Тёмный

Jalandhar 'ਚ ਗਰਜੇ CM Bhagwant Mann, ਵਿਰੋਧੀਆਂ ਦੀ ਲਾਈ ਕਲਾਸ | Jalandhar West By-Election | N18V 

News18 Punjab
Подписаться 8 млн
Просмотров 276 тыс.
50% 1

Jalandhar 'ਚ ਗਰਜੇ CM Bhagwant Mann, ਵਿਰੋਧੀਆਂ ਦੀ ਲਾਈ ਕਲਾਸ | Jalandhar West By-Election | N18V
#jalandharnews #bhagwantmann #news18punjab #jalandharwestbyelection #jalandharwest
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 274   
@gurmailsinghnijjar5970
@gurmailsinghnijjar5970 2 месяца назад
ਬਾਈ ਜੀ ਪਟਵਾਰੀਆਂ ਦੀ ਰਿਸ਼ਵਤਖੋਰੀ ਬੰਦ ਕਰਨ ਦੀ ਗੱਲ ਕਦੋਂ ਕਰੋਗੇ ? ਬੀਹ ਸਾਲ ਦੀ ਫਰਦ ਦੇ ਚਾਰ ਹਜ਼ਾਰ ਰੁਪਏ ਲੈਂਦੇ ਹਨ
@pp99986
@pp99986 2 месяца назад
Right
@pp99986
@pp99986 2 месяца назад
Patwari tahsildar without money not working right now where is going money asking to CM Saab ❤❤❤❤❤ Don't vote to AAP
@harbanksingh3069
@harbanksingh3069 2 месяца назад
ਸਹੀ ਗੱਲ ਜੀ
@harbanksingh3069
@harbanksingh3069 2 месяца назад
ਸਹੀ ਗੱਲ ਆ ਜੀ
@harjeetsinghharjeet8082
@harjeetsinghharjeet8082 2 месяца назад
¹❤❤❤❤😊😊​@@pp99986
@VaddaGrewal-d5p
@VaddaGrewal-d5p 2 месяца назад
ਬੱਸ ਕਰ 22 ਹੁਣ ਤਾ ਅਸੀ ਵੀ ਅੱਕਗੇ ਇਹਨਾ ਗੱਲਾ ਤੋ ਤੇਰੇ ਤੋ ਹੁਣ ਨੀ ਬਣਦਾ
@ManpreetKaur-i1u
@ManpreetKaur-i1u 2 месяца назад
ਤੂੰ ਤਾਂ ਆਪ ਲੁੱਟ ਕੇ ਖਾ ਗਿਆ ਪੰਜਾਬ ਨੂੰ
@kirtansingh7124
@kirtansingh7124 2 месяца назад
ਲੋੜਵੰਦ ਪਰਿਵਾਰਾਂ ਦੀ ਲੁੱਟ ਬੰਦ ਕੀਤੀ ਜਾਵੇ ਵਾਹਿਗੁਰੂ ਜੀ
@BrotherCollection-w1s
@BrotherCollection-w1s 3 месяца назад
ਮਾਨ ਸਾਹਿਬ ਤੁਸੀਂ ਚੰਗੇ ਜੇ ਜੇਕਰ ਤੁਸੀਂ ਮੁਲਾਜ਼ਮਾਂ ਨੂੰ ਡੀ ਏ ਦੇ ਦੇਂਦੇ ਪੁਰਾਣੀ ਪੈਨਸ਼ਨ ਬਹਾਲ ਕਰ ਦੇਂਦੇ ਤਾਂ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ
@satnamsingh-re4hr
@satnamsingh-re4hr 2 месяца назад
ਲੁਟੇਰਿਆ ਤੂੰ ਕੋਲਾ ਲੈ ਕੇ ਆ
@VarinderSingh-hc5hy
@VarinderSingh-hc5hy 2 месяца назад
ਦੁਰ ਫਿਟੇ ਲਾਨਤ ਤੇਰੇ ਭੰਡ ਮਾਨ
@sabi-mansa
@sabi-mansa 2 месяца назад
ਬਈਆ ਕੰਪਣੀ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 2027👈
@hcfgjfgygby8306
@hcfgjfgygby8306 3 месяца назад
ਢਾਈ ਸਾਲਾ ਵਿਚ ਕੰਮ ਨਹੀ ਦਸਿਆ ਕਿਸੇ ਨੇ ਇਸ ਹਲਕੇ ਦਾ
@parwindersingh8057
@parwindersingh8057 3 месяца назад
ਮਾਨ ਸਾਬ ਹੁਣ ਗੱਲ ਨਹੀ ਬਣਦੀ
@DalbirKhan-ky7fz
@DalbirKhan-ky7fz 2 месяца назад
ਹੁਣ ਨਹੀਂ ਵੋਟਾਂ ਪਾਉਣੀਆਂ ਲੋਕਾਂ ਨੇ ਰੱਜ ਗਏ ਚਿੱਟਾ ਖ਼ਤਮ ਕਰਨ ਲਈ ਲੋਕਾ ਨੇ ਪੋਸਤ ਭੁੱਕੀ ਦੇ ਸਰਕਾਰੀ ਠੇਕੇ ਖੌਲਣ ਲਈ ਰੌਲਾ ਪਾਇਆ ਇਹਦੇ ਕੋਲ਼ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਹਨੇ ਵਾਅਦਾ ਕੀਤਾ ਸੀ ਜੇਕਰ ਸਾਡੀ ਸਰਕਾਰ ਬਣਦੀ ਅਸੀਂ ਪੋਸਤ ਭੁੱਕੀ ਦੇ ਸਰਕਾਰੀ ਠੇਕੇ ਖੋਲ੍ਹਣ ਦਾ ਕੰਮ ਕਰਾਂਗੇ ਹੁਣ ਮੁੱਕਰ ਗਿਆ ਫੇਰ ਵੋਟਾਂ ਕਿਹੜੇ ਕੰਮ ਲਈ ਪਾਈਏ
@simransingh2061
@simransingh2061 2 месяца назад
@@DalbirKhan-ky7fz22 jalndhar da lok gay bundo ho ge
@jassijassi6726
@jassijassi6726 2 месяца назад
ਕਿਉ ਬਾਈ ਝੂਠ ਵੱਡੀ ਜਾਨਾ 50 60ਹਜਾਰ ਲੱਗ ਕੇ ਇੱਕ ਗਿਰਦਾਵਰੀ ਠੀਕ ਨਹੀਂ ਕਰਦਾ ਇੱਕ ਪਟਵਾਰੀ ਤੁਸੀਂ ਕਹਿੰਦੇ ਭਰਿਸ਼ਟਾਚਾਰ ਨਹੀਂ ਸਾਡੇ ਰਾਜ ਵਿਚ ਝੂਠ ਦੀ ਰਾਜਨੀਤੀ ਕਰ ਰਹੇ ਹੋ
@sabi-mansa
@sabi-mansa 2 месяца назад
ਭੰਡ ਗੱਪੀ ਹੁਣ ਤੇਰਾ ਡਰਾਮਾ ਨੀ ਚਲਣਾ ਲਿਖ ਕੇ ਰੱਖਲਾ
@DarshanLal-y2k
@DarshanLal-y2k 2 месяца назад
Hun ta drama kmm kr gea 😂😂😂😂😂 oh ho
@sukhbhullarfzk3012
@sukhbhullarfzk3012 2 месяца назад
ਮਾਨ ਸਾਹਿਬ ਫਾਜਲਕਾ ਦੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਪੁਲਿਸ ਵਾਲੇ ਰਿਸ਼ਵਤ ਲੈਂਦੇ ਤੇਰਾ ਐੱਮਐਲਏ ਵੀ ਬੋਂਡੂ ਏ
@VikasKumar-rw6io
@VikasKumar-rw6io 2 месяца назад
🙏🙏👌👌
@rajurj6829
@rajurj6829 2 месяца назад
eh ki aa eh v bondu aa 😂😂
@harwinderkaur2528
@harwinderkaur2528 2 месяца назад
Aam admi calinik ch harek mareej noo iko dvai dei jande a
@harwinderkaur2528
@harwinderkaur2528 2 месяца назад
Punjab di truki di gl jiada kreya kr hor vadhoo glan ch hi time lagha dina
@SuratKhehra
@SuratKhehra 2 месяца назад
ਹੁਣ 92ਝਾੜੂ ਦੇ ਵੀ ਨਹੀਂ ਆਉਂਦੇ ,ਤੀਲਾ ਤੀਲਾ ਹੋਇਆ ਪਿਐ
@ruplalsehgal1117
@ruplalsehgal1117 3 месяца назад
BJP AAP zero Congress jitegi best of the best option congress only
@jagdeepsandhu2144
@jagdeepsandhu2144 2 месяца назад
ਗੱਪਾ ਹੀ ਗੱਪਾ
@JasdeepBhattal-rh6hq
@JasdeepBhattal-rh6hq 2 месяца назад
ਗੱਲੀਂ ਅਸੀਂ ਚੰਗੀਆਂ ਆਚਾਰੀਂ ਬੁਰੀਆਂ
@ਚੜਦੀਕਲਾ
@ਚੜਦੀਕਲਾ 2 месяца назад
ਕਾਂਗਰਸ ਨੇ ਝਾੜੂ ਖਲਾਰ ਦੇਣਾ😅😅😅😅
@GurmailPannu
@GurmailPannu 2 месяца назад
ਗੱਲਾਂ ਦਾ ਕੜਾਹ ਨਾਂ ਬਣਾਂ ਭਰਾਵਾਂ ਚੱਕੀ ਤੇਰੇ ਪਾਸੇ ਵੀ ਚੱਲ ਚੁਕੀ ਹੈ ਜੀ 💞💞
@Nadarsanjh45
@Nadarsanjh45 2 месяца назад
ਤੂੰ ਭੰਡਾ ਲੈਕਚਰ ਨਾਂ ਕਰ ਚੰਡੀਗੜ੍ਹ ਦੇ ਸਪੈਲਿੰਗ ੱਸ
@hazurkhehra6838
@hazurkhehra6838 2 месяца назад
2027 ch amritpal singh nu cm banao ji plz share masle Hal ho jange ji plz 🙏🏻
@bvbageoxl4658
@bvbageoxl4658 2 месяца назад
ਕੰਮ ਕਰ ਲਾ ਦੱਸਣ ਦੀ ਲੋੜ ਨਹੀਂ ਤੇਰੀ ਵੀ ਵਾਰੀ ਆਉਣ ਵਾਲੀ 27 ਵਿਚ ਤੂੰ ਵੀ ਗਿਆ ਹਰ ਜਗਾ ਇਕ ਹੀ ਭਾਸ਼ਣ ਦੇਈ ਜਾਣਾ
@sabi-mansa
@sabi-mansa 2 месяца назад
🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒 BJP Murdabad A+B ਭੰਡ ਬੁੱਚੜ ਦੋਗਲਾ ਭਜਾਓ 27 ਪੰਜਾਬ ਬਚਾਓ 🙏
@bainsfarm3100
@bainsfarm3100 2 месяца назад
❤❤❤❤❤
@karajsingh7556
@karajsingh7556 2 месяца назад
ਝੂਠ ਬੋਲ ਵੀ ਰਿਹਾ ਨਾਲੇ ਕਹਿੰਦਾ ਮੈ ਝੂਠ ਨਹੀਂ ਬੋਲਦਾ ਗੱਪੀ
@ShindaJhajj-rm1nw
@ShindaJhajj-rm1nw 2 месяца назад
Bill Tera bapu de reha
@ShamshersinghDhillon-xn1df
@ShamshersinghDhillon-xn1df 2 месяца назад
ਪੱਕੀ ਹਾਰ
@KhalsaFatehKF
@KhalsaFatehKF 2 месяца назад
ਬੱਸ ਕਰ ਬੱਸ ਕਰ ਲੰਘ ਗਿਆ ਤੇਰਾ ਵੀ ਟਾਇਮ।
@bhupindersingh4936
@bhupindersingh4936 2 месяца назад
ਤੇਰੀ ਵੀ ਮੱਤ ਵੱਜੀ ਹੋਈ ਹੈ ❤
@AjayVeer-ez2tg
@AjayVeer-ez2tg 2 месяца назад
ਮਾਨ ਸਾਹਬ ਜ਼ਿੰਦਾਬਾਦ ❤❤❤❤❤❤
@hariomomkar4546
@hariomomkar4546 2 месяца назад
ਵਾਹੇਗੁਰੂ
@inderjitchahal305
@inderjitchahal305 2 месяца назад
ਕੰਨ ਪੱਕ ਗਏ ਗੱਪਾਂ ਸੁਣ ਸੁਣ
@Nihalsingh-cr1nl
@Nihalsingh-cr1nl 2 месяца назад
❤❤❤❤❤❤. CM ਸਰਦਾਰ ਭਗਵੰਤ ਮਾਨ ਜੀ ਨੇ ਹਿੱਸਾ ਹਿੱਸਾ ਕੇ ਬੱਖਖੀਆਂ ਲੋਕਾ ਦੀਆਂ ਦੁਖਣ ਲਾਹਤੀਆਂ ਪੈਸੈ ਵਾਲੀਆਂ ਸੱਚੀਆਂ ਗੱਲਾਂ ਫਰੀਦਕੋਟ ਸੈਲਰ ਵਿੱਚ ਪੈਸੇ ਵੰਡਦੇ ਸੀ ਪਿੱਛਲੀਆਂ ਸਰਕਾਰਾਂ ਕਾਂਗਰਸ ਅਤੇ ਅਕਾਲੀ ਮੋਕੇ ਪੈਸੇ ਵੰਡੇ ਜਾਂਦੇ ਸੀ
@prabhjot5074
@prabhjot5074 3 месяца назад
ਓ ਭਰਾਵਾਂ ਤੁਸੀ ਕਿ ਬਦਲਾਵ ਲਿਆ ਤਾਂ ਅੱਜ ਜਗਜੀਵਨ ਚੌਕ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ajj7 ਤਰੀਕ nu ਲੱਕੀ ਪੈਲਸ ਆਮ ਆਦਮੀ ਦੇ ਮੁੱਖ ਦਫ਼ਤਰ ਅਨਗਿਣਤ ਯੂਨੀਅਨ ਧਰਨੇ ਲਾਈ ਬੈਠੀਆਂ ਨੇ ਤੁਹਾਨੂੰ ਵੈਸਟ ਦਾ ਨਤੀਜਾ ਦਿੱਖ ਹੀ ਰਿਹਾ ਜਲੰਧਰ ਦੇ ਲੋਕ ਕਹਿੰਦੇ cm ਜਲੰਧਰ ਚ ਕੀ ਆ ਗਿਆ ਸਾਡਾ ਤਾਂ ਜਿਓਣਾ ਹਰਾਮ ਹੋ ਗਿਆ ਸਾਡੇ ਕਾਰੋਬਾਰ ਬੰਦ ਹੋ ਗਏ ਨੇ ਜਲੰਧਰ ਦੇ ਲੋਕ ਕਹਿੰਦੇ ਅਸੀਂ ਕਿਸੇ ਆਜ਼ਾਦ ਕੈਂਡੀਡੇਟ nu ਵੋਟ ਪਾ ਦੇਵਾ ਗੇ ਪਰ ਝਾੜੂ ਵਾਲਿਆਂ ਨੂੰ ਕਿਸੇ ਰੇਵਾਤੀ ਪਾਰਟੀ ਨੂੰ ਵੋਟ ਨਹੀਂ ਪਉਂਦੇ
@narendersingh3703
@narendersingh3703 3 месяца назад
Sheetal Angural wali pendrive bare bolo
@ShindaJhajj-rm1nw
@ShindaJhajj-rm1nw 2 месяца назад
Bhagwant singh maan g jindabad reha❤
@bhupindersingh4936
@bhupindersingh4936 2 месяца назад
ਸਬ ਸਾਲ਼ੇ ਚੋਰ ਨਿੱਕਲੇ ਅਗਲੀ ਵਾਰ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਜਿਦਾਂਵਾਦ ♥️👌💪👏👍💯
@KanikaKapoor-l4x
@KanikaKapoor-l4x 2 месяца назад
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@ruplalsehgal1117
@ruplalsehgal1117 3 месяца назад
26 mahine to gala suniya tusi hun CM ho Seat eh vi haar gia mann
@kulvirsingh4829
@kulvirsingh4829 2 месяца назад
ਉਮੀਦ ਤਾਂ ਹੁਣ ਤੁਹਾਡੇ ਤੋਂ ਵੀ ਕੋਈ ਨੀ ਰਹਿ ਗਈ ਲੋਕਾਂ ਨੂੰ
@GuraSingh-r8b
@GuraSingh-r8b 3 месяца назад
Bahgwat maan jumle was hun murgi farm kholo phela sarkara nu teachra makhol karda se hun ap Punjab punjabi da bera gark keta loka nu budu fudu samgda se es karke majke rakhna hai bahgwat maan
@manpreetgill464
@manpreetgill464 2 месяца назад
ਡਰਾਮੇ ਬਾਜ਼ ਭਗਵੰਤ ਮਾਨ
@deepsinghjashan
@deepsinghjashan 2 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਜੁਰਮ ਕੀ ਆ ਜੋ ਡਿਭਰੂ
@SurinderKaur-e6w
@SurinderKaur-e6w 2 месяца назад
sada chani very nice or very good na❤❤❤❤❤❤❤❤❤❤❤❤❤❤❤❤❤❤❤
@sukhwindersinghgulatijimmy9939
@sukhwindersinghgulatijimmy9939 2 месяца назад
Comdiayan Bhut wadhia oh Tusi saab ji 🎉
@Jasbirsingh-ts3cb
@Jasbirsingh-ts3cb 2 месяца назад
Veer mere nal gal kar tu insta te nav 98 I'd te main dasda eh bhand te bucchar kyo aa
@montymanjit6349
@montymanjit6349 2 месяца назад
Tuu ni aunda hun prees riporter tuu andar kri janda hun drr lagda Galla sunan toh
@Parkash-sz3ur
@Parkash-sz3ur 2 месяца назад
Welldone Bhagwan Maan ji.Good wishes
@sarbjitkauraujla9315
@sarbjitkauraujla9315 2 месяца назад
Good cm saab ji
@dr.harisakhtar7116
@dr.harisakhtar7116 2 месяца назад
Hahaha hassa poora paunde ho cm sahb pr gll punjab di kro .. aa gapp na chddo😂 Seems like a comedy show which you use to do before😅.
@kisanmajdurikta6086
@kisanmajdurikta6086 3 месяца назад
Majdur didi daddy 800.🌹🇭🇺⚔️
@GuraSingh-r8b
@GuraSingh-r8b 3 месяца назад
Garu bahgwat maan apni sifta ap he karda ferda loka ne majke rakhna hai
@subasingh6660
@subasingh6660 2 месяца назад
Sanu. CM. Chshjda Bander Bhand nahi chahida
@fuldevsingh8776
@fuldevsingh8776 2 месяца назад
Sukhbir ji sukhbir ji tu oho hi aa na
@ruplalsehgal1117
@ruplalsehgal1117 2 месяца назад
punjab da first gapi mukh mantri mann
@ruplalsehgal1117
@ruplalsehgal1117 3 месяца назад
Tera pata saaf ho gia kam karo gala nahi
@ranakaler7604
@ranakaler7604 2 месяца назад
ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ
@sabi-mansa
@sabi-mansa 2 месяца назад
ਬਾਕੀ ਕਮੈਂਟਸ ਦੇਖੌ ਆਪਣੇ ਨੁ ਛੱਡ
@pp99986
@pp99986 2 месяца назад
Patwari tahsildar without money not working right now Where is going money asking to CM Saab ❤❤❤❤❤❤❤❤❤❤❤❤❤❤❤❤❤❤❤😢😢😢😢😢😢😢😢😢😢😢😢😢😢😢😢
@GurmeetSingh-iv8gg
@GurmeetSingh-iv8gg 2 месяца назад
ਭਾਈ, ਅਮਿਤ ਪਾਲ,,ਸੀ,,ਐਮ,,ਬਣੂ,,2027,, ਵਿੱਚ
@RajpalSingh-wc1bn
@RajpalSingh-wc1bn 2 месяца назад
ਬਸ ਕਰੋ ਜੀ ਸਿਕੋਰਟੀ ਦਾ ਘੇਰਾਓ ਰਹਿੰਦਾ
@GurvinderSingh-xh6zy
@GurvinderSingh-xh6zy 3 месяца назад
Kam ik na hove kuj na bne amritpal sher sade te nsa la k ander kita koshish pori raho asi te apne Jalandhar wale ਰਿਸ਼ਤੇਦਾਰ ਨੂੰ keh ditta bhagwant buchad nu vote nai poni😢😢
@JugrajSangrur-2437
@JugrajSangrur-2437 2 месяца назад
Very good CM bhagwant maan
@ManjeetSingh-tx9ok
@ManjeetSingh-tx9ok 3 месяца назад
Punjab da Babar Sher sardar CM Bhagwant Mann sahib honest person zindabad
@sabi-mansa
@sabi-mansa 2 месяца назад
Punjab da comady sher 😂 Bhand bhagat man joker Playwright, Shameless, Dishonesty
@wazirsingh3010
@wazirsingh3010 3 месяца назад
ਹੁਣ ਡਰਿਆ ਕਿਉਂ ਫਿਰਦਾ ਹੈ ਬੇਈਮਾਨਾ
@Hiendgaming
@Hiendgaming 2 месяца назад
Nice 👍
@montymanjit6349
@montymanjit6349 2 месяца назад
Dhamki de rhe o k congrs de jettan nal sarkar nu koi fark ni penda.koi ni bari aun wali aa tuhadi v massi 3 seeta aiya . Chandigarh te likhna ne aunda😂
@GurmelSingh-qx8er
@GurmelSingh-qx8er 2 месяца назад
Fight Against Corruption, Crimes, Dominant Factors Of Upper Classes And Discriminatory Systems From Bottom To Top In Our Democratic Systems In Respect Of The Great Baba Sahib DR BR Ambedkar Constitutional Law's. Follow The Message Of Great Gurbani Sarbat Da Bhala. Jai Bheem. Jai Hind.
@yudhbirsingh6993
@yudhbirsingh6993 3 месяца назад
Mann Saheb is a practical leader He know the public problems
@GuraSingh-r8b
@GuraSingh-r8b 3 месяца назад
Amritpal jail vicho jit gya bahgwat maan tu har geya tenu majta amritpal ne majke rakhta
@HarjinderSingh-pj6ws
@HarjinderSingh-pj6ws 2 месяца назад
@simranjit11b4
@simranjit11b4 2 месяца назад
Kedi bizli maaf hai Bhagwant Maan deso Ferozepur aa ke vekho Bizli theh Bill
@GurmelSingh-qx8er
@GurmelSingh-qx8er 2 месяца назад
Do Land Reforms And Police Reforms In The Interests Of Underprivileged Classes Of People's.
@pp99986
@pp99986 2 месяца назад
❤❤❤❤❤❤❤❤ Patwari tahsildar without money not working Where is going money asking to CM Saab Don't vote to AAP ❤❤❤❤❤❤❤❤❤❤❤❤❤❤❤😢😢😢😢
@lakhvirsinghklair6310
@lakhvirsinghklair6310 2 месяца назад
Very good.c.m.sahib🎉🎉🎉🎉🎉🎉🎉🎉🎉🎉🎉🎉🎉🎉🎉🎉
@sabi-mansa
@sabi-mansa 2 месяца назад
Coments dekho
@Pihuarts44
@Pihuarts44 2 месяца назад
Good job sir
@RAJWINDERKAUR-po2vk
@RAJWINDERKAUR-po2vk 3 месяца назад
Mohalla clinics ch kmm krday mulazm pkkay kro cm saab. Koi future ni contract tay
@sabi-mansa
@sabi-mansa 2 месяца назад
Distrik klinik ji, muhalla ni
@AvtarSingh-nh6yj
@AvtarSingh-nh6yj 2 месяца назад
Bhaghwant Mann Ji Good Cm
@sabi-mansa
@sabi-mansa 2 месяца назад
Sare coments dekho
@PargatSooch
@PargatSooch 2 месяца назад
Cm.man.jendabad.pargat.sooch🙏🙏🙏🙏🙏🙏🙏🙏🙏🙏🙏🙏✌️✌️✌️✌️✌️✌️😀😀😀😀😀❤️❤️🌹🌹🌹🌹🌹🌹🌹🌷🌷🌷
@ManjeetkaurDhaliwal-gx2ky
@ManjeetkaurDhaliwal-gx2ky 2 месяца назад
❤❤❤❤❤❤🎉
@AmarjitVirdi-qx5mz
@AmarjitVirdi-qx5mz 2 месяца назад
Cm Maan Saab zindawad
@gurwindersinghsingh2783
@gurwindersinghsingh2783 2 месяца назад
🥇🥇🥇🥇🥇
@user-gz292
@user-gz292 2 месяца назад
Waheguru ji 🙏
@jonysingla2272
@jonysingla2272 2 месяца назад
Noc da hall karo ji mann sahb
@Nahar_taniyapb07
@Nahar_taniyapb07 2 месяца назад
Ryt
@singhkhalsa581
@singhkhalsa581 2 месяца назад
You are losing all time high bhagwant People sitting here want to hear your jokes that's it
@AvtarSingh-gp2zh
@AvtarSingh-gp2zh 2 месяца назад
Aap Jindabad
@malkiatsingh7573
@malkiatsingh7573 2 месяца назад
Nice perfrming CM
@SukhpalSingh-q6x
@SukhpalSingh-q6x 2 месяца назад
Good
@RanjitKainth-z9p
@RanjitKainth-z9p 2 месяца назад
N.ASA.TOSI.LEA.AMART.PALL.SINJH.TA
@jagdishsingh9166
@jagdishsingh9166 3 месяца назад
Foja singh sarari guruharsai vich dhaka kr raha a pase khye k jhute prche krva raha a mare taye vi prcha kr deta mai app nu vote payi a netaja ki neka mare tye prcha kr deta 😢
@DarshanLal-y2k
@DarshanLal-y2k 2 месяца назад
Amm admi party jindabad ❤❤❤❤❤
@GuraSingh-r8b
@GuraSingh-r8b 3 месяца назад
Gahru waleo hun murgi farm kholo bahgwat maan de akr hankar titleya ga ga ke voota magda se hun majke rakhna hai
@manjitbalbal5070
@manjitbalbal5070 2 месяца назад
Very good Maan
@ruplalsehgal1117
@ruplalsehgal1117 3 месяца назад
Kam nahi kita ta ghumda
@ShindaJhajj-rm1nw
@ShindaJhajj-rm1nw 2 месяца назад
Sada bill maff kar Dita maan sabb na na love you CM ji
@rajmusic-123
@rajmusic-123 2 месяца назад
Cm Maan jindabaad
@jyotidharmsot6453
@jyotidharmsot6453 2 месяца назад
Outsource employee pakka kro govt playtechnic collage class four
@sukhboy2234
@sukhboy2234 2 месяца назад
Chani sabb jindabad ❤
@GurdevSingh-b5l
@GurdevSingh-b5l 3 месяца назад
Comedy show
@sukhjiwanjiwan4408
@sukhjiwanjiwan4408 2 месяца назад
Greeban de knk bnd krke botan balda
@GuraSingh-r8b
@GuraSingh-r8b 3 месяца назад
Garu de hva khatm ho gaye hun fudu nahi lagna hun garu da tela tela kar dena hai bahgwat maan loka ne majke rakhna hai
@HarjinderSingh-rl4wk
@HarjinderSingh-rl4wk 3 месяца назад
Hargya tu 2027 00000
@SatnamSingh-jo7ci
@SatnamSingh-jo7ci 2 месяца назад
Teri v matt wajj gyi hun
@brarboy747
@brarboy747 2 месяца назад
Bathera sun lye gapp
Далее
Обменялись песнями с POLI
00:18
Просмотров 1 млн
How Many Twins Can You Spot?
00:17
Просмотров 22 млн
HA-HA-HA-HA 👫 #countryhumans
00:15
Просмотров 4,6 млн
Обменялись песнями с POLI
00:18
Просмотров 1 млн