Тёмный

Mere Jazbaat | Episode 5 | Prof. Harpal Singh Pannu | Gautam Budha & His Life 

Pendu Australia
Подписаться 186 тыс.
Просмотров 64 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 150   
@dheerusamra6200
@dheerusamra6200 7 месяцев назад
ਸਤਿ ਸ੍ਰੀ ਅਕਾਲ ਬਾਈ ਜੀ ਸਾਰੀ ਪੇਂਡੂ ਅਸਟੇਲੀਆ ਟੀਮ ਨੂੰ ਜੀ ❤। 🙏
@gurindersingh4655
@gurindersingh4655 5 лет назад
“Kethe sidh budh naath Kethe kethe devi vais “ Japji Sahib pauri 35
@ratanpalsingh
@ratanpalsingh 2 года назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
@Balkarsingh-rq1yl
@Balkarsingh-rq1yl 4 года назад
ਬਹੁਤ ਹੀ ਵਧੀਆ ਬਾਈ ਜੀ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhrandhawa4766
@sukhrandhawa4766 4 года назад
Vaise te Pendu Australia di har series badi shaandar hundi Par mere zazbat da har episode ek haar da phul hai... Very positive
@penduaustralia
@penduaustralia 4 года назад
Shukriya Randhawa Sahab.
@navdeepsinghsuggal4423
@navdeepsinghsuggal4423 4 года назад
ਪਨੂੰ ਸਾਹਿਬ ਉਪਰ ਗੁਰੂ ਜੀ ਦੀ ਕ੍ਰਿਪਾ ਹੈ
@GurdevSingh-yk6og
@GurdevSingh-yk6og Год назад
Prof Pannu ji has a good understanding of the nature of Lord Buddha, as well of the Buddhist perspective of human life and its goals.
@iqbalsinghbali18
@iqbalsinghbali18 4 года назад
Bahut Vadhia Jee, Pannu Sahib koi bhi katha noo sunan da apna hi style hai, sab ton badi gal taan eh hai, ke eh sb kuj jubani yaad hai.
@varindersingh2951
@varindersingh2951 4 года назад
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ।। ਸਲੋਕੁ ਮ: ੧ ਅੰਗ 467
@JaswantSingh-er7di
@JaswantSingh-er7di Год назад
Bahut wadhia vichar, ਪੰਨੂ Saab
@intzarhussainsihol1861
@intzarhussainsihol1861 4 года назад
ਭਾਈ ਸਾਹਿਬ ਦੇ ਲੈਕਚਰ ਸੁਣੇ ਨੇ.. ਜਾਣਕਾਰੀ ਚੰਗੀ ਹੈ ਏਹ ਨਾ ਦੀ... ਪਰ ਬੁੱਧ ਬਾਰੇ ਓਸ਼ੋ ਤੋਂ ਵੱਧ ਕੇ ਕੋਈ ਨਹੀਂ.... ਬੁੱਧ ਬਾਰੇ ਓਸ਼ੋ ਜਿੰਨਾ ਕੋਈ ਨਹੀਂ ਦੱਸ ਸਕਦਾ.. ਹਾਂ ਸਿੱਖ ਤੇ ਮੁਸਲਿਮ ਧਰਮ ਦੋਵਾਂ ਦੇ ਵਿੱਚ ਬੁੱਧ ਦਾ ਜ਼ਿਕਰ ਨਹੀਂ ਮਿਲਦਾ.. ਪਰ ਸਿੱਖ ਧਰਮ ਨਵੀਨ ਵਿਚਾਰਧਾਰਾ ਵਾਲਾ ਸੀ ਏਸ ਚ ਵੀ ਬੁੱਧ ਦਾ ਜ਼ਿਕਰ ਨਹੀਂ ਇਸ ਦੀ ਜੋ ਦਲੀਲ ਭਾਈ ਸਾਹਿਬ ਨੇ ਦਿੱਤੀ ਐ.. ਓਹ ਓਸ਼ੋ ਦੇ ਦੱਸੇ ਮੁਤਾਬਿਕ ਅਧੂਰੀ ਹੈ!
@sukh8739
@sukh8739 5 лет назад
Mintuu phaajiii bohhot hii wadiya video banayii tussii Mahatma budhh deyy jivann warreyy.kii horr episode proffessor sabb deyy nall mill keyy Mahatma budhh varreyy banaaa sakdeyy hoo tann jaruurrr banayeyoo badaa hii ananddd aayaa sunn keyy.
@penduaustralia
@penduaustralia 5 лет назад
Next Episode vi Mahatma Budh abre hi aa reha ji. Next Week.
@yugpreetsingh7048
@yugpreetsingh7048 5 лет назад
Nice bhaji bahut sohnia sakhian dasian bapu g nu...🙏🙏👍
@JaskaranSingh-ww7dt
@JaskaranSingh-ww7dt 4 года назад
Waheguru
@nirmalsinghchahal8007
@nirmalsinghchahal8007 4 года назад
VERY INTERSTED THIS STORY THANKS PANNU
@SukhwinderKaur-pp3on
@SukhwinderKaur-pp3on 4 года назад
Salute pannu sir ji
@sukhwindersingh7626
@sukhwindersingh7626 Год назад
ਬਹੁਤ ਵਧੀਆ ਲੱਗਿਆ ਰੱਬ ਦੀ ਮਿਹਰ ਹੋ
@samarveersingh1244
@samarveersingh1244 5 лет назад
Channel expressway te chal reha. Yani k vadia passe. Dhanvad veer g
@jagatkamboj9975
@jagatkamboj9975 Год назад
ਪਨੂੰ ਸਾਹਿਬ ਉਪਰ ਧੰਨ ਧੰਨ ਸਾਹਿਬ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਹੈ
@singhrasal8483
@singhrasal8483 5 лет назад
Good subject Reseachers di vad vad janan di lalsa hundi Gnfu asr
@geesingh3488
@geesingh3488 4 года назад
Mintoo ji Thx for all But why your episodes with Pannu sahib are very hard to find in a row or some one purposely doing this to make us crazy(Dreams) for you guys👨‍❤️‍💋‍👨
@penduaustralia
@penduaustralia 4 года назад
We created playlists for our all programs you can go to our channel and find the playlists for each and every program and you can watch it continuously.
@surjitsingh6134
@surjitsingh6134 4 месяца назад
ਵਧੀਆ ਵਿਚਾਰ ਜੀ
@khonyeleaglefergumedov9175
@khonyeleaglefergumedov9175 2 года назад
guru pita mentions buddh avatar in chaubis avatar, but lord buddha teached the middle way and guru nanak gave us hypothesis to make it our experience both are right, just different words and ways for same truth
@sameerdadra
@sameerdadra 4 года назад
Well spoken Mr. Pannu
@jaipalsandhu4569
@jaipalsandhu4569 4 года назад
Mintu bai bhut vadia ji
@baljitkaur5898
@baljitkaur5898 2 года назад
great knowledge about budhism
@ieltswithsarpuneetelscambr8279
@ieltswithsarpuneetelscambr8279 4 года назад
The main difference between Sikhism and Buddhism - Sikhism believes in one supreme God - who created all avatars - like Budh , Ram , Krishna , and Buddhism denies the existence of God and believes Budha as God ...
@SahilKumar-cf2yl
@SahilKumar-cf2yl 4 года назад
You are absolutely right 😊 brother
@ThePRINCEBARPAGA
@ThePRINCEBARPAGA 4 года назад
Buddhism does not believe Buddha as God, there is not concept of man made God in Buddhism. Buddha laid down his Dhamma, and always encouraged to people to experience their own truth and not believe even what Buddha himself had said unless evaluated by themselves and it agreed with their own common sense.
@ieltswithsarpuneetelscambr8279
@ieltswithsarpuneetelscambr8279 4 года назад
@@ThePRINCEBARPAGA ... Buddhism does not consider Budha as God ..Evn Budha never said it .. Followers have such sort of faith and they Worship Budha as God ... Practically Budha is God for all Followers....
@ThePRINCEBARPAGA
@ThePRINCEBARPAGA 4 года назад
@@ieltswithsarpuneetelscambr8279 How can you make such a claim? God is seen as "omnipotent and omniscient". The definition of God might also very from religion to religion. It depends how God is interpreted, there is no one single definition for it.
@harmeshmanavadvocate2639
@harmeshmanavadvocate2639 4 года назад
@@ThePRINCEBARPAGA ji, You have said absolutely right. Thanks Harmesh Manav Advocate, New Courts, Jalandhar, Punjab 9815130630
@inderjit444
@inderjit444 Год назад
Very nice 👍
@surjitkaursidhu257
@surjitkaursidhu257 4 месяца назад
Very nice ❤
@sandeepkaur7134
@sandeepkaur7134 3 года назад
Good very good
@arminderKaur-yb7zk
@arminderKaur-yb7zk Год назад
Waheguru ji
@sukhrandhawa4766
@sukhrandhawa4766 5 лет назад
Very well described
@rajsingh7154
@rajsingh7154 4 года назад
waheguru i enjoy lot tks keep it up
@vipinlamba3323
@vipinlamba3323 5 лет назад
What a view 👌👌
@RavinderSingh-mm2np
@RavinderSingh-mm2np 5 лет назад
Very good
@gillsukhraj2267
@gillsukhraj2267 5 лет назад
ਬੁੱਧ ਨੰੂ ਜਾਨਣ ਲਈ ਬੋਧ ਹੋਣਾ ਚਾਹੀੲਾ ।ਬੁੱਧ ਤੋ ਰੌਸਨੀ ਲੈ ਕੇ ਲਗਭਗ ਸਾਰਾ ਦੱਖਣੀ ਏਸੀਆ ਮੰਨੂਵਾਦ ਦੇ ਚਾਰ ਵਰਣੀ ਸਿਧਾਤ ਤੋ ਮੁਕਤ ਹੈ ਤੇ ਬਰਾਬਰੀ ,ਪਿਆਰ ,ਸਮਰਸਤਾ ਦਾ ਪ੍ਰਤੀਕ ਹੈ। ਸੱਤਵੀ ਸਦੀ ਈਸਵੀ ਤੱਕ ਮਹਾਨ ਮੂਲਨਿਵਾਸੀ ਸਮਰਾਟ ਹਰਸਵਰਧਨ ਜੋ ਕਿ ਮੂਲ ਰੂਪ ਵਿੱਚ ਦੁਆਬਾ ਖੇਤਰ ਮਾਹਿਲਪੁਰ ਤੋ ਬੈਂਸ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ।ਉਸ ਵੇਲੇ ਪੰਜਾਬ ਬੁੱਧਮਤ ਦਾ ਗੜ ਸੀ।ਬੁੱਧਮਤ ਕਿਵੇ ਖਤਮ ਹੋਇਆ ਿੲਹ ਬਿਆਨ ਕਰਨ ਨਾਲ ਮੇਰਾ ਸੁਨੇਹਾ ਵੱਡਾ ਹੋ ਜਾਵੇਗਾ। ਮੈਨੰੂ ਬਹੁਤ ਹੈਰਾਨੀ ਹੈ ਕਿ ਆਪ ਨੇ ਇਹ ਕਿੱਦਾ ਲੱਗਾ ਕਿ ਪੰਜਾਬ ਬੁੱਧਮਤ ਤੋ ਅਗਿਆਤ ਹੈ?ਕਿਰਪਾ ਕਰਕੇ ਬਿਆਨ ਕਰਨ ਦੀ ਖੇਚਲ ਕਰਨੀ ਜੀ।ਜੇਕਰ ਪੰਜਾਬ ਗੁਰਾਂ ਦੇ ਨਾ ਤੇ ਵੱਸਦਾ ਤਾ ਇਹ ਭੀ ਕੋਈ ਅਤਕਥਨੀ ਨਹੀ ਕਿ ਬੁੱਧ ਦਾ ਫਲਸਫਾ ਉਸ ਪੰਜਾਬ ਵਿੱਚ ਵਸਦਾ ਹੈ।
@jatinderkumarjk
@jatinderkumarjk 4 года назад
Gill g Bhudda nu jannn li koi books de name daso ta apni jaguaysaa mitaii javee
@preetbrar5571
@preetbrar5571 4 года назад
Apne dharm naal judeya rhe veer tu bud ton ki lena
@jatinderkumarjk
@jatinderkumarjk 4 года назад
@@preetbrar5571 ik vaar vippasna center ch ja k 10day course kr lo sab kuj pata chal ju Ki Bhudda Ki sahhhh c Bhudda di meditaion technique hi sare kr k muktt awasthaa tk punch e ne Jivve Nanak ravidas maharajah ambedkar Saab aa sare mahan pursh bhudd di meditation technique nall hi muktt hoye ne Tuci ik vaar Jarur ja k ayoo booking Www.dhamma.org te kr k 10day lgaga k auuuu fr life kida change hundi Tuci aap bolo GE Sab ka mangle ho
@ਅਥਰਾਸਿੰਘ
@ਅਥਰਾਸਿੰਘ 4 года назад
@@jatinderkumarjk Naa Guru Nanak na hi bhagat Ravidas bhudh di meditation naal mukt hoye ne. Guru Nanak aap nirankar si, te dhur too hi mukt saan. Gurbaani da furmaan : AAP NARAYAN KALADHAAR JAG MEIN PAR HAREYO. Te Bhagat Ravidas ji ne meditation kar ke nhi rab paaya, balki uss akaal purkh di sachi te suchi ustat karke rabb paaya si. Budh de dhyan te Bhagat Ravidas di bhagti ch bahut antar hai par haa maksad ik hi si. Tuhanu 10 din di meditation mubarak, par saanu uss akaal purkh di ustat kar ke usnu paana hai. Bodh maarag ch rab labhya jaanda hai apne hi duara. Sikh maarag rabb khud aanda apne piyarian kol. Waheguru Ji Ka Khalsa Waheguru Ji Ki Fateh.
@jatinderkumarjk
@jatinderkumarjk 4 года назад
@@ਅਥਰਾਸਿੰਘ veer g bhud margg ch rabb ni apne app nu janeya jnda Baki Sadna ch kalpnna nl bhagti kitit jndi bhudd margg ch apne sahhh de sahare sahare nirwaan tk puochya jnda Guru g di bani v such to suru hundi Addi such jugdaii such Jad Tuci Kisi sabbbad da Sahara lovoo GE Tuhade vaste o kalpnna hi hove gi
@ieltswithsarpuneetelscambr8279
@ieltswithsarpuneetelscambr8279 4 года назад
One thing Budh predicted About Sikhism in past - he said that in future God will come on earth in the form of words -.
@loveleen90
@loveleen90 3 года назад
Can u tell me where this prediction is written please?
@ieltswithsarpuneetelscambr8279
@ieltswithsarpuneetelscambr8279 3 года назад
@@loveleen90 .... Yes sure... Tell me about exam date .... And whats app me on 9501845534 .
@khonyeleaglefergumedov9175
@khonyeleaglefergumedov9175 2 года назад
lol he never beleived in god
@ieltswithsarpuneetelscambr8279
@ieltswithsarpuneetelscambr8279 2 года назад
@@khonyeleaglefergumedov9175 .. i know .... Dude.... Dats why his followers take him alike God ....
@sukhmaniautomobiles4799
@sukhmaniautomobiles4799 Год назад
Ff
@gillfarming
@gillfarming 5 лет назад
👌👌👌
@charanjivsingh4776
@charanjivsingh4776 5 месяцев назад
Great knowledge
@GaganSingh-ip4bi
@GaganSingh-ip4bi 4 года назад
Waah
@juddiboxerlalka7556
@juddiboxerlalka7556 3 года назад
ਪੰਨੂ ਸਾਹਿਬ ਜੀ ਮਹਾਨ ਹਸਤੀ ਹਨ ਜੀ ਗੁਰੂਨਾਨਕ ਦੇਵਜੀ ਦੀ ਬਹੁਤਵੱਡੀਕਿਰਪਾ ਹੈਜੀ
@gurbachansingh3515
@gurbachansingh3515 4 года назад
ਗੁਰੂ ਗ੍ਰੰਥ ਸਾਹਿਬ ਵਿਚ ਜੈਨ ਧਰਮ ਬਾਰੇ ਤਿੰਨ ਸਬਦੁ ਨੇ. ਜੋਗ ਤੇ ਨਾਥ ਮਤਿ ਬੁਧ ਧਰਮ ਦੀਆਂ ਸ਼ਾਖਾਵਾਂ ਨੇ. ਉਨ੍ਹਾਂ ਦੀ ਗੁਰਮਤਿ ਨੇ ਪੜਚੋਲ ਕੀਤੀ ਹੈ
@angrejparmar6637
@angrejparmar6637 2 года назад
Very nice sir
@kamalmanumajra2856
@kamalmanumajra2856 5 лет назад
Ram ram ji 👍👍👍👍
@dalbirsingh6661
@dalbirsingh6661 4 года назад
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਕ ਬਾਣੀ ਹੈ ਜਿਸਦਾ ਸਿਰਲੇਖ ਹੈ : ਗਾਥਾ ਮਹਲਾ ੫ । ਪਾਲੀ ਜ਼ਬਾਨ ਦੀ ਇਹ ਬਾਣੀ ਬੁਧ ਧਰਮ ਨੂੰ ਮੰਨਣ ਵਾਲਿਆਂ ਉਪਦੇਸ਼ ਦਿੰਦੀ ਹੈ ਕਿ ਤੁਸੀਂ ਪਰਮਾਤਮਾ ਦੀ ਉਸਤਤਿ ਲਈ ਇਹ ਬਾਣੀ ਆਪਣੀ ਧਰਮ ਪੁਸਤਕ, ਧਮਪਦ, ਵਿੱਚ ਦਰਜ ਕਰ ਲਓ, ਤਾਂ ਧਰਮ ਸੰਪੂਰਨ ਹੋ ਜਾਵੇਗਾ, ਕਿਉਂਕਿ ਸਮਾਜਕ ਨਿਯਮ ਧਮਪਦ ਵਿੱਚ ਗੁਰਮਤਿ ਅਨੁਕੂਲ ਮਨੁੱਖਤਾ-ਵਾਦੀ, humanitarian, ਹਨ। ਗਾਥਾ ਦਾ ਅਰਥ ਇਥੇ ਸਲੋਕ ਹੈ, ਕਹਾਣੀ ਜਾਂ ਕਥਾ ਨਹੀ ।
@harmeshmanavadvocate2639
@harmeshmanavadvocate2639 4 года назад
ਸਰ , ਜੇ ਤੁਸੀਂ ਉਕਤ ਗਾਥਾ ਦਾ ਹਵਾਲਾ ਗੁਰੂ ਗਰੰਥ ਸਾਹਿਬ ਜੀ ਦਾ ਅੰਗ ਦੱਸ ਕੇ ਕਰੋ ਤਾਂ ਬਹੁਤ ਮਿਹਰਬਾਨੀ ਹੋਵੇਗੀ। ਧੰਨਵਾਦ
@yadsingh58
@yadsingh58 5 лет назад
budd people have captured gurudwara dongmaar and chungthang in sikkim. what are your views about it ?
@akallearningsolutions4679
@akallearningsolutions4679 4 года назад
Our gurus already massaged by ignoring budda
@dalbirsingh6661
@dalbirsingh6661 4 года назад
Indian soldiers have captured these gurdwaras ...
@001Gurri
@001Gurri 5 лет назад
Soo beautiful story 🙏🙏
@ਅਮਨਗਿੱਲ-ਚ8ਦ
@ਅਮਨਗਿੱਲ-ਚ8ਦ 4 года назад
🙏🙏👍
@ParamjitSingh-ok8he
@ParamjitSingh-ok8he 4 года назад
ਪੰਨੂੰ ਸਾਹਿਬ ਸਿੱਖ ਧਰਮ ਦੇ ਮਹਾਨ ਵਿਦਵਾਨ ਹਨ।ਸਲੋਕ ਜਾਂ ਸ਼ਲੋਕ?
@SahilKumar-cf2yl
@SahilKumar-cf2yl 4 года назад
Koi bole Ram Ram, koi alahe, 4 religion of middle eastern countries, 4 religion,in indus region, like hindu, sikh, Jain, budhism,,but Guru Nanak said,he meant God is beyond,any boundry, aad sach ,jugad sach, hai b sach, Nanak hosi b sach, means one God,is he cannot be bind to time ,he only he is timeless!
@harvindersinghbahrha4735
@harvindersinghbahrha4735 4 года назад
ਪੰਨੂ ਸਾਹਿਬ ਕਿਸ ਧਰਮ ਦੇ ਪੈਗੰਬਰ ਨੇ ਲੋਕਾਂ ਨਾਲ ਪ੍ਰੇਮ ਨਾ ਗੱਲ ਨੀ ਕਿੱਤੀ?
@surjitkaursidhu257
@surjitkaursidhu257 4 месяца назад
Punjab da heera❤
@jaswantsingh14435
@jaswantsingh14435 4 года назад
Sir aap great ho
@sukhrandhawa4766
@sukhrandhawa4766 5 лет назад
Very very knowledgeable...
@GAGANDEEPSingh-tx4qn
@GAGANDEEPSingh-tx4qn Год назад
Bhuat satkar kardey aa sardar shib punjab da maan aa Ek beyenti aa Lanka pati Rawen dey bare b kuj likho Kuki log usnu bura mandey pr kuj log usnu devta b mandey plz es tey sarech karo
@jasssingh5706
@jasssingh5706 4 года назад
🙏🙏
@gurcharansarao3361
@gurcharansarao3361 5 лет назад
ਪੰਨੂ ਸਾਹਿਬ ਦੀ ਵਿਆਖਿਆ ਦੀ ਸਿਫ਼ਤ ਕਰਨ ਲਈ ਸਬਦ ਨਹੀਂ ਹਨ
@HarjitSingh-wm7ky
@HarjitSingh-wm7ky Год назад
Buddha was a great optimistic, but people can't understand his secret
@ashokkumar-se5sl
@ashokkumar-se5sl 11 месяцев назад
RAJ KUMAR NHI KISAN DA BETA X.KOI TPSYA NHI KITI UNNI DUNIAA GHUMEE TE SMSYA DA HAL LBIA .TUHADE ZANKARE SARE BRAHMAN BAD TO PRERIT H...KUSH PDO DR.SURINDER AGYAT NU
@pisab8025
@pisab8025 2 года назад
most stories of Bodh religion came from different regions, the founding budhism nearly disappeared in India. The only central part of budhism is nirvana , and gurbani has in very detail explained how to be actually nir-vana, there are multiple compositions in Guru Granth Sahib Ji about this concept. state and numbers are irrelevant to truth and sole truth. budhism adaptation of idol worship is very new like Christianity so that is likely another reason
@amanpreetsingh2110
@amanpreetsingh2110 4 года назад
Buddhist emphasis on environment does resonate with Sikhism “eh sansar har ka rup hai”. Buddhist believe in Nirvana in human state Sikhs too. Buddhism believes their guru is enlightened being but not god, Sikhism does the same. They may not have explicit access to the literature from Buddhism as Buddhism got extinct from India way before Sikhism instituted. If we see the Bhagats were more contemporaries in the era 11th to 15th century, while Buddhism was in 5th century BC to 5th century AD in chief prominence
@penduaustralia
@penduaustralia 4 года назад
Jainism was even before Budhism, and that religion is mentioned in Gurbani but not Budhism that was our question.... There are so many differences in the ideology that was the reason.
@amanpreetsingh2110
@amanpreetsingh2110 4 года назад
But Jainism was absorbed into Hinduism while Buddhism got on the wrong side. In those 1000 years there were lot of conflicts (references can be had from Ambedkar's writings) therefore by 15th Century there would not have been any active presence of Buddhist literature or footprint. I do not think so Sikh Gurus actively neglected any Buddhist literature due to differences, as there are a multitude of similarities
@kokoyoyo2363
@kokoyoyo2363 Год назад
@@amanpreetsingh2110 you have Said rightly ,in gurukal Budhism almost lost its presence because Bhagtan di bani in shri Guru granth sahib also does Not mention about Budhism
@kulwant747
@kulwant747 4 года назад
Puzzled
@hitvlogger7712
@hitvlogger7712 5 лет назад
Than gurunanak thuhi nirank kaar
@amitgautam8106
@amitgautam8106 5 лет назад
Mintu bhaji diya videos bhot changiya te informative hundiya. Prof pannu ji de vichar jaan k v bhot acha laggga Ajj es dhram de topic te gal hundi dekh k mere mann de vich ik swaal uth reha. Ass krda pannu saab ja mintu bhaji es da jwaab jroor denge. Sikh matt nu. Dharm da naam Kiun de ditta gya? Je Nanak sahib de vicharan nu dekhde a ta. 14vi sadi vich dharma di ladai, jaat paat , pakand , greeba naal dhakka bhot vadh gya c jo ki ajj v hai . Nanak sahib ( mahaan philosopher) modern thinking vale c . Ohna ne es cheez to sanu kaddan di kosish kiti . Te dassya k insaniat sab to vadha dharam hai . Hamesha logic de piche gye. Naal di naal ik cheez barre Hor dassyo. Je sikh vichar . Jaat paat da khandan krde a ta. Jatt, tarkhaan, chammar te majhbi sikh ki ne. Je sikh dharma de vich nai pya ta jatt superior race Kiun ho gyi Punjab and majabi sikh nu majabi he Kiun kehnde a. Ikaalla sikh Kiun ni keha janda jekar oh sikh a. Ta Hor koi jaat majabi sikh de ghar rishta krn je kudi dean do Kiun darde a. Main aap dharma ate jaata paata ch fassya hoyea a But eh swaal mainu bhot tang krde ne please ehna barre charcha jroor kreyo 🙏
@penduaustralia
@penduaustralia 5 лет назад
ਤੁਹਾਡੇ ਸਵਾਲ ਦੇ ਉਤੇ ਸਵਾਲ ਇਹ ਖੜ੍ਹਾ ਹੁੰਦਾ ਹੈ ਜੀ ਕੀ ਤੁਸੀ ਦੱਸ ਸਕਦੇ ਹੋ ਕਿ ਹਿੰਦੂ ਮਤ ਨੂੰ ਹਿੰਦੂ ਧਰਮ ਜਾਂ ਬੁੱਧ ਮਤ ਨੂੰ ਬੁੱਧ ਧਰਮ ਕਿਸਨੇ ਬਣਾਇਆ? ਜਿਹਨਾਂ ਲੋਕਾਂ ਨੇ ਉਹਨਾਂ ਨੂੰ ਧਰਮ ਬਣਾਇਆ ਉਵੇਂ ਦੇ ਲੋਕਾਂ ਨੇ ਹੀ ਫੇਰ ਇਸ ਨੂੰ ਧਰਮ ਬਣਾ ਦਿੱਤਾ। ਦੂਜੀ ਗੱਲ ਗੁਰੂ ਸਾਹਿਬ ਦੇ ਉਪਦੇਸ਼ ਤੇ ਚੱਲਣਾ ਜਾਂ ਨਾ ਚੱਲਣਾ ਇਹ ਹਰ ਇਨਸਾਨ ਦਾ ਨਿੱਜੀ ਫੈਸਲਾ ਹੈ। ਜੇਕਰ ਕੋਈ ਇਨਸਾਨ ਉਹਨਾਂ ਦੇ ਦੱਸੇ ਰਾਹ ਤੇ ਨਹੀ ਚੱਲ ਰਿਹਾ ਤਾਂ ਇਸਦਾ ਦੋਸ਼ ਗੁਰੂ ਸਾਹਿਬ ਤੇ ਨਹੀ ਜਾਂਦਾ। ਉਹਨਾਂ ਨੇ ਤਾਂ ਸਭ ਨੂੰ ਸਾਂਝਾ ਉਪਦੇਸ਼ ਦੇ ਦਿੱਤਾ ਹੁਣ ਇਹ ਸਾਡੇ ਸਾਰਿਆਂ ਤੇ ਛੱਡ ਦਿੱਤਾ ਕਿ ਅਸੀ ਮੰਨਣਾ ਹੈ ਜਾਂ ਨਹੀ। ਅਸੀ ਜਾਂ ਤੁਸੀ ਖੁਦ ਨੂੰ ਹੀ ਇਹ ਸਵਾਲ ਕਰੀਏ ਤੇ ਜਵਾਬ ਲੱਭੀਏ ਕਿ ਕਿਉਂ ਅਸੀ ਉਹਨਾਂ ਸਿਖਿਆਵਾਂ ਤੇ ਨਹੀ ਚੱਲ ਰਹੇ। ਤੁਸੀ ਖੁਦ ਕਿਹਾ ਕਿ ਤੁਸੀ ਖੁਦ ਕੁੱਝ ਕੁ ਕੁਰੀਤੀਆਂ 'ਚ ਫਸੇ ਹੋਏ ਹੋ ਤੇ ਇਸਦਾ ਜਵਾਬ ਤੁਹਾਡੇ ਤੋਂ ਚੰਗਾ ਤੁਹਾਨੂੰ ਕੋਈ ਨਹੀ ਦੱਸ ਸਕਦਾ। ਗੁਰਬਾਣੀ ਸਾਨੂੰ ਇਹੀ ਕਹਿ ਰਹੀ ਹੈ ਕਿ "ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥" ਇੱਕ ਜਮਾਤ ਵਿੱਚ ਜੇਕਰ 5੦ ਵਿਦਿਆਰਥੀ ਪੜ੍ਹਣ ਆਉਂਦੇ ਹਨ ਤਾਂ 5੦ ਦੇ 5੦ ਹੀ ਪਾਸ ਨਹੀਂ ਹੁੰਦੇ ਉਹਨਾਂ 'ਚੋਂ ਕੋਈ ਵਿਦਿਆਰਥੀ ਤੇ ਪੂਰੇ ਸੂਬੇ 'ਚੋਂ ਅੱਵਲ ਵੀ ਆ ਜਾਂਦਾਂ ਹੈ ਤੇ ਕੋਈ ਉਸੇ ਜਮਾਤ ਦਾ ਫੇਲ ਵੀ ਹੋ ਜਾਂਦਾ ਹੈ। ਅਧਿਆਪਕ ਨੇ ਤਾਂ ਸਭ ਨੂੰ ਇਕੋ ਹੀ ਸਬਕ ਪੜਾਇਆ ਹੁੰਦਾ ਹੈ ਇਹ ਹੁਣ ਵਿਦਿਆਰਥੀ ਦੀ ਮਿਹਨਤ ਜਾਂ ਨਲਾਇਕੀ ਤੇ ਨਿਰਭਰ ਕਰਦਾ ਹੈ ਕਿ ਉਸਨੇ ਕੀ ਹਾਸਿਲ ਕਰਨਾ ਹੈ। ਮਨਪ੍ਰੀਤ ਸਿੰਘ
@amitgautam8106
@amitgautam8106 5 лет назад
Bhaji shukerya tu c respond Acha kita. Pr Fhir v mera Pehla comment dobara dekhna actual gal te nahi gye tu c . Hindu sirf loka nu keha gya hai jo Indus velly river de region vich aounde c ( ehdi history bhot lambi a). Hindu shabad 4 Veda de vich kite nahi aounda. Jikar hunda a ta sanatan dharm da hunda. Jo ki anumaan lagaya janda hai k 5000 saal to v purana hai. ( describe krna kaafi lamba ho jana ) Mahatma bhudh da jaman 563 essa purab ch hoyea te is to baad eh dharm ban gya. History bhot lambi ho jani a. Sikh Matt nanak sahib g to shuru hoyea . Teachings humanity nu ik kran diya he ne and dharma da naash krdiya ne. 5 pyare v different different cast to sann ate. Jo aad granth hai oh v sarre dharma de sumail to baneya hai. Veda da Varnan v krda hai te bhagat kabir ji di bani v rakhi gyi hai. Ajj de sikh dharm da naam he lai rahe ne sadda dharm khatre vich a bhot kuch.Aksar eh v sunan nu milda hai k asi jaat paat ate adhn vishwaas ch nai paye. Sab to waddi gal. K murti pooja da khandan. Bal ki eh sab kuch sikhi vich ho reha hai. Appa sab nu pta hai bhaji Eh sab kuch gal kran da maksad eh c k aj Kal social media te bhot sarre bande ne jehna de dharm da tika lagga hoyea te oh dooje dharma nu bhandan da koi v moukka nahi shad de. New generation de manna vich wakhwaad paida kr rahe ne. Jo ki guru sahib de teachings de opposite a. Te ik sikh nu shoba nahi dinda. Main Amit gautam Brahmin a by birth ( Kiun k Brahmin oh hunda jo Brahm gyani hove te mainu enna gyaan nahi hai ). Main guru sahib de vichara to bhot jyada inspired a es vich koi shakk wali gal nahi .
@penduaustralia
@penduaustralia 5 лет назад
ਅਮਿਤ ਜੀ ਇਥੇ ਆਪਾਂ ਨੂੰ ਸਿਰਫ ਇਹ ਸਮਝਣਾ ਪਵੇਗਾ ਕਿ ਅਸੀ ਕਿਸ ਦੀ ਵਿਚਾਰ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਨਾ ਚਾਹੁੰਦੇ ਹਾਂ? ਗੁਰੂ ਗਰੰਥ ਸਾਹਿਬ ਦੀ ਵਿਚਾਰ ਤੋਂ ਜਾਂ ਕਿਸੇ ਆਮ ਵਿਅਕਤੀ ਤੋਂ ਜੋ ਕਿ ਖੁਦ ਨੂੰ ਸਿੱਖ ਅਖਵਾ ਰਿਹਾ ਹੈ ਪਰ ਉਹ ਖੁਦ ਗੁਰੂ ਸਾਹਿਬ ਦੀ ਵਿਚਾਰ ਤੋਂ ਕੋਹਾਂ ਦੂਰ ਹੈ। ਦੇਖੋ ਜੀ ਜੇਕਰ ਤੁਸੀ ਖੁਦ ਗੁਰੂ ਗਰੰਥ ਸਾਹਿਬ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਆਪੇ ਮਿਲ ਜਾਣੇ ਹਨ। ਗੁਰਬਾਣੀ ਕਹਿੰਦੀ ਹੈ ਕਿ ਸਿੱਖੀ ਕੀ ਹੈ? ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ ਸੋ ਗੁਰੂ ਜੋ ਕਹਿ ਰਿਹਾ ਹੈ ਉਸਦੀ ਵਿਚਾਰ ਕਰੋ ਅਤੇ ਉਸ ਸਿਖਿਆ ਦੇ ਅਨੁਸਾਰ ਹੀ ਕਰਮ ਕਰਨੇ ਚਾਹੀਦੇ ਹਨ। ਸੋ ਸਿੱਖੀ ਨੂੰ ਜੋ ਰੋਲ ਮਾਡਲ ਚਾਹੀਦੇ ਸਨ ਉਹ ਦਸ ਗੁਰੂ ਸਾਹਿਬ ਖੁਦ ਕਰਕੇ ਤੇ ਦਿਖਾ ਕੇ ਗਏ ਹਨ। ਅੱਜਕੱਲ ਦੇ ਕਿਸੇ ਵੀ ਬੰਦੇ ਦੇ ਮਾੜੇ ਕੰਮ ਨਾ ਦੇਖਦੇ ਹੋਏ ਗੁਰੂ ਸਾਹਿਬਾਂ ਦੇ ਦੱਸੇ ਉਪਦੇਸ਼ਾਂ ਦੇ ਮੁਤਾਬਿਕ ਖੁਦ ਦੇਖ ਲਓ ਕਿ ਉਸ ਗੁਰੂ ਦਾ ਅਸਲੀ ਸਿੱਖ ਉਹ ਬੰਦਾ ਹੈ ਜਾਂ ਨਹੀ ਹੈ। ਬਾਕੀ ਰਹੀ ਗੱਲ ਪੂਰੀ ਮਨੁੱਖਤਾ ਨੂੰ ਇੱਕ ਕਰਨ ਦੀ ਤਾਂ ਇਸ ਬਾਰੇ ਸਰੀਰਕ ਪੱਖੋਂ ਗੁਰਬਾਣੀ ਕਿਸੇ ਨਾਲ ਵਖਰੇਵਾਂ ਕਰਨ ਨੂੰ ਨਹੀ ਮੰਨਦੀ ਪਰ ਕਰਮ ਦਾ ਵਖਰੇਵਾਂ ਤੇ ਹਮੇਸ਼ਾਂ ਹੀ ਰਹਿੰਦਾ ਹੈ। ਕੁੱਝ ਮਨੁੱਖ ਦੇਖਣ ਨੂੰ ਹੀ ਸਿਰਫ ਮਨੁੱਖਾਂ ਵਰਗੇ ਹਨ ਪਰ ਉਹਨਾਂ ਦੇ ਕਰਮ ਪਸ਼ੂਆਂ ਵਰਗੇ ਹਨ ਸੋ ਉਹਨਾਂ ਨੂੰ ਕੋਈ ਵੀ ਕੁੱਝ ਵੀ ਸਮਝਾ ਲਵੇ ਉਹ ਕੁੱਝ ਨਹੀ ਸਮਝਣ ਲੱਗੇ ਸੋ ਏਵੇਂ ਦੇ ਮਨੁੱਖਾਂ ਤੋਂ ਤਾਂ ਪਰੇ ਰਹਿਣਾ ਹੀ ਠੀਕ ਹੈ। ਮੂਰਖੈ ਨਾਲਿ ਨ ਲੁਝੀਐ ॥੧੯॥ ਬਾਕੀ ਇਹ ਗੱਲਾਂ ਕਿਤੇ ਫੇਰ ਕਰਾਂਗੇ ਕਿਉਕਿ ਕੁਮੈਂਟਾਂ 'ਚ ਇਹ ਗੱਲਾਂ ਨਹੀ ਕੀਤੀਆਂ ਜਾ ਸਕਦੀਆ।
@amitgautam8106
@amitgautam8106 5 лет назад
Pendu Australia - Shining Hope Productions Shukarya veer g 🙏
@dalbirsingh6661
@dalbirsingh6661 Год назад
ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਣੀ ਗਾਥਾ ਮਹਲਾ ੫ ਬੁਧ ਧਰਮ ਦੇ ਅਧੂਰੇਪਨ ਨੂੰ ਦੂਰ ਕੀਤਾ
@SarbjitSingh-og3sr
@SarbjitSingh-og3sr Год назад
😊💐🙏❤️
@DevRaj-iu9zj
@DevRaj-iu9zj 5 лет назад
Next video on beautiful farm or turist place
@GSCycling
@GSCycling 5 лет назад
Bhai aapne jehde visa advisor ne ohna di email send kar sakde oo reply vich please, meinu milli ni ohna di email i tried to find it. Thank you very much and appreciate all your work done here in Australia...👌👌👍👍👍👍👍
@penduaustralia
@penduaustralia 5 лет назад
cglobe@hotmail.com
@GSCycling
@GSCycling 5 лет назад
@@penduaustralia Thank you very much
@harbanslalbadhan1587
@harbanslalbadhan1587 Год назад
*Buddha was the first scientific communist of the world. He was the champion of social and economic equality. He rejected the Hindu religious theories of Vedas, Soul, Incarnation, God etc. Buddha was the natural child (son) of his parents, i.e. mother and father. He was a democrat and was also a welfare economist. For Hindus, upper castes Swarnas, Buddha was an Untouchable. Once all the untouchables were Buddhist and proud to be Buddhist.
@MS-nt8cx
@MS-nt8cx 5 лет назад
ਯਾ ਰੱਬਾ ਮੇਰੀ ਲਾਸ਼ ਹੀ ਲੈ ਜਾ ਆਸਟਰੇਲੀਆਂ ਮੁਲਕ ਚ
@akallearningsolutions4679
@akallearningsolutions4679 4 года назад
Firstly be thankful fr all u hv now,then ask fr further
@kamaljitsrai6306
@kamaljitsrai6306 4 года назад
Tu las he hai, tera kuch nahi ho sakta,
@MS-nt8cx
@MS-nt8cx 4 года назад
@@kamaljitsrai6306 ਉਹ ਮਿ govt job ਨੇ 60 ਨੂੰ ਪਹੁੰਚਦਾ ਬੁੱਡ ਨੀ ਮਾਰਨੀ ਬਾਹਰ ਦੀ ਤੁਹੀ ਗੁਲਾਮ ਹੋ ਗੋਰਿਆਂ ਦੇ ਅਸੀ ਨੀ
@somanet5322
@somanet5322 4 года назад
If everyone truly follow Buddhism and become a bhikshu how the F@#$ you think society is going to prosper and survive. These all are impractical religions. Religion of Guru Nanak is practical and stands on the principal of Kirat karo, Naam Japo, Vaand Shako. I personally think this guy sidhnarth, a Gorkha born in Nepal (Lumbini) left his home because off Marital problems, which this prof. Kind of alludes to when he says that his wife was arrogant and did not come to see him at his father in laws place but instead asked him to come back to her with a begging bowl in hand. Read between the lines guy. Then you can evaluate History better.
@HarjinderKaur-jz3td
@HarjinderKaur-jz3td 4 года назад
😂😂
@DaljeetSingh-tq5ll
@DaljeetSingh-tq5ll 4 года назад
ਕੀ ਪ੍ਰੋਫੈਸਰ ਸਾਹਿਬ ਤੁਸੀਂ ਅੰਮ੍ਰਿਤ ਦੀ ਪੋਹੁਲ ਪ੍ਰਾਪਤ ਕੀਤੀ ਹੈ ਜਾਂ ਨਹੀਂ
@Nimana-f6f
@Nimana-f6f 5 лет назад
ਬਰਾੜ ਸਾਹਬ ਤੇ ਪੰਨੂੰ ਸਾਹਬ ਮੈਂ ਆਪ ਜੀ ਦੀ ਬਹੁਤ ਇੱਜਤ ਕਰਦਾਂ। ਪਰ ਮਾਫ ਕਰਨਾ ਇਸ ਕਹਾਣੀ ਚ ਮੈਨੂੰ ਕੁਝ ਉਸਾਰੂ ਨਜ਼ਰੀਏ ਵਾਲਾ ਮਸਾਲਾ ਲੱਭਿਆ ਨੀ।
@penduaustralia
@penduaustralia 5 лет назад
ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤਾ ਆਪ ਜੀ ਦਾ ਧੰਨਵਾਦ ਤੁਸੀ ਕਿਹਾ ਕਿ ਤੁਸੀ ਪੰਨੂ ਸਾਹਿਬ ਦੀ ਬਹੁਤ ਇੱਜਤ ਕਰਦੇ ਹੋ। ਪਰ ਆਪ ਜੀ ਅੱਗੇ ਬੇਨਤੀ ਹੈ ਕਿ ਏਂਵੇ ਦੀ ਇੱਜਤ ਕਦੇ ਵੀ ਕਿਸੇ ਦੀ ਵੀ ਨਾ ਕਰੋ ਜੋ ਕੱਲ ਨੂੰ ਬੇਇੱਜਤੀ 'ਚ ਬਦਲ ਜਾਵੇ। ਤੁਸੀ ਹਰ ਇਨਸਾਨ ਦੇ ਉਸ ਕੰਮ ਦੀ ਇੱਜਤ ਕਰੋ ਜੋ ਤੁਹਾਨੂੰ ਕੁੱਝ ਸਿਖਾਉਣ 'ਚ ਜਾ ਤੁਹਾਡੇ ਲਈ ਫਾਇਦੇਮੰਦ ਰਿਹਾ ਹੋਵੇ। ਦੂਜੀ ਗੱਲ ਤੁਸੀ ਕਿਹਾ ਤੁਹਾਨੂੰ ਵੀਡੀਓ ਕੁੱਝ ਵੀ ਉਸਾਰੂ ਨਜਰ ਨਹੀ ਆਇਆ ਤਾਂ ਅਸੀ ਇਹ ਸਵੀਕਾਰ ਕਰਦੇ ਹਾਂ ਕਿ ਤੁਹਾਨੂੰ ਸਚਮੁੱਚ ਕੁੱਝ ਵੀ ਨਜਰ ਨਹੀ ਆਇਆ ਹੋਵੇਗਾ ਅਤੇ ਸਾਡਾ ਏਦਾਂ ਦਾ ਕਦੇ ਵੀ ਕੋਈ ਵੀ ਦਾਅਵਾ ਨਹੀ ਸੀ ਕਿ ਸਭ ਨੂੰ ਹੀ ਸਾਡੇ ਯਤਨ ਪਸੰਦ ਆਉਣਗੇ। ਇੱਕ ਕੀੜੀ ਲਈ ਖੰਡ ਦਾ ਇੱਕ ਦਾਣਾ ਮਿਲ ਜਾਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਅਤੇ ਹਾਥੀ ਲਈ ਉਹ ਕੁੱਝ ਵੀ ਨਹੀ ਹੁੰਦਾ। ਜਰੂਰ ਹੀ ਆਪ ਜੀ ਖੁੱਦ ਹੁਣ ਉਸ ਉਚਾਈ ਤੇ ਹੋਵੋਂਗੇ ਜਿਥੇ ਇਹ ਸਭ ਕੁੱਝ ਬੇਕਾਰ ਨਜਰ ਆਵੇ ਅਤੇ ਅਸੀ ਆ ਜੀ ਦੇ ਨਜਰੀਏ ਦੀ ਕਦਰ ਕਰਦੇ ਹਾਂ ਅਤੇ ਅਸੀ ਖੁਦ ਨੂੰ ਸੁਭਾਗਾ ਸਮਝਦੇ ਹਾਂ ਕਿ ਆਪ ਵਰਗੇ ਬੁਧੀਜੀਵੀ ਵੀ ਸਾਡੀਆਂ ਕੋਸ਼ਿਸ਼ਾਂ ਵੱਲ ਨਜਰਸਾਨੀ ਕਰਦੇ ਹਨ ਅਤੇ ਅਸੀ ਆਪ ਜੀ ਦੇ ਧੰਨਵਾਦੀ ਹਾਂ ਅਤੇ ਅਸੀ ਉਮੀਦ ਕਰਦੇ ਹਾਂ ਕਿ ਆਪ ਜੀ ਭਵਿੱਖ 'ਚ ਵੀ ਸਾਨੂੰ ਏਦਾਂ ਹੀ ਰਾਹੇ ਪਾਉਂਦੇ ਰਹੋਗੇ ਜੀ। ਬਹੁਤ ਬਹੁਤ ਧੰਨਵਾਦ |
@ਅਮਨਗਿੱਲ-ਚ8ਦ
@ਅਮਨਗਿੱਲ-ਚ8ਦ 4 года назад
ਏ reply ਵਾਲੇ ਵਾਕ ਪ੍ਰੋ. ਹਰਪਾਲ ਸਿੰਘ ਦੇ ਨਹੀਂ ਹੋ ਸਕਦੇ ਕਿਉਕਿ ਮੈਂ ਕਾਫੀ ਸੁਣਿਆ ਏਨਾ ਨੂੰ , ਜੇ ਸਾਡੀਆਂ ਕਮੀਆਂ ਨਾ ਦੱਸਦੀਆਂ ਜਾਨ (ਭਾਵ ਕਿਸੇ ਨੂੰ ਸਾਡੇ ਗੁਣ ਕਮੀਆਂ ਲੱਗਦੀਆਂ ਹਨ, ਕਿਸੇ ਨੂੰ ਸਾਡੀਆਂ ਕਮੀਆਂ ਗੁਣ ਲਗਦੀਆਂ ) ਲੋਕਾਂ ਵਲੋਂ ਦਿਤੇ ਵੱਖ ਵੱਖ ਵਿਚਾਰ ਸਾਡੀ ਸ਼ਖ਼ਸ਼ੀਅਤ ਉਸਾਰਨ ਲਈ ਜਰੂਰੀ ਹਨ |ਬਾਕੀ ਮਾਫ ਕਰਨਾ ਛੋਟਾ ਮੂੰਹ ਵੱਡੀ ਗੱਲ, ਮੈਂ ਤੁਹਾਡੇ ਇਸ ਤਰਾਂ ਦੇ ਰਿਪਲਾਈ ਦੇ ਪੱਖ ਚ ਨਹੀਂ ਹਾਂ , ਨਾ ਹੀ ਮੈਂ ਕੋਈ ਐਹੋ ਜਈ ਉਮੀਦ ਰੱਖੀ ਸੀ |ਪ੍ਰੋ. ਸਾਬ ਦੀ ਸੰਗਤ ਦਾ ਮੈਂਨੂੰ ਕੋਈ ਤੁਹਾਡੇ ਤੇ ਬਹੁਤਾ ਅਸਰ ਨੀ ਵੀਖਆ |
@80Kahlon
@80Kahlon 3 года назад
Dislike karn wala koi veer bhen wajha das skda disliking di ????
@swaransungh9100
@swaransungh9100 Год назад
Guru ਤੋਂ ਬਿਨਾਂ ਰਬ ਦਾ gian ਨਹੀਂ ਹੁੰਦਾ ਗੁਰਬਾਣੀ
@baljitsinghsainisaini7095
@baljitsinghsainisaini7095 4 года назад
U. 🔊🔀🔐
@thandugill9419
@thandugill9419 5 лет назад
੬੩ ਸਾਲ ਦੀ ਉਮਰ ਵਿਚ ਸਣੀ ਕੋਈ ਚਂਗੀ ਗਿਆਨ ਵਾਲੀ ਗਲ ਬਧਮ ਸਰਨਮ ਗਸ੍ਾ ਮ| ੀ
@amanpreetsingh2110
@amanpreetsingh2110 4 года назад
Read more about it ..Guru Ram Das clarifies in SGGS that like Hindu Deities, Buddhs too seek Akal Purakh’s naam, making it very clear our philosophies are same .They are not non believers in god (but yes they are non believers in the deities which are considered gods in Vedic sense). But they are believers in God Akal Purakh. I think there should be another discussion on this topic with Professor Sahib. Page 669, Line 10 ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥ चउरासीह सिध बुध तेतीस कोटि मुनि जन सभि चाहहि हरि जीउ तेरो नाउ ॥ Cẖa▫orāsīh siḏẖ buḏẖ ṯeṯīs kot mun jan sabẖ cẖāhėh har jī▫o ṯero nā▫o. The eighty-four Siddhas, the spiritual masters, the Buddhas, the three hundred thirty million gods and the silent sages, all long for Your Name, O Dear Lord.
@amanpreetsingh2110
@amanpreetsingh2110 4 года назад
Buddhs have been mentioned by Guru Nanak too in the same respectful stature (equivalent to Siddhas, Deities). Page 7, Line 17 ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ केते सिध बुध नाथ केते केते देवी वेस ॥ So many Siddhas and Buddhas, so many Yogic masters. So many goddesses of various kinds. Page 464, Line 15 ਭੈ ਵਿਚਿ ਸਿਧ ਬੁਧ ਸੁਰ ਨਾਥ ॥ भै विचि सिध बुध सुर नाथ ॥ Bẖai vicẖ siḏẖ buḏẖ sur nāth. In the Fear of God, the Siddhas exist, as do the Buddhas, the demi-gods and Yogis.
@penduaustralia
@penduaustralia 4 года назад
It's always came with Sidh Budh.... It's not indicating towards Gautam Budha. It's Indicating towards the Intelligence , Intellectual.... It's clearly saying 84 Sidh Budh..... But Gautam Budha was only 1.
@kokoyoyo2363
@kokoyoyo2363 Год назад
@@penduaustralia ਕਿਸੇ ਵੀ ਭਗਤ ਨੇ ਭਗਤਾਂ ਦੀ ਬਾਣੀ ਵਿਚ ਵੀ ਬੁੱਧ ਦਾ ਜਿਕਰ ਨਹੀਂ ਕੀਤਾ
@ieltswithsarpuneetelscambr8279
@ieltswithsarpuneetelscambr8279 4 года назад
And it is Faith of followers only not oh Budha - he meditated one supreme God whole life ... but after his death his massages was not truly obeyed - all monks started worshipping Budh-/
@akallearningsolutions4679
@akallearningsolutions4679 4 года назад
Right,he all against pics(morti pooja)but his followers always go against him due to w conspiracy
@ParamjitSingh-co1fv
@ParamjitSingh-co1fv Год назад
ਬਾਈ। ਜੀ। ਗੁਰੁ। ਸਾਜਿਬ। ਨੇ। ਸੱਤ। ਸਪਾਹੀ। ਤਿਆਰ। ਕਿਤੇ। ਜੁਮੇਵਾਰੀ। ਤੋ। ਭੱਜਣ। ਵਾਲੇ। ਨਹੀ
@kuldipsingh5787
@kuldipsingh5787 5 лет назад
A sikh young boy, Australian citizen become a Monk in Perth with Ajahn Brahm
@akallearningsolutions4679
@akallearningsolutions4679 4 года назад
From where he was ?born
@khonyeleaglefergumedov9175
@khonyeleaglefergumedov9175 2 года назад
whats the problem proffesor puran singh became a buddhist before turning back to sikhi again
@kokoyoyo2363
@kokoyoyo2363 Год назад
@@khonyeleaglefergumedov9175 what's Nirvana ,can anyone explain?
@sarabjitsingh9631
@sarabjitsingh9631 Год назад
Eh jga kithe hai paji jarur dasna?
@penduaustralia
@penduaustralia Год назад
South Australia on the way to Cape Jervis from Adelaide.
@imnotarobot5036
@imnotarobot5036 4 года назад
Es gal bare jayda emphasis ni kita ki Gurbani ch is dharm bare jyda kyo ni kuj likhyea
@ikodapasara8143
@ikodapasara8143 Год назад
ਲਓ ਜੀ ਪੰਜਾਬ ਵੱਸਦਾ ਗੁਰਾਂ ਦੇ ਨਾਮ ? ਪੋ ਪੂਰਨ ਸਿੰਘ ਦਾ ਗੁਰੂ ਕਿਹੜਾ ਕਤੀੜ ਸੀ ਜਿਸ ਦੇ ਨਾਂ ਤੇ ਪੰਜਾਬ ਵੱਸਦਾ ?
@surindermanchanda6259
@surindermanchanda6259 Год назад
Hats off to Pannu Sahib
@Kenkalsi
@Kenkalsi 4 года назад
Os time budh dharm india ch finish ho gea c, arabs,afghans, sindhi all were converted to islam from budh. Islam broken all budhist history. Even babri masjid was a budhist place.
@Diljeetdosanj
@Diljeetdosanj 4 года назад
Bud komal dil dy hundy ny ty man woman da Barbara v ghat ha pikshu jadatar bandy hi bandy vasy v kahra ghar bar shady sahid ahi karn Afghanistan bahrt Aisha vich tik nhi paea China Japan Thailand dy jadatar lok v nastik hi han bas naam dy badi
@preetbrar5571
@preetbrar5571 4 года назад
Tan hi dang maar gurudware tah dita
@kokoyoyo2363
@kokoyoyo2363 Год назад
@@preetbrar5571 budh komal dil hunday tay Mayanmar wich bodhian walo musalmana da massacre tey ohna dian ladies da rape na hunda.Sri lanka bodhian walo LTTE da massacre na hunda
@endeavour1349
@endeavour1349 Год назад
Bilkul naheen keeta. Budh dharam di philosophy ajj vi sikh philosophy vichon dekhia ja sakda hai. Sirf jisnu assen budh dharam keh rahe haan uh vi uh naheen jehra Gautam ne samjhaea si.
@kulvindersingh7344
@kulvindersingh7344 Год назад
Baba sahib ne ta hi budh dharm apnayia
@BalwinderSingh-pf2nr
@BalwinderSingh-pf2nr 10 месяцев назад
TO WHOM GURRU SAAHEBAANN IGNORED IN HIS ON TIMES, THAT'S NOT WRONG'S,, BECAUSE ******* IN GURRBAANNI HUKKAMM """"' AISSE LOGAN SEY KEYAA KEHYAE, JO PRABH KINE BHAGGAT TE BAAHAZ, TIN TE SDAA DRAANE RAHIYEA !!
@dawindergill7138
@dawindergill7138 Год назад
Baapu g tuc rumi bare v vdo bnaao
@giansingh720
@giansingh720 4 года назад
Mr mintu Brarar dont be play as intellectual you’re not mr pannu is if you dont know about gurbani do not put like this question read Bhai Gurdas then you know in this time. How was Budism
@penduaustralia
@penduaustralia 4 года назад
First of all I don't think Bhai Gurdas Ji's shabad's has been added to Guru Granth Sahib ji. Can you please tell me on what Ang they wrote their shabad's in Guru Granth Sahib and what they wrote about budhism in it?
@gurpreetdhir4068
@gurpreetdhir4068 9 месяцев назад
Waheguru ji
@harvinderkaur8307
@harvinderkaur8307 Год назад
Very nice
Далее
He went ALL in 😭
00:12
Просмотров 1,3 млн
Тупой и ещё тупее. (и поддоны)
00:37