Тёмный

Jeeta Sidhwan Exclusive Interview / Kabaddi Raider / Navi Maan Sailbrah / DPD Television 

DPD Television
Подписаться 94 тыс.
Просмотров 14 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@kanwaldeepsangha7777
@kanwaldeepsangha7777 Год назад
ਭਾਈ ਜੀ ਮੈ ਹਰਜੀਤ ਦੇ ਬਹੁਤ ਮੈਚ ਦੇਖਾ ਆ ਪਰ ਇਕ ਜੱਫਾ਼ ਮਾੜੀ ਪਿੰਡ ਵਿੱਚ ਲੱਗਾ ਸੀ | ਉਸਦੇ ਅਸੀ ਫੈਨ ਸੀ | ਤੇ ਜੀਤੇ ਬਾਈ ਦੇ ਪੰਜ-ਛੇ ਮੈਚ ਦੇਖੇ ਹਨ ਪਰ ਜੱਫਾਂ ਕੋਈ ਨਹੀ |ਬਾਈ ਜੀਤਾ ਪਤਾ ਨਹੀ ਕਿੱਥੇ ਅਲੋਪ ਹੋ ਗਿਆ ਸੀ |ਸਾਨੂੰ ਬਹੁੱਤ ਦੁੱਖ ਲੱਗਾ ਸੀ |ਅੱਜ ਬਾਈ ਨੂੰ ਦੇਖ ਕੇ ਮਨ ਬਹੁੱਤ ਖੁਸ਼ ਹੋਇਆ ਹੈ|
@GurjeetSingh-np3ci
@GurjeetSingh-np3ci Год назад
Yyyyyyy
@Kang6126
@Kang6126 Год назад
ਕੋਈ ਕੋਈ ਇੰਟਰਵਿਊ ਵੇਖਦੇ ਸਮੇ ਐਵੇ ਲੱਗਦਾ ਜਿਵੇਂ ਇੰਰਟਵਿਊ ਦੇਣ ਵਾਲੇ ਨਾਲ ਕੋਈ ਜਾਣ ਪਹਿਚਾਣ ਜਿਹੀ ਹੁੰਦੀ ਹੋਵੇ ਜੀਤੇ ਬਾਈ ਨੇ ਦਿੱਲੋ ਗੱਲਾਂ ਕੀਤੀਆਂ ਬਾਈ ਨੂੰ ਕਦੇ ਮਿਲੇ ਨੀ ਨਾ ਸ਼ਾਇਦ ਮਿਲਣਾ ਕਦੇ ਪਰ ਬਾਈ ਤੇਰੇ ਉੱਤੇ ਰੱਬ ਮੇਹਰ ਕਰੇ
@manjindersinghdhaliwal3802
@manjindersinghdhaliwal3802 Год назад
ਬਹੁਤ ਫੁਰਤੀਲਾ ਰੇਡਰ ਸੀ ਜੀਤਾ ਬਾਈ ।ਤਖਤੂਪੁਰਾ ਦੇ ਮੇਲੇ ਤੇ ਦੇਖਿਆ ਨਿੱਕੇ ਹੁੰਦਿਆਂ
@billagalib1008
@billagalib1008 Год назад
ਜੀਤਾ ਸਿੱਧਵਾਂ ਕਲਾ ਬਾਈ ਜੀ ਬਹੁਤ ਵਧੀਆ ਇਨਸਾਨ ਸੀ ਪੇਅਲਰ ਸਿਰਾ ਸੀ ਬਾਈ ਮੋਗੇ ਕਬੱਡੀ ਕੱਪ ਦੀ ਗੱਲ ਨਹੀਂ ਕੀਤੀ ਬਾਈ ਜੀ❤❤
@karamjitsinghbhullar7984
@karamjitsinghbhullar7984 Год назад
ਬਹੁਤ ਵਧੀਆ ਕਬੱਡੀ ਖੇਡੀ ਬਾਈ ਜੀਤਾ ਸਿੱਧਵਾਂ ਨੇ ਸੁਭਾਅ ਵੀ ਵਧੀਆ ਬਾਈ ਦਾ ਇਕ ਮੈਚ ਘੋਲੀਆ ਕਲਾ ਵੇਖਿਆ ਸੀ
@bennydhaliwal3989
@bennydhaliwal3989 Год назад
Very good interview great player jita I see him 1996 gold cup moga Benny Dhaliwal
@IqbalSingh-ys8hb
@IqbalSingh-ys8hb Год назад
ਬਹੁਤ ਵਧੀਆ ਇਨਸਾਨ ਆ ਸਭ ਤੋ ਵਧੀਆ ਇੰਟਰਵਿਊ ਪੁਰਾਣੇ ਪਲੇਅਰ ਦੀ ਜਾਂਚ ਬੀਰਾ ਤੁੰਗਵਾਲੀ ਦੀ ਇੰਟਰਵਿਊ ਦੇਖੀ ਜੋ ਬਹੁਤ ਵਧੀਆ ਪਲੇਅਰ ਰਿਹਾ।
@santokhsingh227
@santokhsingh227 6 месяцев назад
Vary nice veer je khus raho mere pind da jeeta from Holland
@manmeet8403
@manmeet8403 Год назад
Jeeta Sidhwan ... top da raider, love from uk
@venumohie1656
@venumohie1656 11 месяцев назад
Aat c y sarabe pind sidhwan te fullawal da end match.....mera yadgar match te favourite player...
@harinderpreethani8147
@harinderpreethani8147 Месяц назад
Jeeta bai great raider
@MandeepSingh-mw5me
@MandeepSingh-mw5me Месяц назад
Kise v player di interview dekhde time iko wait rahndi v kdo harjit brar di gall kru
@kamalsingh-dc1vs
@kamalsingh-dc1vs Год назад
Bahut hi jiada badhia interview hai
@hsg5662
@hsg5662 3 месяца назад
ਜੀਤੇ ਦੀਆਂ ਧੁੰਮਾ 15-20 ਸਾਲ ਤਾ ਯੂਰਪ ਵਿੱਚ ਵੀ ਪੈਦੀਆਂ ਰਹੀਆ 2003 ਵਿੱਚ ਅਸੀ ਜੀਤੇ ਨੂੰ ਲੈ ਕੇ ਜਰਮਨੀ ਖੇਡਣ ਲਈ ਗਏ। ਉਸ ਤੋਂ ਬਾਅਦ ਤਾਂ ਪੂਰੀ ਚੜਾਈ ਰਹੀ ਜੀਤੇ ਦੀ ਹੁਣ ਵੀ ਐਵੇ ਹੀ ਕਹਿਦਾ ਛੱਡ ਦਿੱਤੀ ਪਰ ਦਰਸ਼ਕਾ ਦੇ ਦਿਲ ਵਿੱਚ ਹਾਲੇ ਦਾ ਟੌਪਰ ਐ।
@grewalgrewal8037
@grewalgrewal8037 5 месяцев назад
sirra c apna time vich bai
@gursewakgursewak5904
@gursewakgursewak5904 Месяц назад
❤🎉
@Jagdeepgillsingh1
@Jagdeepgillsingh1 Год назад
He was top Rader and very fast one of my favorite God bless him 🙏
@gilljagtar4259
@gilljagtar4259 9 месяцев назад
Jeeta bai nice aa
@mr.badman1119
@mr.badman1119 Год назад
Bhut Vdiya
@KuldeepSingh-vk8nb
@KuldeepSingh-vk8nb Год назад
Good player c jeeta bai kmalpure dekhia c kheda bhut tej c
@SatpalSingh-bz7fg
@SatpalSingh-bz7fg Год назад
❤❤
@bholladhaliwal8305
@bholladhaliwal8305 3 месяца назад
Navi bro Komal kussa di Interview karo j
@gulshangill111
@gulshangill111 Год назад
Navi veer bai da koi match v pa koi
@makhansingh5687
@makhansingh5687 Год назад
Bhut vadia khedia
@destmusiccenter1459
@destmusiccenter1459 Год назад
Good
@harjindersinghdhatt7719
@harjindersinghdhatt7719 Год назад
Jeeta siraaaa Raider c 40 mint ekala hi Raidaa pa dinda c sada bhra
@KabootarMalwaclub
@KabootarMalwaclub Год назад
Nice interview g
@sukhrajgill6943
@sukhrajgill6943 Год назад
Good player
@manmeetsingh-uh3tv
@manmeetsingh-uh3tv Год назад
Vdia interview
@swaransandhu7735
@swaransandhu7735 Год назад
Top raider c jita bai
@jagmailsidhu7534
@jagmailsidhu7534 Год назад
Nice intervew
@makhansingh5687
@makhansingh5687 Год назад
Nabhi ji ghalanwale karme di interview kro
@gurjeetsinghbrar1171
@gurjeetsinghbrar1171 Год назад
Very nice bro
@harindergill100237
@harindergill100237 Месяц назад
Jehri gaddi ch Harjeet da accident hoya c oda number v ah piche wali gaddi wala PB 10, 0097 c
@karamtatla3109
@karamtatla3109 11 месяцев назад
Galib ... Galibia.....Mander
@javigarcha3711
@javigarcha3711 Год назад
Kohare di team di v tutti boldi c 62 kg.
@JASVIRSINGH-di8vu
@JASVIRSINGH-di8vu Год назад
Kishan pura best team c
@armanarman7653
@armanarman7653 Год назад
Ranbir rana firozpur bangay
@armanarman7653
@armanarman7653 Год назад
Es player nal me v khelya Open de match
@BalvirSingh-jl7qj
@BalvirSingh-jl7qj Год назад
Good
@JITmusic2021
@JITmusic2021 Год назад
Good player
@makhansingh5687
@makhansingh5687 Год назад
Nabhi ji ghalanwale karme di interview kro
@iqbalsingh9639
@iqbalsingh9639 Год назад
Ga go vadai khadia
Далее
I get on the horse's nerves 😁 #shorts
00:12
Просмотров 3 млн
I get on the horse's nerves 😁 #shorts
00:12
Просмотров 3 млн