Тёмный
No video :(

Jatt babe bandra to ਬੰਤ ਤੇ ਚੰਦ ਹੋਰਾ ਦੀ ਟੀਮ ਦਾ interview  

Punjab ale
Подписаться 68 тыс.
Просмотров 126 тыс.
50% 1

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 174   
@davinderkumar384
@davinderkumar384 6 месяцев назад
ਬਹੁਤ ਸਾਰੇ ਯੂ ਟਿਊਬ ਚੈਨਲਾ ਨਾਲੋਂ ਵਧੀਆਂ ਸੋਚ ਇਹਨਾਂ ਦੀ ਕਹਿਦੇ ਆਪਾਂ ਪ੍ਰਮੋਸ਼ਨ ਨੀ ਕਰਦੇ ਚੰਦ ਪੈਸਿਆਂ ਕਰਕੇ ਕਿਸੇ ਨੂੰ ਜਾਲ ਵਿੱਚ ਨੀ ਫਸਾਉਂਦੇ ❤❤
@user-fh3op2oh8e
@user-fh3op2oh8e 8 месяцев назад
ਬਾਈ ਚੰਦ ਜੀ ਸੁਲਿਝਾ ਇਨਸਾਨ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ 🎉🎉
@vikramsomalsomal5480
@vikramsomalsomal5480 2 месяца назад
ਅੱਜ ਤੋਂ 25 ਸਾਲ ਪਿਹਲਾਂ ਮੈਂ ਕਿਸੇ ਦੇ ਘਰ ਬੇਠਾ ਸੀ ਉਸ ਬਜ਼ੁਰਗ ਦੇ 3 ਸਾਲ ਦੇ ਪੋਤੇ ਨੇ ਗਾਲ ਕੱਢੀ ਉਸ ਬਜ਼ੁਰਗ ਨੇ 100ਰੁ ਪੋਤੇ ਅਤੇ 20 ਰੂਪ ਸਿਰੀ ਨੂੰ ਦਿੱਤੇ ਅਤੇ ਕਿਹਾ ਸਾਡੇ ਅਸਲੀ ਖੁਨ ਹੈ। ਬਹੁਤ ਖੁਸ਼ ਹੋਏਆ ਉਹ
@amarjitsingh1946
@amarjitsingh1946 8 месяцев назад
ਬਹੁਤ ਵਧੀਆ ਚੰਦ ਬੰਤ ਸਿਰਾ ਗੱਲਬਾਤ ਬਾਬਿਓ ਨਾਇਸ਼ 👍👌💗💗
@jaswindersidhu4185
@jaswindersidhu4185 7 месяцев назад
ਬਹੁਤ ਵਧੀਆ ਚੰਦ ਤੇ ਬੰਤ ਪਿਛੋਕੜ ਦਿਖਾ ਰਹੇ ਨੇ ਧੰਨਵਾਦ ਜੀ ਸਾਰੀ ਟੀਮ ਨੂੰ
@ManojKumar-mc2gs
@ManojKumar-mc2gs 8 месяцев назад
ਸਾਰਿਆਂ ਨੂੰ ਪਤਾ ਨੈਟ ਤੇ ਕਿੰਨੀਆਂ ਗੰਦੀਆਂ ਸਾਈਟਾਂ ਨੇ, ਇਹ ਬਾਈ ਤਾਂ ਉਹੀ ਗੱਲ ਬਾਤ ਕਰਦੇ ਨੇ ਜੋ ਸਮਾਜ ਵਿਚ ਰੋਜ਼ਾਨਾ ਆਮ ਹੁੰਦੀ ਹੈ। ਇਹਨਾਂ ਦਾ ਮਕਸਦ ਮਨੋਰੰਜਨ ਹੈ।
@chamkaurkharoud9065
@chamkaurkharoud9065 8 месяцев назад
ਕਿਆ ਬਾਤ ਹੈ ਚੰਦ ਬੰਤ ਤੇ ਗੁਰਦਿਆਲ ਸਿੰਘ ❤🎉😂😊
@paramjitsekhon2419
@paramjitsekhon2419 8 месяцев назад
ਬਾੲੀ ਕੁੜਤਾ ਚਾਦਰਾ ਕਦੇ ਨਾ ਛੱਡਿਓ
@BalwantSingh-wm6zy
@BalwantSingh-wm6zy 8 месяцев назад
ਬਹੁਤ ਵਧੀਆ ਬਾਈ ਜੀ
@user-dl7ls4km2g
@user-dl7ls4km2g 4 месяца назад
ਹਰ ਕਲਾਕਾਰ ਦੀ ਜ਼ਿੰਦਗੀ ਪਰਦੇ ਤੇ ਹੋਰ ਪਰਦੇ ਦੇ ਪਿੱਛੇ ਹੋਰ
@GurlalSingh-eb2do
@GurlalSingh-eb2do 7 месяцев назад
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਜੀ 23:10
@HarwinderSingh-me1tr
@HarwinderSingh-me1tr 8 месяцев назад
ਵਧੀਆ ਵੀਡੀਓ ਬਣਾਉਦੇ ਪੁਰਾਣੇ ਸਾਮੇ ਦਾ ਮਹੌਲ ਪਰਿਵਾਵਾਂ ਬਾਣਕੇ
@user-fh3op2oh8e
@user-fh3op2oh8e 8 месяцев назад
ਸਿਰਾ ਚੰਦ ਬਾਈ ਤੇ ਸਾਰੀ ਟੀਮ 🎉
@Jaspreet22923
@Jaspreet22923 8 месяцев назад
Bhut bhut dhanwaad Chand te bant sioo sari team apna asli culture bechaa rakheya shero takkkiii turiii aaooo bss bhut bhut thnkew ae asli Punjab te proud respect asli culture bechaa rakheya ❤❤❤
@user-mf1xo4ye2w
@user-mf1xo4ye2w 5 месяцев назад
ਬਾਈ ਹੁਣਾ ਨੇ ਪੁਰਾਣਾ ਸ਼ਵੇਆਚਾਰ ਸਾਂਬ ਕੇ ਰੱਖਿਆ
@Palmusic1786
@Palmusic1786 8 месяцев назад
ਬਹੁਤ ਵਧਿਆ❤❤❤❤🌹🌹🌹👍👍👍👍👍👍👍👍👍👍👍👍
@gurmailsingh9833
@gurmailsingh9833 8 месяцев назад
Jat babe team jug jug jio bhut vadia interview
@JaswinderSingh-kg1ti
@JaswinderSingh-kg1ti 10 дней назад
Good ਟੀਮ
@Laddi_Wraich_UK
@Laddi_Wraich_UK 8 месяцев назад
❤❤ਚੰਦ ਬੰਤ
@GillSaab-nv3hb
@GillSaab-nv3hb 7 месяцев назад
ਵਾਲੇ ਗਿਆਨ ਦੇਣ ਵਾਲੇ ਦੂਰ ਰਹਿਣ ਼਼ਹੋਰ ਵੀ ਚੰਗੀਆਂ ਚੀਜ਼ਾਂ ਨੇ ਉਹ ਦੇਖੋ
@jaspaldhillon5027
@jaspaldhillon5027 7 месяцев назад
ਜੱਟ ਬਾਬਿਆਂ ਦੇ ਪੁਰਾਣੇ ਕਿੱਸੇ ਆ ਬਹੁਤ ਵਧੀਆ 👌
@simarmatti9286
@simarmatti9286 10 дней назад
ਘੈਂਟ ਕੰਮ ਆ
@raniitsingh3915
@raniitsingh3915 9 дней назад
ਬਹੁਤ ਸੋਹਣੀ ਟੀਮ,, ਵੈਰੀ ਗੁੱਡ
@RajaSandhu-nx6cg
@RajaSandhu-nx6cg 10 дней назад
All of you r so great tht I watch all ur video clips. I m so proud of you. May u live long .❤❤❤
@TarsemSingh-qt2fu
@TarsemSingh-qt2fu 8 месяцев назад
Bant Bai love you...
@YuvrajSingh-25001
@YuvrajSingh-25001 8 месяцев назад
Bahut hi mzedaar te wadhiya bande,ghaint km ❤❤
@punjabidhamakavideoandstat4421
@punjabidhamakavideoandstat4421 Месяц назад
ਇਹ ਬੰਦਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਕਿਸੇ ਦੀ ਪ੍ਰਮੋਸ਼ਨ ਨਹੀਂ ਕਰਦੇ ਇਹ ਕਿਸੇ ਸੱਠੇ ਵਾਜ ਦੀ ਐਡ ਨਹੀਂ ਕਰਦੇ ਜਦੋਂ ਕਿ ਬਹੁਤ ਜਿਆਦਾ ਜੋ ਮਸ਼ਹੂਰ ਯੂਟੀਊਬ ਤੇ ਵੀਡੀਓ ਬਣਾਉਣ ਵਾਲੇ ਉਹ ਵੀ ਸੱਟੇਬਾਜ ਐਪਾਂ ਦੀ ਪ੍ਰਮੋਸ਼ਨ ਕਰਦੇ ਹਨ!
@aamadsohail6095
@aamadsohail6095 8 месяцев назад
Full sport jatt babeo pakistan to
@Mind_Marvels629
@Mind_Marvels629 7 месяцев назад
ਘੈਂਟ ਬੰਦੇ ਚੰਦ ਤੇ ਬੰਤ
@JasbirSingh-mw1vr
@JasbirSingh-mw1vr 8 месяцев назад
ਚੰਦ ਹੋਣੀ ਬੰਦੇ ਬਹੁਤ ਵਧੀਆ ਹਨ। ਕੋਈ ਜਿਆਦਾ ਗੰਦ ਨਹੀਂ ਪਾ ਰਹੇ।ਇਕ ਗਲ ਹੋਰ ਜਨਾਨੀ ਪਾਤਰ ਕੌਣ ਬਣਦਾ ਹੈ।ਦਸਿਓ ਕੁਮੈਂਟ ਕਰਕੇ
@manojgodara8673
@manojgodara8673 8 месяцев назад
ग्रेट बन्दे भाई ये लोग 👌👌
@narinderbhangubhangu2106
@narinderbhangubhangu2106 8 месяцев назад
22G ..ਪਾਰਣੇ ਅੰਗਰਜਾ ਵਾਲੇ ਪੇਸ਼ ਕਰ ਕੇ ਅੰਗਰਜਾ ਨੂੰ ਵੀ ਖੰਡ ਬਣਦੀ ਉਸ ਵੇਲੇ ਦੀ ਵੀਡਿਉ ਸੰਨ 1947 ਤੋਂ ਪਹਿਲਾਂ ਦੀ ਕੋਈ ਕਹਾਣੀ ਬਾਰੇ ਕੇਮਡੀ ਨੂੰ ਜਰੂਰ ਕਰੋ ਯਾਰ .
@gurmailsingh9833
@gurmailsingh9833 5 месяцев назад
Bay oh jatt babieo jug jug jio
@BhupinderSingh-yg8cg
@BhupinderSingh-yg8cg 8 месяцев назад
ਆ ਗਏ ਬਾਈ ਜੀ,, ਚੰਦ ਸਿੰਘ,,, ਬੰਤ ਸਿੰਘ,,, ਗੁਰਦਿਆਲ ਸਿੰਘ,,,ਪਾਲਾ,,,ਨਾਥਾ,,,ਆ ਗਏ ਜੀ।
@KulveerSingh-wj6mt
@KulveerSingh-wj6mt 8 месяцев назад
Ajj ਖੋਪਾ ਨਹੀਂ ਖਾਂਦਾ ਬਾਈ ਜੀ 😂😂 ਘੈਂਟ ਸਾਰੇ ਬਾਈ ❤
@RajveerSingh-jk3on
@RajveerSingh-jk3on 4 месяца назад
ਜਮਾ ਸਹੀ ਗੱਲਾ ਬਾਈ ਦੀਪ ਸਿੱਧੂ ਨਾਲ ਸਾਡੇ ਲੋਕਾ ਨੇ ਗਦਾਰ ਕਿਹਾ ਸੀ ਪਰ ਉਨੇ ਸਾਡੇ ਲਈ ਸਾਰਾ ਕੁਝ ਛੱਡ ਦਿੱਤਾ।🙏
@JagsirSingh-uz3ve
@JagsirSingh-uz3ve 7 месяцев назад
ਬਹੁਤ ਵਧੀਆ ਨਜ਼ਾਰੇ ਲਉ❤
@sukhasandhusukha9981
@sukhasandhusukha9981 8 месяцев назад
ਬਾਈ ਚਦ ਤੇ ਬੰਤ ਹੀਰੇ ਨੇ ਬਾਕੀ ਇਹਨਾਂ ਦੀ ਸਾਰੀ ਬਹੁਤ ਵਧੀਆ
@GoraDhillon-ie2sj
@GoraDhillon-ie2sj 4 месяца назад
Very very nice
@Selfishbynature1
@Selfishbynature1 Месяц назад
There is a famous American actor named Sacha Baron Cohen , he has made many movies like Borat, he also lives in his character. He doesn’t write scripts , just films whatever comes out of his mouth and the situation. These guys are just like him and they have the potential to reach at the top profession❤.
@kakachahal393
@kakachahal393 16 дней назад
Love from Italy ton
@TarsemSingh-qt2fu
@TarsemSingh-qt2fu 8 месяцев назад
Love you Bai binder
@RehanKhan-ss7gw
@RehanKhan-ss7gw 21 день назад
ਸਹੀ, ਕਿਹਾ ਬਾਈ ਜੀ ਬਿਲਕੁਲ ਸਹੀ ❤❤
@gurvailsingh3849
@gurvailsingh3849 8 месяцев назад
ਸਾਰੀ ਟੀਮ ਦੇ ਬੰਦੇ ਹੀਰੇ ਹਨ ਮੈਂ ਬਹੁਤ ਦੇਖਦਾ
@harpreetmann2227
@harpreetmann2227 8 месяцев назад
ਸਿਰਾ ਬਾਈ
@user-kc2eu5dd6b
@user-kc2eu5dd6b 7 месяцев назад
Bai bht vdiya km a thoda siraa gal bat siraa video hundiya bht Sara peyar Bai Chand te bant Mohali to ❤,,,👌👌👌
@ajaibsingh8894
@ajaibsingh8894 День назад
❤❤❤❤
@SatnamSingh-fo2nt
@SatnamSingh-fo2nt 2 месяца назад
ਬਾਈ ਤਿੰਨੇ ਹੀ ਸਿਰਾ ਜਮਾ
@sarajmanes4505
@sarajmanes4505 8 месяцев назад
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏😂😂
@BalliS-qw1uu
@BalliS-qw1uu 8 месяцев назад
Sirra kam aa bai
@harindersingh4005
@harindersingh4005 8 месяцев назад
Love you chnd y
@KaramvirSingh-st3ux
@KaramvirSingh-st3ux 7 месяцев назад
ਬਾਈ ਥੋਡੇ ਬੋਲ ਤਾਂ ਗੁੱਸਾ ਨੀ ਕਰਦਾ ❤ਧੰਨਵਾਦ ਕਰਦਾ ਕੈਨੇਡਾ ਤੋ ਘੋੜੇ ਨਵੀਂਆਂ ਬਾਈ ਸੱਚ ਤਾਂ ਹੈ ਅਪਣੇ
@GurpreetSingh-js6qh
@GurpreetSingh-js6qh Месяц назад
ਸਹੀ ਕਿਹਾ ਪੁਰਾਣਾ ਪੰਜਾਬ
@user-to9fi5xs4f
@user-to9fi5xs4f 8 месяцев назад
Yr e ta sirra bai rozz hi kam to a ke video dakh lande a dil. Kush ho jnda a
@GoraDhillon-ie2sj
@GoraDhillon-ie2sj 4 месяца назад
Very very nice 3.33
@gurdeepbrar8693
@gurdeepbrar8693 8 месяцев назад
ਗਾਡਰ ਬੰਦੇ ਆ ਬਾਈ ਚੰਦ ਬੰਤ ਗੁਰਦਿਆਲ ਨਾਥਾ ਤੇ ਸਾਰੀ ਟੀਮ
@JaspalSingh-rc6mi
@JaspalSingh-rc6mi 4 месяца назад
Very very nice 👍👍👍
@amritpaldhillon6438
@amritpaldhillon6438 7 месяцев назад
Y swaad aa gia glan sun k video v end hundia
@gurdassingh8318
@gurdassingh8318 8 месяцев назад
Good changa faysla gad ta jhanda tan gadta
@makhnasingh9209
@makhnasingh9209 7 месяцев назад
ਸਿਰਾ
@HarpalSingh-lq2nm
@HarpalSingh-lq2nm 8 месяцев назад
I love baba ❤
@babanseth6525
@babanseth6525 8 месяцев назад
Very.good
@nindersidhu3704
@nindersidhu3704 7 месяцев назад
Love you❤❤ brother🙏🙏🙏
@makhnasingh9209
@makhnasingh9209 7 месяцев назад
👍👍👍👌👌
@RaghbirsinghDhaliwal
@RaghbirsinghDhaliwal 8 месяцев назад
ਬਾਈ ਜੀ ਜਿਹੜਾ ਬੰਦਾ ਘੱਟ ਬੋਲਦਾ ,ਉਹਨੂੰ ਗੁੜ ਚਾਰ ਦੋ ,ਧੰਨਵਾਦ
@singhaujla1020
@singhaujla1020 8 месяцев назад
bhut vadia❤❤❤
@gurdevsingh9483
@gurdevsingh9483 8 месяцев назад
ਬਾਈ ਤੁਸੀਂ ਆਖਦੇ ਓ ਸਾਡਾ ਪਿੰਡ ਨਕਸ਼ੇ ਵਿੱਚ ਨਹੀਂ, ਅਸੀਂ ਤੁਹਾਡੇ ਪਿੰਡ ਨੂੰ ਚੱਹਤ, ਪੰਝਤਰ ਵਿੱਚ ਬਿਜਲੀ ਦੇਕੇ ਜਗ ਮੱਗ ਕੀਤਾ ਸੀ।
@jagrajchahal5978
@jagrajchahal5978 7 месяцев назад
Jma ok ਬਾਈ ਜੀ ਸਿਰਾ ਬੰਦੇ
@GoraDhillon-ie2sj
@GoraDhillon-ie2sj 4 месяца назад
Att bro
@JewanSingh-bk3lj
@JewanSingh-bk3lj 3 месяца назад
ਕਿਹੜੀਆਂ ਬਾਈ ਬੁੜੀਆਂ ਵੜੀਆਂ ਵਾਲੇ ਸਭ ਫੇਲ ਆ ਤੁਹਾਡੇ ਮੂਹਰੇ ਚਲੋ ਕੰਮ ਨੂੰ
@palsingh891
@palsingh891 7 месяцев назад
ਚੰਦ ਸਿਰਾ 😂😂😂😂 ਧੰਨਵਾਦ ਸਾਰੀ ਟੀਮ ਦਾ
@suchasingh3466
@suchasingh3466 8 месяцев назад
Very nice🙏🙏🙏🙏👍👍👍👍👍
@makhnasingh9209
@makhnasingh9209 7 месяцев назад
ਪਿੰਡ ਼ਕੇੜਾ ਗਾ਼਼ਬਾਈ਼਼਼ਜੀ
@hloram3561
@hloram3561 8 месяцев назад
Love you y
@Gurnamsingh-lr9hx
@Gurnamsingh-lr9hx 8 месяцев назад
.ਮੈ.ਰਣਜੀਤ ਸਿੰਘ ਪਰੇਮੀ.ਫੰਤਾ.ਕੇਰਾ.ਪੰਜਾਬ ❤❤❤❤❤❤❤❤❤❤
@BalliS-qw1uu
@BalliS-qw1uu 8 месяцев назад
👌👌😀😀🤣🤣
@HappySingh-is2pw
@HappySingh-is2pw 8 месяцев назад
👍👍👍👍👌👌👌👌👌👌🙏🙏🙏🙏🙏🙏🌹🌹🌹🌹🌹🌹🌹🌹🌹🌹🌹🌹22 tara nal haaaaa 22 Siraaaaa Siraaaaa Siraaaaa Siraaaaa Siraaaaa 22 j Chand 22 Siraaaaa Bant 22 Siraaaaa 👍👍👌👌🙏🙏🙏🌹🌹🌹🌹🌹🌹🌹🌹🌹
@RakeshKumar-fo5cl
@RakeshKumar-fo5cl 24 дня назад
Nice
@makhansidhu9248
@makhansidhu9248 7 месяцев назад
Very good yar
@Gurpreetclikography
@Gurpreetclikography 26 дней назад
ਚੰਦ ਬਾਬਾ ਗੁਡ ਆ 🎉
@gurmailsingh4633
@gurmailsingh4633 8 месяцев назад
ਫੁੱਲ ਸਪੋਟ
@kewalsekhon8206
@kewalsekhon8206 4 месяца назад
Good
@jaspreetrai8626
@jaspreetrai8626 8 месяцев назад
Very nice 22g ❤
@Gurnamsingh-lr9hx
@Gurnamsingh-lr9hx 8 месяцев назад
.ਞਹੁਤ.ਞਧੀਅ. ਜੀ.❤❤❤❤
@gurmatsinghkhangura5693
@gurmatsinghkhangura5693 8 месяцев назад
Very Nice
@harwindersandhu2124
@harwindersandhu2124 6 месяцев назад
ਬਹੁਤ ਕਾਇੰਟ ਬੰਦੇ ਆ ਬਾਂਦਰਾ ਆਲੇ 🎉🎉🎉🎉🎉🎉
@gurdassingh8318
@gurdassingh8318 8 месяцев назад
100./. Right nap k rakho
@PB13-xy9dlpb13
@PB13-xy9dlpb13 7 месяцев назад
Sirrrrraàaaaaaa🥰🥰🥰🤣🤣🤣
@ravinderbhardwaj6046
@ravinderbhardwaj6046 8 месяцев назад
Sira y
@gurvailsingh3849
@gurvailsingh3849 8 месяцев назад
ਮੈਂ ਵੀਰ USA ਤੋ ਦੇਖਦਾ ਬਾਈ
@DeepDhillon-lv8ft
@DeepDhillon-lv8ft 8 месяцев назад
Sahi gall y
@gurjeetgill1882
@gurjeetgill1882 8 месяцев назад
Love❤ all team from bucho mandi bathinda
@ikbaaldhillon8577
@ikbaaldhillon8577 8 месяцев назад
Good ❤❤❤🎉🎉🎉🎉
@makhanbrar3660
@makhanbrar3660 8 месяцев назад
good bai ji ❤❤❤❤❤
@bhindersingh_3630
@bhindersingh_3630 7 месяцев назад
👍👍👍👌
@binnybola6694
@binnybola6694 8 месяцев назад
Good❤
@MandeepSingh-zt6ck
@MandeepSingh-zt6ck 8 месяцев назад
Sira
@harmandersarwana8156
@harmandersarwana8156 8 месяцев назад
Jat..da..mou...khovada...nal...pata..hunda..ha... good..jato..
@kakanangla8693
@kakanangla8693 8 месяцев назад
Puri spot bro ❤❤❤
@MS-wj6yz
@MS-wj6yz 8 месяцев назад
ਬੰਤ ਤੇ ਮੁਕੰਦ ਤੇ ਬੰਤ ਦਾ ਨੰਬਰ ਭੇਜ ਦੇਖੋ ਬਾਈ ਜੀ ਧੰਨਵਾਦ ਜੀ ਵਾਹਿਗੁਰੂ ਮੇਹਰ ਕਰਨ ਜੀ ਚੰਦ ਹੀਰਿਆਂ ਤੇ❤🙏🙏🙏🙏
@Dhillon-xf3rl
@Dhillon-xf3rl 8 месяцев назад
👌👌👌
Далее