Тёмный

Kaka kahri Sahri Kabaddi Player Interview | TV NRI SPORTS 

Tv Nri Sports
Подписаться 127 тыс.
Просмотров 54 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@jagmeetsingh7639
@jagmeetsingh7639 Год назад
ਕਬੱਡੀ ਦਾ ਥੰਮ੍ਹ ਸ਼ਾਂਤ ਸੁਭਾਅ ਚ ਖੇਡਣ ਵਾਲਾ, ਜ਼ਿਆਦਾ ਜ਼ੋਰ ਨਾਲੋਂ ਹਲਕੀਆਂ ਜਿਹੀਆਂ ਬਾਹਾ ਨਾਲ ਜਾਫੀ ਨੂੰ ਧੱਕਦਾ ਢੇਰੀਆਂ ਤੇ ਲੈ ਆਉਂਦਾ ਸੀ ਨਾ ਕਦੇ ਲੜਦਾ ਵੇਖਿਆ ਕਿਸੇ ਨਾਲ ਵੀ, ਖਿਡਾਰੀ,ਰੈਫਰੀ, ਕਮੇਟੀ ਆਦਿ ਨਾਲ
@talwindersinghsidhu8568
@talwindersinghsidhu8568 Год назад
Kabaddi ਦੇ ਮਾਸਟਰ ਨੇ ਉਸਤਾਦ g kaka ਕਾਹਰੀ ਸਾਹਰੀ ਵਾਲੇ
@kashmiraujla360
@kashmiraujla360 Год назад
ਇਹ ਗੱਲ ਛੋਟੇ ਵੀਰ ਸੱਚੀ ਆ ਕਿ ਕਾਕੇ ਦੇ ਬਹੁਤ ਮੈਚ ਦੇਖੇ। ਜਿਆਦਾ ਕਨੇਡਾ ਵਿਚ ਇਨਾ ਦਾ ਕਬੱਡੀ ਖੇਡਣ ਦਾ ਤਰੀਕਾ ਉਹ ਵੱਖਰਾ ਸੀ। ਇਨਾ ਦਾ ਤਰੀਕਾ ਬਹੁਤ ਵੱਧੀਆ ਸੀ।
@mhmmiyanhassanmuhommd1637
@mhmmiyanhassanmuhommd1637 5 месяцев назад
ਵਧੀਆ ਬੰਦਾ ਆ ਇੱਕ ਵਾਰ ਮਿਲਿਆ ਹੁਸ਼ਿਆਰਪੁਰ ਸਬਜ਼ੀ ਮੰਡੀ ਨੌਕਰੀ ਕਰਦਾ ਆ।ਅਵਾਜ਼ ਵੀ ਭਾਰੀ ਆ ਤੇ ਹੱਥ ਵੀ ਭਾਰੇ ਆ।
@HarpalSingh-uv9ko
@HarpalSingh-uv9ko Год назад
ਸਿਰੇ ਦਾ ਪਲੇਅਰ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ
@kulveersingh8428
@kulveersingh8428 Год назад
Sirraaaa End nice king kaka kari❤
@arjindersandhu3619
@arjindersandhu3619 Год назад
Kaka bai no 1
@jattdaman8150
@jattdaman8150 3 месяца назад
ਸਿਆਣੇ ਬੰਦੇ ਨਾਲ ਬਹਿ ਕੇ ਗੱਲ ਕਿੱਦਾਂ ਕਰੀ ਦੀ ਆ ਪਹਿਲਾ ਇਹ ਸਿੱਖ ਮੇਰਾ ਛੋਟਾ ਭਰਾ ਜ਼ਿੰਦਗੀ ਚ ਬਹੁਤ ਅੱਗੇ ਜਾਊਗਾ । ਇਕ legand ਦੇ ਮੋਹਰੇ ਕਿੱਦਾਂ ਬੈਠਣਾ ਤੇ ਗੱਲ ਕਰਨ ਦਾ ਸਲੀਕਾ ਕੀ ਚਾਹੀਦਾ ਏਹਦਾ ਬਹੁਤ ਧਿਆਨ ਰੱਖਣਾ ਪੈਂਦਾ ਆ। ਕਾਕਾ ਭਾਜੀ ਇਕ ਬਹੁਤ ਸੱਚੀ ਸੂਚੀ ਜਹੀ ਰੂਹ ਵਾਲੇ ਬੰਦੇ ਆ
@LAKHWINDERSINGH-vj5fk
@LAKHWINDERSINGH-vj5fk Год назад
kakey diya keya baata...superbb star a veer .
@maansaab170
@maansaab170 Год назад
Bahut vdiaa legend playaf paji ❤
@deepchahal8601
@deepchahal8601 Год назад
Sraaaaaaaaaaa banda veer 🙏🙏🙏🙏🙏
@navneetdhaliwal8552
@navneetdhaliwal8552 Год назад
Best of the best
@harhar4965
@harhar4965 Год назад
Sade Hoshiarpur di shan hai kaka paji
@Sonuhoneyvlogs
@Sonuhoneyvlogs Год назад
Sirra Banda bai kaka
@sajansingh9913
@sajansingh9913 Год назад
ਵੀਰ ਤੁਸੀਂ Ustad ਕੰਮੋ ਭਲਵਾਨ ਦੀ interview ਕਰਯੋ
@sharifgujjar761
@sharifgujjar761 Год назад
Kaka paji end
@Simplypunjabi1
@Simplypunjabi1 Год назад
Nowadays kabaddi is in every part of Punjab, Haryana even some parts of UP as well. But the boom was started in Doaba region specifically in 90s and then carried out in 2000s. Era was like same as WWE’s The Rock, Goldberg, Brock, HHH, Kane, Batista😂. Manga Mithapuria, Sandeep Lalian, Lakha Gazipuria, Kaka are just some names. After that this momentum carried out by Mangi, Pala, Dulla, Jaga Chitti, Yada Surkhpuria etc😂
@PardeepKumar-yi3cz
@PardeepKumar-yi3cz Год назад
Mein kake di kabbadi vekhi mahan vadhia player aa
@binderjohal2429
@binderjohal2429 Год назад
Kabadi.da.super.star.kaka.wahaguru.chardikala.rakha
@sarbajitsingh4970
@sarbajitsingh4970 Год назад
Nice phaji
@mandipmangamanga458
@mandipmangamanga458 Год назад
Hoshiarpuria Kaka Kabaddi 👑 king 👑👑
@ssktrucking4791
@ssktrucking4791 Год назад
Great
@pargatsingh4334
@pargatsingh4334 Год назад
ਕੁਰੜ ਵਾਲੇ ਫੌਜੀ ਦੀ ਵੀ ਇੰਟਰਵਿਊ ਕਰੋ ਜੀ
@TejiLassoi
@TejiLassoi Год назад
@sdhchamkaursingh6545
@sdhchamkaursingh6545 Год назад
Good 👍
@GurpreetSingh-wn8hx
@GurpreetSingh-wn8hx Год назад
ਅਕਲ ਸਿੱਖ ਇੰਟਰਵਿਊ ਕਰਨ ਦੀ ਵੀਰ
@happysandhuhappy2258
@happysandhuhappy2258 Год назад
Good bro
@simranbarouli7967
@simranbarouli7967 Год назад
🙏🙏🙏🙏
@ManinderSingh-ox6qh
@ManinderSingh-ox6qh Год назад
King
@myvisaaidmigration2265
@myvisaaidmigration2265 Год назад
Klla ehi player jinu bitu dugal jffa ni laa skia c hun tusi dekhlo kina tkda hu kaka kari saari da mhaan raider
@Gurbaaz-oz2ww
@Gurbaaz-oz2ww Год назад
❤❤❤❤❤
@sardarmohd2639
@sardarmohd2639 Год назад
Good pler see
@pardeeppal5072
@pardeeppal5072 Год назад
👌👌
@Jattonfire25
@Jattonfire25 Год назад
Koi chaj da swal v pochla prawa
@kabaddioldisgold
@kabaddioldisgold Год назад
Pehla gl krni Sikh lai Fr interview lai lvi Eve zablia maari janda a😅
@JasveerSingh-gq3fk
@JasveerSingh-gq3fk Год назад
BIL kul sai asi v Ada sunia
@harhar4965
@harhar4965 Год назад
🙏🙏🙏🙏👌👌👌💪💪💪💪💪
@kulwindersinghveer1099
@kulwindersinghveer1099 Год назад
ਸਾਧ ਬੰਦਾ ਆ,,
@sukhdevsinghsagerpress8061
@sukhdevsinghsagerpress8061 Год назад
AAT redar a Bai
@tractorlovers2048
@tractorlovers2048 6 месяцев назад
ਇਹ ਤਾਂ ਭੁੱਲੀ ਬੈਠਾ ਸਭ ॥
@venumohie1656
@venumohie1656 Год назад
Aat reder aa y ..
@pargatdhandi1583
@pargatdhandi1583 Год назад
Kaka vadia Raider c what Raid da stall vadia nahi sorry lallia de sandeep da stayl bakraa c Duynia vich.
@jattdaman8150
@jattdaman8150 3 месяца назад
ਗੱਲ ਭਰਾ ਪੁਆਇੰਟ ਲਿਓਨ ਦੀ ਆ ਏਥੇ ਸਟਾਈਲ ਨੂੰ ਕੋਈ ਵੱਧ ਪੁਆਇੰਟ ਨਈ ਮਿਲਦੇ
@GurpreetSingh-wn8hx
@GurpreetSingh-wn8hx Год назад
ਵੀਰ ਤੈਨੂੰ ਬਿਲਕੁਲ ਵੀ ਅਕਲ ਨਹੀ ।ਕੇ ਕਿਸੇ ਪਲੇਅਰ ਨੂੰ ਕੀ ਪੋਸ਼ਣਾ।ਥੋੜਾ work ਕਰਕੇ ਜਾਇਆ ਕਰ ਕੇ players ਕੋਲੋ ਕਿਦਾ ਦਾ ਸਵਾਲ ਪੋਸ਼ਣਾ
@kakabrardoda5786
@kakabrardoda5786 Год назад
Right bro
@ਕਾਤਿਲ-ਲਿਖਾਰੀ
Bahut takde raider ne kaka y
@ravichahal7187
@ravichahal7187 Год назад
Sahi kiha baaji ne ki har koi chak k Mike Pardeep rehna ban riha...
@MandeepSingh-ye1pw
@MandeepSingh-ye1pw Год назад
Ohhh do wari jamiya
@gagandeepsingh3533
@gagandeepsingh3533 Год назад
ਸੁਪਰ ਸਟਾਰ
@baljitsinghsagghu7871
@baljitsinghsagghu7871 Год назад
Ban.man.rami.y.kaka
@thindtelecom5237
@thindtelecom5237 Год назад
Great
@GurpreetSingh-zb8fl
@GurpreetSingh-zb8fl Год назад
Good 👍
Далее
Nightmare | Update 0.31.0 Trailer | Standoff 2
01:14
Просмотров 500 тыс.
Nightmare | Update 0.31.0 Trailer | Standoff 2
01:14
Просмотров 500 тыс.