863
@sewadar07863 8 месяцев назад
84 ਵੀ ਤੁਹਾਡੀ ਅਪਣੀ ਗ਼ਲਤੀ ਨਾਲ ਹੋਇਆ ਤੁਸੀਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ ਹੋ
@T00-8sm
@T00-8sm 8 месяцев назад
ਜਿਹੜਾ ਵਿਧਾਨ ਸਾਡੀ ਹੋਂਦ ਨੂੰ ਕਲੈਰੀਫਾਈ ਨਹੀ ਕਰਦਾ, ਸਾਡੇ ਹੱਕਾਂ ਦੀ ਰਾਖੀ ਨਈ ਕਰ ਸਕਦਾ, ਫਿਰ ਕਿਉਂ ਮੰਨੀਏ, ਬਈ,
@sewadar07863
@sewadar07863 8 месяцев назад
@@T00-8sm कोई नी त्यार रहो दुबारा फिर नेवर फॉर गेट
@sunnydhaliwal1984
@sunnydhaliwal1984 8 месяцев назад
​@@sewadar07863 ਅੱਛਾ ਫੇਰ ਤਾਂ ਜੌ ਮਹਾਂਪੁਰਸ਼ ਰਾਵਣ ਜੀ ਨੇ ਕੀਤਾ ਓਵੀ ਚੰਗਾ ਸੀ । ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਥੋਡੀ ਕੁੜੀਆ ਚਕ ਕੇ ਲੇ ਜਾਂਦਾ ਸੀ ਓਵੀ ਚੰਗਾ ਸੀ
@SatnamSinghSivia
@SatnamSinghSivia 8 месяцев назад
ਬੇਅੰਤ ਸਿੰਘ ਦੇ ਨਾਂ ਤੇ ਤੁਸੀਂ ਕਿਹ ਮੈਂ ਸਿੱਖ ਨਹ ਮੰਨਦਾ ਇਹ ਦਲੇਰ ਪੱਤਰਕਾਰ ਹੀ ਕਹਿ ਸਕਦਾ ਅੱਜ ਮੇਰੇ ਜੀਵਨ ਵਿਚ ਤੁਹਾਡੀ ਇਮੇਜ ਹੋਰ ਵਧ ਗਈ
@sukhchainsingh3266
@sukhchainsingh3266 8 месяцев назад
Sahi keha phaji
@ManjeetSingh-sopu
@ManjeetSingh-sopu 8 месяцев назад
ਸੰਤ ਜਰਨੈਲ ਭਿੰਡਰਾਵਾਲੇ ਜੀ ਨੇ ਤਾਂ ਹਿੰਦੂਆਂ ਦਾ ਕੇਸ ਵੀ ਆਪ ladiya ਸੀ ਜਦੋ ਇਕ ਥਾਂ ਤੇ ਗੀਤਾ ਸਾੜ ਦਿੱਤੀ ਸੀ ਸੰਤਾਂ ਨੇ ਅਪਣੇ ਪੈਸੇ ਲਾਏ ਵਕੀਲ ਕੀਤੇ ਵਾਹਿਗੁਰੂ ਜੀ ਖੁੱਸ ਰੱਖਣ ਸਭ ਨੂੰ ❤❤❤❤❤❤❤❤
@harrykumra6001
@harrykumra6001 2 месяца назад
❤Sai ji❤
@DeepMeaning13
@DeepMeaning13 8 месяцев назад
ਮੱਕੜ ਸਾਬ ਬੁਹਤ ਸੁਲਝੇ ਹੋਏ ਰਿਪੋਰਟਰ ਹਨ। ਮੱਕੜ ਸਾਬ ਨੇ ਇਹਨੂੰ ਬਾਂਦਰ ਨੂੰ ਗੱਲ ਨਹੀਂ ਕਰਨ ਦਿੱਤੀ। Weldone ਮੱਕੜ ਸਾਬ
@ravithind5005
@ravithind5005 8 месяцев назад
ਮੱਕੜ ਬਾਈ ਐਦਾਂ ਈ ਠੋਕਿਆ ਕਰੋ,ਐਨਾ ਆਰ ਐਸ ਐਸ ਵਾਲੀਆਂ ਭੇਡਾਂ ਨੂੰ ਖਾਲੜਾ ਜੀ ਤੋਂ ਕਿੰਨੀ ਤਕਲੀਫ਼ ਹੋਈ ਐਨੂੰ, ਬਿਅੰਤੇ ਬੁੱਚੜ ਨੂੰ ਸ਼ਹੀਦ ਮੰਨਦਾ ਇਹ। ਮੱਕੜ ਸਾਬ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।।
@SS-bz6hw
@SS-bz6hw 8 месяцев назад
ਹਾਹਾਹਾ, ਓਏ ਲੋਲੇਆ, ਓਹਨੇ ਥੋਡਾ ਮੱਕੜ ਠੋਕਤਾ ਅੱਜ, ਮੱਕੜ ਦੀ ਢੂਈ ਨੂੰ ਹੱਥ ਲਾ, ਖੂਨਮ ਖੂਨ ਹੋਈ ਪਈ ਆ
@satnamuppal2959
@satnamuppal2959 8 месяцев назад
Fudu
@HappySandeepsingh
@HappySandeepsingh 17 дней назад
ਸਾਡਲੀਆ.ਤੇਰਾ.ਪਿਉ.ਹੈ.​@@SS-bz6hw
@InnocentElephant-ld3eg
@InnocentElephant-ld3eg 8 месяцев назад
ਸੱਚੀਆਂ ਗੱਲਾਂ ਸੁਣੀਆਂ ਔਖੀਆਂ ਜੱਸੀ ਗੱਲਾਂ ਸੱਚੀਆਂ ਕਰਦਾ ਤਾਂ ਹੀ ਇਹਨਾਂ ਨੂੰ ਚੁਬਦਾ ।।❤❤❤❤ ਜੱਸੀ ਬਾਈ ਜਿੰਦਾਬਾਦ❤❤❤❤
@KaranSharmagp
@KaranSharmagp 8 месяцев назад
ਮੈਂ ਇਕ ਸਨਾਤਨ ਧਰਮ ਨੂੰ ਮਨਣ ਵਾਲਾ ਬੰਦਾ ਇਹ ਟਿੱਕੇ ਜੇ ਵਾਲਾ ਬੰਦਾ ਸੜਾ ਨੁਮਾਇੰਦਾ ਨਹੀ ਹੋ ਸਕਦਾ
@KulwantHundal-q3v
@KulwantHundal-q3v 8 месяцев назад
ਭਾਰਤ ਦਾ ਧਰਮ ਵੇਦ ਹੈ ਵੇਦ ਦਾ ਅਰਥ ਹੁੰਦਾ ਗਿਆਨ ਜਿਵੇ ਅਯੁਰਵੇਦ ਦਵਾਈਆਂ ਦਾ ਗਿਆਨ 👉ਹਿੰਦੂ ਸਨਾਤਨ ਨਹੀ ਜਦੋ ਵਿਸ਼ਾ ਗਿਆਨ ਫਿਰ ਨਾ ਰੱਖਣ ਦੀ ਕੀ ਲੋੜ ਸਿੱਖ ਧਰਮ ਵੀ ਵੇਦ ਧਰਮ ਹੈ 👉ਸ਼ਿਛ
@GurdevSingh-wt8wx
@GurdevSingh-wt8wx 8 месяцев назад
ਮੱਕੜ ਸਾਹਬ ਸਲੂਟ ਆ ਤੁਹਾਡੀ ਸਿਆਣਪ ਸੁਲਝੀ ਸੱਚੀ ਤੇ ਤੱਥਾਂ ਦੇ ਅਧਾਰਤ ਪੱਤਰਕਾਰੀ ਦੇ ਸਾਡਾ ਸੀਨਾ ਚੌੜਾ ਹੋ ਜਾਦਾ ਜਦੋ ਹਰੇਕ ਸੁਆਲ ਦਾ ਜਵਾਬ ਇਨਾਂ ਨਿਖਾਰ ਕੇ ਆਉਦਾਂ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੱਖਰਾ ਨਜਰ ਆਉਦਾਂ ਆ ਵਾਹਿਗੁਰੂ ਤਹਾਨੂੰ ਚੜਦੀ ਦੀ ਕਲਾ ਬਖਸਣ ਅਸੀਂ ਨੂੰ ਵੱਡੇ ਮੁਕਾਮ ਤੇ ਵੇਖਣਾ ਚਾਹੁੰਦੇ ਆ॥
@avtarsingh-dr8kj
@avtarsingh-dr8kj 8 месяцев назад
ਜਿੰਨਾ ਨੂੰ ਪੰਜਾਬੀ ਬੋਲਣੀ ਨੀ ਆਉਦੀ ਉਹ ਹੁਣ ਪੰਜਾਬ ਬਾਰੇ ਸਾਨੂੰ ਦੱਸਣ ਗੇ ਸਾਡੇ ਸੰਤ ਕੋਣ ਨੇ ਅਸੀ ਕਿੰਨਾ ਨੂ ਮੰਨਣਾ ਹੁਣ ਭਈਏ ਦੱਸਣ ਗੇ ਸਾਨੂ
@iqbalsandhuiqbalsingh2779
@iqbalsandhuiqbalsingh2779 8 месяцев назад
Jassi veer 100% Right
@selfbelieve3485
@selfbelieve3485 8 месяцев назад
ਸੱਚ ਹਮੇਸ਼ਾ ਕੌੜਾ ਹੁੰਦਾ ਬੋਤ ਮੁਸ਼ਕਿਲ ਹੁੰਦਾ ਉਸ ਨੂੰ ਸੁਨਣਾ ਜਸਬੀਰ ਜੱਸੀ ਨੇ ਜੋ ਕਿਹਾ ਬਿਲਕੁਲ ਸੱਚ ਬੋਲਿਆ
@atindersinghasr7225
@atindersinghasr7225 8 месяцев назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤❤
@RatinderSingh-i8j
@RatinderSingh-i8j 8 месяцев назад
A bande nu hi pul jai kon aaa a
@HarpreetSingh-fk9tw
@HarpreetSingh-fk9tw 8 месяцев назад
ਮੱਕੜ ਸਾਹਿਬ ਜਿਉਂਦੇ ਰਹੋ ਅੱਜ ਕਮਾਲ ਕਰਤੀ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਨੱਪ ਕੇ ਰੱਖੋ।
@manjeetfatehpuriya6995
@manjeetfatehpuriya6995 8 месяцев назад
ਇਹਦੇ ਬਾਰੇ ਕੰਨਾਂ ਤੇ ਇਹ ਕਿਉਂ ਭੜਕਾਉਂਦੇ ਨੇ ਲੋਕਾਂ ਨੂੰ ਜੱਸੀ ਨੇ ਜੋ ਵੀ ਕਿਹਾ ਵਧੀਆ ਕਿਹਾ ਸਿੱਖ ਧਰਮ ਏਦਾਂ ਦਾ ਹੀ ਹੁੰਦਾ ਉਹ ਕਬਰਾਂ ਨੂੰ ਜਾ ਕੇ ਮੱਥੇ ਨਹੀਂ ਟੇਕਦਾ
@Sultan-rk7wd
@Sultan-rk7wd 8 месяцев назад
ਨਾ ਟੇਕੋ, ਅਸੀਂ ਤਾਂ ਜਾਣਾ
@nirmalcheema2191
@nirmalcheema2191 8 месяцев назад
ਹਵਾਰਾ ਸਾਡਾ ਹੀਰੋ ਹੈ ਤੂੰ ਕੌਣ ਹੁਨਾ ਹਵਾਰਾ ਜੀ ਬਾਰੇ ਬੋਲਣ ਵਾਲਾ
@ravisapkota6935
@ravisapkota6935 8 месяцев назад
ਜੱਸੀ ਸਹੀ ਆ ਮੱਕੜ ਵੀਰ ਜੀ ਇਹੋ ਜਿਹੇ ਬਾਂਦਰ ਦੀ ਇੰਟਰਵਿਊ ਲੈਣੀ ਨਹੀਂ ਚਾਹੀਦੀ
@diljeetsingh4957
@diljeetsingh4957 8 месяцев назад
ਅਸੀਂ 84ਕਿਊ ਭੁੱਲ ਜਾਈਏ ਤੁਸੀਂ ਆਪਣਾ ਇਤਹਾਸ ਭੁੱਲ ਸਕਦੇ ਹੋ ਸਾਡਾ ਇਤਿਹਾਸ ਹੈ ਅਸੀਂ ਕੁਝ ਨਹੀਂ ਭੁਲਦੇ
@ranjitvirk6913
@ranjitvirk6913 8 месяцев назад
ਮੱਕੜ ਵੀਰ ਵਾਹਿਗੁਰੂ ਚਰਦੀਕਲਾ ਵਿਚ ਰੱਖਣ ਹਮੇਸਾ ਤੋਹਾਨੂ 🙏🏻
@JagjitSingh-mn4wv
@JagjitSingh-mn4wv 8 месяцев назад
ਜੱਸੀ ਬਿਲਕੁਲ ਸਹੀ ਆ
@punjabiludhiana332
@punjabiludhiana332 8 месяцев назад
ਇਹਨੂੰ ਪੁੱਛੋ ਪੰਜਾਬ ਵਿੱਚ ਹਿੰਦੂਆਂ ਨੇ ਪੰਜਾਬ ਦੇ ਪਾਣੀਆਂ ਲਈ ਕਦੋ ਲੜਾਈ ਲੜੀ ❤
@ManjeetParhar
@ManjeetParhar 8 месяцев назад
Thank you so much Makker sab … tusi 100% right ho…
@punjabnews6138
@punjabnews6138 8 месяцев назад
ਬਹੁਤ ਵਡਿਆ ਮੱਕੜ ਸਾਬ ਫੈਨ ਹੋ ਗਏ ਤੁਹਾਡੇ ਅੱਸੀ ਵਾਹ ❤❤
@Shagan_singh515
@Shagan_singh515 7 месяцев назад
ਵਾਹ ਮਕੜ ਸਾਬ ਠੋਕਵਾ ਜਵਾਬ ਦਿੱਤਾ ਪਰ ਤੁਹਾਨੂੰ ਅਜਿਹੇ ਬੰਦਿਆ ਨਾਲ ਮਾਈਕ ਸਾਝਾ ਕਰਨ ਦੀ ਲੋੜ ਨਹੀ ਇਹ ਤਾ ਸਪ ਵਾਗ ਜਾਹਿਰ ਘੋਲ ਰਿਹੇ ਆ ਸਿਰਫ ਇਕੋ ਕੰਮ ਅਗ ਉਗਲਣਾ
@kuwindersinghsingh4369
@kuwindersinghsingh4369 8 месяцев назад
ਮੱਕੜ ਸਾਹਿਬ ਸਲੂਟ ਹੈ ਤੁਹਾਡੀ ਇਸ ਦਲੇਰੀ ਨੂੰ ਜੀਉ ਚੜ੍ਹਦੀ ਕਲਾ ਕਰੇ ਪ੍ਰਮਾਤਮਾ ਤਹਾਨੂੰ ਤੁੰਦਰੁਸਤੀ ਤੇ ਹੋਰ ਵੀ ਦਲੇਰੀ ਬਖਸ਼ੇ
@paramjitsingh769
@paramjitsingh769 8 месяцев назад
ਜੱਸੀ ਬਿਲਕੁੱਲ ਠੀਕ ਹੈ ਏਨਾ ਦੀਆ ਦੁਕਾਨਾਂ ਬੰਦ ਹੁੰਦੀਆਂ ਹਨ ਰਾਮ ਰਹੀਮ convicted ਹੈ ਕੋਈ 35hzar ਨਹੀਂ ਮਰੇ ਝੂਠ ਬੋਲ ਰਹੇ ਹਨ
@LallySandhu-xh6uv
@LallySandhu-xh6uv 8 месяцев назад
BHAI SAAB MAKKAD JAANBUJH KE ESS BNDE NU SIKHA KHILAF BOLAN DA MAUKA DE RIHA HAI.
@gurpreet927
@gurpreet927 8 месяцев назад
ਬਹੁਤ ਵਧੀਆ ਮੱਕੜ੍ਹ ਵੀਰੇ ਬਹੁਤ ਵਧੀਆ ਠੰਡ ਪਾਈ ਇਸ ਨੂੰ
@jaspslkumar9583
@jaspslkumar9583 2 месяца назад
Jai shri ram. Har har mhadev Sab te kirpa reakha.
@A1multifashion
@A1multifashion 8 месяцев назад
ਇਸਨੂੰ ਕਰੰਟ ਲਗਵਾੳ ਇਹੋ ਜਿਹੇ ਬਾਦਰ ਦੀ ਇੰਟਰਵਿਊ ਨਹੀ ਲਈ ਦੀ
@Ahmednawazbelogdisstmalerkotla
@Ahmednawazbelogdisstmalerkotla 8 месяцев назад
Jassi is good personality and good person
@gaganjitlally
@gaganjitlally 8 месяцев назад
Jasbir jassi ਦਲੇਰ ਵਿਆਕਤੀ
@DalveerGrewal-ev4ub
@DalveerGrewal-ev4ub 8 месяцев назад
good❤
@patandar.
@patandar. 3 месяца назад
sex da bookha darpoak
@SatnamSingh-kg3kd
@SatnamSingh-kg3kd 2 месяца назад
ਜੱਸੀ ਬੰਦਾ ਠੀਕ ਹ ਵੈਰੀ ਗੁੱਡ ਬੰਦਾ ਫੁੱਲ ਸਪੋਰਟ ਜੱਸੀ ਬਾਈ
@usman3819
@usman3819 8 месяцев назад
ਵੀਰੋ ਹਰ ਗੁਰਦੁਆਰਿਆਂ ਵਿੱਚ ਸੰਤ ਭਿੰਡਰਾਂਵਾਲਿਆਂ ਦੀਆਂ ਫੋਟੋਆ ਲਾ ਦਿਉ
@PrabhjotSingh-px7bp
@PrabhjotSingh-px7bp 8 месяцев назад
Nhi laga skde hor ta hor guru sahib ji diyan photoan v ni la skde eh butt prasthi hai jithe v lgge ne oh galt hai Bhindranwala chnga ya maada mein us te nhi ja reha pr jo v hai photo lagani galt hai
@sukhmattu3517
@sukhmattu3517 8 месяцев назад
ਦਿਲੋ ਧੰਨਵਾਦ ਕਰਦੇ ਮੱਕੜ ਸਾਹਿਬ ਜੀ ❤
@SonyJagroop-mx8wf
@SonyJagroop-mx8wf 8 месяцев назад
ਤੁਹਾਡੀ ਹਿੱਕ ਤੇ ਬਣਾਇਆ ਗੇ ਖਾਲਸਾਤਾਨ ਸਾਨੂੰ ਗੁਰੂ ਗੋਬਿੰਦ ਸਾਹਿਬ ਜੀ ਤੇ ਵਿਸਵਾਸ ਆ ਤੈਹਾਨੂੰ ਆਪਣੇ ਟੈਕਾ ਫੋਜ ਪੁਲਿਸ ਤੇ ਮਾਣ ਆ
@NirmalSingh-bz3si
@NirmalSingh-bz3si 8 месяцев назад
ਇਨਾ ਨੂੰ ਚੌਲ ਕੌਣ ਖਵਾਊ ਫਿਰ ਕੁਤਿਆ ਨੂੰ ?
@gurmeetbhatti471
@gurmeetbhatti471 8 месяцев назад
ਜੈ ਬਾਬਾ ਮੁਰਾਦ ਸ਼ਾਹ ਜੀ ❤️
@mandeepthapar6815
@mandeepthapar6815 8 месяцев назад
ਜੱਸੀ ਬਿਲਕੁਲ ਠੀਕ ਹਨ
@shanayasuryawanshy3775
@shanayasuryawanshy3775 8 месяцев назад
Jassi tera jijja lgda shayad😂😂😂😂😂
@sainibalwinder9764
@sainibalwinder9764 8 месяцев назад
ਮੱਕੜ ਬਾਈ ਇਹੋ ਜਿਹੇ ਬੰਦੇ ਦੀਆਂ ਇੰਟਰਵਿਊ ਨਾ ਹੀ ਲਿਆ ਕਰੋ ਤਾ ਚੰਗੀ ਗੱਲ ਹੈ ਸੱਚੀਆਂ ਗੱਲਾਂ ਚੁਭਦੀਆਂ ਜੀ
@goguisukwinder617
@goguisukwinder617 8 месяцев назад
ਇਹਨੂੰ ਤਕਲੀਫ ਇਹ ਹੈ ਕਿ ਜੱਸੀ ਸਿੱਖਾ ਨੂੰ ਜਗਾ ਰਿਹਾ ਹੈ ਇਹਨਾ ਨੂੰ ਸੂਤ ਬਹਿੰਦਾ ਸਿੱਖ ਇਤਿਹਾਸ ਤੇ ਸਿੱਖੀ ਤੋਂ ਦੂਰ ਹੋਣ।
@navjotgill-t1x
@navjotgill-t1x 8 месяцев назад
Makkar bai and Jassi both are right. Makkar bhai has pain for Sikh kaum and has pure genuine heart. Good journalist and we all support Makkar veer.
@lakhmirsinghkhalsa8282
@lakhmirsinghkhalsa8282 8 месяцев назад
ਸ੍ਰ ਸਿਮਰਨਜੀਤ ਸਿੰਘ ਤੇ ਜੱਸੀ ਵੀਰ ਨੇ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਪਰ ਸਿਖ ਵਿਰੋਧੀਆਂ ਨੂੰ ਸੱਚ ਬਰਦਾਸ਼ਤ ਨਹੀਂ ਹੁੰਦਾ ਮੱਕੜ ਸਾਹਿਬ ਧਾਕੜ ਪੱਤਰਕਾਰ 🚩🙏👍
@ramindrdhillo3396
@ramindrdhillo3396 8 месяцев назад
Toc theak keha ji 👍
@kisanikittadairyfarm
@kisanikittadairyfarm 8 месяцев назад
ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਇਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਇਹੀ ਜਸਬੀਰ ਕਹਿ ਰਿਹਾ ਸੀ ਜਦੋਂ ਸਾਨੂੰ ਸਾਡੇ ਗੁਰੂ ਸਾਹਿਬ ਕੋਲ ਸਭ ਕੁਝ ਮਿਲਦਾ ਹੈ ਅਸੀਂ ਕਿਉ ਭਟਕਦੇ ਫਿਰੀਏ ਮੁਰਾਦ ਸ਼ਾਹ ਜਾ ਲਾਡੀ ਸ਼ਾਹ ਕੋਲ
@johalbindu1050
@johalbindu1050 8 месяцев назад
ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਹੈ
@lakhvirsingh381
@lakhvirsingh381 2 месяца назад
ਮੱਕੜ ਸਾਹਿਬ ਨੇ ਪੰਜਾਬੀ ਭਾਸ਼ਾ ਵਿਚ ਗੱਲ ਕੀਤੀ ਬਹੁਤ ਮਾਣ ਵਾਲੀ ਗੱਲ ਹੈ ਨਹੀਂ ਤੇ ਹਰ। ਇਕ ਬੰਦਾ ਹਿੰਦੀ ਬੋਲਣ ਲੱਗ ਜਾਂਦਾ
@JaskaranSingh-oy9wg
@JaskaranSingh-oy9wg 8 месяцев назад
ਜੱਸੀ ਬਾਈ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।
@vishav_president5048
@vishav_president5048 8 месяцев назад
ਬਹੁਤ ਵਧਿਆ ਤਰੀਕੇ ਨਾਲ ਠੋਕਿਆ ਤੁਸੀ ਮੱਕੜ ਸਾਹਬ ਇਹਨੂੰ ਗੰਗੂ ਬਰਾਹਮਣ ਦੀ ਔਲਾਦ ਨੂੰ
@harmandeep696
@harmandeep696 8 месяцев назад
ਦਿਲ ਖੁਸ ਕਰਤਾ ਮੱਕੜ ਸਾਬ ਚੜਦੀ ਕਲਾਂ
@vipjatt01
@vipjatt01 6 месяцев назад
ਮੱਕੜ ਸਾਬ ਵਾਹਿਗੁਰੂ ਲੰਬੀ ਉਮਰ ਦੇਣ ਤੁਹਾਨੂੰ।।। ਇਹੋ ਜਿਹੇ ਦੱਲਿਆ ਦੀ ਬੋਲਤੀ ਬੰਦ ਕਰਨ ਲਈ।।
@vickysinghvicky2618
@vickysinghvicky2618 8 месяцев назад
ਜਸਬੀਰ ਜੱਸੀ ਬਿਲਕੁਲ ਸਹੀ
@gurirandhawa2114
@gurirandhawa2114 8 месяцев назад
Agree a pure Jassi veer de opinion nall te also respect for Makar veer 🔥
@gurpreetpetersonchristian6146
@gurpreetpetersonchristian6146 8 месяцев назад
ਇਹ ਆਰ ਐਸ ਐਸ ਦਾ ਦਲਾਲ ਹੈਗਾ ਵਾ ਇਹਦੀ ਕੋਈ ਗੱਲ ਦਾ ਤਰਕ ਨਹੀਂ ਹੈਗਾ ਗਾ ਇੱਕ ਪਾਸੇ ਇਹ ਮੁਸਲਮਾਨਾਂ ਨੂੰ ਹਿੰਦੂ ਮੁਸਲਮ ਕਰਦੇ ਆ ਦੂਜੇ ਪਾਸੇ ਇਹਨਾਂ ਨੂੰ ਹੁਣ ਉਹੀ ਮੁਸਲਮਾਨ ਤੇ ਧਰਮ ਦੇ ਨਾਲ ਹੀ ਲੱਗਦੇ ਨੂੰ ਹੁਣ ਉਹਨੂੰ ਚੰਗਾ ਕਹਿਣ ਲੱਗੇ ਹੋਏ ਆ ਇਹਨਾਂ ਦਾ ਕੋਈ ਵੀ ਸਟੈਂਡ ਨਹੀਂ ਹੈਗਾ ਇਹਨਾਂ ਦੇ ਇੱਕ ਪੱਖ ਹੁੰਦਾ ਹੀ ਨਹੀਂ ਹੈ ਇਹ ਰਾਜਨੀਤਿਕ ਬੰਦੇ ਆ ਰਾਜਨੀਤੀ ਦਾ ਪੱਖ ਵੇਖਦੇ ਨੇ
@deepakkumar-hl9tr
@deepakkumar-hl9tr 3 месяца назад
Right
Далее
Rate our flexibility 1-10🔥👯‍♀️😈💖
00:12
Только ЕМУ это удалось
01:00
Просмотров 2,2 млн
Rate our flexibility 1-10🔥👯‍♀️😈💖
00:12