Тёмный

Justice Zora Singh ਖੋਲ੍ਹਣਗੇ Beadbi Golikand ਦੇ ਰਾਜ਼ ! ਸੁਣੋ ਕਿਉਂ ਜਨਤਕ ਨਹੀਂ ਹੋਈ ਜਾਂਚ ਰਿਪੋਰਟ ? N18V 

News18 Punjab
Подписаться 8 млн
Просмотров 78 тыс.
50% 1

ਜਸਟਿਸ ਜ਼ੋਰਾ ਸਿੰਘ ਖੋਲ੍ਹਣਗੇ ਬੇਅਦਬੀ ਗੋਲੀਕਾਂਡ ਦੇ ਰਾਜ਼ ! ਸੁਣੋ ਕਿਉਂ ਜਨਤਕ ਨਹੀਂ ਹੋਈ ਜਾਂਚ ਰਿਪੋਰਟ ? N18V
#JusticeZoraSingh #beadbicase #news18punjab #BeadbiGolikand #punjabnews #jathedarraghbirsingh
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@GursewakSidhu-bt5bn
@GursewakSidhu-bt5bn Месяц назад
ਜਸਟਸ ਜੋਰਾ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ ਤੁਹਾਨੂੰ ਇਹ ਰਿਪੋਰਟ ਸਾਰੀ ਸਿਂਖ ਕੌਮ ਤੇ ਪੰਥ ਦੇ ਸਾਹਮਣੇ ਨੰਗੇ ਮੂੰਹ ਰੱਖਣੀ ਚਾਹੀਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੁਲ ਲੁਕਾਈ ਦੇ ਸਾਝੇ ਗੁਰੂ ਹਨ। ਕੋਈ ਵੀ ਗਲ ਲੁਪ ਸੁਪਕੇ ਤੇ ਆਪਣੇ ਫਾਇਦੇ ਲੀ ਨਹੀ ਕਰਨੀ ਚਾਹੀਦੀ ਗੁਰੂ ਸਾਹਿਬ ਤੁਹਾਨੂੰ ਕਦੇ ਵੀ ਮਾਫ ਨਹੀ ਕਰਨਗੇ।
@aulakhsingh5103
@aulakhsingh5103 Месяц назад
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:10
@kulwantsinghmann4976
@kulwantsinghmann4976 Месяц назад
Right slah h
@SatnamSingh-b8l
@SatnamSingh-b8l Месяц назад
ਤੁਸੀਂ ਬਹੁਤ ਹੀ ਸਹੀ ਕਿਹਾ ਪਰ ਏਨਾ ਤਿਆਗ ਕਿੱਥੇ ਹੈ ਜੇ ਹੁੰਦਾ ਤਾਂ ਬੇਅਦਬੀ ਹੁੰਦੀ ਹੀ ਨਾ ਜੇ ਹੋ ਗਈ ਸੀ ਤਾਂ ਘੱਟੋ ਘੱਟ ਸੰਗਤਾਂ ਤੇ ਗੋਲੀ ਨਾ ਚਲਵਾਉਂਦੇ ਫਿਰ ਦੋ ਢਾਈ ਸਾਲ ਸਰਕਾਰ ਸੀ ਇਨਾ ਕੋਲ ਇਨਸਾਫ ਕਰ ਸਕਦੇ ਸੀ ਪਰ ਨਹੀ ਪਰ ਇਹ ਜਥੇਦਾਰਾਂ ਤੋਂ ਬਿਨ ਮੰਗੇ ਮਾਫੀਆ ਦਿਵਾਦੇ ਰਹੇ ਸਣੇ ਜਿਹੜੇ ਅੱਜ ਬਾਗ਼ੀ ਕਹਾ ਰਹੇ ਹਨ ਰਾਜ ਸੱਤਾ ਦਾ ਅਨੰਦ ਮਾਣਦੇ ਰਹੇ ਅਤੇ ਪੰਥ ਨੂੰ ਟਿੱਚ ਜਾਣਦੇ ਰਹੇ ਕੀ ਅਜਿਹੀ ਮਾਨਸਿਕਤਾ ਵਾਲੇ ਲੋਕ ਦਸ ਸਾਲ ਕੀ ਦਸ ਮਹੀਨੇ ਵੀ ਸਿਆਸਤ ਨਹੀ ਛੱਡ ਸਕਦੇ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ
@SatnamSingh-b8l
@SatnamSingh-b8l Месяц назад
ਤੁਸੀਂ ਬਹੁਤ ਹੀ ਸਹੀ ਕਿਹਾ ਪਰ ਏਨਾ ਤਿਆਗ ਕਿੱਥੇ ਹੈ ਜੇ ਹੁੰਦਾ ਤਾਂ ਬੇਅਦਬੀ ਹੁੰਦੀ ਹੀ ਨਾ ਜੇ ਹੋ ਗਈ ਸੀ ਤਾਂ ਘੱਟੋ ਘੱਟ ਸੰਗਤਾਂ ਤੇ ਗੋਲੀ ਨਾ ਚਲਵਾਉਂਦੇ ਫਿਰ ਦੋ ਢਾਈ ਸਾਲ ਸਰਕਾਰ ਸੀ ਇਨਾ ਕੋਲ ਇਨਸਾਫ ਕਰ ਸਕਦੇ ਸੀ ਪਰ ਨਹੀ ਪਰ ਇਹ ਜਥੇਦਾਰਾਂ ਤੋਂ ਬਿਨ ਮੰਗੇ ਮਾਫੀਆ ਦਿਵਾਦੇ ਰਹੇ ਸਣੇ ਜਿਹੜੇ ਅੱਜ ਬਾਗ਼ੀ ਕਹਾ ਰਹੇ ਹਨ ਰਾਜ ਸੱਤਾ ਦਾ ਅਨੰਦ ਮਾਣਦੇ ਰਹੇ ਅਤੇ ਪੰਥ ਨੂੰ ਟਿੱਚ ਜਾਣਦੇ ਰਹੇ ਕੀ ਅਜਿਹੀ ਮਾਨਸਿਕਤਾ ਵਾਲੇ ਲੋਕ ਦਸ ਸਾਲ ਕੀ ਦਸ ਮਹੀਨੇ ਵੀ ਸਿਆਸਤ ਨਹੀ ਛੱਡ ਸਕਦੇ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ
@thehunterking8711
@thehunterking8711 Месяц назад
ਬੇਅਬਦੀ ਦਾ ਇੰਨਸਾਫ ਨਹੀਂ ਮਿਲਿਆ, ਗੋਲੀਕਾਂਡ ਦੇ ਦੋਸ਼ੀਆਂ ਉੱਤੇ ਕੋਈ ਕਾਰਵਾਈ ਨਹੀਂ, ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ, ਕਿਸਾਨਾਂ ਨੂੰ MSP ਦਿਓ 🔥 ਭੰਡ-ਭਜਾਓ ਪੰਜਾਬ-ਬਚਾਓ 🔥 🔥 ਮੋਦੀ-ਭਜਾਓ ਭਾਰਤ ਬਚਾਓ 🔥
@gsingh1726
@gsingh1726 Месяц назад
ਜਸਟਿਸ ਸਾਹਿਬ ਕਿਰਪਾ ਕਰਕੇ ਰਿਪੋਰਟ ਆਪ ਜਨਤਕ ਕਰ ਦਿਓ । ਜਥੇਦਾਰ ਸਾਹਿਬ ਨੇ ਕੁਝ ਨਹੀਂ ਕਰਨਾ ਕਿਓਂਕਿ ਉਹ ਅਕਾਲੀ ਦਲ ਦੇ ਹੱਕ ਵਿਚ ਹੀ ਭੁਗਤੇਗਾ ਉਸ ਨੇ ਵੀ ਰਿਪੋਰਟ ਜਨਤਕ ਨਹੀਂ ਕਰਨੀ । ਬਾਕੀ ਫੈਸਲਾ ਤੁਹਾਡੇ ਹੱਥ?
@HariramSharma-f4y
@HariramSharma-f4y Месяц назад
ਇਹ ਸਾਰੇ ਸੋਸੇ ਨੇ ਸਿੱਖ ਨੂੰ ਇਨਸਾਫ ਨਹੀਂ ਸਿੱਖ ਗੁਲਾਮ hai
@JatindersinghGill-v5k
@JatindersinghGill-v5k Месяц назад
ਸੱਚ ਸਾਮ੍ਹਣੇ ਆਉਣਾ ਚਾਹੀਦਾ
@palwindersinghtablamaster5660
@palwindersinghtablamaster5660 Месяц назад
ਰਲ ਮਿਲ ਕੇ ਸਿਖਾਂ ਨੂੰ ਬੇਪਕੂਫ ਬਣਾਇਆ ਜਾ ਰਿਹਾ ਹੈ
@rashpalsingh5699
@rashpalsingh5699 Месяц назад
ਸਰਕਾਰਾਂ ਜਿਥੇ ਇਕ ਮਾਨਯੋਗ ਦੀਆਂ ਦਲੀਲਾਂ ਅਪੀਲਾਂ ਨਹੀਂ ਸੁਣਦੀਆਂ, ਉਥੇ ਸਧਾਰਨ ਨਾਗਰਿਕ ਦੀ ਕੀ ਪੁਜੀਸ਼ਨ ਹੋਵੇਗੀ ? ਅਨੁਮਾਨ ਲਾਉਣਾ ਤਾਂ ਔਖਾ ਨ੍ਹੀਂ ਹੈ ! ਪਰ ਚਲੋ ਜੋ ਜ਼ਿਆਦਤੀਆਂ ਹੋਈਆਂ, ਜਿਨ੍ਹਾਂ ਦੀਆਂ ਰਿਪੋਰਟਾਂ ਸਰਕਾਰ ਵੱਲੋਂ ਬਣਵਾਈਆਂ ਗਈਆਂ, ਪਰ ਇਨਸਾਫ਼ ਨ੍ਹੀਂ ਦਿੱਤੇ ਗਏ, ਪਰ ਸਚਾਈਆਂ ਜਨਤਾ ਦੀ ਕਚਹਿਰੀ ਵਿੱਚ ਤਾਂ ਆਉਣੀਆਂ ਚਾਹੀਦੀਆਂ ਸਨ । ਪਰ ਚਲੋ, ਜੇ ਹੁਣ ਵੀ ਸ੍ਰੀਮਾਨ ਜੀ ਨੇ ਮਨ ਬਣਾਇਆ ਐ, ਤਾਂ ਜਲਦ ਇਨ੍ਹਾਂ ਨੂੰ ਏਹ ਰਿਪੋਰਟਾਂ ਪਬਲਿਕ ਡੋਮੇਨ ਵਿੱਚ ਰੱਖਣੀਆਂ ਹਨ ।
@AmarjitSingh-eq3rl
@AmarjitSingh-eq3rl Месяц назад
ਹਾਲੇ 1984 ਦਾ ਇਨਸਾਫ ਨਹੀ ਹੋਇਆ ਜਿਸਦੀ ਸਿੱਖ ਸੰਗਤ ਨੇ ਗੱਲ ਕਰਨੀ ਵੀ ਛੱਡ ਦਿੱਤੀ ਹੈ ਲੋਕਸਭਾ ਵਿਚ ਕਾਂਗਰਸ ਨੂੰ ਜਿੱਤ ਦੇਣ ਵਿਚ ਸਹਿਯੋਗ ਦਿੱਤਾ ਹੈ। ਪੰਜਾਬ ਵਿੱਚ ਸਿਰਫ ਬੇ ਅਦਬੀ ਦੀ ਗੱਲ ਜਿਹੜੀਆਂ 1947 ਤੋਂ ਹੋ ਰਹੀ ਹੈ ਸਿਰਫ ਦੋ ਬੇ ਅਫਵੀ ਦੀ ਗੱਲ ਹੁੰਦੀ ਹੈ 1984 ਸਿੱਖਾਂ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇ ਅਦਵੀ ਹੈ
@AvtarSingh-pb6ti
@AvtarSingh-pb6ti Месяц назад
ਜੋਰਾ ਸਿੰਘ ਜੀ ਤੁਹਾਨੂੰ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ ਜੀ
@Sukhdev-wd6me
@Sukhdev-wd6me Месяц назад
ਮਾਣਯੋਗ ਸਾਬਕ ਜਸਟਿਸ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@JasvirSingh-us8jg
@JasvirSingh-us8jg Месяц назад
ਲੋਕਾ ਨੂ ਪਤਾ
@jasmersingh2556
@jasmersingh2556 Месяц назад
ਜਸਟਿਸ ਜੋਰਾ ਸਿੰਘ ਜੀ ਤੁਸੀਂ ਵੀ ਗੁਰੂ ਦੇ ਸਿੱਖ ਹੋ ਤੁਹਾਨੂੰ ਬਿਨਾਂ ਕਿਸੇ ਭੇਦ ਭਾਵ ਦਬਾਅ ਤੋਂ ਬੇਅਦਬੀ ਦੇ ਦੋਸ਼ੀਆ ਨੂੰ ਸਜਾ ਦਿਵਾਉਣ ਤੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਮਦਦ ਕਰਨੀ ਚਾਹੀਦੀ ਹੈ
@Gill-wasdf
@Gill-wasdf Месяц назад
ਜਦੋ ਤੁਸੀ ਖੁਦ ਰਿਪੋਰਟ ਬਣਾਈ ਏ ਤਾ ਤੁਸੀ ਖੁਦ ਰਿਪੋਰਟ ਜਨਤਕ ਕਰੋ 😊
@kakabrar8029
@kakabrar8029 Месяц назад
ਏਹ ਜ਼ੋਰਾਂ ਸਿੰਘ ਖੁਦ ਰਿਪੋਰਟ ਜਨਤਕ ਕਰਦੇ ਕਰਨੀ ਹੁੰਦੀ ਤਾਂ ਕਰ ਸਕਦਾ ਸੀ ਹੁਣ ਤੱਕ ਕਰਨਾ ਏਹਨੇ ਵੀ ਕੁਝ ਨੀ,
@ajabsingh2610
@ajabsingh2610 Месяц назад
ਜਥੇਦਾਰ ਸਾਹਿਬ ਜੀ ਨੂੰ ਕੀ ਦਸਣਾ ਪੰਜਾਬ ਦੇ ਬਚੇ ਬਚੇ ਨੂੰ ਬੇਅਦਬੀ ਦਾ ਪਤਾ
@pritamsingh6662
@pritamsingh6662 Месяц назад
ਜਸਟਿਸ ਜੋਰਾ ਸਿੰਘ ਸਿਰਫ ਤੇ ਸਿਰਫ ਸ਼ੋਹਰਤ ਹਾਸਲ ਕਰਨ ਲਈ ਅਜਿਹੀਆਂ ਗੱਲਾਂ ਕਰ ਰਹੇ ਹਨ ਅੱਜ ਹੀ ਇਹ ਸਕਰੀਨ ਤੇ ਆਏਂ ਅੱਠ ਸਾਲ ਬਾਦ। ਸੰਤੋਖ ਅਜੇ ਵੀ ਨਹੀਂ ਆਇਆ ਉਚੇ ਅਹੁਦੇ ਮਾਣ ਕੇ। ਇਹ ਵੀ ਇਕ ਹੱਥਕੰਡਾ ਹੈ ਕੋਈ ਪਦਵੀ ਲੈਣ ਲਈ। ਹੁਣ ਵੀ ਇਹ ਸਾਹਿਬ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਦਾ ਨਾਮ ਨਹੀਂ ਲਵੇਗਾ ਜੋ ਇਸ ਘਟਨਾ ਲਈ ਜ਼ਿੰਮੇਵਾਰ ਹਨ। ਇਹ ਤਾਂ ਸ਼ੀਸ਼ੇ ਵਾਂਗ ਸਾਫ ਹੈ ਕਿ ਬੇਅਦਬੀਆਂ ਕਰਾਉਣ ਲਈ ਲੋਕਾਂ ਦੀਆਂ ਵੋਟਾਂ ਵਟੋਰਨ ਵਾਲੇ ਲੋਕ ਜ਼ੁਮੇਵਾਰ ਹਨ ਅਤੇ ਸਮੇਂ ਦੀ ਸਰਕਾਰ ਨੂੰ ਵੀ ਇਹ ਪਤਾ ਸੀ ਕਿ ਕਿਨ੍ਹਾਂ ਨੇ ਇਹ ਕਾਰਾ ਕੀਤਾ ਹੈ ਉਹਨਾਂ ਨੇ ਸਿਰਫ ਵੋਟਾਂ ਲੈਣ ਲਈ ਇਸ ਬੇਅਦਬੀਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜੱਗ ਜ਼ਾਹਰ ਨਹੀਂ ਕੀਤਾ ਬਲਕਿ ਬੇਅਦਬੀ ਕਰਨ ਵਾਲੇ ਲੋਕਾਂ ਦੇ ਆਕਾ ਦੇ ਪੈਰੀਂ ਪੈ ਗੲਏ ਇਸ ਲਈ ਇਹ ਸੱਜਣ ਵੀ ਲੋਕਾਂ ਭਾਵਨਾਵਾਂ ਨਾਲ ਹੀ ਖਿਲਵਾੜ ਕਰੇਗਾ ਸਸਤੀ ਸ਼ੋਹਰਤ ਹਾਸਲ ਕਰਨ ਲਈ
@kulwantsinghmann4976
@kulwantsinghmann4976 Месяц назад
Nahi ajehi koee gal nahi bucher sarkaran ne nahi Sunny
@RavinderSingh-pt6je
@RavinderSingh-pt6je Месяц назад
ਬਹੁਤ ਹੀ ਸਤਿਕਾਰਯੋਗ ਰਿਟਾਇਰਡ ਜਸਟਿਸ ਜੋਰਾ ਸਿੰਘ ਤੁਸੀਂ facts ਦੱਸਣ ਲਈ ਐਵੇਂ ਇਧਰ ਓਧਰ ਨਾ ਤੁਰੇ ਫਿਰੋ, ਤੁਸੀਂ ਹਿੰਮਤ ਕਰ ਕੇ ਪਬਲਿਕ ਨੂੰ facts ਦਸੋ। ਜਿਸ ਨਾਲ ਜਥੇਦਾਰ ਸਾਹਿਬ ਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਤੇ ਪਬਲਿਕ ਨੂੰ ਵੀ।
@gurtekbhangal5039
@gurtekbhangal5039 Месяц назад
100% true
@SatnamSingh-b8l
@SatnamSingh-b8l Месяц назад
ਤੁਸੀਂ ਬਹੁਤ ਹੀ ਸਹੀ ਕਿਹਾ ਪਰ ਏਨਾ ਤਿਆਗ ਕਿੱਥੇ ਹੈ ਜੇ ਹੁੰਦਾ ਤਾਂ ਬੇਅਦਬੀ ਹੁੰਦੀ ਹੀ ਨਾ ਜੇ ਹੋ ਗਈ ਸੀ ਤਾਂ ਘੱਟੋ ਘੱਟ ਸੰਗਤਾਂ ਤੇ ਗੋਲੀ ਨਾ ਚਲਵਾਉਂਦੇ ਫਿਰ ਦੋ ਢਾਈ ਸਾਲ ਸਰਕਾਰ ਸੀ ਇਨਾ ਕੋਲ ਇਨਸਾਫ ਕਰ ਸਕਦੇ ਸੀ ਪਰ ਨਹੀ ਪਰ ਇਹ ਜਥੇਦਾਰਾਂ ਤੋਂ ਬਿਨ ਮੰਗੇ ਮਾਫੀਆ ਦਿਵਾਦੇ ਰਹੇ ਸਣੇ ਜਿਹੜੇ ਅੱਜ ਬਾਗ਼ੀ ਕਹਾ ਰਹੇ ਹਨ ਰਾਜ ਸੱਤਾ ਦਾ ਅਨੰਦ ਮਾਣਦੇ ਰਹੇ ਅਤੇ ਪੰਥ ਨੂੰ ਟਿੱਚ ਜਾਣਦੇ ਰਹੇ ਕੀ ਅਜਿਹੀ ਮਾਨਸਿਕਤਾ ਵਾਲੇ ਲੋਕ ਦਸ ਸਾਲ ਕੀ ਦਸ ਮਹੀਨੇ ਵੀ ਸਿਆਸਤ ਨਹੀ ਛੱਡ ਸਕਦੇ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ
@HarbinderSingh-uk6qy
@HarbinderSingh-uk6qy Месяц назад
Very good ❤❤
@krishanpal3712
@krishanpal3712 Месяц назад
ਜਾਚ ਰਿਪੋਟ ਜਨਤਕ ਕੀਤੀ ਜਾਵੇ ਜੀ .
@AmarSingh-gp2hd
@AmarSingh-gp2hd Месяц назад
ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩 ਅਸੀਂ ਗੁਲਾਮ ਹਾਂ ਦਿੱਲੀ ਦੇ
@SukhwinderSingh-qv3vm
@SukhwinderSingh-qv3vm Месяц назад
ਵਾਹਿਗੁਰੂ ਜੀ
@nirvailsingh1378
@nirvailsingh1378 Месяц назад
ਜਿੰਨੇ ਵੀ ਅਫਸਰ ਨੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕਦੇ ਤੇ ਸਿਰ ਤੇ ਪੱਗਾਂ ਰੱਖ ਕੇ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਹਨ
@ParamjitSingh-xb1lq
@ParamjitSingh-xb1lq Месяц назад
Kursy parey masand
@JaswantSingh-te9xt
@JaswantSingh-te9xt Месяц назад
ਵਾਹਿਗੁਰੂਵਾਹਿਗੁਰੂਵ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂਵ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@taran.dhudike7
@taran.dhudike7 Месяц назад
ਮੇਰੇ ਪਿੰਡ ਢੁੱਡੀਕੇ ਦੇ ਜੰਮਪਲ ਹਨ ਜਸਟਿਸ,, ਜੋਰਾ ਸਿੰਘ ਸਰੋਏ,,, ਮੈਨੂੰ ਨਹੀਂ ਲੱਗਦਾ ਕਿ ਬੇਅਦਬੀ ਦਾ ਇਨਸਾਫ ਦਵਾਉਣਗੇ ,,,, ਜੇਕਰ ਰਿਪੋਰਟ ਜਨਤਕ ਕਰਦੇ ਹਨ ਤਾਂ ਮੈਂ ਸਮਝਾਂਗਾ ਕਿ ਮੇਰੇ ਪਿੰਡ ਦੇ ਗ਼ਦਰੀ ਸ਼ਹੀਦਾਂ ਦੇ ਪਿੰਡ ਦੇ ਜੰਮਪਲ ਜਸਟਿਸ ਜੋਰਾ ਸਿੰਘ ਬਹੁਤ ਮਹਾਨ ਸਿੱਖ ਹਨ,,,, ਰਿਪੋਰਟ ਜਾਰੀ ਕਰਦੇ ਹਨ ਤਾਂ ਸਾਨੂੰ ਸਾਡੇ ਵੱਡੇ ਵੀਰ ਜੀ ਉਪਰ ਮਾਣ ਹੋਵੇਗਾ
@jagjeetsingh9613
@jagjeetsingh9613 Месяц назад
Cmਪੂਰਨ ਤੌਰ ਤੇਜਾਂਚ ਕਰਵਾਦੋਕ. ਕੁਰਸੀ ਜਾਦੀ ਆ ਤਾ ਜਾਵੇ ਆਪ ਪਾਰਟੀ ਦਾ ਕਿਡਾ ਵੀ ਨੁਕਸਾਨ ਹੋਵੇ ਪਰ ਦੋਸੀ ਪੂਰੇ ਸਾਮਨੇ ਲਿਆਦੋ ਮਹਾਰਾਜ ਰਖਿਆ ਕਰਨਗੇ
@satnamsingh8525
@satnamsingh8525 Месяц назад
O, balle. Justice. Sahib O, jeunda. Reh.
@SimranSingh-lk2qd
@SimranSingh-lk2qd Месяц назад
ਪਬਲਿਕ ਨੂੰ ਸਭ ਪਤਾ ਹੈ ਪਰ ਤੁਸੀਂ ਸਾਰੇ ਲੋਕ judicial, ਪੋਲੀਟੀਕਲ, ਅਫਸਰਸ਼ਾਹੀ ਰਲ ਮਿਲ ਕੇ ਪਬਲਿਕ ਨੂੰ ਮੂਰਖ ਬਣਾ ਰਹੇ ਹੋ।ਪਰ ਪਬਲਿਕ ਨੇ ਤੁਹਾਨੂੰ ਤੁਹਾਡੀ ਔਕਾਤ ਦਿਖਾ ਦੇਣੀ ਹੈ। ਅੱਜ ਦਾ ਜਥੇਦਾਰ ਤਾਂ ਬਾਦਲ ਦਾ ਟੂਲ ਹੈ।
@user-nw5vy8rr6n
@user-nw5vy8rr6n Месяц назад
ਹੁਣ ਵੀ ਟਾਈਮ ਖਰਾਬ ਹੀ ਕੀਤਾ ਕੁਸ਼ ਨਿਕਲ਼ਿਆ ਇੰਟਰਵਿਊ ਚੋ
@gurtekbhangal5039
@gurtekbhangal5039 Месяц назад
Good morning
@rajsidhu7169
@rajsidhu7169 Месяц назад
Jaroor dasnaa chaida va
@gurvindersingh5993
@gurvindersingh5993 Месяц назад
Eh Aam Aadmi wale v political ho Gaye hun tey Anti sikh ho gaye han political pressure kar k justice sb very true and Independent
@OldIsGold4U777
@OldIsGold4U777 Месяц назад
How he can disclose truth, As during power 🔋 can't Do any truth in front of public.
@user-gt4kc5wr4f
@user-gt4kc5wr4f Месяц назад
ਮੈਨੂੰ ਇੱਕ ਗੱਲ ਸਮਝ ਨਹੀ ਆਉਦੀ ਇਹ ਸਾਰੇ ਗੁਰੂ ਦੇ ਨਾਮ ਤੇ ਆਪਣਾ ਨਾਮ ਚਮਕਾਉਣਾ ਚਾਹੁੰਦੇ ਨੇ ਜੋਰਾ ਸਿੰਘ ਨੂੰ ਸਭ ਦੇ ਨਾਮ ਲੈਣੇ ਚਾਹੀਦੇ ਨੇ
@amritpal5028
@amritpal5028 Месяц назад
Jathidar ta dummi ai
@Gill-wasdf
@Gill-wasdf Месяц назад
ਅਕਾਲ ਤਖ਼ਤ ਦਾ ਜਥੇਦਾਰ ਵੀ ਬਾਦਲਾ ਦਾ ਹੀ ਹੈ ਹੁਣ ਕੁਝ ਵੀ ਨਹੀਂ ਹੋਣਾ
@DharamSingh-xk7jn
@DharamSingh-xk7jn Месяц назад
ਇਹ ਸਭ ਵਿਖੇ ਹੋਏ ਨੇ ਸਭ ਵਿਕਿਆ ਮਾਲ ਆ
@SinghSingh-ue1pv
@SinghSingh-ue1pv Месяц назад
ਜਸਟਿਸ ਸਾਹਿਬ ਜੀ ਕਿਹੜੇ ਜੱਥੇਦਾਰ ਦੀ ਗੱਲ ਕਰਦੇ ਹੋ ਤੁਸੀਂ ਆਪ ਮੀਡੀਆ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਸੰਗਤਾਂ ਦੇ ਸਾਹਮਣੇ ਦੱਸੋ ਜੀ ਆਪ ਜੀ ਦਾ ਸੰਗਤ ਬਹੁਤ ਧੰਨਵਾਦੀ ਹੋਵੇਗੀ
@jagdishssaini
@jagdishssaini Месяц назад
UK vich te SGPC president nal meeting kar Jathedar sahib ji ne reports la lai
@gurcharansinghgill8093
@gurcharansinghgill8093 Месяц назад
ਵਾਹਿਗੁਰੂ ਜੀ । ਬੇਈਮਾਨਾਂ ਨੂੰ ਸਦਾ ਅਪਣਾ ਹੀ ਡਰ ਮਾਰਦਾ ਹੈ ਜੀ ।।
@bablibansal572
@bablibansal572 Месяц назад
🏖🙏🏼
@gurmailsingh-kl7ht
@gurmailsingh-kl7ht Месяц назад
ਵੀਰ ਇਹ ਫਾਲਤੂ ਆਪ ਲੋਕਾ ਨੂੰ ਵੇਕੂਫ ਬਣਾੲਈ ਜਾੳ ਆਪ ਦੇ ਸਿਰਾ ਤੇ ਪੰਗ ਹੈ ਗੁਰੂ ਜੀ ਦੀ ਆਪ ਨੇ ਕੁਝ ਨਹੀ ਕਰਨਾ ਜੇ ਆਪ ਵਿਚ ਕੋੲਈ ਜਮੀਰ ਹੈ ਤਾ ਗੁਰੂ ਰਾਮਦਾਸ ਜੀ ਅੰਗੇ ਪੇਸ ਹੋ ਕੇ ਕਰੋ ਜੇ ਆਪਣਾ ਚਰਖਾ ਕੰਤਣਾ ਕੰਤੀ ਜਾੳ ਅੰਗੇ ਕਿਨਾ ਚਿਰ ਹੋ ਗਿਅ ਜਿਸ ਆਦਮੀ ਦੀ ਜਮੀਰ ਜਾਗਦੀ ਹੈ ਉਹ ਅੰਗ ਦੀ ਲਾਟ ਵਾਗ ਬਾਹਰ ਆਉਦੀ ਹੈ ਵਸ ਕਰੋ ਵਸਕਰੌ ਕੁਝ ਨਹੀ ਕਰਨਾ ਆਪ ਨੇ ਧੰਨਵਾਦ
@hakamsingh6861
@hakamsingh6861 Месяц назад
ਸਰ ਡੁਬਈ ਚ ਕਰਾਈਮ ਨਾਮਾਤਰ ਕਿੳ ਹਨ?ਉਥੇ ਜੋਭੀ ਕਰਾੲਈਮ ਕਰਦਾ ਹੈ ਚੌਕ ਚ ਖੜਾ ਕੇ ਗੋਲੀਆਂ ਮਾਰਦੇ ਹਨ ਆਪਣੇ ਕਰਾਈਮ ਬੰਦ ਹੋ ਨਹੀ ਸਕਦੇ।
@GurdevSingh-ck1mh
@GurdevSingh-ck1mh Месяц назад
Justice Sahib ko kisne
@kulwantsinghmann4976
@kulwantsinghmann4976 Месяц назад
Jathadar sahib jora Singh justice de view' v sune jan te juntic kitte jan
@harcharansidhu8552
@harcharansidhu8552 Месяц назад
Ajj yaad aagi jnab ?
@SurinderSingh-jk4er
@SurinderSingh-jk4er Месяц назад
Lowering integrity by doing politic
@SarbjeetSingh-yf5fp
@SarbjeetSingh-yf5fp Месяц назад
ਰਿਪੋਰਟ ਜਨਤਕ ਕਿਉਂ ਨਹੀਂ ਕਰਦੇ ਐਵੇਂ ਭਕਾਈ ਮਾਰਨ ਦੀ ਲੋੜ ਹੈ ਕਿਤੇ ਕੁਰਸੀ ਤਾਂ ਨਹੀਂ ਭਾਲ਼ਦਾ
@user-vu5ls8xv1q
@user-vu5ls8xv1q Месяц назад
Still you need time sr you are too late ok you should Public that report
@manpreetsinghmanpreet7462
@manpreetsinghmanpreet7462 Месяц назад
Hading ina vada vich kush nai
@SurinderSingh-cq8ug
@SurinderSingh-cq8ug Месяц назад
should be
@ssd8566
@ssd8566 Месяц назад
ਤੁਸੀਂ ਕੀ ਸਮਝਦੇ ਜੇ ਜੱਥੇਦਾਰ ਨੂੰ ਨਹੀਂ ਪਤਾ ਸਭ ਪਤਾ ਹੈ.
@ਭਾਈਸੰਦੀਪਸਿੰਘਦੀਪਸਿੱਧੂ
ਇਹ ਤਾਂ ਆਪ ਝਾੜੂ ਆਲਾ
@JasvinderSingh-dr7oi
@JasvinderSingh-dr7oi Месяц назад
Your relationship sad b mla member ppsc patiala for benifets but information realty
@gamdoorsingh7975
@gamdoorsingh7975 Месяц назад
ਅੱਗ ਲਾਉ ਪੱਤਰਕਾਰ
@GurdevSingh-ck1mh
@GurdevSingh-ck1mh Месяц назад
Just Sahib aap khud hi jantat kar dijiye aapko Kisne roka hai
@surjitsinghsidhu4750
@surjitsinghsidhu4750 Месяц назад
It is all political, is jathedaar akaal takhat asked justice Jora singh about her report. Why not put this report 10yearbefor
@charanjivsingh4776
@charanjivsingh4776 Месяц назад
Report jantak karo
@RajaRaja-pc8ke
@RajaRaja-pc8ke Месяц назад
ਗੂਗਲੂਆ ਤੋ ਮਿੱਟੀ ਝਾੜ ਰਹੇ ਆ ਖੁੱਲ੍ਹ ਕੇ ਨਹੀਂ ਬੋਲ ਰਹੇ ਸਾਬ ਜੀ
@HariramSharma-f4y
@HariramSharma-f4y Месяц назад
84 ਚ 30000 ਸਿੱਖ ਦਾ justice ਮਿਲ ਗਿਆ ਹਿੰਦੂ ਸ਼ੈਤਾਨ ਕੋਰਟ ਵਿੱਚੋ ਸਿੱਖ ਮੁਸਲਿਮ ਇਸੀਏ ਵਾਸਤੇ ਕੋਈ ਇਨਸਾਫ ਨਹੀਂ ਤੁਸੀ ਸਾਰੇ ਗੁਲਾਮ ho
@Gurjitsingh-nd3wh
@Gurjitsingh-nd3wh Месяц назад
Saab paid hai CBI di report nu mana chahida
@SatnamSingh-b8l
@SatnamSingh-b8l Месяц назад
ਜਥੇਦਾਰ ਨੇ ਸਾਰਾ ਕੁਜ ਬਾਦਲਾਂ ਦੇ ਹੱਕ ਵਿੱਚ ਹੀ ਕਰਨਾ ਸਭ ਨੂੰ ਪਤਾ ਹੈ ਸਭ ਤੋਂ ਚੰਗਾ ਹੈ ਕਿ ਕਿਸੇ ਵੀ ਇੱਕ ਮਨੁੱਖ ਨੂੰ ਛੱਡ ਕੇ ਭਾਵੇਂ ਉਹ ਕੋਈ ਵੀ ਹੈ ਰਿਪੋਰਟ ਜਨਤਕ ਕਰ ਕੇ ਤੁਸੀਂ ਉਸ ਵਾਹਿਗੁਰੂ ਅੱਗੇ ਸੱਚੇ ਹੋਵੇ ਸੰਗਤ ਵਿੱਚ ਹੀ ਗੁਰੂ ਵਸਦਾ ਹੈ
@manngurcharan4060
@manngurcharan4060 Месяц назад
Shame for akali dal,congress,& aap.
@ManjitSingh-wp6pp
@ManjitSingh-wp6pp Месяц назад
ਬਾਦਲਕੇ ਮੁੱਖ ਦੋਸ਼ੀ ਹਨ ਇੱਕ ਮਰ ਗਿਆ , ਵਾਹਿਗੁਰੂ ਮਿਹਰ ਕਰੇ ਦੂਜਾ ਕਿਤੇ ਖੁੱਦ ਕਸ਼ੀ ਨ ਕਰ ਲਵੇ
@parjeetsinghkhangura
@parjeetsinghkhangura Месяц назад
Sir real tusi das sakde ho te book vee likh sakde ho sab bare witch
@satnamwaheguru1255
@satnamwaheguru1255 Месяц назад
Justice hoke vi Sach and ckear nhi bol hunda a।।। Aaunkha Justice da viii
@DilpreetSingh-q6r1w
@DilpreetSingh-q6r1w Месяц назад
ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ ਜੀ
@amarjitkaurchauhan
@amarjitkaurchauhan Месяц назад
Sach janta de sahmnne aapna chahida hai😅
@akashdeepsingh2873
@akashdeepsingh2873 Месяц назад
Gall ta eh ki eh saria nu pta. Ki asli doshi kon aw but eh app khud dard n sach boln tu
@harbanssingh3943
@harbanssingh3943 Месяц назад
Pala ki pia par chanal ban jao
@jaswantsingh-gy4xo
@jaswantsingh-gy4xo Месяц назад
ZORA SINGH V BADALAN NAAL MIL K KAALI DAL DEE TICKET BHALDA C. LALCHI BANDA 18 MONTH REPORT LATKAAI ,
@NarinderSingh-dn8dg
@NarinderSingh-dn8dg Месяц назад
Sub golmaal ha..sub mix hun..Chita khoon Chita hunda oho ubala nee mard
@mssurkhan
@mssurkhan Месяц назад
ਹਰਾਮਦਿਆ ਬਰਾੜਾ ਕਿਵੇਂ ਆ 🖕
@genraljatt6393
@genraljatt6393 Месяц назад
Chulle csrtuss
Далее
Куда пропали ЗДРАЙВЕРЫ?
11:38
Просмотров 561 тыс.
MINECRAFT CREPPER EXPLODES SHARK PUPPET!
00:15
Просмотров 6 млн