Тёмный

Italian Buffaloes Dairy Farm in Australia ~ Pendu Australia Episode 169 ~ Mintu Brar 

Pendu Australia
Подписаться 186 тыс.
Просмотров 60 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 165   
@gursewaksingh8299
@gursewaksingh8299 2 года назад
Very nice, very good efforts and very interesting knowledgeable vidieo about Italian kind of buffaloes, so please be continues to next time. Thanks for this act of kindness.
@AvtarSingh-bb1di
@AvtarSingh-bb1di 4 года назад
ਪੰਜਾਬੀ ਵਿਚ ਅਨੁਵਾਦ ਕੀਤਾ ਹੈ ਧੰਨਵਾਦ ਵੀਰ ਜੀ
@napindersingh8298
@napindersingh8298 4 года назад
this is my favorite episode because I'm buffalo lover
@Chak_mander
@Chak_mander 4 года назад
ਮੱਝਾ ਮੱਝਾ ਦੀਆਂ ਭੈਣਾਂ ਹੁੰਦੇਆ ਜੀ ਇਹੋ ਇਕ ਕਹਾਵਤ ਹੈ। ਬਰਾੜ ਸਾਬ ਬਹੁਤ ਹੀ ਵਧੀਆ ਉਪਰਾਲਾ ਤੁਸੀਂ ਸਟਿਪ ਵਾਈ ਸਟਿਪ ਸਾਨੂੰ ਆਸਟ੍ਰੇਲੀਆ ਦਿੱਖਾ ਰਹੇ ਹੋ ਚੜ੍ਹਦੀ ਕਲਾ ਚ ਰਹੋ ਧੰਨਵਾਦ ਦਾਸ ਸੋਦੀ ਅਰਬ ਤੋਂ ਜੀ।
@jagatkamboj9975
@jagatkamboj9975 Год назад
ਮਿੰਟੂ ਬਰਾੜ ਬਾਈ ਜੀ ਬੋਹਤ ਵਦਿਆ
@ParamjitSingh-ok8he
@ParamjitSingh-ok8he 4 года назад
ਬਹੁਤ ਸ਼ਾਨਦਾਰ ਐਪੀਸੋਡ ਪੇਸ਼ ਕੀਤਾ ਹੈ। ਮੈਂ ਖੁਦ ਮੱਝਾਂ ਚਾਰਦਾ ਰਿਹਾ ਹਾਂ ਅਤੇ ਮੈਨੂੰ ਆਪਣਾ ਬਚਪਨ ਯਾਦ ਆਉਂਦਾ ਕਿ ਕਿਵੇਂ ਇਹੋ ਜਿਹੀਆਂ ਚਰਾਂਦਾਂ ਚ ਪਸ਼ੂ ਖੁੱਲ੍ਹੇ ਫਿਰਦੇ ਹੁੰਦੇ ਸਨ। ਸਾਡੇ ਲੋਕਾਂ ਨਾਲੋਂ ਇਹ ਲੋਕ ਜਿਆਦਾ ਪ੍ਰੈਕਟੀਕਲ ਲੱਗਦੇ ਹਨ।
@lakhbirsingh3209
@lakhbirsingh3209 4 года назад
ਬਰਾੜ ਸਾਹਿਬ ਬਹੁਤ ਵਧੀਆਂ ਲੱਗੀ ਵੀਡੀਓ ਅਗਲੇ ਭਾਗ ਦਾ ਇੰਤਜ਼ਾਰ ਕਰਾਂਗੇ
@sahisingh1307
@sahisingh1307 4 года назад
ਬਹੁਤ ਵਧੀਆ ਪੇਸ਼ਕਾਰੀ , ਮੁਰਹ ਵੀ ਕਾਮਜ਼ਬ ਹੋਵੇ ਗੀ ਇਸ ਤਰ੍ਹਾਂ ਦੇ ਖੁੱਲੇ ਮਾਹੌਲ ਚ
@MOR.BHULLAR-PB05
@MOR.BHULLAR-PB05 4 года назад
ਬਹੁਤ ਵਧੀਆ ਬਰਾੜ ਸਾਬ ਜੀ ਲੱਗਾ ਮੱਝਾ ਦਾ ਫਾਰਮ
@gurpreetsidhu891
@gurpreetsidhu891 4 года назад
ਬਹੁਤ ਵਧੀਆ ਐਪੀਸੋਡ ਬਰਾੜ ਸਾਹਿਬ ਸਪੈਸ਼ਲੀ ਜੌਲੀ ਵੀਰ ਦੀ ਅਵਾਜ਼ ਵੀ ਬਹੁਤ ਵਧੀਆ ਹੈ ਉਸਨੂੰ ਅਵਾਜ਼ ਦੀ ਦੁਨੀਆਂ ਵਿੱਚ ਕੰਮ ਕਰਨਾ ਚਾਹੀਦਾ
@amritpalsingh4987
@amritpalsingh4987 4 года назад
ਬਹੁੱਤ ਚੰਗੀ ਜਾਣਕਾਰੀ ਦਿੱਤੀ ਇਸ ਵੀਡੀਓ ਵਿੱਚ।😊👍
@sarbjeetsingh4415
@sarbjeetsingh4415 4 года назад
ਬਹੁਤ ਵਧੀਆਂ ਵੀਰ ਜੀ। ਸਾਰੇ ਕੁਛ ਦੇ ਨਾਲ ਮੈਨੂੰ ਤੁਹਾਡੇ pick up truck ਦਾ ਨੰਬਰ ਬਹੁਤ ਵਧੀਆ ਲੱਗਾ।🙏🙏🙏
@brarbrar2602
@brarbrar2602 4 года назад
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਹੈ ਜੀ ਬੜੀ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਨੇ ਮੱਝਾਂ ਰੱਖੀਆਂ ਨੇ ਆਪਣੇ ਇਧਰ ਮੱਝਾਂ ਨੂੰ ਪੱਠੇ ਪਾਉਣ ਤੋਂ ਚਲਦੇ ਆ। ਵੇਖ ਕੇ ਬਹੁਤ ਵਧੀਆ ਲੱਗਾ। ਪਰਮਿੰਦਰ ਕੌਰ ਬਰਾੜ ਪਿੰਡ ਬੁੱਧ ਸਿੰਘ ਵਾਲਾ ਜਿਲ੍ਹਾ ਮੋਗਾ 🙏🏻 🙏🏻
@ranagnz7442
@ranagnz7442 4 года назад
ਬਹੁਤ ਵਧੀਅਾ ਜਾਣਕਰੀ ਬਰਾੜ ਸਾਹਿਬ। ਸਾਡੇ ਪੰਜਾਬ ਵਿੱਚ ਕੁੰਢੀ ਮੱਝ ਨੂੰ ਜ਼ਿਅਾਦਾ ਤਰਜੀਹ ਦਿੱਤੀ ਜਾਂਦੀ ਹੈ ਤੇ ਸੋਹਣੀ ਵੀ ਲੱਗਦੀ ਹੈ 🙏
@gurmailbhatti4451
@gurmailbhatti4451 4 года назад
ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਪਰਮਾਤਮਾ ਚੜ੍ਹਦੀ ਕਲਾ ਕਰਨ ਜੀ
@AvtarSingh-lr7nh
@AvtarSingh-lr7nh 4 года назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ...ਧੰਨਵਾਦ ਜੀ 👍
@DD.Kulturz
@DD.Kulturz 4 года назад
Very informative video👍👍. Brar saab,, Italian and punjabi communities are one of the most dedicated communities towards agricultural and farming sector.. bhave oho chotte ,vadde ,traditional ya modren farmers hon.
@sarajmanes4505
@sarajmanes4505 4 года назад
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਜੀ ਨੇ ਅਤੇ ਪ੍ਰੋਗਰਾਮ ਵਧੀਆ ਲੱਗਦਾ ਹੈ ਆਪ ਜੀ ਦਾ ਹਰੇਕ ਹੀ ਧੰਨਵਾਦ ਜੀ
@teaserjatt5758
@teaserjatt5758 4 года назад
Buffalo what A cute animal ,,, we love it 🙏🙏🙏
@amrikbhullar5153
@amrikbhullar5153 4 года назад
,
@wowmovieclips5374
@wowmovieclips5374 4 года назад
I’m surprised to see buffalo farm Very nice Bai Ji ਬਹੁਤ ਹੀ ਵਧੀਆਂ ਜਾਣਕਾਰੀ ਹੈ
@garryvlog7291
@garryvlog7291 4 года назад
Love Australia 🇦🇺💕
@arshdeepmaan1692
@arshdeepmaan1692 4 года назад
Very nice video bhai like it thank you bhai this is impromission
@gurvindersingh5308
@gurvindersingh5308 4 года назад
*#boht** wdhiya paaji idha he khich k rkho kam nu boht Dil khush hoya yrrr#*
@sukhrandhawa4766
@sukhrandhawa4766 4 года назад
Bahot vadhiya episode nazare bajj gaye.... waiting for next episode.. Thanks Pendu Australia Team
@veerpalkaur9237
@veerpalkaur9237 4 года назад
ਬਹੁਤ ਹੀ ਵਧੀਆ ਬਾਈ ਜੀ।
@GurpreetSingh-se4wi
@GurpreetSingh-se4wi 4 года назад
ਆ ਭਾਊ ਜਿਹੜੀ ਪੰਜਾਬੀ ਥੱਲੇ ਨਾਲ ਨਾਲ ਆਉਣ ਦਈ ਆ ਇਹ ਮੇਰੇ ਵਰਗਿਆਂ ਲਈ ਸੋਨੇ ਤੇ ਸੁਹਾਗੇ ਆਲੀ ਗੱਲ ਏ
@rayk606
@rayk606 4 года назад
Bhaji nice work ji. Always enjoy watching your videos.
@akjat9674
@akjat9674 4 года назад
Sat shree Akal ji Ram Ram Ji nice video sir ji very good eformasan ji thanks ji
@Jagjit.Singh21
@Jagjit.Singh21 4 года назад
ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ l ਜਾਣਕਾਰੀ ਲਈ ਧੰਨਵਾਦ, ਜਗਜੀਤ ਸਿੰਘ ਮੁਕਤਸਰ ਸਾਹਿਬ l
@amardeepsinghbhattikala189
@amardeepsinghbhattikala189 Год назад
Sat shri akal veer ji ajj tuhadia mis hoyia video dakh reha late lyi sorry
@iqbalsinghbali18
@iqbalsinghbali18 4 года назад
ਸਤਿ ਸ੍ਰੀ ਅਕਾਲ ਵੀਰ ਜੀ, ਚਲੋ ਮੱਝਾਂ ਦਾ ਫਾਰਮ ਵੀ ਦੇਖ ਲਿਆ ਤੁਹਾਡੇ ਇਥੇ । ਸੋ ਡੰਗਰ ਤਾਂ ਡੰਗਰ ਹੀ ਹੈ ਚਾਹੇ ਇੱਧਰ ਦਾ ਹੋਵੇ ਚਾਹੇ ਓਧਰ ਦਾ, ਮਾਰਨ ਨੂੰ ਵੀ ਪੈਂਦੀਆਂ ਹਨ । ਪਰ ਜ਼ਿਆਦਾ ਫੌਰਨ ਕੰਨਟਰੀਆਂ ਵਿੱਚ ਗਊਆਂ ਦੇ ਹੀ ਫਾਰਮ ਦੇਖੇ ਹਨ , ਮੋਬਾਇਲ ਤੇ । ਵਧੀਆ ਕੰਮ ਖਿੱਚਿਆ ਤੁਸੀਂ ਨਾਲ ਪੰਜਾਬੀ ਵਿੱਚ ਉਲਥਾ ਕਰਕੇ, ਨਹੀਂ ਤਾਂ ਕੱਖ ਪੱਲੇ ਨਾ ਪੈਂਦਾ ਅੰਗਰੇਜ਼ ਦੀ ਅੰਗਰੇਜ਼ੀ ਦਾ । ਬਾਕੀ ਦਾ ਹਿੱਸਾ ਸ਼ੁੱਕਰਵਾਰ ਪਾਉਗੇ ਜਾਂ ਜਲਦੀ, ਇੰਤਜ਼ਾਰ ਵਿੱਚ, ਬਾਲੀ ।
@saleemmohammed3454
@saleemmohammed3454 4 года назад
SUPERB...MINTU BAI JINDABAAD
@SukhwinderSingh-wq7fp
@SukhwinderSingh-wq7fp 4 года назад
ਮਿੰਟੂ ਬਾਈ ਜੀ ਬਹੁਤ ਵਧੀਆ ਜੀ
@sachebande5084
@sachebande5084 4 года назад
Thanks veer g te sari team da es video lye g
@honeysingh1932-b2s
@honeysingh1932-b2s 3 года назад
Good very good
@VarinderSingh-xp4ih
@VarinderSingh-xp4ih 4 года назад
Video de central theme he majj de takher da dar ban gaya
@gurpreetsinghbhullar7296
@gurpreetsinghbhullar7296 4 года назад
ਬਹੁਤ ਵਧੀਆ ਵੀਰ
@BaljitSingh-do9zs
@BaljitSingh-do9zs 2 года назад
ਵਾਹਿਗੁਰੂ ਜੀ
@vickeybhojowalia41
@vickeybhojowalia41 2 года назад
Very nice and good information
@Vijaysingh-mx3pi
@Vijaysingh-mx3pi 4 года назад
Love from Haryana 🙏🙏🙏
@BalwinderSingh-ng6ff
@BalwinderSingh-ng6ff 4 года назад
0
@Vijaysingh-mx3pi
@Vijaysingh-mx3pi 4 года назад
@@BalwinderSingh-ng6ff ke sardar ji🙏
@satvjit
@satvjit 4 года назад
Great...love to see Mintu you are a good Apna banda
@arshbrar5504
@arshbrar5504 4 года назад
Oo wow 🤩 very happy buffalo 🐃
@jassadubaivolgs8852
@jassadubaivolgs8852 3 года назад
Nice video
@harrydhillon9772
@harrydhillon9772 4 года назад
Brar saab ena risk na leya kro mainu dekhde nu dar lag reha c ,thonu paase video banauni chahidi c 🙏🙏🙏 bahut vadia video c 😊
@harishthakur1155
@harishthakur1155 4 года назад
Paji kuch Parmaculture Farm de bare dasso....me ik vekhiya si Ananda Parmaculture Farm.....
@bluepen215
@bluepen215 2 года назад
Boht vdia g
@satnambawa0711
@satnambawa0711 4 года назад
बहुत खूब जी एह हन पेंडू आस्ट्रेलिया दे पयोर वीडियो ।ऐदां दे वीडियो जिन्ना विच अंग्रेजां नाल गल बात होवे औंदे रहने चाहिदे हन जी ताकि सानू होर वी ग्यान दी गल पता लग सके जिस नाल साढे ग्यान विच वाधा होवे । साढे लोकां दीया गलां दा सानू पता हैं पर दूजे धर्म तो कई डिफरेंट गलां मिल जांदीया है।
@dragonwalker9832
@dragonwalker9832 4 года назад
Wah
@hardeepwarn3799
@hardeepwarn3799 4 года назад
Mintu bai g saday ethay Melbourne ch be Gippsland de kol buffalo farm ha ......
@gurjindersingh-mb6nt
@gurjindersingh-mb6nt 4 года назад
ਮਿੰਟੂ ਵੀਰ ਜੀ ਬੱਚ ਗਏ ਅੱਜ ਤਾਂ ਤੁਸੀਂ
@officialsubeg8740
@officialsubeg8740 4 года назад
Nilli Raavi breed v pushni si jo Lehnde Panjab Pakistan di breed ae eh majha reh sakkdiya otthe....
@gopysingh852
@gopysingh852 4 года назад
Tnku BrAr saab nice information
@gillfarming
@gillfarming 4 года назад
Very nice video
@harishthakur1155
@harishthakur1155 4 года назад
Italian buffalo dance b krdiyan ne bai ji.....😂😂
@Chak_mander
@Chak_mander 4 года назад
ਬਰਾੜ ਸਾਬ ਇਹ ਜੋ ਸਿੰਗ ਹਨ ਇਹੋ ਸਹੀ ਹੈ ਕਿ ਉਕਿ ਖੁਲੀਆ ਛੱਡੀਆ ਹੋਈਆਂ ਹਨ ਆਪਸ ਵਿਚ ਲੜ ਪੈਣ ਤੇ ਖੁੱਡੀਆ ਦੇ ਸਿੰਗ ਫਸ ਗਏ ਤੇ ਨਿੱਤਰੂ ਬੜੇਵੇ ਖਾਣੀ ਵਾਲੀ ਗੱਲ ਨਹੀਂ ਹੋਵੇਗੀ।
@ManvirSingh-wl9ou
@ManvirSingh-wl9ou 4 года назад
ਚਲੋ ਇਸ ਬਹਾਨੇ ਬਾਈ ਜੌਲ੍ਹੀ ਦੇ ਦਰਸ਼ਨ ਵੀ ਹੋ ਗਏ ਪਰ ਹੁਣ ਧੰਨਵਾਦ ਬਾਈ ਮਿੰਟੂ ਦਾ ਕਰੀਏ ਕਿ ਮੱਝਾਂ ਦਾ😂
@pardeepsingh-iv6pu
@pardeepsingh-iv6pu 4 года назад
Ssa to all pendu Australia team
@yasirlatif6253
@yasirlatif6253 4 года назад
Love from Pakistan
@SSMAAN-hg8ft
@SSMAAN-hg8ft 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
@rajindersinghrajindersingh8821
@rajindersinghrajindersingh8821 4 года назад
V good
@gurpreetsingh-zg3km
@gurpreetsingh-zg3km 4 года назад
0:14 ਤੇ ਮੱਝ ਦਾ ਮੂਂਹ ਸਿੱਧੂ ਮੂਸੇ ਵਾਲੇ ਵਰਗਾ ਸੀ ਹਾ ਹਾ ਹਾ😂😂
@rdsc.455
@rdsc.455 4 года назад
😄😄🤣🤣🤣🤣🤣
@harwantsingh4324
@harwantsingh4324 4 года назад
Odhi push baabu maan de wala varghi 😅😅😅
@gurpreetsingh-zg3km
@gurpreetsingh-zg3km 4 года назад
@@harwantsingh4324 da jija sidhu tempu 😂😂
@sidhugurpreet698
@sidhugurpreet698 4 года назад
Good information ji nice buffalo's
@bodyservicehealthcare2865
@bodyservicehealthcare2865 4 года назад
Love from punjab
@singhrasal8483
@singhrasal8483 4 года назад
Nice information Gndu asr
@JaswinderSingh-fv2sf
@JaswinderSingh-fv2sf 4 года назад
👍 ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ
@balrajsinghbrar3178
@balrajsinghbrar3178 4 года назад
Ssa bai g another very informative episode
@manindersandhu6600
@manindersandhu6600 4 года назад
I am big fan of your presentation bai g
@satindersingh3643
@satindersingh3643 4 года назад
Bayi ji inha toh puchna c v pathiya kon pathh da
@sahotainfo
@sahotainfo 2 года назад
Nice
@gurmansekhon2105
@gurmansekhon2105 4 года назад
There is one question that in Australia brisbane how we can get buffalo milk?
@penduaustralia
@penduaustralia 4 года назад
Govt. allow ni kardi ji direct milk sell karna.... So jo processed milk shops available hai ohi buy kar sakde aa.....
@gurmansekhon2105
@gurmansekhon2105 4 года назад
Buht buht mehbaani reply krni layi thanks so much g
@baljeetdhillon2776
@baljeetdhillon2776 4 года назад
best team
@bluepen215
@bluepen215 2 года назад
Good a
@gurcharansarao3361
@gurcharansarao3361 4 года назад
Thanks ji
@AmandeepSingh-et3pq
@AmandeepSingh-et3pq 4 года назад
Very nice
@sukhjinderkaur605
@sukhjinderkaur605 4 года назад
👍👍👍
@onkarsingh5436
@onkarsingh5436 4 года назад
Very nice.. 👌👌
@virsingh5081
@virsingh5081 4 года назад
paji baach ke 😄😄😄
@ManvirSingh-wl9ou
@ManvirSingh-wl9ou 4 года назад
ਮਿੰਟੂ ਬਾਈ ਦੂਜੀ ਮੱਝ ਗੁੱਸਾ ਕਰ ਗਈ ਸੀ ਕਿ ਤੁਸੀਂ ਇੱਕ ਨੂੰ ਤਾਂ ਮਿਸ 64 ਕਹਿਤਾ...ਸਾਡਾ ਨਾਂ ਵੀ ਨਹੀਂ ਲਿਆ😅
@karamjitkaur6814
@karamjitkaur6814 4 года назад
Mintu nu verify kar lyya mgg ne Ve Eh tann Apnee punjab valla he lagdee
@RupDaburji
@RupDaburji 4 года назад
ਇਤਿਹਾਸਕ ਐਪੀਸੋਡ
@TaraChand-ec7gc
@TaraChand-ec7gc 4 года назад
ਸਤਿ ਸ੍ਰੀ ਆਕਾਲ ਜੀ
@arvindersinghlubana8026
@arvindersinghlubana8026 4 года назад
Bai ji ik buffello da ki price hai?
@ManpreetSingh-ms6yu
@ManpreetSingh-ms6yu 4 года назад
Baut vadia 22 g
@lakhvirsingh1942
@lakhvirsingh1942 4 года назад
Good a bai ji
@maninderSingh-tg6hz
@maninderSingh-tg6hz 4 года назад
Next part v banao..
@penduaustralia
@penduaustralia 4 года назад
Kal nu aa reha ji next part...
@pb56wale65
@pb56wale65 4 года назад
👍👍👍 my favourite
@khushdeepsidhu6194
@khushdeepsidhu6194 4 года назад
Majja ta Majja i a.. Gava kitho rees krn gia ena dia..
@sahajdeepgill6985
@sahajdeepgill6985 4 года назад
👍🏻
@harjeetcheema6384
@harjeetcheema6384 Год назад
Hlo sir Murha breed in Haryana give thirty to thirty five litter milk per day
@rajbirchahal6546
@rajbirchahal6546 4 года назад
🙏🏻🙏🏻🙏🏻🙏🏻
@nomadicpunjabi6627
@nomadicpunjabi6627 4 года назад
Hor shed miss odi nu 😂😂
@yaadsandhawalia2285
@yaadsandhawalia2285 4 года назад
Nice 👌
@GurpreetSingh-se4wi
@GurpreetSingh-se4wi 4 года назад
ਭਾਊ ਜੀ ਮੁਆਫ਼ੀ ਚਾਹੁੰਨਾ ਖਾਧ ਅਤੇ ਖਾਦ ਦੋ ਵੱਖ ਵੱਖ ਸ਼ਬਦ ਹਨ । ਤੁਸੀਂ ਏਥੇ ਖਾਦ ਦੀ ਗੱਲ ਕੀਤੀ ਹੈ ਯਾਨੀ ਕਿ fertiliser ਦੀ ਤੇ ਲਿਖ ਖਾਧ ਦਿੱਤਾ । ਅੱਗੇ ਤੋਂ ਧਿਆਨ ਰੱਖਿਓ ਜੀ।
@penduaustralia
@penduaustralia 4 года назад
Bai ji thodi bahut typing mistake ho jandi hai ji..... Ik week lageya eh edit karan te punjabi type karke subtitle banun nu.... So thodi bahut galti reh jandi hai.... jive tusi vi likhan lage galti kar hi gaye ਰਾਖਿਓ ਜੀ nahi hunda ਰੱਖਿਓ ਜੀ hunda hai...... Tusi ik number galti da cut lao he cutna a..... :)
@GurpreetSingh-se4wi
@GurpreetSingh-se4wi 4 года назад
@@penduaustralia ਹਾਹਾ ਵੀਰ ਜੀ ਤੁਹਾਡਾ ਨੰਬਰ ਨਹੀਂ ਕੱਟ ਸਕਦਾ ਮੈਂ। ਬਾਕੀ ਮੈਂ ਹੁਣ ਸਮਝ ਗਿਆ ਜੀ ਤੁਹਾਡੀ ਮਿਹਨਤ
@DavinderSingh-wv5yr
@DavinderSingh-wv5yr 4 года назад
Nice veer g
@bluepen215
@bluepen215 2 года назад
Hor v video bnao g
@GurpreetSingh-pm3oy
@GurpreetSingh-pm3oy 4 года назад
👍👍👌
@kulwindersingh-yb2iq
@kulwindersingh-yb2iq 4 года назад
Y g next episode upload kar do
@bluepen215
@bluepen215 2 года назад
Hor v eho jahe bandia nu le k aao g
@pamdhanoa1833
@pamdhanoa1833 4 года назад
Hi I need that pendu Australia sticker for my car as well. I saw that on mintu veer ji’s car. R u able to send me to Sydney please.
@penduaustralia
@penduaustralia 4 года назад
Will send you soon...
@gurshinderpalsandhu1927
@gurshinderpalsandhu1927 4 года назад
ਮਿੰਟੂ ਜੀ ਇਸ ਜਗ੍ਹਾ ਤੇ ਸਾਰਾ ਸਾਲ ਮੌਸਮ ਕਿਸ ਤਰਾਂ ਦਾ ਰਹਿੰਦਾ ਹੈ।ਮੇਰਾ ਮੱਤਲਬ ਠੰਢ ਅਤੇ ਗਰਮੀ ਕਿੰਨੀਂ ਕੁ ਪੈਂਦੀ ਹੈ
@penduaustralia
@penduaustralia 4 года назад
Punjab warga hi mausam hunda hai ji...
Далее
Mohammad bin Salman: Prince With Two Faces
54:00
Просмотров 7 млн
Best shed for buffaloes || Grewal Buffalo Dairy Farm.
14:00
Organic intensive buffalo farming in Salerno, Italy
8:27