Тёмный

|| Jehre rab no pa lende oh shupa lainde || Bibi Rajwinder kaur khalsa Bhai Hardev Singh Khalsa 

Karte Kia Baata
Подписаться 3,4 тыс.
Просмотров 34 тыс.
50% 1

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ । ਸੰਪਰਕ ਨੰਬਰ :9872371745
ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ ਮਾਹਿਲਪੁਰ ਰੋਡ ,ਤਹਿਸੀਲ ਗੜ੍ਹਸ਼ੰਕਰ, ਹੁਸ਼ਿਆਰਪੁਰ ਵਿਖੇ
• Video
• Video
#kundaliniactivation#kundalinishakti#kundaliniyoga#guidedmeditation#10minutemeditation#morningmeditation#spiritualawakening#meditationforbeginners#howtomeditateproperly#meditationguided#kundalinienergy#anxietymeditation#sleepmeditation#guidedrelaxation#mindfulnessmeditation#mindfulmovement#meditationforanxiety#anxietyrelief#

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 266   
@SandeepSimran
@SandeepSimran 15 дней назад
Kirpa hundi a verr g eh sach a jhoote karma nu chdana penda waheguru ji waheguru ji
@gurbindersingh5353
@gurbindersingh5353 5 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ਕਰਤੇਕੀਆਬਾਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@Karamsukh1313
@Karamsukh1313 14 часов назад
ru-vid.com/video/%D0%B2%D0%B8%D0%B4%D0%B5%D0%BE-sKCJv5cNZqU.htmlsi=KoLOaHi35QtOf_7E
@SandeepSimran
@SandeepSimran 17 дней назад
Bhut he vadiya tarike nal samjande oh verr g bhut kuj sikn nu milda a g waheguru ji tuhnu rab sada kush rake waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ਕਰਤੇਕੀਆਬਾਤਾ
@ਕਰਤੇਕੀਆਬਾਤਾ 16 дней назад
ਧੰਨਵਾਦ ਸਹਿਤ ਵਾਹਿਗੁਰੂ ਜੀ
@reetalayal4546
@reetalayal4546 2 месяца назад
ਵਾਹਿਗੁਰੂ ਜੀ ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਸਾਨੂੰ ਸਭ ਕੁਛ ਦਸਾਂ ਲਈ ਧੰਨਵਾਦ ਹੈ ਕੋਈ ਇਸ ਤਰਾ ਅਕਥ ਕਥਾ ਸੁਣਾਂਦਾ ਤਾ ਨਾਮ ਸਿਮਰਨ ਵੱਲ ਧਿਆਨ ਜਾਂਦਾ
@harpreetsingh-jt5be
@harpreetsingh-jt5be Месяц назад
waheguru ji
@singhnarinder7986
@singhnarinder7986 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏
@dharmindersingh6289
@dharmindersingh6289 Месяц назад
Waheguru ji 🙏
@sukhwindermultani864
@sukhwindermultani864 2 месяца назад
ਭਾਈ ਸਾਹਿਬ ਜੀ ਇਸ ਤਰ੍ਹਾਂ ਦੀਆਂ ਸੱਚੀਆਂ ਤੇ ਅੱਖੀਆ ਦੇਖੀਆਂ ਬਹੁਤ ਗੱਲਾਂ ਹਨ ਹਕੀਕਤ ਵਿੱਚ , ਕੱਦੀ ਕੱਦੀ ਗੱਲਾਂ ਕਰਨ ਤੇ ਦਿੱਲ ਕਰਦਾ ਪਰ ਸਮਾਜ ਤੋ ਡਰ ਲੱਗਦਾ
@SandeepSingh-zi3nc
@SandeepSingh-zi3nc 3 месяца назад
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥🙏🏻🙏🏻
@nihalsingh583
@nihalsingh583 3 месяца назад
ਭਾਈ ਸਾਹਿਬ ਅਤੇ ਭੈਣ ਜੀ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏
@surjeetsingh9685
@surjeetsingh9685 2 месяца назад
ਸੰਤ ਕਾ ਨਿੰਦਕੁ ਮਹਾ ਹਤਿਆਰਾ ਸੰਤ ਨਿੰਦਕੁ ਪਰਮੇਸੁਰਿ ਮਾਰਾ
@angrejsingh-cu7nj
@angrejsingh-cu7nj 2 месяца назад
Sat.aval.guru.10.jamme..aj.kal.de.pakhndi
@asknitting9432
@asknitting9432 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਏ ਗੂੰਗੇ ਦੀ ਮਠਿਆਈ ਹੈ ਹਰ ਕਿਸੇ ਦੀ ਸਮਝ ਤੋਂ ਬਾਹਰ ਹੈ ਜੀ
@PargatMaan-ij2lf
@PargatMaan-ij2lf 3 месяца назад
ਬੀਬੀ ਜੀ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ
@kamaljeetsingh2567
@kamaljeetsingh2567 2 месяца назад
Waheguru ji
@sukhdevkaur9697
@sukhdevkaur9697 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏
@amarpreetsohal8408
@amarpreetsohal8408 3 месяца назад
ਵਾਹਿਗੂਰੁ ਜੀ ਅਸੀਂ ਤੁਹਾਡੇ ਨਾਲ ਹਾਂ ਵਾਹਿਗੂਰੁ ਜੀ ਸਾਡੇ ਤੇ ਵੀ ਕਿਰਪਾ ਕਰਨ, ਲੋਕਾਂ ਦੀ ਪਰਵਾਹ ਨਾ ਕਰੋ ਜੋੜਨ ਵਾਲਾ ਕੋਈ ਇੱਕ ਹੀ ਹੁੰਦਾ ਹੈ ਪਰ ਤੋੜਨ ਵਾਲੇ ਹਜ਼ਾਰਾਂ ਪੈਦਾ ਹੋ ਜਾਂਦੇ ਨੇ ((ਗੂੰਗਾ ਕੀ ਦੱਸੇ ਮਿਠਿਆਈ ਦਾ ਰਸ)))
@SandeepSingh-zi3nc
@SandeepSingh-zi3nc 3 месяца назад
ਤੁਹਾਡੀਆ ਵੀਡੀਓ ਦੇਖ ਕੇ ਬਹੁਤ ਕੁਛ ਸਿੱਖਣ ਨੂੰ ਮਿਲਦਾ, ਉਤਸ਼ਾਹ ਪੈਦਾ ਹੁੰਦਾ ਬੰਦਗੀ ਕਰਨ ਦਾ।। ਤੁਸੀ ਆਪਣਾ ਪਰਚਾਰ ਜਾਰੀ ਰੱਖੋ ।। ਨਿੰਦਕਾਂ ਨੇ ਤਾਂ ਗੁਰੂ ਨਾਨਕ ਜੀ ਨੂੰ ਨਹੀ ਛੱਡਿਆ ।। ਧੰਨ ਹੋ ਮਾਤਾ ਜੀ ਤੁਸੀ ਕਿ ਤੁਹਾਡੇ ਤੇ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਤੁਸੀ ਦੂਜੇ ਗ੍ਹਹਿ ਤੇ ਜਾ ਸਕਦੇ ਹੋ🙏🏻🙏🏻🙏🏻🙏🏻❤️
@SandeepSingh-zi3nc
@SandeepSingh-zi3nc 2 месяца назад
@@angrejsingh-cu7nj tusi vicharo🙏🏻 te itihas nu vi vicharo
@gurdeepsingh3267
@gurdeepsingh3267 3 месяца назад
ਦੋ ਦਿਨ. ਲਈ ਮੇਰੇ ਵਿਚਾਰ. ਬੰਦ. ਹੋ ਗਏ ਬਹੁਤ. ਆਨੰਦ ਆਇਆ ਸੀ
@BangaSethji
@BangaSethji 2 месяца назад
ਬਾਈ ਬਿਲਕੁਲ ਸਹੀ ਗੱਲ ਆ ਮੈਨੂੰ ਬੀ ਜਦੋਂ ਬਹੁਤ ਟੈਨਸ਼ਨ ਹੁੰਦੀ ਤਾ ਮੈਂ ਪੀਂਘ ਝੂਟਦਾ ਤੇਜ਼ ਤੇਜ਼ ਉਸ ਨਾਲ ਮੈਨੂੰ ਕਾਫੀ ਆਨੰਦ ਆਉਂਦਾ ਉਸ ਦਾ ਕਾਰਨ ਆ ਬਹੁਤ ਜ਼ਿਆਦਾ ਸਪੀਡ ਨਾਲ ਜਦੋ ਤੁਸੀ ਚੱਲਦੇ ਆ ਜਾ ਤੁਹਾਡਾ ਦਿਮਾਗ ਘੁੰਮਦਾ ਤੁਹਾਡੇ ਵਿਚਾਰ ਪਿੱਛੇ ਰਿਹਾ ਜਾਂਦੇ ਆ ਤੇ ਤੁਹਾਡਾ ਦਿਮਾਗ ਬਿਲਕੁਲ ਖਾਲੀ ਹੋ ਜਾਂਦਾ ਥੋੜੇ ਸਮੇ ਦੇ ਲਈ ਤੇ ਬਹੁਤ ਆਨੰਦ ਆਉਂਦਾ ਜਦੋ ਕੋਈ ਬੀ ਵਿਚਾਰ ਦਿਮਾਗ ਚ ਨਹੀ ਚਲਦਾ ਉਸ ਟਾਈਮ ਇਹ ਮੈਂ ਕਿਤੇ padaya ਸੀ ਤੇ practical ਕੀਤਾ ਜਾ ਫੇਰ ਤੇਜ਼ ਗੱਡੀ ਚਲਾਉਣੀ udho ਬੀ ਤੁਹਾਨੂੰ ਕੋਈ ਬੀ ਵਿਚਾਰ ਨਹੀਂ ਆਉਂਦਾ ਪਰ ਉਹ ਬਿਲਕੁਲ ਬੀ ਸਹੀ ਨਹੀ ਆ Road ਆ ਕੁਜ ਬੀ ਹੋ ਸਕਦਾ ਇਸ ਕਰਕੇ ਮੈਂ ਪੀਂਘ ਦੇ ਝੂਟੇ ਲੈਂਦਾ ਕਦੇ ਕਦੇ 😊😊😅
@raghbirsingh5299
@raghbirsingh5299 2 месяца назад
ਹਰਿ ਗੁਨ ਕਹਤੇ ਕਹਨੁ ਨ ਜਾਈ॥ ਜੈਸੇ ਗੂੰਗੇ ਕੀ ਮਿਠਿਆਈ॥
@GarryGill-b1z
@GarryGill-b1z 2 месяца назад
Dhan ho ji tusi wahaguru ji
@jagrajsinghnatt5586
@jagrajsinghnatt5586 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ
@sukhdevkaur9697
@sukhdevkaur9697 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@ManinderSingh-tv7ej
@ManinderSingh-tv7ej 3 месяца назад
ਮੰਨਮੁਖ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਅੰਦਰ ਦਿੱਖ ਜਾਂਦਾ ਪਰ ਰੱਬ ਨਈ ਦਿਖਦਾ ਕਿਉਕਿ ਓਹਦੇ ਮਾਰਗ ਦੀ ਤੇ ਓਹਦੇ ਰੂਪ ਦੀ ਕੋਈ ਵਿਚਾਰ ਚਰਚਾ ਨਈ ਹੁੰਦੀ ਓਹ ਕਹਿੰਦੇ ਸਾਨੂੰ ਰੱਬ ਦਿਖਾਓ ਓਹਨਾ ਨੂੰ ਇਹ ਨਈ ਪਤਾ ਪ੍ਰਮਾਤਮਾ ਹੈ ਕੋਈ ਖਿਡੌਣਾ ਨਈ ਜੋ ਅਸੀਂ ਕਿਸੇ ਦਿਖਾ ਸਕਿਏ ਇਸਨੂੰ ਪਉਣਾ ਲਈ ਮੇਹਨਤ ਕਰਨੀ ਪੈਣੀ ਹੈ 🙏🙏🙏🙏
@user-og4in5yx2i
@user-og4in5yx2i 2 месяца назад
ਪਰਵਾਹ ਨਾਹੀ ਕਿਸੈ ਕੇਰੀ ਬਾਝ ਸਚੇ ਨਾਹ।।
@aasvlogs_999
@aasvlogs_999 2 месяца назад
ਜਿਥੇ ਉਚੀਆ ਪਹਾੜੀਆ ਹੁੰਦੀਆ ਉਥੇ ਡੁੰਗੀਆ ਖਾਈਆ ਵੀ ਹੁੰਦੀਆ❤ ਸੰਸਾਰ ਚ ਹਰ ਚੀਜ ਦਾ ਜੋੜਾ ਬਣਾਇਆ ਵਾਹਿਗੁਰੂ ਨੇ❤ ਨਿੰਦਕ ਵੀ ਬਣਾਏ ਨੇ 🙏 ਮੇਰਾ ਵੀ ਜੋੜਾ ਬਣ ਜਾਵੇ ਕਿਰਪਾ ਕਰੋ ਨਾਮ ਜਪਣ ਵਾਲੀ ਸਿੰਘਣੀ ਨਾਲ ਅਨੰਦਕਾਰਜ ਹੋ ਜਾਵੇ❤
@user-og4in5yx2i
@user-og4in5yx2i 2 месяца назад
ਪਿਆਰਿਓ ਮੂਲ ਮੰਤਰ ਗੁਰ ਮੰਤਰ ਸਹਿਜ ਪਾਠ ਆਰੰਭ ਕਰ ਲਵੋ ਗੁਰੂ ਸਾਹਿਬ ਆਪੇ ਲਭ ਕੇ ਦੇਣਗੇ
@aasvlogs_999
@aasvlogs_999 2 месяца назад
ਸਬ ਚਲ ਰਿਹਾ ਏ ਬੜੇ ਸਮੇ ਸੇ
@manjitkaur4998
@manjitkaur4998 3 месяца назад
ਮਾਨਯੋਗ ਖਾਲਸਾ ਵੀਰ ਜੀ ਜੋ ਬਚਨ ਆਪ ਨੇ ਕੀਤੇ ਸੌ ਫੀ ਸਦੀ ਸੱਚ ਹਨ। ਬਹੁਤ ਵਧੀਆ ਲੱਗੇ। ਜੋਆਪ ਹੀ ਖੂਹ ਦੇ ਡੱਡੂਹਨ ਉਨਾਂ ਨੂੰ ਉਨਾ ਕੁ ਹੀ ਭਾਸਦਾ ਬਾਕੀ ਇਹ ਤਾਂ ਅੰਦਰਲੀ ਦਿਆਲ, ਕਿਰਪਾਲ ਮੇਹਰਬਾਨ ਦੀ ਅਦਭੁੱਤ ਖੇਡ ਹੈ ਜੋ ਕਹਿੰਦਾ ਕਹੀ ਜਾਵੇ। ਸੱਚ ਕਦੇ ਨਹੀ ਬਦਲਦਾ। ਗੁਰੂ ਦੀ ਸਿੱਖੀ ਦੇ ਅਸੂਲਾਂ ਤੇ ਡਟ ਕੇ ਪਹਿਰਾ ਦਿਉ ਵਾਹਿਗੁਰੂ ਜੀ ਆਪੇ ਨਿਬੇੜਾ ਕਰਨਗੇ। 🙏🙏🌹🌹🙏🙏ਭੁੱਲ ਚੁੱਕ ਮਾਫ ਕਰਨੀ ਵੀਰ ਜੀ।
@manbirsingh7607
@manbirsingh7607 2 месяца назад
🙏🙏🙏🙏
@alamdeepsingh7581
@alamdeepsingh7581 2 месяца назад
ਸੱਚ ਮੁੱਚ ਸੱਚ🙏🙏 ਸੱਚ ਸੱਚ🙏🙏🙏 ਸਾਡੀ ਸੁਰਤੀ ਉਸ ਦਿਨ ਸਮਝ ਗਏ ਸੀ
@sweetestkidavni835
@sweetestkidavni835 3 месяца назад
ਉਹਨਾਂ ਨਿੰਦਕਾਂ ਤੇ ਵੀ ਪਰਮਾਤਮਾ ਕਿਰਪਾ ਕਰੇ। ਸੁਮੱਤ ਬਖਸ਼ੇ ਓਹਨਾਂ ਨੂੰ। ਗੁਰਬਾਣੀ ਨੂੰ ਸਮਜ ਕੇ ਪੜ੍ਹਨ ਲੱਗ ਜਾਣ ਤੇ ਅਭਿਆਸ ਕਰਨਾ ਸ਼ੁਰੂ ਕਰ ਦੇਣ।
@RajinderSingh-rr9th
@RajinderSingh-rr9th 2 месяца назад
Gurbaani ajehay pakhandian day cchitter maardi hai na tuhaanu gurbani da gian hai eh chor kism de lok gurbaani nu v chora di hamaiti bnaun te tuli hoi hai
@jaswindersinghjas.aulakh5852
@jaswindersinghjas.aulakh5852 3 месяца назад
ਵਾਹਿਗੁਰੂ ਜੀ ਿੲਨਾ ਮਨਮੁਖਾ ਦੀ ਗੱਲ ਸੁਨ ਕੇ ਅਪਨਾ ਅਸੀ ਸਮਾ ਨਹੀ ਵਅਿਰਥ ਨਹੀ ਗਵੁਅਾਨਾ ਜੀ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਕੀ ਫਤਿਹ ਜੀ
@SamarpartapDandyaan
@SamarpartapDandyaan 2 месяца назад
ਗੁਰ ਮੁ ਖ ਉਸਤਤ ਤੇ ਨਿੰਦਿਆ ਤੋੰ ਉਪਰ ਹੁੰਦੇ ਨੇ ਵਾਹਿਗੁਰੂ ਜੀ ਤੇ ਆਪਣੀ ਚਾਲ ਨਹੀ ਛੱਡ ਦੇ।
@SandeepSimran
@SandeepSimran 17 дней назад
thanks verr g
@sukhdeepkaur2786
@sukhdeepkaur2786 2 месяца назад
ਵਾਹਿਗੁਰੂ ਜੀ
@GurpreetSingh-uw3hy
@GurpreetSingh-uw3hy 2 месяца назад
Waheguru ji ka Khalsa waheguru ji ki fathey
@SandeepSimran
@SandeepSimran 15 дней назад
tuhadiya videos bhut he sohniya hundiya ir g waheguru ji waheguru ji
@ਕਰਤੇਕੀਆਬਾਤਾ
ਧੰਨਵਾਦ ਵਾਹਿਗੁਰੂ ਜੀ
@kaydeepvirk6158
@kaydeepvirk6158 2 месяца назад
ਪਰਮਾਤਮਾ ਸਿਮਰਨਜੋਤ ਸਿੰਘ ਮੱਕੜ ਅਤੇ ਹੋਰ ਮੂਰਖ ਨਿੰਦਕਾਂ ਨੂੰ ਵੀ ਸੁਮੱਤ ਬਖ਼ਸ਼ੇ 🙏
@RupindersinghBedi16
@RupindersinghBedi16 2 месяца назад
💖💚💖shree satnamji shree waheguruji satguruji shahenshah pita sahib ji ki jai jaikar hove 💖♥💖
@suchasingh8486
@suchasingh8486 Месяц назад
Waheguru ji Waheguru ji
@kahlon7440
@kahlon7440 3 месяца назад
ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ 🙏
@asknitting9432
@asknitting9432 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੀਆਂ ਅਕੱਥ ਕਥਾ ਸੁਣ ਕੇ ਬਹੁਤ ਤਰੱਕੀ ਹੋਈ ਹੈ ਜੀ ਤੁਹਾਡੇ ਨਾਲ ਗੱਲ ਕਰਨ ਨੂੰ ਜੀ ਕਰਦਾ ਹੈ ਜੀ
@ਕਰਤੇਕੀਆਬਾਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅਪਣੇ ਦੋਨੋ ਚੈਨਲ Shabad guru Official ਅਤੇ Dhadi Hardev Singh khalsa ਚੈਨਲਾ ਤੇ (ਜੋ ਬ੍ਰਹਿਮੰਡੇ ਸੋਈ ਪਿੰਡੇ) ਵੀਡੀਓ ਤੇ (diagram ) ਨਕਸ਼ਾ ਵਰਤਣ ਕਰ ਕੇ Copyright strike ਆ ਗਿਆ ਸੀ ਦੋਨੋ ਚੈਨਲ ਬੰਦ ਹੋ ਗਏ ਹਨ। ਹੁਣ ਨਵੇਂ RU-vid ਚੈਨਲ ਬਣਾਏ ਹਨ 👇ਸਬਸਕਰਾਈਬ ਕਰਲੋ ਜੀ 1. Hardev Singh khalsa (dhadi jatha) youtube.com/@bhaihardevsinghkhalsa?si=KKp194IOBn6pt7xu 2. Karte kia baata ru-vid.com/show-UCYoQUil3F3Vr0UdX0bQKfKQ?si=dFPf0qo6GnWaBZQu 3. Brahm di khoj youtube.com/@rajwinderkaur-h3o?si=G0Nt4g4ignsFZeCi ਆਪ ਜੀ ਇੰਨਾਂ ਤਿੰਨ ਚੈਨਲਾਂ ਨੂੰ subscribe ਕਰਲੋ ਤਾਂ ਕਿ ਗੁਰਬਾਣੀ ਦੇ ਗੁੱਝੇ ਭੇਦ ਆਪ ਜੀ ਤਕ ਪਹੁੰਚ ਸਕਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਗੁਰਬਾਣੀ ਗੁਰੂ ਦਾ ਪ੍ਰਚਾਰ ਘਰ ਘਰ ਪਹੁੰਚੇ। ਦਾਸ -ਭਾਈ ਹਰਦੇਵ ਸਿੰਘ ਖਾਲਸਾ ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ । ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ, ਫਗਵਾੜਾ ਤੋਂ ਚੰਡੀਗੜ੍ਹ ਰੋਡ ਤੇ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ ਸਥਿਤ ਹੈ, ਜ਼ਿਲ੍ਹਾ -ਹੁਸ਼ਿਆਰਪੁਰ । Contact number : 98723 71745 Shabad guru telegram group👇 t.me/shabadguru12 Online ਕਲਾਸ ਦਾ ਟਾਈਮ ਹੈ 8 PM ਤੋੰ 9 PM ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ । Facebook page Link 👇 facebook.com/share/hNfLm8BNBHDMXrjg/?mibextid=qi2Omg Official Facebook page : facebook.com/profile.php?id=61555398450233&mibextid=ZbWKwL Instagram👇 Instagram.com/bhaihardevsinghkhalsa Official Instagram : Instagram.com/shabadguruofficial
@angrejsingh-ei7sw
@angrejsingh-ei7sw 2 месяца назад
ਞਾਹਿਗੁਰੂ ਜੀ🙏🌷🌹🙏 ਬਹੁਤ ਵਧੀਆ
@manjeetkaur4664
@manjeetkaur4664 2 месяца назад
Aapji di gl m sachi mndi hann m vi practically anubhav lita h pr m byan nhi kr skdi
@RajkaurBrar
@RajkaurBrar 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣਜੀ ਅਤੇ ਵੀਰਜੀ।
@satwindersingh5556
@satwindersingh5556 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏
@sukhwindersingh-sz1ly
@sukhwindersingh-sz1ly 2 месяца назад
Hardev. singh khalsa ji Everthing true Thanks 🙏 🙏
@gurjitsingh-nc3rq
@gurjitsingh-nc3rq 2 месяца назад
Waheguru ji ka Khalsa waheguru ji ki photo
@majharsingh9291
@majharsingh9291 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@1stclassdrawing440
@1stclassdrawing440 2 месяца назад
...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RajveerSingh-he1gi
@RajveerSingh-he1gi 2 месяца назад
ਮਨ ਮਾਨੇ ਲੋਗੁ ਨ ਪਤੀਜੈ।। ਨ ਪਤੀਜੈ ਤਉ ਕਿਆ ਕੀਜੈ।।
@sukhmindersingh4843
@sukhmindersingh4843 2 месяца назад
🙏❤️ ਵਾਹਿਗੁਰੂ ❤️🙏
@gurdeepsingh3267
@gurdeepsingh3267 3 месяца назад
ਸੱਚ
@raghbirsingh5299
@raghbirsingh5299 2 месяца назад
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥
@paramjitdhaliwal399
@paramjitdhaliwal399 2 месяца назад
Waheguru ji 🙏🙏🙏🙏🙏
@JSSekhon
@JSSekhon 3 месяца назад
ਵਾਹਿਗੁਰੂ ਜੀ ਤੁਹਾਡੀਆਂ ਵੀਡੀਓ ਵੇਖ ਕੇ ਮੰਨ ਨੇ ਮੰਨ ਲਿਆ ਹੈ ਕੇ ਮੈਨੂੰ ਵੀ ਰੱਬ ਮਿਲ ਸਕਦਾ ਹੈ। ਪਹਿਲਾਂ ਮੈਂ ਕਾਫੀ ਨਾਸਤਿਕ ਸੋਚ ਵਾਲਾ ਬਣ ਗਿਆ ਸੀ। ਹੁਣ ਫਿਰ ਵਾਹਿਗੁਰੂ ਨੇ ਮੈਨੂੰ ਯਾਦ ਕੀਤਾ ਹੈ। ਇਸ ਦਾ ਸਬੂਤ ਹੈ ਕਿ ਮੈਂ ਤੁਹਾਡੀਆਂ ਵੀਡੀਓ ਵੇਖ ਰਿਹਾ ਹਾਂ ਤੇ ਯਕੀਨ ਕਰ ਰਿਹਾ ਹਾਂ।
@BalwinderSingh-gv8mo
@BalwinderSingh-gv8mo 2 месяца назад
Veer meditation kro bus
@MandeepKaur-be2hh
@MandeepKaur-be2hh 3 месяца назад
ਭੈਣ ਜੀ ਭਾਈ ਸਾਹਿਬ ਮਨਮੁਖਾ ਦੀ ਪ੍ਰਵਾਹ ਨਹੀਂ ਕਰਨੀ ਤੁਸੀਂ ਹੀ ਤਾਂ ਕਹਿੰਦੇ ਹੋ ਜਦੋਂ ਕੋਈ ਨਾਮ ਜਪਦਾ ਹੈ ਤਾਂ ਕਾਲ ਵੀ ਜੋਰ ਪਾਉਦਾ ਹੈ ਇਹ ਤਾ ਤੁਹਾਡਾ ਮਨੋਬਲ ਤੋਂੜਨ ਵਿਚ ਲੱਗੇ ❤❤❤❤❤❤❤
@ਕਰਤੇਕੀਆਬਾਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅਪਣੇ ਦੋਨੋ ਚੈਨਲ Shabad guru Official ਅਤੇ Dhadi Hardev Singh khalsa ਚੈਨਲਾ ਤੇ (ਜੋ ਬ੍ਰਹਿਮੰਡੇ ਸੋਈ ਪਿੰਡੇ) ਵੀਡੀਓ ਤੇ (diagram ) ਨਕਸ਼ਾ ਵਰਤਣ ਕਰ ਕੇ Copyright strike ਆ ਗਿਆ ਸੀ ਦੋਨੋ ਚੈਨਲ ਬੰਦ ਹੋ ਗਏ ਹਨ। ਹੁਣ ਨਵੇਂ RU-vid ਚੈਨਲ ਬਣਾਏ ਹਨ 👇ਸਬਸਕਰਾਈਬ ਕਰਲੋ ਜੀ 1. Hardev Singh khalsa (dhadi jatha) youtube.com/@bhaihardevsinghkhalsa?si=KKp194IOBn6pt7xu 2. Karte kia baata ru-vid.com/show-UCYoQUil3F3Vr0UdX0bQKfKQ?si=dFPf0qo6GnWaBZQu 3. Brahm di khoj youtube.com/@rajwinderkaur-h3o?si=G0Nt4g4ignsFZeCi ਆਪ ਜੀ ਇੰਨਾਂ ਤਿੰਨ ਚੈਨਲਾਂ ਨੂੰ subscribe ਕਰਲੋ ਤਾਂ ਕਿ ਗੁਰਬਾਣੀ ਦੇ ਗੁੱਝੇ ਭੇਦ ਆਪ ਜੀ ਤਕ ਪਹੁੰਚ ਸਕਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਗੁਰਬਾਣੀ ਗੁਰੂ ਦਾ ਪ੍ਰਚਾਰ ਘਰ ਘਰ ਪਹੁੰਚੇ। ਦਾਸ -ਭਾਈ ਹਰਦੇਵ ਸਿੰਘ ਖਾਲਸਾ ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ । ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ, ਫਗਵਾੜਾ ਤੋਂ ਚੰਡੀਗੜ੍ਹ ਰੋਡ ਤੇ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ ਸਥਿਤ ਹੈ, ਜ਼ਿਲ੍ਹਾ -ਹੁਸ਼ਿਆਰਪੁਰ । Contact number : 98723 71745 Shabad guru telegram group👇 t.me/shabadguru12 Online ਕਲਾਸ ਦਾ ਟਾਈਮ ਹੈ 8 PM ਤੋੰ 9 PM ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ । Facebook page Link 👇 facebook.com/share/hNfLm8BNBHDMXrjg/?mibextid=qi2Omg Official Facebook page : facebook.com/profile.php?id=61555398450233&mibextid=ZbWKwL Instagram👇 Instagram.com/bhaihardevsinghkhalsa Official Instagram : Instagram.com/shabadguruofficial
@rougamer1644
@rougamer1644 2 месяца назад
Sachi gall hai ji sukham sare ja sakada hai
@Lovepreetkaur-pk7lb
@Lovepreetkaur-pk7lb 2 месяца назад
WaheGuru ji ka Khalsa WaheGuru ji ki Fateh ji ❤🌹🌹🌹🌹🌹❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👌👌👌👌👌
@user-td5yg1ws9i
@user-td5yg1ws9i 2 месяца назад
Waheguru ji ka Khalsa Waheguru ji ki Fathe 🙏 Thank you Waheguru ji 🙏
@AvtarSingh-l6h
@AvtarSingh-l6h 2 месяца назад
Eh 101/*sach hai Gurbani samrath hai prosa hona chahida waheguru ji 🙏🙏🙏🙏🙏
@ਕਰਤੇਕੀਆਬਾਤਾ
@ਕਰਤੇਕੀਆਬਾਤਾ 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ । ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ ਮਾਹਿਲਪੁਰ ਰੋਡ ,ਤਹਿਸੀਲ ਗੜ੍ਹਸ਼ੰਕਰ, ਹੁਸ਼ਿਆਰਪੁਰ ਵਿਖੇ । Contact number : 98723 71745 Shabad guru telegram group👇 t.me/shabadguru12 Online ਕਲਾਸ ਦਾ ਟਾਈਮ ਹੈ 8 PM ਤੋੰ 9 PM ਸਾਡੇ RU-vid ਚੈਨਲ 👇 youtube.com/@dhadihardevsinghkhalsa?si=afrC48_U6t6OCK04 Offical RU-vid channel ru-vid.com/show-UCYoQUil3F3Vr0UdX0bQKfKQ?si=X6ae1g9nWpruFSzM ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ । Facebook page Link 👇 facebook.com/share/hNfLm8BNBHDMXrjg/?mibextid=qi2Omg Official Facebook page : facebook.com/profile.php?id=61555398450233&mibextid=ZbWKwL Instagram👇 Instagram.com/bhaihardevsinghkhalsa Official Instagram : Instagram.com/shabadguruofficial
@GursewaksinghMahal-ks6ge
@GursewaksinghMahal-ks6ge 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਭੈਣ ਜੀ
@ksbisla595
@ksbisla595 2 месяца назад
Waheduru ji
@chanjminghmaan8575
@chanjminghmaan8575 2 месяца назад
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
@gurdeepsingh3267
@gurdeepsingh3267 3 месяца назад
ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਦੋ
@sukhmindersingh4843
@sukhmindersingh4843 2 месяца назад
ਸਤਿਕਾਰਯੋਗ ਭਾਈ ਸਾਹਿਬ ਜੀ ਅਤੇ ਸਤਿਕਾਰਯੋਗ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੋਕ ਇਸ ਗੱਲ ਤੇ ਕਿੰਤੂ ਕਰਦੇ ਹਨ ਕਿ ਅਜਿਹਾ ਨਹੀਂ ਹੋ ਸਕਦਾ ਅਸਲ ਵਿੱਚ ਉਹ ਗੁਰਮਤਿ ਮਾਰਗ ਤੋਂ ਅਣਜਾਣ ਹਨ ਅਜਿਹੀ ਬਿਰਤੀ ਦੇ ਲੋਕਾਂ ਕੋਲ ਕਿਤਾਬੀ ਗਿਆਨ ਹੁੰਦਾ ਹੈ ਪਰ ਉਨ੍ਹਾਂ ਕੋਲ ਆਪਣੀ ਕੋਈ ਕਮਾਈ ਨਹੀਂ ਹੁੰਦੀ ਮੈਂ ਵੀ ਪ੍ਰੀਵਾਰ ਸਮੇਤ ਇੰਨਾ ਗੁਰਸਿੱਖ ਪਿਆਰਿਆਂ ਦੀ ਸੰਗਤ ਕੀਤੀ ਹੈ, ਬਹੁਤ ਖੁਸ਼ੀ ਹੋਈ ਜਦੋਂ ਹਰ ਇੱਕ ਸਵਾਲ ਦਾ ਜਵਾਬ ਤਰਕ ਸਮੇਤ ਗੁਰਬਾਣੀ ਵਿੱਚੋਂ ਹੀ ਦਿੱਤਾ ਗਿਆ, ਹੋਰਨਾਂ ਵਾਂਗ ਗਪੌੜ ਕਹਾਣੀਆਂ ਦਾ ਸਹਾਰਾ ਬਿਲਕੁਲ ਨਹੀਂ ਲਿਆ ਜਾਂਦਾ ਧੰਨਵਾਦ ਜੀ
@ਕਰਤੇਕੀਆਬਾਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅਪਣੇ ਦੋਨੋ ਚੈਨਲ Shabad guru Official ਅਤੇ Dhadi Hardev Singh khalsa ਚੈਨਲਾ ਤੇ (ਜੋ ਬ੍ਰਹਿਮੰਡੇ ਸੋਈ ਪਿੰਡੇ) ਵੀਡੀਓ ਤੇ (diagram ) ਨਕਸ਼ਾ ਵਰਤਣ ਕਰ ਕੇ Copyright strike ਆ ਗਿਆ ਸੀ ਦੋਨੋ ਚੈਨਲ ਬੰਦ ਹੋ ਗਏ ਹਨ। ਹੁਣ ਨਵੇਂ RU-vid ਚੈਨਲ ਬਣਾਏ ਹਨ 👇ਸਬਸਕਰਾਈਬ ਕਰਲੋ ਜੀ 1. Hardev Singh khalsa (dhadi jatha) youtube.com/@bhaihardevsinghkhalsa?si=KKp194IOBn6pt7xu 2. Karte kia baata ru-vid.com/show-UCYoQUil3F3Vr0UdX0bQKfKQ?si=dFPf0qo6GnWaBZQu 3. Brahm di khoj youtube.com/@rajwinderkaur-h3o?si=G0Nt4g4ignsFZeCi ਆਪ ਜੀ ਇੰਨਾਂ ਤਿੰਨ ਚੈਨਲਾਂ ਨੂੰ subscribe ਕਰਲੋ ਤਾਂ ਕਿ ਗੁਰਬਾਣੀ ਦੇ ਗੁੱਝੇ ਭੇਦ ਆਪ ਜੀ ਤਕ ਪਹੁੰਚ ਸਕਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਗੁਰਬਾਣੀ ਗੁਰੂ ਦਾ ਪ੍ਰਚਾਰ ਘਰ ਘਰ ਪਹੁੰਚੇ। ਦਾਸ -ਭਾਈ ਹਰਦੇਵ ਸਿੰਘ ਖਾਲਸਾ ਗੁਰਦੁਆਰਾ ਸ਼ਬਦ ਗੁਰੂ ਵਿਖੇ ਹਫਤਾਵਾਰੀ ਸ਼ਨੀਵਾਰ ਨਾਮ ਸਿਮਰਨ ਅਭਿਆਸ ਸਮਾਗਮ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ । ਪਿੰਡ ਕੋਟਫਤੂਹੀ,ਨੇੜੇ ਕੇਨਰਾ ਬੈਂਕ, ਫਗਵਾੜਾ ਤੋਂ ਚੰਡੀਗੜ੍ਹ ਰੋਡ ਤੇ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ ਸਥਿਤ ਹੈ, ਜ਼ਿਲ੍ਹਾ -ਹੁਸ਼ਿਆਰਪੁਰ । Contact number : 98723 71745 Shabad guru telegram group👇 t.me/shabadguru12 Online ਕਲਾਸ ਦਾ ਟਾਈਮ ਹੈ 8 PM ਤੋੰ 9 PM ਫੇਸਬੁੱਕ ਪੇਜ ਤੇ ਹਰ ਸ਼ਨੀਵਾਰ ਦੁਪਹਿਰ 12 :30 ਤੋਂ 02 :00 ਵਜੇ ਤੱਕ ਤੁਸੀਂ ਨਾਮ ਸਿਮਰਨ ਅਭਿਆਸ Live stream ਦੇਖ ਸਕਦੇ ਹੋ । Facebook page Link 👇 facebook.com/share/hNfLm8BNBHDMXrjg/?mibextid=qi2Omg Official Facebook page : facebook.com/profile.php?id=61555398450233&mibextid=ZbWKwL Instagram👇 Instagram.com/bhaihardevsinghkhalsa Official Instagram : Instagram.com/shabadguruofficial
@MrJat420
@MrJat420 2 месяца назад
I totally believe you ❤❤
@sunnyrox05
@sunnyrox05 3 месяца назад
Boht vadiya experiences haige bibi ji de.. boht motivation mildi h eda de experiences sunke. tusi hor apne experiences share karo. ignore the negative comments 🙂🙏
@BalbirSingh-lo5bx
@BalbirSingh-lo5bx 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ
@BALDEVSINGH-uf1po
@BALDEVSINGH-uf1po 2 месяца назад
ਵਾਹਿਗੁਰੂ ਨਿੰਦਕਾ ਦਾ ਭਲਾ ਕਰਨ।
@DaljitSingh-lg6qk
@DaljitSingh-lg6qk 2 месяца назад
Satnam waheguru ji
@KlaaKaur
@KlaaKaur 3 месяца назад
Waheguru ji tusi hmesha chardikla vich rho. Tuhanu pta hi a, eh duniya keho jahi a, tusi bhagti kro te waheguru akal purakh ne parchar da jehre karaj apjia nu saunpia va, o Prem nal poora kro 🙏🏼
@NarinderKaur-sr9cl
@NarinderKaur-sr9cl 2 месяца назад
Jo es marg de pandhi ne ona nu eda dia video sun k uttsah honsla milda
@RavinderKaur-cs3tk
@RavinderKaur-cs3tk 3 месяца назад
Waheguru ji bhut phuchi rooh a bibi g 🙏🙏
@DaljitSingh-sn4qy
@DaljitSingh-sn4qy 3 месяца назад
Waheguru ji 🌹
@kashmirasinghrandhawacanad5269
@kashmirasinghrandhawacanad5269 3 месяца назад
ਬਿਨ ਨਾਵੈ ਜਗ ਕਮਲਾ ਫਿਰੈ
@KuldeepKaur-nn2ry
@KuldeepKaur-nn2ry 3 месяца назад
Beautiful video Waheguru ji waheguru ji u right ji waheguru ji 🙏
@Gursevak282
@Gursevak282 2 месяца назад
Waheguru ji ❤
@satbir3719
@satbir3719 2 месяца назад
I respect you,thanks you to sharing your spiritual experience.
@gorikaur7073
@gorikaur7073 2 месяца назад
Waheguru ji Waheguru ji Waheguru ji Waheguru ji Waheguru ji
@amritbaani3752
@amritbaani3752 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@gurbakshsingh309
@gurbakshsingh309 2 месяца назад
Waheguru ji kirpa karan ji
@navkiratdhaliwal7588
@navkiratdhaliwal7588 2 месяца назад
ਵਾਹਿਗੁਰੂ ਜੀ ਤੁਸੀਂ ਕਰਮਾਂ ਵਾਲੇ ਹੋ,ਹੇ ਪਰਮ ਪਿਤਾ ਪ੍ਰਮਾਤਮਾ ਜੀ ਸਾਡੇ ਤੇ ਵੀ ਕਿਰਪਾ ਕਰੋ, ਬਾਕੀ ਨਿੰਦਕਾਂ ਨੇ ਤਾਂ ਆਪਣੀ ਬੋਲੀ ਹੀ ਬੋਲਣੀ ਐ ਜੀ ਤੁਸੀਂ ਬਹੁਤ ਸੋਹਣਾ ਗਿਆਨ ਦੇ ਰਹੇ ਉ ਅਸੀਂ ਥੋਨੂੰ ਬਹੁਤ ਫੌਲੋ ਕਰਦੇ ਹਾਂ ਜੀ ਧੰਨਵਾਦ ਜੀ ਆਪ ਜੀ ਦਾ ਵਾਹਿਗੁਰੂ ਜੀ,,
@Pardesikaur
@Pardesikaur 3 месяца назад
ਵਾਹਿਗੁਰੂ ਜੀ
@prof.gurpreetsinghkhattra2119
@prof.gurpreetsinghkhattra2119 2 месяца назад
Waheguru waheguru sahib jio ji ...
@Universe-c6c
@Universe-c6c 3 месяца назад
Bhai sewa singh tarmala went through so many things people didn’t believe him but now all world do simran
@meenakshiwalia-yr2wq
@meenakshiwalia-yr2wq 3 месяца назад
I agree with u🙏🙏
@RajinderKaur-rt4ri
@RajinderKaur-rt4ri 3 месяца назад
ਭਾਈ ਸਾਹਿਬ ਜੀ ਲੋਕਾ ਦੀ ਪਰਵਾਹ ਨਹੀਂ ਕਰਦੀ ਜੇ ਕਿਸੇ ਨੇ ਇਕ ਵੀਡੀਓ ਤੇ ਨੈਗੇਟਿਵ ਜਵਾਬ ਦਿੱਤਾ ਤਾਂ ਸਾਰੇ ਉਸ ਪਾਸੇ ਤੁਰ ਪੈਣਗੇ ਜੇ ਤੇ ਜੇ ਕਿਸੇ ਨੇ ਸਿਫਤ ਕੀਤੀ ਤਾਂ ਸਿਫਤ ਕਰਨ ਗਏ ਇਹਨਾਂ ਦੀ ਪ੍ਰਵਾਹ ਨਾ ਕਰੋ
@Paramjitkaur-xu7tf
@Paramjitkaur-xu7tf 3 месяца назад
Right ji eh ਗਲ ਮੰਨਣ ਜੋਗ ਇਕ ਕਮੇਂਟ ਦੇ ਮਰਗ੍ਰ ਦੂਜੇ ਕਮੇਂਟ ਕਰੀ ਜਾਂਦੇ ਬਿਲਕੁਲ 👍🏿
@Ladharjatt
@Ladharjatt 3 месяца назад
ਭਾਈ ਸਾਹਿਬ ਤੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ ਜਿਨਾਂ ਨੂੰ ਆਪ ਗਿਆਨ ਨਹੀਂ ਹੁੰਦਾ ਉਹ ਦੂਜਿਆਂ ਵਿੱਚੋਂ ਨੁਕਸ ਕੱਢਣ ਦੀ ਕੋਸ਼ਿਸ਼ ਕਰਦੇ ਹਨ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ
@villageveggieveganrasoi
@villageveggieveganrasoi 3 месяца назад
Bhai Saab mein Australia to , mein thoudya saariya vedio dekhdi haan . Tuci guru gobind singh di Sikhi nu vada rahe ho , lage raho asi thode naal haa . Mein bibi ji vedio dekhi asi eda diya spiritual rooha apni sikh Dharma ch lab rahe .
@villageveggieveganrasoi
@villageveggieveganrasoi 3 месяца назад
Bhout bhagti hai bibi ji di bhout kirpa sache patsah ji di
@onkarsingh881
@onkarsingh881 3 месяца назад
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU SAHIB JEE
@nirbhaisingh9936
@nirbhaisingh9936 3 месяца назад
Bhai Sahibji and biba ji God bless you and God give you long life ❤❤🎉🎉
@gurmeetkaur6463
@gurmeetkaur6463 2 месяца назад
Waheguru ji Sade te v mehar kroji. We are also waiting so eagerly ❤❤
@guri4007
@guri4007 2 месяца назад
Bhut vadiya waheguru ji
@hiranagra9974
@hiranagra9974 3 месяца назад
Waheguru ji Good work
@meharnijjar8674
@meharnijjar8674 3 месяца назад
ਵਹਿਗੁਰੂ।ਜੀ🎉🎉🎉🎉🎉
@gurjant552
@gurjant552 3 месяца назад
ਵਾਹਿਗੁਰੂ
@sukhwindersingh-sz1ly
@sukhwindersingh-sz1ly 2 месяца назад
You are good and true Waheguru waheguru
@amarjitkaur3435
@amarjitkaur3435 2 месяца назад
Bilkul 💯sach
@anmolpreetkaur6826
@anmolpreetkaur6826 3 месяца назад
Bilkul sach keh Rehe ne baba ji
@SatbirSingh-pe3fr
@SatbirSingh-pe3fr 2 месяца назад
🙏🙏🙏🙏🙏
@Nem-Prem
@Nem-Prem 3 месяца назад
The best wishes 🎉❤
@KuldeepSingh-di6lq
@KuldeepSingh-di6lq 2 месяца назад
Waheguru ji tusi ese tra hi sagta nu gian baandi jao kon ki kenda es ware na socho waheguru waheguru
@PMKC_WINNIPEG
@PMKC_WINNIPEG 3 месяца назад
🙏 Wjkk wjkf Waheguru ji 🙏
@DeepSingh-g2m
@DeepSingh-g2m 3 месяца назад
Waheguru g 👏
Далее
GENIUS FOOD HACKS 🍰 #shorts
00:36
Просмотров 16 млн
GENIUS FOOD HACKS 🍰 #shorts
00:36
Просмотров 16 млн