Тёмный

HS Phoolka ਦੇ 84 'ਤੇ ਅਹਿਮ ਖੁਲਾਸੇ ਕੈਪਟਨ ਨਾਲ ਗੂੜ੍ਹੀ ਰਿਸ਼ਤੇਦਾਰੀ ਦਾ ਇਤਿਹਾਸ ਸੁਣੋ | PRo Punjab Tv 

Pro Punjab Tv
Подписаться 1,2 млн
Просмотров 106 тыс.
50% 1

HS ਫੂਲਕਾ ਦੇ 84 'ਤੇ ਅਹਿਮ ਖੁਲਾਸੇ ਕੈਪਟਨ ਨਾਲ ਗੂੜ੍ਹੀ ਰਿਸ਼ਤੇਦਾਰੀ ਦਾ ਇਤਿਹਾਸ ਸੁਣੋ
#Punjab #HarvinderSinghPhoolka #Advocate #Interview #HSPhoolka #Sikh #Sikhism #RajivGandhi #CaptainAmarinderSingh #Relatives #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTvSangrash #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 269   
@ajaibsingh3873
@ajaibsingh3873 Месяц назад
Great ਫੂਲਕਾ ਸਾਹਿਬ ਜੀ, ਮੈ ਦੋ ਤਿੰਨ ਵਾਰ ਮਿਲਿਆ ਫੂਲਕਾ ਸਾਹਿਬ ਨੂੰ ਰਾਜਪੁਰੇ, ਗੋਬਿੰਦ ਕਾਲੋਨੀ, ਰਾਣਾ ਜੀ ਦੇ ਘਰ, ਅਤੇ ਗੁਰੂਦਵਾਰੇ ਜਪ ਸਾਹਿਬ, ਭੈਣ ਜੀ ਵੀ ਮਿਲੇ। ਗੁਰੂ ਦੇ ਭੈ ਵਿੱਚ ਹੈ ਪ੍ਰੀਵਾਰ ਸਾਰਾ। ਲੰਮੀ ਉਮਰ ਬਖਸ਼ਣ ਸਤਿਗੁਰੂ।
@harbhajansinghdua7281
@harbhajansinghdua7281 11 месяцев назад
ਮੇਰੀ ਮਾਤਾ ਅੱਜ ਵੀ ਜਿਉਂਦੀ ਹੈ ਮੇਰੀਆਂ ਤੇ ਛੋਟੇ ਭਾਈ ਜੋ ਨਰਸਰੀ ਚ ਪੜਦਾ ਸੀ ਗੁੱਤਾਂ ਕਰ ਕੁੜੀਆਂ ਬਣਾ ਕੇ ਚਾਰ ਪੰਜ ਦਿਨਾਂ ਬਾਅਦ ਬਸ ਚੜਾਂ ਹਿਦਾਇਤ ਕਰ ਤੀ ਕਿ ਦੋਨੋਂ ਭਾਈ ਆਪਸ ਮੇਂ ਬਾਤ ਨਹੀਂ ਕਰਨੀ ਨਹੀਂ ਤੋਂ ਮਾਰੇ ਜਾਓਗੇ।ਉਸ ਸਮੇਂ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ।ਬਚ ਕੇ ਪੰਜਾਬ ਆ ਗਏ ਪਰ ਕੇਸ ਕਤਲ ਨਹੀਂ ਹੋਣ ਦਿੱਤੇ।ਪਾਪਾ ਮੰਮੀ ਪੰਦਰਾਂ ਦਿਨਾਂ ਬਾਅਦ ਆਕੇ ਸਾਰੇ ਇੱਕਠੇ ਹੋਏ। ਰਾਜਾ ਵੜਿੰਗ ਕਹਿੰਦੇ ਨੇ ਕਿ ਕਾਂਗਰਸ ਨੇ ਦੰਗੇ ਨਹੀਂ ਕਰਵਾਏ ਸ਼ਰਮ ਨਾ ਦੀ ਕੋਈ ਚੀਜ਼ ਨਹੀਂ ਜ਼ਮੀਰ ਮਰੀ ਹੋਈ ਆ
@tripatpalkaur854
@tripatpalkaur854 11 месяцев назад
Guru sahib chathdi kala bxshan
@pamajawadha5325
@pamajawadha5325 11 месяцев назад
Sahi gal jis nal hundi ha us nu pata hunda raja wring nu k pata
@atinsingh5304
@atinsingh5304 11 месяцев назад
RSS v naal ee c, eh koi jhooth nahi aa, baki Harami di aulad, Rajiv kutta gandu gandi c
@ajaibsingh3873
@ajaibsingh3873 Месяц назад
ਇਸ ਨੂੰ ਦੰਗੇ ਨਾ ਕਹੋ। ਨਸਲਕੁਸ਼ੀ ਕਹੋ ਜੋਂ ਸੱਚ ਹੈ।
@bakhshishsingh184
@bakhshishsingh184 11 месяцев назад
ਫੁਲਕਾ ਸਹਿਬ ਨੇ ਜੋਂ ਡਿਊਟੀ ਨਿਬਾਹੀ ਮੈ ਉਸ ਨੂੰ ਸਲੂਟ ਕਰਦਾ ਹਾਂ he is great
@Sukhwinder351
@Sukhwinder351 11 месяцев назад
ਫੂਲਕਾ ਸਾਹਿਬ ਆਪ ਦਾ ਧੰਨਵਾਦ ਪਰ ਭਾਰਤ ਦੇ ਕਾਨੂੰਨ ਸਿੱਖਾਂ ਨੂੰ ਕੋਈ ਇਨਸਾਫ਼ ਨਹੀਂ ਦਿੱਤਾ।
@ASingh1699k
@ASingh1699k 11 месяцев назад
Foolka has been fooling Sikhs for 40 years his results are zero. Today he eats with bjp rss how he will get justice for Sikh kaum?
@jorasinghcheeda1720
@jorasinghcheeda1720 11 месяцев назад
ਓ ਭਰਾ ਕਾਨੂੰਨ ਦਾ ਕਸੂਰ ਨਹੀਂ ਕਾਨੂੰਨ ਨੂੰ ਚਲਾਉਣ ਵਾਲਿਆਂ ਦਾ ਵਾ
@singhmaninder850
@singhmaninder850 11 месяцев назад
ਇਹ ਵੀ ਉਨ੍ਹਾਂ ਦਾ ਹੀ ਸੀ ਸਿੱਖ ਮਾਰੇ ਸਿੱਖ ਤੋਂ ਹੀ ਮਾਫੀ ਸਿੱਖ ਹੀ ਵਕੀਲ
@vikasmodgill9203
@vikasmodgill9203 2 месяца назад
ਭਰਾ ਜੇਹੜੀ ਧਿਰ ਕਮਜੋਰ ਗਰੀਬ ਹੋਵੇ ਚਾਹੇ ਕਿਸੇ ਜਾਤੀ ਦੀ ਹੋਵੇ ਓਨੂੰ ਇਨਸਾਫ਼ ਨਹੀਂ ਮਿਲਦਾ ,,
@jidrit999
@jidrit999 11 месяцев назад
I am hindu and i say sorry to my sikh brothers who had to face this tragedy. Pls accept my apologies. we respect gurus and read their teachings also
@punjjaabdesh8659
@punjjaabdesh8659 11 месяцев назад
🙏🙏
@harmansingh-jw9kk
@harmansingh-jw9kk 11 месяцев назад
🙏🙏🙏🙏🙏
@shamshermanes2315
@shamshermanes2315 11 месяцев назад
❤❤
@gurindersingh-wr4ik
@gurindersingh-wr4ik 11 месяцев назад
@lavikang5242
@lavikang5242 10 месяцев назад
u can support punjab to lead india now if u want apologies from ur real heart ❤
@punjjaabdesh8659
@punjjaabdesh8659 11 месяцев назад
ਫੂਲਕਾ ਸਾਹਬ ਸਾਰੇ ਸਿੱਖ ਤੁਹਾਡੇ ਯੋਗਦਾਨ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤੁਹਾਡੀ ਬਹੁਤ ਇੱਜ਼ਤ ਆ ਸਾਡੇ ਦਿਲਾਂ ਚ 🙏🙏
@ASingh1699k
@ASingh1699k 10 месяцев назад
Dukandar only. 40 saal te da result ki? 2 camre da makan te ik scooter hunda c aj property dekhlo. Bolia v c Sikhi hindu dharam da hissa hai te aj raj k bjp rss di kheer khanda. Dhari kholu ga hindu rastra bna k?
@GurdeepsinghDhillon-kn3ol
@GurdeepsinghDhillon-kn3ol 3 месяца назад
Sukha kehnda peese bahut kha gea
@anmolbrar3391
@anmolbrar3391 11 месяцев назад
ਆਪ ਜੀਉ ਵੱਲੋ ਸਿੱਖ ਕੌਮ ਲਈ ਬਹੁਤ ਅਹਿਮ ਸੇਵਾ ਨਿਭਾਈ ਗਈ ਹੈ।ਧੰਨਵਾਦ ਜੀਉ।
@Karmjitkaur-gk1xq
@Karmjitkaur-gk1xq 11 месяцев назад
ਬਹੁਤ ਭੈੜਾ ਦਰਦ ਚੁਰਾਸੀ ਦਾ ਲੂੰ ਕੰਡਾ ਖੜਾ ਹੁੰਦਾ ਐ ਸਲਾਮ ਐ ਇਸ ਸਿਁਖ ਕੌਮ ਹੀਰੇ ਸਰਦਾਰ ਫੂਲਕਾ ਸਿੰਘ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਁਖਣ 👏👏🙏
@singhmaninder850
@singhmaninder850 11 месяцев назад
3 ਕਰੋੜ ਬਣਾ ਗਿਆ 38 ਸਾਲ ਕੇਸ ਲਮਕਾ ਗਿਆ ਫਿਰ ਪੈਰੀਂ ਪੈਅ ਗਿਆ
@Karmjitkaur-gk1xq
@Karmjitkaur-gk1xq 11 месяцев назад
@@singhmaninder850 🤔🤔😒😒
@ajmerdhillon3013
@ajmerdhillon3013 11 месяцев назад
ਫੂਲਕਾ ਬਹੁਤ ਇਮਾਨਦਾਰ ਇਨਸਾਨ ਹਨ।🙏
@GagandeepSingh-yb8gj
@GagandeepSingh-yb8gj 11 месяцев назад
ਸ੍ ਫੂਲਕਾ ਸਾਹਿਬ ਅਸੀਂ ਵੀ ਓਸ ਸਮੇਂ ਧੌਲਾ ਦੀ ਛੋਟੀ ਰਿਆਸਤ ਦੇ ਮਾਲਕ ਸੀ ਜੀ,ਸਾਡੀ ਰਿਆਸਤ ਨਾਭਾ ਵਾ, ਲਿਆ ਕੁਰਕ ਕਰ ਲਿਆ, ਫਿਰ ਪਟਿਆਲਾ ਵਾਲਿਆਂ ਸਾਨੂੰ ਮੇਰਾ ਪਿੰਡ ਦਿੱਤਾ, ਜਗਜੀਤ ਸਿੰਘ ਰਾਜ ਗੜ੍ਹ ਕੁੱਬੇ ਬਠਿੰਡਾ, ਪੰਜਾਬ,, ਭਾਰਤ, ਧੰਨਵਾਦ ਜੀ
@AvtarSingh-dp6uw
@AvtarSingh-dp6uw 11 месяцев назад
ਧੰਨ ਧੰਨ ਗੁਰੂ ਨਾਨਕ ਦੇਵ ਜੀ.. ਤੂਹੀ ਨਿਰੰਕਾਰ ਹੈ..ਤੂਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ..HS ਫੂਲਕਾ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ.
@karnailsingh4418
@karnailsingh4418 9 месяцев назад
ਫੂਲਕਾ ਸਾਹਬ ਤੁਸੀਂ ਦੁਬਾਰਾ ਇਹਦੇ ਵਿੱਚ ਸਿਆਸਤ ਚ ਆਉਣ ਤੋਂ ਬਹੁਤ ਭਲਾ ਕਰ ਸਕਦੇ ਆ
@GurdeepDhillon1984
@GurdeepDhillon1984 10 месяцев назад
ਫੂਲਕਾ ਸਾਹਬ ਕੀ ਕਿਤਾਬ ਪੰਜਾਬੀ ਵਿੱਚ ਏ ਹੈ ਤਾਂ ਕੀ ਨਾਂ ਏ ਕਿਤਾਬ ਦਾ
@jagchahal1393
@jagchahal1393 11 месяцев назад
Real gentleman.
@ASingh1699k
@ASingh1699k 11 месяцев назад
Real dukandar, after 40 years result is zero. Today he is bjp rss stooge.
@gurcharansidhu9392
@gurcharansidhu9392 11 месяцев назад
In 84 I also serving in Delhi . I have seen katlyam. It is true story of me phulka. Thanks
@jaspreetbindra700
@jaspreetbindra700 10 месяцев назад
Jatts taunt this incident to khatri sikhs (bhapas) by saying bhappe maar kha gye delhi ch
@MANJITSINGH-oc6rp
@MANJITSINGH-oc6rp 11 месяцев назад
Thanks this interview was wellawaited
@callalimoorangeville7227
@callalimoorangeville7227 11 месяцев назад
ਵਾਹਿਗੁਰੂ ਤੁਹਾਨੂੰ ਸੇਹਤਯਾਬੀ ਤੇ ਚੜ੍ਹਦੀ ਕਲਾ ਬਖਸ਼ਣ।
@harpreetgill3836
@harpreetgill3836 11 месяцев назад
ਅਸਜੱਣ ਕੁਮਾਰ ਦੋਸਤੋ ਕੋਈ ਵੀ ਧਰਮ ਚੰਗਾ ਜਾ ਮਾੜਾ ਨਹੀਂ ਹੁੰਦਾ। ਕਿਊਕਿ ਕੋਈ ਵੀ ਧਰਮ ਵੈਰ ਕਰਨਾ ਨਹੀਂ ਸਿਖੋਂਦਾ ਪਰ ਅੱਜ ੨੧ ਵੀਂ ਸਦੀ ਵਿੱਚ ਵੀ ਸੌ ਸਾਲ ਪੁਰਾਣੀ ਸੋਚ ਨਾਲ ਰਾਜ ਚਲਾਇਆ ਜਾ ਰਿਹਾ ਹੈ। ਐਸਾ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ ਜਿੱਥੇ ਜਨਤਾ ਨੂੰ ਨਿਆਂ ਨਾਂ ਮਿਲਦਾ ਹੋਵੇ ਮੇਰਾ ਏਹ ਦਰਦ ਕੁਝ ਦਿਨ ਪਹਿਲਾਂ ਅਦਾਲਤ ਤੇ ਇਕ ਅਹਿਮ ਫ਼ੈਸਲੇ ਤੋਂ ਬਾਦ ਕਾਗ਼ਜ਼ ਤੇ ਉੱਕਰਿਆ ਗਿਆ ਸੀ ਕੁਝ ਦੋਸਤਾਂ ਤੇ ਬੱਚਿਆਂ ਨੇ ਜੋ ਗੁਰਮੁਖੀ ਨਹੀਂ ਪੜ ਸਕਦੇ ਮੈਨੂੰ ਗਾ ਕੇ ਸੁਣੋਨ ਨੂੰ ਕਿਹਾ ਹੈ (ਇਹ ਗੀਤ ਗੁਰਦਾਸ ਮਾਨ ਦੇ ਗੀਤ “ਸੱਜਣਾ ਉ ਸੱਜਣਾ “ ਦੀ ਤਰਜ਼ ਤੇ ਲਿਖਿਆ ਤੇ ਗਾਇਆ ਹੈ) ਅਸੱਜਣ ਕੁਮਾਰ ਅਸੱਜਣਾ ਅਸੱਜਣਾਂ ਦਿੱਲੀ ਸ਼ਹਿਰ ਵਾਲਾ ਕਦੀ ਭੁੱਲਣਾ ਨਾਂ ਕੀਤਾ ਤੇਰਾ ਕਹਿਰ ਭੁੱਲਣਾ ਨਾਂ ਕੀਤਾ ਤੇਰਾ ਕਹਿਰ ਬੇਪਤੀ ਬੀਬੀਆਂ ਦੀ ਗੱਭਰੂ ਜਵਾਨ ਸਾੜੇ ਗਲਾਂ ਵਿੱਚ ਪਾਕੇ ਤੁਸਾਂ ਟੈਰ ਗਲਾਂ ਵਿੱਚ ਪਾਕੇ ਤੁਸਾਂ ਟੈਰ ਅਸੱਜਣਾਂ ..... ਪੁਲਿਸ ਨੇ ਨਾਂ ਰੋਕਿਆ ਸਰਕਾਰ ਪਿੱਠਾ ਠੋਕਿਆ ਕੱਢ ਲਵੋ ਅੱਜ ਸਾਰੇ ਵੈਰ -੨ ਪਸੂਆਂ ਤੋਂ ਭੈੜੇ ਕੰਮ ਕਰਨੋ ਨਾਂ ਬਾਜ਼ ਆਏ ਵਹਿਸ਼ਤ ਦੀ ਚੜੀ ਆਵੇ ਗ਼ਹਿਰ -੨ ਅਸੱਜਣਾ ....b ਇਸ ਸ਼ਹਿਰ ਵਿੱਚ ਕੋਈ ਆਪਣਾ ਨਹੀਂ ਲੱਗਦਾ ਏ ਜਿਨਾਂ ਲਈ ਸਾਂ ਲੜੇ ਨੰਗੇ ਪੈਰ -੨ ਸਾਡੇ ਪੈਸੇ ਵੋਟਾਂ ਉਤੇ ਬਣੀ ਸਰਕਾਰ ਜੋ ਸੀ ਉਈਉ ਹੁਣ ਲਗਦੀ ਸੀ ਗ਼ੈਰ -੨ ਅਸੱਜਣਾ... ਸਨ ਸੰਤਾਲੀ ਵੀ ਨਾਂ ਭੁਲਿਆ ਸੀ ਅਜੇ ਹਾਲਾਂ ਨਾਂ ਹਾਲੀਂ ਭੁਲਿਆ ਸੀ ਡੈਰ -੨ ਗੋਰਿਆਂ ਸੀ ਜ਼ੋਰ ਪਾਇਆ ਵੱਖਰਾ ਕੋਈ ਦੇਸ਼ ਲੈਲੋ ਪਰ ਅਸਾਂ ਚੁਣਿਆਂ ਏਹ ਸ਼ਹਿਰ -੨ ਅਸੱਜਣਾਂ ... ਗਾਂਧੀ ਤੇ ਰਾਜੀਵ ਗਾਂਧੀ ਦੋਵੇਂ ਤੁਸਾਂ ਆਪੇ ਮਾਰੇ ਇਕ ਤੇ ਨਾਂ ਹੋਇਆ ਕੋਈ ਫੈਰ -੨ ਆਪਣੇ ਬਿਗਾਨੇ ਤੁਸਾਂ ਸਦਾ ਲਈ ਕਰ ਛੱਡੇ ਗੱਲ ਏਹ ਸਤਾਵੇ ਚੱਤੋ ਪਹਿਰ -੨ ਅਸੱਜਣਾਂ ... ਹਜ਼ਾਰਾਂ ਨੇ ਹਜ਼ਾਰਾਂ ਮਾਰੇ ਜਿਂਦਾ ਸੀ ਸਬੂਤ ਸਾਰੇ ਪਰ ਕਿਉਂ ਹੈ ਇੱਕੋ ਦੁੱਕੀ ਕੈਦ -੨ ਸਰਦਾਰ ਫੂਲਕਾ ਨੇ ਅੱਧੀ ਜਿੰਦ ਲੇਖੇ ਲਾਤੀ ਰਿਹਾ ਵਿੱਚ ਲੜਦਾ ਕਚੈਹਿਰ -੨ ਅਸੱਜਣਾਂ ... ਇਕ ਪਾਸੇ ਖੂਹ ਸਾਡੇ ਦੂਜੇ ਪਾਸੇ ਖਾਈ ਜਾਪੇ ਕੀਦੇ ਉੱਤੇ ਰੱਖੀਏ ਉਮੈਦ -੨ ਪ੍ਰੀਤ ਨਿਮਾਣੇ ਨੂੰ ਕੋਈ ਰਾਹ ਨਾਂ ਨਜ਼ਰ ਆਵੇ ਆਪਣੇ ਵੀ ਜਾਪਦੇ ਨੇ ਗ਼ੈਰ -੨ ਅਸੱਜਣਾਂ ... ਹਰਪ੍ਰੀਤ ਸਿੰਘ ਗਿੱਲ
@badhanbhatti3247
@badhanbhatti3247 11 месяцев назад
Greatman Sardar Pholka did great social work of Justice for Community…Salute to him.
@harbhajansinghdua7281
@harbhajansinghdua7281 11 месяцев назад
ਖੰਗੂੜਾ ਜੀ ਫੂਲਕਾ ਦੀ ਦੇਣ ਬਹੁਤ ਹੈ ਇੰਨਾ ਦੇ ਬਰਾਬਰ ਕੰਮ ਕਰਕੇ ਵਿਖਾਉ। ਕਾਂਗਰਸ ਦੀ ਚਮਚਾਗਿਰੀ ਨਾ ਕਰੋ ਪਾਰਟੀ ਚੰਗੀ ਕੋਈ ਵੀ ਨਹੀਂ ਪਰ ਸਿੱਖ ਕੌਮ ਲਈ ਘਾਤਕ ਕਾਂਗਰਸ ਈ ਆ ਅਕਾਲ ਤਖ਼ਤ ਹਰਿਮੰਦਰ ਸਾਹਿਬ ਕਤਲੇਆਮ ਮਾਤਾਵਾਂ ਭੈਣਾਂ ਧੀਆਂ ਦੀਆਂ ਇਜ਼ਤਾਂ ਸਾਰਾ ਕੁੱਝ ਯਾਦ ਕਰਦਿਆਂ ਰੂਹ ਕੰਬ ਉੱਠਦੀ ਹੈ
@bobbiecheema4833
@bobbiecheema4833 11 месяцев назад
Waheguru ji. Aaj vi oh din yaad kar, sun ke ruh Kande khare ho jande hun.
@mewasinghjhajj6262
@mewasinghjhajj6262 11 месяцев назад
🌹h s ਫੂਲਕਾ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਥੋਨੂੰ ਅਤੇ pro ਪੰਜਾਬ ਨੂੰ ਥੋੜੀ ਇੰਟਰਵਿਊ ਲੈਣ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਜੀ 🙏🙏🌹🌹👌👌
@RamSingh-wt2vq
@RamSingh-wt2vq 11 месяцев назад
Foolka saab is a great Sikh .
@parveshsood1867
@parveshsood1867 11 месяцев назад
When will Punjab be able to get such thoughtful and hardworking leaders?
@sukhandeepsingh2711
@sukhandeepsingh2711 11 месяцев назад
Phoolka saab zindabad 💯💯🙏🙏
@ASingh1699k
@ASingh1699k 11 месяцев назад
Dukandar only result zero.
@narinderpalsingh5349
@narinderpalsingh5349 11 месяцев назад
Great personality ❤
@gurdevsingh5591
@gurdevsingh5591 11 месяцев назад
ਵਾਹ ਫੂਲਕਾ ਜੀ ਕੌਮ ਤੁਹਾਡਾ ਦੇਣਾ ਕਿਵੇਂ ਦੇ ਸਕਦੀ ਹੈਂ। ਵਾਹਿਗੁਰੂ ਮੇਹਰ ਕਰੇ।
@ASingh1699k
@ASingh1699k 11 месяцев назад
Foolka Bjp rss da dalla. Eh bol hattia Sikh dharam hindu dharam da ik hissa hai.
@kuldeepsinghchunagra1747
@kuldeepsinghchunagra1747 10 месяцев назад
1984 ਵਿੱਚ ਪੀੜਤ ਸਿੱਖਾਂ ਦੇ ਕੇਸ ਦੀ ਪੈਰਵੀ ਲਈ ਫੂਲਕਾ ਸਾਹਿਬ ਨੇ ਬਹੁਤ ਸੰਘਰਸ਼ ਕੀਤਾ।
@sewasinghsidhu8687
@sewasinghsidhu8687 11 месяцев назад
ਸਰਦਾਰ ਫੂਲਕਾ ਜੀ ਬਹੁਤ ਵੱਧੀਆ ਇਨਸਾਨ ਹਨ।
@sukhdevsdhillon7815
@sukhdevsdhillon7815 11 месяцев назад
Excellent informative episode Mr phulka is doing good for justice thanks a lot for his Great Service
@rekhasharma5068
@rekhasharma5068 11 месяцев назад
Bahut wadia vichaar Phoolka saheb politics ch aao,eh v sewa h punjab di🙏
@gurtejsinghsidhu9161
@gurtejsinghsidhu9161 10 месяцев назад
ਫੁਲਕਾ ਸਾਬ ਜੀ ਨੂੰ ਸਲੂਟ ❤❤❤❤❤
@jugrajsingh9152
@jugrajsingh9152 11 месяцев назад
🙏 ਵਾਹਿਗੁਰੂ ਜੀ 🌹🙏 Sat Sri akal Vir ji ta H,S,FOLUKA JI 🙏 ਵੀਰ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਜੀ ਇਸ ਤਰ੍ਹਾਂ ਦੀ ਕੋਈ ਹੋਰ ਵੀ ਜਾਣਕਾਰੀ ਸਾਂਝੀ ਕਰਦਿਆਂ ਰਿਹਾ ਕਰੋ ਜੀ 🌹 ਧੰਨਵਾਦ ਜੀ 🙏🙏 ਵਾਹਿਗੁਰੂ ਜੀ 🙏🙏
@Jagjeetsingh3453-yu1gp
@Jagjeetsingh3453-yu1gp 11 месяцев назад
H.S ਫੂਲਕਾ ਸਾਹਿਬ ਕੌਮ ਦਾ ਸਰਦਾਰ ਸਰਤਾਜ ਕੌਮ ਦਾ ਮਾਣ ਗੁਰੂ ਰਾਮਦਾਸ ਸਾਹਿਬ ਲੰਬੀ ਉਮਰ ਕਰਨ H.S ਫੂਲਕਾ ਸਾਹਿਬ ਜਿੰਦਾਬਾਦ ਜਿੰਦਾਬਾਦ.......
@AvtarSingh-dp6uw
@AvtarSingh-dp6uw 11 месяцев назад
ਧੰਨ ਧੰਨ ਗੁਰੂ ਨਾਨਕ ਦੇਵ ਜੀ ਤੂਹੀ ਨਿਰੰਕਾਰ ਹੈ., ਤੂਹੀ ਵਾਹਗਿੁਰੂ ਵਾਹਿਗੁਰੂ ਵਾਹਿਗੁਰੂ ਜੀ. H.S ਫੂਲਕਾ ਜੀ ਵਾਹਿਗੁਰੂ ਤੇਰਾ ਭਲਾ ਕਰੇ.
@harbhajansinghkhiala2020
@harbhajansinghkhiala2020 11 месяцев назад
~"q
@bejindersinghgrewal6866
@bejindersinghgrewal6866 11 месяцев назад
Very nice person H.S. foolka
@singhmaninder850
@singhmaninder850 11 месяцев назад
ਹਿੰਦੁਸਤਾਨੀ ਭੇਡ ਨੇ 38 ਸਾਲ ਸਿੱਖ ਕਤਲਿਆਮ ਦਾ ਕੇਸ ਲਮਕਾ ਕੇ 3 ਕਰੋੜ ਰੁਪਏ ਇਕੱਠੇ ਕੀਤੇ ਹੋਣ ਦਾੜੀ ਖੋਲ ਲਈ ਹੋਣ ਸ਼੍ਰੋਮਣੀ ਕਮੇਟੀ ਦੇ ਦਵਾਲੇ ਕੀਤਾ ਜਾਉ ਸਿੱਖ ਕੌਮ ਬਹੁਤ ਭੋਲੀ
@kawaljitkaur-bg9sn
@kawaljitkaur-bg9sn 11 месяцев назад
​@@AvtarSingh-dp6uw❤❤❤
@suchasingh2663
@suchasingh2663 11 месяцев назад
Proud to be Sikh of sardar H S Fulka
@amarjitsandhu
@amarjitsandhu 11 месяцев назад
Great man phollka sahb
@ASingh1699k
@ASingh1699k 11 месяцев назад
Total con man. 40 years zero result. Today, he is bjp rss stooge.
@Lal_singh1
@Lal_singh1 11 месяцев назад
​@@ASingh1699kਸੱਜਣ ਕੁਮਾਰ ਨੂੰ ਫੂਲਕਾ ਨੇ ਜੇਲ ਵਿੱਚ ਬੰਦ ਕਰਵਾਇਆ।
@ASingh1699k
@ASingh1699k 11 месяцев назад
@Lal_singh1 Sajan K was acquitted in September 2023.
@rapinderdhanjal4453
@rapinderdhanjal4453 10 месяцев назад
Thank you Mr Phoolka Singh for your service! This was the best interview! We need more people like you!
@HarpreetSingh-yo5kn
@HarpreetSingh-yo5kn 11 месяцев назад
Great regards for Phulka saheb who gave up lop position for the sake of fighting for justice .
@ASingh1699k
@ASingh1699k 11 месяцев назад
He is fake and has been misleading Sikh community, providing false hope.
@HarpreetSingh-yo5kn
@HarpreetSingh-yo5kn 11 месяцев назад
@@ASingh1699k Sir please tell us what have you done for Sikh community
@ASingh1699k
@ASingh1699k 11 месяцев назад
@HarpreetSingh-yo5kn This is not about me it is about you blindly promoting this Indian state stooge who has been fooling the Sikh kaum for 40 years. His results are zero, and today, he is in bed with anti Sikh bjp rss. Are you aware this FOOLka stated Sikhi is part of hindu dharam and not a distinct dharam in its own right?
@gursharansinghdhillon2568
@gursharansinghdhillon2568 11 месяцев назад
ਫੂਲਕਾ ਸਹਿਬ ਮੈਂ ਤੁਹਾਡੀ ਬਹੁਤ ਇਜ਼ਤ ਕਰਦਾ ਹਾਂ ਪਰ ਜੋ ਤੁਸੀਂ ਕਿਹਾ ਕਿ ਸੰਤ ਨੰਦ ਸਿੰਘ ਕਲੇਰਾਂ ਵਾਲੇ ਨਰਾਜ ਹੋ ਗਏ ਕਿ ਸਰਦਾਰਾਂ ਦੇ ਘਰੋਂ ਪਰਸ਼ਾਦਾ ਨਹੀਂ ਆਇਆ। ਇਹ ਤਾਂ ਸਿੱਖੀ ਸਿਧਾਂਤਾਂ ਦੇ ਵੈਸੇ ਹੀ ਉਲਟ ਹੋ ਗਿਆ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਖਾਣੀ ਕਬੂਲ ਕੀਤੀ ਨਾਂ ਕਿ ਮਲਿਕ ਭਾਗੋ ਦੇ ਸ਼ਾਹੀ ਪਕਵਾਨ । ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਮੈਂ ਇੰਤਜ਼ਾਰ ਕਰਾਂਗਾ ਮਿਹਰਬਾਨੀ ਕਰਕੇ ਜਵਾਬ ਦਿਉ ਜੀ🙏
@tripatpalkaur854
@tripatpalkaur854 11 месяцев назад
Guru sahib tuhanu chardi laka bxshan
@parvindersingh5710
@parvindersingh5710 11 месяцев назад
We will not forget 1984 forever.
@GurdeepDhillon1984
@GurdeepDhillon1984 10 месяцев назад
ਵਾਹ ਜੀ ਵਾਹ ਫੂਲਕਾ ਸਾਹਬ ਪਰਨਾਮ ਆਪ ਜੀ ਦੀ ਮਾਂ ਤੇ ਪਿਤਾ ਜੀ ਨੂੰ ਤੁਹਾਡੀ ਪਤਨੀ ਤੇ ਆਪ ਜੀ ਦੇ ਚਰਨਾ ਵਿੱਚ ਪਰਨਾਮ ਜਿਸ ਸਾਡੀ ਵੱਡੀ ਭੈਣ ਨੇ ਤੂਹਾਡਾ ਸਾਥ ਦਿੱਤਾ ਆਓਖੇ ਵਕਤ
@satnambilla7913
@satnambilla7913 11 месяцев назад
H.s phulka great persan
@SatnamSingh-qh3le
@SatnamSingh-qh3le 11 месяцев назад
1947 ਵਿੱਚ ਵਾਰਸ ਸ਼ਾਹ ਨੂੰ ਅਵਾਜ਼ਾਂ ਮਾਰਨ ਵਾਲੀ ਲੇਖਿਕਾ 1984 ਨਵੰਬਰ ਵਿੱਚ ਅੰਨ੍ਹੀ ,ਬੋਲੀ,ਤੇ ਗੂੰਗੀ ਹੋ ਗਈ ਸੀ ਕੁਝ ਨਹੀਂ ਬੋਲੀ ਲਾਹਣਤ ਆ ਅਜਿਹੇ ਲੇਖਿਕਾ ਦੇ।
@ajaibsingh3873
@ajaibsingh3873 Месяц назад
ਅੰਮ੍ਰਿਤਾ ਪ੍ਰੀਤਮ?
@tripatpalkaur854
@tripatpalkaur854 11 месяцев назад
Guru sahib tuhanu chardi kala baxshan
@aspalsingh8114
@aspalsingh8114 11 месяцев назад
Bohat khulli jankari ditti aa foolka saab. Kitab da naam daass diyo ji jo tusi likhi aa.
@worldofgames2744
@worldofgames2744 11 месяцев назад
When a Tree Shook Delhi By H.S Phoolka
@HarmailSingh-p9n
@HarmailSingh-p9n 11 месяцев назад
Phoolka sahib nu raj sabha vich nominat karna chahia
@SamsherSingh-w8y
@SamsherSingh-w8y 11 месяцев назад
Waheguru. Ji
@sandhunishansingh1058
@sandhunishansingh1058 11 месяцев назад
Very informative podcast
@jimmybindra
@jimmybindra 10 месяцев назад
Sohna interview si Yadwinder bai ..Phoolka saahib is a good guy & a dardi purush !! Sikh Qaum da dardi ..pyar Jammu toh.
@jaswantsingh6530
@jaswantsingh6530 11 месяцев назад
Mr.Fulka explain true Story.But that day Safely I go home too Lajpat Nagar to Raja Garden than home.i look and Listen Mr.Fulka this Story my Body Shacking.remeber me
@JpSingh-oz2xe
@JpSingh-oz2xe 11 месяцев назад
ਕੈਮਰੇਡ ਲਾਨਾ ਸਮਜ ਲੈਣ ਆਪਣੀ ਭੂਆ ਦਿੱਲੀ ਦੀ ਕਰਤੂਤ
@manjitsingh9991
@manjitsingh9991 11 месяцев назад
Singh is king
@jagvirsekhon2597
@jagvirsekhon2597 11 месяцев назад
yaadwinder thanks fhooka de darsan krwaoun lie
@parbhurjhajj4952
@parbhurjhajj4952 9 месяцев назад
We proud of you Sir
@akshbrar1074
@akshbrar1074 11 месяцев назад
S.ਹਰਵਿੰਦਰ ਸਿੰਘ ਫੂਲਕਾ ਕਨੂੰਨ ਦਾ S. ਹਰੀ ਸਿੰਘ ਨਲਵਾ ਆਓ ਸਾਰੀ ਕੌਮ ਮਿਲਕੇ SGPC ਤੋਂ ਮੰਗ ਕਰੀਏ ਫੂਲਕਾ ਸਾਹਬ ਨੂੰ S. ਹਰੀ ਸਿੰਘ ਨਲਵਾ ਐਵਾਰਡ ਨਾਲ਼ ਸਨਮਾਨਤ ਕੀਤਾ ਜਾਵੇ
@rdtkhokhar2113
@rdtkhokhar2113 11 месяцев назад
Waheguru ji Mehar kare 🙏🙏😮
@simarjitgarcha3873
@simarjitgarcha3873 11 месяцев назад
ਵੈਸੇ ਸਿੱਖਾਂ ਨਾਲ ਇੰਡੀਆ ਚ ਬੁਰੀ ਤਾਂ ਬਹੁਤ ਹੋਈ, ਜਿਹੜੇ ਸਿੱਖ ਮਸਲੇ ਪਹਿਲਾਂ ਸੀ ਉਹ ਅੱਜ ਵੀ ਖੜੇ ਨੇ, ਸਿੱਖਾਂ ਲਈ ਕਤਲੇਆਮ ਦਾ ਇਨਸਾਫ਼ ਤੇ ਮੁਆਵਜ਼ਾ ਲੈਣਾ ਹੀ ਇਕ ਮੁਖ ਮੁੱਦਾ ਬਣ ਗਿਆ ਹਾਲਾਂਕਿ ਜਿਸ ਗੱਲ ਪਿੱਛੇ ਇਹ ਹੋਇਆ ਉਹ ਭੁੱਲ ਵਿਸਰ ਗਿਆ, ਪੰਜਾਬ ਨੂੰ ਅਜੇ ਵੀ ਰਾਜਧਾਨੀ ਤੇ ਹਾਈ ਕੋਰਟ ਤੱਕ ਨਹੀਂ ਮਿਲੀ, ਨਹਿਰ ਦੀ ਤਲਵਾਰ ਵੀ ਸਰ ਤੇ ਹੀ ਲਟਕਦੀ ਆ
@sukhdevsingh4796
@sukhdevsingh4796 10 месяцев назад
ਹੋਈਆ ਨਹੀਂ ਹੁਣ ਤੱਕ ਹੋ ਰਿਹਾ ਆ ਤੁਹਾਨੂੰ ਨਜ਼ਰ ਨਹੀਂ ਆਉਂਦਾ ਧਿਆਨ ਦੇਵੋ ਭਾਈ
@munishkhanna4233
@munishkhanna4233 11 месяцев назад
Great Phoolka Sahib 🙏🏻
@avneetkaur7080
@avneetkaur7080 11 месяцев назад
Phulka ਸਾਹਿਬ ਬਹੁਤ vdia kam ਕਰ ਰਹੇ ho Salut ਹੈ tuhanu
@ajitrandhawa469
@ajitrandhawa469 11 месяцев назад
Saintly man. Salute to you Phoolka Sahib. Dr Ajit Singh Randhawa (Neurosurgeon) Amritsar
@navinansal7879
@navinansal7879 11 месяцев назад
Well done my dear phoolka
@JaspalSingh-ok4wi
@JaspalSingh-ok4wi 10 месяцев назад
❤🎉
@rajwantkaur1408
@rajwantkaur1408 11 месяцев назад
ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੰਕਲ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਵਰਗੇ ਜਾਗਦੀ ਜ਼ਮੀਰ ਵਾਲੇ ਸਿੱਘਾ ਨੂੰ ਜੋ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ 🙏🙏
@narinder1407
@narinder1407 10 месяцев назад
Long live HS Phoolka sir ..
@shinder1334
@shinder1334 11 месяцев назад
ਜਿਨ੍ਹਾਂ ਲੋਕਾਂ ਨੇ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਬਿਨਾਂ ਕਸੂਰ ਦੇਸ਼ ਲਈ ਜੰਗ ਲੜਨ ਵਾਲੇ ਸਿੱਖ ਫੌਜੀ ਫੜ ਕੇ ਮਾਰਤੇ ਉਨ੍ਹਾਂ ਲਈ ਆਮ ਸਿੱਖ ਦੀ ਕਿ ਮਾਇਨੇ
@simarjitgarcha3873
@simarjitgarcha3873 11 месяцев назад
ਸਿੱਖੀ ਨਾਲ ਕਮਿਊਨਿਸਮ ਨੇ ਦੁਸ਼ਮਣੀ ਬਹੁਤ ਨਿਭਾਈ, ਜਦ ਕੇ ਸੋਚ ਇਕ ਹੀ ਜਿਹੀ ਆ
@davinderpal2363
@davinderpal2363 7 месяцев назад
Great person❤❤❤❤
@jagmeetsingh9973
@jagmeetsingh9973 10 месяцев назад
Good job ji
@tajinderpalsinghvicky637
@tajinderpalsinghvicky637 10 месяцев назад
Great fhulka ji
@AvtarSingh-dp6uw
@AvtarSingh-dp6uw 11 месяцев назад
ਵਾਹਿਗੁਰੂ ਵਾਹਿਗੁਰੂ ਜੀ
@jagatjeet
@jagatjeet 11 месяцев назад
Har taraf 💪Hindu-Sikh💪 shuru ho reha hai, lagda election aa rahe ne😇😀… har banda apni apni duty puri shiddat nal nibha reha hai👏👌👍
@nwaraich147
@nwaraich147 10 месяцев назад
Bot vdia lgea gla sun k per questions thode hor vdia tarike nal frame kite ja sakde si
@gindersandhu8317
@gindersandhu8317 10 месяцев назад
ਵਾਹਿਗੁਰੂ ਜੀ🙏🙏🇺🇸
@vallysingh1668
@vallysingh1668 11 месяцев назад
ਵਾਹਿਗੁਰੂ ਜੀ
@simerjitgill682
@simerjitgill682 11 месяцев назад
Bhut vadia insan
@tejindersingh1040
@tejindersingh1040 11 месяцев назад
u r great Singh sadar H s phoolkas shiab je God bless you
@gurdevvirk3944
@gurdevvirk3944 11 месяцев назад
Great personality
@Lotus-jf9fk
@Lotus-jf9fk 10 месяцев назад
ਲਾਹਨਤ ਹੈ ਪੱਗਾਂ ਵਾਲੇ ਕਾਂਗਰਸੀਆਂ ਉੱਤੇ
@multanimsingh4039
@multanimsingh4039 11 месяцев назад
ਫੂਲਕਾ ਜੀ ੧੯੮੪ ਦੇ ਸਿੱਖਾਂ ਦਾ ਇਨਸਾਫ਼ ਤੁਸੀਂ ਵੇਚਿਆ ਹੈ ੫੦੦ ਕਰੌੜ ਦੀ ਜਾਇਦਾਦ ਬਣਾਈ ਹੈ ਇਸ ਬਾਰੇ ਕੀ ਕਹੋਗੇ ਪਟਿਆਲ਼ੇ ਵਾਲੇ ਸਾਨੂੰ ਗੁਰੂ ਸਾਹਿਬ ਨੇ ਵਰ ਦਿੱਤਾ ਹੈ ਫੂਲਕਾ ਸਾਹਬ ਵੀ ਕਹਿੰਦੇ ਵਰ ਦਿੱਤਾ ਹੈ ੧੯੪੭ ਵੇਲੇ ਕੀ ਬੀਮਾਰੀ ਪੈ ਗਈ ਸੀ
@sukhdevsingh4796
@sukhdevsingh4796 10 месяцев назад
❤️❤️❤️❤️👍👍👍
@ajaibsingh3873
@ajaibsingh3873 Месяц назад
ਖਾਲਸਾ ਏਡ ਵਾਲਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਏਡ ਕਿਸ ਨੂੰ ਦੇਣੀ ਹੈ।
@malkiatsingh5143
@malkiatsingh5143 11 месяцев назад
Excellent presentation.
@SherSingh-d5k2w
@SherSingh-d5k2w 6 месяцев назад
ਬਰਨਾਲਾ ਦਾ ਮੁੱਢ ਇੱਕ ਸੂਫ਼ੀ ਫ਼ਕੀਰ ਬਰਨ, ਸ਼ਾਹ ਦੇ ਨਾਮੁ ਤੋਂ ਬੱਝਿਆ ਸੀ, ਜਿਹਨਾਂ ਦੀ ਸਮਾਧ ਅੱਜ ਵੀ ਬਰਨਾਲਾ ਕੋਤਵਾਲੀ ਦੇ ਕੋਲ ਮੌਜੂਦ ਹੈ ਇਸ ਦਾ ਪਹਿਲਾ ਨਾਮ ਬਰਨ, ਆਲ਼ਾ ਸੀ,ਬਰਨ ਉਸ ਫ਼ਕੀਰ ਦੇ ਨਾਂਅ ਪਿਆ ਹੈ
@OldIsGold4U777
@OldIsGold4U777 11 месяцев назад
PHULKA JI YOU ARE A EYE WITNESS WHY YOU CAN'T REGISTER CASE AGAINST THE JUDICIARY, POLICE ADMINISTRATORS AT THAT TIME ? AS THEY WERE PURELY RESPONSIBLE AND THE GANDHI FAMILY'S MEMBERS AS IT WAS KNOWN TO THEM.
@SatnamSingh-qh3le
@SatnamSingh-qh3le 11 месяцев назад
ਫੂਲਕਾ ਜੀ ਆਰ ਐਸ ਐਸ ਦੇ ਕਿੰਨੇ ਲੋਕ ਸੀ ਸਿੱਖਾਂ ਨੂੰ ਮਾਰਨ ਵਾਸਤੇ ਇਹ ਵੀ ਦੱਸ ਦਿਓ ।
@relax-music129
@relax-music129 11 месяцев назад
Dubb mro congress nu 78 seataa den ale punjabio dubb mro
@ASingh1699k
@ASingh1699k 11 месяцев назад
India state is responsible not only Congress. It is called galami.
@GurdeepDhillon1984
@GurdeepDhillon1984 10 месяцев назад
ਅਸੀ ਵੀ ਯੂਪੀ ਦੇ ਮੇਰਠ ਜਿਲੇ ਵਿੱਚ ਠਾਣੇ ਹਸਤਨਾ ਪੁਰ ਦੇ ਤਾਰਾ ਪੁਰ ਨੇੜੇ ਸਯਾਦ ਪੁਰ ਰੈਂਹਦੇ ਸੀ ਸਾਡੀ ਵੀ ਓਥੇ ਝੋਹਾਣਾ ਤੇ ਰਵੀਦਾਸੀਏ ਵੀਰਾ ਨੇ ਬਾਹੁਤ ਮਦਦ ਕੀਤੀ ਇੱਕ ਪੰਜਾਬੀ ਖੱਤਰੀ ਕਸ਼ਮੀਰ ਲਾਲ ਪਰਸੀਚਾਂ ਸੀ ਜਿਸ ਨੇ ਠੋਕ ਕੇ ਮਦਦ ਕੀਤੀ ਸੀ
@amardeepsingh3302
@amardeepsingh3302 11 месяцев назад
ਫੂਲ ਕਾ ਸਹਿਬ ਉਹ ਹੀਰਾ ਹੈ, ਜਿਸਨੂੰ ਕੌਮ ਪਹਿਚਾਣ ਨਹੀਂ ਸਕੀ ਇਸ ਹੀਰੇ ਨੂੰ.
@harjagdishrai4309
@harjagdishrai4309 11 месяцев назад
"Primitive communism in india" Written by S. A. DANGE IS WORTH READING 👌
@harpreetgurna3414
@harpreetgurna3414 11 месяцев назад
H s phoolka sahib ਜੇ ਸਿੱਖ ਨਸਲਕੁਸੀ ਕਰਨ ਵਾਲੇ ਹਿੰਦੂ ਨਹੀ ਸਨ ਤਾਂ ਕੋਣ ਸਨ? ਜੇ ਉਹ ਕਾਂਗਰਸੀ ਸਨ ਫਿਰ ਮਨੋ ਉਸ ਦੇਸ ਦੇ 90% ਲੋਕ ਸਿੱਖ ਨਸਲਕੁਸੀ ਦੇ ਦੋਸੀ ਹਨ ਰਾਜੀਵ ਗਾਂਧੀ ਨੂੰ 410 ਸਿੱਟਾਂ ਤਾ ਉਹਨਾ ਕਾਂਗਰਸਿਆਂ ਨੇ ਹੀ ਦਿੱਤਿਆਂ ਸਨ । ਜਿਹੜੀ ਤੁਸੀ ਕੇ ਪੀ ਅਸ ਗਿੱਲ ਵਰਗੇ ਸਿੱਖਾਂ ਦੀ ਗੱਲ ਕਰ ਰਹੇ ਹੋ ਉਹ ਲੋਕ ਸਿੱਖ ਕੋਮ ਵਲੋ ਨਕਾਰੇ ਹੋਏ ਲੋਕ ਹਨ ਤੇ ਰਾਜੀਵ ਗਾਂਧੀ ਸਜਣ ਕੁਮਾਰ ਵਰਗੇ ਲੋਕ ਹਿੰਦੂ ਕੋਮ ਨੇ ਆਪਣੇ ਲੀਡਰ ਮੰਨੇ ਹੋਏ ਹਨ
@kamirsingh7168
@kamirsingh7168 11 месяцев назад
🙏
@charanjeetsingh9799
@charanjeetsingh9799 11 месяцев назад
ਫੂਲਕਾ ਜੀ ਕਾਮਰੇਡ ਹੋ ਹੀ ਨੀ ਸਕਦੇ ਕਿਉਂਕਿ ਇਹ ਪਰੰਪਰਾਵਾਦੀ ਕਰਮਕਾਂਡੀਏ ਨੇ ਪ੍ਰਮਾਤਮਾ ਚ ਯਕੀਨ ਰੱਕਦੇ ਨੇ ਊਂਅ ਅੱਜ ਕੱਲ੍ਹ ਅਖੌਤੀ ਕਾਮਰੇਡ ਬਹੁਤ ਤੁਰੇ ਫਿਰਦੇ ਨੇ ਅਸਲੀ ਕਾਮਰੇਡ ਤੇ ਬਾਬਾ ਨਾਨਕ ਜੀ ਦੇ ਸਿੱਖ ਕੁਦਰਤ ਦੇ ਨਿਯਮ ਨੂੰ ਦ੍ਰਿੜਤਾ ਨਾਲ ਮੰਨਦੇ ਨੇ ਬਾਕੀ ਕੱਲੀ ਕਾਂਗਰਸ ਨੀ ਬੀਜੇਪੀ ਬਰਾਬਰ ਦੀ ਜਿਮੇਂਵਾਰ ਹੈ ਦਿੱਲੀ ਦੇ ਸਿੱਖ ਕਾਤਲ-ਏ-ਆਮ ਵਿੱਚ । ਹੁੰਜਾਂ ਮਾਰਦੇ ਸਨ ਇੰਦਰਾ ਗਾਂਧੀ ਦੇ ਲਾਲ ਕਰਿਸਨ ਅਡਵਾਨੀ ਵਰਗੇ ਕਿ ਤੁਸੀਂ ਭਿੰਡਰਾਵਾਲੇ ਨੂੰ ਫੜਦੇ ਕਿਓ ਨੀ ? ਏਥੇ ਇੱਕ ਗੱਲ ਜਰੂਰ ਕਹਾਂਗਾ ਕਿ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੇ ਸੋਚਿਆ ਨੀ ਹੋਣਾਂ ਬਈ ਹਿੰਦੂ ਸਾਨੂੰ ਖਤਮ ਕਰਨ ਤੱਕ ਦੀ ਬੁਰਛਾਗਰਦੀ ਕਰਨ ਤੱਕ ਜਾਣਗੇ ਸਾਡੇ ਅੈਕਸਨ ਬਾਅਦ ਜੇ ਓਹਨਾਂ ਸੋਚਿਆ ਹੁੰਦਾ ਫੇਰ ਕਿਸੇ ਹੋਰ ਤਰਕੀਬ ਨਾਲ ਕਰਦੇ ਅਪਣਾ ਕੰਮ ਮੇਰੀ ਸੋਚ ਇਹ ਕਹਿੰਦੀ ਹੈ
@karandeepsingh463
@karandeepsingh463 11 месяцев назад
Mera pind phul ❤
@sangatpuradhappi3112
@sangatpuradhappi3112 10 месяцев назад
Very good job foolka Saab ji
@sukhdevsingh4796
@sukhdevsingh4796 10 месяцев назад
ਟੱਟੂ
@JagdeepSinghJachak
@JagdeepSinghJachak 11 месяцев назад
ਪੰਜਾਬ ਬਾਰੇ ਸੋਚੋ ਫੂਲਕਾ ਸਾਹਿਬ
@tajinderpal8292
@tajinderpal8292 11 месяцев назад
Real Hiro for justice
@harshminderkaur8470
@harshminderkaur8470 11 месяцев назад
He is fugitive of dakha area they give him great mandate bubby sidhu Canada 🇨🇦
@Jaswantsingh-qz5pv
@Jaswantsingh-qz5pv 11 месяцев назад
Waheguru ji
@GurmeetSingh-ru7vq
@GurmeetSingh-ru7vq 10 месяцев назад
Bahadar sikh fulk ji
@punjjaabdesh8659
@punjjaabdesh8659 11 месяцев назад
ਹੱਸਦੇ ਬਹੁਤ ਸੋਹਣੇ ਲੱਗਦੇ ਨੇ ਸਰਦਾਰ ਜੀ😊😊😅😅
@swaransingh9175
@swaransingh9175 11 месяцев назад
Great
Далее
HA-HA-HA-HA 👫 #countryhumans
00:15
Просмотров 5 млн
Prime Focus ⚫ (314) || H.S Phoolka on Prime Asia TV
43:00