Тёмный

ਚੰਦ ਤੇ ਬੰਤ ਦੀਆਂ ਆ ਗੱਲਾਂ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਗਰੰਟੀ ਆ 😀 

Jasvir Engineer
Подписаться 193 тыс.
Просмотров 210 тыс.
50% 1

ਚੰਦ ਤੇ ਬੰਤ ਦੀਆਂ ਆ ਗੱਲਾਂ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਗਰੰਟੀ ਆ 😀

Опубликовано:

 

13 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 129   
@babbusangha9366
@babbusangha9366 7 месяцев назад
ਵਾਹ ਜੀ ਵਾਹ ਬਹਾਰ ਜਾਣ ਵਾਲੀ ਤੇ ਰਿਸ਼ਤਿਆਂ ਵਾਲੀ ਗੱਲ ਤਾਂ ਜਮਾਂ ਸਹੀ ਕਰਗੇ ਹੁੰਦੀ ਇਸ ਤਰਾਂ ਹੀ ਆ
@gurmeetsingh2654
@gurmeetsingh2654 6 месяцев назад
ਬਾਈ ਤੁਹਾਡੀਆਂ ਗੱਲਾਂ ਤਾਂ ਕੰਮ ਦੀਆਂ ਹੱਡੀਆਂ ਪਰ ਮੈ ਕਹਿਨਾਂ ਜੇ ਗਾਲ ਨਾ ਕੱਢੇ ਓਹ ਪੇਡੂ ਕਾਹਦਾ! ਏਹੀ ਤਾ ਨਿਸਾਨੀ ਐ ਪੇਂਡੂਆਂ ਦੀ ਬਹੁਤ ਸੋਹਣਾ ਬਾਈ ਲਗੇ ਰਹੋ ਜੀ
@gurmeetsingh2654
@gurmeetsingh2654 6 месяцев назад
ਹੈਗੀਆ
@satwantlb7777
@satwantlb7777 12 дней назад
ਸਹੀ ਗੱਲ ਆ ਬਾਈ ਰੂਹਾਂ ਨੇ ਦੁਬਾਰਾ ਕਦੀ ਨਹੀਂ ਮਿਲਨਾ
@rajatbilga1227
@rajatbilga1227 8 месяцев назад
ਬੰਤ ਹੁਣਾ ਨੂੰ ਸਪੋਰਟ ਕਰਨ ਵਾਲੇ ਕਿੰਨੇ ਵੀਰ ਹਨ?
@palsingh891
@palsingh891 7 месяцев назад
ਵੈਰੀ ਗੁੱਡ ਬਾਈ ਜੀ ਤੁਹਾਡੇ ਵੀਡੀਉ ਕਮਾਲ ਦੇ ਹੁੰਦੇ ਅਾ ਕਿਲੋ ਖੂਨ ਵਧਾ ਦਿੰਦੇ ਅਾ 😂😂😂😂😂😂❤❤❤❤❤❤❤❤❤
@msf5937
@msf5937 8 месяцев назад
ਇਹ ਬੱਚੀ ਜਾਵੇ ਦੇ ਸਾਰਾ ਕੁਝ ਹੀ ਬਨ ਜਾਂਦੇ ਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@charanjeetgill1708
@charanjeetgill1708 6 месяцев назад
ਸਾਰੀ ਟੀਮ ਬਹੁਤ ਵਧੀਆ ਪਰ ਵਾਈ ਬਣਕੇ ਜਿਆਦਾ ਗੰਦੀਆਂ ਗਾਲਾਂ ਨਾ ਕੱਢਿਆ ਕਰੋ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਵਾਈ
@bahadursingh9718
@bahadursingh9718 7 месяцев назад
ਵੀਰ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਬਹੁਤ ਹੀ ਵਧੀਆ ਵੀਡੀਓਜ਼ ਬਣਾਉਂਦੇ ਹੋ ਪਰ ਇਹ ਜਿਹੜੀਆਂ ਤੁਸੀਂ ਗਾਲ੍ਹਾਂ ਕੱਢਦੇ ਉਹ ਗਲ੍ਹਤ ਹੈ ਧੀਆਂ ਭੇਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ
@lakhwindersingh-jt1sb
@lakhwindersingh-jt1sb 8 месяцев назад
ਸਿਰਾ ਬੰਦੇ ❤
@jagsirTungwali041
@jagsirTungwali041 8 месяцев назад
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਗੁਰਦਿਆਲ ਸਿੰਘ ਪਾਲਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ
@SohanSingh-wr8vb
@SohanSingh-wr8vb 8 месяцев назад
ਸ਼ਵਰਗਾਂ ਵਿੱਚ ਪੰਜਾਬ ਨੀ ਹੋਣਾ❤❤🎉🎉😢😢
@dhmediapunjabi7469
@dhmediapunjabi7469 8 месяцев назад
ਬਹੁਤ ਵਧੀਆ ਜਸਵੀਰ ਬਾਈ ਸਿਰਾ ਲਾਤਾ darshan Hakamwala
@RajaSingh-oi5bw
@RajaSingh-oi5bw 7 месяцев назад
ਹੈਥੇ ਰੱਖ ਓ ਚੰਦ ਵਾਹਣ ਤਾਂ ਚੂਰੀ ਵਰਗਾ ਈ ਚਾਹੀਦੈ
@user-kx7kq7rs6u
@user-kx7kq7rs6u 8 месяцев назад
ਬਹੁਤ।ਵਧੀਆ।ਬਾਈ।
@MS-wj6yz
@MS-wj6yz 8 месяцев назад
❤❤ਚੰਦ ਬਾਈ ਜਿੰਦਾਬਾਦ 🎉🎉🎉😂😂
@sawarnsingh2274
@sawarnsingh2274 8 месяцев назад
ਸਾਰੀ ਟੀਮ ਬਹੁਤ ਵਧੀਆ
@bloging_12
@bloging_12 8 месяцев назад
ਸੱਚੀ ਚੰਦ ਬਾਈ ਬਿਜਲੀ ਦੀ ਗੱਲ ਸੱਚੀ ਹੈ
@user-ww9lz3qd4m
@user-ww9lz3qd4m 6 месяцев назад
ਗੁਰਦਿਆਲ ਨੂੰ ਵੀ ਬੁਲਾ ਲਉ ਯਾਰ ਚੂੰਘਾ ਆਲੇ ਸ਼ਾਨ ਵਾਗੂੰ ਸਿੱਧਾ ਹੀ ਝਾਕੀ ਜਾਂਦਾ 😊😊😂
@JaspalSingh-hl5jo
@JaspalSingh-hl5jo 7 месяцев назад
Bahut vadiya veer ji 😊🙏
@SukhwinderSingh-wq5ip
@SukhwinderSingh-wq5ip 7 месяцев назад
ਸੋਹਣੀ ਵੀਡੀਉ ਫੁੱਲ ਹਾਸਾ 😂
@balvirsingh-il3eb
@balvirsingh-il3eb 7 месяцев назад
ਚੰਦ ਸਿਹਾਂ ❤❤❤
@rupindersingh9252
@rupindersingh9252 6 месяцев назад
ਕਮਾਲ ਕਰਤੀ ਜੱਟਾਂ ਨੇ
@gurmailsingh9833
@gurmailsingh9833 7 месяцев назад
Vay oe bandra aale jati very good chand bant pala gurdial and sare membro
@manpreetsinghbrar3869
@manpreetsinghbrar3869 8 месяцев назад
ਖਾਲੀ ਨੀ ਜਾਣ ਦਿੰਦੇ ਰਿਸ਼ਤਾ ਕਰਕੇ ਤੋਰਨਗੇ
@AvtarsinghMalhi
@AvtarsinghMalhi 2 дня назад
Bantt huni sira kmedi har video
@BaljinderSingh-hk1rs
@BaljinderSingh-hk1rs 8 месяцев назад
ਗੱਲ ਸਹੀ ਐ, ਜੇ ਕਣਕ ਦੇ ਕਿਆਰੇ ਹੱਥਾਂ ਵਾਲੇ ਜਿੰਦਰੇ ਨਾਲ ਨਾ ਪਏ, ਤਾਂ ਖੇਤੀ ਕਰਨ ਦਾ ਕੋਈ ਫਾਇਦਾ ਨੀ,
@bobbybobbybobby786
@bobbybobbybobby786 4 месяца назад
Nice jatta chand
@makhanbrar3660
@makhanbrar3660 8 месяцев назад
good baba ji ❤❤❤❤
@swaransinghsekhon4836
@swaransinghsekhon4836 2 месяца назад
Thanks v good
@user-ud4wd7ww8n
@user-ud4wd7ww8n 8 месяцев назад
ਰਵੈਤੀ ਨਸ਼ੇ ਆ ਦੀ ਮੰਗ ਤਾਂ ਪੰਜਾਬ ਵਿੱਚ ਲੋਕ ਬਹੁਤ ਜ਼ਿਆਦਾ ਕਰ ਰਹੇ ਨੇ ਜੀ
@GurpreetSingh-wk4cu
@GurpreetSingh-wk4cu 7 месяцев назад
Very.,nice...baba...g
@jaggadhaliwal2024
@jaggadhaliwal2024 6 месяцев назад
Bhout vadia gala bhout ghaint team thodi bai chad yara da yaar chad bai I am Abohar to bai thanu milan ona ka de bai ji ok thanks bai ji
@rajatbilga1227
@rajatbilga1227 8 месяцев назад
Full support from Jalandhar, ਦੋਆਬਾ
@Billa-Hothi-315
@Billa-Hothi-315 8 месяцев назад
ਸਾਰੀਆਂ ਗੱਲਾਂ ਸੋਲਾਂ ਆਨੇ ਚੰਦ ਤੇ ਬੰਤ ਦੀਆਂ!!
@bobbybobbybobby786
@bobbybobbybobby786 4 месяца назад
Sachii gal aa Chand jatt jii❤❤❤❤
@allroundersingh3277
@allroundersingh3277 8 месяцев назад
ਆ ਗਿਆ ਨੀ ਬਿੱਲੋ ਉਹੀ ਟਾਇਮ ❤
@HoneyDanewala
@HoneyDanewala 4 месяца назад
chand di veer aali gal jma sach aw bai 100%
@PammaMirpuria-ot5ju
@PammaMirpuria-ot5ju 6 месяцев назад
ਸੱਚੀ ਘੈਂਟ ਵੀਡਿਓ ਹੁੰਦੀਆਂ ❤❤❤
@HarjinderBhullar6076
@HarjinderBhullar6076 8 месяцев назад
ਸਹੀ ਗੱਲ ਆ ਚੰਦ ਦੀ, ਸਰਕਾਰ ਨੂੰ ਇਲਾਜ ਫਰੀ ਚਾਹੀਦਾ ਅੱਧੇ ਤੋਂ ਵੱਧ ਲੋਕ ਇਲਾਜ ਤੋੜੇ ਮਰ ਜਾਂਦੇ ਆ
@vakhipaad2455
@vakhipaad2455 8 месяцев назад
Att ਚੰਦ ਬੰਤ👌👌👌👍👍👍👍👍👍👍😂😂😂🖤🖤😂😂😂👌👌👌👌💯💯💯
@user-xg6nm1sp7u
@user-xg6nm1sp7u 2 месяца назад
Good sapping 22g
@drivermehakmapb10ala47
@drivermehakmapb10ala47 8 месяцев назад
ਸਾਰੀ ਟੀਮ ਵਧੀਆ ਕੰਮ ਕਰ ਰਹੀ ਆ 👌💪
@JaspreetMachhike-le6jg
@JaspreetMachhike-le6jg 8 месяцев назад
Siraaaaa bai
@kakamurid5219
@kakamurid5219 8 месяцев назад
ਕੁਝ ਵੀ ਆ ਇਹਨਾਂ ਦੀਆਂ ਗੱਲਾਂ 💯 ਸੱਚੀਆਂ ਲੋਕ ਸਵਾਦ ਹੀ ਭਾਲਦੇ ਆ
@navjotbains1980
@navjotbains1980 8 месяцев назад
ਬਹੁਤ ਵਧੀਆ ਵੀਡੀਓ ਬਣਾਂਦੇ ਹੋ ਤੁਸੀ। ਪਹਿਲੇ ਦਿਨ ਤੋਂ ਦੇਖਦਾ
@jotsidhu4007
@jotsidhu4007 3 месяца назад
Lakh rupie di gal aa rista paise hunda siyanf nu ni hunda
@gurpreetnagra5865
@gurpreetnagra5865 4 месяца назад
Good 👍
@guradittasidhu5115
@guradittasidhu5115 8 месяцев назад
Baei Chand di gal Thik a bhuki wala banda pasu bdhia samda
@user-rg4nc1fu2t
@user-rg4nc1fu2t 8 месяцев назад
ਜਨਾਨੀਆਂ ਬਿਨਾਂ ਕੋਈ ਹੋਰ ਵਿਸ਼ੇ ਖਤਮ ਹੋਗੇ
@JaswantSingh-je3zk
@JaswantSingh-je3zk 8 месяцев назад
ਚੰਦ ਬਾੲੀ ਬਿਡੀਓ ਮੈ ਸਾਰੀਅਾਦੇਖੀਅਾ ਨੇ ਪਰ ਅੱਜ ਸੋਅਾਦ ਲਿਅਾਤਾ ਕੋੲੀ ਮੁੱਦਾ ਸੱਡੇਅਾ ਨੀ
@jagjeetsinghnahal6317
@jagjeetsinghnahal6317 8 месяцев назад
😂,❤❤❤
@guradittasidhu5115
@guradittasidhu5115 8 месяцев назад
Badhia bande a Chand te Bant
@user-js3xv5fd3d
@user-js3xv5fd3d 8 месяцев назад
🎉🎉👌👌👌👍👍👍👍👍
@user-pj3hz1on1d
@user-pj3hz1on1d 12 дней назад
👍👍👍👍👍👍👍👍👍👍👍👍👍👍👍👍👍👍👍👍
@jagseersingh4506
@jagseersingh4506 8 месяцев назад
GOOD VIDEO GOOD MASSAGE BAI BANT CHAND AND PALA AND AMLI AND ALL'TEAM GOOD
@hardeepdhaliwal4388
@hardeepdhaliwal4388 8 месяцев назад
Sirra gall bat chad te bant Ch haaahaaa
@drgssidhumaur5870
@drgssidhumaur5870 8 месяцев назад
ਗਾਲ਼ਾਂ ਕੱਢਣ ਦੀ ਤਾਂ " ਪੀ ਐਚ ਡੀ " ਕੀਤੀ ਹੋਈ ਲੱਗਦੀ ਐ
@VeerSingh-dm3ip
@VeerSingh-dm3ip 6 месяцев назад
ਬੰਤਾ ਤਾ ਚੰਦ ਮਗਰ ਹਾ ਚੰਦ ਨਸੇ ਕਹਿੰਦੇ ਹਾਂ ਨਾ
@harjeet_maan_
@harjeet_maan_ 8 месяцев назад
ਪੰਜ ਚਾਰ ਸਾਲਾਂ ਤੱਕ ਕੁੜੀ ਨੀ ਮਿਲਨੀ ਚੰਗੇ ਬੱਚੇ ਬਹਾਰ ਟੱਪ ਗੲਏ ਕੁੜੀਆਂ ਬਹੁਤ ਘੱਟ ਰਹਿ ਗਿਆ
@BalvinderSingh-fk8nk
@BalvinderSingh-fk8nk 8 месяцев назад
Ajj asli gal bani aa yaar bant chand natha sare amli pala va yaar santro ni aaii 😅😅 chamcharhik😊
@PreetVinod-yq2pq
@PreetVinod-yq2pq 4 месяца назад
❤❤
@sahibsingh9607
@sahibsingh9607 8 месяцев назад
❤❤❤❤❤❤❤❤❤
@anwerdeol3737
@anwerdeol3737 8 месяцев назад
😂😂😂😂😂
@Fashiontips-qc7dh
@Fashiontips-qc7dh 6 месяцев назад
😁👏👏
@kewalsekhon8206
@kewalsekhon8206 3 месяца назад
🙏🙏
@tarandeepsingh1498
@tarandeepsingh1498 6 месяцев назад
❤️🌹🌹🌹🌹❤️👌🙏
@ParminderSingh-yg1qh
@ParminderSingh-yg1qh 7 месяцев назад
ਹੋਰਾਂ ਨਾਲ ਵੀ ਗੱਲ ਕਰਲਾ
@chamkaursinghhappy4342
@chamkaursinghhappy4342 8 месяцев назад
ਗੱਲ ਸਹੀ ਆ
@kulwindersohi2203
@kulwindersohi2203 6 месяцев назад
All video good, don't parmoshan app party?
@harjindersingh6932
@harjindersingh6932 8 месяцев назад
Jatta lagga reh thodi teem 1 numbar
@Varkhamaini
@Varkhamaini 2 месяца назад
😅😅😅😅😅😅
@kuljeetbrar7043
@kuljeetbrar7043 8 месяцев назад
Chand 😂 ta jma sira
@user-kx7kq7rs6u
@user-kx7kq7rs6u 8 месяцев назад
ਸਿਰਾ।ਕੰਮ।ਆ।ਬਿੰਦਰ।ਬਾਈ।
@HarjinderSingh-nr4ky
@HarjinderSingh-nr4ky 8 месяцев назад
Bai Chand teri gal sahi aa bhooki kha ke tikki bhande
@mangatrai8121
@mangatrai8121 7 месяцев назад
Ehna da pind kehra by
@Anmoldeepsingh-tv8ix
@Anmoldeepsingh-tv8ix 8 месяцев назад
ਪ੍ਰਮਾਤਮਾ ਤਾ ਹੈਗਾ ਵਾ ਅਸੀ ਤਾ ਨਾ ਵੱਟਾ ਤੇ ਰੁੱਖ ਰਹਿਣ ਤਾ ਨਾ ਪਾਣੀ ਰਹਿਣ ਦੇਣਾ
@palsinghpal4878
@palsinghpal4878 8 месяцев назад
Sira ji 👍😊👍🙏🙏🙏🙏👍👍👍🎉👍💥💥💥💥💥💣💣💣💣💣💣💣😁😁😁
@RajwinderSingh-lx7rs
@RajwinderSingh-lx7rs 8 месяцев назад
Good 😂
@boharsingh7725
@boharsingh7725 8 месяцев назад
👍👍👍👍👍👌👌👌👌👌
@kuljeetbrar7043
@kuljeetbrar7043 8 месяцев назад
Mainu ta bhot pasand hai
@ikbaaldhillon8577
@ikbaaldhillon8577 8 месяцев назад
Good 😂😂
@HarjinderSingh-nr4ky
@HarjinderSingh-nr4ky 8 месяцев назад
Bai Chand teri gal sahi aa Sienctest kujh nahi das sakde dharti da paani nahi mukda
@BhupinderSinghBadesha
@BhupinderSinghBadesha 8 месяцев назад
👍👍
@r.ssarmaidar5206
@r.ssarmaidar5206 8 месяцев назад
😂😂
@palsinghpal4878
@palsinghpal4878 8 месяцев назад
Great video ji 👍👍👍👍👍
@majhailxn2381
@majhailxn2381 8 месяцев назад
Chand video bnaun vele kapde puraane paya kro bina press ton
@user-cv5hp3me9u
@user-cv5hp3me9u 8 месяцев назад
😂😂😂😂😂😂❤❤❤
@HappySingh-is2pw
@HappySingh-is2pw 8 месяцев назад
👍👍👍👍👌👌👌👌👌🙏🙏🙏🙏🙏🙏🌹🌹🌹🌹🌹🌹Good 22 very Good 👌👍🙏🌹
@RanjeetSingh13443
@RanjeetSingh13443 8 месяцев назад
Bas bai Sarpanchi ch jhadu naa jita deo kite bai ji plz😢😢😢
@dhillonjattbathindewala8403
@dhillonjattbathindewala8403 8 месяцев назад
Good chand bant
@palabhakar6664
@palabhakar6664 5 месяцев назад
Bidi ta asi pina h
@AmritpalSingh-qg4wf
@AmritpalSingh-qg4wf 8 месяцев назад
👌👌👌🤟
@NirmalSingh-yi7gm
@NirmalSingh-yi7gm 8 месяцев назад
Bill kul right a j kise n bhs karni a Pani ware m ml kr le
@jsgamer3182
@jsgamer3182 8 месяцев назад
👌👌👌
@sumandeep_777
@sumandeep_777 8 месяцев назад
part 2 v aun deo
@binderpal7903
@binderpal7903 8 месяцев назад
ਸਿਰਾ ਇੰਟਰਵਿਊ 😂
@laddidhaliwal6093
@laddidhaliwal6093 8 месяцев назад
😂😂😂🎉❤😅
@gurihehar9731
@gurihehar9731 8 месяцев назад
🔥❤️
@user-nq9nk2ek2m
@user-nq9nk2ek2m 8 месяцев назад
Chand per month very good
@babanseth6525
@babanseth6525 8 месяцев назад
Very.good
Далее
Secret Experiment Toothpaste Pt.4 😱 #shorts
00:35
БАТЯ И ТЁЩА😂#shorts
00:58
Просмотров 2,4 млн
Secret Experiment Toothpaste Pt.4 😱 #shorts
00:35