Тёмный

Jindgi de rang kde Sukh kde dukh || ਨਾ ਪੂਰਾ ਹੋਣ ਵਾਲਾ ਘਾਟਾ 

Pind Punjab de
Подписаться 314 тыс.
Просмотров 166 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,5 тыс.   
@harjinderkaurgill3397
@harjinderkaurgill3397 4 года назад
ਸਤਿ ਸ੍ਰੀ ਅਕਾਲ ਦੀਦੀ ਬਹੁਤ ਹੀ ਮਾੜਾ ਹੋਇਆ😔 ਰੱਬ ਅੱਗੇ ਕਿਸੇ ਦਾ ਜੋਰ ਨਹੀਂ ਹੌਸਲਾ ਰੱਖੋ ਆਪਣੀ ਭੈਣ ਨੂੰ ਵੀ ਹੌਸਲਾ ਦਿਉ 🙇‍♂️🙇‍♂️
@amarjitsandhu7656
@amarjitsandhu7656 4 года назад
so said
@BhupinderSingh-ko7ij
@BhupinderSingh-ko7ij 4 года назад
ਪ੍ਰਮਾਤਮਾ ਵੀ ਕਈ ਵਾਰ ਉਸ ਫੂਲ ਨੂੰ ਤੋੜਦਾ ਜਿਸ ਨਾਲ ਸਾਰੀ ਫੁਲਵਾੜੀ ਕਮਲਾ ਜਾਦੀ ਏ ਬਹੁਤ ਦੁੱਖ ਹੋਇਆ ਜੀ
@chaudharyhdsingh7984
@chaudharyhdsingh7984 4 года назад
ਇਸ ਰੰਗਲੀ ਦੁਨੀਆਂ ਵਿੱਚ ਸੱਜਣਾ ਬੈਠ ਸਦਾ ਨੀ ਰਹਿਣਾ ਆਖਿਰ ਛੱਡਣੇ ਪੇਣੈ ਮਹਿਲ ਕੋਠੀਆਂ ਇੱਕ ਦਿਨ ਸਭ ਨੂੰ ਜਾਣਾ ਪੈਣਾ
@amritamritsingh2865
@amritamritsingh2865 4 года назад
ਬਹੁਤ ਹੀ ਮਾੜਾ ਹੋਇਆ ਜੀ ਅਮ੍ਰਿਤ ਭੈਣ ਤੇ ਦੁੱਖਾ ਦਾ ਪਹਾੜ ਡਿੱਗ ਪਿਆ ਇੰਨੀਂ ਛੋਟੀ ਉਮਰੇ 😢😢😢 ਪਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਇੱਥੇ ਆ ਕੇ ਆਪਾਂ ਬੇਬਸ ਹੋ ਜਾਂਦੇ ਹਾਂ ਅਮ੍ਰਿਤ ਭੈਣ ਨੂੰ ਦੇਖ ਕੇ ਬਹੁਤ ਰੋਣਾ ਆਇਆਂ ਜੀ ਇਹ ਵਾਹਿਗੁਰੂ ਜੀ ਦਾ ਭਾਣਾ ਭੈਣ ਮੇਰੀਏ ਮਿੱਠਾ ਕਰਕੇ ਮੰਨਣਾ ਪਵੇਗਾ ਸਾਨੂੰ ਮਾਣ ਹੈ ਤੇਰੇ ਤੇ ਜੋ ਇਨ੍ਹੇ ਵੱਡੇ ਦੁੱਖ ਵਿੱਚ ਤੁਸੀਂ ਹੋਂਸਲਾ ਨੀ ਹਾਰਿਆ ਤੇ ਅੱਗੇ ਵੀ ਇਵੇਂ ਹੀ ਹੋਂਸਲਾ ਰੱਖੋਗੇ ਅਤੇ ਸਾਨੂੰ ਮਾਣ ਹੈ ਸਾਡੇ ਦੇਸ਼ ਦੇ ਜਵਾਨਾਂ ਤੇ ਵਾਹਿਗੁਰੂ ਜੀ ੳੁਨ੍ਹਾਂ ਨੂੰ ਹਮੇਸ਼ਾ ਖੁਸ਼ ਰਖਣ ਮੇਰੇ ਵੀਰ ਜੀ ਵੀ ਫੋਜ਼ ਵਿਚ ਹਨ ਜੈ ਜਵਾਨ ਜੈ ਕਿਸਾਨ ਜੈ ਹਿੰਦ ਜੀ
@pawanbirsingh8527
@pawanbirsingh8527 4 года назад
ਹੋਂਸਲਾ ਰੱਖੋਂ ਦੀਦੀ ਜੀ ਬਹੁਤ ਹੀ ਵੱਡਾ ਦੁੱਖ ਹੈ ਕਦੇ ਨਾ ਪੂਰਾ ਹੋਣ ਵਾਲਾ ਘਟਾ ਪੈ ਗਿਆ ਹੈ ਤੁਸੀਂ ਰੋਵੋ ਨਾ ਤੇ ਭੈਣ ਜੀ ਨੂੰ ਹੋਂਸਲਾ ਦਿਓ ਮਨਦੀਪ ਕੌਰ
@dalbirkaur3592
@dalbirkaur3592 4 года назад
ਗੁਰਮੀਤ ਬੇਟਾ ਹੌਸਲਾ ਰੱਖ ਇਸ ਦੁਖ ਦੀ ਘੜੀ ਵਿੱਚ ਅਸੀਂ ਤੇਰੇ ਨਾਲ ਆ ਬੇਟਾ 😥
@pritpalkaur1696
@pritpalkaur1696 4 года назад
ਵਾਹਿਗੁਰੂ ਜੀ...ਇਸ ਵੀਰ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੋ ਜੀ.....👏👏
@aniljattan7992
@aniljattan7992 4 года назад
ਵੱਡਾ ਦੁੱਖ ਹੋਇਆ ਭਾਬੀ ਜੀ ਤੁਹਾਡੇ ਜੀਜਾ ਜੀ ਮੌਤ ਦੀ ਖ਼ਬਰ ਸੁਣ ਕੇ,..ਰੱਬ ਦੇ ਅੱਗੇ ਸਾਡਾ ਜ਼ੋਰ ਨੀ ਚਲਦਾ..ਰੱਬ ਦੇ ਹਥਾਂ ਵਿਚ ਸਾਡੀ ਜਿੰਦਗੀ ਦੀ ਡੋਰ ਹੈ,.ਕਦੋ ਕਿਸ ਦਾ ਬੁਲਾਵਾ ਆ ਜਾਵੇ ਕੋਈ ਨੀ ਜਾਣਦਾ,..ਏਸ ਦੁੱਖ ਦੀ ਘੜੀ ਵਿਚ ਅਪਨੀ ਸਿਸਟਰ ਨੂੰ ਸੰਭਾਲੋਂ ਭਾਬੀ ਜੀ..Rest in Peace..ਵਾਹਿਗੁਰੂ ਜੀ ਵੀਰ ਜੀ ਦੀ ਆਤਮਾ ਨੂੰ ਅਪਣੇ ਚਰਨਾਂ ਚ ਥਾਂ ਦੇਣਾ ਜੀ
@anshsharma8720
@anshsharma8720 4 года назад
ਫੋਜਣ ਦੀ ਹਿੰਮਤ ਨੂੰ ਸਲੂਟ
@jaswinderbrar100
@jaswinderbrar100 4 года назад
ਬਹੁਤ ਮਾੜਾ ਹੋਇਆ ਭੈਣਾਂ ਮੇਰੀਏ , ਰੱਬ ਦਾ ਭਾਣਾ ਮੰਨਣਾ ਪੈਣਾ ਜੀ ਵਾਹਿਗੁਰੂ ਤੁਹਾਡੀ ਭੈਣ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬਲ।ਬਖਸੇ ਜੀ
@samar-m5p
@samar-m5p 4 года назад
ਬਹੁਤ ਮਾੜਾ ਹੋਇਆ ਭੈਣੇ, ਇਹ ਵੀ ਨਹੀਂ ਕਹਿ ਸਕਦੇ ਕਿ ਹੌਂਸਲਾ ਰੱਖੋ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@ramandeep6149
@ramandeep6149 4 года назад
Very sad didi
@rekhasharma-td1yt
@rekhasharma-td1yt 4 года назад
ਦੀਦੀ ਜੀ ਬਹੁਤ ਦੁੱਖ ਹੋਇਆ ਇਹ ਸੁਣ ਕੇ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਹੌਂਸਲਾ ਰੱਖੋ ਦੀਦੀ ਜੀ ਆਪਣੀ ਦੀਦੀ ਜੀ ਨੂੰ ਵੀ ਹੌਸਲਾ ਦਿਉ ਵਾਹਿਗੁਰੂ
@GurmeetKaur-vh4ks
@GurmeetKaur-vh4ks 4 года назад
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@thecreatorshub26
@thecreatorshub26 4 года назад
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ ਜੀ🙏
@varinderkaurcanada6418
@varinderkaurcanada6418 4 года назад
ਹੌਸਲਾ ਰੱਖੋ ਦੀਦੀ ਪਰਮਾਤਮਾ ਨੂੰ ਇਸੇ ਤਰਾ ਹੀ ਮਨਜੂਰ ਸੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਨ ਭੈਣ ਨੂੰ ਹੌਸਲਾ ਦੇਣਾ
@sekhonbaotique
@sekhonbaotique 4 года назад
Waheguru ji 😥😥😥😥😥😥
@gurusingh9149
@gurusingh9149 4 года назад
Waheguru ji
@SSMAAN-hg8ft
@SSMAAN-hg8ft 4 года назад
ਬਹੁਤ ਜਿ਼ਆਦਾ ਮਾੜਾ ਹੋਇਆ ਰੱਬ ਤੁਹਾਨੂੰ ਸਭ ਨੂੰ ਹੌਸਲਾ ਦੇਣ ਓਸ ਦਿਨ ਦਾ ਬਹੁਤ ਮੂਡ ਖਰਾਬ ਮੇਰੇ ਨਾਲ਼ ਵੀ ਫੌਜ਼ੀ ਜਵਾਨ ਜੌਬ ਕਰਦੇ ਇਸ ਲਈ ਮੈਨੂੰ ਇਹਨਾਂ ਦੀ ਜੀਵਨ ਬਾਰੇ ਨੇੜੇ ਤੋ ਪਤਾ ਦਿਲੋਂ ਸਲੂਟ
@bholasingh2501
@bholasingh2501 4 года назад
So sad so sad . very emotional video ਗੁਰਮੀਤ ਜੀ ਜੇਕਰ ਅਸੀਂ ਤੁਹਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਮੰਨਦੇ ਸੀ ਤਾਂ ਅੱਜ ਬੇਹੱਦ ਦੁੱਖ ਦੀ ਘੜੀ ਵਿੱਚ ਗਮਗੀਨ ਵੀ ਹਾਂ ਉਹ ਚੰਦਰੀ ਘੜੀ ਵਿੱਚ ਭੈਣ ਜੀ ਨੇ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਹੋਵੇਗਾ ਅਸੀਂ ਸਮਝ ਸਕਦੇ ਹਾਂ। ਪ੍ਰਮਾਤਮਾ ਇਹੋ ਜਿਹਾ ਵਕਤ ਵੈਰੀ ਦੁਸ਼ਮਣ ਤੇ ਵੀ ਨਾ ਆਵੇ। ਵਾਹਿਗੁਰੂ ਮਿਹਰ ਕਰਨ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ਣ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ।।
@ManpreetKaur-zf1ie
@ManpreetKaur-zf1ie 4 года назад
ਦੇਸ਼ ਦੀ ਬਹਾਦੁਰ , ਹਿੰਮਤੀ ਜੋੜੇ ਨੂੰ ਲਖ ਵਾਰੀ ਸਲਾਮ ਐ ਜੀ ।
@manjeetsinghmanjeetsingh2336
@manjeetsinghmanjeetsingh2336 4 года назад
ਗੁਰਮੀਤ ਕੌਰ ਭੈਣ ਜੀ ਬਹੁਤ ਹੀ ਮਾੜਾ ਹੋਇਆ ਵੀਰ ਜੀ ਦਾ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ
@gurmukhuppal1676
@gurmukhuppal1676 4 года назад
ਜੱਟ ਦਾ ਪੁਤ ਜਾਂ ਧੀ ਸ਼ਹੀਦਾ ਦੇ ਪਹਿਰੇਦਾਰ ਹੂੰਦੇ ਨੇ । ਬੀਬੀ ਗੁਰਮੀਤ ਕੌਰ ਜੀ ਆਪ ਜੀ ਦੀ ਵਾਹਿਗੂਰੁ ਜੀ ਨੇ ਜਿੰਮੇਵਾਰੀ ਲਈ ਏ ਆਪ ਜੀ ਨੇ ਨਿਭਾਉਣੀ ਏ
@navbrar7246
@navbrar7246 4 года назад
ਬਹੁਤ ਹੀ ਦੁੱਖੀ ਦੀ ਘੜੀ ੲੇ ਵਹਿਗੁਰੂ ਮਹੇਰ ਕਰੇ ਪਰਵਾਰ ਤੇ
@kanchenkhraey
@kanchenkhraey 4 года назад
ਬਹੁਤ ਮਾੜਾ ਹੋਇਆ ਪਰ ਹੁੰਦਾ ਉਹੀ ਆ ਜੋ ਪ੍ਰਮਾਤਮਾ ਨੂੰ ਮਨਜੂਰ ਹੁੰਦਾ ਤੁਸੀ ਆਪਣੀ ਭੈਣ ਨੂੰ ਹੌਸਲਾ ਦਿਓ ਤੇ ਨਾਲੇ ਆਪ ਵੀ
@manjindersinghsandhu5149
@manjindersinghsandhu5149 4 года назад
ਵਾਹਿਗੁਰੂ ਜੀ🙏 ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹੌਸਲਾ ਰੱਖੋ
@davinderkaur8235
@davinderkaur8235 4 года назад
ਬਹੁਤ ਦੁੱਖ ਹੋਇਆ ਬੇਟੇ ਇਹ ਖ਼ਬਰ ਸੁਣ ਕੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਮੰਮੀ ਡੈਡੀ ਨੇ ਵਧੀਆ ਸੰਸਕਾਰ ਦਿੱਤੇ ਨੇ ਰਾਜੀ ਖ਼ੁਸੀ ਰਹੋ ਬੇਟਾ
@gssandhu3795
@gssandhu3795 4 года назад
ਵਾਹਿਗੁਰੂ g ਵਾਹਿਗੁਰੂ g ਵਾਹਿਗੁਰੂ g ਵਾਹਿਗੁਰੂ g ਵਾਹਿਗੁਰੂ g
@lakhvindersingh8776
@lakhvindersingh8776 4 года назад
Didi 23 Jan nu meri bhen v sanu sda lai shad gae didi dukh bot bura
@baljinderrai5641
@baljinderrai5641 4 года назад
Very sad news
@chaudharyhdsingh7984
@chaudharyhdsingh7984 4 года назад
ਕੀਦਾ ਵਖਤ ਤੇ ਕੀਦੀ ਦੁਨੀਆਂ ਆਖਰ ਸਭ ਨੇ ੳਹ ਦੀਆਂ ਸੁਣੀਆਂ ਕੀ ਪਤਾ ਕਦੋਂ ਦੁਨੀਆਂ ਚੋਂ ਤੁਰ ਜਾਣਾ ਯਾਰਾ ਵੇ
@amandeepkaurjhinjer7289
@amandeepkaurjhinjer7289 4 года назад
Didi ji that's default to handle this accdent bt u waheguru Da bhana Mann k apni sister nu v hosla deo u di lor a Ona nu Ona nu hosla deo Waheguru🙏 army de hero nu Apne charna ch jga dewe oh apni country lyi sheed hoe aw so ona Da dhukh bhut a ... take care didi 🙏
@sandeepmaan1332
@sandeepmaan1332 4 года назад
ਵਾਹਿਗੁਰੂ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@sukhjitgrewal9859
@sukhjitgrewal9859 4 года назад
ਵਾਹਿਗੁਰੂ ਜੀ ਆਪਣੀ ਛੋਟੀ ਭੈਣ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ
@jasvirsidhu4993
@jasvirsidhu4993 4 года назад
Wahaguru sab da bhla kri
@GursewakSingh-re8ix
@GursewakSingh-re8ix 4 года назад
Apni choti bhen nu hosla devo
@harwinderkaur7422
@harwinderkaur7422 4 года назад
ਗੁਰਮੀਤ ਕੋਰ ਜੀ ਹੌਸਲਾ ਰੱਖੋ। ।ਤੁਹਾਡੀ ਭੈਣ ਬਹੁਤ ਹੌਸਲੇ ਵਾਲੇ ਹੈ।। ਤੁਸੀਂ ਆਪਣੀ ਭੈਣ ਦਾ ਹੌਸਲਾ ਬਣ ਕੇ ਰਹੋ।। ਬਹੁਤ ਦੁੱਖ ਦੀ ਗਲ ਹੈ।।ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹਥ ਰਖੇ।।ਰੋਓ ਨਾ ਤੁਸੀ ।।ਤੁਹਾਨੂੰ ਦੇਖ ਕੇ ਤੁਹਾਡੇ ਭੈਣ ਦਾ ਵੀ ਮਨ ਤੰਗ ਹੋਓਗਾ 🙏🙏🙏🙏🙏🙏🙏
@navdeepgill3698
@navdeepgill3698 4 года назад
😭😭😭😭😭😭Rip ਕੋਈ ਸ਼ਬਦ ਨਹੀਂ ਕੁਝ ਕਹਿਣ ਲ.ਈ....ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ...ਵਾਹਿਗੁਰੂ ਦਾ ਭਾਣਾ...🙏🙏🙏🙏🙏
@sukhjinderkaurbrar1628
@sukhjinderkaurbrar1628 4 года назад
ਬਹੁਤ ਮਾੜਾ ਹੋਇਆ ਗੁਰਮੀਤ ਭੈਣ ਜੀ। ਬਹੁਤ ਦੁਖ ਭਰੀ ਘੜੀ ਹੈ। ਬਹੁਤ ਦਿਲ ਨੂੰ ਠੇਸ ਪਹੁੰਚੀ ਮੰਦਭਾਗੀ ਖ਼ਬਰ ਸੁਣ ਕੇ। ਹੌਸਲਾ ਰੱਖੋ ਦੀਦੀ।ਕਹਿਣ ਨੂੰ ਤਾਂ ਦਿਲ ਨਹੀਂ ਕਰਦਾ।ਪਰ ਛੋਟੀ ਭੈਣ ਨੂੰ ਵੀ ਹੌਸਲਾ ਦਿਉ। ਉਹਨਾਂ ਦਾ ਵੀ ਦਿਲ ਧਰਾਈ।
@gagandeep9525
@gagandeep9525 4 года назад
ਭੈਣ ਬਹੁਤ ਮਾੜਾ ਹੋਇਆ ਹੌਸਲਾ ਰੱਖੋ ਭੈਣ ਦਾ ਸਾਥ ਦਿਓ
@mohandeepsingh33
@mohandeepsingh33 4 года назад
ਬਹੁਤ ਦੁੱਖ ਦੀ ਗੱਲ ਆ ਭੈਣੇ ਪਰ ਅਕਾਲ ਪੁਰਖ ਦਾ ਭਾਣਾ ਮੰਨਣਾ ਪੈਂਦਾ ਹੋਂਸਲਾ ਰੱਖ ਭੈਣ ਮੇਰੀਏ
@kanggurpreet8157
@kanggurpreet8157 4 года назад
😭😭😭😭😭di vedio dekhi ni jadi... Ron aunda dhan aa o bhen jihne ena hosla rakhia
@gursimransingh4988
@gursimransingh4988 4 года назад
ਜਿਸ ਨਾਲ ਖੇਡਾ ਖੇਡੀਆਂ ਸਨ ਉਹ ਭੈਣਾ ਨੂੰ ਛੱਡ ਕੇ ਵੀਰ ਤੁਰ ਗਏ ਮਨਾ ਮੂਰਖਾ ਬਿਸਤਰਾ ਗੋਲ ਰਖੀ ਤੇਰੇ ਨਾਲ ਦੇ ਕਈ ਸਰੀਰ ਤੁਰ ਗਏ
@SaadAkram
@SaadAkram 4 года назад
Ap k jija ji ki death pr be hd afsos hua Allah ap sb ko sabr de Aameen Un ki biwi aor bachhon ko Allah sabr e Jamil ata farmae Aameen From: Lahore Pakistan
@ninas4909
@ninas4909 4 года назад
I’m an older lady and all I’m saying to you is you don’t have to explain or justify what you are going through I’m sure we all understand and bless you and your family for explaining I couldn’t understand a lot but it was more than enough
@dhillon5262
@dhillon5262 4 года назад
ਵਾਹਿਗੁਰੂ ਵੀਰ ਜੀ ਨੂੰ ਅਾਪਣੇ ਚਰਣਾ ਵਿੱਚ ਨਿਵਾਸ ਬਖਸ਼ੇ ਜੀ
@satnamkaur-zu5dw
@satnamkaur-zu5dw 4 года назад
ਦੀਦੀ ਰੌਣਾ ਨਹੀ ਸਾਰੇ ਹੀਮਤ ਰਖੌ ਅਪਾ ਸਾਰੇ ਗੁਰੁ ਦੀ ਅਮਾਨਤ ਹਾ ਜਦੌ ਅੌਦਾ ਜੀ ਕਰੁ ਵਾਪਸ ਲੇ ਸਕਦਾ ਹੌਸਲਾ ਰਖੌ ਸਾਰੇ
@davinderkaur8553
@davinderkaur8553 4 года назад
SSA Gurmeet painji bahut mada hoeya ji tuhade Jeeja ji naal😢😢 Waheguru ji ohna di atma nu apne charna ch niwas bakhshan ji..🙏🙏🙏🙏🙏
@mangasingh787
@mangasingh787 4 года назад
ਸਤਿ ਸੀ੍ ਅਕਾਲ ਭੈਣ ਸਾਨੂ ਪਤਾ ਕਿ ਕਿਡਾ ਦੁਖਾ ਦਾ ਪਹਾੜ ਟੁੱਟ ਗਿਅਾ ਪਰ ਭੈਣ ਨੂੰ ਹੋਸਲਾ ਦਿੳ ਤੇ ਅਾਪ ਹਿਮਤ ਰਖੋ ਭੈਣ ਵਾਹਿਗੁਰੂ ਮੇਹਰ ਕਰੁ
@agentgaming4965
@agentgaming4965 4 года назад
Bahut hi dukh di gal aa
@pubgsquad7864
@pubgsquad7864 4 года назад
ਸਤਿ ਸ੍ਰੀ ਆਕਾਲ ਗੁਰਮੀਤ ਜੀ ਬਹੁਤ ਮਾੜਾ ਹੋਇਆ ਜੀ ਪਰ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਵਾਹਿਗੁਰੂ ਜੀ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
@gurmeetkaur3353
@gurmeetkaur3353 4 года назад
Mere kol koi alfaaz nhi rhe es dukh d ghadi vch waheguru.....🙏🙏🙏🙏😭
@richakapoor8744
@richakapoor8744 4 года назад
we all are with you sister😢🙏
@sandeepatwalatwal3472
@sandeepatwalatwal3472 4 года назад
ਰੱਬਾ ਐਨਾ ਵੀ ਮਾੜਾ ਨਾ ਕਰਿਆ kr ਕਿਸੇ ਨਾਲ਼ ਜਿਹਦੇ nal bnda ਨਾ ਤਾਂ jeeondeya ਚ ਰਹਿੰਦਾ ਤੇ ਨਾ mareya ਚ 😭 😭 😭 😭 😭
@manjubala1543
@manjubala1543 4 года назад
Haye didi menu taa buhat hi rona aa reha ji mere taa hanju ni roak rahe di ae sab ki hogeya 😢😢😢😢😢😢😢😢😢😢😢😢😢😢😢😢😢😢😢😢😢😢
@PindPunjabde
@PindPunjabde 4 года назад
Ki kariye ji 😥😥
@ravibhullar2199
@ravibhullar2199 4 года назад
Dee bahut mada houya
@Sandeepdidarvlogs
@Sandeepdidarvlogs 3 месяца назад
ਵਾਹਿਗੁਰੂ ਜੀ 🙏🏻🙏🏻 ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🏻🙏🏻। ਬਹੁਤ ਜ਼ਿਆਦਾ ਦੁੱਖ 😭😭😭😭😭😭😭ਹੋਇਆ ਭੈਣੇ ਸੁਣ ਕੇ ਵਾਹਿਗੁਰੂ ਜੀ ਭੈਣ ਨੂੰ ਹਿਮਤ,ਸਬਰ ਤੇ ਵਾਹਿਗੁਰੂ ਜੀ 🙏🏻 ਦਾ ਭਾਣਾ ਮੰਨਣ ਦਾ ਬਲ ਬਖਸ਼ਣ 🙏🏻 🙏🏻🙏🏻🙏🏻🙏🏻
@yasminakhtar1007
@yasminakhtar1007 4 года назад
Oh Allah g very sad ❤
@gwagon7690
@gwagon7690 4 года назад
Har kisi di life ch kisi na kisi roop ch boht bura tym aunda hai ji. Chle jaan ale apni puri life sadi aduri zindagi duraan hi ji lende ne algaav boht badi cheez hai ji. ZINDABAAD ZINDAGI.....
@robinbrar7220
@robinbrar7220 4 года назад
So sad g.. Waheguru g mehar krn
@LovePreet-gg5fx
@LovePreet-gg5fx 4 года назад
ਓਓਓਓਓਓਓਹੋਹੋਹੋਹੋਹੋ....ਵਾਹਿਗੁਰੂ ਜੀ ਸ਼ਹੀਦ ਅੰਕਲ ਜੀ ਦੀ ਆਤਮਾ ਨੂੰ ਸ਼ਾਤੀ ਦੇਣ....ਮੈਂ ਤੁਹਾਡੀ ਪੋਸਟ ਤਾਂ ਦੀ ਪਰ ਵੀਡੀਓ ਸੁਣੀ ਨਈ ਸੀ.....ਆਂਟੀ ਜੀ ਨੂੰ ਹੌਸਲਾ ਦਿਉ ਜੀ.....ਮੇਰੇ ਡੈਡੀ ਜੀ ਵੀ ਫੌਜੀ ਸੀ ਜੀ ਉਹ ਵੀ .................ਚਲੋ ਜੀ ਵਾਹਿਗੁਰੂ ਜੀ ਨੂੰ ਜੋ ਮਨਜੂਰ ਹੈ ਉਹੀ ਹੋਣਾ ........ਜੈ ਹਿੰਦ
@jagdevsidhu6772
@jagdevsidhu6772 4 года назад
ਬਹੁਤ ਮਾੜਾ ਹੋਇਅਾ ਜੀ
@mahumadali3007
@mahumadali3007 4 года назад
Ok
@nirmalcharnjeetthaper5558
@nirmalcharnjeetthaper5558 4 года назад
ਬਹੁਤ ਮਾੜਾ ਹੋਇਆ ਜੀ ਤੁਹਾਡੇ ਜੀਜਾ ਜੀ ਦਾ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਆਪਣੇ ਚਰਨਾਂ ਵਿੱਚ ਨਿਵਾਜਣ
@kuldeepdhaliwal674
@kuldeepdhaliwal674 4 года назад
So said😢😢😭😭😭
@SandeepKaur-bq8kg
@SandeepKaur-bq8kg 4 года назад
ਬਹੁਤ ਦੁੱਖ ਹੋਇਆ ਦੀਦੀ ਹੋਸਲਾ ਰੱਖੋ ਦੇਖਾਂ ਦੇਖੀ ਟਾਈਮ ਕੱਢਣਾ ਪੈਣਾ ਮੇਰੇ ਵੀਰ ਵੀ ਦੀ ਏਦਾ ਹੀ ਹੋਗੇ ਸੀ ਜਿਸ ਨਾਲ ਬੀਤਦੀ ਉਹਨਾਂ ਹੀ ਪਤਾ ਹੁੰਦਾ
@preetgill4293
@preetgill4293 4 года назад
Waheguru ji mehar rakhe sare parivar te
@harjotsingh2833
@harjotsingh2833 4 года назад
Waheguru ji mehar rakhen pairvar te
@gill2147
@gill2147 4 года назад
ਬਹੁਤ ਦੁੱਖ ਹੋਇਆ ਸੁਣਕੇ। ਹੋਣਾ ਉਹੀ ਹੈ ਜੋ ਵਾਹਿਗੁਰੂ ਜੀ ਨੂੰ ਮੰਜੂਰ ਹੈ। ਹੋਸਲਾ ਰਖੋ 🙏😔🙏
@seemapawan2461
@seemapawan2461 4 года назад
So sad 😭😭😭😭😭😭
@ਬਿੱਲੂਸਿੰਘ-ਲ7ਮ
ਵਾਹਿਗੁਰੂ ਮੁਹਰੇ ਕੋਈ ਜੋਰ ਨੀ ਚਲਦਾ ਪਰਮਾਤਮਾ ਪਰਵਾਰ ਨੂੰ ਭਾਣਾ ਮਨਣ ਦਾ ਬਲ ਬਖਸਏ
@hundalsaabmajhewala389
@hundalsaabmajhewala389 4 года назад
so sad wheguru ji meher krn
@MohanSingh-yq9lm
@MohanSingh-yq9lm 4 года назад
ਵਾਿਹਗਰੂ ਭਾਈ ਸਾਿਹਬ ਜੀ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਪਿੱਛੇ ਪਰਵਾਰ ਨੂੰ ਬੱਚਿਆ ਭਾਣਾ ਮੰਨਣ ਬਲ ਬਖਸ਼ੇ ਵਾਹਿਗੁਰੂ ਆਪ ਜੀ ਨੂੰ ਵੀ🙏🏼🙏🏼😭
@harminderkaurgill9059
@harminderkaurgill9059 4 года назад
So sad ji 😢😢
@parmjitdhillon8432
@parmjitdhillon8432 4 года назад
ਬਹੁਤ ਦੂਖ ਦੀ ਗੱਲ ਆ ਭੈਣ ਮੈ ਵੀ ਅਮਰਤ ਵਰਗੀ ਹਾ ਵਿਆਹ ਤੋ 2 ਸਾਲ ਵਾਅਦ ਹੀ ਸਰਦਾਰ ਜੀ ਸਹੀਦ ਹੋ ਗਏ ਸਾਡਾ ਬੇਟਾ 1 ਸਾਲ ਦਾ ਸੀ ਅੱਜ ਬੇਟਾ ਵਕੀਲ ਹੈ ਤੇ ਵਿਆਹ ਲਿਆ ਹੈ ਹੋ ਸੱਭ ਕੁਝ ਗਿਆ ਪਰ ਓਹਨਾਂ ਤੋਂ ਬਿਨਾਂ ਤੁਸੀਂ ਮੇਰਾ ਦੁੱਖ ਸਮਝ ਸਕਦੇ ਹੋ
@PindPunjabde
@PindPunjabde 4 года назад
ਰੱਬ ਦਾ ਭਾਣਾ ਮੰਨ ਕੇ ਜਿੰਦਗੀ ਕੱਢੋ ਜੀ
@maanmaansab8026
@maanmaansab8026 4 года назад
So sad 🙏
@SandeepKaur-xe8we
@SandeepKaur-xe8we 4 года назад
ਬਿਲਕੁਲ ਸਹੀ ਔਰਤ ਹੀ ਔਰਤ ਦੀ ਦੁਸ਼ਮਣ ਹੈ ਮੈ ਅਜ ਪਹਿਲੀ ਵਾਰ ਮੈਸਜ ਕਰ ਰਹੀ ਆ ਮੇਰੇ ਸਰਦਾਰ ਜੀ ਦੀ ਡੈਥ ਹੋਈ ਨੂੰ 7ਸਾਲ ਹੋਗੇ ਮੇਰੇ 2ਬੇਟੇ ਨੇ ਬਹੁਤ ਔਖਾ ਹੁੰਦਾ ਹੈ
@bageana1384
@bageana1384 4 года назад
So sad 😭😭
@MandeepKaur-pg1gl
@MandeepKaur-pg1gl 4 года назад
Waheguru ji bhut mada hoea Deedi waheguru honsla dwe tuhadi family nu sachi sun k bhut dhkka lgga😢🙏🏻 waheguru agge jor nai chlda par eni shoti umar ch kise da jana takleef bhut dinda
@rajvirjas1741
@rajvirjas1741 4 года назад
Prmatma ajehe Duke de time ch honsla bakshe tuhanu.rabb agge kise da koi zor ni chlda waheguru g tuhade sis te una di family nu ajehe dukh de time ch honsla bakhshan te Mehar bheya hath rakhan
@ManjitChahal16
@ManjitChahal16 4 года назад
ਵਾਹਿਗੁਰੂ..ਗੁਰਮੀਤ ਅਸੀਂ ਇਸ ਦੁੱਖ ਦੀ ਘੜੀ ਚ' ਤੁਹਾਡੇ ਨਾਲ ਆਂ..
@jasbirwilkhu8406
@jasbirwilkhu8406 4 года назад
Dill ro pia apna smaa jaad aa gia,sbar raab dai dittian hee aonda hai ji, waheguru bhain noo saber dee jaach sikhavai,uss dai bachy noo vee,attey maa baap sary pariwar noo vee,jann waly dee rooh noo shanty bakhshan ji,jindagee da ihi sach hai ji.
@ravinderkaur8171
@ravinderkaur8171 4 года назад
ਭੈਣ ਜੀ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਿਸ ਦਿਨ ਤੋਂ ਵੀਰ ਜੀ ਦਾ ਪਤਾ ਲੱਗਾ ਮਨ ਬਹੁਤ ਉਦਾਸ ਆ ਬਹੁਤ ਦੁੱਖ ਹੋਇਆਂ ਹੋਸਲਾ ਰੱਖੋ ਭੈਣ ਜੀ
@kulwindersidhus6489
@kulwindersidhus6489 4 года назад
ਵਾਹਿਗੁਰੂ ਜੀ ਬਹੁਤ ਹੀ ਮਾੜਾ ਕੀਤਾ ਤੁਸੀ ਇਕ ਭੈਣ ਦਾ ਪਤੀ ਬੱਚੇ ਦਾ ਪਿਤਾ ਮਾਂ ਦਾ ਪੁੱਤ ਹਰ ਇਕ ਦਾ ਹਰਮਨ ਪਿਆਰਾ ਕਿਉ ਲੈ ਗਏ ਜਿਸ ਦੀ ਬਹੁਤ ਹੀ ਲੋੜ ਸੀ ਅਜੇ ਦੁਨੀਆਂ ਤੇ
@ਬਲਵੀਰਸਿੰਘਬੇਗੋਵਾਲ
ਹੋਸਲਾ ਰੱਖੋ ਭੈਣ ਜੀ ਵਾਹਿਗੁਰੂ ਦੇ ਅੱਗੇ ਕੋਈ ਜੋਰ ਨਹੀ ਚੱਲਦਾ ਹੈ ਤੇ ਤੁਸੀ ਆਪਣੇ ਆਪ ਨੂੂੰ ਸੰਭਾਲੋ ਜੀ
@rajdeol4902
@rajdeol4902 4 года назад
Bhaine strong bnna paina tuhanu sarya nu. Almost Samething happened with my family too. Mere jija ji jo sirf 39 yrs old c. Last year oh v sanu shd k chle gye and meri sister di age v bhut thori h. Ohna da beta 12 yrs and daughter 10yrs old han. Tuhada dukh mai smjh skdi aa. Kujh ni kr skde apa. Apne bhain bhra nu es haalt ch dekhna bhut bhut mushkil h. J apne bs hove ta apa saria khushia apne bhain bhrawa di jholi ch pa deyiae, pr jdo rab eda da kehr dhaa janda ta apa kujh v nhi kr skde. Bs bebas ho k reh jande aa. Sirf rona plle reh janda ya fer yada reh jandia. Ik bhana mannana painda kyu k hor koi zor nhi chlda apna. Rab ne eh vkht paya amrit bhain te and sare pariwaar te, hun rab nu hi benti h k ohna sbh nu te tuhanu himmat bkhshe es aukhi ghdi cho langhn lyi. Jdo eda da kujh hunda ta rab to v ykeen uth janda. Rab te gussa aunda. Pr fer ghum ghuma k rab kol hi aa k ardaas krni paindi h. ohde kolo hi hausla mngna painda k rabba tu hi himmt bkhsh. Waheguru shaheed Baljinder Singh nu apne chrna ch niwas bkhshn 🙏🙏
@GurvinderSingh-jg4nn
@GurvinderSingh-jg4nn 3 года назад
ਅੱਜ ਕੁਦਰਤੀ ਇਹ ਵੀਡੀਓ ਸਾਹਮਣੇ ਆ ਗਈ ਕੁਮੈਂਟ ਲਿਖ ਕੇ ਦੁੱਖ ਵੰਡਾਉਣ ਲਈ ਸ਼ਬਦ ਨਹੀਂ ਹਨ ਭੈਣੇ ਕਿਉਂਕਿ ਸਾਲ ਪਹਿਲਾ ਸਾਡੇ ਨਾਲ ਹੋਈ ਇਹੋ ਜਿਹੀ ਮੰਦਭਾਗੀ ਘਟਨਾ ਦੀ ਯਾਦ ਹੋ ਗਈ 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@PindPunjabde
@PindPunjabde 3 года назад
🙏🙏🙏
@kuljitkaurbatth2107
@kuljitkaurbatth2107 4 года назад
ਬਹੁਤ ਹੀ ਮਾੜਾ ਹੋਇਆ ਦੀਦੀ ਰੱਬ ਉਨ੍ਹਾਂ ਨੂੰ ਹਿੰਮਤ ਦੇਵੇ ।😭😭
@kuljitkaurbatth2107
@kuljitkaurbatth2107 4 года назад
ਮੇਰੀ ਵੀ ਨਨਾਣ ਦਾ ਹਸਬੈਂਡ ਆਰਮੀ ਵਿਚ ਸ਼ਹੀਦ ਹੋ ਗਏ ਸੀ। ਉਹਨਾਂ ਦੇ ਬੱਚੇ ਵੀ ਨਿੱਕੇ ਹਨ । ਉਹਨਾਂ ਦਾ ਨਾਮ ਜਗਸੀਰ ਸਿੰਘ ਹੈ।
@jaskarangill7488
@jaskarangill7488 4 года назад
So sad ji Bhut muskil Ho janda apni jindgi no safer Karna Kinna Taime Hoia c tuhadi sister di marriage no
@sandeepkaurpahal5879
@sandeepkaurpahal5879 4 года назад
My dad in army now retired we lived in puna 10 year in NDA which area your jija g was done duty
@punjabicollectionboutiquer8697
@punjabicollectionboutiquer8697 4 года назад
Waheguru ji tuhadi story mere nal mildi aa sari mera sohna veer v 5jan nu pure hoge c bahut jyada aokha huda g
@PindPunjabde
@PindPunjabde 4 года назад
😔😔
@jaswinderkaurkaur5673
@jaswinderkaurkaur5673 4 года назад
ਅਸਹਿ ਦੁੱਖ ਹੈ ਜੀ..ਪਰਮਾਤਮਾ ਮਿਹਰ ਕਰਨ ਪਰਿਵਾਰ ਤੇ
@pardeepkaur5014
@pardeepkaur5014 4 года назад
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖੇਸ਼ ਜੀ ਪਰਿਵਾਰ 🙏🙏🙏🙏🙏
@iqbalsingh2302
@iqbalsingh2302 4 года назад
ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ
@dalvirkaur8328
@dalvirkaur8328 4 года назад
ਬਡਾ ਦੁੱਖ ਹੋਇਆ ਭੈਣੇ ਸੁਣ ਕੇ ਵਾਹਿਗੁਰੂ ਭਾਣਾ ਮੰਨਣ ਦਾ ਬਲ ਬੱਖਸਣ 😢
@SukhwinderKaur-kn8pi
@SukhwinderKaur-kn8pi 4 года назад
Sat sri akal gurmeet g bht sad story h dukh bhari khani h parmatma nu ehi manjoor c privar nu bht ghata pe gia waheguru ji choti sister nu and sari family nu himat bakshe vichri atma nu waheguru ji apne chrne vich nivas deve
@amilaldairyfarm5912
@amilaldairyfarm5912 4 года назад
Ram ram sister bahut hi dukh hua jab pta chla mujhe khafi time ke baad video dehki maine. Parmatma is dukh ki Garhi me aapko himmat de khush raho.
@kanvarnisar
@kanvarnisar 4 года назад
Bein ji buht dukh hua tohad jeeja ji di shaheedi da sun k, tuci buht dukh naal sara kuch dsya, Allah tohano sadi duji bein v sabr dvey, tohadi video vakh k bhut vari rona aya, ici tohady dukh vakh k edan lgda jidan koi sady family da member shaheed hoya ha, Allah tohadi sari family no e dukh bardasht krn di himat te hosla devy.
@jasskaur5358
@jasskaur5358 4 года назад
Tohade sister nu rondeyan dekh apne aap akhan giliyan ho gyiyan ji ...dukh bht wadda hai par hosla te sabar rkho ji. Tohade sister Sachi bht himmat wale aa.
@sapnasandha7227
@sapnasandha7227 4 года назад
Didi tuhadi sister da dil bahut Wadda hai .rab ohna nu hor himmat bakshe. Waheguru meher kern.
@InderjeetKaur-nl4sj
@InderjeetKaur-nl4sj 4 месяца назад
ਬਹੁਤ ਦੁਖ ਦਾ ਟੇਮ ਹੁੰਦਾ ਜੀ ਪਰਮਾਤਮਾ ਏ ਨੇਮ ਕਿਸੇ ਵੇਰੀ ਤੇ ਵੀ ਨਾ ਪਵੇ
@ArshdeepSingh-wk4df
@ArshdeepSingh-wk4df 4 года назад
ਗੁਰਮੀਤ ਭੈਣ ਜੀ ਮੈਂ ਤਹੁਡਾ ਏਨਾ ੳੁਦਾਸ ਚਿਹਰਾ ਨਹੀ ਦੀ ਵੇਖਿਅਾ ਦੂਜਿਅਾ ਨੂੰ ਖੁਸ਼ ਰੱਖਣ ਵਾਲੀ ਭੈਣ ਇਨੇ ਦਰਦ ਨਾਲ ਅੱਜ ਮੁਰਚਿਏ ਸੀ ਕਿ ਵੇਖੇ ਨਹੀ ਜੇ ਜਾ ਰਹੇ ਪਰ ਵਾਹਿਗੁਰੂ ਅੱਗੇ ਅਰਦਾਸ ਕਰਨ ਤੋ ਬਿਨਾ ਹੋਰ ਅਾਪਾ ਕੀ ਕਰ ਸਕਦੇ ਅਾ ਭੈਣ ਹੋਸਲਾ ਰੱਖੋ ਅਤੇ ਭੈਣ ਜੀ ਨੂੰ ਹੋਸਲਾ ਦੇਵੇ .ਅਾਪ ਦੀ ਭੈਣ ਬਲਵਿੰਦਰ ਕੋਰ ..😭🙏
@Mrandmrsdod
@Mrandmrsdod 4 года назад
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਬਹੁਤ ਹੀ ਮਾੜਾ ਹੋਇਆ
@jarnalsingjarnalsing4140
@jarnalsingjarnalsing4140 4 года назад
ਭੈਣ ਜੀ ਬਹੁਤ ਹੀ ਮਾੜਾ ਹੋਇਆ ਜੋ ਵਾਹਿਗੁਰੂ ਨੂੰ ਚੰਗਾ ਲੱਗਿਆ
@tirathdhaliwal472
@tirathdhaliwal472 4 года назад
.gurmeet meri shoti bhen kee kaheay atay kee na kaheay. Mohat heee mara hoyea g. Par apa kar b khush nahi sakaday. Wahaguru saray parvar nu es dukh vicho partan layi hosla devay. Tusi strong hovo. Us bachay nu atay Amrit nu samvalo g. Asi dur ha par dukh vohat hay g. Strong ho kay saday rhu bru hunday raho. Bajurga da kheal eakho. Saday saray parvar valo saryia nu bohat bohat afsos g. Time pakay Amrit nu saday nal malayo g. Sanu bohat dukh hay. Kesay nay sach kiha hay g asai bhar vand sakaday ha par dukh nahi. Ssa g. 😢😢😢
@ਅਮਨਦੀਪਕੌਰਬਰਾੜ
ਏ ਵੀਰ ਸਾਰੀ ਆ ਭੈਣਾਂ ਦੇ ਹੁੰਦੇ ਆ ਤੇ ਜੋ ਮੇਰੀ ਭੈਣ ਦੇ ਨਾਲ ਹੋਇਆ ਬੁਹਤ ਹੀ ਮੜਾ ਹੋਇਆ ਪਰਮਾਤਮਾ ਕਿਸੇ ਦੇ ਨਾਲ ਨਾ ਕਰੇ
@karamjeetsandhu9522
@karamjeetsandhu9522 4 года назад
So sad, ਪਰਮਾਤਮਾ ਤੁਹਾਡੀ ਭੈਣ ਨੂੰ ਹਿੰਮਤ ਬਖਸ਼ਣ .
@gursewaksraan6894
@gursewaksraan6894 4 года назад
Behne buht hi dukhi karn Bala sma aa gya tuhade te.te Amrit behn hora ta video vekh k Ron e Nikli janda . waheguru da bhana😭.harjeet kmalu
@akhtarali9854
@akhtarali9854 4 года назад
Meri sweet behan je bhot dukh hoya h k ap ke jejaji wafat pa gey hn bhot afsos hoya h is dukh ki gheri mein m ap k sath hu.Allah ap ko aur ap ki behan ko saber atta kre ameen
@SukhwinderKaur-kn8pi
@SukhwinderKaur-kn8pi 4 года назад
Waheguru mere kolo end vich video nhi dekhi gai sister ji ohna da piyara beta and family members bht dukh hoyia apniya nu jo sade kolo vichar gaye sariya di bht yad ayi bht royi
@jasmansingh5203
@jasmansingh5203 4 года назад
ਸਤਿ ਸ੍ਰੀ ਆਕਾਲ ਦੀਦੀ ਜੀ। ਬਹੁਤ ਹੀ ਮਾੜਾ ਹੋਇਆ। ਤੁਸੀਂ ਆਪਣੇ ਭੈਣ ਨੂੰ ਹੌਸਲਾ ਦਿਓ।
Далее